Chajj Da Vichar (2175) || 50 ਲੱਖ ਨੂੰ ਮਾਰਦੇ ਠੁੱਡ, Saleem Albela ਤੇ Goga ਨੇ ਕਿਵੇਂ ਕਰਾਈ ਅੱਤ

  Рет қаралды 875,564

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #newsupdatetoday #bhagwantmaan #punjabnewstoday #pakistan #pakistani #beersingh #lahore #pakistanidrama #drama #diljitdosanjh #bmsharma #jaswinderbhalla #pakistanivlogger #albelatv #gogaji #goga #gogapasroori #goga #salim #saleemalbela #saleem
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 1 600
@vickysinghvicky2618
@vickysinghvicky2618 2 ай бұрын
ਇਨ੍ਹਾਂ ਕਲਾਕਾਰਾਂ ਦੀ ਚੜਦੇ ਪੰਜਾਬ ਦੇ ਲੋਕਾਂ ਨੂੰ ਬਹੁਤ ਉਡੀਕ ਸੀ ਟਹਿਣਾ ਸਾਹਿਬ ਤੇ ਹਰਮਨ ਥਿੰਦ ਦੂਰ ਕਰ ਦਿੱਤੀ ❤
@HardevsinghBalain
@HardevsinghBalain 2 ай бұрын
😊
@Sukhvindersingh1313-i2b
@Sukhvindersingh1313-i2b 2 ай бұрын
😂eh ap huthe gaya
@narinderpalsinghthind1272
@narinderpalsinghthind1272 2 ай бұрын
Go to pakistanb😂😂😂 mili jaeo har roj ena nu 😂😂😂
@vickysinghvicky2618
@vickysinghvicky2618 2 ай бұрын
@narinderpalsinghthind1272 ਸੜਨ ਦੀ ਬਦਬੋ ਆ ਰਹੀ
@MANDEEPSINGH-hm3jg
@MANDEEPSINGH-hm3jg 2 ай бұрын
Goga ji main v manocahal tuade pehle pind to haa
@GurmitSingh-d4s
@GurmitSingh-d4s 2 ай бұрын
ਅੱਜ ਤਕ ਦੇ ਸਭ ਪ੍ਰੋਗਾਮਾ ਤੋਂ ਉਪਰ ਪ੍ਰੋਗਰਾਮ ਲਗਿਆ ਜੀ, ਟਹਿਨਾ ਸਾਬ ਧਨਵਦ ਜੀ
@rajveerjassi9348
@rajveerjassi9348 2 ай бұрын
ਗੋਗੇ ਨੂੰ ਪਿਆਰ ਕਰਨ ਵਾਲੇ ਹਾਜਰੀ ਜਰੂਰ ਲਗਾਓ ਜੀ
@KulwantHundal-q3v
@KulwantHundal-q3v 2 ай бұрын
😂❤
@HarpreetSingh-ti
@HarpreetSingh-ti 2 ай бұрын
Goge saleem paji na te Dilo pyar hegga par samne khach chawal baithe ne chugli ya kran wale 😂😂😂😂😂
@SimranjitVirk-f7n
@SimranjitVirk-f7n Ай бұрын
Goga ji saleem ji whaa ji whaa sira gall londe aa🥳🥳
@BalwinderSingh-nw8un
@BalwinderSingh-nw8un 2 ай бұрын
ਜੋ ਰੋਜ ਲੱੱਖਾ ਅਰਦਾਸਾ ਹੁੰਦੀਆਂ ਨੇ ਗੁਰਦੁਆਰਿਆਂ ਵਿੱਚ ਓ ਜਰੂਰ ਇਕ ਦਿਨ ਪੂਰੀਆ ਹੋਣਗੀਆਂ ਏ ਲਕੀਰਾ ਮਿੰਟਣਗੀਆਂ।
@ਪਿੰਡਦੀਆਂਗੱਲਾ4448
@ਪਿੰਡਦੀਆਂਗੱਲਾ4448 Ай бұрын
Umeed ni pka jakkin hai prr jionde ji lahor ty Nannkana sahib jarur janna
@GurpreetSingh-n8x5p
@GurpreetSingh-n8x5p 2 ай бұрын
Goge de fan,s like here 🎉 ਗੋਗੇ ਦੇ ਫ਼ੈਨਸ ਲਾਈਕ ਕਰੋ 👍
@Dosanjh84
@Dosanjh84 2 ай бұрын
ਜੇ ਅੱਜ ਸਾਡੇ ਵਿੱਚ ਸ਼ੇਰੇ ਪੰਜਾਬ ਹੁੰਦਾ ਤਾਂ ਚੜਦਾ ਵੀ ਸਾਡਾ ਤੇ ਲਹਿੰਦਾ ਵੀ ਸਾਡਾ ਹੀ ਪੰਜਾਬ ਹੁੰਦਾ। Pyar bhri sat shri akal sare lehnde Punjab wale veera bhena nu.
