ਚੰਡੀਗੜ੍ਹ ਤੋਂ SAD ਦੇ ਬਾਗੀ ਆਗੂਆਂ ਦੀ ਅਹਿਮ PC : LIVE

  Рет қаралды 5,267

DainikSavera

DainikSavera

4 күн бұрын

#punjab #punjabinews #newsupdate #latestnews #todaynews #punjabnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 21
@dharamsinghsandhu1679
@dharamsinghsandhu1679 2 күн бұрын
ਨਵਾਂ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਲੁਧਿਆਣਾ ਵਾਲੇ ਨੂੰ ਬਣਾਇਆ ਜਾਵੇ
@balbirgill9961
@balbirgill9961 2 күн бұрын
ਜਦੋਂ ਇਕ ਲੀਡਰ ਜਾਂ ਪਰਿਵਾਰ ਦਾ ਮੁਖੀਆ ਗਲਤ ਫੈਸਲੇ ਲੈ ਕੇ ਆਪਣਾ ਵਿਸ਼ਵਾਸ ਗੁਆ ਦਿੰਦਾ ਵਾ ਉਸ ਤੋ ਬਾਅਦ ਸ਼ਾਇਦ ਹੀ ਕੋਈ ਮਾਂ ਦਾ ਲਾਲ ਹੋਵੇਗਾ ਜੋ ਦੁਬਾਰਾ ਪੈਰਾਂ ਸਿਰ ਹੋ ਸਕੇ ।
@yuvi8010
@yuvi8010 2 күн бұрын
Very good 🙏🙏
@bb-vi5db
@bb-vi5db 2 күн бұрын
ਬਾਗੀ ਆਗੁਆ ਦੀ ਮੀਟਗ ਗਲਤ ਬੋਲਿਆ ਗਿਆ ਪ੍ਰੈਸ ਦਾ ਇਹ ਬਾਗੀ ਸਬਦ ਵਰਤਣਾ ਗਲਤ ਹੈ ਇਹ ਸੀਨੀਅਰ ਅਕਾਲੀ ਦਲ ਦੇ ਪੰਤਵੰਤੇ ਵਿਆਕਤੀ ਹਨ ਪੰਜਾਬ ਨੁ ਕਾਰਪੋਰੇਟ ਘਰਾਣਿਆ ਤੋ ਗੁਰੂ ਘਰਾ ਵਿਚ ਆਈ ਸਤਿਕਾਰ ਨੁ ਘਟਾਉਣ ਵੲਈ ਜਿਸ ਬਾਦਲ ਧੜੇ ਨੇ ਸ਼ਾਖ ਨੁ ਧੱਕਾ ਲਾਇਆ ਆਏ ਨਿਗਾਰ ਨੂ ਪ੍ਰਫੂਲਤ ਅਕ੍ਸ਼ ਸਧਾਰਣ ਲੲਈ ਕੋਸਿਸ ਉਪਰਾਲਾ ਹੈ ਕੋਈ ਬਾਗੀ ਨਹੀ ਅਸਲ ਅਕਾਲੀ ਦਲ ਦੇ ਵਰਕਰ ਵਜੋ ਨਿਮਾਣੀ ਕੋਸਿਸ ਹੈ ਵਹਿਗੁਰੂ ਸਹਿਬ ਸਫਲਤਾ ਬਖਸ਼ਣ ਜੀ
@bb-vi5db
@bb-vi5db 2 күн бұрын
ਜਥੇਦਾਰ ਬਾਦਲ ਪਰਿਵਾਰ ਦਾ ਸੀਰੀ ਹੇ
@balbirgill9961
@balbirgill9961 2 күн бұрын
ਤੁਸੀ ਪਹਿਲਾਂ ਕਿੰਨੀ ਵਾਰ ਲੂਚੀ - ਬੂਚੀ ਕਰਾ ਚੁੱਕੇ ਹੋ । ਜਦੋਂ ਚੰਦੂਮਾਜਰਾ ਤੇ ਉਸ ਦੇ ਮੁੰਡੇ ਨੂੰ ਸੁਖਬੀਰ ਮਸੰਦ ਨੇ ਦੋ ਟਿਕਟਾਂ ਦਾ ਆਫਰ ਦਿੱਤਾ ਤਾ ਉਹ ਨਾਲ ਬੈਠਿਆਂ ਨੂੰ ਧੋਖਾ ਦੇਣ ਵਿੱਚ ਮਿੰਟ ਵੀ ਨਹੀ ਲਾਊਗਾ।
@user-lw3wh9dc5q
@user-lw3wh9dc5q 2 күн бұрын
ਕੁੱਝ ਸਾਲ ਪਹਿਲਾਂ ਸਰਦਾਰ ਕੁਲਦੀਪ ਸਿੰਘ ਜੀ ਬਡਾਲਾ ਸ਼੍ਰੋਮਣੀ ਅਕਾਲੀ ਦੱਲ ਦੀ ਵਾਗਡੋਰ ਸੰਭਾਲਣ ਦੇ ਸੱਭ ਤੋਂ ਯੋਗ ਲੀਡਰ ਸਨ ਪਰ ਪ੍ਰਕਾਸ਼ ਬਾਦਲ ਨੇ ਬਡਾਲਾ ਸਾਹਿਬ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ। ਜਿੰਨਾ ਦੀ ਸੱਚੀ ਅਰਦਾਸ ਦੀ ਬਦੌਲਤ ਕਰਤਾਰ ਪੁਰ ਸਾਹਿਬ ਜੀ ਦਾ ਲਾਂਘਾਂ ਖੁੱਲਿਆ ਹੈ ਜੀ।
@user-lw3wh9dc5q
@user-lw3wh9dc5q 2 күн бұрын
ਨਵੇਂ ਅਕਾਲੀ ਦੱਲ ਵਾਲਿਉ ਚੰਗੀ ਨਹਾ ਧੋ ਕੇ ਤੇ ਕਪੜੇ ਝਾੜ ਝੂੜਕੇ ਸ਼੍ਰੋਮਣੀ ਅਕਾਲੀ ਦੱਲ ਦੀ ਵਾਗਡੋਰ ਸੰਭਾਲਿਉ ਕਿਉਂਕਿ ਪਹਿਲਾਂ ਇੱਕੋ ਹੀ ਹਮਾਮ ਵਿੱਚ ਇਸ਼ਨਾਨ ਕਰਦੇ ਰਹੇ ਹੋਂ ਜੀ।
