Pali Bhupinder ਦਾ ਘਾਤਕ ਇੰਟਰਵਿਊ, ਸਿਮਰਨਜੋਤ ਮੱਕੜ ਨਾਲ | SMTV

  Рет қаралды 14,132

SMTV

SMTV

Күн бұрын

Pali Bhupinder ਦਾ ਘਾਤਕ ਇੰਟਰਵਿਊ, ਸਿਮਰਨਜੋਤ ਮੱਕੜ ਨਾਲ | SMTV | Punjabi University | Punjab University Chandigarh | Education system | Punjab Youth | Politics
#smtv #punjabi #punjabmediatv #palibhupinder #simranjotsinghmakkar

Пікірлер: 60
@BaldevSingh-tk5ge
@BaldevSingh-tk5ge 2 ай бұрын
ਬਹੁਤ ਵਧੀਆ ਗੱਲਬਾਤ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਪਾਲੀ ਭੁਪਿੰਦਰ ਵਰਗੇ ਯੋਧੇ ਲੜ ਰਹੇ ਪੰਜਾਬੀ ਸਦਾ ਇਹਨਾਂ ਦੇ ਰਿਣੀ ਰਹਿਣਗੇ ਮੱਕੜ ਸਾਹਿਬ ਤੁਹਾਡਾ ਸ਼ੁਕਰੀਆ ਆਮ ਰਵਾਇਤੀ ਗੱਲਬਾਤ ਦੀ ਜਗਾ ਤੁਸੀ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਗੱਲਬਾਤ ਕੀਤੀ 👍
@drkuldipsingh1400
@drkuldipsingh1400 2 ай бұрын
Palli veer is enlighted Person He is v open Gives best analysis of education policy ...Regards to Palli ji
@baljindersinghdhaliwal3078
@baljindersinghdhaliwal3078 2 ай бұрын
ਮੱਕੜ ਸਾਹਿਬ ਧੰਨਵਾਦ ਬਹੁਤ ਵਧੀਆ ਸਖਸੀਅਤਾ ਨਾਲਮਿਲਾਕੇ ਲੋਕਾਂ ਦੇ ਨਾਲ ਜੁੜੇ ਮੁੱਦੇ ੳਭਾਰ ਕੇ ਪੰਜਾਬ ਪੰਜਾਬੀਅਤ ਦੀ ਸੇਵਾ ਕਰ ਰਹੇ ੳ
@kamallehra6097
@kamallehra6097 2 ай бұрын
ਬਹੁਤ ਵਧੀਆ ਮੁੱਦਾ ਚੱਕਿਆ ਮੱਕੜ ਬਾਈ ਲਹਿਰਾਗਾਗਾ ਵਿਖੇ ਇਕ ਇੰਜੀਨੀਅਰ ਕਾਲਜ ਹੈ । ਇਕ ਨੀਤੀ ਤਹਿਤ ਇਸ ਸੰਸਥਾ ਨੂੰ ਖਤਮ ਕੀਤਾ ਗਿਆ। ਇਸ ਸੰਸਥਾ ਵਿੱਚ ਪੋਲੀਟੈਕਨੀਕਲ ਅਤੇ ਇੰਜੀਨੀਅਰ ਬੀ ਟੈਕ, ਦੀਆਂ ਕਲਾਸਾਂ ਸਨ। ਇਸ ਸੰਸਥਾ ਦੇ ਨੇੜੇ ਇਕ ਪਰਾਈਵੇਟ ਪੋਲੀਟੈਕਨੀਕਲ ਅਤੇ ਇਕ ਪਰਾਈਵੇਟ ਇੰਜੀਨੀਅਰ ਕਾਲਜ ਖੋਲ ਦਿੱਤੇ। ਪਹਿਲਾਂ ਰੂਲ ਸੀ ਕਿ ਸਰਕਾਰੀ ਸੰਸਥਾ ਦੇ 13 ਕਿਲੋਮੀਟਰ ਨੇੜੇ ਕੋਈ ਪਰਾਈਵੇਟ ਕਾਲਜ ਨਹੀ ਖੁਲੇਗਾ। ਸਬ ਨੀਯਮਾਂ ਦੇ ਸੀਕੇ ਟੰਗ ਤੇ ਇਸ ਸੰਸਥਾ ਦੇ ਜਨਮ ਦਾਤਾ ਹੀ ਇਸ ਦੇ ਕਾਤਲ ਬਣੇ ਇਸ ਸੰਸਥਾ ਦੀ ਜਮੀਨ ਵਧੀਆ ਬਿਲਡਿੰਗ ਤੇ ਲਾਲਚੀ ਨੀਗਾਹਾ ਦਾ ਵਾਸ ਹੋ ਗਿਆ 99 ਸਾਲਾਂ ਪਟੇ ਤੇ ਲੈਣ ਦੀਆਂ ਸਲਾਹਾਂ ਹੋਣ ਲੱਗ ਗਈਆਂ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ। ਕਿਸੇ ਨੇ ਇਹ ਨਾ ਦੇਖਿਆ ਕਿ ਸੰਸਥਾ ਵਿਖੇ ਕੰਮ ਕਰਦੇ 105 ਸਰਕਾਰੀ ਮੁਲਾਜ਼ਮ ਅਤੇ 100 ਦੇ ਲਗਭਗ ਆਊਟਸੋਰਸਿੰਗ ਦੇ ਕਰਮਚਾਰੀਆਂ ਦਾ ਕਿ ਬਣੂ ਉਨ੍ਹਾਂ ਦੇ ਘਰਾਂ ਦੇ ਚੁੱਲੀਆ ਦੀ ਅੱਗ ਪਿਛਲੇ 3 ਸਾਲਾਂ ਤੋਂ ਬੁਝੀ ਪਈ ਹੈ। ਕੋਈ ਕਿਸੇ ਦਾ ਵਾਰਸ ਨੀ ਜਦੋ ਆਪਣੀਆਂ ਦੀਆਂ ਨੀਗਹਾ ਹੀ ਖਾਣ ਲੱਗ ਜਾਣ। ਧੰਨਵਾਦ
@sukhmindersingh8439
@sukhmindersingh8439 2 ай бұрын
ਪਾਲੀ ਭੁਪਿੰਦਰ ਜੀ ਨੇ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਹਨ।
@gurvinderbrar7926
@gurvinderbrar7926 2 ай бұрын
ਬਹੁਤ ਕੀਮਤੀ ਇੰਟਰਵਿਊ , ਪਾਲੀ ਸਾਬ ਦੇ ਨਾਲ ਇਕ ਦੋ ਇੰਟਰਵਿਊ ਹੋਰ ਕਰੋ ਮੱਕੜ ਸਬ
@sukhchainsingh777
@sukhchainsingh777 2 ай бұрын
ਪ੍ਰਸਿੱਧ ਚਿੰਤਕ ਪਾਲੀ ਭੁਪਿੰਦਰ ਨਾਲ ਗੱਲਬਾਤ ਬਹੁਤ ਉਸਾਰੂ, ਬਾਦਲੀਲ ਅਤੇ ਰੌਚਕ ਹੈ ---ਵਧਾਈ!-----ਇਸ ਵੀਡੀਓ ਦੀ ਮਸ਼ਹੂਰੀ ਲਈ ਪ੍ਰਸ਼ੰਸਾ 'ਚ 'ਘਾਤਕ' ਸ਼ਬਦ ਵਰਤਣਾ ਵੀ ਗੱਲਬਾਤ 'ਤੇ ਪੂਰਾ ਉੱਤਰਦਾ ਏ। ਇਹ ਸ਼ਬਦ ਵਰਤਣ ਵਾਲਾ ਵੀ 'ਵਿਚਾਰਾ' ਅਖੌਤੀ ਵਿਦਿਆ ਦੀ ਪੈਦਾਇਸ਼ ਏ ਜਿਹੜੇ ਆਪਣੇ ਸਿਰ ਨੂੰ ਸਿਰਫ਼ ਪੱਗ ਬੰਨ੍ਹਣ ਲਈ ਜਾਂ ਹੇਅਰ ਸਟਾਈਲ ਬਨਾਉਣ ਲਈ ਵਰਤਦੇ ਨੇ।---ਸੁਖਚੈਨ ਥਾਂਦੇਵਾਲਾ।
@surinderjeetbhullar6398
@surinderjeetbhullar6398 Ай бұрын
ਬਹੁਤ ਵਧੀਆ ਗੱਲਬਾਤ ਜੀ
@gulzarsinghdhillon484
@gulzarsinghdhillon484 2 ай бұрын
ਬਹੁਤ ਵਧੀਆ
@GsVirk-n9s
@GsVirk-n9s 2 ай бұрын
Bjp ਵਾਲੀਆ ਨੇ ਦੇਸ਼ ਬਰਬਾਦ ਕਰ ਦੇਣ ਲਗੇ ਹੋਏ ਹਨ ਇਹ ਸਭ ਘਟੀਆ ਲੋਕ ਦੇਸ਼ ਬਰਬਾਦ ਕਰ ਦੇਣ ਗੇ
@narinderpalsingh5349
@narinderpalsingh5349 2 ай бұрын
ਵਧੀਆ ❤
@NarinderSingh-gi8mw
@NarinderSingh-gi8mw 2 ай бұрын
ਮੱਕੜ ਅਤਿੰਦਰਪਾਲ ਸਿੰਘ ਖ਼ਾਲਸਤਾਨੀ ਪਟਿਆਲਾ ਦੇ ਐਕਸ ਐਪੀ ਦੀ ਐਟਰ ਵਿਉ ਕਰ ਜੇ ਤੇਰੇ ਵਿੱਚ ਦਮ ਹੈ ਜਾ ਤੇਰਾ ਮੀਡੀਆ ਅਜਾਦ ਹੈ ਮੰਨ ਜਾਵਾ ਗੇ ਤੈਨੂ ਚੈਲਜ ਹੈ
@pavittersingh8002
@pavittersingh8002 29 күн бұрын
Great thoughts
@b.ed.tetpassunemployedteac4451
@b.ed.tetpassunemployedteac4451 2 ай бұрын
ਸਰਕਾਰਾਂ ਸਿੱਖਿਆ ਦਾ ਘਾਣ ਕਰ ਰਹੀਆਂ।
@rajeshbindra4192
@rajeshbindra4192 2 ай бұрын
Excellent 👌👌
@palpal5134
@palpal5134 2 ай бұрын
ਹੁਣ ਟਾਈਮ ਹੈ, ਬਹੁਜਨ ਚਿੰਤਕਾਂ ਨੂੰ ਬੁਲਾ ਕੇ interview ਕਰਨ ਦਾ। ਹਮੇਸ਼ਾ ਤਥਾਕਥਿਤ upper castes ਨਾਲ ਨਾ ਜੁੜੇ ਰਿਹਾ ਕਰੋ।
@CS-hq5ff
@CS-hq5ff 2 ай бұрын
Well done never happened before
@DrGurkanwarSandhu
@DrGurkanwarSandhu 2 ай бұрын
Very thoughtful 👏🏻👏🏻
@darshans8147
@darshans8147 2 ай бұрын
Palli Sahib,you are goood for great,regards
@jeetsinghkharoud9514
@jeetsinghkharoud9514 2 ай бұрын
Very good suggestion.S.Bhupinder Singh Ji 👍🙏🌹🙏🌹🙏🌹🙏🌹🙏
@HarpreetBambrahOfficial
@HarpreetBambrahOfficial 2 ай бұрын
True 💯
@GurpreetSingh-hq8yu
@GurpreetSingh-hq8yu 2 ай бұрын
Bahut vadia professor saab
@sandeepdhindsa2415
@sandeepdhindsa2415 2 ай бұрын
Best interview 👍
@dharmSingh-ob1nr
@dharmSingh-ob1nr 2 ай бұрын
Sahi gll a g apa nu sarya nu ralke apni apdi Punjabi University te saria dujia university te college punjab de ਬਚਾਉਣ ਦੀ lod a
@MukhtiarSingh-t1r
@MukhtiarSingh-t1r 2 ай бұрын
Good information
@gagandeep1458
@gagandeep1458 2 ай бұрын
Sahi a private universties ch lecturer di knowledge zero a
@JasjitSingh-k
@JasjitSingh-k 2 ай бұрын
Very good interview 🇩🇪🙏
@Gurinder6671
@Gurinder6671 2 ай бұрын
Your Good job Dear brother God bless you 🎉🎉❤❤
@jasbirsingh-kj9ql
@jasbirsingh-kj9ql 2 ай бұрын
Bohat Sona topic ❤️✌️
@jasbirsingh-kj9ql
@jasbirsingh-kj9ql 2 ай бұрын
Eh bilkul sach aa , ajj Jine v Bache bahar rul rahe ne eh sab private Universities dee Production aa .
@kulveergagan3761
@kulveergagan3761 2 ай бұрын
ਦੇਸ਼ ਵਿੱਚ ਇੱਕ ਵੱਡੀ ਕ੍ਰਾਂਤੀ ਦੀ ਲੋੜ ਆ, ਲਾਲਚੀ ਲੀਡਰਾਂ ਨੇ ਰਾਜਨੀਤਕ, ਪ੍ਰਸ਼ਾਸਨਿਕ ਸਿਸਟਮ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ
@darshans8147
@darshans8147 2 ай бұрын
Salute Palli sahib
@GURSHERSINGH-p3e
@GURSHERSINGH-p3e 2 ай бұрын
ਮਕੜ ਤੁਸੀ ਵੀ ਸਾਰੀ ਦਿਹਾੜੀ ਸੁਨੀਆਂ ਖਡਾਂ ਚ ਉਂਗਲਾਂ ਦਿੰਦੇ ਰਹਿੰਦੇ ਓ ਯਰ …. ਏਹ ਵੱਡਾ ਪਰੋਫੇਸਰ ਤੇ ਏਸ ਦੇ ਨਾਲ ਦੇ ਕਾਮਰੇਟ ਸਾਥੀ ਹਨ ਜੋ ਅੱਜ ਕਹਿ ਰਹੇ ਸਾਰਾ ਕੁਝ ਸ਼ਾਜਿਸ ਤਹਿਤ ਖਤਮ ਕੀਤਾ … ਓਹ ਭਲੇ ਲੋਕ ਪਾਲੀ ਤੇ ਤੇਰੇ ਸਾਥੀ ਹੀ ਖਤਮ ਕਰਨ ਆਲਿਆਂ ਚ ਸ਼ਾਮਿਲ ਸੀ … ਹੁਣ ਭਤਾ ਭਨਾ ਲਿਆ ਤੇ ਜਿਹੜੀ ਮਰਜੀ ਵੱਟੇ ਤੁਰੇ ਫਿਰੋ ….
@bhinderbhawanigarh
@bhinderbhawanigarh 2 ай бұрын
Punjabi university de system da hall bhut bura ek departments dusre department Tak document Nahi pucha sakde balki 100student tho document magva sakde ne but system vich sudar di bhut lod ah
@inderpreetsingh1750
@inderpreetsingh1750 2 ай бұрын
wonderfull
@jaskaransingh-di8zl
@jaskaransingh-di8zl 2 ай бұрын
ਗੱਲ ਤਾਂ ਸਹੀ ਐ ਜਮਾਂ
@RanjitSingh-xw1nv
@RanjitSingh-xw1nv 2 ай бұрын
Very true! Punjab fi education nu incha chakan vastey koi maharaja ranjit singht di soch valla leader chahida hai
@gsdakha3763
@gsdakha3763 2 ай бұрын
Good vichar ji
@GsVirk-n9s
@GsVirk-n9s 2 ай бұрын
Very good sir 👏
@NarinderSingh-gi8mw
@NarinderSingh-gi8mw 2 ай бұрын
ਅਤਿੰਦਰਪਾਲ ਖਾਲਸਤਾਨੀ ਐਟਰਵਿਉ ਕਰ
@rajpalsingh1503
@rajpalsingh1503 2 ай бұрын
Very good talk.... Sir
@raulakh5837
@raulakh5837 2 ай бұрын
Ground Reality is very different... Punjab University ch koi chazz di companies aa ke campus placement nahi dindiya... Chandigarh Unvi, Thapar, Lovely and other reputed ch aam ghara' n de jawaka nu aukhe ho k jana painda..mein khud Tran Taran district cho haa.. Amritsar ch we Guru Nanak Dev Unvi ch padahi da bura haal.. lecturer nu koi lathi chadi nahi... mein haar ke hun Chandigarh Unvi ch padd reha Comp Engineering.. Punjab Government nu unvi waal dhayan dena chahida and complete overhaul di load ya including lazy corrupt staff and lecturerers... interview da ki jadd sara tana bana hillya
@gurmailsinghchauhan51
@gurmailsinghchauhan51 2 ай бұрын
Also destroyed the school education
@surinderpabbi4599
@surinderpabbi4599 2 ай бұрын
Palli sahib great human being
@amansather6973
@amansather6973 2 ай бұрын
awaj bhout ghat hai
@choclate6565
@choclate6565 2 ай бұрын
Punjabi university bakwas university h isdi degree da koi fayda nhi koi practical knowledge nhi mildi te na he job mildi h
@Australianvlog101
@Australianvlog101 2 ай бұрын
Ena nu v ki ptta Dona ne Baba Nanak baba Nanak layi odo di eh Guru sahib de sathi c??? Jinu respect da hi nai ptta ohne Guru Nanak sahib nu ki samjna
@gundabadmash4062
@gundabadmash4062 2 ай бұрын
ghatak interview, relying on click bate rather than being confident in your journalism.
@jts1234
@jts1234 2 ай бұрын
That's why we need Khalistan ,,,,,to save punjab and sikhi
@jasha9sandhu
@jasha9sandhu 2 ай бұрын
Free Thinking khatam Karan da pkka rah oh 😂😂😂
@Dr.Inder108
@Dr.Inder108 2 ай бұрын
ਢੱਕਿਆ ਰਹਿ ਯਾਰ ਤੂੰ
@montysingh7257
@montysingh7257 2 ай бұрын
Makkar gaddar pali bhupinder gaddar
@Deepak.arora48
@Deepak.arora48 2 ай бұрын
Main Jahan per rahata hun vahan per sharab theke ke flex barbi rang birangi ladian lagakar use Saja kar rakha jata hai yah dekhkar main soch mein pad Gaya. Logon ke ghar ujadne wali dukaan per bhi ladian lagi hai
Don't look down on anyone#devil  #lilith  #funny  #shorts
00:12
Devil Lilith
Рет қаралды 45 МЛН
How it feels when u walk through first class
00:52
Adam W
Рет қаралды 20 МЛН
Show with Pali Bhupinder Singh | EP 145 | Talk with Rattan
32:29
Talk with Rattan
Рет қаралды 15 М.
Don't look down on anyone#devil  #lilith  #funny  #shorts
00:12
Devil Lilith
Рет қаралды 45 МЛН