@AfzaalAfzaaljutt-ot7uj
@AfzaalAfzaaljutt-ot7uj 2 ай бұрын
Hi Aslam o alaikum
@gurdarshansingh8896
@gurdarshansingh8896 2 ай бұрын
ਦੋਵੇਂ ਬਹੁਤ ਹੀ ਵਧੀਆ ਕਲਾਕਾਰ ਨੇ।
@jasbirbains7239
@jasbirbains7239 Ай бұрын
ਅੱਜ ਮੇਰੇ ਮਨ ਦੀ ਤਮੰਨਾ ਪੂਰੀ ਹੋਈ ਐ ਜੀ, ਮੈਂ ਇੱਕ ਸਾਲ ਪਹਿਲਾਂ ਇਹ ਸੋਚਿਆ ਸੀ ਕਿ ਸਲੀਮ ਅਲਬੇਲਾ ਤੇ ਗੋਗਾ ਪਸਰੂਰੀ ਨੂੰ ਸਾਡੇ ਪੰਜਾਬ ਵੱਲ ਆਉਣ ਦਾ ਮੌਕਾ ਮਿਲੇ ਤੇ ਇਹਨਾਂ ਦੀ ਇੰਟਰਵਿਊ ਸਵਰਨ ਟੈਹਣਾ ਜੀ ਕਰਨ ਤਾਂ ਕਿੰਨਾ ਚੰਗਾ ਲਗੂਗਾ। ਕਿਉਂਕਿ ਮੈਂ ਪ੍ਰਾਇਮ ਏਸ਼ੀਆ ਦਾ ਕੋਈ ਵੀ ਪ੍ਰੋਗਰਾਮ ਨਹੀਂ ਛੱਡਦਾ ਤੇ ਸਲੀਮ ਅਲਬੇਲਾ ਜੀ ਤੇ ਗੋਗਾ ਪਸਰੂਰੀ ਦਾ ਮੈਂ ਫੈਨ ਹਾਂ ਜੀ, ਰੱਬ ਨੇ ਸਬੱਬ ਬਣਾਇਆ, ਇਹ ਇੰਟਰਵਿਊ ਲਹਿੰਦੇ ਪੰਜਾਬ ਵਿੱਚ ਹੋਈ, ਇਹ ਹੋਰ ਵੀ ਖੁਸ਼ੀ ਵਾਲੀ ਗੱਲ ਐ ਜੀ 🙏👍👌
@Mrjanamaan
@Mrjanamaan 2 ай бұрын
ਜੇ ਕੋਲ ਹੁੰਦਾ ਨਨਕਾਣਾ ਤੇ ਮੱਥਾ ਟੇਕਣ ਜਾਣਾ ਸੀ,,ਬੱਸ ਇਕ ਹੀ ਅਰਦਾਸ ਹੈ ਵਾਹਿਗੁਰੂ ਜੀ ਅੱਗੇ ਲਹਿੰਦਾ ਤੇ ਚੜ੍ਹਦਾ ਪੰਜਾਬ ਇਕ ਹੋ ਜਾਵੇ,,,,, I ❤ ਪੰਜਾਬ
@GurpreetSingh-ss3pw
@GurpreetSingh-ss3pw 2 ай бұрын
वाह जी वाह क्या बात ❤❤❤❤❤❤
@saadrasoolkamboh731
@saadrasoolkamboh731 2 ай бұрын
❤❤
@RaghvirSingh-d5k
@RaghvirSingh-d5k 2 ай бұрын
⁶​@@GurpreetSingh-ss3pw
@gurmeetsinghraigurmeetsing5521
@gurmeetsinghraigurmeetsing5521 2 ай бұрын
ਟਹਿਣਾ ਵੀਰ ਹਰਮਨ ਥਿੰਦ ਦੋਨਾਂ ਸਤਿ ਸ੍ਰੀ ਆਕਾਲ ਬਹੁਤ ਮੱਨ ਖੁਸ਼਼ ਹੋਈਆਂ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਨੂੰ ਇਕੱਠੇ ਦੇਖ ਕੇ ਮੱਨ ਬਾਗ਼ੋਂ ਬਾਂਗ ਹੋਈਆਂ ਸਰਕਾਰਾਂ ਨੇ ਤਾਂ ਦੋ ਦੇਸ਼ ਬਨਾਤੇ ਹਰਮਨ ਜੀ ਟਹਿਣਾ ਜੀ ਨੇ ਇੱਕ ਪੰਜਾਬ ਦਿਖਾਕੇ ਦਿੱਲ ਖੁਸ਼ ਕਰਤਾ ਉਮੀਦ ਕਰਦੇ ਹਾਂ ਫਿਰ ਤੋਂ ਇੱਕ ਪੰਜਾਬ ਬਣ ਜਾਵੇ ਸਾਰੇਆਂ ਦਾ। ਧੰਨਵਾਦ ਜੀ ਵਾਹਿਗੁਰੂ ਰਾਖਾ ਪੰਜਾਬ ਦਾ
@User.YouTube_creaters
@User.YouTube_creaters 2 ай бұрын
ਮਨੁੱਖ ਦਾ ਅੱਧਾ ਸੁਹੱਪਣ *ਉਸਦੀ ਜ਼ੁਬਾਨ ਚ ਹੁੰਦਾ ਹੈ* ਮਾਖਿਓਂ ਮਿੱਠੀ ਮਾਂ ਬੋਲੀ ਪੰਜਾਬੀ ਦੇ ਅਲੰਬਰਦਾਰ ਸਲੀਮ ਤੇ ਗੋਗਾ ਜੀ ਜ਼ਿੰਦਾਬਾਦ
@daljitsingh7980
@daljitsingh7980 2 ай бұрын
ਦੀਪ ਬਰਾੜ 👌👌👍
@GurpreetKaur-go8sm
@GurpreetKaur-go8sm 2 ай бұрын
ਬਿਲਕੁੱਲ ਸਹੀ
@gurwinderkaur9760
@gurwinderkaur9760 2 ай бұрын
ਬਹੁਤ ਵਧੀਆ ਆਰੀਅਨ ਦੀਪ ਬਰਾੜ 🙏🙏
@User.YouTube_creaters
@User.YouTube_creaters 2 ай бұрын
@@daljitsingh7980 ਧੰਨਵਾਦ ਸੰਧੂ ਵੀਰੇ 😍😍
@User.YouTube_creaters
@User.YouTube_creaters 2 ай бұрын
@@GurpreetKaur-go8sm ਧੰਨਵਾਦ ਜੀ 😍🙏
@ਪ੍ਰੀਤਨਸਰਾਲੀ
@ਪ੍ਰੀਤਨਸਰਾਲੀ 2 ай бұрын
ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ ਜੀ ਦਿਲ ਬਾਗੋਬਾਗ ਹੋ ਗਿਆ ਜੀ ❤❤❤❤
@LotayConstructions
@LotayConstructions 2 ай бұрын
ਰੱਬ ਕਰੇ ਸਾਂਝਾ ਪੰਜਾਬ ਅਸਲ ਸਾਂਝਾ ਫੇਰ ਬਣਾ ਦਵੇ....
