ਦਰਾਣੀ ਸੱਪ ਜੇਠਾਣੀ ਨਿਓਲਾ | PUNJABI BEST SHORT MOVIE 2021 | PUNJABI FILM | DHARNAT JHINJER

  Рет қаралды 785,256

Haryau Wale

Haryau Wale

Күн бұрын

For Binomo Education, Click bit.ly/Haryau_Wale and get Rs.65,000 for Binomo tutorial.
Use “BS120” promo code for +100% on the first deposit. Thank me later!
Risk Warning! Your capital might be at risk!
Go subscribe to Binomo's Official Instagram Account - / binomo
Advertisement managed by
marketing@bs2solutions.com
• Directed by: Satta Mann
• For business enquires e-mail us at:
business.haryauwale@gmail.com
• Story- Taini Kotkapura [ 9988105100 ]
Featuring: Dharnat Jhinjer, Babaldeep singh , satta maan , Harmeet Jassi , Lovepreet Ghumaan siknder hamirgarh, Tari
• All rights reserved.
©Sukh Satta Productions
℗Licensed to HARYAU WALE
title ;- ਦਰਾਣੀ ਸੱਪ ਜੇਠਾਣੀ ਨਿਓਲਾ | PUNJABI BEST SHORT MOVIE 2021 | PUNJABI FILM | DHARNAT JHINJER
NOTICE- This is a Copyright protected work. re-uploading on any social media platform will be resulted in legal action.
• Social Accounts
Follow us on Instagram
👉🏻 / sukh_iam
/ maan_satta
/ haryauwale
• Facebook Page
👉🏻 / haryauwale
#haryauwale #sukhdahiya #sattamaan #desimastipindawale

Пікірлер: 1 000
@HaryauWale
@HaryauWale 3 жыл бұрын
Register using my link on Binomo and get free INR 75,000 on the demo: bit.ly/Haryau_Wale Use "BS120" promo code and get +100% on your first deposit. Binomo's Official Instagram Account - instagram.com/binomo/ Risk Warning! Your capital might be at risk!
@grewalgaming9946
@grewalgaming9946 3 жыл бұрын
ਧਰਨਾਟ ਤੂੰ ਤਾ ਪਤਾ ਕਿਥੇ ਖੋ ਗਿਆ
@pavittarkaurmasson2135
@pavittarkaurmasson2135 3 жыл бұрын
Es game ch fb vi jarrori hAi ya ni
@HappySingh-me7gv
@HappySingh-me7gv 3 жыл бұрын
Ok
@electronicmotoreswithelect1432
@electronicmotoreswithelect1432 3 жыл бұрын
Hnji I am use binomo app thk
@parmjeetsran6903
@parmjeetsran6903 3 жыл бұрын
Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq
@lovepreetghumaan5208
@lovepreetghumaan5208 3 жыл бұрын
ਮੇਰੀਆਂ ਤਾਂ ਦੋ ਦਿਨ ਬਾਹਾਂ ਨਹੀਂ ਦੁਖਣੋਂ ਹਟੀਆਂ 🤭🤭,ਬਾਕੀ ਜੱਸੀ ਦੀਦੀ ਨਾਲ ਪਹਿਲੀ ਵਾਰ ਕੰਮ ਕੀਤਾ ਬਹੁਤ ਵਧੀਆ ਲੱਗਿਆ 🖤🖤
@simmikaur7285
@simmikaur7285 3 жыл бұрын
good loviiii
@KARAMJEETKAUR-ks6jk
@KARAMJEETKAUR-ks6jk 3 жыл бұрын
😂😂😂😂😂👌👌👌👌👌
@malkeetkour7631
@malkeetkour7631 3 жыл бұрын
👌👌👌👌🤗🤗😂😂
@jaspalkaur1552
@jaspalkaur1552 3 жыл бұрын
ਵੈਸੇ ਵੀ ਅੱਜ ਕੱਲ੍ਹ ਜਿਸ ਨੂੰ ਬਰਾਬਰ ਦੀ ਲੜਾਈ ਲੜ੍ਹਨੀ ਨਹੀਂ ਆਉਂਦੀ, ਉਸ ਨੂੰ ਕੋਈ ਜਿਉਣ ਨਹੀਂ ਦਿੰਦਾ 😄😄😄
@babbusidhubabbusidhu7422
@babbusidhubabbusidhu7422 3 жыл бұрын
Very nice lovepreet ji
@SukhwinderSingh-4567
@SukhwinderSingh-4567 3 жыл бұрын
ਬਾਈ ਜੀ ਬਹੁਤ ਧੰਨਵਾਦ ਹੈ ਇਹ ਮੈਸਜ ਦੇਣ ਲਈ ਬਹੁਤ ਵਧੀਆ ਤਰੀਕਾ ਹੈ ਬਾਈ ਜੀ ਖ਼ਾਸ ਕਰਕੇ ਔਰਤਾਂ ਲਈ ਕਿਉਂਕਿ ਅੱਡ ਹੋਣ ਵਿੱਚ ਔਰਤਾਂ ਦਾ ਹੀ ਯੋਗਦਾਨ ਹੁੰਦਾ ਹੈ। ਧੰਨਵਾਦ ਜੀ
@amanpreetsingh7717
@amanpreetsingh7717 3 жыл бұрын
ਦੂਜਾ ਭਾਗ ਵੀ ਬਣਾਉ ਧਰਨਾਟ ਬਾਈ. bhut vdia dharnat yy ❤️❤️
@manjeetkaur7991
@manjeetkaur7991 3 жыл бұрын
ਸਾਰੀ ਟੀਮ ਨੇ ਐਕਟਿੰਗ ਬਹੁਤ ਹੀ ਵਧੀਆ ਕੀਤੀ ਸਾਰੀ ਟੀਮ ਦਾ ਦਿਲੋਂ ਸਤਿਕਾਰ ਕਰਦੇ ਹਾਂ ਵਾਰੀ ਗੁੱਡ
@shamshersingh8827
@shamshersingh8827 3 жыл бұрын
ਲਵਪਰੀਤ ਬੇਟਾ ਲੜਾਈ ਵੀ ਤੁਸੀਂ ਬਹੁਤ ਵਧੀਆ ਕਰ ਲੈਦੇ ਹੋ 🙏💯
@surmukhsingh6513
@surmukhsingh6513 3 жыл бұрын
ਜ਼ਨਾਨੀਆਂ ਦੀ ਸੋਚ , ਇਹ ਹੁੰਦੀ ਐ, ਪੇਕਿਆਂ ਦੇ ਘਰ ਚਾਰ ਤੋਂ ਇੱਕ ਬਣ ਜਾਣ, ਸੋਹਰਿਆ ਦੇ ਘਰ ਇੱਕ ਤੋਂ ਚਾਰ ਬਣ ਜਾਣ,,, ਬਹੁਤ ਵਧੀਆ ਵੀਡੀਓ,,👍
@rajvirkaurcheema7005
@rajvirkaurcheema7005 3 жыл бұрын
ਸਹੀ ਕਿਹਾ ਵੀਰੇ ਪਰ ਸਾਡੇ ਘਰੇ ਉਲਟ ਚਲਦਾ ਮੇਰੀ ਨਣਦ ਤਾ ਸਾਨੂ ਦੋਨਾ ਜੀਆ ਨਹੀ ਝਲਦੀ
@randeepsidhu987
@randeepsidhu987 3 жыл бұрын
ਧਰਨਾਟ ਵੀਰੇ ਬਹੁਤ ਚੰਗੀ ਵੀਡੀਓ ਬਣਾਈ ਚੰਗੀ ਸਿੱਖਿਆ ਦਿੱਤੀ ਅੱਜ ਕੱਲ ਦੀਆਂ ਔਰਤਾਂ ਨੂੰ ਜੋ ਭਰਾ ਨੂੰ ਭਰਾ ਤੋਂ ਵੱਖ ਕਰ ਦਿੰਦੀਆਂ ਨੇ ਪਰਿਵਾਰ ਇਕੱਠਾ ਹੋਵੇ ਤਾਂ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ ।।।।ਲਵ ਯੂ ਸਾਰੀ ਟੀਮ ਨੂੰ ਟਰਾਲੀ ਭਰ ਕੇ
@candlemedia
@candlemedia 3 жыл бұрын
*This was the best video I seen. I laughed so hard when they were fighting.* Loved the fighting scenes of both the girls. Great acting!! 😁😁📸
@sumandeepkaur2781
@sumandeepkaur2781 3 жыл бұрын
Siraa 👌👌👌👌👌dharnaat and bhole de dialogue Lovepreet and jassi Di fight 👌👌👌👌😂😂
@manavjotsingh2274
@manavjotsingh2274 3 жыл бұрын
ਸਹੀ ਗੱਲ ਆ ਧਰਨਾਟ ਵੀਰ ਬਰਕਤ ਏਕੇ ਚ'ਹੀ ਹੁੰਦੀ ਆ ਬਹੁਤ ਸੋਹਣੀ ਵੀਡੀਓ ਸੀ ਵੀਰ ਜੀ ਵਾਹਿਗੁਰੂ ਜੀ ਥੋਨੂੰ ਤੇ ਥੋਡੀ ਸਾਰੀ ਟੀਮ ਨੂੰ ਚੜਦੀਆਂ ਕਲਾਂ ਬਖਸ਼ਣ🙏🙏🙏
@avtarsamra2823
@avtarsamra2823 3 жыл бұрын
ਧਰਨਾਟ ਸਿਆਂ ਬਾਈ ਜੀ ਦਰਾਣੀ ਸਨ ਜੇਠਾਣੀ ਨਿਕਲਾ ਤਾ ਫਿਰ ਤੂੰ ਕੀ ਬਣਿਆ ਸਨ ਫੜਨ ਵਾਲਾ ਯੋਗੀ
@avtarsamra2823
@avtarsamra2823 3 жыл бұрын
ਧਰਨਾਟ ਬਾਈ ਇਹਨਾ ਦੋਹਾਂ ਨੂੰ ਇਕ ਨੂੰ ਬਾਬੇ ਅਖ ਮਟਕੇ ਕੋਲ ਦੂਜੀ ਨੂੰ ਸਪਖਾਣ ਵਾਲੇ ਬਾਬੇ ਕੋਲ ਲੈ ਜਾ
@avtarsamra2823
@avtarsamra2823 3 жыл бұрын
ਧਰਨਾਟ ਬਾਈ ਜੀ ਕੰਡੇ ਜਿਹੇ ਵਾਲੀ ਚਾਹ ਦਾ ਇਕ ਕਪ ਸਾਨੂੰ ਵੀ ਪਿਆ ਦੇ
@ajaibsekhon3180
@ajaibsekhon3180 3 жыл бұрын
ਦੂਜਾ ਭਾਗ ਵੀ ਬਣਾਉਣੀ ਚਾਹੀਦੀ ਹੈ video
@aravdeepsingh4125
@aravdeepsingh4125 3 жыл бұрын
Hanji Sahi Keha Tusi
@jagsirtalwandi2889
@jagsirtalwandi2889 3 жыл бұрын
Very good sira bhai G 👍sahi paner
@parampalsingh5709
@parampalsingh5709 3 жыл бұрын
Nice video and good message on living together as union has a strength.
@RajivKumar-ir2bh
@RajivKumar-ir2bh 3 жыл бұрын
Very Good video,DHARNAT TEY LOVEPREET DI ACTING 👍🏿👍🏿👍🏿👍🏿👍🏿👍🏿👍🏿👍🏿👍🏿👍🏿👍🏿
@samarsingh3512
@samarsingh3512 3 жыл бұрын
ਚੜ੍ਹਦੀ ਕਲਾ mst hai punjabi comdey 🙏🙏❤️👍☝️☝️☝️👳👳🎁🇨🇦🇨🇦💪🏆
@harjinderkaur9494
@harjinderkaur9494 3 жыл бұрын
ਜੁਗ ਜੁਗ ਜੀਓ ਧਨਾਟ ਵੀਰ jii ਬਹੁਤ ਵਧੀਆ ਅੱਜ ਦੇ ਯੁੱਗ ਵਿੱਚ ਸੇਧ ਦਿੰਦੀ ਹੈ ਤੁਹਾਡੀ ਵੀਡੀਓ jii🙏🙏
@Sardardavindersekhon
@Sardardavindersekhon 3 жыл бұрын
ਬਹੁਤ ਸੋਹਣੀ ਵੀਡੀਓ ਸੀ ਬਾਈ। ਮੇਰਾ ਪੂਰਾ ਪਰਿਵਾਰ ਇੱਕਠੇ ਬੈਠਕੇ ਵੇਖਦਾ ਤੁਹਾਡੀ ਵੀਡੀਓ ਨੂੰ। ਜੇਕਰ ਇਕ ਮੈਂਬਰ ਵੀ ਪਰਿਵਾਰ ਦਾ ਇਧਰ-ਉਧਰ ਗਿਆ ਹੋਵੇ ਤਾ ਅਸੀਂ ਉਸ ਦਿਨ ਵੀਡੀਓ ਨੀ ਵੇਖਦੇ ਅਗਲੇ ਦਿਨ ਵੇਖਦੇ ਆ। ਵਾਹਿਗੁਰੂ ਜੀ ਤੁਹਾਡੀ ਪੂਰੀ ਟੀਮ ਨੂੰ ਚੜ੍ਹਦੀਕਲਾ ਚ ਰੱਖੇ ਤੰਦਰੁਸਤੀਆ ਬਖਸ਼ੇ
@inderbrar550
@inderbrar550 3 жыл бұрын
ਹਾਫ ਟੈਮ ਤੋਂ ਬਾਅਦ ਮੈਚ ਫੇਰ ਭਖ ਗਿਆ 😂😂😂
@pardeepsharmasharma4093
@pardeepsharmasharma4093 3 жыл бұрын
ਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ,ਕੱਲ੍ਹਾ ਨਾ ਹੋਵੇ ਪੁੱਤ ਜੱਟ ਦਾ, ਬਹੁਤ ਸੋਹਣੀ ਸਟੋਰੀ ਜੀ।
@tvserialstar1362
@tvserialstar1362 3 жыл бұрын
Jassi, Lovepreet, ਐਕਟਿੰਗ ਵਧੀਆ👍💯👍💯👍💯
@surjitsingh-gf9gq
@surjitsingh-gf9gq 3 жыл бұрын
Love next time do not like this always your ŕoll should be a example for others very good msg
@surjitsingh-gf9gq
@surjitsingh-gf9gq 3 жыл бұрын
Z
@meet_gaiming5744
@meet_gaiming5744 3 жыл бұрын
Dharnat Bai video siraaaa ton siraa Hundi aa Teri. Baki love u sari teem nu
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਵੀਡਿਓ ਵੀਰ ਧਰਨਾਟ ਸਿਰਾ ਕਰਤਾ ਅੱਜ ਜੋੜੀ ਬਰਾਬਰ ਦੀ ਆ ਜੱਸੀ ਤੇ ਲਵਪ੍ਰੀਤ ਬਹੁਤ ਵਧੀਆ ਐਟਂਗ 👍👍👍👍👌👌🌴
@krishanlal1701
@krishanlal1701 3 жыл бұрын
First. Ki. Ladai. End. Ka seen. Very. Nice. Dil. Ko coucch. Gaye video⚔️🥰👍🌹🤭🤣🗡️
@kartarchandsahonta886
@kartarchandsahonta886 3 жыл бұрын
Very nice video with meaningful massage. It happens in joint families in our society. Good work with laughing matter and lovely performance. Thanks for good contribution union is strength. Keep it up God bless you from England.
@satvindergrewal4824
@satvindergrewal4824 3 жыл бұрын
Hurr haithey rakh dharnat y hun laiuna nvey nvey idea's kd k chk de km . Gud work all team gbu .kisan mzdoor ekta zindabad
@SatnamSingh-bv3cc
@SatnamSingh-bv3cc 3 жыл бұрын
Nice vidio
@santokhsingh2845
@santokhsingh2845 3 жыл бұрын
Lovepreet @ Jassi acting bahut vadia dharnat bro g nabha to
@luckybhatia2419
@luckybhatia2419 3 жыл бұрын
Nice Video Good Message Good Team Work Tharnat Da Role Vadeya Se
@gurtejsinghsingh8242
@gurtejsinghsingh8242 2 жыл бұрын
ਸ਼ਾਰੀ ਟੀਮ ਨੇ ਕੋਕੇ ਜੜੇ ਐ ਵੀਰ ਕੋਈ ਘੱਟ ਕੋਈ ਸ਼ੇਰ ਸੀ ਤਾਂ ਅੱਗੋ ਸ਼ਵਾ ਸ਼ੇਰ ਸੀ। ਆਈ ਲਵ ਯੂ ਆਲ ਟੀਮ❤💟💗💚
@surinder5911
@surinder5911 3 жыл бұрын
ਜਮਾਂ ਸਿਰਾਂ ਲਾਤਾ ਬਾਈ ਜੀ
@jatindersinghmaheyhappysin2976
@jatindersinghmaheyhappysin2976 3 жыл бұрын
Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਵੀਡੀਉ ਸੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਤੁਸੀਂ,
@harnaibchahal4326
@harnaibchahal4326 3 жыл бұрын
ਵਾਈ ਜੀ ਬਹੁਤ ਹੀ ਵਧੀਆ ਵੀਡੀਓ ਹਾਸਾ ਵੀ ਤੇ ਸਿਖਿਆ ਵੀ ਬਹੁਤ ਵਧੀਆ ਦਿੱਤੀ ਹੈ ਐਵੇਂ ਨਹੀ ਧਰਨਾਟ ਸਿਆ ਸੋਡੀਆਂ ਵੀਡੀਓ ਦੀ ਵੇਟ ਕਰਦੇ ਬਹੁਤ ਹੀ ਵਧੀਆ ਵੀਡੀਓ ਬਣਾਉਦੀ ਹੈ ਪੂਰੀ ਟੀਮ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿਚ ਰੱਖਣ
@manjeetsingh2901
@manjeetsingh2901 3 жыл бұрын
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਸਿਰਾ ਲਾਤਾ ਬਹੁਤ ਵਧੀਆ ਸਿੱਖਿਆ ਦਿੱਤੀ ਗਈ ਹੈ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯
@surinder5911
@surinder5911 3 жыл бұрын
ਧਰਨਾਟ ਵੀਰੇ ਤੈਨੂੰ ਯਾਦ ਕਰਦੇ ਹਾਂ
@KulwinderSingh-en6mj
@KulwinderSingh-en6mj 2 жыл бұрын
Video Very nice 👌👌👌 heart teaching 😭😭😭😔😔😔😔 very good message 🙏🙏🙏🤞🤞🤞🤞
@harnaksohi1220
@harnaksohi1220 3 жыл бұрын
Good yg
@factnewshindi2505
@factnewshindi2505 3 жыл бұрын
Very nice video ji sanu Sari family nu boht vadia lagi tuhadi video 👌👌👌🙏🙏🙏🙏🙏🙏🙏
@ManpreetSingh-or6bj
@ManpreetSingh-or6bj 3 жыл бұрын
Bai.bhut shoni video bhut vdiyaa msg aa sariyana. Laee god blessed you sri team no and dhrnat bsiii no
@rachhpalsingh78466
@rachhpalsingh78466 9 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਵਧੀਆ ਸਨੇਹਾ ਦਿਤਾ ਹੈ ਜੀ ।
@Deepyoutober
@Deepyoutober 3 жыл бұрын
Vali shoni video c bai g thanku eh video dekh k meri akha ch pani a a a gya 😥
@AnshumanBajaj-q9l
@AnshumanBajaj-q9l Жыл бұрын
🎉very funny. Dharnat ji. Bahut khoob ho tum. Congrats all team members
@abhishek00064
@abhishek00064 3 жыл бұрын
Bus video dekhan to phela he like katre Mai ta tuse saree v kardo🙏😂❤️😂❤️❤️😂😘
@lakhveersingh339
@lakhveersingh339 3 жыл бұрын
ਬਾਈ ਵਾਲੀ ਘੈਟ ਵਿਡੀਓ ਆ ਬਾੲਈ
@MandeepKaurRupal
@MandeepKaurRupal 3 жыл бұрын
Wow i love this video even that sarea videos bht vdia hundia ne and good messages walia thx bro waheguru g tuhanu always trakiyaan provide krn 😊😊
@barindersingh997
@barindersingh997 3 жыл бұрын
Lovepreet, verry, smart, girl
@ashwanikumar5442
@ashwanikumar5442 3 жыл бұрын
Sshwani
@ashwanikumar5442
@ashwanikumar5442 3 жыл бұрын
Ashwani
@gurbajsingh5718
@gurbajsingh5718 3 жыл бұрын
Dharnat di acting v sira ,sahi paneer ni haiga 😂😂
@omkarsinghvirkjatt3942
@omkarsinghvirkjatt3942 3 жыл бұрын
Waheguru ji 🙏🙏🙏🙏🙏
@kirandeepkaur-fp7uw
@kirandeepkaur-fp7uw 3 жыл бұрын
Bhut ghaint video ,and nice moral ❤❤❤❤❤❤
@kulviraujla4845
@kulviraujla4845 3 жыл бұрын
Kulviraujla good video
@ranivirkmalout1426
@ranivirkmalout1426 3 жыл бұрын
ਬਹੁਤ ਬਹੁਤ ਬਹੁਤ ਵੱਧੀਆ ਲੱਗੀਆਂ ਵੀਡੀਓ ਧਰਨਾਟ ਵੀਰ ਜੀ
@arshpreetsingh6thab.y.c.s925
@arshpreetsingh6thab.y.c.s925 3 жыл бұрын
Funny video bhout 😂😂😂😂😂
@hardeepdharni8697
@hardeepdharni8697 3 ай бұрын
ਇਕ ਡਾਇਲੌਗ ਬਹੁਤ ਵਧੀਆ ਲੰਗੀਆ ਜਿਹੜਾ ਧਰਨਾਟ ਨੇ ਬੋਲੀਆ ਸ਼ਾਹੀ ਪਨੀਰ ਹੈਗਾ ਬਹੁਤ ਹਾਸੀ ਆਈ ਧਰਨਾਟ ਦੇ ਡਾਈਲੌਗ ਬਹੁਤ ਵਧੀਆ ਹੁੰਦੇ ਨੇ ਹਰ ਇੱਕ ਨਾਟਕ ਵਿੱਚ ਸਾਰੀਆ ਨਾਲੋ ਵਧੀਆ ਧਰਨਾਟ ਦਾ ਰੋਲ ਹੁੰਦਾ ਹੈ ਜੀ😂😂😂😂😂😂😂
@balkarsinghmaan4177
@balkarsinghmaan4177 3 жыл бұрын
Bahut sohni vedio aa veer👌👌 Bahut hi shona msg dita 👍👍
@rajeshrana290
@rajeshrana290 3 жыл бұрын
Nice message was given to all. Thank you for such make this video.all team's members are very nice.
@j.s_5210-b1z
@j.s_5210-b1z 3 жыл бұрын
👌👌👌😃😃
@sukhharikakaur5783
@sukhharikakaur5783 3 жыл бұрын
Sare teem bhuat vadyea h ji 🙏🙏🙏🙏🙏
@Deepyoutober
@Deepyoutober 3 жыл бұрын
Bai aj dil kush kr ta salute a a
@Aadi3132
@Aadi3132 3 жыл бұрын
Very nice Love from haryana ❤️❤️❤️❤️❤️❤️❤️❤️❤️❤️ 👍👍👍👍👍👍👍👍👍
@harnaamchand5920
@harnaamchand5920 3 жыл бұрын
Nice ji 🌹🌹🌹🌹🌹
@harnaamchand5920
@harnaamchand5920 3 жыл бұрын
Tuce keto da ho 💖💖💖💖💖
@HardeepSingh-ti6hf
@HardeepSingh-ti6hf 3 жыл бұрын
Bhut vadia massage dita ga dharnat vr God bless you 👍👍👍💞
@Bhullar.66
@Bhullar.66 3 жыл бұрын
Good message 👍👍
@harvindersaini633
@harvindersaini633 3 жыл бұрын
Very very nice bro
@GurpreetSingh-ts1cg
@GurpreetSingh-ts1cg 3 жыл бұрын
ਬਹੁਤ ਵਧੀਆ ਵੀਰ ਜੀ ਜਿਉਂਦੇ ਰਹੋ ਚੰਡੀਗੜ੍ਹ ਤੋਂ
@meharseebat7319
@meharseebat7319 3 жыл бұрын
ਧਰਨਾਟ ਬੱਬੂ ਵਿਡਿਔ ਵਿੱਚ ਕਉ ਨੀ ਉਦੀ
@gurbajsingh5718
@gurbajsingh5718 3 жыл бұрын
Lovepreet di acting Bhut vadia lgdi aa mnu love u so much didi ❤
@bachurahon9846
@bachurahon9846 3 жыл бұрын
Babbu Maan Da fan. Comments kar ka dsso
@deepatwaldeepatwal4797
@deepatwaldeepatwal4797 3 жыл бұрын
😀😀😀😀😀🤣🤣🤣🤣tarnat veer ne ta sirra la ta
@razwangill6440
@razwangill6440 3 жыл бұрын
😀😀😀😀😀😀😀😀
@aulakhsaab2068
@aulakhsaab2068 3 жыл бұрын
ਬਹੁਤ ਵਧੀਆ ਗੱਲ ਹੈ ਕਿਉਂਕਿ ਏਕੇ।ਬਰਕਤ। ਹੁੰਦੀ ਹੈ। ਬਹੁਤ ਵਧੀਆ ਐਕਟਿੰਗ।ਸਾਰੀ। ਟੀਮ ਨੂੰ। ਵਾਹਿਗੁਰੂ। ਚੜ੍ਹਦੀ ਕਲਾ ਵਿੱਚ ਰੱਖੇ
@jaswantkaur9875
@jaswantkaur9875 2 жыл бұрын
ਧਰਨਾਟ ਬਾੲੀ ਪਹਿਲਾਂ। ਇਨ੍ਹਾਂ ਦਾ ਹੱਥ ਹੋਲਾਂ ਕਰ ਦਿੱਤਾ ਜਾਵੇ ਫੇਰ ਤੁਹਾਨੂੰ ਰੋਟੀ ਮਿਲ ਜਾੳ ਗੀ
@hsingh9904
@hsingh9904 3 жыл бұрын
Very good Bai ji thohnu v ❤️ u trali bhar ke sari team nu 👍
@rachhpalsingh78466
@rachhpalsingh78466 9 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@kulwantkaur2319
@kulwantkaur2319 3 жыл бұрын
Very nice.... Messagefull video.... Great acting by Dharnat and his all team.... Keep it up
@gurpindersingh131
@gurpindersingh131 3 жыл бұрын
22ਜੀ ਵੀਡੀਓ ਬਹੁਤ ਵਧੀਆ ਲੱਗੀ ਅਸੀਂ ਵੀਡੀਓ ਦੇਖ ਕੇ ਬਹੁਤ ਖੁਸ਼ ਹੋਏ ਜੀ
@user-vr2sx3tb6j
@user-vr2sx3tb6j 9 ай бұрын
Dil khush ho gaya aa video bekh k
@chanderdeepsharma3820
@chanderdeepsharma3820 3 жыл бұрын
, ਬਹੁਤ ਵਧੀਆ by g love u ਟਰੱਕ ਭਰਕੇ ਸਾਰੀ ਟੀਮ ਨੂੰ।
@tanveerbhatti6040
@tanveerbhatti6040 3 жыл бұрын
Kash janania nu Rab koch bhudhi day bhaian Ad hon tuun rokan nah kah Ad hon da karan ban an .Dharnat ta Bhola veer da khon sokahi rakia so dowan jananian n Ad hon nu rondia be barkityan .God bless you all wadia nahi bahot wadia massage si. Love you Trali bhar k.
@manmohankaur3946
@manmohankaur3946 3 жыл бұрын
Jasi,100, Lavpreet,100, Kabdi.mach.Barabr. Veri.Good.
@JaspreetSingh-tz2nl
@JaspreetSingh-tz2nl 3 жыл бұрын
Attt bro
@mannusingapore786
@mannusingapore786 3 жыл бұрын
bhut vadiaa video c gd bless you 🎉🎂🎂🎉 waheguru g tuhanu hamesa khush rakhn 🎁🎁🎁🎁🎁🎁🎁
@surinder5911
@surinder5911 3 жыл бұрын
Very nice bor 👌👌👌👌👌👌👌👌👌💪💪💪💪
@jaspalkaur1552
@jaspalkaur1552 3 жыл бұрын
Bahut sohni video hai, good message. Sarya di acting bahut vadia c te Lovepreet sis te jassi ji ne ta ladai v bahut kiti😄
@lovejeetsidhu7987
@lovejeetsidhu7987 3 жыл бұрын
Half tym baad match fr shuru ho gya ,........ Ethe bhut haasi ayi soooo funny nd nycc video ❤️❤️
@GaganDeep-nw9gn
@GaganDeep-nw9gn 3 жыл бұрын
Sirra video aa vae 👌👌
@lakhwindersinghuppal8545
@lakhwindersinghuppal8545 3 жыл бұрын
Very very good think ji This is a true story I proud of you all God bless you
@lakhwindersinghuppal8545
@lakhwindersinghuppal8545 3 жыл бұрын
Many Many thanks for reply me
@jaspreetbhullar4105
@jaspreetbhullar4105 3 жыл бұрын
Bahut vdiya video aw 👌❤❤god bless you to all🙏🙏🙏🙏😍😍😘😘😘😘
@ashiqali1528
@ashiqali1528 3 жыл бұрын
Very impressive. All actors very perfectly performed. Mubarak ho.
