ਵਰ੍ਹੇ ਲੱਗ ਜਾਂਦੇ ਨੇ ਉੱਜੜੇ ਘਰ ਵਸਾਉਣ ਲਈ l Surinder Singh Daumajra l EP-01 l Uncut By Rupinder Sandhu

  Рет қаралды 39,349

Uncut By Rupinder Sandhu

Uncut By Rupinder Sandhu

Ай бұрын

ਵਰ੍ਹੇ ਲੱਗ ਜਾਂਦੇ ਨੇ ਉੱਜੜੇ ਘਰ ਵਸਾਉਣ ਲਈ l Surinder Singh Daumajra l EP-01 l Uncut By Rupinder Sandhu
#rupindersandhu
#SurindeSinghDaumajra
#uncutbyrupindersandhu
Program : Aam Gharan De Munde
Anchor : Rupinder Kaur Sandhu
Guest : Surinder Singh Daumajra
Label : Uncut By Rupinder Sandhu

Пікірлер: 157
@ParwanshPreetSingh
@ParwanshPreetSingh Ай бұрын
ਰੁਪਿੰਦਰ ਕੌਰ ਜੀ ਤੁਹਾਡੇ ਗੱਲਬਾਤ ਕਰਨ ਦਾ ਤਾਰੀਕਾ ਮੈਨੂੰ ਬਹੁਤ ਵਧੀਆ ਲੱਗਦਾ ਬਾਕੀ ਭੈਣੇ ਅਤੇ ਵੀਰੇ ਕਹਿ ਤੁਸੀਂ ਆਪਸ ਗੱਲ ਕਰ ਰਹੇ ਹੋ ਬਹੁਤ ਚੰਗਾ ਲੱਗਾ 🙏
@rajinderkaurph.d976
@rajinderkaurph.d976 Ай бұрын
ਸਚਮੁੱਚ ਰੁਪਿੰਦਰ ਸੰਧੂ ਬਹੁਤ ਸੋਹਣਾ ਕਿਰਦਾਰ ਹੈ ਜੀ। ਵਾਹਿਗੁਰੂ ਜੀ ਰੁਪਿੰਦਰ ਭੈਣ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ 🤗🙏
@Varinder_Khanna
@Varinder_Khanna Ай бұрын
ਇਹ ਭੈਣ ਵੀਰ ਦੀ ਜੋੜੀ ਬਹੁਤ ਖ਼ੂਬਸੂਰਤ ਆ ਸੁਰਿੰਦਰ ਤੇ ਰੁਪਿੰਦਰ ਪਿਆਰੀ ਗੱਲ ਬਾਤ ਮੈਂ ਵੀ ਸੁਰਿੰਦਰ ਦੇ ਕਰਕੇ ਹੀ ਰੁਪਿੰਦਰ ਹੋਰਾ ਨੂੰ ਮਿਲਿਆ ਬਹੁਤ ਹਲੀਮੀ ਵਾਲੇ ਇਨਸਾਨ ਦੋਵੇ
@satvirkaur5262
@satvirkaur5262 Ай бұрын
ਸਤਿ ਸ੍ਰੀ ਅਕਾਲ ਰੁਪਿੰਦਰ ਭੈਣੇ❤... ਤੁਸੀਂ ਸੱਚੀਂ ਬਹੁਤ ਵੱਡੀ ਪ੍ਰੇਰਨਾ ਓ... ਵਾਹਿਗੁਰੂ ਤੁਹਾਨੂੰ ਲੰਮੀ ਉਮਰ ਤੇ ਚੰਗੀ ਸਿਹਤਯਾਬੀ ਬਖਸ਼ੇ ❤
@harjinderkaur3869
@harjinderkaur3869 Ай бұрын
ਰੁਪਿੰਦਰ ਵਧੀਆ ਇੰਟਰਵਿਊ ਕਰਦੀ ਹੈ ,ਬੜੀ ਸਮਝਦਾਰੀ ਵਾਲੀਆਂ ਗੱਲਾਂ ਹਨ ਇਸ ਇੰਟਰਵਿਊ ਵਿਚ
@Gursewak.Singh.Dhaula
@Gursewak.Singh.Dhaula Ай бұрын
ਵਧੀਆ ਗੱਲਬਾਤ ਹੈ। ਦੋਵੇਂ ਹੀ ਛੋਟੀ ਉਮਰ ਦੇ ਵੱਡੇ ਵਿਚਾਰਵਾਨ ਹਨ।
@JaspalSingh-xt3lp
@JaspalSingh-xt3lp Ай бұрын
ਮੈਂ ਪਿਛਲੇ ਦੋ ਸਾਲਾਂ ਤੋਂ ਰੁਪਿੰਦਰ ਕੌਰ ਦੀਦੀ ਨੂੰ ਸੁਣ ਰਿਹਾ ਅੱਜ ਪਹਿਲੀ ਬਾਰ comment ਰਿਹਾ, ਮੇਰੀ ਕਹਾਣੀ ਵੀ ਵੀਰੇ ਵਰਗੀ ਹੀ ਆ ਮੇਰੇ ਪਿਤਾ ਵੀ 2011 ਚ ਰੱਬ ਨੂੰ ਪਿਆਰੇ ਹੋ ਗਏ ਸੀ, ਮੈ ਤੇ ਮੇਰਾ ਭਰਾ ਬੋਹਤ ਛੋਟੇ ਸੀ, ਮੈ ਚੋਥੀ ਕਲਾਸ ਚ ਸੀ,ਪਰ ਸਾਨੂੰ ਸਾਡੇ ਸਮਾਜ ਨੇ ਸੰਭਾਲਿਆ ਸਾਡੇ ਨਾਨਕਿਆਂ ਨੇ ਸਾਡਾ ਦੇਖਿਆ, ਅਸੀਂ ਬੁਰੇ ਸਮਾਜ ਵੱਲ ਧਿਆਨ ਨਹੀਂ ਦਿੱਤਾ , ਚੰਗਾ ਸਮਾਜ ਦੇਖਿਆ , ਚੰਗੇ ਰਿਸ਼ਤਿਆ ਦੀ ਕਦਰ ਕਰਦਿਆਂ ਅਸੀਂ ਮੇਹਨਤ ਕਰਦੇ ਗਏ , ਮੇਰਾ ਵੀ ਆਲਾ ਦੁਆਲਾ ਬੌਹਤ ਚੰਗਾ ਸੀ, ਵਾਹਿਗੁਰੂ ਚ ਜਿਆਦਾ ਭਰੋਸਾ ਸੀ ਅਤੇ ਮੇਰੀ ਮਾਂ ਦਿਆ ਅਰਦਾਸਾ ਨਾਲ ਅਤੇ ਮੇਰੀ ਮਾਂ ਦੇ ਪਿਆਰ ਨਾਲ ਓਹਨਾ ਦੀ ਮੇਹਨਤ ਨਾਲ ਅਸੀਂ ਅੱਜ ਚੰਗੇ ਪਰਿਵਾਰ ਦੇ ਮਾਲਕ ਹਾਂ, ਚੰਗੇ ਰਿਸ਼ਤਿਆ ਨਾਲ ਵਿਚਰਦੇ ਹਾ, ਸਮਾਜ ਨਾਲ ਪਿਆਰ ਬਣਿਆ ਹੋਇਆ , ਵਾਹਿਗੁਰੂ ਦੀ ਮਿਹਰ ਨਾਲ ਖੁਸ਼ਹਾਲ ਪਰਿਵਾਰ ਵਿਚ ਰਹਿ ਰਿਹਾ , ਰੌਣਕ ਲੱਗੀ ਹੋਈ ਹੈ , ਦਰ ਆਇਆ ਖੁਸ਼ ਹੋ ਕੇ ਜਾਂਦਾ, ਸ਼ੁਕਰਾਨਾ ਕਰਨ ਲਈ ਸਮਾਂ ਮਿਲ ਜਾਂਦਾ । ਅੱਜ ਮੈ 25ਸਾਲ ਦਾ ਹਾਂ ,, ਸਿਆਣਿਆ ਗਲਾਂ ਸੁਣ,ਨਾ ਸ਼ੌਂਕ ਹੈ ਜੋ ਕਿ ਇਹਨਾਂ ਦਾ ਚੈਨਲ ਅੱਤੇ ਉਪਰਾਲਾ ਪੂਰਾ ਕਰ ਰਿਹਾ ਤੇ ਸਾਡੇ ਵਰਗਿਆਂ ਨੂੰ ਜਿੰਦਗੀ ਜਿਯੋਣ ਦੀ ਸੇਧ ਮਿਲ ਰਹੀ। ਤੁਹਾਡਾ ਮੈ ਦਿਲੋਂ ਧੰਨਵਾਦ ਕਰਦਾਂ l❣️
@baljindersingh1184
@baljindersingh1184 Ай бұрын
ਗੁਰੂ ਚਰਨਾਂ ਨਾਲ ਜੁੜਨ ਵਾਲਿਆਂ ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ( ਸੁੱਖ ਨਹੀਂ ਨਾਮ ਬਿਨਾ )।
@JaspalSingh-xt3lp
@JaspalSingh-xt3lp Ай бұрын
@@baljindersingh1184 Bilkul Shi keha Waheguru 🙏
@armaandeepsingh2180
@armaandeepsingh2180 Ай бұрын
ਭੈਣ ਬਹੁਤ ਸਿਆਣਪ ਵਾਲੀ ਹੈ ਵੀਰ ਬਹੁਤ ਸਿਆਣੇ ਨੇ
@gursharndhillon267
@gursharndhillon267 Ай бұрын
ਰੁਪਿੰਦਰ ਜੀ, ਤੁਹਾਡੀ ਇਹ ਗੱਲਬਾਤ ਵੀ ਹਮੇਸ਼ਾ ਦੀ ਤਰ੍ਹਾਂ ਵਧੀਆ ਲੱਗੀ । ਵੀਰ ਸੁਰਿੰਦਰ ਸਿੰਘ ਜੀ ਵੀ ਬਹੁਤ ਵਧੀਆ ਇਨਸਾਨ ਲੱਗੇ ਅਜਿਹੇ ਇਨਸਾਨਾਂ ਨਾਲ ਕੀਤੀ ਗੱਲਬਾਤ ਸਮਾਜ ਲਈ ਵੀ ਪ੍ਰੇਰਨਾ ਸਰੋਤ ਹੁੰਦੀਆਂ ; ਵੀਰ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ! ਮੇਰੇ ਪਾਪਾ ਜੀ ਦੀ ਮੌਤ ਦੇ ਸਮੇਂ ਮੈਂ ਵੀ ਬਹੁਤ ਛੋਟਾ ਸੀ । ਸਾਡੇ ਨਾਲ ਵੀ ਪਾਪਾ ਜੀ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਚੰਗਾ ਹੀ ਸਲੂਕ ਕੀਤਾ ਕੁਝ ਇੱਕਾ-ਦੂੱਕਾ ਨੂੰ ਛੱਡਕੇ । ਜਿਹਨਾ ਨੇ ਮੇਰੇ ਸੁਭਾਅ ਨੂੰ ਕੁਝ ਗਲਤ ਬਣਾ ਦਿੱਤਾ ਜਦੋਂ ਮੈਂ ਆਪਣੇ ਬਾਰੇ ਸੋਚਦਾਂ।
@harmindergill6488
@harmindergill6488 Ай бұрын
ਬਹੁਤ ਚੰਗਾ ਲੱਗਿਆ ਇੱਕ ਵਾਰ ਪਹਿਲਾ ਵੀ ਸੁਰਿੰਦਰ ਨਾਲ ਤੁਹਾਡੀ ਮੁਲਾਕਾਤ ਦੇਖੀ ਸੀ ਰੁਪਿੰਦਰ ਮੈਹਮੇਸਾਂ ਹੀ ਤੁਹਾਡਾ ਪ੍ਰੋਗਰਾਮ ਦੇਖਦੀ ਹਾ
@ArvinderkaurRiar
@ArvinderkaurRiar Ай бұрын
ਬਹੁਤ ਵਧੀਆ👍💯ਦੋ ਸੁਲਝੀਆਂ ਸਖਸ਼ੀਅਤਾਂ।
@GK-2244
@GK-2244 Ай бұрын
ਮੈਂ ਤਾਂ ਰੂਪਿੰਦਰ ਦੀ ਵਡੀ fan ਆ। ਰੁਪਿੰਦਰ ਦਾ ਗਲ਼ ਬਾਤ ਕਰਨ ਦਾ ਅੰਦਾਜ਼ ਬੁਹਤ ਵਧੀਆ
@sarbjeetsingh5527
@sarbjeetsingh5527 17 күн бұрын
ਭੈਣ ਸਿਰ ਦੁਖ ਦੇ ਵਾਲੀ ਗੱਲ ਬਹੁਤ ਸੋਹਣੀ ਲੱਗੀ
@Gursewak.Singh.Dhaula
@Gursewak.Singh.Dhaula Ай бұрын
ਰੁਪਿੰਦਰ ਕੌਰ ਵੱਡੀ ਜਾਣ-ਪਛਾਣ ਵਾਲੇ ਭੈਣ ਜੀ ਹਨ।
@sharanjitsokhi3743
@sharanjitsokhi3743 Ай бұрын
She is very person babaji always bless her me from Canada
@preetarsh2617
@preetarsh2617 Ай бұрын
rupinder bhene main bi bilkul tuhade vargi nature di aa bhut jyada imotional and sesitive
@Harpreetkaur-pb1cr
@Harpreetkaur-pb1cr Ай бұрын
ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ❤
@gurjeetkaur9238
@gurjeetkaur9238 Ай бұрын
ਜਦੋਂ ਰੂਹਾਂ ਦਾ ਪਿਆਰ ਪੈ ਜਾਵੇ ਫਿਰ ਆਪਣਾ ਕੀ ਤੇ ਪਰਦਾਸੀ ਕੀ ਦਿਲ ਮਿਲਿਆ ਦੇ ਮੇਲੇ
@sukhdevsraun3554
@sukhdevsraun3554 Ай бұрын
Rupinder bhen Maine U S A tu thunu always sundi aa thodi fain aa eh pind payal de kol aa Daumajra kuldeep Kaur usa
@singhrajinder68
@singhrajinder68 Ай бұрын
ਬਹੁਤ ਵਧੀਆ ਗੱਲਬਾਤ, ਆਪਣੀ ਮਿੱਟੀ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਆਪ ਜੀ ਨੇ ਸਮਝਾਈ 🌹🌹🌹🌹🌹
@neenudhaliwal4425
@neenudhaliwal4425 Ай бұрын
Rupinder bhen helped me to get out of deep depression without even single meeting Rupinder bhen and Gurdeep bhen gal te gal show I accidentally seen on Covid time when I was literally by self in usa with my 3 month old daughter 😢 I had spend 2 years with my first born just by myself in the small town where I had to do everything possible I can do with baby . Life has many chapters just keep positive ❤
@manjinderdhillon5364
@manjinderdhillon5364 Ай бұрын
ਕੁਝ ਲੋਕ ਮਿਲਣ ਨਾਲ ਤੁਹਾਡੀ ਰੂਹ ਨੂੰ ਸਰਸ਼ਾਰ ਕਰ ਦਿੰਦੇ ਨੇ |
@SandeepKaur-dw5qk
@SandeepKaur-dw5qk Ай бұрын
Fan.... ਨੀ ਵੀਰੇ... ਇਕ ਰਿਸ਼ਤਾ ਜਾ ਲੱਗਦਾ... ਰੁਪਿੰਦਰ ਭੈਣ ਮੈਂ ਇੰਗਲੈਂਡ ਤੋਂ ਤੁਹਾਨੂੰ ਦੋ ਕ ਮਹੀਨੇ ਪਹਿਲਾਂ ਚਿੱਠੀ ਪਾਈ ਸੀ b social ਮੋਹਾਲੀ ਵਾਲੇ ਪਤੇ ਤੇ...ਲਗਦਾ ਹੁਣ ਤਕ ਨੀ ਮਿਲੀ ਤੁਹਾਨੂੰ....ਜੇ ਮਿਲੀ ਤਾਂ Instagram ਤੇ ਜਰੂਰ ਰਾਬਤਾ ਕਰਿਓ... ਬਹੁਤ ਸਾਰੀਆਂ ਦੁਆਵਾਂ❤❤❤❤
@HarpreetKaur-ix9ed
@HarpreetKaur-ix9ed Ай бұрын
ਬੇਟੇ ਮੇਹੇ ਦੁਹਰਾ ਪਿੰਡ ਸਾਹਨੇਵਾਲ ਖੁਰਦ ਹੈ ਬੜੇ ਪਿਆਰੇ ਲੱਗਦੇ ਵਧੀਆ ਕੀਮਤੀ ਗੱਲਾਂ ਸੁਣਾ ਰਹੇ ਹੋ 🙏🏻
@sumanbadhan2168
@sumanbadhan2168 Ай бұрын
" Hai,surindera" bibi ji day yea bola hoya bol yaad aa Gaya veera nu dehk ka...... bahut shoni interview c. Veera sachi hoi jehaa he hai.... jiha bibi Gunn gundee hai.... waheguru ji 🙏 mehar karan