@manpreetsingh-ht9vc
@manpreetsingh-ht9vc 2 ай бұрын
ਬਹੁਤ ਬਹੁਤ ਮੁਬਾਰਕਾਂ ਜੀ, ਲਹਿੰਦੇ ਤੇ ਚੜਦੇ ਪੰਜਾਬ ਨੂੰ ਜੀ,,,,,
@User.YouTube_creaters
@User.YouTube_creaters 2 ай бұрын
ਗੋਗਾ ਪਸਰੂਰੀ ਤੇ ਸਲੀਮ ਅੰਕਲ ਜੀ ਦੀ ਨੇਚਰੁਲ ਕਮੇਡੀ *ਥੱਪੜ ਹੈ ਲੱਚਰ ਗੀਤ ਗਾਉਣ ਵਾਲਿਆਂ ਤੇ ❤❤❤ ਯੂ*
@arshdhillon1484
@arshdhillon1484 2 ай бұрын
ਬਹੁਤ ਵਧੀਆ ਟਹਿਣਾ ਸਾਹਿਬ ਅਦਾਕਾਰਾ ਗੋਗਾ ਜੀ ਦਾ ਬਹੁਤ ਵਧੀਆ ਅਦਾਕਾਰ ਨੇ ਬਹੁਤ ਵਧੀਆ ਲੱਗਿਆ ਸਾਨੂੰ ਤੁਸੀਂ ਇੰਟਰਵਿਊ ਕੀਤੀ ਅਸੀਂ ਚੜਹਦੇ ਪੰਜਾਬ ਤੋਂ ਤਰਨ ਤਾਰਨ ਜਿਲੇ ਤੋਂ
@sarbatdabhala1m450
@sarbatdabhala1m450 2 ай бұрын
ਸਰਕਾਰ ਵੱਲੋਂ ਰਾਹ ਖੋਲ੍ਹ ਦਿੱਤਾ ਜਾਵੇ ਪੰਜਾਬ ਦੋਵੇਂ ਇੱਕ☝️ ਹੀ ਨੇ 🙏🌸🌺🌼🌟🌳🎄🌴🌙
@baljindersingh1184
@baljindersingh1184 2 ай бұрын
ਛੋਟਾ ਵੀਰ ਟਹਿਣਾ ਤੇ ਬੀਬਾ ਹਰਮਨ ਥਿੰਦ ਦੀ ਜੋੜੀ ਇਸ ਸਮੇਂ ਸਿਖਰ ਤੇ ਹੈ।ਇਹਨਾਂ ਪੰਜਾਬੀ ਬੋਲੀ ਤੇ ਪੰਜਾਬੀਆਂ ਨੂੰ ਦੁਨੀਆਂ ਵਿੱਚ ਵੱਡਾ ਮਾਣ ਦਿਵਾਇਆ ਹੈ।ਦਿਲੋਂ ਸਲਾਮ ਇਹਨਾਂ ਸਾਰੇ ਪੰਜਾਬੀ ਪਿਆਰਿਆਂ ਨੂੰ ।ਵਾਹਿਗੁਰੂ ਸਭ ਨੂੰ ਹੋਰ ਬੁਲੰਦੀਆਂ ਬਖਸਣ।
@gurlalvirk9900
@gurlalvirk9900 2 ай бұрын
ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਾਕਿਸਤਾਨ ਵਿਚ ਪਰੋਗਰਾਮ ਬਹੁਤ ਹੀ ਵਧੀਆ ਹੈ ਜੀ
@shukhnoor4742
@shukhnoor4742 2 ай бұрын
Lgda aaon Wale time ch Hardeep gill da gana sach hauga .kri kite mail rabba Delhi te lahor da
@PunjabiSongBlast
@PunjabiSongBlast 2 ай бұрын
ਸਲੀਮ ਅਲਬੇਲਾ ਤੇ ਗੋਗਾ ਜੀ ਦੀ ਐਕਟਿੰਗ ਬਹੁਤ ਹੀ ਸੋਹਣੀ ਆ ਯਾਰ ❤
@daljitsingh7980
@daljitsingh7980 2 ай бұрын
ਲਹਿੰਦੇ ਪੰਜਾਬ ਦੇ ਮਸ਼ਹੂਰ ਅਦਾਕਾਰ ਸਲੀਮ ਅਲਬੇਲਾ ਤੇ ਗੋਗਾਂ 🙏
@shinderbrar
@shinderbrar 2 ай бұрын
❤❤❤❤❤👍✌👌
@harwinderkaur9040
@harwinderkaur9040 2 ай бұрын
Daljeet singh sandhu veer ji
@IAm_RohitSharma
@IAm_RohitSharma 2 ай бұрын
*ਚੱਟਣ ਦੀ ਕੋਸ਼ਿਸ਼ ਤਾਂ ਵਧੀਆ ਸੀ ਪਰ ਗੋਗਾ ਨੂੰ ਗੋਗਾਂ ਲਿਖ ਕੇ ਆਖਿਰ ਭੋਰ ਹੀ ਦਿੱਤੀ👍👍👍*
@Yudhvirboparai
@Yudhvirboparai 2 ай бұрын
Shame on our channels who support Pakistani
@Yo-yo-uu3wl
@Yo-yo-uu3wl 2 ай бұрын
@@Yudhvirboparaiehna dae yadtrr viewers v anti India sentiment naal full hundae nae
@sarwansingh1803
@sarwansingh1803 2 ай бұрын
ਬਹੁਤ ਹੀ ਵਧੀਆ ਟਹਿਣਾ ਸਹਿਬ ਗੋਗਾ ਜੀ ਅਲਬੇਲਾ ਤੇ ਸਾਰੀ ਟੀਮ ਦਾ ਧੰਨਵਾਦ ਜੀੳ
@BalbirSingh-gv6zx
@BalbirSingh-gv6zx 2 ай бұрын
ਵਾਹ ਹੁਣ ਤਾਂ ਜਵਾਂ ਫ਼ਰਕ ਮਿਟ ਗਿਆ ਲਗਦਾ ਅੰਬਰਸਰ ਤੇ ਲਾਹੌਰ ਦਾ ❤️❤️❤️🙏🙏🙏
@luckytanda
@luckytanda 2 ай бұрын
ਯੁਗਤਾਂ ਵਾਲੀ ਕੁੜੀ ਨੂੰ ਮਿਲੇ ਨੀ ਤੁਸੀਂ, ❤❤❤❤ ਮੈਨੂੰ ਨਾਮ ਭੁਲ ਗਿਆ ਓਹ ਕੁੜੀ ਜਿਹੜੀ ਪੰਜਾਬੀ ਬਹੁਤ ਸੋਹਣੀ ਬੋਲਦੀ ,abeera khan ❤
@MS-wj6yz
@MS-wj6yz 2 ай бұрын
ਅਮੀਰਾ ਖਾਨ ਹੈ ਉਹ ਕੁੜੀ
@SandeepSinghSingh-wi4xy
@SandeepSinghSingh-wi4xy 2 ай бұрын
ਬਹੁਤ ਹੀ ਵਧੀਆ ਟਹਿਣਾ ਪਾਜੀ ❤❤❤❤ ਖੁਸ ਹੋ ਗਿਆ ਇਹ ਮੁਲਾਕਾਤ ਦੌਰਾਨ ਸਲੀਮ 'ਤੇ ਗੋਗਾ ਪਾਜੀ ਨੂੰ ਦੇਖ ਕੇ ਸੰਦੀਪ ਸਿੰਘ ਮੁੰਧ ਜਲੰਧਰ
@SpeakigSoldierISShahi
@SpeakigSoldierISShahi 2 ай бұрын
ਪਾਜੀ ਨਹੀਂ ਭਾਈ ਭਾਅ ਜੀ ਹੁੰਦਾ। ਪਾਜੀ ਦਾ ਮਤਲਬ ਹੁੰਦਾ ਲੁੱਚਾ ਲਫੰਗਾ ਅਵਾਰਾ ਆਦਿ।.
@ParveenKumar-lf4my
@ParveenKumar-lf4my 2 ай бұрын
​​@@SpeakigSoldierISShahi ਸਹੀ ਕਿਹਾ ਤੁਸੀਂ 😅
@ParveenKumar-lf4my
@ParveenKumar-lf4my 2 ай бұрын
ਪਾਜੀ ❌ ਭਾਅ ਜੀ ✅
@gurpiarsingh1078
@gurpiarsingh1078 2 ай бұрын
ਕੈਮਰਾਮੈਨ ਸਰਦਾਰ ਕਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਤਰਾਣਾ ਦੇ ਮੈ ਇਸ ਨੇੜੇ ਪਿੰਡ ਬਾਦਸ਼ਾਹਪੁਰ ਤੋਂ ਦਿਲੋਂ ਧੰਨਵਾਦ ਲੈਂਦਾ ਅਤੇ ਚੜਦਾ ਪੰਜਾਬ ਦੋਨਾਂ ਨੂੰ
@User.YouTube_creaters
@User.YouTube_creaters 2 ай бұрын
ਤਾਰੀਫ਼ ਦੇ ਮੋਹਤਾਜ ਨਹੀਂ ਹੁੰਦੇ ਸੱਚੇ ਲੋਕ ਕਿਉਂਕੇ *ਫੁੱਲਾਂ ਨੂੰ ਕਦੀ ਇਤਰ ਨਹੀਂ ਲਾਇਆ ਜਾਂਦਾ*
@daljitsingh7980
@daljitsingh7980 2 ай бұрын
ਦੀਪ ਬਰਾੜ 👌👌👍
@samnicolasamnicola3747
@samnicolasamnicola3747 2 ай бұрын
RIGHT ❤
@bhindersingh2050
@bhindersingh2050 2 ай бұрын
Wah kya line likhi a
@User.YouTube_creaters
@User.YouTube_creaters 2 ай бұрын
@@daljitsingh7980 ਧੰਨਵਾਦ ਸੰਧੂ ਵੀਰੇ 😍😍
@User.YouTube_creaters
@User.YouTube_creaters 2 ай бұрын
@@samnicolasamnicola3747 ਧੰਨਵਾਦ ਜੀ 😍🙏
@JaswindersidhuSidhu-ou4li
@JaswindersidhuSidhu-ou4li 2 ай бұрын
ਸਲੀਮ ਅਲਬੇਲਾ ਜੀ ਤੇ ਗੋਗਾ ਜੀ ਬਹੁਤ ਵਧੀਆ ਇਨਸਾਨ ਹਨ ਸਵਰਨ ਸਿੰਘ ਟਹਿਣਾ ਹਰਮਨ ਥਿੰਦ ਬਹੁਤ ਵਧੀਆ ਗਁਲਾ ਨੂੰ ਪਰੋਕੇ ਪੇਸ ਕਰਦੇ ਨੇ ਧੰਨਵਾਦ ਜੀ
@ranag31
@ranag31 2 ай бұрын
ਸਵਾਦ ਆ ਗਿਆ ਜੀ ਮਸ਼ਹੂਰ ਕਲਾਕਾਰਾਂ ਦੀ ਗੱਲਬਾਤ ਪੰਜਾਬੀ ਵਿੱਚ ਸੁਣਕੇ
@MangatSingh-no1gf
@MangatSingh-no1gf 2 ай бұрын
Bahut sohna program...Mazza aa geya....Thank you for sharing these wonderful moments.
@jindalmansa1068
@jindalmansa1068 2 ай бұрын
ਬਹੁਤ ਖੂਬ ਨਜ਼ਾਰਾ ਈ ਆ ਗਿਆ ਬਹੁਤ ਖੂਬਸੂਰਤ ਫ਼ਨਕਾਰ ਸਲੀਮ ਅਲਬੇਲਾ ਤੇ ਗੋਗਾ ਜੀ
@GurpreetSingh-dc9qz
@GurpreetSingh-dc9qz 2 ай бұрын
ਵਾਹਿਗੁਰੂ ਜੀ ਕਿਰਪਾ ਕਰਨ ਲਹਿੰਦਾ ਤੇ ਚੜ੍ਹਦਾ ਪੰਜਾਬ ਫਿਰ ਤੋਂ ਇਕੱਠੇ ਹੋ ਜਾਨ ❤❤❤❤❤
@partapbahal3812
@partapbahal3812 2 ай бұрын
ਬਹੁਤ ਹੀ ਸ਼ਲਾਘਾ ਯੋਗ ਕੰਮ ਕੀਤਾ ਪਰਾਇਮ ਟੀਮ ਦਾ ਬਹੁਤ ਧੰਨਵਾਦ
@tej_react
@tej_react 2 ай бұрын
ਸਾਨੂੰ ਅੱਜ ਪਤਾ ਲੱਗਾ ਗੋਗਾ ਛਗਿੰਰਦ ਹੈ। ਅਲਬੇਲਾ ਸਾਬ ਆਪ ਗੱਲ ਕਰਕੇ ਹੱਸ ਪੈਦੇ ਹਨ। ਪਰ ਗੋਗਾ ਸਾਬ ਨਹੀ ਹੱਸਦੇ।ਪਰ ਬਹੁਤ ਵਧੀਆ ਕਮੇਡੀ ਕਰਦੇ ਹੋ
@ParveenKumar-lf4my
@ParveenKumar-lf4my 2 ай бұрын
ਸਹੀ ਕਿਹਾ ਤੁਸੀਂ,ਅੱਜਕਲ ਗੋਗਾ ਤਾਂ ਉਸਤਾਦ ਆ💥💥💥💥💥 🤩🤩🤩🤩🤩
@ParveenKumar-lf4my
@ParveenKumar-lf4my 2 ай бұрын
ਛਗਿੰਦਰ ❌ ਸ਼ਗਿਰਦ ✅
@paramjitsingh2651
@paramjitsingh2651 Ай бұрын
❤Ase Amritsar de a sare ap de camedye dekhde a jad aio Amritsar ase ap nu shullye pathurre de davat daeye ji😄😄😄😄😄😄💕🙏
@amarjitsinghrayat9816
@amarjitsinghrayat9816 2 ай бұрын
ਟਹਿਣਾ ਵੀਰ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ,ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਲੀਮ ਜੀ ਅਤੇ ਗੋਗਾ ਜੀ ਨਾਲ ਰੁਬਰੂ ਕਰਾਉਣ ਲਈ।
@gurnamsingh3111
@gurnamsingh3111 2 ай бұрын
ਟਹਿਣਾ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
@butasingh6411
@butasingh6411 2 ай бұрын
ਹਾਸੇ ਵੰਡਣ ਵਾਲੇ ਇਹ ਕਲਾਕਾਰ ਹਮੇਸ਼ਾਂ ਤੰਦਰੁਸਤ ਅਤੇ ਚੜ੍ਹਦੀਕਲਾ ਵਿੱਚ ਰਹਿਣ ।❤
@User.YouTube_creaters
@User.YouTube_creaters 2 ай бұрын
ਕਿਸੇ ਵੀ ਇਨਸਾਨ ਦੇ ਸ਼ਬਦ ਉਸਦੀ ਪਹਿਚਾਣ ਹੁੰਦੇ ਹਨ *ਉਸਦਾ ਚਰਿੱਤਰ ਉਸਦਾ ਵਿਅਕਤੀਤਵ ਬਿਆਨ ਕਰਦੇ ਹਨ* ਸਲੀਮ ਤੇ ਗੋਗਾ ਜੀ ਰੱਬ ਦੀ ਬਖਸ਼ੀ ਨੇਹਮਤ ਹਨ ਸਮਾਜ ਨੂੰ ❤
@gnsingh411
@gnsingh411 11 күн бұрын
ਸਿਰਾ!
@GurpreetSingh-qt4yw
@GurpreetSingh-qt4yw 2 ай бұрын
Love you goga paji saleem ਪਾਜੀ gurpreet singh form Amritsar India
@balbirsinghdatarpurropar
@balbirsinghdatarpurropar 2 ай бұрын
ਬਹੁਤ ਵਧੀਆ ਕਲਾਕਾਰ ਹਨ ਇਹ ਦੋਨੋ। ਪਰਮਾਤਮਾਂ ਹੋਰ ਵਧੀਆ ਕਰਨ ਦੀ ਤਰੱਕੀ ਬਖ਼ਸ਼ੇ।
@SukhdevSingh-c2w2h
@SukhdevSingh-c2w2h 2 ай бұрын
ਲਿੰਹਦੇ ਪੰਜਾਬ ਦੇ ਸਲੀਮ ਅਲਬੇਲਾ ਅਤੇ ਗੋਗਾ ਪਸਰੂਰੀ ਦੇ ਦਰਸ਼ਨ ਕਰਾਉਣ ਤੇ ਸਵਰਨ ਟਿਹਣਾ ਅਤੇ ਹਰਮਨ ਥਿੰਦ ਦਾ ਬਹੁਤ ਬਹੁਤ ਧੰਨਵਾਦ ਜੀ ਦੋਨਾ ਦੀ ਕਮੇਡੀ ਮੈਂ ਬਹੁਤ ਦੇਖਦਾ ਹਾਂ
@yuvrajdhillon8409
@yuvrajdhillon8409 Ай бұрын
ਬਿਲਕੁਲ ਜੀ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਇਸ ਜੋੜੀ ਨੂੰ ਬਹੁਤ ਬਾਕਮਾਲ ਜੋੜੀ ਆ love you ਸਲੀਮ ਸਾਬ ਅਤੇ ਗੋਗਾ ਸਾਬ
@narulapatto5234
@narulapatto5234 2 ай бұрын
ਗੋਗਾ ਤੇ ਸਲੀਮ ਸਾਫ ਸੁਥਰੀ ਕਮੇਡੀ ਦੇ ਵਾਰਸਾ ਨੂੰ ਸਲਾਮ ਬਹੁਤ ਪਿਆਰ ਸਤਿਕਾਰ 💖💖💖💖💖💖💖💖🙏🙏🙏🙏🙏🙏🙏🙏🙏🙏
@ManjitsinghChuhan
@ManjitsinghChuhan 2 ай бұрын
Thankua..albelaji...te..gogaaji...dhanvadji..❤❤❤❤❤❤❤❤❤❤
@jarnailsingh8301
@jarnailsingh8301 2 ай бұрын
ਸਲੀਮ ਅਲਬੇਲਾ ਅਤੇ ਗੋਗਾ ਪਸਰੁਰੀ ਪੰਜਾਬੀ ਬੋਲੀ ਦੇ ਬਹੁਤ ਵਧੀਆ ਕਮੇਡੀਅਨ ਹਨ ♥️👌🌹🌹👍👍👍
@abcdabcd1327
@abcdabcd1327 2 ай бұрын
❤😂🎉😢😮
@KuldeepKaur-qc6fc
@KuldeepKaur-qc6fc Ай бұрын
ਬਹੁਤ ਵਧੀਆ ਲੱਗਿਆ ਟੈਣਾ ਜੀ ਤੇ ਦੀਦੀ ਗੋਗਾ ਨੂੰ ਮਿਲਣ ਤੇ ਸਲੀਮ ਆਲਬੇਲਾ ਨੂੰ ❤❤❤
@rajtoor1528
@rajtoor1528 2 ай бұрын
ਕਿਆ ਬਾਤ ਆ ਜੀ ਅੱਜ ਚੱਜ ਦਾ ਵਿਚਾਰ ਦੇਖਣ ਦਾ ਨਜ਼ਾਰਾ ਆ ਗਿਆ।।
@nirmalsingh-uo1hu
@nirmalsingh-uo1hu Ай бұрын
, ਬਹੁਤ ਵਧੀਆ ਦੋਵਾਂ ਪੰਜਾਬਾਂ ਦਾ ਮਿਲਾਪ ਅਤੇ ਗੱਲ ਬਾਤ।
@harbirchahal8987
@harbirchahal8987 2 ай бұрын
ਟਹਿਣਾ ਸਹਿਬ ਜੀ ਆਏ ਸੱਜਣਾ ਨੂੰ ਸਤਿ ਸ੍ਰੀ ਆਕਾਲ ਜੀ ਮਾਨੋਚਾਹਲ ਕਲਾ ਤਰਨ ਤਾਰਨ ਤੋਂ ਅਸੀਂ
@SukhmandersinghSidhu-e5k
@SukhmandersinghSidhu-e5k 25 күн бұрын
ਨਜਾਰਾ ਆ ਗਿਆ ਟਹਿਣਾ ਸਾਬ ਇੰਟਰਵਿਊ ਦਾ ❤❤❤❤😂
@ArvinderSingh1111
@ArvinderSingh1111 2 ай бұрын
ਅਗਲੀ ਮੁਲਾਕਾਤ ਅੰਜੁਮ ਸੋਰੋਆ ਨਾਲ ਕਰਿਓ ਜੀ ਬਹੁਤ ਘੈਂਟ ਨੇ ਉਹਨਾਂ ਦੀਆਂ ਗੱਲਾਂ ਵੀ ਸਿਰਾ ਹੁੰਦੀਆਂ
@manpreetchahal9330
@manpreetchahal9330 Ай бұрын
ਬਹੁਤ ਵਧੀਆ ਜੀ ਅੰਮ੍ਰਿਤਸਰ ਬਾਬਾ ਬਕਾਲਾ ਸਾਹਿਬ
@GoldyAthwal-j3e
@GoldyAthwal-j3e 2 ай бұрын
ਬਹੁਤ ਵਧੀਆ ਕਮੇਡੀ ਵੀਡੀਓਜ਼ ਬਨਾਉਣ ਦੇ ਸਲੀਮ ਅਲਬੇਲਾ ਸਾਹਿਬ ਤੇ ਵੀਰ ਗੋਗਾ ਪਸਰੁਰੀ ਜੀ
@sabhirandhawa3635
@sabhirandhawa3635 Ай бұрын
ਮੇਰੇ ਮਨਪਸੰਦ ਅਦਾਕਾਰ ਅਦਾਕਾਰ ਸਲੀਮ ਅਲਬੇਲਾ ਜੀ ਅਤੇ ਗੋਗਾ ਪਸਰੂਰੀ ਜੀ ਲਵ ਯੂ ਚੜਦਾ ਤੇ ਲਹਿੰਦਾ ਪੰਜਾਬ ਮਾਂ ਬੋਲੀ ਪੰਜਾਬੀ ਜਿੰਦਾਬਾਦ,,,❤️❤️❤️❤️❤️
@JatinderSingh-mp7xj
@JatinderSingh-mp7xj 2 ай бұрын
ਟਹਿਣਾ ਸਾਹਿਬ ਪ੍ਰੋਗਰਾਮ ਤਾਂ ਤੁਹਾਡਾ ਪਹਿਲਾਂ ਵੀ ਪਸੰਦ ਬਹੁਤ ਕਰਦੇ ਹਾਂ ਪਰ ਅੱਜ ਤੁਸੀਂ ਸਾਡੇ ਮਨ ਪਸੰਦ ਕਲਾਕਾਰਾਂ ਨਾਲ ਪ੍ਰੋਗਰਾਮ ਕਰਕੇ ਚਾਰ ਚੰਨ ਲਾ ਦਿੱਤੇ ❤❤
@AshwaniKumar-st1vz
@AshwaniKumar-st1vz Ай бұрын
ਗੋਗੇ ਦਾ ਧੰਨ ਜਿਗਰਾ ਸਲੀਮ ਬੇਜ਼ਤੀ ਬਹੁਤ ਕਰਦਾ ਏਦੀ ਪਰ ਜੋੜੀ No.1 ਹੈ ਅੱਤ ਦੀ ਕਾਮੇਡੀ ਹੈ ਇਨਾਂ ਦੀ
@RaniRani-d1m
@RaniRani-d1m 2 ай бұрын
ਦੋਸਤੋ ਦੋਹਾਂ ਦੇਸ਼ਾਂ ਦੇ ਲੋਕ ਜਿੱਤਣ ਗੇ ਨਫ਼ਰਤ ਹਾਰੇ ਗੀ ਜੀ, ਦੋਵੇਂ ਪੰਜਾਬ ਜ਼ਿੰਦਾਬਾਦ 👌🧘⭐⭐⭐⭐⭐⭐⭐😅😅
@pamajawadha5325
@pamajawadha5325 2 ай бұрын
Shi gal
@RaniRani-d1m
@RaniRani-d1m 2 ай бұрын
@@pamajawadha5325 💖💖
@Jrandhawa13
@Jrandhawa13 2 ай бұрын
ਬਹੁਤ ਵਧੀਆ ਹਾਸਰਸ ਜੋੜੀ ਗੋਗੇ ਭਾਜੀ ਹੋਣਾ ਦੀ ਰੱਬ ਚੜਦੀਕਲਾ ਵਿਚ ਰੱਖੇ
@13_ammy
@13_ammy 2 ай бұрын
ਤਰਨ ਤਾਰਨ ਜ਼ਿਲ੍ਹਾ ਦੇ ਵਿੱਚ ਪਿੰਡ ਮਾਣੋਚਾਲ ਪੈਂਦਾ ਹੈ ਗੋਗਾ ਜੀ ਤੁਸੀਂ ਜਰੂਰ ਆਉਂ 🙏❤️
@sewaksingh3446
@sewaksingh3446 2 ай бұрын
ਬਹੁਤ ਵਧੀਆ ਮੁਲਾਕਾਤ ਧੰਨਵਾਦ ਜੀ
@Karmjitkaur-gk1xq
@Karmjitkaur-gk1xq 2 ай бұрын
ਸਤਿ ਸ਼੍ਰੀ ਅਕਾਲ ਅਕਾਲ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਵਾਲਿਓ 🙏🏼❤️🙏🏼ਬਹੁਤ ਬਹੁਤ ਧੰਨਵਾਦ
@RupinderBhatti-f9f
@RupinderBhatti-f9f 2 ай бұрын
ਬਹੁਤ ਵਧੀਆ ਤੇ ਪਿਆਰ ਭਰੀ ਮਿਲਣੀ..ਦੋਨੋ ਮਹਾਨ ਕਲਾਕਾਰਾਂ ਨੂੰ ਰੂਬਰੂ ਕਰਾਉਣ ਲਈ ਟੈਹਣਾ ਸਾਹਿਬ ਤੇ ਬੀਬੀ ਥਿੰਦ ਦਾ ਧੰਨਵਾਦ..
@vickyabab1200
@vickyabab1200 2 ай бұрын
ਬਹੁਤ ਵਧੀਆ ਕਲਾਕਾਰ ਹਨ ਸਲੀਮ ਅਲਬੇਲਾ ਤੇ ਗੋਗਾ ਹੁਣੀ ਜੀ❤,😂👍
@MangaMaur-z8o
@MangaMaur-z8o 2 ай бұрын
ਟਹਿਣਾ ਜੀ ਜੋੜੀ ਸੀਰੀਅਸ ਨੀ ਹੋਈ, ਦਿਲ ਤੋਂ ਜਵਾਬ ਦੇ ਰਹੀ ਆ ❤❤❤
@Bawarecordsofficial
@Bawarecordsofficial 2 ай бұрын
ਸਤਿ ਸ੍ਰੀ ਅਕਾਲ ਜੀ ਅਲਬੇਲਾ ਜੀ & ਗੋਗਾ ਜੀ
@shinderpalsingh3645
@shinderpalsingh3645 2 ай бұрын
ਵਾਹ ਜੀ ਵਾਹ ਅੱਜ ਤਾਂ ਮੇਰੇ ਪਸੰਦ ਦੇ ਕਲਾਕਾਰ ਈ ਲੈ ਆਂਦੇ ਟਹਿਣਾ ਸਾਹਿਬ
@dhilwanwalaashok5450
@dhilwanwalaashok5450 2 ай бұрын
ਜਿਉਂਦੇ ਰਹਿਣ ਤੁਹਾਡੇ ਬੇਬੇ ਜੀ ਬਾਪੂ ਜੀ ਅਤੇ ਤੁਸੀਂ ਵੀ
@daljitsingh7980
@daljitsingh7980 2 ай бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@lippigamer2774
@lippigamer2774 2 ай бұрын
ਗੋਗਾ ਆਪ ਤਾਂ ਹਸਦਾ ਨੀ ਪਰ ਦੇਖਣ ਵਾਲਿਆਂ ਦੀਆਂ ਵੱਖੀਆਂ ਦੁਖਣ ਲਾ ਦਿੰਦਾ । ਮੁਲਾਕਾਤ ਮੁੱਲਵਾਨ ਗੱਲਾਂ ਨਾਲ ਲੱਦੀ ਗਈ। ਸਭਨਾਂ ਨੂੰ ਵਧਾਈ।
@yash.sherpuri
@yash.sherpuri 2 ай бұрын
ਬਹੁਤ ਬਹੁਤ ਪ੍ਰੋਗਰਾਮ ਜੀ। ਪੰਜਾਬੀ ਪੰਜਾਬ ਜਿੰਦਾਬਾਦ ਜੀ।
@jagtar9311
@jagtar9311 2 ай бұрын
ਲਹਿੰਦੇ ਚੜ੍ਹਦੇ ਪੰਜਾਬ ਇਕਤਾ ਜ਼ਿੰਦਾਬਾਦ ਹੇ
@Arabiantrucker1987
@Arabiantrucker1987 2 ай бұрын
ਸ਼ਤਰਾਣੇ ਆਲੇ ਕੈਮਰਾਮੈਨ ਨੂੰ ਸਤਿ ਸ੍ਰੀ ਆਕਾਲ ਜੋ ਇਨ੍ਹਾਂ ਦੇ ਮਹਾਨ ਹਸਤੀਆਂ ਦੇ ਦਰਸ਼ਨ ਕਰਾਏ ❤❤❤
@SatnamSingh-uw5fn
@SatnamSingh-uw5fn 2 ай бұрын
ਅਲਬੇਲਾ ਸਾਹਬ ! ਅੰਬਰਸਰ ਨਹੀਂ , ਸ੍ਰੀ ਅੰਮਿ੍ਤਸਰ ਹੈ ਜੀ. ਬਾਕੀ ਬਹੁਤ ਧੰਨਵਾਦ ਹੈ ਜੀ ,, ਕਿ ਤੁਸੀਂ ਵੀ ਪੰਜਾਬੀ ਪਿਛੋਕੜ ਤੋਂ ਹੋം❤
@gurcharansingh7094
@gurcharansingh7094 2 ай бұрын
ਬਹੁਤ ਬਹੁਤ ਧੰਨਵਾਦ ਥਿੰਦ ਤੇ ਟਹਿਣਾ ਸਾਹਬ।ਬਹੁਤ ਸਮੇਂ ਤੋੰ ਸਲੀਮ ਤੇ ਗੋਗਾ ਪਸਰੂਰੀ ਨੂੰ ਦੇਖ ਤੇ ਸੁਣ ਰਹੇ ਹਾਂ।
@JaswinderSingh-kt9yc
@JaswinderSingh-kt9yc 2 ай бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਸਾਰੀ ਟੀਮ ਤੇ
@MuhammadImran-eg9xp
@MuhammadImran-eg9xp 2 ай бұрын
Wel come very good g❤
@AMRIKSingh-lk7yz
@AMRIKSingh-lk7yz 2 ай бұрын
ਸਵਰਨ ਟਹਿਣਾ ਅਤੇ ਹਰਮਨ ਥਿੰਦ ਜੀਓ ਪਿਛਲੀ ਕਿਸਤ ਵਿੱਚ ਬਹੁਤ ਹੀ ਖੂਬਸੂਰਤ ਸਲੀਕੇ ਨਾਲ ਮਹਾਨ ਹਸਤੀਆਂ ਦੇ ਦਰਸ਼ਨ ਕਰਵਾਏ ,ਨਜ਼ਾਰਾ ਹੀ ਆ ਗਿਆ, ਅੱਜ ਇਹ ਦੋਵੇਂ ਲਹਿੰਦੇ ਪੰਜਾਬ ਦੇ ਕਲਾਕਾਰਾਂਂ ਨਾਲ ਮੁਲਾਕਾਤ ਬਹੁਤ ਹੀ ਵਧੀਆ ਲੱਗੀ ਪਰਾਈਮ ਏਸ਼ੀਆ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਜੀ ਅਮਰੀਕ ਸੈਦੋਕੇ
@GurmailsinghDhillon-q1w
@GurmailsinghDhillon-q1w 2 ай бұрын
ਇਹ ਵੀ ਸਾਬਤ ਹੋ ਗਿਆ ਕਿ ਪੰਜਾਬੀ ਦੀ ਪਛਾਣ ਸਿਰਦਾਰ ਦੀ ਦਸਤਾਰ ਹੈ
@JaswinderSingh44-nt8xn
@JaswinderSingh44-nt8xn 2 ай бұрын
ਅਸੀਂ ਅਮ੍ਰਿਤਸਰ ਤੋਂ ਹਾ ਆਉ ਅਸੀਂ ਆਪਦਾ ਇੰਤਜਾਰ ਕਰ ਹਾ
@ravibhardwaj2603
@ravibhardwaj2603 Ай бұрын
Pehli baar Laga chajj da vichar 😅😅😅😅
@balrajsingh3392
@balrajsingh3392 2 ай бұрын
ਬਹੁਤ ਖੁਸ਼ੀ ਮਿਲੀ ਇਹ ਵੀਡਿਓ ਵੇਖ ਕੇ
@mukhtarsingh9432
@mukhtarsingh9432 2 ай бұрын
ਬਹੁਤ ਵਧੀਆ ਜੀ 🙏 ਸਲੀਮ ਅਲਬੇਲਾ ਅਤੇ ਗੋਗਾ ਜੀ ਵਧੀਆ ਕਲਾਕਾਰ ਅਤੇ ਵਧੀਆ ਇਨਸਾਨ ਹਨ ਬਹੁਤ ਚੰਗਾ ਲੱਗਾ ਤੁਹਾਡਾ ਪ੍ਰੋਗਰਾਮ ਵੇਖ ਕੇ ਧੰਨਵਾਦ 🙏 ਤੁਹਾਡੇ ਸਾਰੇ ਟੀਮ ਮੈਂਬਰਾ ਦਾ 47:23
@VijayKumar-oq5cg
@VijayKumar-oq5cg 2 ай бұрын
Maine pahli bar aapke program Ko like kiya hai bahut badhiya interview the
@AmanDeep-lo3zx
@AmanDeep-lo3zx 2 ай бұрын
ਕਾਂ ਸਿਆਣਾਂ ਹੀ ਹੁੰਦਾ 😂😂😂❤
@gurmansingh8431
@gurmansingh8431 2 ай бұрын
Ehna da program vi aunda hoshiyarian 🎉 oh v dekhn wala hunda bahut hasa aunda main Roz wekhda bahut vadia hunda
@harinderjitsingh9281
@harinderjitsingh9281 2 ай бұрын
ਮੇਰਾ ਵੀ ਬਹੁਤ ਪਿਆਰ ਆ ਜੀ ਨਾਨਕੇ ਆ ਨਾਲ ਨਾਨਕੇ ਆ ਨਾਲ ਕੀ ਸਾਰੇ ਹੀ ਪਿੰਡ ਨਾਲ ਪਿੰਡ ਭਾਮਾਰਸੀ ਜ਼ੇਰ ਜ਼ਿਲਾ ਫਤਿਹਗੜ੍ਹ ਸਾਹਿਬ 🙏🏻❤️💪👍✌️
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😊
@WaheguruJi-z6o
@WaheguruJi-z6o 2 ай бұрын
ਖੁਸ਼ raho ਆਬਾਦ ਰਹੋ ਅਰਦਾਸ ਕਰਦਾ ਹਾਂ ਲਹਿੰਦੇ ਚੜ੍ਹਦੇ ਵਾਲਿਓ jug jug jio
@modgil-g3m
@modgil-g3m 2 ай бұрын
ਓਏ ਹੋਏ ਹੋਏ ਬੜੇ ਦਿਨਾ ਤੋਹ ਦੁੱਖੀ ਸੀ ਅੱਜ ਆਹ ਦੇਖ ਕੇ ਦੁੱਖ ਦੂਰ ਹੋਗਿਆ..ਦੂਜੀ ਗੱਲ ਪਹਿਲੀ ਵਾਰ ਗੋਗੇ ਨੂੰ ਹੱਸਦਾ ਹੋਏ ਦੇਖਿਆ .
@Pritam-s8u
@Pritam-s8u 2 ай бұрын
Rabb ena di jodi bnayi rakhe ena krke ASI hasde rehne va m ena krke te Hoshyariyaa show vekhda m te duje agha mazid krke love you from charhde punjab vlo ❤
@ranjitpossi
@ranjitpossi 2 ай бұрын
ਗੋਗਾ ਪਸਰੂਰੀ ਅਤੇ ਸਲੀਮ ਅਲਬੇਲਾ ਜੀ ਨੂੰ ਸਤਿ ਸ਼੍ਰੀ ਅਕਾਲ🙏🙏
@InderjitSingh-oi3gp
@InderjitSingh-oi3gp 2 ай бұрын
ਕਿਤੇ ਤਾਰਾ ਚੁੱਕੀਆਂ ਜਾਣ,,,,, ਕਰਨਾ ਕੁੱਝ ਗੋਗਾ ਢਉਣਾ ਜਾ ਕੇ, ਕੁੱਟਣਾ ਨਹੀ ਹਸਾਉਣਾ 😂😂😂😂😂❤❤❤❤❤❤❤love you
@JatinderSingh-mp7xj
@JatinderSingh-mp7xj 2 ай бұрын
ਗੋਗਾ ਭਾਜੀ ਦੀ ਐਕਟਿੰਗ ਬਹੁਤ ਸ਼ਾਨਦਾਰ ਅਤੇ ਨੈਚੁਰਲ ਲਗਦੀ ਹੈ ❤❤
@kamalgurusar5432
@kamalgurusar5432 2 ай бұрын
ਗੋਗਾ ਗੁੱਡ ਆ ਜੀ 🎉🎉🎉🎉 ਯਾਰ ਜਗਰਾਉਂ ਤੋਂ
@SinghBh-mu8wv
@SinghBh-mu8wv 2 ай бұрын
ਚਿੜਦੇ ਪੰਜਾਬ ਵਾਲਿਆਂ ਨੂੰ ਸਲਾਮ ਰਾਣਾ ਜਾਜ ਜੀ ਉਹਨਾਂ ਦੀ ਟੀਮ ਨਾਲ ਵੀ ਜਰੂਰ ਮਿਲਾਇਓ ਸਾਨੂੰ
@khalidmahmood4575
@khalidmahmood4575 2 ай бұрын
Saleem Albela hats off to you, truly you are a legend ❤ So humble down to earth Allah ap dono ki jori Salamat rakhe❤❤❤
@RajeevKumar-vc7sy
@RajeevKumar-vc7sy 2 ай бұрын
My favourite fankar Saleem ablea and Gogga pasrori Ludhiana Punjab😊
@HarpreetSingh-xu5db
@HarpreetSingh-xu5db 2 ай бұрын
ਗੋਗਾ ਪਨਸੂਰੀ ਅਲਬੇਲਾ 👍👌🌹❤️🌴
@GagandeepSingh-gd6dj
@GagandeepSingh-gd6dj 2 ай бұрын
ਚੜਦੇ ਪੰਜਾਬ ਵੱਲੋ ਲਹਿਦੇ ਪੰਜਾਬ ਪਕਿਸਤਾਨ ਵਾਲੇ ਸਾਰੇ ਸਾਡੇ ਭਰਾਵਾ ਫੰਨਕਾਰਾ ਨੂੰ ਸਲੀਮ ਗੋਗਾ ਭਰਾਵਾ ਨੂੰ ❤ ਦਿੱਲੋ ਪਿਆਰ ਪਕਿਸਤਾਨ ਵਾਲੇ ਫੰਨਕਾਰਾ ਵਰਗੇ ਹੈ ਨੀ ਕਮੇਡੀਅਨ ਇਥੇ ਸਾਡੇ ਚੜਦੇ ਪੰਜਾਬ ਚ ਸਾਰੇ ਫੰਨਕਾਰ ਲਹਿਦੇ ਪੰਜਾਬ ਚ ਚਲੇ ਗਏ ਜਾਣਾ ਜਰੂਰ ਇੱਕ ਵਾਰ ਪਕਿਸਤਾਨ ਖਾਸ ਕਰਕੇ ਲਹਿਦੇ ਪੰਜਾਬ ਬਾਬਾ ਨਾਨਕ ਜੀ ਦੇ ਘਰ ❤ ਲਵ ਯੂ ਆਲ ਪਕਿਸਤਾਨ ਭਰਾ 🇵🇰💖🫶💐🌹😍 ਹੈ ਨੀ ਤੁਹਾਡੇ ਮੁਕਾਬਲੇ ਕੋਈ ਸੰਚਾਈ ਹੈ true
@AshwaniKumar-st1vz
@AshwaniKumar-st1vz Ай бұрын
ਇਨਾਂ ਦੀ ਕਾਮੇਡੀ ਸੱਭ ਤੋਂ ਵਧੀਆ ਲੱਗਦੀ ਹੈ
@mohitbawa5459
@mohitbawa5459 2 ай бұрын
ਵਧੀਆ ਉਪਰਾਲਾ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ
Air Sigma Girl #sigma
0:32
Jin and Hattie
Рет қаралды 45 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН