ਦਰਿਆ ਬਿਆਸ ਦੇ ਕੰਢੇ ਕੰਢੇ ਹਿਮਾਚਲੀ ਕਬੱਡੀਆਂ। ਟ੍ਰੈਕ ਕਰਨਾ ਦਾ ਖ਼ਰਚਾ। ਕਦੋਂ ਤੇ ਕਿਵੇਂ ਕੀਤਾ ਜਾ ਸਕਦਾ। Ghudda

  Рет қаралды 38,804

Ghudda Singh

Ghudda Singh

Күн бұрын

#punjabivlogs #ghuddasingh #mountains #punjabitravel #punjabitraveller #punjabivideo #trekking #chandarkhanipasstrek
Instagram- amritpalsinghghudda

Пікірлер: 180
@AmritPalSinghGhudda
@AmritPalSinghGhudda 3 ай бұрын
ਹਰੇਕ ਦੂਜਾ ਤੀਜਾ ਕਮੈਂਟ ਇਹੀ ਕਿ ਹਿਮਾਚਲ ਦੀ ਮਸ਼ਹੂਰੀ ਨਾ ਕਰੋ। ਨਹੀਂ ਕਰਦੇ ਬਾਈ, ਹਿਮਾਚਲ ਮੇਰਾ ਕੁਛ ਨਹੀਂ ਲੱਗਦਾ। ਜੇ ਐਨਾ ਹੀ ਵਿਰੋਧ ਹੋ ਰਿਹਾ ਤਾਂ ਹਿਮਾਚਲ ਜਾ ਕੌਣ ਰਿਹਾ। ਬਰੋਟ ਵੈਲੀ ‘ਚ ਪੰਜਾਬ ਨੰਬਰ ਦੀ ਗੱਡੀ ਨਾਲ ਗੱਡੀ ਖਹਿ ਰਹੀ ਆ ਹੁਣ। ਵੱਡੇ ਸ਼ਹਿਰਾਂ ‘ਚ ਹਿਮਾਚਲੀਆਂ ਦੀ ਬੋਲ ਬਾਣੀ ਬਹੁਤ ਕੁਰੱਖਤ ਆ। ਪਰ ਹਿਮਾਚਲ ਦੂਰ ਦੁਰਾਡੇ ਦੇ ਪਿੰਡਾਂ ‘ਚ ਜਾਕੇ ਦੇਖਿਓ ਲੋਕ ਹੱਥਾਂ ਤੇ ਚੱਕਦੇ ਨੇ। ਬਰੋਟ ਤੋਂ ਪੰਦਰਾਂ ਕਿਮੀ ਦੂਰ ਪਿੰਡ ਨਲਹੋਤ ਦੇ ਖੇਤਾਂ ‘ਚ ਟੈਂਟ ਲਾਕੇ ਰਹੇ। ਪਿੰਡ ਦੇ ਸਰਪੰਚ ਨੇ ਚਾਹ ਪਾਣੀ ਦਿੱਤਾ ਨਾਲੇ ਇਲਾਕੇ ਬਾਰੇ ਬਹੁਤ ਜਾਣਕਾਰੀ ਦਿੱਤੀ। ਵਿਰੋਧ ਕਰੋ..ਜੀਅ ਸਦਕੇ ਕਰੋ। ਪਰ ਸਿਰਫ ਸੋਸ਼ਲ ਮੀਡੀਆ ਦੇਖ ਦੇਖ ਕੇ ਨਹੀਂ…ਖੁਦ ਤਜਰਬਾ ਕਰਕੇ ਕਰੀਏ।
@jotdhilloo
@jotdhilloo 3 ай бұрын
Sahi kiya asi v bhut ghume ah bas jithe jiyda rush howe ga othe de lok tuhanu ja hotel malik tuhanu tut k phande ah kithe dor nikal jayi ta gal bilkul change ho jande hai ghar ch jwai aya hunda eda treat krde ahh
@mandeepsingh-zy7pi
@mandeepsingh-zy7pi 3 ай бұрын
Bilkul shi keha bai ji
@MANJEETSINGH-nz1qh
@MANJEETSINGH-nz1qh 3 ай бұрын
ਸਹੀ ਗੱਲ ਕਹੀ ਆ
@Ranjit-Sidhu
@Ranjit-Sidhu 3 ай бұрын