@Motivational_life429
@Motivational_life429 Ай бұрын
ਸੁਰਿੰਦਰ ਬਾਈ ਸੱਚੀ ਬਹੁਤ ਪਿਆਰਾ ਇਨਸਾਨ ਆ ,ਇਕ ਦਮ ਸਪਸ਼ਟ, ਮਹਿਸੂਸ ਨਹੀਂ ਹੋਣ ਦੇਂਦੇ ਕਿ ਪਹਿਲੀ ਵਾਰ ਗੱਲਬਾਤ ਹੋਈ , ਬਹੁਤ ਕੰਫਰਟੇਬਲ ਲੱਗਦਾ ਇਹਨਾਂ ਨਾਲ ❤❤
@akaalkaur8047
@akaalkaur8047 Ай бұрын
ਰੁਪਿੰਦਰ 🙏🙏
@ITSYOURPERSONALCHANNEL
@ITSYOURPERSONALCHANNEL Ай бұрын
Nature ch baith k kaint gl bat ❤❤
@manigrewal6994
@manigrewal6994 Ай бұрын
Veera v rupinder v ਦੋਵੇ ਹੀ ਬਹੁਤ ਪਿਆਰੇ ਹੋ ਵੀਰ ਦੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ ਰੁਪਿੰਦਰ ਭੈਣ ਨਾਲ ਗੱਲ ਕਰਨ ਨੂੰ ਵੀ ਬਹੁਤ ਦਿਲ ਕਰਦਾ , ਪੇਕੇ ਪਿੰਡ ਦੀ ਯਾਦ ਆਈ ਉਹ ਪਿੰਡ ਤੋਂ ਜਦੋਂ ਅਗਲੇ ਘਰ ਗਈ ਤਾਂ ਸਾਰਾ ਹਾਸਾ ਉਹ ਪਿੰਡ ਹੀ ਰਹਿ ਗਿਆ 😢ਬਹੁਤ ਪਿਆਰ ਮਿਲਿਆਉਹ ਪਿੰਡ ਤੋਂ
@baljindersingh1184
@baljindersingh1184 Ай бұрын
ਰੁਪਿੰਦਰ ਦਾ ਪਿੰਡ ਕੌਰ ਚੰਦ ਵਾਲਾ ਹੈ ।ਕੌਰ ਚੰਦ ਨੂੰ ਤਾਂ ਪੰਜਾਬ ਜਾਣਦਾ ਹੈ ।ਪਰ ਅਫਸੋਸ ਉਹ ਹੁਣ ਇਸ ਜੱਗ ਤੇ ਨਹੀਂ ਹਨ ।ਬਹੁਤ ਵਧੀਆ ਇਨਸਾਨ ਸਨ।
@gurjeetkaur9238
@gurjeetkaur9238 Ай бұрын
ਦੋਵਾ ਭੈਣ ਭਰਾਵਾਂ ਨੂੰ 🙏ਜੀਜਿੰਨੀਆ ਪਿਆਰੀਆਂ ਰੂਹਾਂ ਦੋਵੇ ਸਤਿਕਾਰਤ ਸ਼ਖਸ਼ੀਅਤਾ ਉਨੀਆਂ ਪਿਆਰੀ ਗੱਲਾਂ ਸੱਚ ਭਾਵੇ ਇਨਸਾਨ ਤਰੱਕੀ ਕਰ ਲਵੇ ਪਰ ਬਹੁਤ ਘੱਟ ਜੋ ਆਪਣੀਆਂ ਜੜਾਂ ਨਾਲ ਜੁੜੇ ਰਹਿੰਦੇ ਹਨ 🙏ਕਿਰਪਾ ਕਰਕੇ ਤੁਸੀਂ ਆਪਣੇ ਸਰੋਤਿਆਂ ਨਾਲ ਵੀ ਗੱਲ ਕਰਿਆ ਕਰੋ ਤਾਂ ਕਿ ਤੁਹਾਨੂੰ ਮਿਲਣ ਦੀ ਤਾਘ ਪੂਰੀ ਹੋ ਸਕੇ ਜੀਓ ਮੇਰੇ ਪਰੇਰਨਾ ਸਰੋਤ 🙏ਜੀ🙏🥰❤️🙏
@Bhangu7335
@Bhangu7335 Ай бұрын
ਜਜ਼ਬਾਤੀ ਰਿਸ਼ਤਾ: ਮੈਂ ਗਿੰਦਰੀ ਨੂੰ ਕਦੇ ਨਹੀ ਮਿਲਿਆ , ਜਾ ਜਾਣਦਾ ਸੀ । ਪਰ ਜਦੋਂ ਰੁਪਿੰਦਰ ਨੇ ਕਿਹਾ ਕਿ “ ਗਿੰਦਰੀ ਦੀ ਮੌਤ ਹੋ ਗਈ “ ਤਾਂ ਮੈਂ ਵੀਡੀਓ ਰੋਕ ਕੇ ਬਹੁਤ ਰੋਇਆ । ਸਾਡੇ ਵੀ ਮੇਰਾ ਹਾਣੀ ਇੱਕ ਕਾਮਾ ਸੀ ਜੋ ਬਿਹਾਰ ਤੋਂ ਆਪਣੇ ਭਰਾ ਨਾਲ 7 ਸਾਲ ਦੀ ਉਮਰ ਵਿੱਚ ਆਇਆ ਅਤੇ ਪਰਿਵਾਰਕ ਜੀ ਬਣ ਗਿਆ । ਉਸਦਾ ਵਿਆਹ ਵੀ ਸਾਡੇ ਘਰ ਹੀ ਕੀਤਾ । ਉਹਵੀ ਵੀ ਪਿਛਲੇ ਵਰੇ ਅਚਾਨਕ ਜਹਾਨ ਤੋਂ ਤੁਰ ਗਿਆ । 😢
@rupindersandhu5511
@rupindersandhu5511 Ай бұрын
ਪ੍ਰਮਾਤਮਾ ਦਾ ਹੁਕਮ ਆ ਬਸ
@manigrewal6994
@manigrewal6994 Ай бұрын
veera v bahut nice main v rupinder bhain noo piyar kardi a but ohna da contact ni milda … everyday main story v dekhadi han and youtube te v …. ❤
@tarinder
@tarinder Ай бұрын
🥰
@HarjinderKaur-hg7ki