@bb-vi5db
@bb-vi5db 2 күн бұрын
ਅਕਾਲੀ ਦਲ ਨੁ ਨਹੀ ਬਾਦਲ ਦਲ ਨੁ ਨਕਾਰਿਆ ਬਾਦਲ ਦਲ 3=4 ਬੰਦਿਆ ਦਾ ਬਾਦਲ ਦਲ ਅਐਡ ਕਾਰਪੋਰੇਟ ਕੰਪਨੀ ਹੈ ਸੰਗਤ ਨੁ ਬੇਨਤੀ ਹੈ ਕੇ 2500 ਬੱਸਾ ਸੁਖ ਵਿਲਾਸ ਹੋਟਲ ਅਨੇਕਾ ਪ੍ਰਪਰਟੀਆ ਦੇਸ਼ਾ ਪ੍ਰਦੇਸਾ ਵਿਚ ਦੀ ਪੜਤਾਲ ਕਰਾਈ ਜਾਵੇ
@jaswinderbrar38
@jaswinderbrar38 2 күн бұрын
No@No
@yuvi8010
@yuvi8010 2 күн бұрын
Sukhbir need to step down
@harnamsinghsran80
@harnamsinghsran80 2 күн бұрын
ਚੰਡੂਮਾਜਰਾ ਮਲੂਕਾ ਢੀਡਸਾ ਅਤੇ ਹੋਰ ਜੋ ਡਾ ਚੀਮੇ ਵਰਗੇ ਪੰਥ ਦੇ ਗਦਾਰ ਨੇ ਇਹ ਵੀ ਬਾਹਰ ਕੱਢੋ ਫਿਰ ਮਜਬੂਤੀ ਫੜੇਗਾ ਅਕਾਲੀ ਦਲ
@KulwantGoldy
@KulwantGoldy 2 күн бұрын
Waheguru ji🙏🙏 Badl hatao akali dal ate panth bachao🙏🙏
@sukhwindersingh4383
@sukhwindersingh4383 2 күн бұрын
ਸੁਖੇ ਨੂੰ ਬਹਾਰ ਕੱਡੋ
@jaswinderbrar38
@jaswinderbrar38 2 күн бұрын
Sonu Moni Lo Na Kisi Ne
@bachittargill8988
@bachittargill8988 2 күн бұрын
ਤੁਹਾਡੇ ਤੇ ਦੁਬਾਰਾ ਕਿਸ ਤਰਾਂ ਭਰੋਸਾ ਕੀਤਾ ਜਾਵੇ ਕਿ ਤੁਸੀਂ ਦੁਬਾਰਾ ਹੁਣ ਸੁਖਬੀਰ ਬਾਦਲ ਦੇ ਪੈਰਾਂ ਚ ਨਹੀ ਡਿਗੋਗੇ।
@jasbirsinghpamar1787
@jasbirsinghpamar1787 2 күн бұрын
Akali dal de member bahut he shatir hun bach ke raho.
@massasingh6284
@massasingh6284 2 күн бұрын
BHAI SAB TUSI SARIAÑ NE RALKE PANTH DA GHAN KITA HAI
@jaswinderbrar38
@jaswinderbrar38 2 күн бұрын
BJP agent BJP se agent BJP
@anmolsingh1416
@anmolsingh1416 2 күн бұрын
By je eh bagi dharha nhi sukhbeer dharha jo 25Saal tu loka nu bevkuf bnai rakhea hun v ohe kush rach rahe han
@worldmade5599
@worldmade5599 2 күн бұрын
Tu salaya app kinna k chanaga sabb nu pta app sale nal khande rhe hun dosh badal dah lah rahe
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 325 М.
Khó thế mà cũng làm được || How did the police do that? #shorts
01:00
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 325 М.