100% True Bhai ji..apne lok vi ik passe hi chal pende ha bina aqal lgaye..aam log Himachal de bahut hi ache hai paaji, bahut shareef hai
@VarinderSingh-oz7mk
@VarinderSingh-oz7mk 3 ай бұрын
Bilkul theek kiya 22 ji
@Harpreet_Singh885
@Harpreet_Singh885 3 ай бұрын
ਘੁੱਦੇ ਬਾਈ ਮੈਨੂੰ ਨਹੀਂ ਲੱਗਦਾ ਕਿ ਤੈਨੂੰ ਹਿਮਾਚਲ ਜਾਣ ਦੀ ਸਲਾਹ ਦੇਣੀ ਚਾਹੀਦੀ ਹੈ ਪੰਜਾਬੀਆਂ ਨੂੰ, ਕਿਉੰਕਿ ਜਿਹੜੇ ਹਿਸਾਬ ਨਾਲ ਪੰਜਾਬੀਆਂ ਨੂੰ ਛਿੱਤਰ ਪੈ ਰਹੇ ਨੇ ਪਹਾੜੀਆਂ ਤੋਂ, ਇਸ ਹਿਸਾਬ ਨਾਲ ਤਾਂ ਹਿਮਾਚਲ ਦਾ ਬਾਈਕਾਟ ਕਰਨ ਦਾ ਸੱਦਾ ਦੇਣਾ ਚਾਹੀਦਾ ਹੈ
@rajbindersingh8237
@rajbindersingh8237 3 ай бұрын
ਬਾਈ ਜੀ ਹਿਮਾਚਲ ਵਿੱਚੋ ਵਾਪਸ ਆ ਜਾਓ ਸੁਖੀ ਸੁਖੀ ਪਹਾੜੀ ਚਵਲ ਪੁਨੇ ਤੇ ਉਤਰੇ ਫਿਰਦੇ ਹੈ ਕੁੱਟਮਾਰ ਕਰ ਰਹੇ ਹਨ ਬਲਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪੰਜਾਬੀਆਂ ਨੂੰ ਇਥੋਂ ਦੀ ਬਜਾਇ ਕਸ਼ਮੀਰ ਜਾਂ ਦੀ ਸਲਾਹ ਦਿਓ ਬਾਕੀ ਤੁਹਾਡੀ ਮਰਜੀ
@ankushpb0790
@ankushpb0790 3 ай бұрын
Punjabi nu har sall khutt pendi a fir v bhut besharam a Punjabi jo Himachal jande ne
@jagjitsingh816
@jagjitsingh816 2 ай бұрын
ਘੁੱਦੇ ਵੀਰੇ ਸਤਿ ਸ੍ਰੀ ਆਕਾਲ ਜੀ ਤੁਹਾਡੀ ਬੇਟੀ ਬਹੁਤ ਪਿਆਰੀ ਲੱਗ ਰੇਹੀ ਹੈ ਬਹੁਤ। ਸਾਰਾ ਪਿਆਰ ਔਰ ਸਤਿਕਾਰ ਬੱਚੇ ਵਾਸਤੇ
@AmritPalSinghGhudda
@AmritPalSinghGhudda 3 ай бұрын
ਕਈ ਮਿੱਤਰ ਚੰਦਰਖਾਣੀ ਟ੍ਰੈਕ ਬਾਰੇ ਪੁੱਛ ਰਹੇ ਨੇ ਕਿ ਕਿਵੇਂ ਕੀਤਾ ਜਾ ਸਕਦਾ। ਇਹ ਟ੍ਰੈਕ ਕਰਨ ਲਈ ਮਨਾਲੀ ਤੋਂ ਪਹਿਲਾਂ ਪਤਲੀਕੁਲ ਨਾਂ ਦੀ ਥਾਂ ਤੋਂ ਖੱਬੇ ਮੁੜਕੇ ਪਿੰਡ ਰੁਮਸੂ ਵੱਲ ਜਾਣਾ। ਰੁਮਸੂ ਤੋਂ ਅੱਗੇ ਪੰਜ ਕਿਲੋਮੀਟਰ ਅੱਗੇ ਪਿੰਡ ਪੁਲਗ ਆ ਜਿੱਥੋਂ ਇਹ ਬਾਈ ਆ ਮੇਹਰ ਚੰਦ। ਚੰਦਰਖਾਣੀ ਟ੍ਰੈਕ ਪਿੰਡ ਰੁਮਸੂ ਤੇ ਪੁਲਗ ਤੋਂ ਸ਼ੁਰੂ ਹੁੰਦਾ ਜੇ ਬੱਚੇ ਨਾਲ ਨੇ ਤਾਂ ਇਹ ਟ੍ਰੈਕ ਤੇ ਤਿੰਨ ਦਿਨ ਲੱਗਣਗੇ। ਗਾਈਡ ਮੇਹਰ ਚੰਦ ਦਿਨ ਦਾ ਦੋ ਹਜ਼ਾਰ ਲੈਂਦਾ। ਜੇ ਕੱਲੇ ਮੁੰਡੇ ਨੇ ਤਾਂ ਸਮਾਨ ਆਪੇ ਚੱਕਕੇ ਲਿਜਾ ਸਕਦੇ ਨੇ ਤੇ ਜੇ ਪਰਿਵਾਰ ਨਾਲ ਹੋਵੇ ਤਾਂ ਪੋਰਟਰ ਪੰਦਰਾਂ ਸੌ ਦਿਨ ਦਾ ਲੈਂਦਾ। ਕੁੱਲ ਖ਼ਰਚਾ 10500 ਬਣਦਾ। ਬਾਕੀ ਰਾਸ਼ਨ ਪਾਣੀ ਦਾ 1200 ਖ਼ਰਚਾ। ਜੇ ਦੋ ਚਾਰ ਪਰਿਵਾਰ ਰਲਕੇ ਇਹ ਟ੍ਰੈਕ ਕਰਨ ਤਾਂ ਖ਼ਰਚਾ ਵੰਡਿਆ ਜਾਂਦਾ। ਪ੍ਰਤਿ ਪਰਿਵਾਰ ਤਿੰਨ ਕ ਹਜ਼ਾਰ ਖ਼ਰਚਾ ਆਓਣਾ। ਜੇ ਕੱਲੇ ਮੁੰਡੇ ਜੁਗਾੜੂ ਤੇ ਹਿੰਮਤੀ ਹੋਣ ਤਾਂ ਗਾਈਡ ਦੀ ਵੀ ਲੋੜ ਨਹੀਂ। ਮੇਹਰ ਚੰਦ ਦਾ ਨੰਬਰ- +91 98057 31378
@sukhrajkaur6118
@sukhrajkaur6118 3 ай бұрын
ਬਹੁਤ ਵਧੀਆ ਬੱਚਾ ਤੁਹਾਡਾ । ਜਗਿਆਸੂ
@AmritPalSinghGhudda
@AmritPalSinghGhudda 3 ай бұрын
❤️❤️
@daljitsingh7980
@daljitsingh7980 3 ай бұрын
ਸਤਿ ਸ੍ਰੀ ਅਕਾਲ ਘੁੱਦੇ ਬਾਈ ਤੇ ਧੀ ਰਾਣੀ ਨੂੰ ਬਹੁਤ ਬਹੁਤ ਪਿਆਰ 🙏
@jatindersaini5034
@jatindersaini5034 3 ай бұрын
beti Harnav kaur nu बहुत बहुत प्यार
@gursewakdhillon7773
@gursewakdhillon7773 3 ай бұрын
ਕਈ ਸਾਲਾਂ ਬਾਅਦ ਈਕੁ ਸਬਦ ਸੁਣਿਆ ਬਾਈ ਬਚਪਨ ਯਾਦ ਆ ਗਿਆ
@sarabjitbadhesha
@sarabjitbadhesha 3 ай бұрын
ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ ਅਤੇ ਬੇਟੀ ਹਰਨਵ। ਬਹੁਤ ਸੋਹਣਾ ਟਰੈਕ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤
@sarbjitkaur5162
@sarbjitkaur5162 3 ай бұрын
ਸਤਿ ਸ਼ੀ ਅਕਾਲ ਹਰਨਵ ਪੁੱਤ🎉🎉❤❤❤
@mandeepsandhu3436
@mandeepsandhu3436 3 ай бұрын
ਪਹਾੜੀ ਪਿੰਡਾਂ ਦਾ ਜੀਵਨ ਬਹੁਤ ਸਾਦਾ ਤੇ ਸਹਿਜ ਜਾਪਦਾ‌❤
@kauripandher7433
@kauripandher7433 3 ай бұрын
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਪਰਿਵਾਰ ਨੂੰ ਜਿਉਂਦੇ ਵਸਦੇ ਰਹੋਜੀ
@vishalmattu7877
@vishalmattu7877 3 ай бұрын
ਸਤਿ ਸ੍ਰੀ ਆਕਾਲ ਵੀਰ ਜੀ ਤੇ ਭਾਬੀ ਜੀ 🙏🙏 ਤੇ ਬਹੁਤ ਸੋਹਣਾ ਬਲੋਗ ❤️❤️❤️❤️
@bharatsidhu1879
@bharatsidhu1879 3 ай бұрын
ਬੜਾ ਅੱਛਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਅੱਤੇ ਸਾਰਾ ਝਾਕਾ - ਵਾਕਾ ਬਹੁਤ ਸੋਹਣਾ ਲੱਗਿਆ । ਤੁਹਾਡਾ ਬਹੁਤ - ਬਹੁਤ ਧੰਨਵਾਦ ।
@gurpiarsingh1078
@gurpiarsingh1078 3 ай бұрын
ਘੁੱਦੇ ਬਾਈ ਨੂੰ ਨਾਲੇਜ ਬਹੁਤ ਜਿਆਦਾ ਇਸ ਵਿੱਚ ਕੋਈ ਸ਼ੱਕ ਨਹੀਂ ਗੱਲ ਕਰਨ ਦਾ ਤਰੀਕਾ ਕੌਨਫੀਡੈਂਸ ਤੇ ਲਿਹਾਜਾ ਗੱਲ ਕਿਸ ਢੰਗ ਨਾਲ ਪੇਸ਼ ਕਰਨੀ ਹ ਬਹੁਤ ਵਧੀਆ ਪਰ ਜਦੋਂ ਕੈਮਰਾ ਘਰਦਿਆਂ ਦੇ ਹੱਥ ਵਿੱਚ ਹੋਵੇ ਤਾਂ ਪਰਿਵਾਰ ਸਾਹਮਣੇ ਬੰਦਾ ਕਦੇ ਕਦੇ ਨਰਵਸ ਹੋ ਜਾਂਦਾ ਇਸ ਵੀਡੀਓ ਵਿੱਚ ਇਹ ਦੇਖਣ ਨੂੰ ਜਰੂਰ ਮਿਲਿਆ ਜਿਸ ਜਿਸ ਨੇ ਨੋਟ ਕੀਤਾ ਕੁਮੈਂਟ ਨੂੰ ਲਾਈਕ ਕਰੋ ਬਾਕੀ ਪਰਮਾਤਮਾ ਕੁਦੇ ਵੀਰ ਦੇ ਪਰਿਵਾਰ ਨੂੰ ਤਰੱਕੀਆਂ ਬਖਸ਼ੇ ਤੇ ਚੜ੍ਹਦੀ ਕਲਾ ਵਿੱਚ ਰੱਖੇ
@harjitkaur464
@harjitkaur464 3 ай бұрын
ਟਰੈਕ ਬਹੁਤ ਵਧੀਆ ਰਿਹਾ 👍ਬਹੁਤ ਚੰਗਾ ਲੱਗਦਾ ਤੁਸੀਂ ਆਪਣੇ ਪਰਿਵਾਰ ਨੂੰ ਸਮਾਂ ਦਿੰਦੇ ਓ❤ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰਖਣ 🙏🙏
@HarpreetSingh-ux1ex
@HarpreetSingh-ux1ex 3 ай бұрын
ਸਤਿ ਸ੍ਰੀ ਆਕਾਲ ਘੁੱਦੇ ਵੀਰ ਤੇ ਸਾਰੇ ਭੈਣ ਭਰਾਵਾਂ ਪਰਿਵਾਰਾਂ ਨੂੰ 🙏
@karanvirsingh106
@karanvirsingh106 3 ай бұрын
ਬਾਈ ਤੁਸੀਂ ਟਰੈਵਲ ਬਲੋਗਰ ਹੋ, ਮੈਨੂੰ ਲੱਗਦਾ ਵੀ ਆਪਾਂ ਨੂੰ ਰਲ ਕੇ ਥੋੜੇ ਸਮੇਂ ਲਈ ਹਿਮਾਚਲ ਉੱਤਰਾਖੰਡ ਇਹਨਾਂ ਸੂਬਿਆਂ ਦਾ ਬਾਈਕਾਟ ਜਰੂਰ ਕਰਨਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਦਾ ਵਿਵਹਾਰ ਪਿਛਲੇ ਕੁਝ ਸਮੇਂ ਤੋਂ ਕਰ ਰਹੇ ਹੈ ਉਹ ਬਿਲਕੁਲ ਠੀਕ ਨਹੀਂ ਹੈ ਤੇ ਆਪਾਂ ਨੂੰ ਥੋੜਾ ਟਾਈਮ ਮਤਲਬ ਸਾਰੇ ਪੰਜਾਬੀਆਂ ਨੂੰ ਇਹਨਾਂ ਦੇ ਵੱਲ ਜਾਣ ਤੋਂ ਥੋੜਾ ਜਿਹਾ ਗਰੇਜ ਕਰਨਾ ਹੀ ਚਾਹੀਦਾ ਜਾਂ ਬਾਈਕਾਟ ਕਰਨਾ ਚਾਹੀਦਾ ਭਾਰਤ ਦੇ ਹੋਰ ਬਹੁਤ ਸੂਬੇ ਮਤਲਬ ਬਹੁਤ ਸੋਹਣੇ ਨੇ ਜਿਵੇਂ ਸਾਊਥ ਸਾਈਡ ਬਹੁਤ ਸੋਹਣੀ ਹੈ ਆਪਾਂ ਨੂੰ ਉਧਰ ਵੱਲ ਥੋੜਾ ਥੋੜਾ ਜਿਹਾ ਧਿਆਨ ਦਿੱਤਾ ਜਾ ਸਕਦਾ ਤਾਂ ਜੋ ਤੁਹਾਡਾ ਕੰਮ ਵੀ ਨਾ ਰੁਕੇ
@AmanDeep-bs8hf
@AmanDeep-bs8hf 3 ай бұрын
ਸਾਤਿ ਸ੍ਰੀ ਆਕਾਲ ਵੀਰ ਜੀ
@manjitsinghkandholavpobadh3753
@manjitsinghkandholavpobadh3753 3 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@GurmeetSingh-rt6or
@GurmeetSingh-rt6or 3 ай бұрын
ਸਤਿ ਸ੍ਰੀ ਅਕਾਲ ਅੰਮਿ੍ਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ🙏🙏🙏
@GagandeepSingh-oz7lj
@GagandeepSingh-oz7lj 3 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਹਰਨਵ ਨੂੰ ਪਿਆਰ ਮਾਲਕ ਚੜ੍ਹਦੀਕਲਾ ਚ ਰੱਖੇ❣️🙏
@gurpiarsingh1078
@gurpiarsingh1078 3 ай бұрын
He ਘੁਦਾ ਬਾਈ ਰੂਮਸੋ ਪਿੰਡ ਮੇਲਾ ਵੇਖਣ ਵਾਸਤੇ ਬੋਲਿਆ ਸੋਹਣਾ ਲੱਗਿਆ ਮੈਂ She ਹੁ ਹੂੰ ❤❤❤
@GurwinderSingh-fo2fo
@GurwinderSingh-fo2fo 2 ай бұрын
Hlo veer ki hal chal mai ek gal ਪੁੱਛਣੀ c k tudi video de vich o saj di tun vajdi satinder sartaj ji de song di feel dvondi ਮਸਾ ਮੈ ਅੰਨੇ ਕ ਪੱਲ ਜੋੜੇ ਜਿੰਦੜੀਏ ਪਿਆਰ ਦੇ ਹੁੰਦੇ ਨੇ ਦਿਨ ਥੋੜੇ
@MANJEETSINGH-nz1qh
@MANJEETSINGH-nz1qh 3 ай бұрын
ਬਹੁਤ ਸੋਹਣੀ ਜਗ੍ਹਾ ਤੇ ਰੌਲੇ ਰੱਪੇ ਤੋਂ ਦੂਰ ਸੋਹਣਾ ਟ੍ਰੈਕ ਰਿਹਾ ਬਾਈ ਜੀ
@harmeshkhattra4063
@harmeshkhattra4063 3 ай бұрын
ਵੀਰ ਹਿਮਾਚਲ ਵਾਲਿਆਂ ਦਾ ਦਿਮਾਗ ਖਰਾਬ ਹੋ ਰਿਹਾ।ਤੁਸੀਂ ਜਲਦੀ ਵਾਪਿਸ ਆਉਣ ਦੀ ਕੋਸ਼ਿਸ਼ ਕਰੋ।ਤੇ ਪੰਜਾਬੀਆਂ ਨੂੰ ਕਸ਼ਮੀਰ ਵਲ ਜਾਣ ਦੀ ਸਲਾਹ ਦਿਓ
@78folowar
@78folowar 3 ай бұрын
Dimag te aapane de kharab aa Mino 15sall hogae har sal manikaran jaida koi ni kuz kihanda Jado ja ke huladd bazi karonge te sihtar hi penge Aanandpur sahib kon kutada uthe vi har sall huladbazi karde hi aa
@harmangrewal4326
@harmangrewal4326 3 ай бұрын
Tadi dona hathan nal vajdi ae vir
@akhlab90
@akhlab90 3 ай бұрын
Kuchh ni ho reha chwwl na mari ja..
@BabbalsinghKahlon
@BabbalsinghKahlon 3 ай бұрын
22 ਜੀ ਮੈਂਨੂੰ ਆਪ ਜੀ ਦੀ ਏਹ ਗੱਲ ਬੋਤ ਚੰਗੀ ਲੱਗੀ ਕੇ ਤੁਸੀਂ ਅਪਣੀ ਪਤਨੀ ਨੂੰ ਕੈਮਰੇ ਅੱਗੇ ਨੀ ਲਿਆਂਦਾ good ਚੰਗਾ ਲੱਗਾ ਆ ਹੋਈ ਨਾ ਮਾਰਦਾ ਵਾਲੀ ਗੱਲ ਅਪਣੇ ਦਮ ਤੇ views ਐਂਡ ਪ੍ਰੀਸਦ ਹੋਣਾ ਨੀ ਤਾਂ ਲੋਗ ਅਪਣੀ ਪਤਨੀ ਨੂੰ ਹੀ ਵੱਖਹਾਂ ਕੇ ਨੋਟ ਕਮਾਉਂਦਾ ਹਨ
@SatnamSingh-fe3tg
@SatnamSingh-fe3tg 3 ай бұрын
Dhan Guru Nanak Dev g Chadikala Rakhna 🙏
@GurpreetSingh-kp1xf
@GurpreetSingh-kp1xf 3 ай бұрын
ਸਤਿ ਸ੍ਰੀ ਆਕਾਲ ਜੀ ਪਿਆਰੇਓ 👍 ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰਖੇ 🙏
@drravinderkamboj
@drravinderkamboj 3 ай бұрын
ਬਹੁਤ ਵਧੀਆ
@harpreetsinghmoga
@harpreetsinghmoga 3 ай бұрын
ਬਹੁਤ ਵਧੀਆ ਜਾਣਕਾਰੀ ❤
@jassidhaliwalsehna3120
@jassidhaliwalsehna3120 3 ай бұрын
ਸੀ ਸਤਿ ਆਕਲ ਬਾਈ ਤੇ ਭਾਬੀਏ ਜੀ ਹੋਰ ਠੀਕ-ਠਾਕ ਹੋ ਹਰਨਾਵ ਨੇ ਬਹੁਤ ਪਿਆਰ ❤
@rubysandhu1902
@rubysandhu1902 3 ай бұрын
Great chotte veer, good to c you promoting local guides,they deserve it and knows the local terrain better 🙏
@tonystockmaster
@tonystockmaster 3 ай бұрын
Veer ek benti ha tusi new series start kro punjab de wich husyarpur border chohal dam takwara pathankot area nagal dam ropar area wali side bhut pahad ha ohna wich bhut sare new trek lok labh rhe me ek group dekhea c fb te jo punjab de pahada wich treking nu permote kr rhe tusi eh reseaech kro plz
@HARMEETSINGH-qq9ot
@HARMEETSINGH-qq9ot 3 ай бұрын
ਵਧੀਆ ਪਰਿਵਾਰਕ trek ਸੀ ਵੀਰ
@ranjitkaur6432
@ranjitkaur6432 3 ай бұрын
Sachi ❤❤❤ putt app nu delh ke dil khush ho janda🎉🎉❤beti bahut lovely aw🎉🎉 bahi g nu v Ssa ji keh do👏
@tarinder
@tarinder 3 ай бұрын
Maple da tree 🌳 Canada wich ha Quebec soobe wich Maple de khathi hundi ha 🍁 de desi khand bande ha
@sekhon.s5704
@sekhon.s5704 2 ай бұрын
@20:50 Ghudda Singh asking his wife "sohna laggya mein"? Wife : ahaan. That was kinda cute!
@AmritPalSinghGhudda
@AmritPalSinghGhudda 2 ай бұрын
😃😃
@madhomalli7321
@madhomalli7321 3 ай бұрын
ਸਤਿ ਸ੍ਰੀ ਅਕਾਲ ਧੀ ਤੇ ਬਾਪ ਨੂੰ ❤️❤️💐💐🌹🌹
@TarsemSingh-st1vw
@TarsemSingh-st1vw 3 ай бұрын
Very nice track beta ji aap te harnav putt noo bahut bahut piar god bless both of you best wishes to you From Lakhwinder kaur gurdaspur🙏🙏🙏🙏🙏🙏🙏🙏🙏🙏🙏🙏
@kabirsingh9109
@kabirsingh9109 3 ай бұрын
very nice blog veer ji ❤
@bittusandhu3747
@bittusandhu3747 3 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉
@iqbalsidhu6651
@iqbalsidhu6651 3 ай бұрын
Hello Harman beta ji,God bless you for long life,Welcome my dear brother ji
@giankaur5651
@giankaur5651 3 ай бұрын
Bahut vadia laga eh track love u harnav
@gillsimrat00
@gillsimrat00 3 ай бұрын
Boht sohna kamm 🎉😊
@karamjeetsingh319
@karamjeetsingh319 3 ай бұрын
With bate it is very beautiful gudha track
@karamjitsingh887
@karamjitsingh887 3 ай бұрын
Very very good❤
@ddrt4367
@ddrt4367 3 ай бұрын
Bai ik tendo pro capsule hunde aa godeya lyi, oh bus ik capsule khana hunda trek te Khas krke utran wele , gode dukhde nhi fir jyada , sade godeya di jhili kamjor ho jandi te ligament lose ho jande aa , tendo pro best aa trek te roj ik capsule khao bus trek wele ,
@satnamsinghpurba9584
@satnamsinghpurba9584 3 ай бұрын
Bhut vadia jankari god bless you
@siljebard2549
@siljebard2549 3 ай бұрын
Ghudde veer faimly nal na ghum aje himachal kangna di wajah apne nal e lagde aa Baki veer tu siyana
@jeethanda230
@jeethanda230 3 ай бұрын
❤ bahut vadya y ji 🎉 have a safe journey 😍
@PremSingh-ly7lx
@PremSingh-ly7lx 3 ай бұрын
👍 👌 ❤sunam udham singh wala 22g sangrur 🎉Thanks
@jatindersehdev5001
@jatindersehdev5001 3 ай бұрын
Very good sir ji thank 🎉🎉🎉🎉🎉🎉🎉🎉🎉🎉🎉
@SudhirKumar-lr6ud
@SudhirKumar-lr6ud 3 ай бұрын
Tune starting and ending very good
@manpreetsidhu8269
@manpreetsidhu8269 3 ай бұрын
Bhut vdia y g❤❤❤❤
@SUKHI_SINGH
@SUKHI_SINGH 3 ай бұрын
sat shri akal baji pls send mehar chand da no screen te clear nahi see
@harpreetsinghmoga
@harpreetsinghmoga 3 ай бұрын
ਜੇਕਰ ਟਰੈਕ ਨਾ ਵੀ ਕਰਨਾ ਹੋਵੇ ਤਾਂ ਗਾਈਡ ਰਹਿਣ ਨੂੰ ਘਰ ਦਾ ਕਮਰਾ ਦੇ ਦਿੰਦੇ ਹਨ ?
@AmritPalSinghGhudda
@AmritPalSinghGhudda 3 ай бұрын
ਬਿਲਕੁੱਲ ਬਾਈ
@DharvinderSingh-r3w
@DharvinderSingh-r3w 2 ай бұрын
Very good
@karmjeetmaan1006
@karmjeetmaan1006 3 ай бұрын
Rumsu pind ch dekhya hoya pura verry nice aw pind ❤❤❤❤❤
@happyman848
@happyman848 3 ай бұрын
Thanks!
@swaransingh483
@swaransingh483 3 ай бұрын
ਏਣਾ ਪਹਾੜਿਆਂ ਨੇ ਸਾੜੇ ਬਾਪੂ ਬਾਜਾਂ ਵਾਲੇ ਨੂੰ ਵੀ ਨਹੀਂ ਬਖਸ਼ਿਆ ਸੀ ਤੇ ਸਾਡੇ ਕੀ ਲਗਦੇ ਨੇ ਪਹਾੜਿਏ
@KarjSingh-p8q
@KarjSingh-p8q 3 ай бұрын
Good 👍
@karannagra4104
@karannagra4104 3 ай бұрын
ਜਿਓਦੇ ਵੱਸਦੇ ਰਹੋ,,,,,,,
@kulwinderghumaan9220
@kulwinderghumaan9220 3 ай бұрын
ਸਤਿ ਸ੍ਰੀ ਅਕਾਲ ਬਾਈ 🙏🙏🙏
@sandhugjatt
@sandhugjatt 3 ай бұрын
ਇੱਕ ਨੰਬਰ ਮਹੋਲ ਜੀ
@manpreetatwal6270
@manpreetatwal6270 3 ай бұрын
waheguru ji❤❤❤
@amitthakur8569
@amitthakur8569 3 ай бұрын
Sat Shri Akal ji 🙏🙏
@sukhpreetsinghartist6080
@sukhpreetsinghartist6080 3 ай бұрын
This girl can be super trekker in future,,,that's the time to engage with himalaya
@sarbjitkaur4559
@sarbjitkaur4559 3 ай бұрын
Waheguru Ji 🙏Chardikla Rakhe ❤🎉
@gurrejsingh1383
@gurrejsingh1383 3 ай бұрын
Bai awaj bhot ghat anode a 🙏
@RajKumar-wv8zx
@RajKumar-wv8zx 3 ай бұрын
❤🎉❤
@harjeetsingh2451
@harjeetsingh2451 3 ай бұрын
❤❤❤❤❤Nice
@dharmindersingh1523
@dharmindersingh1523 3 ай бұрын
♥️♥️♥️
@sirajdeol9713
@sirajdeol9713 3 ай бұрын
Sat sriakal bai ji salute Harnav nu 🙏🏻❤️👍
@mandeepsingh-zy7pi
@mandeepsingh-zy7pi 3 ай бұрын
Sat sri akal bai ji
@inderjitsingh6362
@inderjitsingh6362 3 ай бұрын
Sat Sri Akal Ghudda family & subscribers
@karmjeetmaan1006
@karmjeetmaan1006 3 ай бұрын
12 din ethe ngage 2 site camp lgde aw ik side kudi da aw ik site munda da , punjab ale aye c Kai dist jdo me laya c camp laag pag 23 dist aye c punjab de
@rajindersaini1563
@rajindersaini1563 3 ай бұрын
Sat Sri akal ji ❤❤❤❤❤
@pachitarsingh9580
@pachitarsingh9580 3 ай бұрын
👌👍👍👍👍
@mohansingh3290
@mohansingh3290 3 ай бұрын
Sat Shri akal ji
@Takdir-Singh_Gill
@Takdir-Singh_Gill 3 ай бұрын
Nice blog.good luck.
@ranjitkaur5232
@ranjitkaur5232 3 ай бұрын
Very nice👍
@gurpalsohal4858
@gurpalsohal4858 3 ай бұрын
Chadikla ❤❤
@gurvinder684
@gurvinder684 3 ай бұрын
ਬਾਈ ਤੇਨੂ ਹੁਣ ਹਿਮਾਚਲ ਨੂੰ ਮਸ਼ਹੂਰੀ ਨਈ ਦੇਣੀ ਚਾਹਦੀ
@RavinderkaurDhiman-vl9jd
@RavinderkaurDhiman-vl9jd 3 ай бұрын
Only Harnav no another family👪 members😊❤veere
@thanks488
@thanks488 3 ай бұрын
Thanks ⛺️
@MsMandeepsamra
@MsMandeepsamra 3 ай бұрын
Chinar/ maple leaf !
@RamanpreetToor
@RamanpreetToor 3 ай бұрын
Nikaa puttu❤❤❤❤❤
@deepi042
@deepi042 3 ай бұрын
Att bai g
@jaswinderkaur6016
@jaswinderkaur6016 3 ай бұрын
Vadia
@tarvindermaan5228
@tarvindermaan5228 3 ай бұрын
Bai ethe jangli janwar da koi khatra ta nai and hai ta kede janwar ho sakde aa
@HarwinderSingh-lk1hx
@HarwinderSingh-lk1hx 3 ай бұрын
Himachal to elawa ap nu hor koi jga nai mildi
@gurpreetcheema-kp3sz
@gurpreetcheema-kp3sz 3 ай бұрын
ਜਿਹੜਾ ਵੀ vlog ਹਿਮਾਚਲ ਜਾਣ ਲਈ ਬੋਲਦਾ ਉਸ ਦਾ ਵੀ ਬਾਈਕਾਟ ਕਰੋ ਚਾਹੇ ਘੂਦਾ ਹੋਵੇ ਚਾਹੇ ਕੋਈ ਵੀ ਆਪਾ ਵੀਡੀਓ ਦੇਖਦੇ ਆ ਤੇ ਇਹ ਜਾਦੇ ਆ
@parmgill3561
@parmgill3561 3 ай бұрын
Eh video may b pehla di aa.
@hpsingh94
@hpsingh94 3 ай бұрын
Good work
@sushilgarggarg1478
@sushilgarggarg1478 3 ай бұрын
Satnam wahaguru ji 🙏 ❤❤❤❤
@FaraattaTv
@FaraattaTv 3 ай бұрын
Main sohna lagya 😂 checkk 😂 siraa vlog ghudda bai
@karmjeetmaan1006
@karmjeetmaan1006 3 ай бұрын
Nagar camp laya c
@jaswindersinghsodhi1851
@jaswindersinghsodhi1851 3 ай бұрын
ਖਾਣ ਪੀਣ ਦਾ ਖਰਚਾ ਤਾਂ, ਅੰਮ੍ਰਿਤ ਆਪਣਾ ਵੱਖਰਾ ਹੀ ਹੋਊ?
@AmanSaini-tv5mw
@AmanSaini-tv5mw 3 ай бұрын
Nice
小天使和小丑太会演了!#小丑#天使#家庭#搞笑
00:25
家庭搞笑日记
Рет қаралды 57 МЛН
pumpkins #shorts
00:39
Mr DegrEE
Рет қаралды 107 МЛН
How I Turned a Lolipop Into A New One 🤯🍭
00:19
Wian
Рет қаралды 10 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 57 МЛН