Prime Discussion (2563) || ਦੋ ਬਣਨਗੇ Akali Dal ਜਾਂ ਤੀਜਾ ਵੀ ਬਣੂ , ਫ਼ਿਰ ਮਾਰਨ ਲੱਗਾ ਪਲਟੀ Nitish Kumar !

  Рет қаралды 165,773

Prime Asia TV

Prime Asia TV

4 күн бұрын

#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akalidal #leadership #nitishkumar #akalidal #sukhbirbadal #bibijagirkaur #indiaalliance
Prime Discussion (2563) || ਦੋ ਬਣਨਗੇ ਅਕਾਲੀ ਦਲ ਜਾਂ ਤੀਜਾ ਵੀ ਬਣੂ, ਫ਼ਿਰ ਮਾਰਨ ਲੱਗਾ ਪਲਟੀ ਨਿਤੀਸ਼ ਕੁਮਾਰ!
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 182
@SukhwinderSingh-wq5ip
@SukhwinderSingh-wq5ip 2 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@VarinderSingh-he7wo
@VarinderSingh-he7wo 2 күн бұрын
ਸਤਿਕਾਰ ਯੋਗ ਪੰਨੂੰ ਸਾਹਿਬ ਤੇ ਨਵਜੀਤ ਜੀ ਪੂਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਸੁਖਬੀਰ ਸਿੰਘ ਬਾਦਲ ਨੂੰ ਆਪ ਹੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਐ।
@harkiratsingh4694
@harkiratsingh4694 2 күн бұрын
ਸਹੀ ਕਿਹਾ ਤੁਸੀਂ ਉਹਦੀ ਜਿਹੜੀ ਮਾੜੀ ਮੋਟੀ ਇੱਜਤ ਰਿਹ ਗਈ ਹੈ। ਉਹਨੂੰ ਬਰਕਰਾਰ ਰੱਖਦਾ ਹੋਇਆ ਆਪ ਹੀ ਅਸ਼ਤੀਫਾ ਦੇ ਦਏ ਤਾਂ ਬਹੁਤ ਵਦੀਆ ਗੱਲ ਆ।
@Harp__pamal
@Harp__pamal 2 күн бұрын
ਹਰਸਿਮਰਤ ਕੌਰ ਬਾਦਲ ਨੇ ਗੁਰੂ ਰਾਮਦਾਸ ਜੀ ਨੂੰ ਹਾਜਰ ਨਾਜਰ ਮੰਨ ਕੇ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹਿਣ ਦੀ ਅਰਦਾਸ ਕੀਤੀ ਸੀ। ਵਾਹਿਗੁਰੂ ਜੀ ਨੇ ਸੁਣ ਲਈ।
@waliatapa1993
@waliatapa1993 2 күн бұрын
ਨਵਦੀਪ ਵਾਟਰ ਕੈਨਨ ਵਾਲ਼ੇ ਦੀ ਗੱਲ ਕਰੋ ਜੀ
@dansinghmannmann3456
@dansinghmannmann3456 2 күн бұрын
ਪਨੂੰ ਸਾਹਿਬ ਜੀ ਆਪਣੇ ਦੇਸ ਦੀ ਚੋਣ ਪ੍ਰਣਾਲੀ ਹੀ ਇਸ ਤਰ੍ਹਾਂ ਦੀ ਹੈ ਜੈ ਭਗਵੰਤ ਮਾਨ ਸਖ਼ਤੀ ਕਰਦੇ ਹਨ ਤਾਂ ਐਮ ਐਲ ਏ ਬਾਗੀ ਹੁੰਦੇ ਹਨ ਹੈ ਨਹੀਂ ਕਰਦਾ ਤਾਂ ਬਦਨਾਮੀ ਮਾਨ ਸਾਹਿਬ ਦੀ ਹੁੰਦੀ ਹੈ ਇਹ ਚੋਣ ਪ੍ਰਣਾਲੀ ਗਲਤ ਹੈ ਮੁੱਖ ਮੰਤਰੀ ਦੀ ਚੋਣ ਸਿਦੀ ਹੋਣੀ ਚਾਹੀਦੀ ਹੈ ਪੰਜਾਬ ਦਾ ਰੱਬ ਰਾਖਾ ਜੀ
@dilbagpannu7799
@dilbagpannu7799 2 күн бұрын
ਪੰਨੂੰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ । ਇਸ ਪਾਰਟੀ ਨੂੰ ਆਪ ਹੁੱਦਰੀਆ ਤੇ ਲੁੱਟ ਘਸੁੱਟ ਨੇ ਅਕਾਲੀ ਦਾ ਨਾਂ ਪੂਰਾ ਹੋਣ ਵਾਲਾ ਨੁਕਸਾਨ ਕਦੇ ਨਹੀ ਪੂਰਾ ਹੋ ਸਕਦਾ ।
@RavinderKumar-bf8hv
@RavinderKumar-bf8hv 2 күн бұрын
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@jagdevbrar6100
@jagdevbrar6100 2 күн бұрын
ਆਕਾਲੀ ਦਲ ਦਾ ਭੱਠਾ ਬੈਠਣਾ ਤਹਿ ਹੈ ਪਰਮਾਤਮਾ ਸਭ ਕੁੱਝ ਜਾਣਦੇ ਹੈ ਕਿ ਦਰਬਾਰ ਸਾਹਿਬ ਜੀ ਦੇ ਉਪੱਰ ਕਿਸ ਨੇ ਕੀ ਕੀਤਾ ਹੈ ਉਸ ਦੀ ਸਜ਼ਾ ਜ਼ਰੂਰ ਮਿਲੇਗੀ
@rajudhingra302
@rajudhingra302 2 күн бұрын
ਜਦੋ ਤਕ ਸੁਖਬੀਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀ ਹਾਰਦਾ ਤਦ ਤੱਕ ਇਹ ਪ੍ਰਧਾਨਗੀ ਨੂ ਚਮਡਿਆ ਰਹੇ ਗਾ।ਵੋਟਾ ਪੈਣ ਨਾ ਪੈਣ।
@manmohansingh5340
@manmohansingh5340 2 күн бұрын
🙏💐
@AvtarSingh-bj2vm
@AvtarSingh-bj2vm 2 күн бұрын
ਨਵਜੀਤ ਜੀ ਨਿਤੀਸ਼ ਕੁਮਾਰ ਬੀ ਜੇ ਪੀ ਨੂੰ ਛੱਡੇ ਨਾ ਛੱਡੇ ਪਰ ਬੀ ਜੇ ਪੀ ਨੇ ਇਸ ਦੇ ਮੈਂਬਰ ਤੋੜਕੇ ਅਪਣੇ ਵਿਚ ਮਿਲਾ ਲੈਣੇ ਹਨ ਫਿਰ ਉਹਨਾਂ ਨੂੰ ਇਸ ਦੀ ਲੋੜ ਹੀ ਨਹੀਂ ਰਹਿਣੀ। ?
