Dallewal ਤੇ ਬਾਕੀ ਜਥੇਬੰਦੀਆਂ ਹੋਣ ਜਾ ਰਹੀਆਂ ਇੱਕ, ਪਹਿਲਾਂ ਕੌਣ ਨਹੀਂ ਹੋਣ ਦੇ ਰਿਹਾ ਸੀ ਏਕਤਾ?

  Рет қаралды 8,656

LOK AWAZ TV

LOK AWAZ TV

Күн бұрын

Пікірлер: 60
@amriksidhu5970
@amriksidhu5970 8 сағат бұрын
ਬਹੁਤ ਵਧੀਆ ਇਕੱਲੇ ਕਾਕੇ ਨੇ ਹੀ ਅੱਗ ਲਾਉਣ ਦਾ ਠੇਕਾ ਲਿਆ ਹੋਇਆ ਹੈ
@harpalkaursandhu4250
@harpalkaursandhu4250 6 сағат бұрын
ਕੁੱਝ ਲੋਕ ਹੁਣ ਆਹ ਇੱਕਠ ਹੋਣ ਵਾਰੇ ਵੀ ਨਹੀਂ ਸੁਣ ਰਹੇ ਕਲੀਅਰ ਕਹਿ ਰਹੇ ਕੇ ਡੱਲੇਵਾਲ ਨਾਲ ਛੇ ਮੈਂਬਰੀ ਕਮੇਟੀ ਗੱਲ ਕਰੇਗੀ ਹੰਕਾਰ ਨਹੀਂ ਸਹਿਯੋਗ ਦੀ ਗੱਲ ਕਰ ਰਹੇ …ਦੀਪ ਦੀਆਂ ਗੱਲਾਂ ਵਿੱਚ ਦਮ ਹੈ ਕਿਸਾਨਾ ਨਾਲ ਕੀ ਹੋ ਰਿਹਾ ਉਸ ਵਾਰੇ ਅਗਾਂਹ ਵਧੂ ਗੱਲ ਰਿਹਾ …ਪਰ ਡੱਲੇਵਾਲ ਜਾਂ ਉਸ ਦੀ ਟੀਮ 9:03 ਨੂੰ ਸਹਿਯੋਗ ਕਰਨਾ ਚਾਹੀਦਾ ਉਹਨਾ ਲੋਕ ਕਿਉਂ ਨਹੀ ਕਹਿੰਦੇ ਐਸ਼ ਕੇ ਐਨ ਭਾਰਤ ਦੀ ਹੈ ਨਾ ਕੇ ਇਕੱਲੇ ਪੰਜਾਬ ਤਾਕਤ ਬਣਦੀ ਹੈ ਪੂਰੇ ਭਾਰਤ ਦੇ ਕਿਸਾਨ ਰਲ ਕੇ ਲੜਨ ਹਰ ਸਟੇਟ ਦੇ ਕਿਸਾਨ ਜੱਥੇਬੰਦੀਆਂ ਦਾ ਮੁੱਦੇ ਹਨ ਨਾਂ …ਹੁਣ ਕਾਕਾ ਕੋਟਲ਼ੀ ਪੰਧੇਰ ਜਾ ਉੱਨਾਂ ਦੇ ਲੀਡਰਾਂ ਨੂੰ ਵੀ ਸਹਿਯੋਗ ਦੇਣਾ ਤੇ ਡੱਲੇਵਾਲ ਨੂੰ ਮਿਲਣ ਦੇਣਾ ਚਾਹੀਦਾ ਹੈ ਨਾ ਕੇ ਬਹਾਨੇ ਬਣਾ ਇੱਕਠੇ ਨਾ ਕਰਨਾ …
@AmanDeep-nh3yq
@AmanDeep-nh3yq 5 сағат бұрын
ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੇ ਜਿਆਦਾ ਤਰ ਲੋਕ ਸਮਝਦੇ ਹਨ ਕਿ ਡਲ਼ੇਵਾਲ ਤੇ ਪੰਧੇਰ ਸੈਂਟਰ ਦੇ ਹੱਥਾਂ ਵਿੱਚ ਖੇਡ ਰਹੇ ਹਨ ਪਰ ਸੋਸ਼ਲ ਮੀਡੀਆ ਤੇ ਉਲਟਾ ਚਲ ਰਿਹਾ। ਕੋਟੜਾ ਨੂੰ ਲਗਦਾ ਡੱਲੇਵਾਲ ਤੁਰੇ ਤੇ ਮੈਂ ਛੇਤੀ ਪ੍ਰਧਾਨ ਬਣਾ
@HarmeetSingh-wn9gu
@HarmeetSingh-wn9gu 9 сағат бұрын
ਇਹ ਕਿਰਲਾ ਜਿਹਾ ਕਿਵੇਂ ਕਿਲਣ ਡਿਹਾ ਬੀਜੇਪੀ ਦਾ ਚਿਮਚਾ
@Gagandeepg7960
@Gagandeepg7960 8 сағат бұрын