@balwindersahota6163
@balwindersahota6163 3 жыл бұрын
Babli veer taan lagdaa real veech dookhi hoo gaya ani series acting bahoot badiaa superrr Weldon keep it up..👌👌👌❤❤❤
@jagjitsinghdhillondhillon7862
@jagjitsinghdhillondhillon7862 3 жыл бұрын
Very nice 👌👌👌👍👍👍🙏❤️
@gurlalsingh5094
@gurlalsingh5094 3 жыл бұрын
Y bhut vdiya Soch diti tusi ajj de time nu le K 👍❤️
@gurpreetdhelo3263
@gurpreetdhelo3263 3 жыл бұрын
Vare happy ji
@avtarchhajla9074
@avtarchhajla9074 3 жыл бұрын
ਬਹੁਤ ਵਧੀਆ ਵੀਡੀਆ ਆ ਸਿਰਾ ਕਰਤਾ 22 ਜੀ😂😂😂😂😂😂❤❤👌👌👌👌👌👌
@narinderkaur9205
@narinderkaur9205 3 жыл бұрын
Good mesage johra kade ni hashes o v hash peda👌✌️😁😁😁😁
@Vale-gg9tt
@Vale-gg9tt 3 жыл бұрын
Very nice video Veer Ji love you all family members 💓❤️💋❤️💋❤️💋❤️ nice massage ❤️💋❤️💋❤️💋❤️
@bablusingh7700
@bablusingh7700 3 жыл бұрын
ਬਹੁਤ ਸੋਹਣਾ ਲੱਗਾ
@therimanivaljot0488
@therimanivaljot0488 3 жыл бұрын
Bahut vadia massege c veer ik privaar nu ikatha karan layi 🙏Waheguru ji 🙏
@manpreetmani1537
@manpreetmani1537 3 жыл бұрын
Very very nice video God bless you bhut Vadia ji wish you many many happy ☺☺👍👍👍👍👍👍👍👍👍👍👍👍baba ji all team nu hamesha khush rakhn ☺☺👍👍👍👍👍👍👍👍👍👍🙏🙏🙏
@MandeepSingh-yz3yq
@MandeepSingh-yz3yq 3 жыл бұрын
Siraa ❤️ ❤️ video 📷📸 Bhai ji waheguru waheguru waheguru ji waheguru waheguru ka Khalsa WaheGuru Ji ki Fateh ❤️🙏🙏
@jagjeetjagjeet1660
@jagjeetjagjeet1660 3 жыл бұрын
8 HD, PS do LG
@jagjeetjagjeet1660
@jagjeetjagjeet1660 3 жыл бұрын
., 81468 94443
@HarpreetSingh-ce9gh
@HarpreetSingh-ce9gh 3 жыл бұрын
Bhut vdiaa c veer g hassa nhi bands hoyeaa poori video ch😂
@manishasargotra7892
@manishasargotra7892 3 жыл бұрын
Bhaut vadiya mashed c asi v joint family vich rehndey haan
@gulbaharsinghshahpuria3682
@gulbaharsinghshahpuria3682 2 ай бұрын
Very very nice Movie ❤❤❤❤❤😂😂😂😂😂😂😂😂😂😂😂💯💯💯💯
when you have plan B 😂
00:11
Andrey Grechka
Рет қаралды 57 МЛН
1ОШБ Да Вінчі навчання
00:14
AIRSOFT BALAN
Рет қаралды 6 МЛН
Will A Guitar Boat Hold My Weight?
00:20
MrBeast
Рет қаралды 184 МЛН
The FASTEST way to PASS SNACKS! #shorts #mingweirocks
00:36
mingweirocks
Рет қаралды 16 МЛН
when you have plan B 😂
00:11
Andrey Grechka
Рет қаралды 57 МЛН