Dastak with Manjit Indira | EP 9 l Part 2 | Rupinder Sandhu | B Social

  Рет қаралды 25,146

B Social

B Social

4 жыл бұрын

Dastak with Manjit Indira
#manjitindira
#RupinderSandhu
#dastak

Пікірлер: 144
@sukhisidhu8913
@sukhisidhu8913 3 жыл бұрын
ਪਹਿਲੀ ਵਾਰ ਵੇਖਿਆਂ ਕੋਈ ਇੱਦਾ ਸਭ ਸੱਚ ਸਾਹਮਣੇ ਰੱਖਣ ਵਾਲਾ.. ਮੈ ਪਹਿਲਾਂ ਇੰਨਾ ਨਹੀ ਜਾਣਦਾ ਸੀ ਪਰ ਹੁਣ ਤੁਹਾਡਾ ਲਿਖਿਆਂ ਸਭ ਪੜਾਗੇ.. ਰੱਬ ਕਰੇ ਤੁਸੀ ਹਮੇਸ਼ਾ ਤੰਦਰੁਸਤ ਰਹੋ.. ਤੇ ਅਸੀ ਤੁਹਾਡੀ ਸ੍ਵੈ ਜੀਵਨੀ ਪੜੀਏ🙏🙏
@manjitindira4661
@manjitindira4661 3 жыл бұрын
ਬਹੁਤ ਸ਼ੁਕਰੀਆ ਡੀਅਰ
@kiranveerkaur9357
@kiranveerkaur9357 3 жыл бұрын
ਰੂਹ ਖੁਸ਼ ਹੋ ਗਈ ਮੈਡਮ ਤੁਹਾਡੀਆਂ ਗੱਲਾਂ ਸੁਣ ਕੇ ❤, ਤੁਹਾਡੇ ਵਰਗੀ ਸਖਸ਼ੀਅਤ ਅੱਗੇ ਹਰੇਕ ਇਨਾਮ ਨਿੱਕਾ ...
@manjitindira4661
@manjitindira4661 3 жыл бұрын
ਸ਼ੁਕਰੀਆ ਡੀਅਰ
@super_seeds
@super_seeds 3 жыл бұрын
ਸੱਚ ਦੀ ਆਵਾਜ਼ ਹਮੇਸ਼ਾ ਬੁਲੰਦ ਹੁੰਦੀ ਹੈ
@the_shiny_sitar
@the_shiny_sitar 3 жыл бұрын
Manjit mam jine bebak ne ohne boht pyar bhri murat v ne . Mai mam ji nal two three times gal v kiti hai by voice . Boht sohni mithi boli pyar bhre shabad. 🙏🏻
@manjitindira4661
@manjitindira4661 3 жыл бұрын
ਸ਼ੁਕਰੀਆ ਡੀਅਰ
@ksbagga7506
@ksbagga7506 Жыл бұрын
Rehna marhak de naal.. A great
@nkbhachu1483
@nkbhachu1483 3 жыл бұрын
ਬਹੁਤ ਵਧੀਆ ਮਨਜੀਤ ਇੰਦਰਾ ਜੀ
@manjitindira4661
@manjitindira4661 3 жыл бұрын
Thanks
@indersingh2239
@indersingh2239 3 жыл бұрын
ਸੱਚ ਬੋਲਣ ਵਾਲਾ ਪਤਾ ਨੀ ਕਿਓਂ ਦੁਨੀਆ ਨੂੰ ਰੜਕਦਾ ਰਹਿੰਦਾ .ਪਰ ਸੱਚ ਦੀ ਅਵਾਜ ਹਮੇਸ਼ਾ ਬੁਲੰਦ ਹੁੰਦੀ ਆ .ਸਮਾਂ ਪਾ ਕੇ ਸੱਚ ਨਿਖਰ ਹੀ ਜਾਂਦਾ
@rajindergill3445
@rajindergill3445 Жыл бұрын
When I heard about school Bhasaur i felt great I appeared in middle exam in 1968but i belonged to nearby village banbauri i imagined you of that age now o my god you are great
@parkashnandra3013
@parkashnandra3013 3 жыл бұрын
ਬਹੁਤ ਵਧੀਆਂ ਜੀ ਦਿਲ ਕਰਦਾ ਤੁਹਾਡੀਆਂ ਗੱਲਾ ਸੁਣੀ ਜਾਈਏ ਤੇ ਸੁਣੀ ਜਾਈਏ ਤੇ ਪਛਤਾਵਾ ਹੋ ਰਿਹਾ ਆਪਣੇ ਆਪ ਤੇ ਕੇ ਐਨਾ ਚਿਰ ਪਹਿਲਾ ਕਿਉ ਨਾ ਤੁਹਾਡੇ ਵਾਰੇ ਜਾਣਿਆਂ ਹੁਣ ਤੁਹਾਡੀਅ ਕਿਤਾਬਾਂ ਜ਼ਰੂਰ ਪੜਾਗੇ ਜਦੋਂ ਕਿਤੇ ਇੰਗਲੈਂਡ ਆਏ ਪਤਾ ਲੱਗ ਜਾਵੇ ਤੁਹਾਡੇ ਦਰਸ਼ਨ ਵੀ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਇਸੇ ਤਰਾ ਹਿੰਮਤ ਬਖਸ਼ਣ ਲਿਖਦੇ ਰਹੋ ਤੇ ਲਿਖਦੇ ਰਹੋ 😊❣️
@manjitindira4661
@manjitindira4661 3 жыл бұрын
ਬਹੁਤ ਸ਼ੁਕਰੀਆ ਜਦੋਂ ਵੀ ਇੰਗਲੈਂਡ ਆਈ ਤਾਂ ਜ਼ਰੂਰ ਮਿਲਾਂਗੀ ਤੁਹਾਨੂੰ
@parkashnandra3013
@parkashnandra3013 3 жыл бұрын
@@manjitindira4661 ਜ਼ਰੂਰ ਜੀ ਵਾਹਿਗੁਰੂ ਕਰੇ ਉਹ ਦਿਨ ਛੇਤੀ ਆਵੇ 😊🙏🏼🌹
@NarinderKaur-lx5hq
@NarinderKaur-lx5hq Жыл бұрын
It's 3rd time I am watching this interview, salute mam
@ramangaba1694
@ramangaba1694 4 жыл бұрын
Great Manjit Indira Ji
@manjitindira4661
@manjitindira4661 4 жыл бұрын
Thanks
@RupDaburji
@RupDaburji 3 жыл бұрын
ਭਾਵਪੂਰਤ ਇੰਟਰਵਿਊ ਜੀਓ
@manjitindira4661
@manjitindira4661 3 жыл бұрын
Thank you
@user-tw5ds9cj6g
@user-tw5ds9cj6g 4 жыл бұрын
ਬਹੁਤ ਵਧੀਆ ਜੀ
@sarbjeetgill2658
@sarbjeetgill2658 4 жыл бұрын
ਮੈਡਮ ਤਾਰਿਆ ਦਾ ਛੱਜ ਮਿਲ ਨਹੀ ਰਿਹਾ
@manjitindira4661
@manjitindira4661 4 жыл бұрын
ਉਂਝ ਤਾਂ ਤਾਰਿਆਂ ਦਾ ਛੱਜ ਦੀ 2nd edition Press ਚ ਹੈ। ਜੇ ਤਾਂ ਤੁਸੀਂ ਕੁਝ ਨਵੀਆਂ ਅਡੀਸ਼ਨਜ਼ ਨਾਲ ਇਹ ਕਿਤਾਬ ਪੜ੍ਹਨੀ ਚਾਹੁੰਦੇ ਹੋ ਤਾਂ wait ਕਰੋ ਨਹੀਂ ਤਾਂ ਪੁਰਾਣੀ edition Deepak Publishers, Jalandhar ਤੋਂ ਲੈ ਸਕਦੇ ਓ Phone No -- 8847013971
@manjitindira4661
@manjitindira4661 3 жыл бұрын
ਜੇ ਤਾਰਿਆਂ ਦਾ ਛੱਜ...
@sidhuenglishclasses684
@sidhuenglishclasses684 3 жыл бұрын
ਇਸਦਾ ਮਤਲਬ ਸੱਤਾ ਸੱਚ ਨਾਲੋਂ ਉੱਪਰ ਹੋ ਗਈ। ਸੱਚ ਦਾ ਮਤਲਬ ਪਰਮਾਤਮਾ ਹੂੰਦਾ ਹੈ ਅਤੇ ਜੋ ਇਨਸਾਨ ਪਰਮਾਤਮਾ ਨੂੰ ਸੱਤਾ ਨਾਲੋਂ ਛੋਟਾ ਸਮਝਦਾ ਹੈ, ਮੈਂ ਸਮਝਦਾ ਹਾਂ ਕਿ ਉਸ ਦੀ ਸਾਰੀ ਕੀਤੀ ਕਰਾਈ ਤੇ ਖੇਹ ਪੈ ਗਈ। ਮਤਲਬ ਅੰਮ੍ਰਿਤਾ ਪ੍ਰੀਤਮ ਵਾਸਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰਬੰਸ ਵਾਰਨਾ ਵੀ ਕੋਈ ਮਾਅਨੇ ਨਹੀਂ ਰੱਖਦਾ। ਕਿਉਂ ਕਿ ਨਸਲਕੁਸ਼ੀ ਉਸ ਕੌਮ ਦੀ ਹੋਈ ਜਿਸ ਦੇ ਗੁਰੂ ਸਾਹਿਬ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਕੁਰਬਾਨੀ ਦਿੱਤੀ ਅਤੇ ਹਿੰਦੂ ਕੌਮ ਅਕਿ੍ਤਘਣ ਸਾਬਤ ਹੋਈ। ਸਿਰਫ ਇੱਕ ਕੁਰਸੀ ਪਿਛੇ ਸੱਚ ਤੋਂ ਮੂੰਹ ਫੇਰ ਲਿਆ, ਸ਼ਰਮ ਦੀ ਗੱਲ ਹੈ। ਮਨਜੀਤ ਇੰਦਰਾ ਜੀ ਨੇ ਸਾਰੀਆਂ ਗੱਲਾਂ ਬਹੁਤ ਬੇਬਾਕੀ ਨਾਲ ਕੀਤੀਆਂ ਪਰ ਇੰਨੀ ਕੁ ਗੱਲ ਕਹਿ ਕੇ ਸਾਰ ਦੇਣਾ ਕਿ ਉਸ ਦੀਆਂ ਕੁਝ ਮਜਬੂਰੀਆਂ ਹੋ ਸਕਦੀਆਂ ਹਨ, ਹਜ਼ਮ ਨਹੀਂ ਹੋਇਆ। ਜੇ ਇਸ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਅੰਮ੍ਰਿਤਾ ਇੰਦਰਾ ਜੀ ਤੋਂ ਬਹੁਤ ਪਿਛੇ ਰਹਿ ਜਾਂਦੀ ਹੈ। ਇਹ ਤਾਂ ਇਸ ਤਰ੍ਹਾਂ ਹੋਇਆ ਕਿ ਕੋਈ ਇਨਸਾਨ ਬਹੁਤ ਚੰਗਾ (ਲੱਛੇਦਾਰ) ਭਾਸ਼ਣ ਦੇਵੇ ਕਿ ਚੋਰੀ ਕਰਨਾ ਪਾਪ ਹੈ ਅਤੇ ਉਹ ਅਜੇ ਪਿਛਲੀ ਰਾਤ ਹੀ ਚੋਰੀ ਕਰਕੇ ਆਇਆ ਹੋਵੇ ਅਤੇ ਅਗਲੀ ਰਾਤ ਫਿਰ ਚੋਰੀ ਕਰਨ ਜਾਣਾ ਹੋਵੇ ਅਤੇ ਅਸੀਂ ਕਹੀਏ ਕਿ ਆਦਮੀ ਭਾਸ਼ਣ ਬਹੁਤ ਵਧੀਆ ਦਿੰਦਾ ਹੈ। ਹੁਣ ਮੇਰੀਆਂ ਅੱਖਾਂ ਸਾਹਮਣੇ ਉਸ ਦੇ ਸਾਰੇ ਔਗੁਣ ਉਭਰ ਆਏ ਹਨ, ਸਿਰ ਦੇ ਵਾਲ ਉਸ ਦੇ ਮੁੰਨੇ ਹੋਏ ਸਨ, ਸ਼ਰਾਬ ਉਹ ਪੀਂਦੀ ਸੀ, ਸਿਗਰਟ ਨੋਸ਼ੀ ਉਹ ਕਰਦੀ ਸੀ ਅਤੇ ਬਾਕੀ ਮੈਂ ਲਿਖ ਨਹੀਂ ਸਕਦਾ ਜੋ ਉਸ ਨੇ ਘਾਟ ਘਾਟ ਦਾ ਪਾਣੀ ਪੀਤਾ। ਉਸ ਵਾਸਤੇ ਪ੍ਹੜੋ ," ਬੱਦਲਾਂ ਦੀ ਪੌੜੀ" ਕਿਤਾਬ ਦਰਸ਼ਨ ਸਿੰਘ ਦੀ ਲਿਖੀ ਹੋਈ। ਦੋ ਇਨਸਾਨ ਦੋਗਲੇ ਕਿਰਦਾਰ ਦਾ ਮਾਲਿਕ ਹੈ ਉਸ ਨੂੰ ਤੁਸੀਂ ਕੀ ਕਹੋਗੇ ?
@charanjitkaur923
@charanjitkaur923 2 жыл бұрын
ਮਨਜੀਤ ਇੰਦਰਾ ਜੀ ਨੂੰ ਮੈਂ ਸਲੂਟ ਕਰਦੀ ਹਾਂ
@j4jatinder959
@j4jatinder959 3 жыл бұрын
U r representative of class of classy women
@barindertoor9666
@barindertoor9666 2 жыл бұрын
Sat shri akal Ji 🙏🏻main dowe part interview sunni g bhut wadia lgi 🙏🏻waheguru khush rakhe tuhanu
@jaspreetkaur5460
@jaspreetkaur5460 2 жыл бұрын
ਸੱਚਾ ਇਨਸਾਨ ਸਭ ਨੂੰ ਕੌੜਾ ਲੱਗਦਾ।👌👌
@simranjeetmaansimranjeetma1693
@simranjeetmaansimranjeetma1693 2 жыл бұрын
ਬਹੁਤ ਵਧੀਆ ਲੱਗਾ ਤਹਾਨੂੰ ਸੁਣ ਕੇ ਭੈਣ ਜੀ ।
@AmandeepKaur-fv1kg
@AmandeepKaur-fv1kg 2 жыл бұрын
ਬਹੁਤ ਚੰਗਾ ਲੱਗਾ ਤੁਹਾਨੂੰ ਸੁਨਣਾ... ਬਹੁਤ ਪਿਆਰ ਅਤੇ ਸਤਿਕਾਰ। ਤੁਹਾਨੂੰ ਮਿਲਣਾ ਜ਼ਰੂਰ ਹੈ।
@jimmytoor2712
@jimmytoor2712 4 жыл бұрын
hayee aunty g....njara a gya tuhadian glla sun k..hun mai tuhadi kitaab jroor read kru...and sandhu g..tuc tan ikk moorat o...sach d adol moorat...ssa
@manjitindira4661
@manjitindira4661 3 жыл бұрын
Thanks
@Foodstation1710
@Foodstation1710 3 жыл бұрын
Love to listen you mam ❤
@manjitindira4661
@manjitindira4661 3 жыл бұрын
Thanks
@AmandeepKaur-nv2hz
@AmandeepKaur-nv2hz 2 жыл бұрын
Bohat hee vadia personality.
@jasbirkaurchahal1021
@jasbirkaurchahal1021 3 жыл бұрын
ਘੈਂਟ ਗੱਲਬਾਤ ।
@manjitindira4661
@manjitindira4661 3 жыл бұрын
Thanks
@westlife5200
@westlife5200 4 жыл бұрын
Waah !! Here's a Brave, Upright Lady
@manjitindira4661
@manjitindira4661 4 жыл бұрын
Thanks
@lakhwindersingh9626
@lakhwindersingh9626 3 жыл бұрын
d@@manjitindira4661
@jagjeetkour4516
@jagjeetkour4516 2 жыл бұрын
Very bold poetess .Very true spoken lady.
@gaganwadhwa9535
@gaganwadhwa9535 3 жыл бұрын
Very nice 👌👌 Autobiography toh banti hai.. You should write it. Either in fiction or non fiction, choice is yours 👍👍
@SurinderSingh-yk1be
@SurinderSingh-yk1be 3 жыл бұрын
Boht vadiya ji Great
@manjitindira4661
@manjitindira4661 3 жыл бұрын
Thanks dear
@indersingh2239
@indersingh2239 3 жыл бұрын
ਬਹੁਤ ਵਧੀਆ ਗਲਬਾਤ ਲੱਗੀ ,
@harmindergulati5505
@harmindergulati5505 Жыл бұрын
Hello manjit indra l am ur fan l want to read tarea dashujj
@sarbjitkaursahota2041
@sarbjitkaursahota2041 Жыл бұрын
I Love you 🎉
@mandeepkaur5105
@mandeepkaur5105 3 жыл бұрын
Very interested to listen u mam
@paritoshgupta7299
@paritoshgupta7299 4 жыл бұрын
Boht vadiya Aunty👍🏼👍🏼 🙏🏻🙏🏻
@manjitindira4661
@manjitindira4661 4 жыл бұрын
ਸ਼ੁਕਰੀਆ ਜੀ
@paritoshgupta7299
@paritoshgupta7299 4 жыл бұрын
@@manjitindira4661 🙏🏻🙏🏻
@JASBIRMAHIPEDHNIKALAN
@JASBIRMAHIPEDHNIKALAN 3 жыл бұрын
ਬਹੁਤ ਸਤਿਕਾਰ
@ManjeetKaur-ip7uf
@ManjeetKaur-ip7uf 3 жыл бұрын
Thanks
@prabjit7425
@prabjit7425 4 жыл бұрын
ਸਾਰੀ ਵੀਡੀਓ ਵਿੱਚ ਮਨਜੀਤ ਇੰਦਰਾ ਜੀ ਦੇ ਮੂੰਹ ਤੇ ਇੱਕ ਸ਼ਰਾਰਤੀ , ਬੇਬਾਕ ਜਿਹੀ ਮੁਸਕਰਾਹਟ ਵੇਖਣ ਨੂੰ ਮਿਲੀ ਜੋ ਕਿ ਬਹੁਤ ਹੀ ਸੋਹਣੀ ਲੱਗ ਰਹੀ ਹੈ । ਇਸ ਲੇਖਿਕਾ ਨੇ ਦੁੱਖਾਂ,ਗਮਾਂ ਨਾਲੋਂ ਜ਼ਿਆਦਾ ਤਰਜੀਹ ਖੁਸ਼ ਰਹਿਣ ਨੂੰ ਦਿੱਤੀ ਹੈ । ਬਹੁਤ ਹੀ ਦਲੇਰ , ਨਿਧੱੜਕ ਅਤੇ ਸੱਚ ਬੋਲਣ ਵਾਲੀ ਔਰਤ ਹੈ । ਤਾਰਿਆਂ ਦਾ ਛੱਜ ਬਹੁਤ ਹੀ ਵਧੀਆ ਕਿਤਾਬ ਹੈ । 👌 ।
@manjitindira4661
@manjitindira4661 4 жыл бұрын
ਸ਼ੁਕਰੀਆ ਜੀ
@dilbagsinghnarwan8025
@dilbagsinghnarwan8025 3 жыл бұрын
Indra ji mai aap di bewaki to bhut jayda inspired aa jio madam ji
@manjitindira4661
@manjitindira4661 3 жыл бұрын
@@dilbagsinghnarwan8025 ਬਹੁਤ ਸ਼ੁਕਰੀਆ ਡੀਅਰ
@navdeepkaur8856
@navdeepkaur8856 3 жыл бұрын
Very nice interview
@manjitindira4661
@manjitindira4661 3 жыл бұрын
Thanks
@nimratschannel2100
@nimratschannel2100 3 жыл бұрын
Salute to her
@manjitindira4661
@manjitindira4661 3 жыл бұрын
Thanks
@harpreetbal9031
@harpreetbal9031 3 жыл бұрын
Sister please manjit kaur tiwana ji de interview karo🙏
@nilamrani9287
@nilamrani9287 3 жыл бұрын
v nice madam g tuhadia glla sunke bohat changa lga g
@manjitindira4661
@manjitindira4661 3 жыл бұрын
Thanks
@thetastypantry
@thetastypantry 2 жыл бұрын
Very good mam
@positivityandpeace4718
@positivityandpeace4718 2 жыл бұрын
Love ❤ indira she is so good looking
@manjutrehan6355
@manjutrehan6355 3 жыл бұрын
Ye interview kudiya neh jarur dekhna chahida👍👍👍👍👍👍
@manjitindira4661
@manjitindira4661 3 жыл бұрын
बिल्कुल
@payalchadhagupta1532
@payalchadhagupta1532 3 жыл бұрын
Too good
@manjitindira4661
@manjitindira4661 3 жыл бұрын
Thanks
@user-jn3py7wt5f
@user-jn3py7wt5f 4 жыл бұрын
ਵੱਟ ਕੱਢਤੇ ਜੀ
@manjitindira4661
@manjitindira4661 3 жыл бұрын
ਮਿਹਰਬਾਨੀ ਜੀ
@SukhwinderKaur-pp3on
@SukhwinderKaur-pp3on 3 жыл бұрын
Great 👍 ledy indra ji
@manjitindira4661
@manjitindira4661 3 жыл бұрын
Thanks
@kulwinderkaur4907
@kulwinderkaur4907 3 жыл бұрын
Brave woman 👏👏👏
@manjitindira4661
@manjitindira4661 3 жыл бұрын
Thanks dear
@kulwinderrai5606
@kulwinderrai5606 3 жыл бұрын
Bahot khoob
@manjitindira4661
@manjitindira4661 3 жыл бұрын
Thanks
@santoshchumber9622
@santoshchumber9622 3 жыл бұрын
VeryGOOD👍
@manjitindira4661
@manjitindira4661 3 жыл бұрын
Thanks
@Sahil_Dav
@Sahil_Dav 4 жыл бұрын
Pehla ikk vaar madm ji da interview sunya c...ode vich tariyan de chajj da bahut zikr hoya c....usto baad meri lyf ch pehli vaar mai innj motti kitaab padh ke poori kitti c
@manjitindira4661
@manjitindira4661 3 жыл бұрын
Thanks
@palakaulakh2677
@palakaulakh2677 3 жыл бұрын
Mam thudai gla sunia ij lagia jis tra rab mil gaye jo kiya os de ly koi word Ne mil riha kive likh deva v. Nice no word
@manjitindira4661
@manjitindira4661 3 жыл бұрын
ਬਹੁਤ ਸ਼ੁਕਰੀਆ ਡੀਅਰ
@educationalchannelvijaynal3434
@educationalchannelvijaynal3434 3 жыл бұрын
Very nice sharing.
@manjitindira4661
@manjitindira4661 3 жыл бұрын
Thanks
@gurdevsinghaulakh7810
@gurdevsinghaulakh7810 4 жыл бұрын
Good
@manjitindira4661
@manjitindira4661 4 жыл бұрын
Thanks
@AmandeepKaur-nv2hz
@AmandeepKaur-nv2hz 2 жыл бұрын
Mere vichar v eho hahe aa.Eda dia ladies de friends ghat te dushman jyada hunde.Par ferr v ohh apne asool ni chad diya.jehne jana jao par sach bole bina apa ni rehna.
@parmjitkaurpami462
@parmjitkaurpami462 3 жыл бұрын
Wao good ji
@manjitindira4661
@manjitindira4661 3 жыл бұрын
Thanks dear
@jagdeepgill5103
@jagdeepgill5103 Жыл бұрын
Good personality
@godblessyoucouple6138
@godblessyoucouple6138 3 жыл бұрын
Very nice man ji
@manjitindira4661
@manjitindira4661 3 жыл бұрын
Thanks
@veerpalkaur4825
@veerpalkaur4825 3 жыл бұрын
Nice
@jatinderkaur9240
@jatinderkaur9240 3 жыл бұрын
V nice mam g
@manjitindira4661
@manjitindira4661 3 жыл бұрын
Thanks dear
@cookwithgsingh6518
@cookwithgsingh6518 4 жыл бұрын
Too good INDRA aunty’ ji
@manjitindira4661
@manjitindira4661 4 жыл бұрын
Thanks
@cookwithgsingh6518
@cookwithgsingh6518 4 жыл бұрын
Manjit Indira ji menu app ji book tareya da chaj cahide he 9878830168 menu jroor dsna beji
@dilbagsinghnarwan8025
@dilbagsinghnarwan8025 3 жыл бұрын
Mainu b aapdi book chahidi aa ji mainu padhna bhut pasand aa
@Happybrar18
@Happybrar18 3 жыл бұрын
Mam tusi baakamaal personality o .. mai tuhadi Tarya da chajj book bahut tym to labh rahi aa online . Mainu mil ni rahi. Mainu os book di pdf mil skdi aa ? Please .
@rajnibansal4512
@rajnibansal4512 3 жыл бұрын
If u got plz share to me
@arvinderrettol4553
@arvinderrettol4553 3 жыл бұрын
Amazon to try karo.
@Happybrar18
@Happybrar18 3 жыл бұрын
@@arvinderrettol4553 is there any pdf available??
@arvinderrettol4553
@arvinderrettol4553 3 жыл бұрын
@@Happybrar18 ਪਤਾ ਨਹੀਂ ਵੀਰੇ ਪਰ ਉਪਿੰਦਰ ਨਾਲ ਇਕ ਇੰਟਰਵਿਊ ਦੌਰਾਨ ਇਕ ਕਮੈਂਟਸ ਵਿੱਚ ਮੈਡਮ ਮਨਜੀਤ ਇੰਦਰਾ ਨੇ ਖੁਦ ਕਮੈਂਟ ਕੀਤਾ ਕਿ ਐਮੇਜਨ ਤੋ ਲੈ ਸਕਦੇ ਤਾਰਿਆਂ ਦਾ ਛੱਜ ਕਿਤਾਬ।
@rozysharmarozy9379
@rozysharmarozy9379 3 жыл бұрын
Gud
@manjitindira4661
@manjitindira4661 3 жыл бұрын
Thanks
@randeepshergill4323
@randeepshergill4323 3 жыл бұрын
Taraea da shahj book kitho milogi
@kulwinderkaur4907
@kulwinderkaur4907 3 жыл бұрын
Salut to her ☺️
@manjitindira4661
@manjitindira4661 3 жыл бұрын
Thanks
@kulwinderkaur4907
@kulwinderkaur4907 3 жыл бұрын
@@manjitindira4661 😊❤️
@user-jn3py7wt5f
@user-jn3py7wt5f 4 жыл бұрын
ਤਾਰਿਆਂ ਦਾ ਛੱਜ ਜਰੂਰ ਪੜਾਗੇਂ
@manjitindira4661
@manjitindira4661 3 жыл бұрын
Amazon te Dekh lio jan mainu puchh lio
@user-jn3py7wt5f
@user-jn3py7wt5f 3 жыл бұрын
@@manjitindira4661 🙏 ਮਾਂ ਜੀ ਮਿਲਣ ਜਰੂਰ ਆਵਾਂਗਾ ,,,,, ,,ਐਮਾਜੋਨ online ਮਿਲ ਨਹੀਂ ਰਹੀ ਜੀ
@manjitindira4661
@manjitindira4661 3 жыл бұрын
@@user-jn3py7wt5f Avis Publications Gurpreet Singh 9873237223
@manjitindira4661
@manjitindira4661 3 жыл бұрын
Call him to get book
@dilrajsinghepd
@dilrajsinghepd 3 жыл бұрын
🙏🙏madam
@manjitindira4661
@manjitindira4661 3 жыл бұрын
God bless you
@bainsmanu1028
@bainsmanu1028 3 жыл бұрын
I want to buy tarrian da chhaj ,where to buy
@monasohi8786
@monasohi8786 2 жыл бұрын
Tarea da chachaj book mildi ni bahut try kar lea
@kulwindersonu1236
@kulwindersonu1236 Жыл бұрын
Ssa 🙏😄😄👏👏👏👏👏👏
@simranjeetmaansimranjeetma1693
@simranjeetmaansimranjeetma1693 2 жыл бұрын
ਤੁਸੀਂ ਆਪਣੀ ਸਹਿਜਵਨੀ ਜਰੂਰ ਲਿਖੋ ਜੀ ।
@dhunibharijindgi5768
@dhunibharijindgi5768 3 жыл бұрын
ਤਾਰਿਆਂ ਦਾ ਛਜੱ ਕਿਥੌਂ ਮਿਲੇਗੀ?? ਬਹੁਤ ਤਾਂਗ ਐ ਪੜਣ ਦੀ
@jasdeepsinghmangat6488
@jasdeepsinghmangat6488 3 жыл бұрын
Tuci kise universiti to lye shkde o book punjab universiti or punjabi uni to ya chandighar 17 sector to
@surinderkaur2385
@surinderkaur2385 3 жыл бұрын
ਤੰਘਾਣੀ ਕੀ ਮਤਲਬ ਜੀ
@manjitindira4661
@manjitindira4661 3 жыл бұрын
ਸ਼ਬਦ ਧਿ‌ੰਗਣਾ ਹੈ ਜਿਸ ਦਾ ਅਰਥ ਹੈ ਧੱਕਾ ਕਰਨ ਵਾਲਾ
@Tom-ds5uk
@Tom-ds5uk 3 жыл бұрын
She tells like it is
@manjitindira4661
@manjitindira4661 3 жыл бұрын
Thanks
@amandeepkaur7317
@amandeepkaur7317 3 жыл бұрын
Maam from where i can purchase "Tareya da chhaaj"
@pamkaur7656
@pamkaur7656 3 жыл бұрын
I want to buy also
@manjitindira4661
@manjitindira4661 3 жыл бұрын
@@pamkaur7656 Check from where you may get this book
@bikabatth9284
@bikabatth9284 Жыл бұрын
Aina edjucated ho k te aina gyan loga nu den vale loga di zindgi vich aina khali pann eh te nikami zindgi to v buri
@jasneetkaur4457
@jasneetkaur4457 Жыл бұрын
Only 23k views what a shame
@ksbagga7506
@ksbagga7506 Жыл бұрын
Rehna marhak de naal.. A great
@thetastypantry
@thetastypantry 2 жыл бұрын
Very good mam
@jatinderkaur9240
@jatinderkaur9240 3 жыл бұрын
Nice
@manjitindira4661
@manjitindira4661 3 жыл бұрын
Thanks
@ksbagga7506
@ksbagga7506 Жыл бұрын
Rehna marhak de naal.. A great
Red❤️+Green💚=
00:38
ISSEI / いっせい
Рет қаралды 72 МЛН
Каха и суп
00:39
К-Media
Рет қаралды 5 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,8 МЛН
Dr. Dalip Kaur Tiwana (A Documentary film by Amar Gholia)
45:27
Kalm Da Safar
Рет қаралды 40 М.
Manjit Tiwana on her Life & Creative Process I Rubru I SukhanLok I
28:30
SukhanLok ਸੁਖ਼ਨਲੋਕ
Рет қаралды 12 М.
Feature on Gurbax Singh Preetlari
29:40
ddpunjabi
Рет қаралды 46 М.
Part 1
26:41
ashok bhaura
Рет қаралды 14 М.
SPECIAL STORY: Narinder Kaur l Gurdeep Grewal l B Social
19:58
Sigma Kid Hair #funny #sigma #comedy
0:33
CRAZY GREAPA
Рет қаралды 28 МЛН
Clown takes blame for missing candy 🍬🤣 #shorts
0:49
Yoeslan
Рет қаралды 15 МЛН
Три с половиной в дюймах, ууу..😂
0:56
Slow motion boy #shorts by Tsuriki Show
0:14
Tsuriki Show
Рет қаралды 1,7 МЛН