ਦਰਾਣੀ ਜਠਾਣੀ ਦੀ ਲੜਾਈ | Dharnat Jhinjer | A Short Movie | Haryau Wale | ft.

  Рет қаралды 1,639,158

Haryau Wale

Haryau Wale

Күн бұрын

Пікірлер: 1 200
@HaryauWale
@HaryauWale 4 жыл бұрын
ਕਿਵੇਂ ਲੱਗੀ ਜੀ ਵੀਡਿਓ? Comment ਕਰਕੇ ਜਰੂਰ ਦੱਸੋ।
@sukhdeepsingh9517
@sukhdeepsingh9517 4 жыл бұрын
Very nice video ji
@dr.gurdassinghchahal60
@dr.gurdassinghchahal60 4 жыл бұрын
Very nice ਧਰਨਾਟ good
@gurdarshansinghchahal7974
@gurdarshansinghchahal7974 4 жыл бұрын
Sirra aa vir video
@mansaaale5355
@mansaaale5355 4 жыл бұрын
Veer part 2 kad aa reha
@manjinderhansra1141
@manjinderhansra1141 4 жыл бұрын
ਸੱਚੀ ਬਾਈ ਬਹੁਤ ਵਧੀਆ ਮੈਸੇਜ ਦਿੱਤਾ END ਤੇ ਤਾਂ ਰੋਣਾ ਹੀ ਨਿਕਲ ਆਇਆ love you bro..... ਧਾਰਨਾਟ love you bro
@AvtarSingh-qn9eq
@AvtarSingh-qn9eq 3 жыл бұрын
ਬੱਬੂ ਭੈਣ ਜਿੰਦਗੀ ਚੇ ਦੁਖ ਕੱਟ ਕੇ ਸੁੱਖ ਮਿਲਦੇ ਨੇ ਬਹੁਤ ਵਧੀਆ ਗੱਲ ਹੈ
@sewasingh4787
@sewasingh4787 4 жыл бұрын
ਧਰਨਾਟ ਦੀ ਪਤਨੀ ਦਾ ਰੋਲ ਕਰਨ ਵਾਲੀ ਲੇਡੀ ਦੀ ਐਕਟਿੰਗ ਬਹੁਤ ਹੀ ਕਮਾਲ ਦੀ ਹੈ ।ਬਿਲਕੁਲ ਕੁਦਰਤੀ ਹੈ ।ਟੀਮ ਦੇ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਮਜਾ ਆਇਆ ।
@amanpreetsingh7865
@amanpreetsingh7865 4 жыл бұрын
Hji
@deepdhaliwal3300
@deepdhaliwal3300 4 жыл бұрын
Hanji siraa
@harbirzaildaar1467
@harbirzaildaar1467 4 жыл бұрын
@@amanpreetsingh7865 ۹و
@GurpreetSingh-xj4xd
@GurpreetSingh-xj4xd 4 жыл бұрын
L
@realpunjabvlog7631
@realpunjabvlog7631 4 жыл бұрын
Sahi kha vr tn yr hun team vadia ਲਗਦੀ aaa
@BalwinderSingh-ej8yp
@BalwinderSingh-ej8yp 4 жыл бұрын
ਧਰਨਾਡ ਦੀ ਨੀਵਾਂ ਪਣ ਅਤੇ ਲੜਕੀ ਦਾ ਸਾਦਾ ਪਣ ਮਸੂਮੀਅਤ ਸਮਝਦਾਰ ਅੋਰਤ ਦੀ ਝਲਕ ਬਹੁਤ ਹੀ ਵਧੀਆ ਮਿਸਾਲ ਪੇਸ਼ ਕੀਤੀ ਹੈ ਧੰਨਵਾਦ ਜੀ
@jagtarmann9939
@jagtarmann9939 4 жыл бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਘਰ-ਘਰ ਦੀ ਕਹਾਣੀ ਹੈ ਖੇਤੀ ਵਾਲੇ ਨੂੰ ਤੇ ਸਰਕਾਰਾਂ ਵੀ ਮਾਰਦਿਆ ਨੇ ਭਾਈ ਵੀ ਜਿਸ ਨੂੰ ਹੱਥੀਂ ਪਾਲਕੇ ਭੜਾਕੇ ਏਸ ਕਾਬਲ ਬਣਾਇਆ ਹੁੰਦਾ ਉਹ ਵੀ ਭੁੱਲ ਜਾਂਦਾ ਹਾਂ ਜੀ ਵਾਹਿਗੁਰੂ ਜੀ ਭਲੀ ਕਰੇ ਜੀ
@BaljinderSingh-wn6ty
@BaljinderSingh-wn6ty 4 жыл бұрын
M
@HaryauWale
@HaryauWale 4 жыл бұрын
Part-2 ਵੀ ਜਲਦ ਲੈ ਕੇ ਆਵਾਂਗੇ ਜੀ । Thanks for your response 🙏🙏
@deepsahota8351
@deepsahota8351 4 жыл бұрын
Boht vadia kmm kita g tusi..very heart touching.Rona ageya
@amanpreetsingh7865
@amanpreetsingh7865 4 жыл бұрын
G
@deepsahota8351
@deepsahota8351 4 жыл бұрын
Hunji plz tusi scnd part jldi lake aawo
@SurinderSingh-hs8ur
@SurinderSingh-hs8ur 4 жыл бұрын
Waiting.
@kuldeeprai2414
@kuldeeprai2414 4 жыл бұрын
Bde veere. Main Har rojdekhda k new part Aya k nei Sachi gal dasse te main cloda hi tohde video dekhan Lee aw tu tob
@inderjeetgill1409
@inderjeetgill1409 4 жыл бұрын
ਧਰਨਾਟ ਮੈ ਨਾਭੇ ਤੋਂ ਹਾ ਬਈ ਮੇਰੇ ਕੋਲ ਸਬਦ ਹੀ ਮੁਕ ਗਏ ਤਰੀਫ ਕਰਨ ਨੂੰ ਬਹੁਤ ਬਹੁਤ ਵਧੀਆ ਲੱਗੀ ਵੀਡੀਓ 💐💐💐
@ajabsingh264
@ajabsingh264 4 жыл бұрын
🥰🥰🥰🥰🥰
@mansatejindersingh2622
@mansatejindersingh2622 4 жыл бұрын
ਘਰ ਘਰ ਦੀ ਕਹਾਣੀ ਏ ਜਿਸ ਕੋਲ ਕਬੀਲਦਾਰੀ ਹੁੰਦੀ ਐ ਉਹ ਧੱਕਾ ਕਰਦਾ ਹੁੰਦਾ
@tagjeetsingh6371
@tagjeetsingh6371 4 жыл бұрын
ਹਾ ਜੀ ਸਹੀ ਕਿਹਾ ਹੈ ਵੀਰ ਜੀ
@balkarsingjsidhu7235
@balkarsingjsidhu7235 4 жыл бұрын
Sahi gall a y Sadi budi jameen ni dindi Sanu
@kulwindersingh8356
@kulwindersingh8356 4 жыл бұрын
ਬਾਈ ਜੀ ਇਸ ਫਿਲਮ ਦੇ ਵਿੱਚ ਬਹੁਤ ਵਧੀਆ ਸੁਨੇਹਾ ਮਿਲਿਆ ਹੈ ਸੱਚ ਤਾਂ ਇਹ ਹੈ ਇਹ ਕਿਸਮ ਦੇ ਲੋਕ ਬਹੁਤ ਜਾਂਦੇ ਹਨ ਜੋ ਆਪਣੇ ਭਰਾਵਾਂ ਨਾਲ ਧੋਖਾ ਕਰਦੇ ਨੇ ਜਿਹੜਾ ਬੰਦਾ ਆਪਣੇ ਭਰਾ ਨਾਲ ਧੋਖਾ ਕਰਦਾ ਹੈ ਬਹੁਤਾ ਚਿਰ ਸੁਖੀ ਨਹੀਂ ਰਹਿ ਸਕਦਾ
@butasandhusarpanch2722
@butasandhusarpanch2722 4 жыл бұрын
ਧਰਨਾਟ ਬਾਈ ਹਰ ਇਨਸਾਨ ਦੀ ਜਿੰਦਗੀ ਦੀ ਸਚਾਈ ਏ ਵੀਰੇ ਵੱਡੇ ਕਰਦੇ ਮਰ ਜਾਦੇ ਨੇ ਸਾਰੀ ਉਮਰ ਰਿਸਤੇ ਬਚਾਉਦੇ ਛੋਟਿਆ ਨੂੰ ਪਰਵਾ ਨੀ ਹੂੰਦੀ ਲੋਕ ਕੀ ਕਿਹਣ ਗੇ ਅੱਖਾ ਚ ਪਾਣੀ ਆਗਿਆ ਵੀਡੀਉ ਬਹੂਤ ਵਧੀਆ ਵੀਰੇ Love u ਪਟਿਆਲੇ ਤੋ
@prabhjotbrar3455
@prabhjotbrar3455 4 жыл бұрын
ਵਾਹ ਵੀਰ ਵਾਹ ਕਿਆ ਕਲਾਕਾਰੀ ਸਿਰਾ ਵੀਰ ਜੀ । ਕਿਆ ਕਲਾਕਾਰੀ ਵੱਡੀ ਭੈਣ ਜੀ ਦੀ ਬਹੁਤ ਵਧੀਆ ਸਿਰਾ। ਰੱਬ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ।
@sukhjitsinghsidhu2242
@sukhjitsinghsidhu2242 4 жыл бұрын
ਇਹ ਇੱਕ ਸੱਚੀ ਕਹਾਣੀ ਆ ਵੀਰ ਜੀ ਬਹੁਤ ਵਧੀਆ ਸੁਨੇਹਾ ਧਰਨਾਟ ਵੀਰ ਜੀ ਤੁਹਾਡੀ ਮੈਮ ਦੀ ਰੱਬ ਬਹੁਤ ਲੰਬੀ ਉਮਰ ਕਰੇ
@kulwindersingh8356
@kulwindersingh8356 4 жыл бұрын
ਬਾਈ ਜੀ ਇਹ ਕਹਾਣੀ ਸੱਚ ਹੈ ਬਹੁਤ ਘਰਾਂ ਵਿੱਚ ਜਿਹੜੇ ਮੁਲਾਜ਼ਮ ਲੱਗੇ ਹੁੰਦੇ ਹਨ ਉਹ ਆਪਣੇ ਖੇਤੀਬਾੜੀ ਵਾਲੇ ਭਰਾ ਨਾਲ ਅਤੇ ਉਸ ਦੇ ਪਰਵਾਰ ਨਾਲ ਬਹੁਤ ਮਾੜੀ ਹਾਲਤ ਕਰਦੇ ਹਨ ਮੇਰਾ ਇਹ ਕੂਮੈਂਟ ਬਹੁਤ ਨੂੰ ਮਾੜਾ ਲੱਗੇਗਾ ਪਰ ਇਹ ਸੱਚ ਹੈ
@sonypehalwanmkpehlwan7270
@sonypehalwanmkpehlwan7270 4 жыл бұрын
Kulwinder veer bilkul sach he
@jatinderbhinder4360
@jatinderbhinder4360 4 жыл бұрын
bilkul sahi gall ji
@Seeulaterrajdeep
@Seeulaterrajdeep 3 жыл бұрын
ਬਹੁਤ ਹੀ ਵਧੀਆ.. ਕੋਈ ਸ਼ਬਦ ਨਹੀਂ.. ❤️❤️❤️❤️❤️❤️❤️❤️
@SamsherSingg
@SamsherSingg 6 ай бұрын
😅😮😂😂🎉🎉😊😊🎉🎉🎉🎉🎉🎉😂😂
@deepaksidhu1259
@deepaksidhu1259 4 жыл бұрын
ਸੱਚੀ ਰੋ ਵਾ ਤਾਂ ਧ ਰਨਾਂ ਟ ਸਿਆ ਪੰਜਾਬੀ ਸੁਟ ਵਾਲੀ ਕੁੜੀ ਬੋਹਤ ਵਾਦੀ ਆ ਐਕਟਿੰਗ ਕੀਤੀ 22 ਜੀ
@avtarsinghsandhu7009
@avtarsinghsandhu7009 4 жыл бұрын
ਬਹੁਤ ਵਧਿਆ ਵੀਡੀਓ ਮਜਾ ਆ ਗਿਆ।। ਅਸੀਂ ਇਕੱਠੇ ਸਾਰਾ ਪਰਿਵਾਰ ਨੇ ਵੀਡੀਓ ਦੇਖੀ।। ਬਹੁਤ ਵਧਿਆ ਮੈਂਸੀਜ ਦਿੱਤਾ ਏ ।।Love u bro ❤💗❤💗👌
@sonishm3565
@sonishm3565 8 ай бұрын
ਭਾਰਾ 2❤
@makhan90
@makhan90 4 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਇੱਕ ਪਰਿਵਾਰ ਦੀ ਅਸਲ ਕਹਾਣੀ ਨੂੰ ਪੇਸ਼ ਕੀਤਾ ਗਿਆ।। ਅੱਜ ਕੱਲ ਜਿਆਦਾਤਰ ਇਹੋ ਕੁੱਝ ਹੋ ਰਿਹਾ ।। ਸਾਰੇ ਹੀ ਕਿਰਦਾਰ ਬਹੁਤ ਵਧੀਆ ਭੂਮਿਕਾ ਨਿਭਾ ਰਹੇ ਆ।।।। ਅੱਜ ਕੱਲ ਅਸਲੀ ਤਾਰੀਆਂ ਨੂੰ ਬੇਨਤੀਆ ਕਿ ਘਰ ਚ ਏਕਾ ਰੱਖੋ।।।। ਬਹੁਤ ਵਧੀਆ ਲੱਗੀ ਇਹ ਕੋਸ਼ਿਸ਼।।।ਪੂਰੀ ਟੀਮ ਵਧਾਈ ਦੀ ਪਾਤਰ ਹੈ।।।।।
@kolpreetsingh5368
@kolpreetsingh5368 4 жыл бұрын
Y video bhut sohni a OH jehda song a is da ki name a te kis singer ne gaya
@gurpreetpunia856
@gurpreetpunia856 4 жыл бұрын
Good bi
@makhan90
@makhan90 4 жыл бұрын
ਗੀਤ ਦਾ ਨਾਮ,,, ਭੇਤ ਦਿਲ ਦਾ ਗਾਇਕਾ ਹਰਮੀਤ ਜੱਸੀ ਤੇ ਨੂਰਦੀਪ ਨੂਰ।।।
@kolpreetsingh5368
@kolpreetsingh5368 4 жыл бұрын
@@makhan90 ਬਹੁਤ ਹੀ ਵਧੀਆ ਲਿਖਿਆ ਗੀਤ ਤੇ ਬਹੁਤ ਹੀ ਵਧੀਆ ਢੰਗ ਨਾਲ ਗਾਇਆ ਗੀਤ ਵਧਾਈਆ ਵੀਰ ਬਹੁਤ ਸਾਰੀਆਂ
@HaryauWale
@HaryauWale 4 жыл бұрын
@@kolpreetsingh5368 check in Description
@surindergill8714
@surindergill8714 2 жыл бұрын
ਬੰਬੀ ਮੇਰੀ ਪਸੰਦ ਦੀ ਐਕਟਰ god bless her
@rupinderkaur4326
@rupinderkaur4326 4 жыл бұрын
Rupider Kaur gosal ਬਹੁਤ ਵਧੀਆ ਸਟੋਰੀ ਸੀ ਵੀਰ ਜੀ ਇਹ ਬਹੁਤ ਲੋਕਾਂ ਦੀ ਕਹਾਣੀ ਹੈ ਜ਼ਨਾਨੀ ਪਿੱਛੇ ਲੱਗ ਕੇ ਭਾਈ ਨੂੰ ਭਾਈ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਇਸ ਨੂੰ ਕਹਿੰਦੇ ਨੇ ਜੀਵਨ ਸਾਥਣ ਜਿਸ ਨੇ ਭੱਜ ਕੇ ਪਤੀ ਦੀ ਬਾਂਹ ਫੜ ਲਈ ਬਹੁਤ ਵਧੀਆ ਸਿੱਖਿਆ ਮਿਲਦੀ ਹੈ
@Harmeetsingh-lj1mj
@Harmeetsingh-lj1mj 4 жыл бұрын
Ajj tk di sb toh ghaint video 👌👌
@deepmani6518
@deepmani6518 4 жыл бұрын
ਧਰਨਾਟ ਵੀਰ ਸਬਦ ਨੀ ਹੈਗੇ ਮੇਰੇ ਕੋਲ ਵੀਡੀਓ ਦੇਖ ਕੇ ਰੋਣਾ ਆ ਗਿਆ ਬਾਈ ਜੀ ਲਵ ਯੂ ਘੋੜਾ ਭਰਕੇ ਯਾਰੋ
@gurpreetsarao6249
@gurpreetsarao6249 3 жыл бұрын
ਬਹੂਤ ਜਿਆਦਾ ਵਧੀਆ ਵੀਰ ਜੀ । Please so next part
@nirmalsinghgill4729
@nirmalsinghgill4729 4 жыл бұрын
ਬਹੁਤ ਵਧੀਆ ਬਾਈ ਜੀ, ਤੁਸੀ 20 -25 ਮਿੰਟ ਦੀ ਵੀਡੀਓ ਬਣਾਉਦੇ ਹੋ, ਦੇਖਣ ਦਾ ਵੀ ਸੰਵਾਦ ਆਉਦਾ, ਬਹੁਤ ਵਧੀਆ ਐਕਟਿੰਗ ਦੇਸੀ ਜਟ ਤੇ ਜੱਟੀ ਦੀ
@jagvirsinghbenipal5182
@jagvirsinghbenipal5182 2 жыл бұрын
ਬਾਹੁਤ ਵਧੀਆ ਜੀ 👌👌👌👌
@pandatji5008
@pandatji5008 4 жыл бұрын
ਵਾਹ ਉਏ ਧਰਨਾਟ ਰਵਾਤਾ ਬਾਈ ਉਏ ਇਦਾ ਹੀ ਬਣਦੀਆ ਮੇਰੇ ਨਾਲ ਆਹੀ ਕੁਝ ਬਣੀਆ
@rachhpalsingh78466
@rachhpalsingh78466 Жыл бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@beantsingh9132
@beantsingh9132 4 жыл бұрын
ਬਹੁਤ ਵਧੀਆ ਸੁਨੇਹਾ ਵਾ ਬਾਈ ਜੀ✅👍👍👍👍
@gagansidhu7593
@gagansidhu7593 4 жыл бұрын
Sirra video dharnat veer ji 💯❤️🔥👌👍🌹 love you tera nal bai ji
@GurpreetSingh-dh2qn
@GurpreetSingh-dh2qn 4 жыл бұрын
This is reality dharnat veerre...nyc concept ..lv u veere
@sukhjivansingh3136
@sukhjivansingh3136 4 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ,ਐਕਟਿੰਗ ਅੱਤ ਆ ,ਮੈਡਮ ਦੀ ਐਕਟਿੰਗ ਸਿਰਾ, ਇਮੋਸ਼ਨਲ ਕਰਤੇ
@jasvirsingh4301
@jasvirsingh4301 4 жыл бұрын
ਬਹੁਤ ਹੀ ਵਧੀਆ ਸਟੋਰੀ।
@tagjeetsingh6371
@tagjeetsingh6371 4 жыл бұрын
ਬਹੁਤ ਵਧੀਆ ਵੀਰ ਜਿੰਦਗੀ ਦੀ ਅਤੇ ਰਿਸ਼ਤਿਆਂ ਦੀ ਆਸਲੀਤ ਇਹ ਹੀ ਹੈ
@navalmangrha7973
@navalmangrha7973 4 жыл бұрын
Weldon ....heart touch ....ਹਰ ਘਰ ਵਿੱਚ ਭਰਾਵਾਂ ਭਰਾਵਾਂ ਨਾਲ ਇਸਤਰ੍ਹਾਂ ਹੀ ਹੁੰਦਾ God bless all team
@deepgill2908
@deepgill2908 4 жыл бұрын
ਧਰਨਾਟ ਦੀ ਪਤਨੀ ਦਾ ਰੋਲ ਅਦਾ ਕਰਨ ਵਾਲੀ ਅੌਰਤ ਦੀ ਐਕਟਿੰਗ ਬਹੁਤ ਸੋਹਣੀ ਸੀ
@kuchbhisahi
@kuchbhisahi 4 жыл бұрын
ਸਾਂਝੇ ਪਰਿਵਾਰਾਂ ਦੀ ਘਰ ਘਰ ਦੀ ਕਹਾਣੀ ਮੈਸਿਜ ਬਹੁਤ ਵਧੀਆ ਪਰ ਦੇਖਕੇ ਮਨ ਖ਼ਰਾਬ ਹੋਇਆ ਜੀਉ ਜੀਉ ਅੱਗੇ ਵਧੋ
@ਅਪਨਾਪੰਜਾਬ
@ਅਪਨਾਪੰਜਾਬ 4 жыл бұрын
ਤੂਸੀ ਵੀਡਿਉ ਹਰ ਵਾਰ ਵਦੀਆ ਵਨਾਉਨਾ ਯਰ ਹਰ ਘਰ ਹੀ ਏਹੀ ਕਮ ਆ
@aarushgamer7504
@aarushgamer7504 3 жыл бұрын
ਪਰਮਾਤਮਾ ਸਭ ਨੂੰ ਸੁਮੱਤ ਬਖਸ਼ੋ
@Manpreetsingh-ph9pn
@Manpreetsingh-ph9pn 4 жыл бұрын
Ajj tk de tmam videos vicho saray nalo vaddiya video dharnat de eh video
@gagandeepKour-h9w
@gagandeepKour-h9w Ай бұрын
ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਤੁਸੀਂ ਬਹੁਤ ਵਧੀਆ ਮੇਸੀਜ ਦਿੱਤਾ ਹੈ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏❤❤👌👌👏👏👍👍❤❤❤❤❤
@sonysinghsonysingh1418
@sonysinghsonysingh1418 4 жыл бұрын
ਬਾੲੀ ਧਰਨਾਟ ਜੋੜੀ ਬਹੁਤ ਵਧੀਆ ਬਣੀ ਆ ਐਕਟੰਗ ਅਸਲੀ ਜੋੜੀ ਨਾਲੋ ਤਕੜੀ ਕੀਤੀ ਆ ਹਰੇਕ ਵੀਡੀਉ ਵਿੱਚ ੲਿਸ ਲੇਡੀਜ ਨੂੰ ਘਰਵਾਲੀ ਦਾ ਰੋਲ ਦੇਆ ਕਰੋ ਬਾੲੀ ਵੀਡੀਉ ਬਹੁਤ ਘੈਟ ਆ ਤੁਹਾਡੀ ਟੀਮ ਦਾ ਹਮੇਸਾ ਸਾਥ ਬਣਿਆ ਰਹੇ Best of luck
@pardeepkaur-wx4be
@pardeepkaur-wx4be 4 жыл бұрын
Bht vdia bhraa bht zda
@mrhappyelec.1365
@mrhappyelec.1365 4 жыл бұрын
ਵੀਰ ਧਰਨਾਟ ਆਪਣੀ ਟੀਮ ਇਕਠੀ ਕਰਲੋ ਤੁਹਾਡੀ ਟੀਮ ਸਿਰਾ ਜੋ ਗਿਲੇ ਸ਼ਿਕਵੇ ਆ ਬੈਠ ਕੇ ਨਬੇੜ ਲੋ 🙏🙏🙏🙏
@j.sdhindsasinghsardar523
@j.sdhindsasinghsardar523 4 жыл бұрын
ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ। ਤੁਹਾਡੇ ਸਾਰਿਆਂ ਦੀ ਅੈਕਟਿਗ ਬਾ ਕਮਾਲ ਸੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਜਿੱਤਾ ਪ੍ਰਾਪਤ ਕਰੇ। ilove u so much ✈️✈️✈️✈️✈️ਸਾਰਿਆ ਨੂੰ ਜਹਾਜ ਭਰ ਕੇ। 💕💕💕💕🌹🌹🌹🌹💓💓💓💓💞💞💞💞💖💖💖💖💝💝💝💝
@gauravsingla1347
@gauravsingla1347 4 жыл бұрын
ਬਿਲਕੁਲ ਅੱਜ ਦੇ ਹਾਲਾਤਾਂ ਤੇ ਬਣਾਈ ਹੈ 👌👌
@ParamjitKaur-wc6tl
@ParamjitKaur-wc6tl 2 жыл бұрын
Sahi gall aa ji koi ni kise da banda
@manindermaan3197
@manindermaan3197 4 жыл бұрын
ਧਰਨਾਟ ਯਾਰ ਮਜ੍ਹਾ ਆ ਗਿਆ ਦੇਖ ਕੇ ਬਹੁੱਤ ਸੋਹਣੀ ਸਟੋਰੀ ਸੀ ਹਰ ਇਕ ਸਟੋਰੀ ਚ ਆਹੀ ਘਰਵਾਲੀ ਲਿਆ ਕਰ।
@jagdevsinghjagdevsingh1102
@jagdevsinghjagdevsingh1102 4 жыл бұрын
Mdôkh@b
@ManpreetSingh-eh3zo
@ManpreetSingh-eh3zo 4 жыл бұрын
Oh 22g, that is reality, heart touch video yaar, balli ghaint yaar, God bless you all team
@bikramjitsingh3850
@bikramjitsingh3850 4 жыл бұрын
À
@VipanKumar-sk5lx
@VipanKumar-sk5lx 4 жыл бұрын
bhut wdia g dharnat aur gharwali di acting bhut jbrdst aa
@GurpreetSingh-ye6ox
@GurpreetSingh-ye6ox 4 жыл бұрын
Bhut. Vdia👍👍👍
@ramansidhu9625
@ramansidhu9625 4 жыл бұрын
Bahut nice c video vere sachi supab eho je bharama tu ke krona jhde temi piche lag k avde e khon nu bhul jande aa
@technicalstrawberry3646
