ਦਲਿਤਾਂ ਦੇ ਬੱਚਿਆ ਤੋਂ ਅਮੀਰਜ਼ਾਦਿਆਂ ਨੂੰ ਆਉਂਦਾ ਮੁਸ਼ਕ! ਅਫ਼ਸਰ ਨਹੀਂ ਸਮਝਦੇ ਇਹਨਾ ਨੂੰ ਬੰਦੇ | SMTV Punjab

  Рет қаралды 7,306

SMTV

SMTV

15 күн бұрын

ਦਲਿਤਾਂ ਦੇ ਬੱਚਿਆ ਤੋਂ ਅਮੀਰਜ਼ਾਦਿਆਂ ਨੂੰ ਆਉਂਦਾ ਮੁਸ਼ਕ!
ਅਫ਼ਸਰ ਨਹੀਂ ਸਮਝਦੇ ਇਹਨਾ ਨੂੰ ਬੰਦੇ | SMTV Punjab
#SMTV #punjab #Dalits #youth #officers #Respect #misbehavior

Пікірлер: 63
@kumarsiachen8386
@kumarsiachen8386 10 күн бұрын
ਬੜਾ ਵਧੀਆ ਲਗਦਾ ਜਦੋਂ makar sir har mude te gal krde ❤❤❤
@bulletlover26
@bulletlover26 13 күн бұрын
ਮੇਰੇ ਬੇਟੇ ਨੇ ਬੀ.ਕਾਮ. ਕਰ ਲਈ,ਪਰ ਕੋਈ ਵਜੀਫਾ ਨਹੀਂ ਆਇਆ ਜਦੋਂ ਕਿ ਵਜੀਫੇ ਦੀ ਬਹੁਤ ਜਰੂਰਤ ਸੀ ।ਪੜਾਇਆ ਵੀ ਸਰਕਾਰੀ ਸਕੂਲ ਵਿਚ ਫੀਸਾਂ ਰੁਪਏ ਫੜ ਫੜ ਕੇ ਵੀ ਭਰੀਆਂ,ਜਿਹੜੇ ਬੱਚੇ ਜਰੂਰਤ ਮੰਦ ਨੇ ਉਨ੍ਹਾਂ ਨੂੰ ਕੋਈ ਵਜੀਫੇ ਨਹੀਂ ਮਿਲਦੇ,ਇਹੀ ਸੱਚ ਹੈ ।
@DarshanSingh-ph7rt
@DarshanSingh-ph7rt 13 күн бұрын
ਬਹੁਤ ਵਧੀਆ ਵਿਚਾਰ
@Aaj361
@Aaj361 13 күн бұрын
ਮੱਕੜ ਸਾਬ ਨੌਕਰੀ ਵਾਲੀ ਲਿਸਟ ਚੈੱਕ ਕਰੋ ਪਤਾ ਲੱਗਜੂ ਕੋਟੇ ਦਾ ਲਾਭ ਅਮੀਰ ਹੀ ਲੈ ਰਿਹਾ
@fatehsingh5898
@fatehsingh5898 12 күн бұрын
ਇਸ ਸਰਕਾਰ Sc ਵਰਗ ਨੂੰ ਕੁਝ ਨਹੀ ਦਿਤਾ
@manpree376
@manpree376 10 күн бұрын
bhan de lan teri de sara kuj sc bc nu deta genral nu ki lan milia job tohanu pahla mildi
@SamsherSingh-cy9lf
@SamsherSingh-cy9lf 13 күн бұрын
Veer ji Aaj sacchi sikhi wali gal kiti.a Jo saccha Sikh kar de a
@NareshKumar-wr8lk
@NareshKumar-wr8lk 13 күн бұрын
I love you my brother you are great ❤❤❤❤
@GurjantSingh-cd7xe
@GurjantSingh-cd7xe 10 күн бұрын
Love you journalist ji
@girjesh0
@girjesh0 13 күн бұрын
HAR WELEY VICTIM CARD NA KHELIYA KARO MAKKAR SAHIB JI 🙏🏻.
@user-lq2gd5mn6y
@user-lq2gd5mn6y 12 күн бұрын
Very good mukker shaib ji
@Aaj361
@Aaj361 13 күн бұрын
ਜਿਹੜੇ sc ਗਰੁੱਪ ਚ ਆਉਂਦੇ ਨੇ ਮਹੀਨੇ ਦੀ 1 ਲੱਖ ਤਨਖਾਹ ਤੇ ਸਾਲ ਦਾ 12 ਲੱਖ ਜੇ ਦੋਵੇਂ ਨੌਕਰੀ ਤੇ ਤਾਂ ਕਰਦੇ ਹਨ ਤਾਂ 24 ਲੱਖ ਸਾਲ ਦਾ ਇਹਨਾਂ ਦੇ ਬੱਚੇ ਹੀ sc ਕੋਟੇ ਚ ਵਾਰ ਵਾਰ ਨੌਕਰੀ ਲਈ ਜਾ ਰਹੇ ਨੇ ਸਰਟੀਫਿਕੇਟ ਚੈੱਕ ਕਰੋ ਤੇ ਲੋੜਵੰਦ sc ਨੂੰ ਲਾਭ ਨਹੀ ਮਿਲ ਰਿਹਾ l ਜੋ ਇਹ ਮਲਾਈ ਖਾਂਦੇ ਨੇ ਉਹਨਾਂ ਨੂੰ ਬਦਲੋ ਤਾਂ ਜੋ ਸਹੀ ਲਾਭ ਮਿਲੇ.
@Sarb651
@Sarb651 12 күн бұрын
22 mai b janda ek nu nana,dada,dady,bhen,app te fer pra sala sara tabar e hram di kha rea
@Aaj361
@Aaj361 12 күн бұрын
@@Sarb651 ਹਰੇਕ ਨੌਕਰੀ ਦੀ ਲਿਸਟ ਵਿੱਚੋਂ ਨਾਮ ਚੱਕ ਕੇ ਚੈੱਕ ਕਰੋ ਇਨ ਨਹੀ ਹਜ਼ਾਰਾਂ ਨੇ ਜੋ ਮੁਫ਼ਤ ਦੀਆਂ ਖਾ ਰਹੇ ਨੇ
@user-yn2vk1jd6g
@user-yn2vk1jd6g 11 күн бұрын
❤❤❤
@SatishSaini-qd1fc
@SatishSaini-qd1fc 13 күн бұрын
Aaj kal Rich SC, Poor SC da haq kha reha 🙏🙏🙏 Rich SCs di Reservation Band honi chahidi a 🙏🙏🙏🙏Koi Income & Property Limit honi chahidi a SCs di for Reservation tan jo Poor SCs nu Benifit mil sake 🙏🙏🙏🙏🙏🙏🙏🙏🙏🙏🙏.
@user-pe5kk5ij9e
@user-pe5kk5ij9e 13 күн бұрын
Reservation tan khatam honi ni, Tu jida marji ethe bina sirr pair dian gallan kari ja
@SatishSaini-qd1fc
@SatishSaini-qd1fc 13 күн бұрын
Kyon
@SatishSaini-qd1fc
@SatishSaini-qd1fc 13 күн бұрын
??????
@SatishSaini-qd1fc
@SatishSaini-qd1fc 13 күн бұрын
Reservation Poor layi hundi a Rich layi nahi
@SatishSaini-qd1fc
@SatishSaini-qd1fc 13 күн бұрын
Ok
@palsingh1114
@palsingh1114 10 күн бұрын
Right ji
@harindrakumar3060
@harindrakumar3060 10 күн бұрын
ਭਗਵੰਤ ਮਾਨ ਸਰਕਾਰ ਤਾਂ ਜੱਟ ਵਾਦੀ ਸੋਚ ਵਾਲਾ ਆ ਇਹ ਸੋਚਦਾ ਹੈ ਕਿ ਗਰੀਬ ਦਾ ਬੱਚਾ ਕੋਈ ਛੋਟਾ ਮੋਟਾ ਅਫਸਰ ਨਾ ਬਣ ਜਾਵੇ
@jaggenabha7855
@jaggenabha7855 10 күн бұрын
ਮੱਕੜ ਸਾਹਬ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਤਰੀਕੇ ਨਾਲ਼ ਗਰੀਬ ਲੋਕਾਂ ਦੇ ਦੁੱਖ ਦਰਦ ਨੂੰ ਬਿਆਨ ਕੀਤਾ ਸੱਚ ਲਿਖਣ ਅਤੇ ਬੋਲਣ ਲਈ ਜਿਗਰਾ ਚਾਹੀਦਾ ਤੁਹਾਨੂੰ ਅਤੇ ਤੁਹਾਡੇ ਸਮੁੱਚੀ ਟੀਮ ਨੂੰ ਸਲਾਮ
@ArjanPreet-yr6nt
@ArjanPreet-yr6nt 13 күн бұрын
Very nice devat veer ji
@amansandhu775
@amansandhu775 13 күн бұрын
Salute you sir
@ohlo207
@ohlo207 12 күн бұрын
❤Very good sir
@bulletlover26
@bulletlover26 13 күн бұрын
ਐਸ਼.ਸੀ.ਸਰਟੀਫਿਕੇਟ ਪਹਿਲਾਂ ਇੱਕ ਵਾਰੀ ਬਣਾ ਕੇ ਸਾਰੀ ਉਮਰ ਉਹੀ ਸਰਟੀਫਿਕੇਟ ਵਰਤੋਂ ਵਿੱਚ ਆਈ ਜਾਂਦਾ ਸੀ ਹੁਣ 5ਸਾਲ ਬਾਅਦ ਦੁਬਾਰਾ ਸਰਟੀਫਿਕੇਟ ਬਣਾਉਣ ਲਈ ਸੇਵਾ ਸੈਟਰਾਂ ਵਿਚ ,ਸਰਪੰਚ ਜਾਂ ਨੰਬਰਦਾਰ ਕੋਲ 4-4 ਚੱਕਰ ਲਗਾਉਣੇ ਪੈਦੇ,ਕਿਹੜਾ ਕੋਈ ਕਿਸੇ ਲਈ ਘਰ ਹੀ ਬੈਠਾ ਹੁੰਦਾ ,ਸਰ।
@ramamaan1884
@ramamaan1884 13 күн бұрын
Smtv a great chanal
@AvtarSingh-oi2ol
@AvtarSingh-oi2ol 13 күн бұрын
❤❤
@shavysingla8412
@shavysingla8412 11 күн бұрын
J sac vich greeba di fikar e ta govt kol sara data hona chahide ki greeb kon e. Vote card,adhar card ,pan card,one mobile no. ,one bank acount,property documents,vehicle copy.sqra kujh 1 no. Da hove Ehna sab nu attach karo. Sahi greeb da pta karo te help karo
@HarpreetSingh-lj1rx
@HarpreetSingh-lj1rx 10 күн бұрын
Satt bachan❤
@dawindersingh4502
@dawindersingh4502 10 күн бұрын
sewa kenderan vich 100rs arji fees lai jandi te kunter te vi 50 ton100rs liya janda hai
@AshokKumar-cb9sv
@AshokKumar-cb9sv 9 күн бұрын
Kindly support to below poverty line
@jaggenabha7855
@jaggenabha7855 10 күн бұрын
ਮੱਕੜ ਸਾਹਬ ਕਿਰਪਾ ਕਰਕੇ ਜਾਅਲੀ ਐੱਸਸੀ ਸਰਟੀਫਿਕੇਟ ਦਾ ਮੁੱਦਾ ਵੀ ਬਹੁਤ ਵੱਡਾ ਮੁੱਦਾ ਹੈ ਕਦੇ ਇਸ ਮੁੱਦੇ ਤੇ ਵੀ ਜਰੂਰ ਵਿਚਾਰ ਰੱਖਣਾ ਜੀ ਧੰਨਵਾਦ
@jagmetsingh4297
@jagmetsingh4297 10 күн бұрын
ਜੱਟਾਂ ਦੇ ਗੋਤ ਚੋਰੀ ਕਰਨ ਵਾਲੇ ਕਲੰਨ ਜਾਤਾਂ ਵੀ ਗੰਭੀਰ ਮੁੱਦਾ
@user-re1ys9vb3v
@user-re1ys9vb3v 13 күн бұрын
Good 👍
@davindersingh078
@davindersingh078 10 күн бұрын
There are so many General Caste peoples in our punjab and even in India living in very critical situation. A pouring population law is required to come in force for shunting.
@JaswinderSingh-ud8ni
@JaswinderSingh-ud8ni 13 күн бұрын
ਅਜ ਦੇ ਟਾਈਮ ਵਿਚ ਜੱਟ. ਵੀ ਮਜਦੂਰ ਆ
@fatehsingh5898
@fatehsingh5898 12 күн бұрын
ਕਈ ਜੱਟ ਵੀ ਕੋਟੇ ਦਾ ਵਿਰੌਧ ਕਰਦੇ
@davindersingh078
@davindersingh078 11 күн бұрын
Constitution is framed as per will and choice and keeping in view the requirements of SC and on that behalf we are hearing reservations quota at every level either state or centre. Indian King should have to do equal justice to all by removing disparity in reservation quota.
@Kaur.brar23
@Kaur.brar23 12 күн бұрын
Mari best friend a sc kuddi only friend ni sister a marri oh ma ta onna de ghar khanna v kha lanni a oh v os de kol beh ki ❤
@kanwarpalrandhawa5694
@kanwarpalrandhawa5694 13 күн бұрын
eh lok khud e inferiority complex ch rehnde te officer bn k khaar kd de eh general category te….bilkul galt krde eh
@luckysidhu9012
@luckysidhu9012 12 күн бұрын
Sir ground reality dekhni hai , ta bathinda te muktsar ja k dekh lao, inequality kini jyada hai
@Hardeepsingh-zl1jy
@Hardeepsingh-zl1jy 13 күн бұрын
Nice
@fatehsingh5898
@fatehsingh5898 12 күн бұрын
Good
@hrpit
@hrpit 13 күн бұрын
ਮੱਕੜ ਸਾਬ ਸਹੂਲਤ ਵਿੱਤੀ ਹਲਾਤ ਦੇ ਹਿਸਾਬ ਨਾ ਮਿਲਣੀ ਚਾਹੀਦੀ ਹੈ ਨਾ ਕਿ ਜਾਤੀ ਦੇ ਅਧਾਰ ਉੱਤੇ , ਜੇ ਕੋਈ ਦੀ ਐਸ ਪੀ schedule cast ਦਾ ਬੱਚਾ ਹੈ ਓਹਨੂੰ ਵੀ ਸਹੂਲਤ ਚਾਹੀਦੀ ਹੈ , ਇਕ ਜਰਨਲ ਜਿਸ ਕੋਲ ਕੱਖ ਜਮੀਨ ਨਹੀਂ ਉਹ ਰਹਿ ਜਾਂਦਾ ਏ ਕਸੂਰ ਕੀ ਹੈ ਕੇ ਉਹ ਜੱਟ ਦਾ ਪੁੱਤ ਹੈ
@Parmindersingh-pg6ws
@Parmindersingh-pg6ws 12 күн бұрын
EWS ਹੈਗਾ, ਉਹਦੇ ਚ ਕਰ ਲਓ
@charansingh8054
@charansingh8054 10 күн бұрын
First of all land division is must
@KuldipSidhu-ro1wl
@KuldipSidhu-ro1wl 10 күн бұрын
Soo-er gandgi nu bahut wadhia samjhde han.
@charansingh8054
@charansingh8054 10 күн бұрын
Brahmanwad di den castisam
@user-do5rq3nt2x
@user-do5rq3nt2x 10 күн бұрын
Kari Jan ki fark penda
@MereManKaRadio
@MereManKaRadio 13 күн бұрын
But these problems are of poor people and not caste.
@birsingh4200
@birsingh4200 12 күн бұрын
No, it is caste problem.
@kulwanthitler1212
@kulwanthitler1212 13 күн бұрын
2 to 2.5cror rupeeya banda
@hakamskngh7223
@hakamskngh7223 13 күн бұрын
Sc nu eh sarkar ne dita hi khus ni
@JaswinderSingh-ud8ni
@JaswinderSingh-ud8ni 13 күн бұрын
ਆਰਥਿਕ ਹਾਲਾਤ. ਦੇਖ ਕੇ ਸਹੂਲਤ deni ਚਾਹੀਦੀ ਕਈ. ਜੱਟ ਵੀ ਬਹੁਤ ਮਾੜੀ ਜਿੰਦਗੀ ji. rahe ਪਰ ਉਸ ਨੂੰ ਜੱਟ ਗਿਣਿਆ ਜਾਂਦਾ ਜਾਤ ਨਹੀਂ ਦੇਖਣੀ ਚਾਹੀਦੀ
@birsingh4200
@birsingh4200 12 күн бұрын
ਆਰਥਿਕ ਹਾਲਤ ਸੁਧਰਨ ਨਾਲ ਸਮਾਜਿਕ ਹਾਲਤ ਨਹੀ ਬਦਲਦੀ। sc ਸਮਾਜ ਦੇ ਬੰਦੇ ਨੂੰ ਨੀਚ ਹੀ ਸਮਝਿਆ ਜਾਂਦਾਂ। ਇਸ ਕਰਕੇ ਮਜਦੂਰ ਮਜਦੂਰ ਚ ਫਰਕ ਆ।
@Sarb651
@Sarb651 12 күн бұрын
22 sarkar koi v ini bewkoof ni asal ch arthik adhar te e a
@flyingramandeepsingh5abb947
@flyingramandeepsingh5abb947 13 күн бұрын
Right sir sikhi nu vi ni mande punjab de jatt , bhiya nu ta kam dinde aa awde punjabia nu ni
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37
Survival skills: A great idea with duct tape #survival #lifehacks #camping
00:27
this picture 🥶 #cr7 #edit #football #trollface
0:22
FOAR7
Рет қаралды 1,4 МЛН
Bellingham vs Carvajal 👀
0:26
hello.football1
Рет қаралды 9 МЛН
Испания - Англия - 2:1 | UEFA EURO 2024 | Финал | Шолу | Обзор
10:44
QAZSPORT TV / ҚАЗСПОРТ TV
Рет қаралды 3,5 МЛН
Intense Balloon Popping & Basketball Challenge - Who Will Win ?
1:00
SS FOOD CHALLENGE
Рет қаралды 71 МЛН