MP Charanjit Channi ਨੇ ਗੋਲਡੀ ਤੇ ਜਾਖੜ ਦੀ ਕਾਂਗਰਸ 'ਚ ਵਾਪਸੀ ਤੋ ਲੈ ਬਿੱਟੂ, ਰਾਜਾ ਬਾਰੇ ਹਰ ਸਵਾਲ ਦਾ ਦਿੱਤਾ ਜਵਾਬ

  Рет қаралды 80,983

DainikSavera

DainikSavera

Күн бұрын

Пікірлер: 167
@ravinderkumar6680
@ravinderkumar6680 Ай бұрын
ਸਾਡੇ ਪਿੰਡ ਵੀ ਆਓ ਚੰਨੀ ਸਾਹਿਬ ਅਸੀਂ ਤੁਹਾਡੇ ਬੜੇ ਫੈਨ ਹਾਂ
@jagtarghurkani6579
@jagtarghurkani6579 Ай бұрын
ਚੰਨੀ ਸਾਹਿਬ ਜਿੰਦਾਬਾਦ ਬਹੁਤ ਵਧੀਆ ਸੋਚ ਦੇ ਮਾਲਕ ਚੰਨੀ ਸਾਹਿਬ ਵਧੀਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@Tanveerali-m1e
@Tanveerali-m1e Ай бұрын
ਚੰਨੀ ਜਿੰਦਾਬਾਦ
@anmoldhaliwal6714
@anmoldhaliwal6714 Ай бұрын
ਚਰਨਜੀਤ ਸਿੰਘ ਚੰਨੀ ਸਾਡਾ ਜ਼ਿੰਦਾਬਾਦ
@GurayaKabal-st7qi
@GurayaKabal-st7qi Ай бұрын
ਚੰਨੀ ਸਾਬ ਜ਼ਿੰਦਾਬਾਦ
@AmandeepSingh-bu4wn
@AmandeepSingh-bu4wn Ай бұрын
ਚੰਨੀ ਸਾਹਿਬ ਜਿੰਦਾਬਾਦ ਜੀ
@Chinalwadhera-rw5lz
@Chinalwadhera-rw5lz Ай бұрын
2027 charanjit channi next cm
@harcharansingh6037
@harcharansingh6037 Ай бұрын
ਪੰਜਾਬ ਦਾ ਅਗਲਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ
@Ranjodhgillsidhu
@Ranjodhgillsidhu Ай бұрын
ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ
@Nanak-rc1go
@Nanak-rc1go Ай бұрын
ਅਗਲਾ ਮੁੱਖ ਮੰਤਰੀ ਚੰਨੀ ਹੋਵੇਗਾ ਜੀ।
@rakeshsethi9130
@rakeshsethi9130 Ай бұрын
Channi ਸਾਹਿਬ jindabad
@varindersohivarindersohi4342
@varindersohivarindersohi4342 Ай бұрын
ਸ ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਇਨਸਾਨ ਨੇ ਜੀ
@GuruValmekiJi
@GuruValmekiJi Ай бұрын
ਅਗਲਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਹੋਵੇਗਾ ਜੀ।
@lachhmansinghsingh9983
@lachhmansinghsingh9983 Ай бұрын
ਆਉਣ ਵਾਲੇ ਮੁੱਖ ਮੰਤਰੀ ਜੀ ਨੇ ਜਾਖੜ ਵਾਲੀ ਗੱਲ ਵੀ ਸਹੀ ਕਹੀ ਹੈ ਚੰਨੀ ਸਾਹਿਬ ਜੀ ਨੇ
@gurdaskhaira2181
@gurdaskhaira2181 Ай бұрын
2027 cm channi sab
@SatvinderPal
@SatvinderPal Ай бұрын
Congress party jindabad
@amarjeetsingh3984
@amarjeetsingh3984 Ай бұрын
ਅਗਲਾ ਮੁੱਖ ਮੰਤਰੀ
@jaspreetbrar9171
@jaspreetbrar9171 Ай бұрын
Nale Raja kehnde aa😅😅😅
@roshansinghkalyan5429
@roshansinghkalyan5429 Ай бұрын
Good cm
@avtarbhullar2644
@avtarbhullar2644 Ай бұрын
Chni sahib next c m
@sukhwindersingh1380
@sukhwindersingh1380 Ай бұрын
Charanjit Singh channi jindabad
@PreetBh-le9lv
@PreetBh-le9lv Ай бұрын
Channi saab great
@satpalkathnour3275
@satpalkathnour3275 Ай бұрын
Channi Sahib Ji Zindabad
@gursewaksingh3225
@gursewaksingh3225 Ай бұрын
Next CM Chennai Ji ❤
@satpalsingh8770
@satpalsingh8770 Ай бұрын
2027 cm ਚਨੀ ਸ਼ਾਬ ਹੋਣਗੇ
@AmarjitMr-e2b
@AmarjitMr-e2b Ай бұрын
ਚਰਨਜੀਤ ਸਿੰਘ ਚੰਨੀ ਜਿੰਦਾਬਾਦ
@Rajkumar9920_
@Rajkumar9920_ Ай бұрын
Good.channi.ji
@gurdaskhaira2181
@gurdaskhaira2181 Ай бұрын
Next cm channi sab
@MalkitSingh-gz6zb
@MalkitSingh-gz6zb Ай бұрын
Chani Saab Zindabad
@harmeetsandhu9543
@harmeetsandhu9543 Ай бұрын
Next cm channi sahib
@RajaGandwan
@RajaGandwan Ай бұрын
Nyc
@RakeshKumar-u6g2o
@RakeshKumar-u6g2o Ай бұрын
Next CM Charnjit chani punjab
@Makhan-r1j
@Makhan-r1j Ай бұрын
❤ ਕੁੱਲ ਮਿਲਾ ਕੇ ਦੇਖੀਏ ਤਾਂ ਚਰਨਜੀਤ ਸਿੰਘ ਸੱਭ ਤੋਂ ਵਧੀਆ ਮੁੱਖ ਮੰਤਰੀ ਰਹੇ ਹਨ ਜਿਸ ਹਿਸਾਬ ਨਾਲ ਚੰਨੀ ਨੂੰ ਸਮਾਂ ਤਿੰਨ ਮਹੀਨੇ ਦਾ ਮਿਲੀਆ ਸੀ, ਤਿੰਨ ਮਹੀਨਿਆਂ ਵਿੱਚ ਬਹੁਤ ਮੇਹਨਤ ਕੀਤੀ ਹੈ ਜੇ ਛੇ ਮਹੀਨਿਆਂ ਚੰਨੀ ਮੁੱਖ ਮੰਤਰੀ ਰਹਿੰਦੇ ਤਾਂ ਬਹੁਤ ਵਧੀਆ ਕੰਮ ਕਰਨੇ ਸੀ ਆਉਂਣ ਵਾਲੇ ਸਮੇਂ ਵਿੱਚ ਵੀ ਚੰਨੀ ਮੁੱਖ ਮੰਤਰੀ ਜ਼ਰੂਰ ਬਣਨਗੇ ❤
@kirpalsingh8095
@kirpalsingh8095 Ай бұрын
Good chai sab
@Gurjantsingh-u4e
@Gurjantsingh-u4e Ай бұрын
Next punjab cm
@sukhvindersingh6817
@sukhvindersingh6817 Ай бұрын
Channi Ghaint banda
@RavinderSinghPB50
@RavinderSinghPB50 Ай бұрын
Channi for 2027
@GurdevSingh-q3y
@GurdevSingh-q3y Ай бұрын
Nice ਬੰਦਾ ਹੈ ਚੰਨੀ ਸਾਬ
@gurdiprania6548
@gurdiprania6548 Ай бұрын
Next cm of punjab
@RakeshKumar-u6g2o
@RakeshKumar-u6g2o Ай бұрын
CM charanjit Singh chani zindabad zindabad zindabad zindabad zindabad zindabad zindabad zindabad zindabad zindabad
@SukhdevSinghSingh-x4x
@SukhdevSinghSingh-x4x Ай бұрын
Good
@AmarjitSingh-dv7gc
@AmarjitSingh-dv7gc Ай бұрын
Chani Saab Zindabad Congress Party Zindabad
@baljitbains1774
@baljitbains1774 Ай бұрын
ਚੰਨੀ ਸਾਬ 🔥🔥🔥🔥
@inderjeetsingh250
@inderjeetsingh250 Ай бұрын
Right agla mukh mantry channi hi hovega
@sarbjitsingh64
@sarbjitsingh64 Ай бұрын
Channi ji v full form ch lagde 🎉
@NavjotSingh-nr9rq
@NavjotSingh-nr9rq Ай бұрын
Good cm channi Saab jindabad
@jaswantrai1257
@jaswantrai1257 Ай бұрын
Punjabi ch bolde han,taka Tak jabab good channi sahib
@monamunna4208
@monamunna4208 Ай бұрын
Channi saab dera baba nanak aao ji
@rohitbanger8584
@rohitbanger8584 Ай бұрын
Next cm channi sahib ji
@beantrajveersingh6055
@beantrajveersingh6055 Ай бұрын
Very nice and educated person in all Punjab politics❤❤❤❤
@GurmailSingh-uv7hk
@GurmailSingh-uv7hk Ай бұрын
Charanjit Singh channi jindabad.next CM of Punjab
@sarbjitsandhu8530
@sarbjitsandhu8530 Ай бұрын
C.m chani sab jindabad 😊
@SagarBangad01
@SagarBangad01 Ай бұрын
Next cm panjab ❤
@Raman-j2x
@Raman-j2x Ай бұрын
ਸਰਦਾਰ ਚਰਨਜੀਤ ਚੰਨੀ ਜ਼ਿੰਦਾਬਾਦ ਗੁਡ ਸੀ ਐਮ ਨੇਕ ਦਿਲ ਇਨਸਾਨ
@deepindersingh7768
@deepindersingh7768 Ай бұрын
Channi ji is a good leader but didn't implement Sixth pay commission for Pb govt when he was CM .
@bhindersingh1227
@bhindersingh1227 Ай бұрын
Chani sab jindabad
@gurcharankulana3971
@gurcharankulana3971 Ай бұрын
Very very good CM charnjeet chani sab ji zindabad ji
@sarbjitsandhu8530
@sarbjitsandhu8530 Ай бұрын
Next CM chani sab
@AmrinderSingh-nc7ls
@AmrinderSingh-nc7ls Ай бұрын
Channi vdia benda hga
@Chinalwadhera-rw5lz
@Chinalwadhera-rw5lz Ай бұрын
Charanjit channi jindabad
@tarsemdhaliwal9891
@tarsemdhaliwal9891 Ай бұрын
Nice c m
@JugrajSangrur-2437
@JugrajSangrur-2437 Ай бұрын
CM maan jindabad
@ProGaming-yq7fe
@ProGaming-yq7fe Ай бұрын
Good. Channy. 22.ji
@Davinder-g9k
@Davinder-g9k Ай бұрын
ਚੰਨੀਂ ਬਹੁਤ ਘੈਂਟ ਬੰਦਾ
@Jasusa21111
@Jasusa21111 Ай бұрын
Sardar charanjit singh channi zindabbad
@TaranpreetSingh-g2i
@TaranpreetSingh-g2i Ай бұрын
Good cm change sab
@vickyvickt1477
@vickyvickt1477 Ай бұрын
channi sahab gud person ❤❤
@Dhillonamerica
@Dhillonamerica Ай бұрын
Good men charnjit chani 👍🏻👍🏻👍🏻
@simerjeetkaur-xo4ui
@simerjeetkaur-xo4ui Ай бұрын
ਚਰਨਜੀਤ ਸਿੰਘ ਚੰਨੀ ਜਿੰਦਵਾਦ
@harjitstudio184
@harjitstudio184 Ай бұрын
Next cm canni sab
@JasvinderSingh-ww1sv
@JasvinderSingh-ww1sv Ай бұрын
Raja warring jindabad congress party jindabad 👍
@jaggabajwa5642
@jaggabajwa5642 Ай бұрын
ਚੰਨੀ, ਕੈਪਟਨ, ਬਾਦਲ, ਰਜਿੰਦਰ ਕੌਰ ਭੱਠਲ, ਹਰਚਰਨ ਸਿੰਘ ਬਰਾੜ, ਜਿਥੇ ਇੱਕ ਪੜੇ ਲਿਖੇ ਮੁੱਖ ਮੰਤਰੀ ਸੀ, ਉਥੇ ਹੀ ਸਾਰੇ ਸਿਆਸੀ ਤਜ਼ਰਬੇਕਾਰ ਵੀ ਸੀ, ਅਫਸੋਸ ਅੱਜ ਵਾਲੇ ਕੋਲ ਤਾਂ ਇੱਕ ਗੱਲ ਹੈ ਮੈਨੂੰ ਜੇਡੋਰੀ ਪਾਉਣੀ ਆਉਦੀ ਹੈ,ਆਇਸਰ ਟਰੇਗਟਰ ਮੈਂ ਸਟਾਟ ਕਰ ਲੈਣਾ ਹੈਂਡਲ ਨਾਲ ਤੁੜੀ ਦੀਆਂ ਪੱਡਾ ਮੈਂ ਲੱਧ ਲੈਣਾ ਟਰਾਲੀ ਵਿੱਚ ਬੱਸ ਐਰਾ ਵਗੈਰਾ ਸੁਣ ਕੇ ਅਸੀਂ ਸਿਰਫ ਤਾੜੀਆਂ ਮਾਰਨ ਜਾਣ ਦੇ ਹਾਂ ਬਹੁਤੀ ਲੱਮੀ ਸੋਚ ਸਾਡੀ ਵੀ ਨਹੀਂ
@shindasarpanch3903
@shindasarpanch3903 Ай бұрын
Vy good cm
@gopysarinh3799
@gopysarinh3799 Ай бұрын
CM Channi Zindabad 💯
@pavittarsingh6311
@pavittarsingh6311 Ай бұрын
ਚੰਨੀ❤ ਚਨ ਮਿੱਤਰਾ
@ravinderjainable
@ravinderjainable Ай бұрын
Jai congress allience jindabad Jai channi sahib jindawad
@Nanak-rc1go
@Nanak-rc1go Ай бұрын
ਅੱਜ ਪੰਜਾਬ ਚ ਦੋ ਮੁੱਖਮੰਤਰੀ ਕਾਮਯਾਬ ਨੇ, ਭਗਵੰਤ ਮਾਨ ਤੇ ਚੰਨੀ, ਇਹ ਲੋਕਾਂ ਦੇ ਮੁੱਖਮੰਤਰੀ ਨੇ।
@jagjeet021
@jagjeet021 Ай бұрын
na bhagwant ni kla channi
@vlogvideo114
@vlogvideo114 Ай бұрын
ਜੇਕਰ 2027 ਵਿੱਚ MP ਚੰਨੀ ਸਾਹਿਬ ਨੂੰ ਕਾਂਗਰਸ ਮੁਖ ਮੰਤਰੀ ਪਦ ਲਈ ਇਲਾਨੇ ਚੰਨੀ ਸਾਹਿਬ 2027 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣਨਗੇ
@akashgaming8583
@akashgaming8583 Ай бұрын
👍👍👍
@varinders307
@varinders307 Ай бұрын
Charanjit Singh channi is a Great personality 👍
@parvindersingh5710
@parvindersingh5710 Ай бұрын
Sardar Charanjit singh Channi jindabad .
@AngrejSingh-tz6ee
@AngrejSingh-tz6ee Ай бұрын
2027..C..M....Charnji...Singh.Good
@SardulSingh-y1f
@SardulSingh-y1f Ай бұрын
❤❤❤ Chandi Ka Sada dayala Dil bhai Channi Sada dayala
@kuldeepsinghgrewal1273
@kuldeepsinghgrewal1273 Ай бұрын
Congress party jindabad.
@SukhjitSingh-kp3tc
@SukhjitSingh-kp3tc Ай бұрын
Good charanjit singh channi
@HakamsinghGill-e2h
@HakamsinghGill-e2h Ай бұрын
Good. Cm.Cheni.ji
@BalwinderSinghPappy
@BalwinderSinghPappy Ай бұрын
ਕਾਂਗਰਸ ਤੇ ਬੀਜੇਪੀ ਦੀ ਵਿਚਾਰਧਾਰਾ ਇੱਕੋ ਹੈ
@premmakkar3428
@premmakkar3428 Ай бұрын
God bless you chanisab
@beantsingh8325
@beantsingh8325 Ай бұрын
ਪੰਜਾਬ ਦੇ ਲੋਕ ਦਵਾਰਾ ਮੁਖਮੰਤਰੀ ਵੇਖਣਾ ਚਾਹੁੰਦੇ ਹੈ ਚਰਨਜੀਤ ਚੰਨੀ ਜੀ ਨੂੰ ਥੋੜੇ ਟਾਇਮ ਵਿਚ ਬਹਤ ਵਧੀਆ ਮੁਖਮੰਤਰੀ ਸਾਬਤ ਹੌੲੲਏ ਪੰਜਾਬ ਲਈ ਪਰ ਨਵਜੋਤ ਸਿੰਘ ਸਿੱਧੂ ਨੈਭੰਠਾ ਬਠਾੲਇਾਆ ਸੀ ਚੰਨੀ ਦਾ ਪਹਿਲਾ ਗਲਤ ਗਾਈਡ ਕਰੀ ਗਿਆ ਫਿਰ ਚੰਨੀ ਦੇ ਹੀ ਖਿਲਾਫ ਹੀ ਗਿਆ ਸਿਧੂ ਨੇ ਪਾਰਟੀ ਵਿਚ ਖਾਰਾ ਹੀ ਪਾੲਇਾ ਆ ਨਹੀ ਤਾ22ਵਿਚ ਕਾਗਰਸ ਨੂੰ ਘਾਟੇ ਘਟੇ 36=40ਸੀਟਾ ਆ ਜਣਿਆਂ ਸੀ ਤੇ ਝਾੜੂ ਦੀ ਸਰਕਾਰ ਛੇ ਮਹੀਨਿਆਂ ਵਿੱਚ ਹੀ ਝਟ ਜਾਣੀ ਸੀ????
@AmandeepSingh-ze9cb
@AmandeepSingh-ze9cb Ай бұрын
ਕਿਉਂਕਿ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਬੇਅਦਬੀ ਇਨਸਾਫ਼ ਦਿਓ,ਡਰੱਗ ਰੈਕੇਟ ਵਾਲੇ ਅੰਦਰ ਕਰੋ।ਰੇਤ ਮਾਫੀਆ,ਸਰਾਬ ਮਾਫੀਆ ਠੋਕੋ।ਏ ਨਹੀਂ ਸੀ ਕੁਝ ਕਰਦਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ। ਸਿੱਧੂ ਖ਼ਿਲਾਫ਼ ਬੋਲਦਿਆਂ
@AngrejSingh-tz6ee
@AngrejSingh-tz6ee Ай бұрын
Charnji.Singh..C.M..Good
@Nanak-rc1go
@Nanak-rc1go Ай бұрын
ਚੰਨੀ ਦੱਸੇ ਬੂਢਾਪਾ ਪੈਨਸ਼ਨ ਦਾ ਕੀ ਕੀਤਾ ਸੀ। ਭਗਵੰਤ ਬੁਢਾਪਾ ਬਚਾਇਆ 1500/- ਪੈਨਸ਼ਨ ਕਰਕੇ। ਬਹੁਤ ਵੱਡਾ ਕਦਮ ਹੈ। ਪੈਸਾ ਦਿਉ ਸੁਪਰੀਮ ਕੋਰਟ ਵੀ ਕਹਿੰਦੀ ਹੈ , ਭਗਵੰਤ ਵੀ ਕਹਿੰਦਾ। ਸੋਚਣਾ ਸੈਂਟਰ ਨੇ ਹੈ ਜੀ।
@AmanDeep-b7i
@AmanDeep-b7i Ай бұрын
Purani pension notification lagu krke fer diti he ne Ptta ne lgga fr ki hoeya dsseyo jroor shyed tuhanu kaafi jaankri ji
@jagjeet021
@jagjeet021 Ай бұрын
captain ne dita c
@LovelyStudio-v8r
@LovelyStudio-v8r Ай бұрын
ਇਹ ਤਾਂ ਸਮਾਂ ਆਉਣ ਤੇ ਪਤਾ ਲੱਗੇਗਾ। ਪਹਿਲਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ।🎉🎉🎉
@lifelaugh7167
@lifelaugh7167 Ай бұрын
Bagwant maan good leader 👏
@surjitsingh1397
@surjitsingh1397 Ай бұрын
😂😂😂
@AmarjitSingh-dv7gc
@AmarjitSingh-dv7gc Ай бұрын
😅😅😅😅😅
@bhindermangat2777
@bhindermangat2777 Ай бұрын
Corrupt congress and alkalies looted Punjab and put Punjab in big debt now they are blaming bhagwant Maan government shame on them
@Jaideep995
@Jaideep995 Ай бұрын
What ur bhaapa bhagwant and kanjriwal has done for development for Punjab??
@jagjeet021
@jagjeet021 Ай бұрын
bhagwant ne ta 10 guna vdha ti eh kam v krde c ohna ne ta naas mareya kam ta ki krna c
@Dhillonamerica
@Dhillonamerica Ай бұрын
Best men chani
@sharmajatinder514
@sharmajatinder514 Ай бұрын
Channi sahb punjb fa putt
@GurmukhSingh-yc1yl
@GurmukhSingh-yc1yl Ай бұрын
SADA CM channi❤
@AmarjitSingh-jh1bb
@AmarjitSingh-jh1bb Ай бұрын
ਚੰਨੀ ਸਹਿਬ ਸਾਡੇ ਫਿਲੋਰ ਮੰਡੀ ਚੋ ਕਵਿੰਟਲ ਦਾ 7 ਕਿਲੋ ਕੱਟ ਲਵਾਕੇ ਵੇਚਿਆ ਤੁਸੀ ਵੀ ਸਾਡੇ ਫਿਲੋਰ ਤੋ ਨੇ
@swaransingh5014
@swaransingh5014 Ай бұрын
Cm koi vi ban skda ena ne theka ni lya hoya
@ManishNagpal-e5g
@ManishNagpal-e5g Ай бұрын
Channi Should Have Respect For Seniors like Jakhar Sahab
@sahibjitsingh4496
@sahibjitsingh4496 Ай бұрын
Ohne ik wari ehnu pairan di jutti kiha c , es lai izat vi ohna di hundi a jo dujya di karde ne
@harindersingh3572
@harindersingh3572 Ай бұрын
Good chani