@HarjinderKaur-hg7ki Ай бұрын
Sade ghar de nal wale ghar vich v pamma shote hunde da aya c una da kam krda c kheta da v hor v oh pichle saal death ho ge bhut dukh hoya pind mundain hoshairpur
@Bhangu7335
@Bhangu7335 Ай бұрын
@@HarjinderKaur-hg7ki ਮਨੁੱਖੀ ਜਜ਼ਬਾਤ ਹੀ ਤਾਂ ਹਨ ਜੋ ਸਾਨੂੰ ਸਭ ਨੂੰ ਇੱਕ ਕਰਦੇ ਹਨ। ❤️
@user-yw9cp7xp8v
@user-yw9cp7xp8v 10 күн бұрын
100%fan sister Rupinder ji
@RT-lj9ir
@RT-lj9ir Ай бұрын
Very soothing experience, the way you both talk about relationships and our loved ones around us!! ❤️❤️
@Ramansidhu88
@Ramansidhu88 Ай бұрын
ਏਸ ਵਾਰ ਜਦੋਂ ਪੰਜਾਬ ਆਈ ਬੀਬੀ ਨੂੰ ਤੇ ਵੀਰੇ ਨੂੰ ਜਰੂਰ ਮਿਲ ਕੇ ਆਓੁ… ਕੀ ਪਤਾ ਰੁਪਿੰਦਰ ਭਾਣ ਨਾਲ ਵੀ ਸਬੱਬੀ ਮੁਲਾਕਾਤ ਹੋ ਸਕੂ🙏 ਮੇਰੇ ਲਈ ਤਾ ਜਿੰਦਗੀ ਚ ਕਾਫੀ ਸੁਧਾਰ ਲਿਆਏ ਆ ਭੈਣ…🙏 ਜਿਉਂਦੇ ਵਸਦੇ ਰਹੋ🙏
@AmarjitMajitha
@AmarjitMajitha Ай бұрын
Rupinder is great girl . I m retd ASI , I M SO IMPRESS FROM HER ANCHORING,
@singhrajinder68
@singhrajinder68 Ай бұрын
ਵਧੀਆ ਗੱਲਬਾਤ ਕੀਤੀ, ਆਪ ਜੀ ਲੱਖਾਂ ਲਈ ਪ੍ਰੇਰਣਾ ਸਰੋਤ ਹੋ 🌹🌹🌹🌹
@HarpreetKaur-ix9ed
@HarpreetKaur-ix9ed Ай бұрын
🙏🏻👍👍👍👍👍🙏🏻ਮੇਰਾ ਪੇਕਾ ਪਿੰਡ ਬੇਟੇ ਧਮੋਟ ਕਲਾ ਹੈ ਬੜਾ ਮਾਣ ਹੋਇਆ ਸਿਰਥਲਾ ਸੁਣ ਕੇ ਬਾਬਾ ਪਿਆਰਾ ਸਿੰਘ ਕੀਰਤਨੀਏ ਸਿਰਥਲੇ ਤੋਂ ਹਨ ਜੀ
@Manpeta1869
@Manpeta1869 Ай бұрын
ਸਤਿ ਸ੍ਰੀ ਅਕਾਲ ਜੀ ਧਮੋਟ ਕਲਾ ਮੇਰੇ ਨਾਨਕੇ ਹਨ
@newfashionboutique09
@newfashionboutique09 Ай бұрын
ਰੁਪਿੰਦਰ ਭੈਣ ਦਾ ਗੱਲਬਾਤ ਕਰਨ ਦਾ ਲਹਿਜ਼ਾ ਬਹੁਤ ਵਧੀਆ ਲਗਦਾ ਮੈਂ ਤੁਹਾਡੀਆਂ ਵੀਡੀਓ ਲਗਾਤਾਰ ਵੇਖਦੀਆਂ
@kamalpreetkaur2549
@kamalpreetkaur2549 Ай бұрын
Mera pind v uthe e aloona tola hai gl baat sun k main v teeh saal pichhe chli gye vdiya gl baat hmesha de trah surinder bhaji awaaj bhutlgi thanks Dil to jyda lye rupinder di
@JasSidhu-gb3gv
@JasSidhu-gb3gv Ай бұрын
Bahut pyare
@user-wx3gg8to3q
@user-wx3gg8to3q 27 күн бұрын
Good job big sister Gurwrinder Singh kaka virk moga 👍👍🏻👌🏻👌💯🙏🏻
@jagpalbasra5526
@jagpalbasra5526 Ай бұрын
Big fan of Rupinder Sandhu and Gurdip Grewal
@BaljinderSingh-xj3qi
@BaljinderSingh-xj3qi Ай бұрын
This is a great blessing if you have nice people in your life
@user-gf3fn4qk9z
@user-gf3fn4qk9z Ай бұрын
Mai v tuadi boht vadi fan haan ,te boht ishha hai k rupinder mam nu jrur mila ,i have no words to praise ur personality mam
@parkashsaido1463
@parkashsaido1463 Ай бұрын
V praisworthy.vhardworking and intelligent
@charanjitkaur7098
@charanjitkaur7098 Ай бұрын
ਮੈਂ ਤੇਰੀ ਬਹੁਤ ਫੈਨ ਅ ਬੇਟੀ
@surinderpaul
@surinderpaul Ай бұрын
Very deep and serious talking show from both of you
@karmjeetkaur8158
@karmjeetkaur8158 Ай бұрын
ਭੈਣ ਬਹੁਤ ਵਧੀਆ ਪੌਡਕਾਸਟ ਸੀਗੇ ਸੱਚੀ ਰਵਾ ਤਾ ਭਰਾ ਨੇ ਗੱਲਾਂ ਕਰਕੇ ਜਿਸ ਤਰਾਂ ਭਰਾ ਦੀ ਮੰਮੀ ਨੇ ਕੱਲੇ ਪਾ ਲਿਆ ਨਾ ਇਹਨਾਂ ਨੂੰ ਅੱਜ ਮੈਂ ਵੀ ਪਾ ਰਹੀ ਆ ਅੱਜ ਅਸੀਂ ਸੱਤ ਸਾਲ ਹੋ ਗਏ ਨੇ ਅੱਜ ਮੇਰਾ ਵੱਡਾ ਬੇਟਾ 17 ਸਾਲ ਚ ਤੇ ਛੋਟਾ 15 ਸਾਲ ਦਾ ਹਜ ਔਰ ਮੈਂ ਬਿਲਕੁਲ ਇਕੱਲੀ ਸੱਤ ਸਾਲ ਪਹਿਲਾਂ ਮੇਰੇ ਪਤੀ ਦੇ ਕੈਂਸਰ ਨਾਲ ਡੈਥ ਹੋ ਗਈ ਸੀ
@parmjitkaur267
@parmjitkaur267 Ай бұрын
ਸਤਿ ਸ੍ਰੀ ਅਕਾਲ ਜੀ ਸਲਾਮ ਤੇਰੇ ਪਿੰਡ ਨੂੰ ਮੇਰੇ ਵੀਰ ਜੀ
@bhupindersingh6378
@bhupindersingh6378 Ай бұрын
ਰੁਪਿੰਦਰ ਬੇਟਾ ਜਿਨੀ ਤੇਰੇ ਪਰੋਗਰਾਮ ਦੇਖ ਕੇ ਖੁਸੀ ਹੰੁਦੀ ਹੈ ਮੈ ਦਸ ਨਹੀ ਸਕਦਾ ਪਰ ਲੋਕ ਪਸੰਦ ਘਟ ਕਰਦੇ ਹਨ ਇਸ ਦਾ ਬਹੁਤ ਦੁਖ ਭੀ ਹੁੰਦਾ ਹੈ
@rubykaur6973
@rubykaur6973 Ай бұрын
Really everyone her fan ❤️god bless Rupinder
@user-gf3fn4qk9z
@user-gf3fn4qk9z Ай бұрын
Mai v tuadi boht vadi fan haan ,te boht ishha hai k rupinder mam nu jeur mila
@BhauGurwinderSandhu
@BhauGurwinderSandhu Ай бұрын
ਸਤਿ ਸ਼੍ਰੀ ਅਕਾਲ ਜੀ,ਬਹੁਤ ਵਧੀਆ ਗੱਲਬਾਤ 🙏
@user-dx6eh7py8g
@user-dx6eh7py8g Ай бұрын
🙏
@MehtabSinghSandhu-el8fz
@MehtabSinghSandhu-el8fz Ай бұрын
Very good
@hazurakpt6372
@hazurakpt6372 Ай бұрын
God bless you Rupinder Sandhu
@sarbjeetdhillon3132
@sarbjeetdhillon3132 Ай бұрын
Very nice ❤❤❤❤❤
@veshermohammad8884
@veshermohammad8884 Ай бұрын
@kaurjeet68
@kaurjeet68 Ай бұрын
Iam from daomajra vere Happy to watch your video. God bless 🙌 you brother 🙏 ❤️
@SurinderDaumajra
@SurinderDaumajra Ай бұрын
Thank you 😊
@baljindersingh1184
@baljindersingh1184 Ай бұрын
ਇਹ ਪਿੰਡ ਕਿਥੇ ਹੈ ? ਕੀ ਰੁਪਿੰਦਰ ਸਿਰਥਲਾ ਪਿੰਡ ਦੇ ਹਨ?
@manjinderdhillon5364
@manjinderdhillon5364 Ай бұрын
ਬਹੁਤ ਵਧੀਆ ਮੁਲਾਕਾਤ, ਤਮੰਨਾ ਹੈ ਜੀ ਮਿਲਣ ਦੀ|
@bestylish4834
@bestylish4834 Ай бұрын
Too gud 👍
@navrajsandhu6129
@navrajsandhu6129 Ай бұрын
👏🏼
@gurbrindersingh1537
@gurbrindersingh1537 Ай бұрын
Rupinder Bahnji tuhadi interview bahot vadia lagi ji
@BhupinderSingh-iq5bu
@BhupinderSingh-iq5bu Ай бұрын
Good spec brother and sister
@HarjinderKaur-hg7ki
@HarjinderKaur-hg7ki Ай бұрын
Bhut sohna rista❤❤
@ਗਗਨਦੀਪ_ਕੌਰ
@ਗਗਨਦੀਪ_ਕੌਰ Ай бұрын
❤️❤️❤️
@karamjitsingh5650
@karamjitsingh5650 Ай бұрын
ਰਿਸ਼ਤਿਆਂ ਨੂੰ ਲੈ ਕੇ, ਪੰਜਾਬ ਨੂੰ ਲੈ ਕੇ, ਇਤਿਹਾਸ ਨੂੰ ਲੈ ਕੇ ਮੈਂ ਰੋਣ ਲੱਗ ਜਾਨਾਂ। ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ਲਵਿੰਗਸਟਨ ਕੈਲੀਫੋਰਨੀਆ
@dnapunjab5749
@dnapunjab5749 Ай бұрын
🙏
@sukhjindermahil2995
@sukhjindermahil2995 Ай бұрын
Very good interview 👏 ❤
@sandeepkaur5911
@sandeepkaur5911 Ай бұрын
❤❤
@SurinderDaumajra
@SurinderDaumajra Ай бұрын
😊😊😊 thank you bhaine
@Varinder-vl9xz
@Varinder-vl9xz Ай бұрын
Very nice 👌 👍 respect for you
@rkshergill4263
@rkshergill4263 Ай бұрын
I m fan of rupindar kaur sandhu bhain
@GurpreetKaur-bo6ov
@GurpreetKaur-bo6ov Ай бұрын
Main v fen aa rupinder ben di mere peke Amloh ne
@harmanhappy1774
@harmanhappy1774 Ай бұрын
❤❤❤❤❤❤❤❤❤❤
@chainpalkaurmangatgill2848
@chainpalkaurmangatgill2848 Ай бұрын
Love from newzealand pind rampur nahar wala song same Mera feeling❤️❤️❤️❤️❤️❤️❤️❤️❤️❤️❤️
@renukaahuja664
@renukaahuja664 Ай бұрын
Nice Podcast 👌👌🌷🌷
@2amreen7b89
@2amreen7b89 Ай бұрын
Good sistes
@gurbrindersingh1537
@gurbrindersingh1537 Ай бұрын
Bahnji ma tuhada gale bate pahli var suni ha vadaia lagi
@RBB10000
@RBB10000 Ай бұрын
I'm happy to see you Love from lahore Watching you from losangeles
@manjeetsidhu3180
@manjeetsidhu3180 Ай бұрын
ਮੇਰਾ ਪਿੰਡ ਮਲਕਾਣਾ ਮੈਂ ਸਰਵਿਸ ਕਰਦੀ ਆਂ ਗਿਆਨਾ ਪਿੰਡ ਮਲਕਾਣੇ ਵਿੱਚ ਦੀ ਹੋ ਕੇ ਜਾਂਦੀਆਂ ਤਲਵੰਡੀ ਤੋਂ ਮਲਕਾਣਾ ਤੇ ਉੱਥੇ ਮੈਨੂੰ ਮੇਰੇ ਪੁਰਾਣੇ ਬਾਬਾ ਜੀ ਸਾਡੇ ਸੀਰੀ ਹੁੰਦੇ ਸੀਗੇ ਤਾਰਾ ਬਾਬਾ ਜੀ ਤਾਂ ਉਹ ਮਿਲਦੇ ਆ ਰਸਤੇ ਦੇ ਵਿੱਚ ਮਹੀਨੇ ਦੇ ਵਿੱਚ ਇੱਕ ਵਾਰ ਦੋ ਵਾਰ ਜਰੂਰ ਮਿਲਦੇ ਆ ਤਾਂ ਮੈਂ ਇਹਨਾਂ ਤੋਂ ਹਜੇ ਵੀ ਉਹ ਪੁਰਾਣੀ ਸੰਤਰੇ ਵਾਲੀ ਗੋਲੀ ਹੁਣ ਟੋਫੀਆਂ ਕਹਿਣ ਲੱਗ ਗਏ ਬੱਚੇ ਆ ਅਸੀਂ ਤਾਂ ਗੋਲੀ ਕਹਿੰਦੇ ਹੁੰਦੇ ਸੀ ਤਾਂ ਮੈਂ ਹਜੇ ਵੀ ਉਹਨਾਂ ਤੋਂ ਸੰਤਰੇ ਵਾਲੀਆਂ ਗੋਲੀਆਂ ਲੈ ਕੇ ਜਰੂਰ ਖਾਨੀ ਆ ਉਹ ਵੀ ਆਪਣੇ ਗੀਜੇ ਦੇ ਵਿੱਚ ਜਰੂਰ ਰੱਖਦੇ ਆ ਵੀ ਮੈਨੂੰ ਕਦੇ ਮਿਲੂਗੀ ਬੱਚੀ ਤਾਂ ਮੈਨੂੰ ਜਰੂਰ ਦੇਊਗਾ ਟੋਫੀਆ
@parkashsaido1463
@parkashsaido1463 Ай бұрын
Rupinder g I like ur programs. Cannot miss ur program 😢
@user-sr3tf2fr6y
@user-sr3tf2fr6y Ай бұрын
Very very good betta
@TheBEAST_Mania
@TheBEAST_Mania Ай бұрын
Very pretty mam so sweet voice ❣️ Love you too much ma Best of luck 🤞🤞
@simranpreetkaur8410
@simranpreetkaur8410 Ай бұрын
RUPINDER BHAN NICE
@prof.kuldeepsinghhappydhad5939
@prof.kuldeepsinghhappydhad5939 Ай бұрын
Nice 👌
@baljindersingh1184
@baljindersingh1184 Ай бұрын
ਦਾਊ ਮਾਜਰਾ ਸ਼ਾਇਦ ਖੰਨੇ ਦੇ ਨੇੜੇ ਹੈ? AS COLLEGE ਨੇੜੇ ।
@BhauAvtarSingh
@BhauAvtarSingh Ай бұрын
Sat shri akal ji
@user-nd5xn2ok8k
@user-nd5xn2ok8k 2 күн бұрын
ਹਾਏ ਦੀ ਤੁਹਾਡਾ ਪਿੰਡ ਸਾਡੇ ਕੋਲ ਹੀ ਆ ਸਾਡਾ ਪਿੰਡ ਲਸੋਈ ਆ ਜੀ ਜਦੋ ਪਿੰਡ ਆਏ ਤਾ ਦਸਿਉ ਜੀ
@tarinder
@tarinder Ай бұрын
Rupinder bhohat he badhaa show ne uncut de
@user-nr7ff9ki2g
@user-nr7ff9ki2g Ай бұрын
Main v bhut vddi fan aa bhaine tuhadi❤❤❤bhut vdiya galbaat ❤❤
@rupindersandhu5511
@rupindersandhu5511 Ай бұрын
ਬਹੁਤ ਬਹੁਤ ਸ਼ੁਕਰੀਆ ਭੈਣ
@sukhisidhu1507
@sukhisidhu1507 Ай бұрын
😊😊😊😊😊❤❤❤❤❤❤❤
@JasPinder-gx3xs
@JasPinder-gx3xs Ай бұрын
HONEST ADMI HEE ZAAD AUONDA HAI GOD BLESH YOU RSDHALIWALL FDK PUNJAB ❤
@AuthenticCooking4
@AuthenticCooking4 13 күн бұрын
Nice ❤
@_mung_aesthetic
@_mung_aesthetic Ай бұрын
ਭੈਣੇ ਮੈਂ ਤੁਹਾਨੂੰ ਮਿਲਣਾ ਬਹੁਤ ਦਿਲ ਦੇ ਨੇੜੇ ਨੇ ਤੁਹਾਡੀਆਂ ਗੱਲਾਂ ❤❤
@sonydhaliwal7965
@sonydhaliwal7965 Ай бұрын
Mera pind chonkimaan hai ❤❤
@user-dc6th9vd9g
@user-dc6th9vd9g Ай бұрын
Asi bahut vadde fan aa g rupinder sandhu bhen de sada pind Julamgarh aw sirthale de nall
@rupindersandhu5511
@rupindersandhu5511 Ай бұрын
ਬਹੁਤ ਬਹੁਤ ਸ਼ੁਕਰੀਆ
@_Amritsar_california_
@_Amritsar_california_ Ай бұрын
ਬਹੁਤ ਹੀ ਵੱਡੀਆਂ ਲੱਗੀਆਂ ਤੁਹਾਡੀਆਂ ਗੱਲਾਂ ਜੀ
@_Amritsar_california_
@_Amritsar_california_ Ай бұрын
ਵਦੀਆ
@dalbirsingh9066
@dalbirsingh9066 12 күн бұрын
Nhi didi boht nice ne tusi
@SandeepSingh-nf6yd
@SandeepSingh-nf6yd Ай бұрын
Rupinder didi very nice
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
Osman Kalyoncu Sonu Üzücü Saddest Videos Dream Engine 170 #shorts
00:27
Nutella bro sis family Challenge 😋
00:31
Mr. Clabik
Рет қаралды 11 МЛН
🌊Насколько Глубокий Океан ? #shorts
00:42
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН