ਪਹਾੜ ਦੀ ਕੰਨੀਂ ਤੇ ਲਮਕਦਾ ਪਿੰਡ। ਜਿੱਥੇ ਕਿਸੇ ਕੋਲ ਕੋਈ ਵਹੀਕਲ ਨਹੀਂ। Ghudda। Dev। Day-2

  Рет қаралды 103,815

Ghudda Singh

Ghudda Singh

Күн бұрын

Пікірлер: 331
@SherSingh-vs9jd
@SherSingh-vs9jd 6 ай бұрын
ਬਲਦੇਵ ਵੀਰ ਘੁਦੇ ਵੀਰ ਨਾਲ ਤੈਨੂੰ ਇੱਕ ਵਾਰੀ ਫੇਰ ਵੇਖ ਕੇ ਬੜੀ ਖੁਸ਼ੀ ਹੋਈ❤
@vishalmattu7877
@vishalmattu7877 6 ай бұрын
ਸਤਿ ਸ੍ਰੀ ਆਕਾਲ ਵੀਰ ਜੀ 🙏🙏 ਤੇ ਗੁਰਸੇਵਕ ਵੀਰ ਤੇ ਦੇਵ ਵੀਰ ਜੀ ਨੂੰ ਵੀ 🙏🙏 ਤੇ ਇਸੇ ਤਰ੍ਹਾਂ ਸੋਹਣੇ ਸੋਹਣੇ ਬਲੋਗ ਬਣਾਉਂਦੇ ਰਿਹਾ ਕਰੋ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️❤️❤️
@JSingh_8185
@JSingh_8185 6 ай бұрын
ਜਿੰਨੇ ਮਰਜ਼ੀ ਹੋਰ vlogger ਦੇਖ ਲਓ ਪਰ ਨਜ਼ਾਰਾ ਤੇ ਖੁਸ਼ੀ ਆਪਣੇ ਘੁੱਦੇ ਬਾਈ ਹੋਣਾ ਦੀ ਵੀਡੀਓਜ਼ ਤੋ ਹੀ ਆਉਂਦੀ। ਆਪਣੇ ਪਿੰਡ ਦੀ ਬੋਲੀ ਤੇ ਆਪਣਾ ਮਾਨ, ਸਾਡੇ ਘੁੱਦੇ ਬਾਈ ਦੀ ਵੱਖਰੀ ਹੀ ਹੈ ਸ਼ਾਨ।
@RameshKumar-fr1vz
@RameshKumar-fr1vz 6 ай бұрын
ਸਤਸ੍ਰੀਕਾਲ ਜੀ ੳਚਿਆਂ ਪਹਾੜਾਂ ਤੇ ਹਰਿਆਲੀ ਦੇਖ ਕੇ ਸਚੀ ਨਜ਼ਾਰਾ ਹੀ ਵਖਰਾ ਹੈ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਗੂਡ ਮੋਰਨਿੰਗ ਜੀ
@GurmeetSingh-rt6or
@GurmeetSingh-rt6or 6 ай бұрын
ਸਤਿ ਸ੍ਰੀ ਅਕਾਲ ਅੰਮਿ੍ਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ
@jsnagrakotala
@jsnagrakotala 6 ай бұрын
ਚਾਹ ਦਾ ਸਵਾਦ ਆਉਣਾ ਫੇਰ ਸ਼ੁਰੂ ਹੋਗਿਆ ਵਾਂਹ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ
@AvtarSingh-ls1ux
@AvtarSingh-ls1ux 6 ай бұрын
Sahe keha
@bhindajand3960
@bhindajand3960 6 ай бұрын
ਬਹੁਤ ਸ਼ਾਨਦਾਰ ਟਰੈਕ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
@PB.-13
@PB.-13 6 ай бұрын
Thanks!
@AulakhxVlogs
@AulakhxVlogs 6 ай бұрын
ਵੀਰੇ ਪਰਨੇ ਬੰਨ੍ਹਦੇ ਦੀ ਪੂਰੀ ਵੀਡੀਓ ਅੱਪਲੋਡ ਕਰਨੀ ਸੀ ਬਹੁਤ ਸੋਹਣਾ ਪਰਨਾ ਬੰਨ੍ਹ ਦੇ ਹੋ ਮੈਂ ਸਿੱਖਣਾ ਸੀ
@bittusaroye7526
@bittusaroye7526 6 ай бұрын
👍
@ranbirsingh9171
@ranbirsingh9171 6 ай бұрын
ਦੋਵੇ ਬੇਲੀਆਂ ਨੂੰ ਫੇਰ ਇਕੱਠੇ ਦੇਖਕੇ ਰੂਹ ਖੁਸ਼ ਹੋਗੀ। ਜਿਉਦੇ ਵਸਦੇ ਰਹੋ ਖੁਸ਼ ਰਹੋ ਸਦਾ ਇਕੱਠੇ ਰਹੋ❤❤❤❤❤
@sarabjitbadhesha
@sarabjitbadhesha 6 ай бұрын
ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ, ਬਾਈ ਬਲਦੇਵ ਅਤੇ ਬਾਈ ਬਰਾੜ। ਨਵੇਂ ਨਵੇਂ ਸਫ਼ਰ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਉਡੀਕ ਸੀ ਤੁਹਾਡੇ ਸਫ਼ਰ ਦੀ ਬਾਈ ਜੀ।❤❤❤❤❤
@sukhjitsinghthekedar
@sukhjitsinghthekedar 6 ай бұрын
ਵਾਹ ਵੀ ਵਾਹ ਚੌਬਰੋ ਦੁਬਾਰਾ ਰੰਗ ਭਾਗ ਲਾਤੇ ਸੋਹਣੇ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨੋ 🙏🌹🎉💐
@pachitarsingh9580
@pachitarsingh9580 6 ай бұрын
ਗੁਰਸੇਵਕ ਵੀਰ ਬਲਦੇਵ ਵੀਰ ਅਤੇ ਅੰਮ੍ਰਿਤ ਵੀਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਜੀਉ ਵਾਹਿਗੁਰੂ ਅੰਗ ਸੰਗ ਸਹਾਈ ਹੋਣ 👏👏👏👏🙏🙏🙏🙏👍👍👍👍❤️❤️❤️
@harjindersingh3262
@harjindersingh3262 6 ай бұрын
Waheguru ji ka khalsa waheguru ji ki fateh #Kisaan ekta zindabad #justice for sidhu moosewala
@diljeetkaur5858
@diljeetkaur5858 6 ай бұрын
ਬਹੁਤ ਸੋਹਣਾ ਬਲੋਗ ਲੱਗਿਆ ਸਤਿਸ੍ਰੀਅਕਾਲ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ♥️🙏🏻🙏🏻🙏🏻
@karampreetkaur820
@karampreetkaur820 6 ай бұрын
ਸੁਕਰ ਆ ਵੀਰੇ ਤੁਸੀ ਦੁਆਰਾ ਦੇਖਣ ਨੂੰ ਮਿਲੇ,, ਬਹੁਤ ਖੁਸ਼ੀ ਹੋਈ,, ਥੋਡੇ ਤੇ 🌿🍃ਕੁਦਰਤ ਮੇਹਰ ਕਰੇ
@GurbirBatthAlgon
@GurbirBatthAlgon 6 ай бұрын
ਵਾਹਿਗੁਰੂ ਚੜ੍ਹਦੀਕਲਾ ਬਖਸ਼ਣ
@GagandeepSingh-oz7lj
@GagandeepSingh-oz7lj 6 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️ ਜ਼ਿੰਦਗੀ ਜ਼ਿੰਦਾਬਾਦ❣️🙏
@bharatsidhu1879
@bharatsidhu1879 6 ай бұрын
ਬਹੁਤ ਸੋਹਣਾ ਲੱਗਿਆ ਪਿੰਡ ਜਾਖਾ ਦਾ ਨਜ਼ਾਰਾ । ਤੁਹਾਡਾ ਬਹੁਤ - ਬਹੁਤ ਧੰਨਵਾਦ ਹਿਮਾਚਲ ਦੇ ਪਿੰਡਾਂ ਦੀ ਸੈਰ ਕਰਾਉਣ ਲਈ ।
@ArjunSingh-100
@ArjunSingh-100 6 ай бұрын
Sat sri akaal bai ji 🙏 bohot shandaar vlog 👍 bohot sohna pind ❤👌shaandaar trek 👍
@satnamsinghpurba9584
@satnamsinghpurba9584 6 ай бұрын
Bhut vadia jankari god bless you take care
@PB.-13
@PB.-13 6 ай бұрын
ਬਾਈ ਆਹ ਤਾਂ ਰੰਗ ਲਾਤੇ ਦੋਬਾਰੇ ਕੰਮ ਸ਼ੂਰੂ ਕਰਕੇ..। ਗੁਰ ਬਰਾੜ ਬਾਈ ਕਰਮਾਂ ਆਲ਼ਾ ਜਿਹੜਾ ਥੋਡੇ ਨਾਲ਼ ਆਉਣ ਦਾ ਮੌਕਾ ਮਿਲ ਗਿਆ, ਇੱਕ ਦਿਨ ਮੈਂ ਵੀ ਥੋਡੇ ਨਾਲ਼ ਜਾਣਾ ਕਿਸੇ ਸਫਰ ਤੇ..। ਜਿਉਂਦੇ ਵੱਸਦੇ ਰਹੋ, ਦੇਵ ਬਾਈ ਦੀ ਡੋਜ ਪੂਰੀ ਕਰ ਦਿਆ ਕਰੋ😂😂😂..।
@harjaspandher05
@harjaspandher05 6 ай бұрын
ਬਲਦੇਵ ਦੇ ਕੈਮਰਾ ਦਾ ਮਾਡਲ ਦੱਸਣਾ ਜੀ, ਲੈਣਾ ਹੈ 360 ਵਾਲਾ. ਪ੍ਰਦਰਸ਼ਨ ਕਿਵੇ ਹੈ, review ਜਰੂਰ ਦੇਣਾ ਅਗਲੀ ਵੀਡੀਓ ਵਿੱਚ..
@MajorSingh-po6xd
@MajorSingh-po6xd 6 ай бұрын
ਧੰਨਵਾਦ ਵੀਰ ਅਮਿ੍ਤਪਾਲ ਘੂਦਾ ਜੀ
@Mr.bittuvlogs
@Mr.bittuvlogs 6 ай бұрын
ਸੋਹਣਾ vlog ਸੁਰੁਆਤ ਬਹਾਉਤ ਚੰਗੀ ਹੈ ❤
@himalayanroadsofindia
@himalayanroadsofindia 6 ай бұрын
Great good to see you guys back
@sandeepkumar-b8m3v
@sandeepkumar-b8m3v 6 ай бұрын
Baldev veer nu kaim kar apne wang uth de ine khadi nahii 😊😊😊❤❤
@rajbirgillsabhra972
@rajbirgillsabhra972 6 ай бұрын
ਬਹੁਤ ਵਧੀਆ ਲੱਗਾ 22 ਜੀ ਤਹਾਨੂੰ ਨਾਲ ਵੱਖ ਕ ਵਾਹਿਗੁਰੂ ਚੜਦੀ ਕਲਾ ਚਾ ਰੱਖੇ ਤਹਾਨੂੰ
@deep22825
@deep22825 6 ай бұрын
ਅੱਜ ਦਾ ਵਲੋਗ ਬਹੁਤ ਹੀ ਪਿਆਰਾ ਘੁੱਦੇ ਵੀਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਵੀਰੇ ਤੈਨੂੰ ਮਾਲਕ ਹਮੇਸ਼ਾ ਖੁਸ਼ ਰੱਖੇ
@kanwarjeetsingh3495
@kanwarjeetsingh3495 6 ай бұрын
ਸੋਹਣੀ ਯਾਤਰਾ ਹੈ ।
@MohinderSingh-y4g
@MohinderSingh-y4g 6 ай бұрын
ਇਹ ਸਫ਼ਰ ਬਹੁਤ ਵਧੀਆ ਲੱਗਿਆ ਪ੍ਰਮਾਤਮਾ ਆਪ ਜੀ ਨੂੰ ਹੋਰ ਵਧੇਰੇ ਬਲ ਬਖਸ਼ਣ
@RanjeetSingh-vo3qp
@RanjeetSingh-vo3qp 6 ай бұрын
Bahut changa lageya dev veer te ghhudhe veer nu dekh ke ....
@gurmailsinghdhillon6268
@gurmailsinghdhillon6268 6 ай бұрын
ਨਵੇਂ ਸਫਰਾ ਲਈ ਧੰਨਵਾਦ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ
@abhikumar82
@abhikumar82 6 ай бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਹੀ ਖੂਬਸੂਰਤ 🙏
@BalwantSingh-wm6zy
@BalwantSingh-wm6zy 6 ай бұрын
ਬਹੁਤ ਸੋਹਣੀ ਗੱਲਬਾਤ ਵੀਰ
@HoneySagar
@HoneySagar 6 ай бұрын
amazing and nice real adventure trek in hills thanks.👍
@rajindersingh-so4hw
@rajindersingh-so4hw 6 ай бұрын
ਬਹੁਤ ਵਧੀਆ ਟਰੈਕ
@sarajmanes4505
@sarajmanes4505 6 ай бұрын
Waheguru Ji Ka Khalsa Waheguru Ji Ke Fateh Lajawab Video Jiode Vasde Raho Rab Rakha Dhanwad Ji 🙏 ❤
@madahar899
@madahar899 6 ай бұрын
ਸਤਿ ਸ੍ਰੀ ਅਕਾਲ 22 ji Amargarh , malerkotla
@Neartonature-fb1iy
@Neartonature-fb1iy 6 ай бұрын
ਸਤਿ ਸ੍ਰੀ ਅਕਾਲ ਅੱਜ ਪੰਜਾਬ ਵਿੱਚ ਵੀ ਮੀਂਹ ਪਿਆ ਅਤੇ ਸਵੇਰ ਦੇ ਸੁੰਦਰ ਨਜ਼ਾਰੇ ਸਾਡੇ ਮੂਡ ਨੂੰ ਬਣਾਉਂਦਾ ਹੈ ਅਤੇ ਸਾਡੇ ਮੂਡ ਨੂੰ ਖੁਸ਼ ਕਰਦੇ ਹਨ
@sonybanwait5187
@sonybanwait5187 6 ай бұрын
ਸਤਿ ਸ੍ਰੀ ਆਕਾਲ ਵੀਰੇ। ਨਵੇ ਸਫਰਾਂ ਲਈ ਚੜਦੀ ਕਲਾਂ।
@dharmindersingh1523
@dharmindersingh1523 6 ай бұрын
❤ਬਹੁਤ ਬਹੁਤ ਮੁਬਾਰਕਾਂ ਨਵੇਂ ਸਫ਼ਰ ਦੀ ਵੀਰੋ
@JaspalSingh-qf1ty
@JaspalSingh-qf1ty 6 ай бұрын
ਜਸਪਾਲ ਸਿੰਘ ਈਸ਼ਰਵਾਲ ਜਲੰਧਰ ਜ਼ਿਲ੍ਹੇ✌✌✌✌✌❤❤❤👌👌👍👍✌💯💯💯❤❤❤❤❤👌👍👍✌✌💪💪💪💪
@HoneyHoney-b5b
@HoneyHoney-b5b 6 ай бұрын
Great legend ghudda g
@jagirsandhu6356
@jagirsandhu6356 6 ай бұрын
Very good information ❤❤❤❤❤
@harjitkaur464
@harjitkaur464 6 ай бұрын
ਬਹੁਤ ਵਧੀਆ 👍ਅਸੀਂ ਤਾਂ ਉਡੀਕਦੇ ਥਕ ਗਏ ਸੀ ਚੰਗਾ ਹੋਇਆ ਦੁਬਾਰਾ ਵਲੌਗ ਸ਼ੁਰੂ ਕੀਤਾ 😂ਵਾਹਿਗੁਰੂ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ 🙏🙏28:31
@janggill3439
@janggill3439 6 ай бұрын
ਵੀਰ ਚੜਦੀ ਕਲਾ ਵਿੱਚ ਰਹੋ ਪਰਮਾਂਤਮਾਂ ਤੁਹਾਨੂੰ ਤੰਦਰੁਸਤੀ ਬਖਸ਼ੇ
@sukhbirsingh6395
@sukhbirsingh6395 6 ай бұрын
🙏 ਹਿਮਾਚਲ ੱਚ ਮੰਡੀ ਤੋਂ ਕੁੱਲੂ ਜਾਂਦੇ, ਸੱਜੇ 50-55 km ਤੇ ਨਵੀ ਜਗ੍ਹਾ ਹੈ ' ਜਿੱਭੀ ', ਵਧੀਆ ਜਗ੍ਹਾ ਤੇ ਉੱਥੇ ਨਿੱਕੇ ਨਿੱਕੇ ਤਿੰਨ -ਚਾਰ ਟ੍ਰੈਕ ਹਨ , try it 🙏🙏🙏🙏🙏🙏🙏
@harbanskaur8146
@harbanskaur8146 6 ай бұрын
ਬਹੁਤ ਵਧੀਆ
@Royal_look_sunam
@Royal_look_sunam 6 ай бұрын
ਮੋਰਨਿੰਗ ਬਾਈ ਜੀ ਬਹੁਤ ਟਾਇਮ ਦੇ ਉਡੀਕ ਕਰ ਰਹੇ ਸੀ ਤੁਹਾਡੇ ਸਫਰਾ ਦੀ ਵਾਹਿਗੁਰੂ ਜੀ ਤੁਹਾਡਾ ਸਫਰ ਵਧੀਆ ਤੇ ਸਫਲਪੂਰਵਕ ਰਹੇ 👍👍
@amriksingh6828
@amriksingh6828 6 ай бұрын
ਵਧੀਆ ਬਾਈ ਜੀਓ ਚੜਦੀਕਲਾ ਰਹੇ
@KulwinderSingh-fm5hu
@KulwinderSingh-fm5hu 6 ай бұрын
ਨਿਰਾ ਪਿਆਰ ਬਾਈ ਘੁੱਦੇ ❤❤❤
@balrajsingh4182
@balrajsingh4182 6 ай бұрын
ਬਹੁਤ ਵਧੀਆ ਜੀ
@gurmukh299
@gurmukh299 6 ай бұрын
good dot da noodles vich high in dietary fiber hai ta rich protein v hai best food thanku good dot
@jotsekhon4324
@jotsekhon4324 6 ай бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਤੁਹਾਨੂੰ ਵੀਰੇ❣️❣️,,,,,,,,,ਜੋਤ (ਕਾਉਂਕੇ ਕਲਾਂ )
@ranvirsingh9037
@ranvirsingh9037 6 ай бұрын
ਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ
@SukhwinderSingh-wq5ip
@SukhwinderSingh-wq5ip 6 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@tejinderbachhal9472
@tejinderbachhal9472 6 ай бұрын
Tusi bahut time baad vedioes start kittian ne bahut khushi hoyi Je tusi Sikandar nu v naal lai k aunde taan hor v raunkan lag janian si ❤❤❤❤❤
@lakhvindersmavi7049
@lakhvindersmavi7049 6 ай бұрын
May your journey be guided by clear paths, your footing sure, and may every peak unveil its beauty to you with awe-inspiring wonder. Wishing you both and your new friend a joyful trekking adventure!
@baljeetkaur8973
@baljeetkaur8973 6 ай бұрын
Good beta ji sanu new video dkhan lai❤
@sirajdeol9713
@sirajdeol9713 6 ай бұрын
Sat sriakal bai ji Parmatma chardikala bakhse 🙏🏻👍❤️
@hakamsingh4624
@hakamsingh4624 6 ай бұрын
ਜਿਉਂਦੇ ਵਸਦੇ ਰਹੋ ਵੀਰੋਂ।
@jaswindersinghsodhi1851
@jaswindersinghsodhi1851 6 ай бұрын
ਬਹੁਤ ਖੂਬ, ਵੀਰਿਓ
@kavindersingh5929
@kavindersingh5929 5 ай бұрын
Also enjoy.. 1.Kareri lake trek near Dharmshala HP. 2. Manimahesh yatra trek in Bharmour, Chamba. HP 3.Kugti Bharmour trek.
@ShivrajSra
@ShivrajSra 6 ай бұрын
ਬਾਈ ਬਹੁਤ ਚੰਗਾ ਲੱਗਾ ਵਧੀਆ ਵੀਰ ਜੀ🎉
@balwantattal7132
@balwantattal7132 6 ай бұрын
Natural beauty
@DevendrSandhu
@DevendrSandhu 6 ай бұрын
Must visit once kumbhalgarh, nd udaipur by cycle
@SarabjitKahlon-q6z
@SarabjitKahlon-q6z 6 ай бұрын
Sat Sri Akal❤ Amartpal ❤ and❤ Dev❤ Veer Gurdaspur Kalanaur
@amarjeetbajwa4146
@amarjeetbajwa4146 6 ай бұрын
Very nice 👌 Sara veer a sat Sri Akal ❤❤❤
@BaljeetSingh-pf4qw
@BaljeetSingh-pf4qw 6 ай бұрын
Fateh parwan karna Ji up jila pilibhit Wale rab Rakha sajna AAP sare Veera Da waheguru chardi kala rakhe hasde t wasdey Milo sajna ❤
@HARMEETSINGH-qq9ot
@HARMEETSINGH-qq9ot 6 ай бұрын
ਨਜ਼ਾਰਾ ਆ ਗਿਆ ਵੀਰ ਪੰਜਾਬ ਚ ਵੀ ਠੰਡ ਮਹਿਸੂਸ ਕਰਾਤੀ....
@jatindersehdev5001
@jatindersehdev5001 6 ай бұрын
Very good sir thanks 👍👍👍👍👍👍👍👍👍👍👍🎉🎉🎉🎉🎉🎉🎉🎉🎉🎉🎉
@khushsekhon1363
@khushsekhon1363 6 ай бұрын
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@Manraj__Singh_0786
@Manraj__Singh_0786 6 ай бұрын
ਸਤਿ ਸ਼੍ਰੀ ਅਕਾਲ ਵੀਰ ਜੀ 🙏 ਗੁਰ ਬਰਾੜ ਬਾਈ ਵੀਲੋਗ ਤਾ ਪਾਵੋ 😍👍
@sandhugjatt
@sandhugjatt 6 ай бұрын
ਬਹੁਤ ਵਧੀਆ ਬਾਈ
@manpreetatwal6270
@manpreetatwal6270 6 ай бұрын
waheguru ji❤❤❤
@charanjitbains78
@charanjitbains78 6 ай бұрын
Nice to see you again after a long time good wishes from California usa
@amitthakur8569
@amitthakur8569 6 ай бұрын
Sat Shri Akal ji 🙏🙏
@tegvirsingh1011
@tegvirsingh1011 6 ай бұрын
Sare veeran noo Sat Sri Akal, lot of love from Mahilpur Hoshiarpur
@GurpreetSingh-kp1xf
@GurpreetSingh-kp1xf 6 ай бұрын
ਸਤਿ ਸ੍ਰੀ ਆਕਾਲ ਪਿਆਰਿਓ 💕 ਚੜ੍ਹਦੀ ਕਲਾ 🙏
@ManjitKaur-wp3zu
@ManjitKaur-wp3zu 6 ай бұрын
God bless you put g 🙏 Maja aa gya
@PremSingh-ly7lx
@PremSingh-ly7lx 6 ай бұрын
👍 👌 ❤sunam udham singh wala 22g sangrur 🎉Thanks
@Satindersingh-of9vb
@Satindersingh-of9vb 6 ай бұрын
ਸਤਿ ਸ੍ਰੀ ਅਕਾਲ ਬਾਈ ਜੀ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਈ ਜੀ ਵੀਡੀਓ ਦੀ ਸ਼ੁਰੂਆਤ ਵਿੱਚ ਤਰੀਖ ਮਹੀਨਾ ਸਾਲ ਜਰੂਰ ਬੋਲਿਆ ਕਰੋ।ਤਾਂ ਜੋ ਸਾਨੂੰ ਪਤਾ ਲੱਗ ਜਾਵੇ ।ਅਸੀਂ ਤੁਹਾਡੇ ਲਈ ਅਰਦਾਸ ਕਰਦੇ ਆ ਵਾਹਿਗੁਰੂ ਯਾਤਰਾ ਸਫਲ ਕਰੇ ।ਘਰੇ ਸੁੱਖ ਸੁੱਖਾਂ ਨਾਲ ਪਰਤੋਂ ਧੰਨਵਾਦ 🎉🎉
@PunjabiScorpioN51
@PunjabiScorpioN51 6 ай бұрын
SSA veer ji. Way of talking is great 👍. V like this
@punjabimovies6052
@punjabimovies6052 6 ай бұрын
Bhut vdiaa y
@AmanDeep-bs8hf
@AmanDeep-bs8hf 6 ай бұрын
ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤
@phulkaristudiomk1908
@phulkaristudiomk1908 6 ай бұрын
ਘੁਦੇ ਵੀਰ ਨਾਲ ਤੈਨੂੰ ਇੱਕ ਵਾਰੀ ਫੇਰ ਵੇਖ ਕੇ ਬੜੀ ਖੁਸ਼ੀ ਹੋਈ
@kabirsingh9109
@kabirsingh9109 6 ай бұрын
very nice blog veer ji
@gurbaazsingh603
@gurbaazsingh603 6 ай бұрын
ਸਤਿ ਸ੍ਰੀ ਆਕਾਲ ਦੇਵ ਘੁੱਦੇ ਵੀਰ ❤❤❤❤❤❤❤
@KAKRA3446
@KAKRA3446 6 ай бұрын
ਸਤਿ-ਸ਼੍ਰੀ ਅਕਾਲ ਭਰਾ ਜੀ
@jaskaransingh3-c904
@jaskaransingh3-c904 6 ай бұрын
Nice video ji 👍 🙏 👌 😀 🙌
@Jassrandhawa272
@Jassrandhawa272 6 ай бұрын
Boht sona veer❤
@lakhwinderkaur3568
@lakhwinderkaur3568 6 ай бұрын
Satsri akaal Bai g from Punjab
@sushilgarggarg1478
@sushilgarggarg1478 6 ай бұрын
Satnam wahaguru ji 🙏 ❤❤❤❤❤
@AvtarSingh-ls1ux
@AvtarSingh-ls1ux 6 ай бұрын
Yr jarra a akh da na ma hr to bout dil dukh ma 1947 ch india aya se pr ase aj vi Pakistan d ha love u Pakistan landa Punjab
@HoneyHoney-b5b
@HoneyHoney-b5b 6 ай бұрын
Ghudda g big fan aa sode
@jaswinderkaur6016
@jaswinderkaur6016 6 ай бұрын
Nice clear voice hai
@PARAMJITSINGH-yi6bn
@PARAMJITSINGH-yi6bn 6 ай бұрын
SatSriakal paaji welcome
@sukhbeergholia
@sukhbeergholia 6 ай бұрын
Nice vilog
@rimpykajal7802
@rimpykajal7802 6 ай бұрын
main ta shocked ho gye thanu dakh ka
@varinderjitsingh1988
@varinderjitsingh1988 6 ай бұрын
ਪੰਜਾਹ ਡਿਗਰੀ ਤਾਪਮਾਨ ਵਿਚ ਸਿਮਲੇ ਦੀ ਠੰਡ। ਵਖਾਤੀ ਘੁਦੇ ਵੀਰ ਧੰਨਵਾਦ
Beat Ronaldo, Win $1,000,000
22:45
MrBeast
Рет қаралды 144 МЛН
Чистка воды совком от денег
00:32
FD Vasya
Рет қаралды 5 МЛН
Lamborghini vs Smoke 😱
00:38
Topper Guild
Рет қаралды 65 МЛН
Beat Ronaldo, Win $1,000,000
22:45
MrBeast
Рет қаралды 144 МЛН