@jaswantsekhon2083
@jaswantsekhon2083 2 күн бұрын
Lਸ : ਸੁੱਖਬੀਰ ਸਿੰਘ ਜੀ ਨੂੰ ਭਰਮ ਹੈ ਕਿ ਕੁੱਝ ਲੋਕ ੳੁਸ ਦੇ ਵਿਰੋਧੀ ਿੲਹ ਕਦੇ ਨਹੀ ਸੋਚਿਅਾ ਕਿ ਮੇਰੇ ਤਾਂ ਧੰਨ ਧੰਨ ਸ੍ਰੀ ਗੁਰੂ ਜੀ ਦੀ ਨਦਰਿ ਸਵੱਲੀ ਨਹੀ ਹੈ, ਪਰ ਸਮਝ ਜਾਵੇਗਾ ।
@kartarsinghsingh6531
@kartarsinghsingh6531 2 күн бұрын
ਪੰਨੂੰ ਸਾਹਬ ਇਕੱਲਾ ਸੁਖਬੀਰ ਬਾਦਲ ਹੀ ਨਹੀਂ ਇਹ ਸਾਰੇ ਅਕਾਲੀ ਆਗੂ ਅਕਾਲੀ ਦਲ ਦਾ ਬੇੜਾ ਡੋਬਣ ਦੇ ਜੁਮੇਵਾਰ ਨੇ ਕੱਲਾ ਮਲਾਹ ਬੇੜਾ ਡੋਬਣ ਲੲਈ ਜੁਮੇਵਾਰ ਨਹੀਂ ਹੁੰਦਾ ਬੇੜੇ ਵਿੱਚ ਹੈ ਸਵਾਰ ਲੋਕ ਵੀ ਹੁੰਦੇ ਹਨ ਕਿਉਂਕਿ ਬੇੜਾ ਕੱਲੇ ਮਲਾਹ ਦੇ ਭਾਰ ਨਾਲ ਨਹੀਂ ਡੁੱਬਦਾ ਸਦਾ ਸਵਾਰੀਆਂ ਦੇ ਭਾਰ ਨਾਲ ਡੁੱਬਦਾ ਹੈ।
@deepbrar.
@deepbrar. 2 күн бұрын
ਸੰਸਾਰ ਵਿੱਚ ਮਨੁੱਖ ਹੀ ਅਜਿਹਾ ਪ੍ਰਾਣੀ ਹੈ *ਜਿਸ ਦਾ ਜ਼ਹਿਰ ਉਸਦੇ ਦੰਦਾਂ ਵਿੱਚ ਨਹੀਂ, ਸ਼ਬਦਾਂ ਵਿੱਚ ਹੈ*
@daljitsingh7980
@daljitsingh7980 2 күн бұрын
ਦੀਪ ਬਰਾੜ 🙏❤️👌👌
@deepbrar.
@deepbrar. 2 күн бұрын
​@@daljitsingh7980😍🙏 ਜੀ ਸੰਧੂ ਵੀਰੇ
@reshamthind9183
@reshamthind9183 2 күн бұрын
RIGHT
@panjpanilokklamanchgopalpu1959
@panjpanilokklamanchgopalpu1959 2 күн бұрын
ਇਹ ਤਾਂ ਬਾਦਲ ਸਾਹਿਬ ਦੇ ਜਿਉਂਦਿਆਂ ਹੀ ਚਰਚਾ ਚੱਲਦੀ ਸੀ। ਕਿ ਬਾਦਲ ਸਾਹਿਬ ਦੇ ਮਰਨ ਤੋਂ ਬਾਅਦ ਅਕਾਲੀ ਦਲ ਦਾ ਦਲ ਦਲ ਹੋ ਜਾਣਾ ਲਖਵਿੰਦਰ ਗੋਪਾਲਪੁਰਾ
@daljitsingh7980
@daljitsingh7980 2 күн бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. 2 күн бұрын
😍🙏 ਜੀ ਸੰਧੂ ਵੀਰੇ
@gurjaipalsingh2463
@gurjaipalsingh2463 2 күн бұрын
Ssa both of you sir
@deepbrar.
@deepbrar. 2 күн бұрын
* ਨੰਗੇ ਪੈਰੀ ਰਹਿਣਾ ਪਸੰਦ ਆ ਮੈਨੂੰ, *ਬੇਗਾਨੀ ਜੁੱਤੀ ਚ ਪੈਰ ਪਾਉਣ ਨਾਲੋ*
@daljitsingh7980
@daljitsingh7980 2 күн бұрын
ਦੀਪ ਬਰਾੜ 👌👌👍
@deepbrar.