ਕਤੀੜੇ ਭਾਜਪਾ ਦਾ ਚਮਚਾ ਤੂੰ ਲੱਗਦਾ, ਤੇਰੇ ਵਰਗੇ ਦੱਲੇ ਏਕਤਾ ਨਹੀ ਹੋਣ ਦਿੰਦੇ
@kalaanmol
@kalaanmol 6 сағат бұрын
ਜਿਉਂਦਾ ਵਸਦਾ ਰਹਿ ਬਾਈ ਮਨਿੰਦਰ
@HarwinderSingh-ps3kx
@HarwinderSingh-ps3kx 6 сағат бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@KvsCraft
@KvsCraft 8 сағат бұрын
ਰਜਿੰਦਰ ਸਿੰਘ ਪੜਿਆ ਲਿਖਿਆ ਨੌਜਵਾਨ ਆਗੂ ਹੈ ਜਿੰਨੀ ਵੀ ਲੋਜਿਕ ਤਰਕ ਨਾਲ ਗੱਲ ਕਰਦਾ ਕਾਕਾ ਸਿੰਘ ਕੋਟੜਾ ਕੋੜੇ ਵਰਗੇ ਅਨਪੜ ਬੰਦੇ ਆ ਉਹਨਾਂ ਨੂੰ ਸ਼ੁੱਧ ਪੰਜਾਬੀ ਨਹੀਂ ਬੋਲਣੀ ਆਉਂਦੀ ਉਹ ਮੋਰਚੇ ਨੂੰ ਗਵਾਹੀ ਨਹੀਂ ਦੇ ਸਕਦੇ
@AmanDeep-nh3yq
@AmanDeep-nh3yq 5 сағат бұрын
ਰਾਜਿੰਦਰ ਬਾਈ ਦੀਆਂ ਗੱਲਾਂ ਵਿਚ ਵੀ ਹਮੇਸ਼ਾਂ ਦੇਖਿਆ ਦਮ ਤੇ ਤਰਕ ਨਾਲ ਗਲ਼ ਕਰਦਾ। ਜਿਹੜੇ ਜਿਆਦਾ ਬੰਦੇ ਖਨੌਰੀ ਸਟੇਜ ਤੇ ਬੋਲਦੇ ਦੇਖੇ ਨੇ ਬਹੁਤੇ ਟੱਲੇ ਲਊ ਸਿਆਸਤ ਕਰਨ ਵਾਲੇ ਨੇ । ਲੁਧਿਆਣਾ ਪਾਣੀ ਵਾਲੇ ਮੋਰਚੇ ਦਾ ਹਾਲ ਵੀ ਦੇਖਲੋ ਲਾ ਲਾ ਕਰਕੇ ਗਲ਼ ਖ਼ਤਮ
@JassaGill-qx2et
@JassaGill-qx2et 6 сағат бұрын
Skm good
@KalaSerron
@KalaSerron 8 сағат бұрын
ਉਏ ਲੋਕੋ ਜਾਗੋ ਇੱਕਠੇ ਹੋ ਜਾਉ ਨਹੀਂ ਮਿਟ ਜਾਉ ਗੇ ਪੰਜਾਬੀਆਂ ਧੰਨਵਾਦ
@sikanderdhaliwal1995
@sikanderdhaliwal1995 8 сағат бұрын
Skm jindabad
@GurkeertSandhu
@GurkeertSandhu 4 сағат бұрын
SKM Jindabad ❤❤❤
@SatnamSingh-gn4ke
@SatnamSingh-gn4ke 8 сағат бұрын
Skm great
@jashansidhu6381
@jashansidhu6381 9 сағат бұрын
ਹੁਣ ਬਕਵਾਸ ਨਾ ਕਰੋ ਏਕਤਾ ਏਕਤਾ ਏਕਤਾ ਏਕਤਾ ਏਕਤਾ ਹੋਣ ਦਿਓ ਜ਼ਿਮੀਂਦਾਰਾਂ ਦਾ ਖੂਨ ਤਾਂ ਪਹਿਲਾਂ ਹੀ ਪੀਤਾ ਗਿਆ ਹੈ ਪਤਰਕਾਰ ਆ ਦੇ ਸਾਹਮਣੇ ਆਕੇ ਨਾਂ ਜ਼ਹਿਰ ਉਗਲ ਆ ਕਰੋ ਇਕਠੇ ਹੋ ਜਾਓ ਜੇ ਕੁਝ ਲੇਂਣਾ ਹੈ ਤਾਂ ਬੌਲੋ ਘੱਟ ਹੳਊਮੇ ਛਡਕੇ ਇਕਠੇ ਹੋਵੋ ਰੋਜ ਭੌਕਣ ਦਾ ਕੋਈ ਫਾਇਦਾ ਨਹੀਂ ਲੋਕ ਤੁਹਾਡੇ ਤੋ ਸਿਆਣੇ ਨੇ ਸਮਝਦੇ ਹਨ ਬੌਲੋ ਘੱਟ
@Gagandeepg7960
@Gagandeepg7960 8 сағат бұрын
ਡਲੇਵਾਲ ਨੂੰ ਹੰਕਾਰ ਛੱਡਣਾ ਚਾਹੀਦਾ ਤੇ ਏਕਤਾ ਕਰਨੀ ਚਾਹੀਦੀ ਹੈ
@KalaSerron
@KalaSerron 8 сағат бұрын
ਡੱਲੇਵਾਲ ਸਾਬ ਨੂੰ ਕੀ ਹਿਕਾਰ ਹੈ ਸਰਕਾਰੀ ਟੋਟਾ​@@Gagandeepg7960
@Punjabi-f9b
@Punjabi-f9b 3 сағат бұрын
ਕਾਕਾ ਕੋਟੜਾ ਅੱਗ ਲੌਂਦਾ 👎👎
@jaswindersingh6019
@jaswindersingh6019 8 сағат бұрын
ਖਰੜੇ ਦਾ ਤੇ ਭਗਵੰਤ ਮਾਨ ਨੇ ਪੈਹਲਾਂ ਹੀ ਕੈਹ ਦਿੱਤਾ ਨਹੀ ਲਾਗੂ ਕਰਾਂਗੇ
@vikramjeetsingh5698
@vikramjeetsingh5698 7 сағат бұрын
Kissan zindbad
@SatnamSingh-gn4ke
@SatnamSingh-gn4ke 8 сағат бұрын
Great leader rajinder veer
@hardialsingh5972
@hardialsingh5972 5 сағат бұрын
ਵਡਾਲਾ PM ਬਣਨਾ ਚਾਹੁੰਦਾ ਹੈ ਪਰ ਉਹ ਪਿੰਡ ਦਾ ਮੈਂਬਰ ਵੀ ਨਹੀਂ ਬਣ ਸਕਦਾ
@mangaljit1109
@mangaljit1109 10 сағат бұрын
Skm jinda baad
@SimranSandhu-k6p
@SimranSandhu-k6p Сағат бұрын
😂😂😂😂
@jaswindersingh-qr3ox
@jaswindersingh-qr3ox 6 сағат бұрын
Vikao maal
@sukhdevsingh-wx7yh
@sukhdevsingh-wx7yh 7 сағат бұрын
Deep sidhu nu pehla mrva dita tuhadia eh gla ne hun tusi dalewal saab de pishe pa gye
@UttamSingh-u7v
@UttamSingh-u7v 8 сағат бұрын
ਇਸ ਵਾਰੀ ਖਨੌਰੀ ਮੋਰਚੇ ਤੇ ਰਜਿੰਦਰਾ ਲੱਖੇ ਸਿਧਾਣੇ ਦੇ ਸਿਰ ਦਾ ਕਿੰਨਾ ਮੁੱਲ ਰਖਵਾਉਣੈ ਸਰਕਾਰ ਕੋਲੋਂ? ਹੋਰ ਕਿੰਨੇ ਸਿੱਖ ਨੌਜਵਾਨਾਂ ਦੇ ਸਿਰਾਂ ਦਾ ਇਨਾਂਮ ਰਖਵਾਉਣਾ ਹੈ? ਨਾਲੇ ਦੱਸੀਂ ਤੇਰਾ ਵਪਾਰ ਕਿਸ ਤਰ੍ਹਾਂ ਚੱਲ ਰਿਹੈ ਅੱਜ਼ ਕਲ?
@rajhundal1411
@rajhundal1411 8 сағат бұрын
800 rupey killo ghat a rate ajj jada kha lai veer tu
@SatpalSingh-gp9ef
@SatpalSingh-gp9ef 9 сағат бұрын
Y. G. Nice
@Lovepunjab0in
@Lovepunjab0in 9 сағат бұрын
ਮੋਗੇ ਧਾਰ ਲੈਣ ਨੂੰ ਇਕੱਠੇ ਹੋਏ ਹੋ ਖਨੌਰੀ ਕਿੰਨੀ ਇਕੱਠੇ ਹੋਣਾ ਸੀ ਜਲੂਸ ਕਢਵਾ ਰਹੇ ਹੋ ਕਿਰਸਾਨੀ ਦਾ ਤੇ ਪੰਜਾਬੀਆਂ ਦਾ
@NikaMaan-r8c
@NikaMaan-r8c 10 сағат бұрын
@SimranSandhu-k6p
@SimranSandhu-k6p Сағат бұрын
S k m not 🚫🚫 of kissan 😂😂😂
@AmrikSingh-el5vy
@AmrikSingh-el5vy 9 сағат бұрын
ਡੱਲੇਵਾਲ ਜਿੰਦਾਬਾਦ
@NirmalSingh-tl2dr
@NirmalSingh-tl2dr 9 сағат бұрын
Rajinder singh good leader
@gurlalsingh7085
@gurlalsingh7085 8 сағат бұрын
🙏👍🌹💯❤️
@baljindersandhu1627
@baljindersandhu1627 9 сағат бұрын
Deep singh wala well educated leader. All Kissan unions and Mazdoor unions and other oppressed people must unite . Well spoken Rajinder Singh .
@Rkaur-i2p
@Rkaur-i2p 10 сағат бұрын
True 💯🙏
@amarjitsingh5198
@amarjitsingh5198 5 сағат бұрын
Gal ke Kparda k E
@jagsirsingh365
@jagsirsingh365 10 сағат бұрын
Ehna nu pta j kthe na hoye ehna de joot penge
@hakamsinghhakamsinghhakams4664
@hakamsinghhakamsinghhakams4664 7 сағат бұрын
ਇਕੱਠੇ ਹੋ ਜਾਵੋ । ਫੇਰ ਗੱਲ ਬਣਨੀ ਆ।ਹੋਉਮੇ ਛੱਡ ਕੇ ਇਕੱਠੇ ਜਾਵੋ।ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਕਾਮਯਾਬੀ ਦੀ ਅਰਦਾਸ ਕਰਦੇ ਹਾਂ ।ਕਿਸਾਨ ਮਜਦੂਰ ਯੂਨੀਅਨ ਜਿੰਦਾਬਾਦ ਜਿੰਦਾਬਾਦ ।
@ChamkaurMander
@ChamkaurMander 9 сағат бұрын
Dog
@Gagandeepg7960
@Gagandeepg7960 8 сағат бұрын
ਤੂੰ ਕਤੀੜੇ ਨਾ ਵੇਖ
@DaljitSingh-hg9vk
@DaljitSingh-hg9vk 6 сағат бұрын
👎👎
@sukhdeeppakhi5930
@sukhdeeppakhi5930 7 сағат бұрын
ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ
@amriksidhu5970
@amriksidhu5970 8 сағат бұрын
ਇਹਨਾਂ ਦੀ ਸਟੇਜ ਤੇ ਸਾਰੇ ਹੀ ਰਾਜਨੀਤਕ ਬੋਲ ਰਹੇ ਹਨ
@Gagandeepg7960
@Gagandeepg7960 8 сағат бұрын
ਡੱਲੇਵਾਲ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਮਿਲਿਆ ਪਰ ਸਯੁੰਕਤ ਕਿਸਾਨ ਮੋਰਚੇ ਦੀ ਸਟੇਜ ਉਤੇ ਕੋਈ ਵੀ ਪਾਰਟੀ ਦਾ ਲੀਡਰ ਨਹੀਂ ਬੋਲਿਆ
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Какой я клей? | CLEX #shorts
0:59
CLEX
Рет қаралды 1,9 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН