Lehmber ਨੇ ਆਪਣੀ ਸਾਲੀਆਂ ਬਾਰੇ ਕੀਤੇ ਵੱਡੇ ਖੁਲਾਸੇ, ਘਰ ਚੋ gold ਤਕ ਕਰਦੀਆਂ ਸੀ ਚੋਰੀ Super Exclusive Interview

  Рет қаралды 544,434

DainikSavera

DainikSavera

Күн бұрын

#LehmbarHusainpuri #PunjabiSinger #DainikSavera
Watch and Download All Over World
FACEBOOK: / dainiksavera
WEBSITE: www.dainiksaver...
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksav...
EPAPER: bit.ly/2TajL9G
WHATSAPP GROUP: chat.whatsapp....
Subscribe to our other Popular KZbin Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV

Пікірлер: 1 800
@Panjab12345
@Panjab12345 3 жыл бұрын
ਸਾਫ ਦਿਲ ਬੰਦਾ ❤️
@prabhjotkaurdhillon5177
@prabhjotkaurdhillon5177 3 жыл бұрын
ਜੇਕਰ ਬੱਚਿਆਂ ਤੇ ਬਾਪ ਧਿਆਨ ਨਹੀਂ ਰੱਖਣਗੇ ਤਾਂ ਬੱਚਿਆਂ ਨੂੰ ਸੇਧ ਕੌਣ ਦੇਵੇਗਾ।
@JasvirSingh-rh6xp
@JasvirSingh-rh6xp 3 жыл бұрын
Salia bhi kuch bhaldia si Isde hun tila vich teil ni lgda Salia da bhi hq hunda
@karmtvparnamsingh6384
@karmtvparnamsingh6384 3 жыл бұрын
ਲੈਮਬਰ ਜੀ ਸਹੀ ਆ ਜਨਾਨੀਆ ਬੁਹਤ ਤੇਜ ਆ ਤੇ ਬੱਚੇ ਵੀ ਪਿਛੇ ਲਾ ਲਏ ਗਏ ਉਹ ਸਿਰਫ ਜਾਏ ਦਾਤ ਦੇ ਪਿਛੇ ਸਭ ਕੁਝ ਕਰ ਰਹੇ ਆ
@Kartoos617
@Kartoos617 3 жыл бұрын
Sahi kiha ji
@Munn687
@Munn687 3 жыл бұрын
Paji bache ehni jaldi pishe lag gye baap da pyar kithe gya .
@SukhwinderSingh-xk5ry
@SukhwinderSingh-xk5ry 3 жыл бұрын
@@Munn687 ਛੋਟੇ ਭਰਾ ਬੱਚੇ ਇਕ ਦਿਨ ਵਿਚ ਪਿੱਛੇ ਨਹੀਂ ਲੱਗੇ ਜਿਸ ਘਰ ਵਿੱਚ ਪੇਕਾ ਪਰਿਵਾਰ ਦੀ ਦਖਲਅੰਦਾਜ਼ੀ ਹੋਵੇ ਇਸੇ ਤਰ੍ਹਾਂ ਹੀ ਹੁੰਦਾ ਹੈ। ਹੋ ਸਕਦਾ ਹੈ ਲਹਿੰਬਰ ਵੀ ਥੋੜ੍ਹਾ ਗਲਤ ਹੋਵੇ ਪਰ ਸਹੁਰੇ ਪਰਿਵਾਰ ਦਾ ਹੀ ਸਾਰਾ ਕਸੂਰ ਹੈ।
@SukhwinderSingh-xk5ry
@SukhwinderSingh-xk5ry 3 жыл бұрын
ਕੀ ਗਾਡੂ ਦੀ ਦੋਸਤੀ ਤੇ ਕੀ ਸਾਂਢੂ ਦਾ ਸਾਕ,,
@preetsin3328
@preetsin3328 3 жыл бұрын
Lembar jada ghr nhi rehnda.... Kise tym sanu v awda bapu chnga nhi lgda c .. par ajj pta lgda bapu ne ki ki kita Sade lai... Same Ede bche v khijde aa jad koi pdai lai kenda ja mobile chlun toh rokda oh dushamn lgda ... Te Jeri maasi ena nal galan krdi a hasia Khedia krdi a oh chngi lgdi a
@ksgaming5357
@ksgaming5357 3 жыл бұрын
ਬਾਈ ਬਿਲਕੁਲ ਸੱਚਾ ਹੈ ਸਾਲੀਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
@surjansingh5913
@surjansingh5913 3 жыл бұрын
ਪਰਮਾਤਮਾ ਕਰੇ ਤੁਹਾਡੇ ਘਰ ਦਾ ਝਗੜਾ ਬਹੁਤ ਜਲਦੀ ਨਿਪਟ ਜਾਏ ਲੈਮਬਰ ਭਾਜੀ ਤੁਸੀ ਬਹੁਤ ਅੱਛੇ ਕਲਾਕਾਰ ਹੋਏ
@BaljinderKaur-ze2gz
@BaljinderKaur-ze2gz 3 жыл бұрын
I will q on the ct q
@kddesigner149
@kddesigner149 3 жыл бұрын
Sun li Bai Teri parmatma ne..hogya Ena da thik
@jaiveerghuman4450
@jaiveerghuman4450 3 жыл бұрын
@@BaljinderKaur-ze2gz - sidhi gal kar aa ki q ct jehe likhe
@HarwinderSingh-mg7ld
@HarwinderSingh-mg7ld 3 жыл бұрын
ਪਿਉ ਦਾ ਹੱਕ ਆ ਬੱਚੀਆਂ ਤੇ ਬਾਈ ਸਹੀ ਆ
@Gurpappa8461
@Gurpappa8461 3 жыл бұрын
ਤਕਰੀਬਨ ਲਹਿੰਬਰ ਸਹੀ ਹੈਂ
@poojarani5209
@poojarani5209 3 жыл бұрын
Right
@alamrajbir1268
@alamrajbir1268 3 жыл бұрын
Lv u de msg v lehber de sahi ne
@Gurpappa8461
@Gurpappa8461 3 жыл бұрын
@@poojarani5209 Yes Thanku
@Gurpappa8461
@Gurpappa8461 3 жыл бұрын
@@alamrajbir1268 ho vi sakda koi vaddi gall ni veer, ਸੌਹ ਖਾਈਏ ਨਾ ਧੀ ਦੀ ਨਾ ਪੁੱਤ ਦੀ
@lakhwindermodgill3801
@lakhwindermodgill3801 3 жыл бұрын
Ryt
@jagdeepsingh8642
@jagdeepsingh8642 3 жыл бұрын
ਸਾਰੇ ਲੈਮਬਰ ਬਾਈ ਦੀ ਸਪੋਟ ਕਰੋ ਸੱਚਾ ਬੰੰਦਾ
@sony9090
@sony9090 3 жыл бұрын
ਲਹਿਮਬਰ ਭਾਜੀ ਠੀਕ ਆ
@navkang3778
@navkang3778 3 жыл бұрын
Tu kurijaweya lamber da sajja tatta banni jana 🤣
@yourdad3958
@yourdad3958 3 жыл бұрын
@@navkang3778 tu salea jnania da shola 😀😀😀😀😀
@navkang3778
@navkang3778 3 жыл бұрын
@@yourdad3958 kuri jawi kteed lamber da jetha munda
@gursewaksingh9147
@gursewaksingh9147 3 жыл бұрын
@@navkang3778 sorry vere,,,ho skda sali nl koi sanj hove tadi ,,, sorry
@gursewaksingh9147
@gursewaksingh9147 3 жыл бұрын
@@yourdad3958 boli bhut sohni veer ji tadi ,,,kise change khandan de lgde o tuc
@vickyjassar8934
@vickyjassar8934 3 жыл бұрын
ਸਾਫ ਦਿਲ ਬੰਦਾ ਆ ਬਾਈ ਸਪੋਟ ਕਰੋ ਸਾਰੇ ਵੀਰ
@GurpreetSingh-pk3qu
@GurpreetSingh-pk3qu 3 жыл бұрын
ਲਹਿਮਬਰ ਵੀਰ ਅਪਣੀ ਜਗਾ,ਠੀਕ ਹੈ😘💕
@PunjabPolice-wb8ls
@PunjabPolice-wb8ls 3 жыл бұрын
ਸਹੀ ਕਹਿ ਰਿਹਾ ਹੈ ਇਹ ਬੰਦਾ, ਹਰ ਮਾਂ-ਬਾਪ ਨੂੰ ਆਪਣੇ ਬੱਚਿਆਂ ਤੇ ਕੁਝ ਸਮੇਂ ਲਈ ਗੁੱਸਾ ਜੇ ਆਉਂਦਾ ਹੈ ਤਾਂ ਬੱਚਿਆਂ ਦੀ ਭਲਾਈ ਲਈ।
@ranviking3314
@ranviking3314 3 жыл бұрын
Qq
@navkaur7559
@navkaur7559 3 жыл бұрын
Aaaa
@jaswindertailor5731
@jaswindertailor5731 3 жыл бұрын
ਲਹਿੰਬਰ ਭਾਜੀ ਤੁਸੀ ਆਪਣੀ ਲਾਈਫ ਸੁਧਾਰ ਕਰਨ ਲਈ ਆਪਣੀ ਪਤਨੀ ਅਤੇ ਬੱਚਿਆਂ ਨਾਲ ਸੁਲਾ ਸਫਾਈ ਕਰ ਲਵੋ ਤੇ ਸਾਲੀ ਤੇ ਸਾਂਢੂ ਜੁੱਤੀ ਓਹ ਫੇਰਿਓ ਜਿਹੜਾ ਏਧਰ ਮੂੰਹ ਨਾ ਕਰੇ
@Harmandeol2323A
@Harmandeol2323A 3 жыл бұрын
I agree with you 😅😅😅
@baldeepsinghadvocate3747
@baldeepsinghadvocate3747 3 жыл бұрын
Good
@bolsunehretv4141
@bolsunehretv4141 3 жыл бұрын
ਸਹਿਮਤ👍
@simkaur9652
@simkaur9652 3 жыл бұрын
good advice, but he can only do that if his wife is on his side.. if she is on her sisters side then he is helpless... je gharvaali nehi naal fir aukha bhaji lyee
@JagdishKumar-xq7tc
@JagdishKumar-xq7tc 3 жыл бұрын
Bilkul.sahi.boliya.tusi..................
@RajinderKaur.7604
@RajinderKaur.7604 3 жыл бұрын
ਸ਼ਾਬਾਸ਼ੇ ਵੀਰੇ ਤੇਰੇ ਜਿਹੜਾ ਸਾਲੀਆ ਦੇ ਵਿਆਹ ਕੀਤੇ ਅੱਜ ਕੱਲ ਤੇ ਆਪਣਾ ਟੱਬਰ ਪਲਣਾ ਵੀ ਔਖਾ ਭਲਾ ਕਰਨ ਵਾਲੇ ਨੂੰ ਧੌਖਾ ਤੇ ਬੁਰਾਈ ਹੀ ਮਿਲਦੀ ਚੰਗੇ ਪਰਵਾਰ ਨਾਲ ਹੀ ਇਸ ਤਰ੍ਹਾਂ ਹੁੰਦਾ ਮੇਰੇ ਭਰਾਵਾਂ ਦਾ ਵੀ ਇਹੋ ਹਾਲ ਜਿਹੜੇ ਘਰ ਵਿਚ ਧੀਆ ਦੇ ਪੇਕੇਆ ਦੀ ਚਲੇ ਜਾ ਖਾਣ ਵਾਲੇ ਮਿਲ ਜਾਂਦੇ ਉਹ ਘਰ ਖਰਾਬ ਹੁੰਦੇ 🙏🙏
@jeetvirk07
@jeetvirk07 3 жыл бұрын
ਸਾਰਾ ਸਿਆਪਾ ਸਾਲੀਆਂ ਦਾ ਪਾਇਆ ਹੋਇਆ ਲਹਿੰਬਰ ਬਿਲਕੁਲ ਠੀਕ ਹੈ
@homemakeryjagoghagra1653
@homemakeryjagoghagra1653 3 жыл бұрын
Right
@harleenkaur3108
@harleenkaur3108 3 жыл бұрын
ਇਹ ਜਨਾਨੀ ਬਾਜ ਹੈ ਲੜਾਈ ਮੀਆ ਬੀਬੀ ਦੀ ਸਾਲੇ ਸਾਲੀਆਂ ਨੇ ਖਾਣ ਬਨਾਇਆ ਊਧਰੌ ਇਸਦੀ ਰਜਨੀ ਜੈਨ ਨੇ। ਜਨਾਨੀ ਨਾਲ ਬਨ ਕੇ ਰਹਿੰਦਾ
@basramufliswriter1751
@basramufliswriter1751 3 жыл бұрын
ਫ਼ਿਕਰ ਨਾ ਕਰੋ ਵੀਰ ਜੀ, ਤੁਹਾਡੇ ਕੈਰੀਅਰ ਨੂੰ ਕੁਝ ਨਹੀਂ ਹੌਣਾ। ਤੁਸੀਂ ਸੱਚੇ ਹੋ। ਰੱਬ ਤੁਹਾਡਾ ਸਾਥ ਜ਼ਰੂਰ ਦੇਵੇਗਾ।
@balvirsingh9650
@balvirsingh9650 3 жыл бұрын
ਇਹ ਸਬਜ਼ੀ ਵੇਚਦੇ ਸਹੀ ਸੀ ਲਹਿੰਬਰ ਸ੍ਹਾਬ ਜੀ ਤੁਸੀਂ ਭਲਾ ਕੀਤਾ ਪਰ ਲੋਕ ਇਸ ਕਾਬਲ ਨਹੀਂ
@AvtarSingh-dx6lo
@AvtarSingh-dx6lo 3 жыл бұрын
Ahahahhahahahahha aaa gll bilkl sahi kittti
@online5905
@online5905 3 жыл бұрын
ਸਬਜ਼ੀ ਹੀ ਵੇਚਦੇ ਹੋਣਗੇ ਚੋਰੀਆਂ ਠਗੀਂਆ ਤਾਂ ਨਹੀਂ ਕੀਤੀਆਂ ਮਿਹਨਤ ਹੈ ਇਹ ਤਾਂ ਅਗਲੇ ਦੀ
@kamaldhillon7566
@kamaldhillon7566 3 жыл бұрын
@@online5905 ਇਹ ਤਾਂ ਚੋਰੀਆਂ ਠਗੀਆਂ ਤੋਂ ਵੀ ਉੱਪਰ ਹੈ ਕਿਸੇ ਦਾ ਘਰ ਪੱਟਣਾ ....ਕਈ ਬੰਦਿਆਂ ਨੂੰ ਜਾਇਦਾ ਇੱਜ਼ਤ ਦਿੱਤੀ ਵੀ ਰਾਸ ਨੀ ਆਉਂਦੀ ਓਹੀ ਕੰਮ ਲੈਂਬਰ ਦੀਆਂ ਸਾਲੀਆਂ ਦਾ
@johalrajj
@johalrajj 3 жыл бұрын
ਸਾਲੀਆਂ ਬਹੁਤ ਚੰਟ ਨੇ ਓਨਾ ਨੇ ਘਰ ਪੱਟ ਦਿੱਤਾ ਲਹਿੰਬਰ ਸਹੀ ਏ
@baldeepsinghadvocate3747
@baldeepsinghadvocate3747 3 жыл бұрын
Shakal hi dasdi sallia di
@rajeevkalia52
@rajeevkalia52 3 жыл бұрын
Bhaji tci right o
@gurjotsingh3998
@gurjotsingh3998 3 жыл бұрын
Right
@yuvrajkushal721
@yuvrajkushal721 3 жыл бұрын
O
@gursewaksingh9147
@gursewaksingh9147 3 жыл бұрын
ਲਹਿਬਰ ਪਾਜੀ ਦੀ ਕਮਾਈ ਤੇ ਪਲਦੀਆ ਪਾਈਆ ਸਲੀਆ ,,,wife da dimag kharab wa ਭੇਣਾ ਦੇ ਮਗਰ ਲਗੀ ਫਿਰਦੀ ਆ ,,ਏਹਨਾ ਭੈਣਾਂ ਨੇ 10ਦਿਨ ਰੋਟੀ v ਨੀ ਖਾਵੋਨੀ
@jaswindertailor5731
@jaswindertailor5731 3 жыл бұрын
Bilkul sahi kaha aapne
@deepmattu167
@deepmattu167 3 жыл бұрын
Ryt
@amritpalkaur3884
@amritpalkaur3884 3 жыл бұрын
Bilkul sahi ....viah to baad salia da ki kam roj roj bhena de ghar baithe rehn da ....bachya nu kise ne nai phucha ma peo to bina
@gurjotsingh3998
@gurjotsingh3998 3 жыл бұрын
Right ji
@parmpami
@parmpami 3 жыл бұрын
I agree ☝🏽
@hardeepaulakh7217
@hardeepaulakh7217 3 жыл бұрын
ਬਿਲਕੁਲ ਠੀਕ ਵੀਰੇ ਜਦੋਂ ਬੰਦਾ ਕਮਾਈ ਕਰਦਾ ਉਦੋਂ ਚੰਗ਼ਾ ਲੱਗਦਾ ਜਦੋ ਘਰ ਆ ਜਾਵੇ ਉਦੋਂ ਜਾ ਆਪਣੇ ਦਿੱਤੇ ਹੋਏ ਪੈਸੇ ਮੰਗਣ ਫੇਰ ਬੰਦਾ ਗ਼ਲਤ ਆ
@ramanverma347
@ramanverma347 3 жыл бұрын
ਕਿਰਪਾ ਕਰਕੇ ਚੈਨਲਾਂ ਵਾਲਿਆਂ ਨੂੰ ਬੇਨਤੀ ਆ, ਇਨਾਂ ਦੀ ਸਾਹਮਣੇ ਬਿਠਾ ਕੇ ਗੱਲ ਕਰਵਾਓ, ਸਮੇਤ ਪਰੂਫ, ਕੌਣ ਗਲਤ ਆ ਕੌਣ ਸਹੀ ਆਪੇ ਪਤਾ ਲੱਗਜੂ, ਘਰ ਦੀ ਗੱਲ ਘਰ ਚ ਨਬੇੜੋ, ਜਦੋਂ ਤੀਜਾ ਬੰਦਾ ਘਰ ਵਿੱਚ ਆਉਂਦਾ ਤਾਂ ਘਰ ਖਰਾਬ ਹੋ ਜਾਂਦਾ,
@sukhsahota318
@sukhsahota318 3 жыл бұрын
Yr pheli gal ta aps ch sab masle nu suljao kyu patarkara nu dsde o
@ramanverma347
@ramanverma347 3 жыл бұрын
@@sukhsahota318 ਸਹੀ ਗੱਲ ਆ, ਜਿੰਨੇ ਇਹ ਇੰਟਰਵਿਊ ਦੇਣਗੇ ਓਨਾ ਮਸਲਾ ਵਧੀ ਜਾਣਾ
@latestvideos6192
@latestvideos6192 3 жыл бұрын
ਚੰਗੀ ਸੋਚ ਬਾੲੀ ਤੇਰੀ , ਸਹੀ ਕਿਹਾ ਤੂੰ
@rakeshkumra610
@rakeshkumra610 3 жыл бұрын
sahi gall a y
@sabirahmed8261
@sabirahmed8261 3 жыл бұрын
ਪਹਿਲਾਂ ਮੈਨੂੰ ਐ ਦੱਸ ਤੇਰੀ ਕਿਹੜੀ ਗੱਲ ਮੰਨੀਏ'' ਇਹਨਾਂ ਸਾਰਿਆਂ ਨੂੰ ਚੈਂਨਲ ਤੇ ਕੈਮਰੇ ਸਾਹਮਣੇ ਬਿਠਾਕੇ ਗੱਲ ਸੁਣੀਏ ਯਾ ਫੇਰ ਉਹ ਘਰ ਬੈਹਕੇ ਗੱਲ ਨਿਬੇੜਨ''🤦‍♂️ਯਾਰ ਤੂੰ ਐਂਡ ਏਂ।🥴🥴🥴🥴🥱🥱🥱
@sukhjeetsingh1034
@sukhjeetsingh1034 3 жыл бұрын
ਲੈਹਮਬਰ ਹੂਸੈਨਪੂਰੀ ਵਹੂੱਤ ਵਧੀਆ ਤੇ ਸੱਚਾ ਹੈ ।।ਉਸ ਦੀ ਸਾਲੀ ਤੇ ਸਾਡੂ ਦਾ ਮਤਲਵ ਹੀ ਨਹੀ ਉਨਾਂ ਦੀ ਗੈਰਹਾਜਰੀ ਵਿੱਚ ਘਰ ਆਉਣ ਤੇ ਡੂਬਲੀਕੇਟ ਚਾਬੀਆਂ ਬਣਾਉਣ ਤੇ ਕੀਸੇ ਦਾ ਬਸੇਆ ਵਸਾਈਆ ਘਰ ਖਰਾਬ ਕਰਨ ਮੈ ਨੀ ਜਾਣਦਾ ਇਹਨਾਂ ਦੇ ਬੱਚੇ ਕੀਨੇ ਸਾਲ ਦੇ ਹਨ ਬੱਚੇਆ ਨੂੰ ਕਹਿਣਾ ਚਾਹੂੰਦਾ ਦੋ ਕੋਠੀਆਂ ਤੂਹਾਡੀਆਂ ਹਨ ਇਸ ਵੀਡੀਉ ਚ ਦਸੇਆ ਤੇ ਮੇ ਆਪ ਭੀ ਬੱਚੇਆਂ ਆਪਣਿਆ ਨੂੰ ਸੀਰਫ ਡੇਢ ਘੈਟਾ ਦਿੰਦਾ ਖੇਡਣ ਨੂੰ ਟੀਉਸ਼ਨ ਭੀ ਰੱਖੀ ਦੋ ਮੂਡੇਆਂ ਨੂੰ ਫੋਨ ਲੈਕੇ ਦਿੱਤੇ ਮੈਕਰੀਨਾ ਖੇਡਦੇ ਤੈ ਹੋਰ ਗੇਮਾਂ ਮੈ ਉਹਨਾਂ ਨੂੰ ਗੂੱਸਾ ਹੂੰਦਾ ਨਾ ਖੇਡੋ ਮੈ ਗਿਆਰਵੀਂ ਚ ਕੰਪਾਰਮੈਟ ਟੋੜ ਨਹੀ ਸਕੇਆ ਮੇਰਾ ਡੈਡੀ ਜੀ ਚੜਾਈ ਕਰਗੇ ਮੈ ਇਹਨਾਂ ਦਾ ਫੈਨ ਨਹੀ ਮੈ ਮਣਕੇ ਉਹ ਭੀ ਟੀਵੀ ਚ ਸੂਣੇ ਸੀ ਇਹ ਨਾ ਸੋਚੇਉ ਮੈ ਕੋਈ ਫੈਨ ਹਾਂ ਬੱਚੇਉ ਤੂਸੀ ਭਾਗਾਂ ਵਾਲੇ ਹੋ ਜੋ ਤਿਹਾਨੂੰ ਗੱਡੀ ਵਧੀਆ ਤੇ ਸਾਰੇ ਦੇਸ਼ਾ ਚ ਘੂਮਾਇਆ ਹੈ ਇਹ ਤੱਦ ਤੱਕ ਜਦੋ ਤੱਕ ਬਾਪੂ ਉਦੋਂ ਤੱਕ ਸਰਦਾਰੀਆ ਬੱਚਿਉ ਮੱਮੀ ਨੂੰ ਸਮਝਾਉ ਤੇ ਪਿੱਤਾ ਨੂੰ ਸਮਝੋ ਤੇ ਇਹਨਾਂ ਦੀ ਸੂਲਹਾ ਕਰਵਾਉ ਪਿਉ ਨਾਲ ਸਰਦਾਰੀ ਹੂੰਦੀ ਮਾ ਬੱਚੇਆਂ ਆਦਰਸ਼ ਹੂੰਦੀ ਇਹਨਾਂ ਨੂੰ ਕੱਠੇ ਕਰੋ ਅੱਜ ਖਬਰ ਸੂਣੀ ਅਖਬਾਰ ਤੇ ਮੀਡੀਆ ਤੇ ਹੂਸੈਨਪੂਰੀ ਹੋਈ ਪਈ ਜਦ ਹੂਣ ਖਬਰ ਵੇਖੀ ਵਹੂੱਤ ਦਰਦ ਹੋਈਆ ਜੋ ਬੰਦਾ ਪੈਸੇ ਕਮਾਉਦਾ ਤੇ ਬੱਚਿਆਂ ਨੂੰ ਟੋਪ ਤੇ ਵੇਖਣਾ ਚਾਹੂੰਦਾ ਤੇ ਡੀਗਰੀ ਹਥਾਂ ਚ ਵੇਖਣਾ ਚਾਹੂੰਦਾ ਉਹ ਬਾਪ ਕਦੇ ਮਾੜਾ ਨਹੀ ਹੋ ਸਕਦਾ 🙏🙏🙏🙏🙏
@balbirsinghgill1595
@balbirsinghgill1595 3 жыл бұрын
True win at the end. So don't worry you're honest.
@jangirsingle5447
@jangirsingle5447 3 жыл бұрын
ਸਭਸਚਹੈਹੂਣਤਾਰਬਵਚਾਵਵੈ 👾👾👾👾👾👾❤💙❤
@angrejsandhu5592
@angrejsandhu5592 3 жыл бұрын
ਬਹੁਤ ਵਧੀਆ ਬੰਦੇ ਭਾਜੀ ਮੈਂ ਜਾਣਦਾ ਦਿਲ ਵੀ ਸਾਫ
@amritpalkaurbrar2170
@amritpalkaurbrar2170 3 жыл бұрын
ਮੂਰਖ ਸਾਲੀਅਾਂ
@dhillonyt8990
@dhillonyt8990 3 жыл бұрын
ਲੈਂਬਰ ਹੁਸੈਨਪੁਰੀ ਸੱਚਾ ਸੁੱਚਾ ਇਨਸਾਨ ਏ im big Fan of lamber
@mangalsinghnagoke8769
@mangalsinghnagoke8769 3 жыл бұрын
ਜਨਾਨੀਆਂ ਹੀ ਘਰ ਬਣਾਉਣੀਆਂ ਅਤੇ ਜਨਾਨੀਆਂ ਹੀ ਘਰ ਬਰਬਾਦ ਕਰਦੀਆਂ ਹਨ/
@rajwinderkaur4497
@rajwinderkaur4497 3 жыл бұрын
ਜਿਹੜੀਆਂ ਜ਼ਨਾਨੀਆਂ ਪਿੱਛੇ ਦੀ ਤਾਂਘ ਰੱਖਦੀਆਂ ਨੇ ਉਹ ਆਪਣਾਂ ਘਰ ਕਦੇਂ ਵੀ ਵਸਾ ਨੀਂ ਸਕਦੀਆਂ।ਇਹ ਸਹੀ ਆ ।ਚੁੱਕ ਪੱਥਰਾਂ ਨੂੰ ਪਾੜ ਦਿੰਦੀ ਆ।ਸੱਭ ਤੋਂ ਪਹਿਲਾਂ ਸਾਲੀ ਸਾਢੁ ਦੇ ਜੁੱਤੀ ਫੇਰਨੀ ਚਾਹੀਦੀ। ਪੱਤਰਕਾਰਾਂ ਨੂੰ ਵੀ ਸਹੀ ਸਵਾਲ ਪੁੱਛਣੇ ਚਾਹੀਦੇ।ਹਾਈ ਲਾਈਟ ਸਹੀ ਗੱਲਾਂ ਕਰਨੀਆਂ ਚਾਹੀਦੀਆਂ ਨੇ। ਜਦੋੰ ਪਹਿਲਾਂ ਹੀ ਜ਼ਨਾਨੀ ਕਹਿੰਦੀ ਸੀ ਮੈਂ ਭੈਣਾਂ ਲੂ ਵਿਆਹ ਕਰਾ ਰਹੀ ਆ। ਉਦੋਂ ਹੀ ਫਾਹਾ ਵੱਢਣਾ ਚਾਹੀਦਾ ਸੀ। "ਤਾਂ ਹੀ ਤਾਂ ਕਹਿੰਦੇ ਨੇ ਸਖੀ ਨਾਲੋ ਸੂਮ ਭਲਾ ਜਿਹੜਾ ਤੁਰਤ ਦੇਵੇ ਜਬਾਬ।"ਤੁਹਾਡੀ ਵੀ ਗ਼ਲਤੀ ਆ ਤੁਸੀਂ ਪਹਿਲਾਂ ਹੀ ਸਿਰ ਤੇ ਚਾੜ੍ਹਲੇ ਹੁਣ ਲਾਹੁਣੇ ਤੁਹਾਨੂੰ ਵੀ ਔਖ਼ੇ ਨੇ ਉਹਨਾਂ ਨੂੰ ਵੀ ਫ੍ਰੀ ਦਾ ਕਹਿਣਾ ਛੱਡਣਾ ਔਖਾ। ਹਿੰਮਤ ਰੱਖੋ ਸਚਾਈ ਨੂੰ ਜਿੱਤ ਰੱਬ ਜ਼ਰੁਰ ਬਖਸ਼ਦਾ।
@AvtarSingh-tt8io
@AvtarSingh-tt8io 3 жыл бұрын
ਲੈਮਬਰ ਫੌਜੀ ਬੱਚਿਆਂ ਨੂੰ ਉਨ੍ਹਾਂ ਦੇ ਕੋਲ ਰਹਿਣ ਨੂੰ ਥੋੜੀ ਦੇਰ ਜਦੋਂ ਖਰਚਾ ਨਹੀਂ ਹੋਣਾ ਅਪਣੀ ਪੂਛ ਚੱਕੀ ਫਿਰਨ ਗੇ
@sarbguram446
@sarbguram446 3 жыл бұрын
Lesson for all couples,never over help close relatives ,it’s big example for every families
@sardarji3186
@sardarji3186 3 жыл бұрын
sai keha paji help nal ona nu aas ban gyi te hun oh sb kuch daban nu firde ne
@gurayakawal4881
@gurayakawal4881 3 жыл бұрын
ਇਹ ਸਿੰਗਰ ਸਹੀ ਏ ਇਸ ਦੀ ਵਾਇਫ ਦੀ ਗਲਤੀ ਏ
@ManjeetKaur-dz4us
@ManjeetKaur-dz4us 3 жыл бұрын
ਵੀਰੇ ਤੇਰੇ ਨਾਲ ਹਾਂ।ਅੱਖਾਂ ਮੀਟ ਕੇ ਲੁਟਾਇਆ ਵੀਰੇ। ਤੁਹਾਡੇ ਭੈਣ ਭਰਾ ਆ ਸਕਦੇ।ਆਪ ਸਾਰੀਆਂ ਭੈਣਾ ਤੇਰੇ ਘਰ ਸਾਉਣੀ ਪਾਈ ਬੈਠੀਆਂ ਨੇ।ਹੁਣ ਵੀ ਸਟੈਂਡ ਨਾ ਛੱਡੀ।ਘਰ ਪੱਟ ਕੇ ਰੱਖਤਾ।ਆਪਣੇ ਭੈਣ ਭਰਾਂਵਾ ਨਾਲ ਰਸੂਖ ਰੱਖ।ਇਕੱਲਾ ਤਕਾ ਲਿਆ, ਹਿੰਮਤ ਰੱਖ ਵੀਰੇ।
@surjansingh5913
@surjansingh5913 3 жыл бұрын
ਭਾ ਜੀ ਫਿਕਰ ਨਾ ਕਰੋ ਪਰਮਾਤਮਾ ਸਭ ਠੀਕ ਕਰੇਗਾ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੈ ਰਿਸ਼ਤੇ ਦਾਰ ਕਿਸੇ ਦਾ ਕੰਮ ਚੱਲਦਾ ਨਹੀਂ ਦੇਖ ਸਕਦੇ
@brightsun2149
@brightsun2149 3 жыл бұрын
Labhar एक महान इन्सान है।
@kulwindersinghchandigarh7606
@kulwindersinghchandigarh7606 3 жыл бұрын
ਲਹਿੰਬਰ ਬਾਈ ਵਧੀਆ ਬੰਦਾ
@peetakang2335
@peetakang2335 3 жыл бұрын
ਲੈਂਹਿਬਰ ਭਾਜੀ ਤੁਸੀਂ ਬਿਲਕੁਲ ਸਹੀ ਹੋ ਆਪਣੀ ਜਗ੍ਹਾ ਹਰ ਪਿੳ ਆਪਣੇ ਬੱਚਿਆਂ ਲਈ ਸੋਚਦਾ ਜਿਹੜੀ ਸਾਲ੍ਹੀ ਤੁਹਾਡੀ ਰਾਜੇ ਰਾਜੇ ਕਰਦੀ ਉਸ ਦੇ ਕੋਲੋਂ ਆਪਣੇ ਬੱਚਿਆਂ ਨੂੰ ਦੂਰ ਰੱਖੋ
@GurjeetSingh-ry5mf
@GurjeetSingh-ry5mf 3 жыл бұрын
ਘਰ, ਦਾ, ਜਲੂਸ, ਤੀਜਾ, ਬੰਦਾ, ਹੀ, ਕੱਢਦਾ, ਤੀਵੀ,, ਬੰਦੇ, ਕੋਈ, ਲੜਾਈ, ਨੀ, ਹੁੰਦੀ, ਤੀਜਾ, ਵ, ਿੜਆ, ਘਰ, ਗਿਲਆ
@jaskaranjitkaur1742
@jaskaranjitkaur1742 3 жыл бұрын
ਉਹ ਤੇ ਸਾਰੀਆਂ ਭਲਵਾਨਨੀਆ ਨੇ ਘਰ ਵਾਲੀ ਵੀ ਬੜੀ ਚੰਗੀ ਜਿਹੜੀ ਆਪ ਹੀ ਆਪਣੀਆਂ ਭੈਣਾਂ ਨੂੰ ਸ਼ੋਅ ਉਪਰ ਭੇਜਦੀ ਸੀ।
@SingerTeenaDilbar
@SingerTeenaDilbar 3 жыл бұрын
ਸਾਰੀਆਂ ਵੀਡੀਓ ਦੇਖ ਲਿਆ ਵੀਰੋ ਫਾਈਨਲ ਇਹ ਆ v ਲਹਿੰਬਰ ਹੁਸੈਨਪੁਰੀ ਵੀਰ ਬਿਲਕੁੱਲ ਸਹੀ ਆ ਬਾਕੀ ਤਾਂ ਸਬ ਝੂੱਠੇ ਆ ਜੀ ਸਪੋਟ ਕਰੌ ਵੀਰ ਦੀ ਜੀ
@NareshKumar-bc8xw
@NareshKumar-bc8xw 3 жыл бұрын
ਲਹਿੰਬਰ ਵੀਰ ਸੱਚਾ ਹੈ। ਇਹ ਸਾਰੇ ਪਸਾਦ ਸਾਲੀਆ ਦੇ ਪਾਏ ਹੋਏ ਹਨ, ਇਹਨਾ ਦੇ ਘਰ ਵਿੱਚ
@ranagill2676
@ranagill2676 3 жыл бұрын
ਆਪਾਂ ਲਹਿੰਬਰ ਬਾਈ ਦੇ ਨਾਲ ਆਂ ਕਿਉਂਕਿ ਓਹ ਸੱਚਾ ਬੰਦਾ
@brarvlogs5531
@brarvlogs5531 3 жыл бұрын
ਸਾਲੀਆ ਚਲਾਕ ਆ ਪੂਰੀਆਂ, ਰਜਨੀ ਦੇ ਛਿਤਰ ਫੇਰ ਬਈ
@jatinkalsi9246
@jatinkalsi9246 3 жыл бұрын
ਗੰਦੀ ਸੋਚ ਭਰਾ ਤੁਹਾਡੀ
@homemakeryjagoghagra1653
@homemakeryjagoghagra1653 3 жыл бұрын
Shi gll a
@kt2384
@kt2384 3 жыл бұрын
Kiyo. Gandi soch kiyo ? Fere ga Shittar, Thoda wait taa karo
@SukhdevSingh-lr1um
@SukhdevSingh-lr1um 3 жыл бұрын
ਭਰਾਵਾਂ ਸਾਲੀਆ ਘਰ
@toorfamilyvlog617
@toorfamilyvlog617 3 жыл бұрын
ਜਿਹੜੇ ਘਰ ਵਿਚ ਰਿਸ਼ਤੇਦਾਰਾਂ ਦੀ ਦਖ਼ਲ ਅੰਦਾਜ਼ੀ ਹੋਵੇ ਉਹ ਘਰ ਚੋਂ ਕਲੇਸ਼ ਕਦੇ ਨੀ ਮੁਕਦਾ
@cookingwithkaurandvlogs
@cookingwithkaurandvlogs 3 жыл бұрын
Maa baap tu bina bachiya nu koi nhi tension lenda waheguru mehar krn🙏veer ji tension na lo
@reetinderpalsingh9163
@reetinderpalsingh9163 3 жыл бұрын
Sahi gal aa. Maasi’an ghar rol k apne ghar jandia’n lagni’an. Bache’an nu baad ch samj auni a.
@NISHANATV
@NISHANATV 3 жыл бұрын
Right
@LovedeepZone
@LovedeepZone 3 жыл бұрын
ਲਹਿੰਬਰ ਪਾਜੀ full support
@Gaggu_Dhukot
@Gaggu_Dhukot 3 жыл бұрын
ਲਹਿੰਬਰ ਸਹੀ ਆ 👍
@jyotisekhon3597
@jyotisekhon3597 3 жыл бұрын
ਲੈਹਬਰ ਵੀਰ ਤੇਰੀਆ ਸਾਲੀਆ ਐਕਟਿੰਗ ਬਹੁਤ ਵਧੀਆ ਕਰਦੀਆ ਨੇ ਇਹਨਾ ਨੂੰ ਕਿਸੇ ਫਿਲਮ ਚ ਰੋਲ ਦਵਾ ਦਿਉ ਆਪਣੇ ਕਿਸੇ ਯਾਰ ਦੋਸਤ ਨੂੰ ਕਹਿ ਕੇ ਸੱਚੀ ਕਹਿਨਾ ਤੁਹਾਨੂੰ ਉਲਾਬਾ ਨਹੀਂ ਆਉਣ ਦੇਣਗੀਆ।
@PunjbaTv
@PunjbaTv 3 жыл бұрын
Lehmber veer full support
@orthokhan8508
@orthokhan8508 3 жыл бұрын
ਜੇ ਦਿੱਨ ਚੰਗੇ ਨੀ ਹੁਣ ਵੀਰ ਤਾ ਰਹਿੰਦੇ ਦਿਨ ਮਾੜੇ ਵੀ ਨਹੀ
@Sukhjohal8126
@Sukhjohal8126 3 жыл бұрын
ਉਹ ਵੇਖਣ ਨੂੰ ਹੀ ਵਡਣ ਵਾਲੀਆਂ ਲਗਦੀਆਂ ਨੇ ਲਹਿੰਬਰ ਵੀਰ ਬਿਲਕੁੱਲ ਸਹੀ ਹਨ
@rajinderaustria7819
@rajinderaustria7819 3 жыл бұрын
18 ਸਾਲ ਤੋਂ ਘੱਟ ਬੱਚੇ ਤਾਂ ਮਾਂ ਵੱਲ ਦੇ ਹੀ ਹੁੰਦੇ ਹਨ ਮਾਂ ਸਹੀ ਹੋਵੇ ਜਾਂ ਨਹੀਂ ਪਰ ਬੱਚੇ ਮਾਂ ਦੀ ਹੀ ਸਾਇਡ ਲੈਦੇ ਹੁੰਦੇ ਹਨ ਲੈਂਬਰ ਭਾਜੀ ਸਾਨੂੰ ਇਸ ਘਰੇਲੂ ਝਗੜੇ ਦਾ ਬਹੁਤ ਦੁੱਖ ਹੈ ਰੱਬ ਜਰੂਰ ਭਲਾ ਕਰੇਗਾ RAJINDER SINGH AUSTRIA (VIENNA)
@ranjodhsingh2619
@ranjodhsingh2619 3 жыл бұрын
ਲਹਿੰਬਰ ਬਾਈ ਠੀਕ ਲੱਗਦਾ
@prabhjotkaurdhillon5177
@prabhjotkaurdhillon5177 3 жыл бұрын
ਜਿੱਥੇ ਕੁੜੀਆਂ ਆਪਣੇ ਪੇਕਿਆਂ ਵੱਲ ਵਧੇਰੇ ਉਲਰਦੀਆਂ ਰਹਿੰਦੀਆਂ ਹਨ,ਉਨਾ ਘਰਾਂ ਵਿੱਚ ਇਵੇਂ ਦੇ ਕਲੇਸ਼ ਵਧੇਰੇ ਵੇਖਣ ਨੂੰ ਮਿਲਦੇ ਹਨ।ਮਾਵਾਂ ਦਾ ਅਤੇ ਇਵੇਂ ਦੀਆਂ ਭੈਣਾਂ ਦਾ ਤਬਾਹੀ ਵਿੱਚ ਵੱਡਾ ਹੱਥ ਹੁੰਦਾ ਹੈ।
@baba5663
@baba5663 3 жыл бұрын
ਲਹਿੰਬਰ ਭਾਜੀ ਬਹੁਤ ਵਧੀਆ ਇਨਸਾਨ ਆ
@PSingh-hy3ql
@PSingh-hy3ql 3 жыл бұрын
Eh banda sahi gal krda. Ladies de sarrian de byan hi different ne. Nale body language
@Kartoos617
@Kartoos617 3 жыл бұрын
Yeah👍agree wid u
@dapinderkaur7741
@dapinderkaur7741 3 жыл бұрын
Agree oh ladies bhot tej ne bacheya nu masiya ne apne vass ch kita hoeya hai aage jake jado peo nhi dikhega taa peo di kami mehsoos hoegi
@Simranbhaktibliss
@Simranbhaktibliss 3 жыл бұрын
ਲਹਿੰਬਰ ਪਾਜੀ ਦੀਆਂ ਗੱਲਾਂ ਵਿੱਚ ਸੱਚਾਈ ਆ ਇਹ ਸਹੀ ਨੇ
@jagdeepbrar5782
@jagdeepbrar5782 3 жыл бұрын
ਲਹਿੰਬਰ ਹੁਸੈਨਪੁਰੀ ਨਾਲ ਧੱਕਾ ਹੋਇਆ ਲਗਦਾ
@surindersafri4785
@surindersafri4785 3 жыл бұрын
ਬਾੲੀ ਲੈਹਿੰਬਰ ਜੀ ਤੁਹਾਡਾ ਨਾਮ ਪੰਜਾਬੀ ਗਾੲਿਕੀ ਚ. ਸਦਾ ਬਰਕਰਾਰ ਰਹੇਗਾ ਸਾਰਾ ਪੰਜਾਬ ਅਾਪਕੇ ਸਾਥ ਹੈ ਵਾਹਿਗੁਰੂ ਜੀ ਤੁਹਾਡੀ ਹਮੇਸ਼ਾਂ ਮੱਦਦ ਕਰਨਗੇ.👍👍
@GurpreetSingh-yr9bg
@GurpreetSingh-yr9bg 3 жыл бұрын
ਇਹ ਭਾਜੀ ਬਿਲਕੁੱਲ ਸਹੀ ਏ
@mansajakhu8320
@mansajakhu8320 3 жыл бұрын
Jine v bhaji lehmbar de fan aa sare support kro koi aap de through vote kro please 🙏🙏
@penduregion0077
@penduregion0077 3 жыл бұрын
Lehmbar, Banda bilkul sahi A Sport karooo veeryo
@garrysandhuofficial6504
@garrysandhuofficial6504 3 жыл бұрын
Manke Song kis kis nu pasand a (Lehmber Hussainpuri)
@cookingwithkaurandvlogs
@cookingwithkaurandvlogs 3 жыл бұрын
Mooh pe gya inha da dekh ke pta chal riha don't be sad god bless you Rab sukh rakhe jaldi family ik saath hive💕😊
@rajdeepsingh7233
@rajdeepsingh7233 3 жыл бұрын
Tansan na leo veer ji tera nal aa plz roo na bai full sopet
@jass7952
@jass7952 3 жыл бұрын
Lehmbr speak truth....
@ramandeepbrar2734
@ramandeepbrar2734 3 жыл бұрын
ਵੀਰੇ ਹੌਸਲਾ ਰੱਖੋ ਬੁਰਾ ਵਕਤ ਆਇਆ ਨਿਕਲ ਜਾਉ ਬੱਸ ਮਜ਼ਬੂਤ ਬਣ ਖੜੇ ਰਿਹੋ ਕੋਸ਼ਿਸ਼ ਕਰਿਉ ਤੁਹਾਡਾ ਘਰ ਨਾਂ ਟੁੱਟੇ ਤੁਸੀ ਸਮਝਦਾਰ ਹੋ ਤੁਹਾਡੀ ਘਰਵਾਲ਼ੀ ਚੱਕ ਚ ਆਈ ਹੋਈ ਆ ਚੱਕ ਤਾਂ ਵੀਰੇ ਪੱਥਰਾਂ ਨੂੰ ਪਾੜ ਦਿੰਦੀ ਆ ਜੇ ਤੁਸੀ ਅਲੱਗ ਹੋ ਗੇ ਤੁਹਾਡਾ ਪਰਿਵਾਰ ਰੁਲ਼ ਜੂ ਸਾਲੀਆਂ ਖਾਣ ਭਾਲਦੀਆ ਬੱਸ ਤੁਸੀ ਸਬਰ ਤੋਂ ਕੰਮ ਲੈਣਾ ਵੀਰੇ ਘਰ ਜੁੜਿਆ ਰਹੇ ਤੇ ਤੁਸੀ ਬੱਸ ਇਹੀ ਟੀਚਾ ਰੱਖਣਾ ਉਹਨਾਂ ਨਾਂ ਸ਼ੁਕਰੀਆ ਦੇ ਮਨ ਸੂਬੇ ਪੂਰੇ ਨਾਂ ਹੋਣ ਬਚਾ ਲਾ ਬਾਈ ਆਵਦਾ ਘਰ 🙏🙏🙏
@sukhwindersinghmultani9123
@sukhwindersinghmultani9123 3 жыл бұрын
Weheguru jee mehar karo family te 🙏🏾🧡🙏🏾
@aryanrajivsinghal4517
@aryanrajivsinghal4517 3 жыл бұрын
ਟੈਂਸ਼ਨ ਨਾ ਲਓ ਲਹਿੰਬਰ ਬਾਈ, ਤੁਹਾਡੀ ਫੈਨ ਤੁਹਾਡੇ ਨਾਲ ਨੇ। ਅਤੇ ਤੁਹਾਡੇ ਨਾਲ ਹੀ ਜੁੜੇ ਰਹਿਣਗੇ, ਸਗੋਂ ਹੋਰ ਲੋਕ ਵੀ ਨਾਲ ਜੁੜਨੇ ਨੇ।
@gurmultani7325
@gurmultani7325 3 жыл бұрын
Lehmber paji bilkul seyi ne ❤️
@kulvirsingh4829
@kulvirsingh4829 3 жыл бұрын
ਲਹਿੰਬਰ ਬਾਈ ਬਿਲਕੁਲ ਸੱਚਾ ਬੰਦਾ ਆ.. ਸਾਰੇ ਪੁਆੜੇ ਇਸ ਦੀ ਸਾਲੀਆਂ ਦੇ ਆ
@PardeepSingh-hb7mw
@PardeepSingh-hb7mw 3 жыл бұрын
ਬਾਈ ਸਹੀਆ ਜਵਾਨੀਆਂ ਗਲਤ ਆ ਜੀ
@punjabisardar-ec3qx
@punjabisardar-ec3qx 3 жыл бұрын
ਜਵਾਨੀਆਂ ਨਹੀਂ ਬਾਈ ਜਨਾਨੀਆਂ
@gurmakhsinghsohal7786
@gurmakhsinghsohal7786 3 жыл бұрын
ਬਹੁਤ ਹੀ ਚੰਗਾਂ ਬੰਦਾਂ ਹੈ ਹੁਸੈਨ ਪੁਰੀ
@kavisarchameldassnagribawa8067
@kavisarchameldassnagribawa8067 3 жыл бұрын
Lamber,22ਤੁਸੀ,ਜੇ,ਸਈ,ਹੋ,ਤਾ,ਕੈਅਰੀਅਰ,ਨੂੰ,ਕੁਸ,ਵੀ,ਨਹੀ,ਹੁੰਦਾ,
@502303502
@502303502 3 жыл бұрын
Bilkul veer
@ManjitSingh-qj1zt
@ManjitSingh-qj1zt 3 жыл бұрын
ਲਹਿੰਬਰ ਵੀਰ ਜੇ ਕਿਸੇ ਤੋਂ ਪੈਸੇ ਲੈਣੇ ਹੋਣ ਤਾਂ ਇਹੀ ਕੁਛ ਹੁੰਦਾ ਸਾਰੇ ਸਿਆਪੇ ਦੀ ਜੜ ਸਾਲੀ ਹੀ ਹੈ
@BhupinderSingh-pp5gx
@BhupinderSingh-pp5gx 3 жыл бұрын
Wah ji wah dainik sawera This journiim is must be appreciated
@newgenerationtv5835
@newgenerationtv5835 3 жыл бұрын
ਪੰਜਾਬ ਸਰਕਾਰ ਨੂੰ ਬੇਨਤੀ ਹੈ ਕੀ ਸਭ ਤੌ िਪਹਲਾ ਪਾਜੀ ਹੌਣਾ ਦੀ ਸਾਲੀ ਸਾਨਢੂ ਤੇ ਕਾਰਵਾਈ ਕੀਤੀ ਜਾਵੇ ਲੈਬਰ ਪਾਜੀ ਨੂੰ ਇਨਸਾਫ ਦੀਤਾ ਜਾਵੇ
@Talk-and-Travel
@Talk-and-Travel 3 жыл бұрын
ਕੁੜੀਆ ਦੇ ਮਾਪਿਆ ਦਾ ਅਹਿਮ ਰੋਲ ਹੁੰਦਾ ਘਰ ਵਸਾਉਣ ਜਾਂ ਉਜਾੜਨ ਚ
@sabisingh4377
@sabisingh4377 3 жыл бұрын
Right brother
@karmvirsinghsingh8270
@karmvirsinghsingh8270 3 жыл бұрын
Sehi gall ver
@harjinderkaur9940
@harjinderkaur9940 3 жыл бұрын
Sarai daichittermaro veerji
@jaggaphotographyropar8894
@jaggaphotographyropar8894 3 жыл бұрын
ਬਿਨਾ ਗੱਲੋਂ ਘਰ ਪੱਟ ਰਹੀ ਹੈ ਲੇਡੀਜ਼ ਰਿਸ਼ਤੇਦਾਰਾ ਪਿੱਛੇ ਲੱਗ ਕੇ ਆਪਣੀ ਫੈਮਿਲੀ ਦੀ ਕੌਣ ਕੇਅਰ ਨਹੀਂ ਕਰਦਾ ਬੇਵਜਾ ਬਦਨਾਮ ਕਰ ਰਹੇ ਇਹ ਲਹਿਬਰ ਜੀ ਨੂੰ
@surjansingh5913
@surjansingh5913 3 жыл бұрын
ਬਾਈ ਜੀ ਮੈਂ ਤੁਹਾਡਾ ਬਹੁਤ ਬੜਾ ਫੇਨਾ ਹੁਣ ਹਰ ਇੱਕ ਘਰਾਂ ਦੇ ਵਿੱਚ ਵਾਧੇ-ਘਾਟੇ ਹੋ ਜਾਂਦੇ ਹਨ ਪਰਮਾਤਮਾ ਕਰੇ ਤੁਸੀ ਫੇਰ ਤੋ ਦੋਨੋਂ ਜਣੇ ਇਕੱਠੇ ਹੋ ਜਾਉ ਬੱਚੇ ਪਤਨੀ ਆਪ ਇਕਠੇ ਹੋ ਜਾਓ
@varindersinghdhaliwal4305
@varindersinghdhaliwal4305 3 жыл бұрын
ਲਹਿਮਬਰ ਜੀ ਬਿਲਕੁਲ ਸਹੀ ਨੇ । ਜਨਾਨੀਆਂ ਸਰਾ ਸਰ ਗਲਤ ਨੇ । ਜਿੰਨੇ ਘਰ ਪੱਟੇ ਗਏ ਨੇ ਸਾਰੇ ਜਨਾਨੀਆਂ ਨੇ ਪੱਟੇ ਨੇ ਇਹ ਗੱਲਾਂ ਮੈਂ ਖੁਦ ਅੱਖੀਂ ਦੇਖਿਆ ਜੀ। ਮੀਡੀਆ ਵਿੱਚ ਜਲੂਸ ਬਿਲਕੁਲ ਵੀ ਨਹੀਂ ਕੱਡਣਾ ਚਾਹੀਦਾ ਸੀ।
@officialbhaisohansingh
@officialbhaisohansingh 3 жыл бұрын
ਵੀਰ ਜੀ ਤੁਸੀਂ ਸਾਲੀਆ ਨੂੰ ਜੁਤੀਆਂ ਮਾਰਕੇ ਕੱਢੋ
@online5905
@online5905 3 жыл бұрын
ਵੀਰ ਜੀ ਸਾਲੀਆਂ ਜੁੱਤੀਆਂ ਵੀ ਚੋਰੀ ਕਰ ਲੈਂਦੀਆਂ ਨੇ ਬਹੁਤ ਚੁਸਤ ਰਹਿਣਾ ਪੈਂਦਾ ਬੰਦੇ ਨੂੰ
@cookingwithkaurandvlogs
@cookingwithkaurandvlogs 3 жыл бұрын
Right👌
@sukhwindersinghsingh7643
@sukhwindersinghsingh7643 3 жыл бұрын
@@online5905 o saliya hundiya par Lehmbar diya saliya nhi ksaliya .
@sukhwindersinghsingh7643
@sukhwindersinghsingh7643 3 жыл бұрын
@@online5905 put - kput. Saliya - ksaliya .
@SandeepKaur-vc3lp
@SandeepKaur-vc3lp 3 жыл бұрын
ਹੋ ਸਕਦਾ ਪਾਜੀ ਤੁਹਾਡੀ ਵਾਈਫ ਈ ਕਿਸੇ ਜੀਜੇ ਦੇ ਨਾਲ ਹੋਵੇ ਤੇ ਹੁਣ ਬਦਨਾਮੀ ਤੁਹਾਡੀ ਹੋ ਰਹੀ ਏ
@gaggnradhaswami8858
@gaggnradhaswami8858 3 жыл бұрын
ਅੈਵੇ ਨੀ ਮਾਣਕ ਨੇ िਕਹਾ,,,365 ਚिਰॅਤਰ ਨਾਰ ਦੇ ਬੰਦੇ ਨੂੰ ਸਾਰਾ ਸਾਲ ਮਾਰਦੇ,,,ਜਨਾਨੀਅਾ ਕੌਲ िੲॅਕੌ ਗॅਲ ਹੁੰਦੀ ਅਾ,,ਵੀ ਮੈਨੂੰ ਕੁਟਦਾ ਮਾਰਦਾ,,,
@latestvideos6192
@latestvideos6192 3 жыл бұрын
👌👌👌ਸਹੀ ਕਿਹਾ
@RajveerSingh-wh7en
@RajveerSingh-wh7en 3 жыл бұрын
Ryt ji
@simupal9163
@simupal9163 3 жыл бұрын
Tuhadi kise sister ja beti nal EDA ni Hoya Hona....ki pta Hona Di ki problem a...saria aurta buria ni hundia
@NISHANATV
@NISHANATV 3 жыл бұрын
Right
@bikramjitsingh240
@bikramjitsingh240 3 жыл бұрын
@@simupal9163 Aurta sirf buria hi hundia koi v ghar jannani hi ojjaddia ne
@ramandeepbrar2734
@ramandeepbrar2734 3 жыл бұрын
ਵੀਰੇ ਸਾਰੇ ਮਾਂ ਬਾਪ ਹੀ ਨਿਗਾ ਰੱਖਦੇ ਆ ਵੀ ਸਾਡਾ ਜਵਾਕ ਗਲਤ ਰਾਹ ਨਾਂ ਪੈ ਜੇ ਇਸ ਚ ਕੀ ਗਲਤ ਆ ਇਸ ਉਮਰ ਚ ਬੱਚੇ ਨੂੰ ਨਹੀਂ ਪਤਾ ਹੁੰਦਾ ਗਲਤ ਕੀ ਆ ਠੀਕ ਕੀ ਆ
@SukhwinderKaur-px8ul
@SukhwinderKaur-px8ul 3 жыл бұрын
Lahbar bai sach bolde aa
@djnoordeepentertainmentrai8892
@djnoordeepentertainmentrai8892 3 жыл бұрын
ਬਹੁਤ ਅਂਛਾ ਇਨਸਾਨ ਤੇ ਨਾਲ ਨਾਲ ਬਹੁਤ ਚੰਗਾ ਕਲਾਕਾਰ ਵੀ ਹੈ ਲਹਿਬਰ ਬਾਈ ਵਾਹਿਗੁਰੂ ਜੀ ਕਿਰਪਾ ਕਰੋ ਕਿ ਸਭ ਠੀਕ ਹੋ ਜਾਵੇ ਪ੍ਰੀਵਾਰ ਰਾਜੀ ਖੁਸ਼ੀ ਰਲ ਮਿਲਕੇ ਰਹੇ ਅਤੇ ਸਾਲੀਆ ਸਾਢੂਆ ਨੂੰ ਘਰੋ ਕਂਢੋ ਤੇ ਹਮੇਸਾ ਹਮੇਸਾ ਲਈ ਉਹਨਾ ਨਾਲੋ ਰਿਸਤਾ ਖਤਮ ਕਰੋ
@nachhattarsingh9667
@nachhattarsingh9667 3 жыл бұрын
He is a good man
@gagankaur5090
@gagankaur5090 3 жыл бұрын
ਲਹਿੰਬਰ ਭਾਜੀ ਸਹੀ ਨੇ ਨੇਕ ਸੁਬਾ ਦੇ ਨੇ ਪਰ ਵਾਹ ਚਲਾਕ ਫੈਮਿਲੀ ਨਾਲ ਪੈ ਗਿਆ ਰੱਬ ਮੇਹਰ ਰੱਖ ਕਰੇ🙏🙏
@rockysharma9512
@rockysharma9512 3 жыл бұрын
K Lamber Paaji is good 👍👍
@gamechanger8231
@gamechanger8231 3 жыл бұрын
ਕੌਣ ਕੌਣ ਸਹਿਮਤ ਆ ਜਿਹੜੀ game ਖੇਲਣ ਤੋਹ ਲੈਂਬਰ ਨੇ ਜੁਆਕ ਨੂੰ ਰੋਕਿਆ ਓਹ pubg game ਆ 😜😜😜😜
@Azadsochnew
@Azadsochnew 3 жыл бұрын
Bhaji tusi sahi ho ,👍
@patraspastor8943
@patraspastor8943 3 жыл бұрын
ਗੱਲ ਬਾਤ ਤੋਂ ਪਤਾ ਲੱਗਦਾ ਲੈਂਬਰ ਪਾਜੀ ਠੀਕ ਹੈ
@lyfhard2419
@lyfhard2419 3 жыл бұрын
he is great and wonderful person
@papinderkaursandhu5450
@papinderkaursandhu5450 3 жыл бұрын
Thora socho..... Banda ehna v changa ni Edi te gaala h dwo muh de aa Bolda ghar di khan nu nhi dendi Ate bolda mera daddy nu te menu kuch mila mila ke de rhi khan ch
@bikramjitsingh8071
@bikramjitsingh8071 3 жыл бұрын
Nanak duhkiya sab sansar
@jeisiwnia
@jeisiwnia 3 жыл бұрын
Jado aap de Maa dhee nal hona eda ta fans de dimag ch Batti jagni aa
@Akashkaler8228
@Akashkaler8228 3 жыл бұрын
ਲੈਹਿੰਬਰ ਪਾਜ਼ੀ ਤੁਸੀਂ 100% ਸਹੀ ਹੋ। ਫ਼ਿਕਰ ਨਾ ਕਰੋ ਸਭ ਠੀਕ ਹੋ ਜਾਣਾ🚦🚥
@rajveersinghsandhu8168
@rajveersinghsandhu8168 3 жыл бұрын
Lehmbar bahut vadia singar te ik bahut vadia insaan b aa full spot aa bai ji tuhanu
@gurvindersinghbawasran3336
@gurvindersinghbawasran3336 3 жыл бұрын
ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਲੈਂਬਰ ਹੁਸੈਨਪੁਰੀ ਦੇ ਨਾਂਮ ਨੂੰ,,,,,, ਜਿੱਥੇ ਤੱਕ ਲੱਗ ਰਿਹਾ ਬਾਈ ਦਾਂ ਪਰਵਾਰ ਰਿਸਤੇਦਾਰਾ ਨੇਂ ਖਰਾਬ ਕਰ ਦਿੱਤਾ।
@ashabadhan5995
@ashabadhan5995 3 жыл бұрын
Lehmber Veer Ji Sat guru aparne naal ha, thanks for informing everyone , I salute you
@jorajora7800
@jorajora7800 3 жыл бұрын
ਲੈਹਬਰ ਸਹੀ ਬੰਦਾ ਹੈ ਇਸਦੀ ਘਰ ਵਾਲੀ ਗਲਤ ਦੋਸ਼ ਲਾ ਰਹੀ ਹੈ
@SinghTaji
@SinghTaji 3 жыл бұрын
ਸਿਰਾ ਬੰਦਾ ਲੇਮਬਰ,.. ਹਮੇਸ਼ਾ ਤੋਂ ਫੈਨ ਆ ਇਸ ਬੰਦੇ ਦੇ ਗੀਤ ਦੇ.
@harleenkaur3108
@harleenkaur3108 3 жыл бұрын
ਸਹੀ ਗੱਲ ਆ ਸੱਸ ਨੀ ਨਨਾਣ ਨਾ ਦਿਆਰ ਜੇਠ ਘਰ ਵਿੱਚ ਫਿਰ ਸਾਲੀਆ ਘਰੇ ਕਿਊ।
@tractorlovers2048
@tractorlovers2048 3 жыл бұрын
Sahi aa yr mobile dekhan to ta har maa baap rokda
@shiningstarsimrit1693
@shiningstarsimrit1693 3 жыл бұрын
Right
@varindersandhuharike2922
@varindersandhuharike2922 3 жыл бұрын
ਵੀਰ ਜੀ ਤੇਰਾ ਪਰਿਵਾਰ ਤੇਰਾ ਹੀ ਰਹਿਣਾਂ ਤੁਸੀਂ ਰਲਮਿਲ ਕਿ ਰਹੋ ਵੀਰੇ
@chahalsandeep9281
@chahalsandeep9281 3 жыл бұрын
ਮੈਂ ੲਿਹਨਾਂ ਪੱਤਰਕਾਰ ਵੀਰਾਂ ਨੂੰ ਪੁੱਛਣਾ ਚਾਹੁੰਨਾ ਕੇ ਤੁਸੀ ਘਰਾਂ ਦੇ ਵਿਵਾਦਾਂ ਤੋਂ ੲਿਲਾਵਾ ਸਾਡੇ ਕਿਸਾਨ ਵੀਰਾਂ ਨੂੰ 6ਮਹੀਨੇ ਤੋਂ ਜ਼ਿਅਾਦਾ ਸਮਓ ਹੋ ਗਿਅਾ ੳੁਹਨਾਂ ਦੀ ਵੀ ਕੋੲੀ ੲਿੰਟਰਵਿੳੁ ਕਰ ਲਿਅਾ ਕਰੋ. ਡੀਜ਼ਲ, ਪੈਟਰੌਲ ਦੇ ਹਰ ਰੋਜ਼ ਰੇਟ ਵਧ ਰਹੇ ਅਾ ੳੁਹਨਾਂ ਬਾਰੇ ਵੀ ਕੁੱਝ ਅਾਵਾਜ਼ ੳੁਠਾ ਲੳੁ. ਸ਼ਰਮ ਅਾੳੁਣੀ ਚਾਹੀਦੀ ਅਾ ਮੀਡੀਅਾ ਵਾਲਿਅਾਂ ਨੂੰ ਹੁਣ ਘਰਾਂ ਦੇ ਕਲੇਸ਼ ਦੀਅਾਂ ਖਬਰਾਂ ਹੀ ਲੱਬਦੇ ਅਾ ਬਸ.
@sukhwindersingh3436
@sukhwindersingh3436 3 жыл бұрын
ਬੇੜਾ ਗਰਕ ਹੋਜੇ ਗੰਦੀਆਂ ਸਾਲੀਆਂ ਦਾ ਜਿੰਨਾਂ ਨੇ ਲਹਿੰਬਰ ਵੀਰ ਨੂੰ ਪਰੇਸ਼ਾਨ ਕੀਤਾ।
@jaanmahaldajijug4050
@jaanmahaldajijug4050 3 жыл бұрын
Ah Sahi a banda full sapot y nu
coco在求救? #小丑 #天使 #shorts
00:29
好人小丑
Рет қаралды 120 МЛН
When you have a very capricious child 😂😘👍
00:16
Like Asiya
Рет қаралды 18 МЛН
It works #beatbox #tiktok
00:34
BeatboxJCOP
Рет қаралды 41 МЛН
coco在求救? #小丑 #天使 #shorts
00:29
好人小丑
Рет қаралды 120 МЛН