ਕੰਘਾ ਰੱਖੋ ! ਪਰ ਨਾ ਕਰੋ ਇਹ ਪੰਜ ਗਲਤੀਆਂ || Sikh ! Don't make these five mistakes | Giani Gurpreet Singh

  Рет қаралды 46,203

Giani Gurpreet Singh Ji

Giani Gurpreet Singh Ji

2 жыл бұрын

ਕੰਘੇ ਦੀ ਸੰਭਾਲ ਵਿੱਚ ਨਾ ਕਰੋ ਇਹ ਪੰਜ (5) ਗਲਤੀਆਂ !
ਕੰਘੇ ਦੀ ਰਹਿਤ ਮਰਿਆਦਾ || ਗਿਆਨੀ ਗੁਰਪ੍ਰੀਤ ਸਿੰਘ ਜੀ
Rehat Maryada About Kangha

ਸਤਿਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰਪ੍ਰਸਾਦਿ ॥
॥ ਜਪੁ ॥
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
--------------------------------------------------------------
00:24 First
01:33 Second
02:18 Third
03:07 Fourth
04:04 Fifth
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Telegram Group
t.me/GianiGurpreetSinghJi
#maryada #waheguru #gurbani

Пікірлер: 178
@gurdipsingh8628
@gurdipsingh8628 2 жыл бұрын
💠ਧੰਨ ਸ੍ਰੀ ਵਾਹਿਗੁਰੂ ਜੀ 💠 ਆਪਣੀ ਕਿਰਪਾ ਕਰੋ, ਆਪ ਜੀ ਵਲੋਂ ਬਖਸ਼ੀ ਸਿੱਖੀ ਦੀ ਮਰਿਆਦਾ ਤੋੜ ਤੱਕ ਨਿਭੀ ਜਾਵੇ ਜੀ। ਸਿੰਘ ਸਾਹਿਬ ਜੀ ਧੰਨਵਾਦੀ ਹਾਂ ਆਪ ਜੀ ਨੇ ਜੋ ਸਿੱਖੀ ਦਾ ਗਿਆਨ ਬਖਸ਼ਿਆ ਹੈ ਜੀ। 💥✨💦🙏🙏🙏🙏🙏💦✨💥
@karmsingh4103
@karmsingh4103 2 жыл бұрын
ਬਹੁਤ ਗਲਤੀਆਂ ਠੀਕ ਹੋ ਗਈਆਂ ਸੁਣ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@khalsa_channel_
@khalsa_channel_ 12 күн бұрын
ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਨੂੰ ਸੌਣ ਵੇਲੇ ਦਸਤਾਰ ਖੁੱਲ ਜਾਂਦੀ ਇਸ ਬਾਰੇ ਦੱਸੋ
@gurbachanakal7651
@gurbachanakal7651 3 ай бұрын
ਸਤਿਕਾਰ ਯੋਗ ਖ਼ਾਲਸਾ ਜੀ, ਗੁਰਫਤਿਹ । ਮੇਰੀ ਬੇਨਤੀ ਨੂੰ ਜ਼ਰਾ ਕੁ ਸੰਜੀਦਗੀ ਨਾਲ ਵਿਚਾਰ ਕੇ ਮੈਨੂੰ ਸੇਧ ਬਖ਼ਸ਼ਣਾ ਜੀ।, ਕਿਉੰਕਿ ਅੱਜ ਤੀਕ ਕਿਸੀ ਵੀ ਗੁਰਮੁਖ ਪਿਆਰੇ ਨੇ ਗੋਹ ਨਾਲ ਇਹਨੂੰ ਪੜ੍ਹਿਆ ਨਹੀੰ ਯ ਮੈਨੂੰ ਉੱਤਰ ਨਹੀ ਦਿੱਤਾ। ਮੈਂ ਤਕਰੀਬਨ ਹਰ ਰੋਜ਼ ਦੇਖ ਰਿਹਾ ਹਾਂ ਕਿ ਵੱਡੇ ਵੱਡੇ ਪੰਥਕ ਲੀਡਰ, ਰਾਗੀ, ਕੀਰਤਨੀਏ , ਕਥਾਕਾਰ,ਜਥੇਦਾਰ ਆਦਿ ਜਦੋਂ ਭੀ ਵਿਦੇਸ਼ਾਂ ਵਿੱਚ ਯਾਤਰਾ ਤੇ ਆਉੰਦੇ ਹਨ, ਆਪਣੇ ਗਾਤਰੇ ਉਤਾਰ ਦੇਂਦੇ ਹਨ ਤੇ ਜਹਾਜ ਤੋ ਉਤਰਨ ਬਾਹਦ ਦੁਬਾਰਾ ਗਾਤਰਾ ਗੱਲ ਵਿਚ ਪਾ ਲੈੰਦੇ ਹਨ। ਇਸੀ ਤਰ੍ਹਾਂ ਕਈ ਲੋਕੀ ਪ੍ਰਦੇਸ਼ ਵਿੱਚ ਆ। ਕੇ ਅਪਣੇ ਕੇਸ ਸ਼ਹੀਦ ਕਰ ਲੈੰਦੇ ਹਨ, ਤੇ ਅਪਣੀ ਮਰਜ਼ੀ ਨਾਲ ਦੁਬਾਰਾ ਕੇਸ ਸਜਾੱ ਲੈੰਦੇ ਹਨ ਤੇ ਕੇਸਾਂ ਨੂੰ ਭੱਦੇ ਸ਼ਬਦ ਵਰਤਵਕੇ ਮਜ਼ਾਕਾਂ ਕਰਦੇ ਹਨ।ਕੀ ਇਹ ਬੇਅਦਬੀ ਨਹੀਂ ਹੈ, ਯ ਕੀ ਇਹ ਕੁਰੈਹਤੀ ਬਖ਼ਸ਼ਣ ਯੋਗ ਹੈ। ਆਸ ਹੈ ਤੁਸੀ ਮੈਨੂੰ ਇਸ ਦੁਬਿਧਾ ਵਿਚੌ ਕਢੋ ਗੇ।
@magdasuraj
@magdasuraj 2 ай бұрын
Pese agge sab kuj maaf a babeya nu ji
@Singhmandip
@Singhmandip 2 жыл бұрын
ਬਹੁਤ ਬਹੁਤ ਧੰਨਵਾਦ ਗਿਆਨੀ ਜੀ
@SsHome-bq7bs
@SsHome-bq7bs 3 ай бұрын
ਬਾਬਾ ਜੀ ਸੌਣ ਵੇਲੇ ਦਸਤਾਰ ਕੰਘਾ ਲੱਥ ਜਾਂਦੇ ਹੈ ਉਸ ਬਾਰੇ ਵੀ ਦੱਸੋ
@gianigurpreetsinghji
@gianigurpreetsinghji 3 ай бұрын
ਕਿਸੇ ਧਾਗੇ ਨਾਲ ਜੂੜੇ ਨਾਲ ਬੰਨ੍ਹ ਸਕਦੇ ਹੋ । ਜੇ ਸਿਰ ਦੇ ਕੇਸ ਛੋਟੇ ਹਨ ਤਾਂ ਗਾਤਰੇ ਨਾਲ ਬੰਨ੍ਹ ਲਵੋ ਜਾਂ ਜੇਬ ਚ ਪਾ ਲਵੋ ।
@sarbansingh2517
@sarbansingh2517 3 ай бұрын
ਵਾਹਿਗੁਰੂ ਜੀ
@PargatSingh-jk1uw
@PargatSingh-jk1uw 2 жыл бұрын
ਬਹੁਤ ਹੀ ਵਧੀਆ ਢੰਗ ਹੈ ਜੀ ਖਾਲਸਾ ਜੀ ਆਪ ਜੀ ਦਾ 🙏🌹🌹🌹🌹🌹😊
@surmeetamarjitsingh-zn9dg
@surmeetamarjitsingh-zn9dg Жыл бұрын
ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਆਪ ਜੀ ਦੇ ਸਾਰੇ ਹੀ ਵੀਡੀਓਜ਼ ਲਈ ਧੰਨਵਾਦ ਭਾਈ ਸਾਹਿਬ ਜੀ 🙏
@khalsafauj6076
@khalsafauj6076 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gugu_vlogs
@gugu_vlogs 12 күн бұрын
Satnam Sri waheguru ji
@gianisatnamsingh448
@gianisatnamsingh448 2 жыл бұрын
ਬਹੁਤ ਵਧੀਆ ਉਪਰਾਲਾ
@laddiguru8074
@laddiguru8074 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ
@laddiguru8074
@laddiguru8074 Жыл бұрын
ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ
@fatehdeepsingh9591
@fatehdeepsingh9591 2 жыл бұрын
ਗਿਆਨੀ ਜੀ ਸੇਵਾ ਲਈ ਬਹੁਤ ਬਹੁਤ ਧੰਨਵਾਦ ਆਪ ਜੀ ਤੇ ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ ਹੈ 🙏🙏🙏
@JK-hr4rq
@JK-hr4rq 20 күн бұрын
Thanks Waheguru ji 🙏🙏
@sandeepsingh3779
@sandeepsingh3779 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਿੱਖਿਆ ਬਹੁਤ ਵਧੀਆ ਲੱਗੀ ਜੀ ਤੁਹਾਡੇ
@PargatSingh-jk1uw
@PargatSingh-jk1uw 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਆਪ ਜੀ theak ਹੋ ਜੀ ਸਾਰੇ ਜੀ 🙏♥️🙏♥️🙏♥️🌹🌹🌹🌹😊
@HarmanDeep-by6eu
@HarmanDeep-by6eu 3 ай бұрын
Waheguru ji 🙏
@purminderkumar6358
@purminderkumar6358 2 жыл бұрын
ਗਿਆਨੀ ਜੀ ਸਤਿ ਸ੍ਰੀ ਆਕਾਲ ਜੀ ਇਹ ਦੱਸਣ ਦੀ ਕਿਰਪਾਲਤਾ ਕਰੋ ਜੀ ਸੁਖਮਨੀ ਸਾਹਿਬ ਦਾ ਪਾਠ ਅਸੀਂ ਦੇ ਭਾਗਾਂ ਵਿਚ ਕਰ ਸਕਦੇ ਹਾਂ
@gianigurpreetsinghji
@gianigurpreetsinghji 2 жыл бұрын
ਕਰ ਸਕਦੇ ਹੋ
@malkeetsingh-ti4bh
@malkeetsingh-ti4bh 2 жыл бұрын
ਭਾਈ ਸਾਬ ਕਿਰਪਾ ਕਰਕੇ ਇਸੇ ਤਰ੍ਹਾਂ ਦਾੜੇ ਦੀ ਸਾਂਭ ਸੰਭਾਲ ਬਾਰੇ ਵੀ ਵੀਡੀਓ ਬਣਾਉਣੀ ਜੀ।
@SATNAMSINGH-oc5sj
@SATNAMSINGH-oc5sj 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❣️♥️
@swarnjeetkaur614
@swarnjeetkaur614 2 жыл бұрын
ਪੁਰਾਣੇ ਕੜੇ ਦਾ ਕੀ ਕਰਨਾ ਚਾਹੀਦਾ ਹੈ ਦਸਿਓ g
@mandeepkaur6873
@mandeepkaur6873 Жыл бұрын
Waheguru ji
@simrat_singh8118
@simrat_singh8118 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ranjotraman6725
@ranjotraman6725 2 жыл бұрын
@@gianigurpreetsinghji ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਰਹਿਤ ਮਰਿਆਦਾ ਤੇ ਵੀਡਿਓ ਬਾਨੋ ਜੀ
@BalwinderSingh-jq9sz
@BalwinderSingh-jq9sz 3 ай бұрын
❤❤❤❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ 🙏🌷🙏🌷🙏🌷🙏🌷🙏🌷
@navjotkaur3531
@navjotkaur3531 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@JashanDeep-op9jr
@JashanDeep-op9jr 5 ай бұрын
Pakhand na phla guru sahib gurbani parh Suraj prakash granth na padhke sana​@@gianigurpreetsinghji
@gurvirsandhu657
@gurvirsandhu657 8 ай бұрын
ਬਹੁਤ ਬਹੁਤ ਧੰਨਵਾਦ ਗਿਆਨੀ ਜੀ🙏🙏
@paramjitkaur6638
@paramjitkaur6638 2 жыл бұрын
Thanks
@vanshdeep9149
@vanshdeep9149 Жыл бұрын
Waheguru ji 🙏🙏🙏
@malkeetsooch9124
@malkeetsooch9124 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ll👏
@gianigurpreetsinghji
@gianigurpreetsinghji 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@rajinderkaur7753
@rajinderkaur7753 2 жыл бұрын
ਵਾਹਿਗੁਰੂ ਜੀ 🙏🙏
@RavinderSingh-ve5hr
@RavinderSingh-ve5hr 2 жыл бұрын
ਧੰਨਵਾਦ ਭਾਈ ਸਾਹਿਬ ਜੀ
@jagdeepsingh3603
@jagdeepsingh3603 2 жыл бұрын
Dhanvad 🙏🌸🙏❤️
@kernailsingh1314
@kernailsingh1314 2 жыл бұрын
VAHEGURU JI KA KHALSA VAHEGURU JI KI FATEH 🙏💯🎶🌍🙏WAS DOING FEW MISTAKES DHANVAAD JI GIANI JI 🙏💯 LOVE AND RESPECT SIR
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਤੇਰਾ ਸ਼ੁਕਰ ਹੈ❤️🙏🏼
@Bhupindersingh-yl6xe
@Bhupindersingh-yl6xe 2 жыл бұрын
ਵਾਹਿਗੁਰੂ ਵਾਹਿਗੁਰੂ ਜੀ
@gurtejsingh7624
@gurtejsingh7624 2 жыл бұрын
ਬਹੁਤ ਬਹੁਤ ਧੰਨਵਾਦ ਜੀ
@onkarsingh9693
@onkarsingh9693 2 жыл бұрын
ਵਾਹਿਗਰੂ ਜੀ
@charanjitsingh8784
@charanjitsingh8784 2 жыл бұрын
Waheguru ji ka khalsa waheguru ji ki fateh giani ji
@gianigurpreetsinghji
@gianigurpreetsinghji 2 жыл бұрын
Waheguru ji ka Khalsa Waheguru ji ki Fateh
@harjitkaur3959
@harjitkaur3959 3 ай бұрын
ਧੰਨਵਾਦ ਜੀ🙏🙏
@manrajsingh182
@manrajsingh182 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏
@laddiguru8074
@laddiguru8074 Жыл бұрын
ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ
@yuvrajsingh8155
@yuvrajsingh8155 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@Rebel.s.king.9004
@Rebel.s.king.9004 2 жыл бұрын
ਬਹੁਤ ਵਧੀਆ ਜੀ 🙏🙏
@shawindersingh6931
@shawindersingh6931 8 ай бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@charanjitsingh4388
@charanjitsingh4388 2 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ । ਕੰਘਾ ਲੱਕੜ ਦਾ ਵੱਡਾ ਵੀ ਮਿਲ ਜਾਂਦਾ ਹੈ ।
@user-cj7sn6mk2p
@user-cj7sn6mk2p Ай бұрын
ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫ਼ਤਿਹ ਮਾਂਨਯੋਗ ਭਾਈ ਸਾਹਿਬ ਜੀ ਇੱਕ ਬੇਨਤੀ ਹੈ ਜੀ ਮੇਰੇ ਕੇਸ ਝੜਨ ਕਾਰਣ ਕੰਘਾ ਸੁਤੇ ਪਏ ਦੇ ਕੇਸਾਂ ਵਿੱਚੋਂ ਡਿਗ ਪੈਂਦਾ ਹੈ।ਉਸ ਹਾਲਤ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਹੈ ਜੀ? ੜ ਨ
@Bgamer2682
@Bgamer2682 10 ай бұрын
ਭਾਈ ਸਾਹਿਬ ਜੀ ਮੈਂ ਹੁਣ ਹੀ ਅੰਮ੍ਰਿਤ ਦੀ ਦਾਤ ਲਈ ਹੈ ਮੇਰੇ ਪਰਿਵਾਰ ਜਾ ਰਿਸ਼ਤੇਦਾਰੀ ਵਿੱਚ ਦੂਰ ਦੂਰ ਤਕ ਕਿਸੇ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ ਹੈ ਇਸ ਲਈ ਸਵਾਲ ਹੈ ਕੇ ਕਿਸੇ ਹੋਰ ਦੇ ਘਰ ਲੰਗਰ ਸਕਣ ਲਈ ਕੀ ਧਿਆਨ ਚ ਰੱਖੀਏ ਕਈ ਲੋਗ ਚ ਮਾਸ ਦਾ ਸੇਵਨ ਵੀ ਕਰਦੇ ਹਨ
@skattar_xng_turban
@skattar_xng_turban Жыл бұрын
ਬੋਹਤ ਧਨਵਾਦ
@jandusingh555
@jandusingh555 Жыл бұрын
ਬਹੁਤ ਬਹੁਤ ਧੰਨਵਾਦ ਜੀ ਉਸਤਾਦ ਜੀਉ 🙏🏻🙏🏻🙏🏻
@b1223344
@b1223344 2 жыл бұрын
Great veer ji
@sakinderboparai3046
@sakinderboparai3046 2 жыл бұрын
ਵਾਹਿਗੁਰੂ ਜੀ ।
@gurpreetsinghbhullar9414
@gurpreetsinghbhullar9414 2 жыл бұрын
Waheguru Ji
@GurnamSingh-
@GurnamSingh- Жыл бұрын
ਵਾਹਿਗੁਰੂ ਜੀ ਮੇਹਰ ਕਰੋ❤
@GurdeepSingh-nabha
@GurdeepSingh-nabha 3 ай бұрын
ਵਾਹਿਗਰੂ ਜੀਓ ❤❤
@parminderkaur9127
@parminderkaur9127 2 жыл бұрын
Shukrana waheguru
@hariomomkar4546
@hariomomkar4546 9 ай бұрын
ਵਾਹੇਗੁਰੂ
@samshersinghsamshersingh4267
@samshersinghsamshersingh4267 Жыл бұрын
ਠੀਕ ਹੈ ਜੀ
@jassisran3737
@jassisran3737 2 жыл бұрын
ਧੰਨਵਾਦ ਜੀ ਬਹੁਤ ਬਹੁਤ ਆਪ ਜੀ ਦਾ 🙏
@charanjitsingh8784
@charanjitsingh8784 2 жыл бұрын
nyc ustad ji
@simranpreet3700
@simranpreet3700 2 жыл бұрын
🙏 satnam Sri waheguru ji 🙏
@sukhwinderkaurkaur3076
@sukhwinderkaurkaur3076 Жыл бұрын
Waheguru waheguru ji
@AmanDeep-yk3up
@AmanDeep-yk3up 2 жыл бұрын
Danbad baba g
@dhanwantsingh1200
@dhanwantsingh1200 2 жыл бұрын
Satnam Waheguru ji 🙏🏻
@xizedd
@xizedd 3 ай бұрын
Waheguru ji thanks
@sandhujatt8877
@sandhujatt8877 Жыл бұрын
Waheguru ji ka khalsa waheguru ji ki Fateh
@BalvinderSingh-qt6tv
@BalvinderSingh-qt6tv 2 жыл бұрын
Rom rom rom rom rom sukar hai ap je dia
@amriksingh4475
@amriksingh4475 Жыл бұрын
Waheguru
@VanshK-bs6yv
@VanshK-bs6yv 11 ай бұрын
Waheguru 🙏🙏🙏
@tejindersingh4285
@tejindersingh4285 2 жыл бұрын
Bahut bahut vadhia jankari diti tusi Bhai sahib ji
@AkashDeep-gb9vz
@AkashDeep-gb9vz Жыл бұрын
Waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏
@varinderkaur8266
@varinderkaur8266 2 жыл бұрын
Waheguru ji ka khalsa waheguru ji ki fahte ji thanks for great information
@gurmukhsingh4269
@gurmukhsingh4269 3 ай бұрын
Good information thanks 🙏
@user-gt1ix6fz5j
@user-gt1ix6fz5j 3 ай бұрын
❤❤❤❤❤
@sukhpalsingh-zn3vl
@sukhpalsingh-zn3vl 2 жыл бұрын
Waheguru ji dheri wali kirpan di sale te pabandi honi chahia
@onkarsingh7608
@onkarsingh7608 2 жыл бұрын
Sukhpal ji, samajh nahin laggi?? ..🙏
@singhpreet3611
@singhpreet3611 2 жыл бұрын
🙏🏻❤
@parshansingh8409
@parshansingh8409 2 жыл бұрын
SHRI WAHEGURU JI KA KHALSA SHRI WAHEGURU JI KI FATAH JI
@gianigurpreetsinghji
@gianigurpreetsinghji 2 жыл бұрын
Waheguru ji ka Khalsa Waheguru ji ki Fateh
@Akali_Sukhjinder_Singh_Gsp
@Akali_Sukhjinder_Singh_Gsp 2 жыл бұрын
❤❤
@anmolsingh9424
@anmolsingh9424 8 ай бұрын
🙏🙏
@HarjeetSingh-jj3rr
@HarjeetSingh-jj3rr 2 жыл бұрын
Waheguru ji Ka Khalsa waheguru ji ki fateh
@gianigurpreetsinghji
@gianigurpreetsinghji 2 жыл бұрын
Waheguru ji ka Khalsa Waheguru ji ki Fateh
@amandeep8181
@amandeep8181 2 жыл бұрын
Waheguru ji ka khalsa waheguru ji ki ਫਤਿਹ
@gianigurpreetsinghji
@gianigurpreetsinghji 2 жыл бұрын
Waheguru ji ka Khalsa Waheguru ji ki Fateh
@jagbirsingh4308
@jagbirsingh4308 2 жыл бұрын
🙏🙏🙏
@kaurisprincess627
@kaurisprincess627 2 жыл бұрын
ਵਾਹਿਗੁਰੂ ਜੀ 🙏🏻🌺
@ajaykhangura5975
@ajaykhangura5975 2 жыл бұрын
🙏🏼🙏🏼🙏🏼
@MohinderSingh-yq7ft
@MohinderSingh-yq7ft Жыл бұрын
🙏🙏 from Mohinder singh khangura ( Sangrur )
@charanjitsingh8784
@charanjitsingh8784 2 жыл бұрын
🙏🙏🙏🙏❤️❤️❤️❤️
@komal6116
@komal6116 2 жыл бұрын
Thank you for the knowledge 🙏
@mummymummy1517
@mummymummy1517 2 жыл бұрын
🙏🙏🙏🙏🙏🙏🙏
@onkarsingh7608
@onkarsingh7608 2 жыл бұрын
Baba ji , INSAANIAT &. NATURE MOTHER Dee Sambhal varey v Seva wastey v dasso ji.🙏 Thanks 😊 🙏
@swaransingh8091
@swaransingh8091 11 ай бұрын
🙏🙏🙏🙏🙏
@MrBablabrar
@MrBablabrar 8 ай бұрын
🙏🙏🙏🙏🙏🙏🙏🙏
@jkaur16
@jkaur16 2 жыл бұрын
Waheguru Ji 🙏🏼
@sardartaranbirsingh
@sardartaranbirsingh 11 ай бұрын
ਬਸ ਇਸੇ ਤਰਾ ਹੀ ਰਹਿਤ ਮਰਿਯਾਦਾ ਬਾਰੇ ਸ਼ੰਕੇ ਦੂਰ ਕਰਦੇ ਰਹੋ ਜੀ🙏
@sukhchainsingh-vl1zw
@sukhchainsingh-vl1zw Жыл бұрын
ਬਿਨਾਂ ਅੰਮ੍ਰਿਤ ਛਕੇ ਵਰਤੋਂ ਕਰ ਸਕਦੇ ਹਾ ਹਜੇ ਰਹਿਤ ਵਿੱਚ ਪ੍ਰਪੱਕ ਹੋਣ ਦਾ ਅਭਿਆਸ ਕਰ ਰਹੇ ਹਾ ਕੀ ਕੰਘਾ ਕੇਸਾਂ ਵਿੱਚ ਲਗਾਈਏ
@gurleenkaur_45
@gurleenkaur_45 2 жыл бұрын
Waheguru ji kanga jado tut jave taa ohna da pher ki karna chahida hai?
@gurjantkaur6401
@gurjantkaur6401 2 жыл бұрын
Waheguru ji da Khalsa waheguru ji di fateh ji 🙏🙏🙏🙏🙏 waheguru waheguru waheguru waheguru waheguru waheguru 🙏🙏🙏🙏🙏 waheguru waheguru waheguru waheguru 🙏🙏🙏🙏 waheguru waheguru waheguru waheguru 🙏🙏🙏 waheguru waheguru waheguru 🙏🙏🙏🙏
@shadow_gfx01
@shadow_gfx01 Жыл бұрын
Waheguru ji satho galti hoye ne 2 ta ma hun ke kra Manu hun pta lga ha te manhun ke kra waheguru ji khalsa ji dso
@rakeshkumarrakeshkumar5681
@rakeshkumarrakeshkumar5681 Ай бұрын
Baba ji sat shree akal ji baba ji 5 baniya da path jruri hai yah 3 baniya da bhi kar skde ne khalsa ji
@navpreetkaurkhalsa6574
@navpreetkaurkhalsa6574 Жыл бұрын
Waheguru Ji kirpa kr k meri ik help kro pls mai Amrit dhari hon di tyari kr rahi j Waheguru ji d Nadar Hove as soon as possible .... m trying my best for Rahat maryada ....ki mai Amrit dhari hon toh pehla kakkaar pehn sakdi haa
@user-on7ni8wl6p
@user-on7ni8wl6p 27 күн бұрын
Jo kes chdd jande ne ya kanga krde samay tut jande ne ohna da ki krna chahida ae
@gurvindesingh9623
@gurvindesingh9623 11 ай бұрын
Veer ji main kanghe de vich Dor pai hui Hai Kaisa naal banal rahi sahi hai jahan galat
@sarjitsinghptcpunjabi2228
@sarjitsinghptcpunjabi2228 7 ай бұрын
Bhai sahib ji prani da saskar smee kirpan nu lah lena chida hai jh nall he saskar kar dena chida hai ji
@singhv5
@singhv5 2 жыл бұрын
Asi extra kanga sahib apne Siri Sahib nu dori vich paa sakde aa?
@Khalsa2u386
@Khalsa2u386 11 ай бұрын
ਗਿਆਨੀ ਜੀ ਅੱਸੀ ਬਿਹਾਰ ਤੋਂ ਹਾਂ ਤੇ ਇਥੇ ਦੇ ਕੁਛ ਕ ਲੋਗ ਲੋਗ ਕਹਿੰਦੇ ਕੇਸ ਵਿਖਾਓ ਆਪਣਾ ਕਿ ਕਰਾਹਾਂ ਆਸੀ
@gianigurpreetsinghji
@gianigurpreetsinghji 11 ай бұрын
ਮਤਲਬ ?
@Khalsa2u386
@Khalsa2u386 11 ай бұрын
Kuchh relative or friend kahate hain Ki Kesh dikhaoo Kiya Kare hum
Amrit sanchaar l ਪਹਿਲਾ ਪ੍ਚਾਰ। ਰਹਿਤਮਰਿਆਦਾ#damdamitaksalustaadjagdishsinghji@damdamitaksaldemahapurakh
15:27
ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ
Рет қаралды 7 М.
Каха и суп
00:39
К-Media
Рет қаралды 6 МЛН
Heartwarming Unity at School Event #shorts
00:19
Fabiosa Stories
Рет қаралды 16 МЛН
Дарю Самокат Скейтеру !
00:42
Vlad Samokatchik
Рет қаралды 8 МЛН
Rahat Maryada। ਸਿੱਖ ਦਾ ਜੀਵਨ ਕਿਵੇਂ ਦਾ ਹੋਵੇ। ਉਸਤਾਦ ਜਗਦੀਸ਼ ਸਿੰਘ ਜੀ। #damdami_taksal #viral #bhinderwale
40:47
Каха и суп
00:39
К-Media
Рет қаралды 6 МЛН