@deepbrar. 2 күн бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. 2 күн бұрын
ਸ਼ੀਸ਼ਾ ਬਹੁਤ ਕਮਜ਼ੋਰ ਹੁੰਦਾ ਹੈ, ਲੇਕਿਨ *ਸੱਚ ਦਿਖਾਉਣ ਤੋਂ ਕਦੀ ਘਬਰਾਉਂਦਾ ਨਹੀਂ*
@daljitsingh7980
@daljitsingh7980 2 күн бұрын
ਦੀਪ ਬਰਾੜ 👌👌👍
@AnnoyedBike-gc3sc
@AnnoyedBike-gc3sc 2 күн бұрын
ਟੳਕਕੳਕਕਸ਼❤ੳਪੳਈ​@@daljitsingh7980
@deepbrar.
@deepbrar. 2 күн бұрын
​@@daljitsingh7980😍😍 ਸੰਧੂ ਵੀਰੇ
@NimmaMudki-pd9vg
@NimmaMudki-pd9vg 2 күн бұрын
ਜਿਨ੍ਹਾਂ ਚਿਰ ਬਾਦਲ ਦਾ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੈ ਉਨ੍ਹਾਂ ਚਿਰ ਸੁਖਬੀਰ ਸਿੰਘ ਬਾਦਲ ਦਾ ਕੁੱਛ ਨਹੀਂ ਵਿਗਾੜਦਾ
@skb9000
@skb9000 2 күн бұрын
Mann karrdaa Sr, Pannu Saab ji nu, suni jaawaan 🙏🙏🙏🙏🙏
@lakhasingh3859
@lakhasingh3859 2 күн бұрын
ਪ੍ਰਾਇਮ ਏਸ਼ਿਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ
@r.p.singhpal4325
@r.p.singhpal4325 2 күн бұрын
Sat shree akal ji.
@risingriders9675
@risingriders9675 2 күн бұрын
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@Karmjitkaur-gk1xq
@Karmjitkaur-gk1xq 2 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼♥️🙏🏼🌷🌷
@narinderjeetsingh3994
@narinderjeetsingh3994 2 күн бұрын
🙏🙏
@Karmjitkaur-gk1xq
@Karmjitkaur-gk1xq 2 күн бұрын
@@narinderjeetsingh3994 Narinderjeet singh veer ji satshri akal 🙏🏼
@racpalsinghsamra778
@racpalsinghsamra778 2 күн бұрын
Sat shri akaal ji
@deepbrar.
@deepbrar. 2 күн бұрын
ਤਹਿਜ਼ੀਬ ਦਾ ਲਿਬਾਸ ਉਤਰ ਚੁੱਕਿਆ ਹੈ ਜਨਾਬ *ਪੈਸਿਆਂ ਤੇ ਨੱਚ ਰਹੀ ਹੈ ਇੱਕੀਵੀਂ ਸਦੀ*
@daljitsingh7980
@daljitsingh7980 2 күн бұрын
ਦੀਪ ਬਰਾੜ 👌👌👍
@deepbrar.
@deepbrar. 2 күн бұрын
​@@daljitsingh7980😍😍 ਸੰਧੂ ਵੀਰੇ
@vippankumar
@vippankumar 2 күн бұрын
Thanks lot lot pannu sahib, regarding discussion about akali dal,
@kuldeepsingh-xh6jv
@kuldeepsingh-xh6jv 2 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@KulwinderSingh-zv1tx
@KulwinderSingh-zv1tx 2 күн бұрын
Sat.shri.akal.g🙏🌹🌹😊 Banga
@NareshKumar-yl3mx
@NareshKumar-yl3mx 2 күн бұрын
Good job sir
@SukhdevSingh-ng3sw
@SukhdevSingh-ng3sw 2 күн бұрын
PANNU SAAB TUSI NIRPAKH HO GREAT HO GOD BLESS YOU
@user-lu8hz1kk3h
@user-lu8hz1kk3h 2 күн бұрын
ਪੰਨੂ ਸਾਹਿਬ ਜੀ। ਕੀ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਤੋਂ ਚੁੱਣਿਆ ਹੋਇਆ ਕੋਈ ਪੱਕਾ ਜਥੇਬੰਦਕ ਢਾਂਚਾ ਵੀ ਕਾਇਮ ਹੈ।ਧੰਨਵਾਦ ਜੀ।
@GurcharanSandhu-gf4yc
@GurcharanSandhu-gf4yc 2 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@simranjeetsingh7482
@simranjeetsingh7482 2 күн бұрын
Very good program g
@narinderjeetsingh3994
@narinderjeetsingh3994 2 күн бұрын
Sat Sri akaal to all 🙏🙏💕
@jagtargill-rc4gy
@jagtargill-rc4gy 2 күн бұрын
Very good pannu shiab and navjeet ji thanks
@sewakverygoodctu4438
@sewakverygoodctu4438 2 күн бұрын
ਨਵਜੀਤ ਜੀ ਪੰਨੂ ਸਾਬ ਮੈਂ ਤੁਹਾਡਾ ਪ੍ਰੋਗਰਾਮ ਹਰ ਰੋਜ਼ ਦੇਖਦਾ ਹਾਂ ਬਹੁਤ ਹੀ ਵਧੀਆ ਜਾਣਕਾਰੀ। ਸਤਿ ਸ਼੍ਰੀ ਅਕਾਲ ਜੀ
@rajinderpaul5397
@rajinderpaul5397 2 күн бұрын
SatSriAkal
@gurus1213
@gurus1213 2 күн бұрын
Thanks
@dharampalmehmipal3739
@dharampalmehmipal3739 2 күн бұрын
Ssa ji
@simranjeetsingh7482
@simranjeetsingh7482 2 күн бұрын
Prime aisa team good job
@ShamsherSingh-wt6lo
@ShamsherSingh-wt6lo 2 күн бұрын
ਦਰ ਅਸਲ ਬਾਗੀ ਸਾਰੇ ਲੀਡਰ ਚੌਧਰ ਦੇ ਭੁਖੇਆ ਇਹਨਾਂ ਨੂੰ ਅਕਾਲੀ ਦਲ ਨਾਲ਼ ਕੋਈ ਮਤਲਬ ਨਹੀਂ ਆ । ਅਗਰ ਇਨ੍ਹਾਂ ਵਿਚੋਂ ਕੋਈ ਅਗਾੜੀ ਲਾ ਦੇਣ ਕੀ ਦੂਜੇ ਮਗਰ ਲੱਗ ਜਾਣਗੇ।
@AVTARSINGH-jc7bu
@AVTARSINGH-jc7bu 2 күн бұрын
Very Balanced Discussion!! Carry on!!
@balwindersidhu4463
@balwindersidhu4463 2 күн бұрын
Bilkul Riight Pannu Sahib ji👍🙏✅👌🌺🌹
@simranjeetsingh7482
@simranjeetsingh7482 2 күн бұрын
Prime discussion 👍
@atamsingh5495
@atamsingh5495 2 күн бұрын
ਜੁਝਾਰੂ ਅਕਾਲੀ ਵਰਕਰਾਂ ਦੀ ਬਲੀ ਤੱਕ ਪ੍ਰਧਾਨਗੀ ਨਹੀਂ ਛੱਡਣੀ ਬਾਦਲ ਦਲੀਆਂ ਦਾ ਗੋਲਕ ਧੰਦਾ ਹੈ
@skb9000
@skb9000 2 күн бұрын
Sh. Vinod Dua Sir = Sr. Jatindar Pannu Sir, ✅👍🙏🙏
@HarrySingh-ug5hi
@HarrySingh-ug5hi 2 күн бұрын
ਹੁਣ ਤੇ ਖ਼ਾਲੀ ਦੱਲ ਬਨਣ ਦੀ ਆਖਰੀ ਸਟੇਜ ਆ॥
@XRO7_
@XRO7_ 2 күн бұрын
ਬਹੁਤ ਦੁੱਖ ਹੁੰਦਾ ਇੱਕ ਪਰਿਵਾਰ ਨੇ ਆਪਣੀ ਕੁਰਸੀ ਲਈ ਪੂਰੀ ਪਾਰਟੀ ਦਾ ਬੇੜਾ ਗ਼ਰਕ ਕਰ ਦਿੱਤਾ
@user-kz5su9it9n
@user-kz5su9it9n 2 күн бұрын
Hmmm... Punjab ch reh e bhaiye gaye fr ohna di sarkar e bnu 😢 jhaadu aali bhaiya sarkar
@Angrejsingh-ng3to
@Angrejsingh-ng3to 2 күн бұрын
​😊😊😊
@Angrejsingh-ng3to
@Angrejsingh-ng3to 2 күн бұрын
​😊
@harkiratsingh4694
@harkiratsingh4694 2 күн бұрын
Nhi bro ida nhi hunna, beshak at a time saanu lgda aa k Punjab wich bhayiaaw bhut hoo gya aa apne sikh veera de comparative. Pr oh jhri Prjati aa oh Punjab vich rehan de bilkul hakk ch nhi aw. Oh Bss apniyan daily needs de staye hoye idr nu kooch hoye c. 2 Kaarna kr k ohna ne waps murrh Jana, Pehla eh k jiss trah gangster waad Punjab vich rise kr reha aa oh ohna nu andron waps partan nu majboor kr reha aa oh apne bacchyan nu te apne aap nu marda nhi dkhna chonde , te doosra eh k jhre v mere veer te bhainna kisse v foreign country ch aa oh saareyan da eh motive hunda aa k jaldi ton pehla vdia maaya ikatthi kr lyi A te waps apne ghr jaa k koi vdia kmm start kriye jide nl rest of life tangi naa jhakni pye te skoon de nl utthya kriye Gurubani de bola de nl, naa k stress ch. Jinni ginti Punjab ton foreign jaan bare soch di c hun ton lai k pishle 5,6 decades tkk oh saare waaps onn da v yattan kr rhe aa. Saariyan western countries poori trah develop aa othe nowadays elite hona bhut okha . Pr apna desh developing nation aa Ess vich tuc jinni v maaya investment Kroge tuhanu hazar gunna vadd waps millu.
@palasingh5151
@palasingh5151 2 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@simranjeetsingh7482
@simranjeetsingh7482 2 күн бұрын
Prime aisa team hlo g
@GurdeepSingh-hd3qs
@GurdeepSingh-hd3qs 2 күн бұрын
Sat shri akal ji 🙏🙏 kolkata
@jaswinderbrar6034
@jaswinderbrar6034 2 күн бұрын
🙏🙏
@Kuldeep06sraw
@Kuldeep06sraw 2 күн бұрын
Good.mews.ji
@PRITAMSINGH-vn2gh
@PRITAMSINGH-vn2gh 2 күн бұрын
🙏🙏🙏🙏
@NimmaMudki-pd9vg
@NimmaMudki-pd9vg 2 күн бұрын
ਸਰਕਾਰ ਬਣੇ ਜਾਂ ਨਾ ਬਣੇ
@goragill9142
@goragill9142 2 күн бұрын
ਬੇੜਾ ਗਰਕ ਕਰਤਾ ਹਲਕਾ ਇੰਚਾਰਜ ਨੇ ਆਕਲੀਆ ਦਾ
@suchasingh2663
@suchasingh2663 Күн бұрын
Sat Shri Akal Pannu Saab g and Navneet g
@user-yc8yu1ov7f
@user-yc8yu1ov7f 2 күн бұрын
ਸਤਿਕਾਰ ਯੋਗ ਸਾਡੇ ਪਿਆਰੇ ਜਤਿੰਦਰ ਪਨੂੰ ਜੀ,ਨਵਜੀਤ ਭਾਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਨਾਲ ਪਰੋਗਰਾਮ ਪੇਸ਼ ਕਰਦੇ ਹੋ ਜੀ ਬਹੁਤ ਵਧੀਆ ਜੀ
@singhheera947
@singhheera947 2 күн бұрын
Akali dal sarkar ch punjab ne sab to vadh taraqee kitti
@BhupinderSingh-yg8cg
@BhupinderSingh-yg8cg 2 күн бұрын
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@ramandeepsingh4310
@ramandeepsingh4310 2 күн бұрын
Good
@ravinderkaur2640
@ravinderkaur2640 2 күн бұрын
Sat Shri akal Pannu Saab ji nd Navjit ji Waheguru ji chardi Kala vich Rakhan 🙏
@mvl1982
@mvl1982 2 күн бұрын
Sat shri akal Pannu Sir ji te Navjeet Veer ji
@AmitKumar-le9ch
@AmitKumar-le9ch 2 күн бұрын
Thnk u, respect 🌿
@jeetasingh9510
@jeetasingh9510 2 күн бұрын
Pannu sahib it is very painful to see that SAD doesn’t have even one such a charismatic leader who is honest, learned and has Panthic background to lead this party in crisis.
@JaswantSingh-qi4ok
@JaswantSingh-qi4ok 2 күн бұрын
Good job prime Asia keep it up 👍
@kashmirsingh3304
@kashmirsingh3304 2 күн бұрын
There is no need of family Govt in the interest of our nation.
@boharsingh7725
@boharsingh7725 2 күн бұрын
✅✅✅ 🙏🙏🙏🙏🙏
@PalSingh-uc1vv
@PalSingh-uc1vv 2 күн бұрын
ਅਕਾਲੀ ਦਲ ਬਾਦਲ ਤਾਂ ਖਾਲੀ ਦਲ ਬਣ ਹੀ ਗਿਆ ਹੋਰ ਬਾਕੀ ਰਹਿ ਕੀ ਗਿਆ
@sharmatenthouse1848
@sharmatenthouse1848 2 күн бұрын
Jatinder Pannu g sat shri akal
@gurwindersingh4223
@gurwindersingh4223 2 күн бұрын
ਪੁੰਨੂ ਜੀ ਸੋਨੂ ਤਿੰਨ ਵਾਰ ਸਵਾਲ ਕਰ ਚੁੱਕਿਆ ਪਰ ਇਹ100%, ਸਹੀ ਹੈ ਕਿ ਮੇਰੀ ਕੋਈ ਅੰਦਰਲੀ ਆਵਾਜ਼ ਸੁਣਦਾ ਹੈ ਇਸੇ ਕਰਕੇ ਮੈਂ ਡਿਪਰੈਸ਼ਨ ਦਾ ਸ਼ਿਕਾਰ ਹਾਂ ਤੁਸੀਂ ਕੋਈ ਜਵਾਬ ਦਿਓ ਕਿ ਇਹ ਸਹੀ ਹੋ ਸਕਦਾ ਕਿ ਨਹੀਂ
@gurkiratsingh8471
@gurkiratsingh8471 2 күн бұрын
Please turn up the volume of Mr Pannu sahib ji
@daljeetsingh6961
@daljeetsingh6961 2 күн бұрын
ਪੰਨੂ ਸਾਬ੍ਹ ਜੋ ਕੁੱਜ ਮਹਾਰਾਸ਼ਟ ਵਿਚ ਸ਼ਿਵ ਸੈਨਾ ਨਾਲ ਹੋਇਆ ਉਹ ਬੀਜੇਪੀ ਨੇ ਕਾਲੀ (not ਅਕਾਲੀ )ਉਹ ਕਰਨਾ ਏਨਾ ਦਾ ਚੋਣ ਨਿਸ਼ਾਨ ਵੀ jau😂😂😂 ਜੋ ਕਰੇਗਾ ਉਹ ਭਰੇਗਾ
@gurmailsingh994
@gurmailsingh994 2 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@surinderpabla6343
@surinderpabla6343 2 күн бұрын
Very good dhanbad ji 🙏
@MOJIBHIKHI
@MOJIBHIKHI 2 күн бұрын
❤😊
@MalkitSinghPoonam
@MalkitSinghPoonam 2 күн бұрын
Pannu ji SSAkal ji ek war Lallu ne sadan ch keheia c mere moonch ch dande ne Nitish ke pet ch dand ne pet vale dand bhout khrab hunde. Lallu hundred percent sahi c.
@gurkiratsingh8471
@gurkiratsingh8471 2 күн бұрын
Please turn up the volume of Mr Pannu sahib ji's mike
@charandeepsingh3361
@charandeepsingh3361 2 күн бұрын
ਨਾਭੇ ਦਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਇਹਨੂੰ ਵੋਟ ਨਹੀਂ ਪੈਂਦੀ ਜਿਹੜਾ ਅਕਾਲੀ ਹੋਕੇ ਅਕਾਲੀਆਂ ਤੇ ਹੀ ਪਰਚੇ ਕਰਾਈ ਗਿਆ
@SwarnjeetSingh-cu3bn
@SwarnjeetSingh-cu3bn 2 күн бұрын
Pannu ji navjeet ji sat Shri akal ji ❤❤❤❤❤
@simranjeetsingh7482
@simranjeetsingh7482 2 күн бұрын
Thanks prime discussion tv
@user-uu9vq6tt6k
@user-uu9vq6tt6k 2 күн бұрын
Very good program
@user-nq5or5fx4q
@user-nq5or5fx4q 2 күн бұрын
Very Nice 👍
@gurbinderkaur4848
@gurbinderkaur4848 2 күн бұрын
Sat Siri Akal ji aap sub noo. 🙏🙏
@dharmjitsursingh
@dharmjitsursingh 2 күн бұрын
ਛਾ ਗਏ ਪੰਨੂ ਸਾਬ੍ਹ 👍🏻👍🏻
@simranjeetsingh7482
@simranjeetsingh7482 2 күн бұрын
Thanks navjeet g
@jasvirsingh3098
@jasvirsingh3098 2 күн бұрын
Satsiriakal ji
@bikramuppal2764
@bikramuppal2764 2 күн бұрын
Ni hu 4:00 4:01
@RangitSinghHarike-uy7md
@RangitSinghHarike-uy7md 2 күн бұрын
ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਇ।।ਜੇਹਾ ਬੀਜੇ ਸੋ ਲੂਣੇ ਕਰਮਾਂ ਛੰਦੜਾਂ ਖੇਤ ।। ਡੰਕਾ ਵੱਜੇਗਾ ਫਤਿਹ ਕਾ ਕਰ ਪੂਰਾ ਪਸਾਰ ।।
@ParamjeetKaur-wd4qc
@ParamjeetKaur-wd4qc 2 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:31
@shelleyshelley5558
@shelleyshelley5558 2 күн бұрын
Sat Sri Akal jee. ♥🌹🏵
@simranjeetsingh7482
@simranjeetsingh7482 2 күн бұрын
Thanks prime aisa team
@sewasingh6495
@sewasingh6495 2 күн бұрын
Nice comments about Nitish Kumar
@Jankraj-km3rj
@Jankraj-km3rj Күн бұрын
@simranjeetsingh7482
@simranjeetsingh7482 2 күн бұрын
Thanks Thanks
@simranjeetsingh7482
@simranjeetsingh7482 2 күн бұрын
Prime discussion very good
@JBSingh-pl8mj
@JBSingh-pl8mj 2 күн бұрын
BJP ne Akali Dal, Mehbooba Mufti, Maya wati nu vee almost kha liya hei
@ajaipalgill4199
@ajaipalgill4199 2 күн бұрын
Pannu shaib why comment on Akali internal matters now You have missed the bus
@JasvirSingh-ed5yz
@JasvirSingh-ed5yz 2 күн бұрын
Nice
@balwindersinghsingh3861
@balwindersinghsingh3861 2 күн бұрын
🙏❤🙏
Wait for the last one! 👀
00:28
Josh Horton
Рет қаралды 116 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 27 МЛН
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН
Increíble final 😱
00:37
Juan De Dios Pantoja 2
Рет қаралды 110 МЛН
Show with Charanjit Singh Brar | Political | EP 456 | Talk With Rattan
38:04
Wait for the last one! 👀
00:28
Josh Horton
Рет қаралды 116 МЛН