@technicalstrawberry3646 4 жыл бұрын
ਬਹੁਤ ਵਧੀਆ ਵੀਡੀਓ ਤੇਰੀ ਸੱਚੀ ਗੱਲ ਹੈ ਬਾਈਜੀ
@labhsingh777
@labhsingh777 4 жыл бұрын
Very good brother. Dharnat bai bhut vdiya massage aa ajj kall ta 100%aehi hal aa smaz ch
@rajvirkaurcheema7005
@rajvirkaurcheema7005 4 жыл бұрын
ਧਰਨਾਟ ਦੀ wife👌👌
@amritbhullar4760
@amritbhullar4760 3 жыл бұрын
ਬਹੁਤ ਵਧੀਆ ਵੀਡੀਓ ਆ 22 ਜੀ ਤੁਹਾਡੀ love u 22 gg
@deepdeepdeep8148
@deepdeepdeep8148 4 жыл бұрын
ਬਹੁਤ ਈ ਵਧੀਆ ਮੈਸਜ ਵੀਰ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖਣ ਜੀ
@lachhmansinghmuhar
@lachhmansinghmuhar 4 жыл бұрын
ਕਹਾਣੀ ਬਹੁਤ ਹੀ ਵਧੀਆ ਸੀ ਧਰਨਾਟ ਬਾਈ ਰੋਲ ਵੀ ਘੈਂਟ ਸੀ ਸਾਰੇ ਪਾਤਰਾਂ ਦੇ ਇਕ ਸੁਝਾਅ ਵੀ ਦੇਣਾ ਸੀ ਬਾਈ ਮੈ ਜੋ ਮੈਨੂੰ ਲੱਗਿਆ ਕਿ ਕਹਾਣੀ ਦਾ ਨਾਮ ਸਹੀ ਜਾਂ ਨੀ ਲੱਗਾ ਕੋਈ ਹੋਰ ਨਾਮ ਦਿੱਤਾ ਜਾ ਸਕਦਾ ਸੀ
@mr.sappal7599
@mr.sappal7599 4 жыл бұрын
Nice bro darnat.. Urs wife acting really good keep it up
@ManpreetSingh-is1ik
@ManpreetSingh-is1ik 4 жыл бұрын
Dharnat sirra role 👌👌 jaldi hi top te hona Tera name.
@ManjotSingh-sz2wm
@ManjotSingh-sz2wm 3 жыл бұрын
ਬਹੁਤ ਵਧੀਆ ਜੀ ਕਹਾਣੀ
@jyotish.kundli-
@jyotish.kundli- 4 жыл бұрын
Vadde bai naal jo hoi rona aa gya te jo vaddi bhabi bani aa.. Ohna di acting bohat jabardast aa.. Bilkul natural touch aa te face expiration vi secen de hisab naal hunda aa.. God bless you dharnat bai and whole team
@sukhmaansaab1963
@sukhmaansaab1963 4 жыл бұрын
ਘੈਂਟ ਵੀਡੀਉ ਬਾਈ ਜੀ ਇਕ ਹੀ ਦਿਨ ਵਿਚ ਦੋ ਵੀਡੀਉ ਪਾਂ ਦਿੱਤੀਆ ਸਿਰਾ ਲਤਾ
@ਕਰਨਵੀਰਸਿੰਘਪੂਨੀਆਕੱਕੇਪੁਰ
@ਕਰਨਵੀਰਸਿੰਘਪੂਨੀਆਕੱਕੇਪੁਰ 4 жыл бұрын
ਬਹੁਤ ਵਧੀਆ
@sukhasandhu3148
@sukhasandhu3148 4 жыл бұрын
ਧਰਨਾਟ ਬਾਈ ਕੀ ਭਰ ਕੇ ਭੇਜਿਆ ਰਬ ਨੇ ਤੈਨੂੰ ਦੁਨੀਆਂ ਤੇ ਵਿਡਿਊ ਬਹੁਤ ਹੀ ਵਧੀਆ ਹੈ ਬਾਈ ਪਰਮਾਤਮਾ ਤੈਨੂੰ ਤੇ ਤੇਰੀ ਟੀਮ ਨੂੰ ਬਾਬਾ ਨਾਨਕ ਚੜਦੀ ਕਲਾ ਵਿਚ ਰੱਖੇ
@RajveerSingh-ud6ts
@RajveerSingh-ud6ts 4 жыл бұрын
Bai ji hanju aa gye
@armanpreetkaur8476
@armanpreetkaur8476 3 жыл бұрын
Bie very beautiful 👌👌👌
@Manpreet-sidhu-
@Manpreet-sidhu- 4 жыл бұрын
Jathni di acting bhut sohni c
@balbirkaur-greece.
@balbirkaur-greece. 4 жыл бұрын
ਬਹੁਤ ਵਧੀਆ ਏ ਭਰਾਵਾ ਤੇਰੀ ਵਿਡੀਉ ਅਖਾਂ ਵਿਚ ਹਝੂ ਆ ਗੲੇ
@gurpreetsingh9407
@gurpreetsingh9407 4 жыл бұрын
ਬਹੁਤ ਵਧੀਆ ਆ ਵੀਡੀਓ
@sarabjitsabbi1501
@sarabjitsabbi1501 4 жыл бұрын
Bhot vdia veer g 2 part v bnao👍👍👍
@jarnalsingjarnalsing4140
@jarnalsingjarnalsing4140 4 жыл бұрын
ਬਹੁਤ ਹੀ ਵਧੀਆ ਹੈ ਵੀਡੀਓ ਵੀਰ ਜੀ ਇਹ ਘਰ ਘਰ ਦੀ ਕਹਾਣੀ ਹੈ ਵੀਰ ਜੀ ਜਿਸਨੂੰ ਤੁਸੀਂ
@RaviKumar-yx2rq
@RaviKumar-yx2rq 4 жыл бұрын
emotional story sahi gall aa ghar ghar ki kahani hai ye sab
@labhsingh3041
@labhsingh3041 4 жыл бұрын
ਬੂੜੇ ਦਾ ਵੱਡਾ ਪੁੱਤਰ ਤੇ ਨੂੰਹ ਕਾਲੇ ਵਲਦ ਕਮਾਦਾਂ ਆਪਣੇ ਮਾ ਬਾਪ ਨਾ ਪਰ ਪਿਉ ਜਦੋਂ ਅੱਡ ਕਰਦਾ ਭਰਾਵਾਂ ਨੂੰ ਸਬਕੁਸ ਛੋਟੇ ਪੁੱਤਰ ਨੂੰ ਹੀ ਦੇ ਦਿੰਦਾ ਧਰਨਾਟ ਵੀਰ ਜੀ ਇਹ ਹੈ ਅੱਜ ਕੱਲ ਦੀ ਸੋਚ
@SamsungPhone-pv6jv
@SamsungPhone-pv6jv 4 жыл бұрын
V
@manveermahi8063
@manveermahi8063 4 жыл бұрын
Bilkul sahi a
@dimpypunia5355
@dimpypunia5355 4 жыл бұрын
ਦਿਲ ਨੂੰ ਛੂਹ ਗਈ ਸਟੋਰੀ
@nankigagat3485
@nankigagat3485 4 жыл бұрын
emotional story gud msg😢😢👍
@RaviVerma-jm7hw
@RaviVerma-jm7hw 4 жыл бұрын
Bhuut sohni story aa te acting bhuut kaint aa sarya di
@manjinderparmar8519
@manjinderparmar8519 4 жыл бұрын
Very nice videooo😘
@ArshChahal47
@ArshChahal47 4 жыл бұрын
07:13 es video ch Dharnaat di acting bilkul mere mame da nature show krdi aw.
@sonu54554
@sonu54554 4 жыл бұрын
ਬਹੁਤ ਵਧੀਆ ਵੀਡਿਉ ਬਣਾਈ ਆ ਜੀ। ਅੱਖਾਂ ਚੋ ਪਾਣੀ ਨੀ ਰੁਕ ਰਿਹਾ ਜਦੋਂ ਦੀ ਵੀਡੀਉ ਦੇਖੀ ਆ। ਸ਼ਬਦ ਖਤਮ ਹੋ ਗਏ ਜੀ ਵੀਡੀਉ ਵਾਰੇ ਬੋਲਣ ਜਾ ਲਿਖਣ ਲਈ। ਇੱਕ ਬਹੁਤ ਸੋਹਣਾ ਸਨੇਹਾ ਦਿੱਤਾ ਜੀ। ਬਹੁਤ ਸੋਹਣਾ ਸਨੇਹਾ ਦਿੱਤਾ ਜੀ ਤੁਹਾਡੀ ਸਾਰੀ ਹੀ ਟੀਮ ਨੇ। ਅੱਗੇ ਤੋਂ ਵੀ ਇਸ ਆਸ ਨਾਲ ਤੁਹਾਡਾ ਚੈਨਲ ਸਬਸਕ੍ਰਾਈਬ ਕੀਤਾ ਕੇ ਤੁਸੀੰ ਇਸੇ ਤਰ੍ਹਾਂ ਦੀਆਂ ਸਮਾਜਿਕ ਅਤੇ ਪ੍ਰੀਵਾਰਿਕ ਵੀਡੀਉ ਬਣਾਯੋਂਗੇ। ਧੰਨਵਾਦ ਸੋਨੂੰ ਬਾਂਸਲ ਲਹਿਰਾਗਾਗਾ।
@jagmohansarao5273
@jagmohansarao5273 3 жыл бұрын
Verry noice omg 🌍🙏🙏 waheguru ji..very nice comedy ❤️ jindabaad........... Jag Mohan
@lyricstdhillonranjeet8498
@lyricstdhillonranjeet8498 4 жыл бұрын
ਦਿਲ ਛੂਹੰਦੀ ਕਹਾਣੀ
@davindersran7598
@davindersran7598 4 жыл бұрын
Wah ji wah bhut sohni video
@hardeepsidhuhappyhappy8743
@hardeepsidhuhappyhappy8743 4 жыл бұрын
Jethni di ecting 👌👌👍
@punjabi_end_status8069
@punjabi_end_status8069 4 жыл бұрын
Sirra vedeo ae y
@BhaiMalkeetSinghHamirgarh
@BhaiMalkeetSinghHamirgarh 4 жыл бұрын
ਧਰਨਾਟ ਵੀਰ nyc
@MohiWale1313
@MohiWale1313 3 жыл бұрын
Bohot vadia g 💝💝 hun is da agla part bnao g. Te story awe di hove k akhand khol dewe God bless you💕💕
@Pawanpardhan-y3l
@Pawanpardhan-y3l 4 жыл бұрын
This video gava a deep message to society
@dayasingh3989
@dayasingh3989 4 жыл бұрын
Very good haryau ton
@likhatpunjabi7149
@likhatpunjabi7149 4 жыл бұрын
Bilkul ryt y ji . Aksr kheti ale bnde nl Eda hi hundai . aam ghran vich
@jagsirsinghpessy6551
@jagsirsinghpessy6551 4 жыл бұрын
Y yarr sachi man bhar aya video dekh k sira video ajj da time nal ralatid
@overseersinghbhullaroverse9716
@overseersinghbhullaroverse9716 4 жыл бұрын
Very nice video bro 👌👌👌👌👌
@punjabilive8461
@punjabilive8461 4 жыл бұрын
ਬਹੁਤ ਵਧੀਅਾ ਮੈਸੇਜ
@Mani6126
@Mani6126 4 жыл бұрын
Eh video bhut hi sira jma ehi kuj chlda ghra ch nd dharnaat di wife di acting bhut sira jma neutrally krde aa
@bawasaab4526
@bawasaab4526 4 жыл бұрын
ਬਹੁਤ ਵਧੀਆ ਮੈਸੇਜ ਆ ਵੀਰ
@gulbaharsinghshahpuria3682
@gulbaharsinghshahpuria3682 8 ай бұрын
Very very good Movie ❤❤❤❤❤❤❤❤❤
@gurjindersingh9704
@gurjindersingh9704 4 жыл бұрын
Nice 👍👍👍👍
@gursevb2729
@gursevb2729 4 жыл бұрын
Good msg y part 2 v le ayeo ehda rabb trakki bakhse sare team nu te dharnaat bhai love u tenu
@statusstar4461
@statusstar4461 4 жыл бұрын
ਅੱਖਾਂ ਭਰ ਆਈਆਂ ਦਿੱਲੋ ਪਿਆਰ
@PardeepKumar-hq2kw
@PardeepKumar-hq2kw 3 жыл бұрын
Boht viedo bandhe ne tarnaat bayi ne atttttty karvayi hoyi he viedo vich or boht kuch sikhan nu milhda he ...lambhi umar kare is teem di tarikya karan waheguru mehar kare
@SukhwinderSingh-mv7rd
@SukhwinderSingh-mv7rd 4 жыл бұрын
Super all videos dharnat kaint
@harjinderbhullar5555
@harjinderbhullar5555 4 жыл бұрын
ਤਾਰੀ ਤੇ ਪੂਜਾ ਦੀ ਕਰਤੂਤ ਦੇਖ ਹੋਰ ਲੇਕਾ ਕੀ ਪਤਾ ਅਕਲ ਆ ਜਾਵੇ
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
BURI SAS ( FULL MOVIE ) | Latest Punjabi Movie 2024 | NEW PUNJABI MOVIE |
2:31:19
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН