ਦਵਾਈਆਂ ਦਾ ਪਾਓ ਭੋਗ, ਮਿਟਾਓ ਸਾਰੇ ਰੋਗ | ਡਾ.ਅਮਰ ਸਿੰਘ ਅਜ਼ਾਦ | Manjeet Singh Rajpura | Des Puadh | B Social

  Рет қаралды 636,507

B Social

B Social

Күн бұрын

Episode 13
ਦਵਾਈਆਂ ਦਾ ਪਾਓ ਭੋਗ, ਮਿਟਾਓ ਸਾਰੇ ਰੋਗ
#ManjeetSinghRajpura
#DesPuadh
#BSocial

Пікірлер: 850
@ranjitsinghranjitsingh6538
@ranjitsinghranjitsingh6538 3 жыл бұрын
ਇਹ ਹੈ ਸੱਚੇ-ਸੁੱਚੇ ਤੇ ਗੁਰੂ ਜੀ ਦੇ ਸੱਚੇ ਸਿੱਖ ਤੇ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਜੀ ਡਾਂ ਅਮਰ ਸਿੰਘ ਆਜ਼ਾਦ ਜੀ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਬਖਸੋ ਜੀ
@nachhatersingh6738
@nachhatersingh6738 3 жыл бұрын
Dr sahib Bahut Bahut Dhanwad
@deepaksharma-mt5xt
@deepaksharma-mt5xt 3 жыл бұрын
ਬਹੁਤ ਵਧੀਆ ਗੱਲਾਂ ਸਾਰਿਆਂ doctor Amar Singh ਜੀ ਅਜ਼ਾਦ.. ਭਾਰਤ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਕੋਸ਼ਿਸ਼ ਵਿਚ ਨੇ.. ਜੋ ਕਿ ਦੇਸ਼ ਵਾਸੀਆਂ ਲਈ ਬਹੁਤ ਅਹਿਮ ਸਾਬਿਤ ਹੋਣਗੀਆਂ, ਤੁਹਾਡਾ ਮੀਡੀਆ ਦਾ ਵੀਰ anchor ਮਨਜੀਤ ਸਿੰਘ ਜੀ ਰਾਜਪੁਰਾ ਦਾ ਦਿਲੋਂ ਧੰਨਵਾਦ ਕਰਦਾਂ ਜਿਨ੍ਹਾਂ ਨੇਂ ਇਸ ਹੀਰਿਆਂ ਦੀ ਖਾਨ ਨਾਲ ਰੂਬਰੂ ਕਰਵਾਇਆ, ਡਾਕਟਰ ਅਮਰ ਸਿੰਘ ਅਜ਼ਾਦ ਜੀ ਦਾ ਸ਼ੁਕਰੀਆ ਕਰਨ ਲਈ ਸ਼ਬਦ ਨਹੀਂ ਹਨ ਫੇਰ ਵੀ ਦੁਆ ਇਹ ਹੈ ਕਿ ਪਰਮਾਤਮਾ, ਕੁਦਰਤ ਹਮੇਸ਼ਾ ਤੁਹਾਡੇ ਕੋਲੋਂ ਰਾਜੀ ਰਹੇ ਤੇ ਹਮੇਸ਼ਾ ਸ਼ਿਫਾਯਾਬ ਰਹੋ , ਧੰਨਵਾਦ।
@amarjeetdhanjal7170
@amarjeetdhanjal7170 3 жыл бұрын
ਡਾਕਟਰ ਸਾਹਿਬ ਬਹੁਤ ਧੰਨਵਾਦ ਬਹੁਤ ਵਧੀਆ ਵਿਚਾਰ-ਚਰਚਾ ਕੀਤੀ ਕਿਰਪਾ ਕਰ ਕੇ ਵਿਚਾਰ ਨੂੰ ਇਕ ਕਿਤਾਬ ਦਾ ਰੂਪ ਦਿੱਤਾ ਜਾਵੇ ਬਹੁਤ ਧੰਨਵਾਦ ਹੋਵੇਗਾ
@sukhwinder888
@sukhwinder888 4 жыл бұрын
ਸੱਚ ਨੂੰ ਸਲਾਮ ...... ਬਹੁਤ ਹੀ ਵਡਮੁੱਲੀ ਜਾਣਕਾਰੀ ... ਬਹੁਤ ਬਹੁਤ ਧੰਨਵਾਦ ਡਾਕਟਰ ਆਜ਼ਾਦ ਸਾਹਿਬ
@5ab11
@5ab11 4 жыл бұрын
kzbin.info/www/bejne/rnLFYmhvrrGmqqM ਕੋਰੋਨਾ ਦੇ ਗਾਣਿਆਂ ਤੋਂ ਜਰੂਰੀ ਆ ਇਸ ਨੂੰ ਦੇਖੋ ਤੇ SHARE ਕਰੋ
@pendudesi572
@pendudesi572 8 ай бұрын
N ur😊​😂😂❤😅@@5ab11
@babbusingh8500
@babbusingh8500 4 жыл бұрын
ਸਰ ਜੀ ਬਹੁਤ ਲੋਕਾਂ ਨੂੰ ਲੋੜ ਹੈ ਆਪ ਜੀ ਦੀ। ਰੱਬ ਆਪ ਜੀ ਨੂੰ ਸਿਹਤਮੰਦ ਰੱਖੇ।
@AmaEverywhere
@AmaEverywhere 4 жыл бұрын
ਮੈਂ ਡਾ ਵਿਸ਼ਵਰੂਪ ਚੌਧਰੀ ਨੂੰ ਮੈਂ ਬਹੁਤ ਸੁਣਿਆਂ , ਡਾ ਆਜਾਦ ਜੀ ਬਿਲਕੁਲ ਸਹੀ ਦੱਸ ਰਹੇ ਨੇ ਮੇਰੀ ਉਮਰ ਤਰਤਾਲੀ ਸਾਲ ਐ ਤੇ ਮੈਂ ਤਕਰੀਬਨ ਨੈਚਰੋਪੈਥੀ ਨੂੰ ਫਾਲੋ ਕਰਦਾਂ , ਪੈੱਗ ਰੋਜ ਵਾਂਗ ਲਗਦਾ , ਕਦੇ ਕਦੇ ਅਫ਼ੀਮ ਵੀ ਖਾਨਾਂ , ਲੋਕ ਮੂਰਖ ਨੇ ਜੋ ਅੰਗਰੇਜੀ ਦਵਾਈਆਂ ਮਗਰ ਲੱਗੇ ਫਿਰਦੇ,ਸਾਡੇ ਕੋਲ ਆਯੁਰਵੈਦ ਏ , ਐਨੀਮਲ ਫੂਡ ਜਿਸ ਚ ਦੁੱਧ ਵੀ ਆ ਗਿਆ ਸਭ ਤੋਂ ਖ਼ਤਰਨਾਕ ਏ , ਸਾਡੇ ਹਰ ਰੋਗ ਦਾ ਇਲਾਜ ਸਾਡੇ ਸਰੀਰ ਚ ਹੀ ਹੈ ਤੇ ਮੈਂ ਧੰਨਵਾਦੀ ਆਂ ਕਿ ਏਹੋ ਜੇ ਸੱਚੇ ਲੋਕ ਵੀ ਨੇ ਜੋ ਲੋਕਾਂ ਨੂੰ ਸਹੀ ਸੇਧ ਦੇ ਰਹੇ ਨੇ। ਹਾਲਾਂਕਿ ਡਾ ਸਾਬ ਅਫੀਮ ਜਾਂ ਸ਼ਰਾਬ ਦਾ ਸੇਵਨ ਕਰਨ ਲਈ ਨਹੀਂ ਕਹਿੰਦੇ ਇਹ ਮੇਰਾਂ ਸ਼ੌਂਕ ਆ ਧੰਨਵਾਦ। ਐਂਕਰ ਸਾਬ੍ਹ ਦੀ ਬੋਲੀ ਵੀ ਕਮਾਲ ਏ।
@satinderkaur3314
@satinderkaur3314 4 жыл бұрын
v good information .Thnx Dr Sahib ji
@gurpreet99888
@gurpreet99888 3 жыл бұрын
naturopathy ly spcl docter kolo he treatment lyna ja fir apna khana peena e change krna
@jasvindersingh8136
@jasvindersingh8136 3 жыл бұрын
Yes u r right
@rashpalkaur7591
@rashpalkaur7591 9 ай бұрын
😮😮😮
@satnamsingh-nu2rm
@satnamsingh-nu2rm 8 ай бұрын
😊😊😊😊😊😊a🎉😊😊😊😊😊😊
@baltejsingh1688
@baltejsingh1688 3 жыл бұрын
ਡਾਕਟਰ ਸਾਹਬ ਬਹੁਤ ਖੂਬਸੂਰਤ ਵਿਚਾਰ... ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ੇ
@sonubains74
@sonubains74 4 жыл бұрын
ਵਾਹ ਵਾਹ ਡਾਕਟਰ ਸਾਹਿਬ ਜੀ ਮਨੁੱਖਤਾ ਤੇ ਸੱਚੀ ਜਾਣਕਾਰੀ ਦਾਕੇ ਵੱਡਾ ਪਰਉਪਕਾਰ ਕਰ ਰਹੇ ਹੋ ਆਪ ਜੀ ਨੂੰ ਪਰਣਾਮ ਹੈ🙏।
@5ab11
@5ab11 4 жыл бұрын
kzbin.info/www/bejne/rnLFYmhvrrGmqqM ਕੋਰੋਨਾ ਦੇ ਗਾਣਿਆਂ ਤੋਂ ਜਰੂਰੀ ਆ ਇਸ ਨੂੰ ਦੇਖੋ ਤੇ SHARE ਕਰੋ
@inderjeet9169
@inderjeet9169 3 жыл бұрын
@@5ab11 0
@ManvirDhillon-j6v
@ManvirDhillon-j6v 9 ай бұрын
Done wonderfuly, Thanks waheguru ji 🙏
@balwindersinghgrewal1705
@balwindersinghgrewal1705 4 жыл бұрын
ਡਾਕਟਰ ਸਾਹਬ ਬੇਨਤੀ ਹੈ ਇਸ ਮੁਹਿੰਮ ਨੂੰ ਪਿੰਡ ਤੱਕ ਪਹੁੰਚਿਆ ਜਾਵੇ ਪਿੰਡਾਂ ਚ ਨੌ ਜਵਾਨ ਕਲੱਬ /ਸੁਸਾਇਟੀ ਆਂ ਹਨ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਉਹਨਾ ਨੂੰ ਜਾਗਰੂਕ ਕੀਤਾ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜੀ ਆਪ ਜੀ ਦਾ ਬਹੂਤ ਵੱਡਾ ਉਪਰਾਲਾ ਹੈ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ
@nishansingh4312
@nishansingh4312 9 ай бұрын
Aa bilkul steek sach jankari aa thank you h
@kartarsingh9006
@kartarsingh9006 3 жыл бұрын
Bahut hi mahan soch te dhan dr sahib ne sambhal kar rakya. Yeh vedio dekh kar bahut gyan te khusi mili
@user-yj7xn2ty2k
@user-yj7xn2ty2k 2 жыл бұрын
ਡਾਕਟਰ ਸਾਹਿਬ ਤੇ ਵਾਹਿਗੁਰੂ ਜੀ ਰੱਬ ਜੀ ਦੀ ਕਿਰਪਾ ਆ ਬਹੁਤ ਵਧੀਆ ਵਿਚਾਰ ਰੱਖ ਰਹੇ ਨੇ
@NirmalSingh-eu4pu
@NirmalSingh-eu4pu 4 жыл бұрын
100% true Or Ajad.. Promote Ayurveda..ਬਿਲਕੁਲ ਸੱਚ ਡਾਕਟਰ ਆਜਾਦ ਸਾਹਿਬ..ਦੇਸੀ ਤੇ ਹੋਮਿਓਪੈਥਿਕ ਦਵਾਈਆਂ ਨੂੰ ਹੀ ਪਰਮੋਟ ਕਰੋ ਲੋਕੋ.
@madanmohan3154
@madanmohan3154 3 жыл бұрын
,,2
@narendrasinghsandhu3303
@narendrasinghsandhu3303 3 жыл бұрын
👍🤔🤨
@sukhmindersingh145
@sukhmindersingh145 4 жыл бұрын
ਬਹੁਤ ਜ਼ਿਆਦਾ ਸਕਾਰਾਤਮਿਕ ਚਰਚਾ,ਬਹੁਤ ਖ਼ੂਬ,ਜਿਊਂਦੇ ਵੱਸਦੇ ਰਹੋ
@piarabajwa1419
@piarabajwa1419 4 жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਅਜ਼ਾਦ ਸਾਹਿਬ ਜੀ ਨੇ
@KulwantSingh-dz5uy
@KulwantSingh-dz5uy Жыл бұрын
ਵਾਹ ਮਨਜੀਤ ☝️👌💫✅🪷🪷🪷🥕🥕🥕🌳🍀🌲🌿🪴🌹🌼🌸💐🌺🌾🎋
@tspknds-punjabi8612
@tspknds-punjabi8612 4 жыл бұрын
Vah ji vah great information. ਗੁਰਬਾਣੀ ਵਿੱਚ ਦਰਜ ਹੈ ਕਿ ਕਿਸੇ ਵੀ ਇਨਸਾਨ ਨੂੰ ਕਿਸ ਤਰ੍ਹਾਂ ਦਾ ਸਾਦਾ ਜੀਵਨ ਜੀਣਾ, ਤੇ ਸਾਦਾ ਭੋਜਨ ਖਾਣਾ ਚਾਹੀਦਾ ਹੈ ।ਜਿਵੇਂ 1, ਬਾਬਾ ਹੋਰ ਖਾਣਾ ਖੁਸੀ ਖੁਆਰ।। ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ।। 2, ਗੁਰਸਿੱਖ ਥੋੜ੍ਹਾ ਬੋਲਣਾ ਥੋੜ੍ਹਾ ਸਾਉਣਾ ਥੋੜ੍ਹਾ ਖਾਣਾ ।। 3, ਹਉ ਤਿਸ ਘੋਲਿ ਘੁਮਾਇਆ ਥੋੜ੍ਹਾ ਸਵੈ ਥੋੜ੍ਹਾ ਹੀ ਖਾਵੈ ।। 4, ਅਲਪ ਅਹਾਰ ਸੁਲਪ ਸੀ ਨਿਦਰਾ ਦਯਾ ਛਿਮਾ ਤਨ ਪ੍ਰੀਤ।।ਸੀਲ ਸੰਤੋਖ ਸਦਾ ਨਿਰਬਾਹਿਬੋ ਹਵੈਗੋ ਤਿਰਗੁਣ ਅਤੀਤ।। ਸਤਿਕਾਰ ਯੋਗ ਡਾਕਟਰ ਸਾਹਿਬ ਜੀ ਨੇ ਜੋ ਸਾਨੂੰ ਦੱਸਿਆ ਉਹੀ ਕੁਝ NDS(NEW DIET SYSTEM) ਵਾਲੇ ਦਸਦੇ ਹਨ । ਇਸ ਵਿੱਚ 12ਵਜੇ ਤਕ ਭੁੱਖੇ ਰਹਿਣਾ ਚਾਹੀਦਾ ਹੈ । ਫਿਰ Green juice , ਫਿਰ fruit juice, ਫਿਰ ਕੱਚਾ ਖਾਣਾ, ਸੁਰੂ ਵਿੱਚ 2 ਵੇਲੇ Enema ਕਰਨਾ।pls follow NDS(NEW diet system videos on KZbin by sri B V Chauhan(founder/awareness), Pratik vyas, Amrish Patel, Kiran watare, pandya Narhari etc. Pls listen/watch their videos and say bye to the medicine, multi vitamins, food supplements with the Grace of GOD as v did. Waheguru ji ਸਾਰਿਆਂ ਤੇ ਮਿਹਰ ਦੀ ਨਜ਼ਰ ਕਰਨ ਤੇ ਸੁਮਤ ਬਖਸ਼ਣ ।ਅਸੀਂ English, homeopathy, ayurveda, yoga ਸਭ ਕੁਝ ਕਰਨ ਤੋਂ ਬਾਅਦ ਜਾਂ ਕਹਿ ਲਓ ਕਿ ਸਾਡਾ ਦੇਣਾ ਲੈਣਾ ਖਤਮ ਹੋ ਗਿਆ ਜਾਂ ਦੁੱਖ ਤਕਲੀਫ਼ਾ ਖਤਮ ਹੋ ਗਈਆ। ਸੋ ਵਾਹਿਗੁਰੂ ਜੀ ਦੀ ਮੇਹਰ ਸਦਕਾ ਅਸੀਂ ਠੀਕ ਹੋ ਗਏ ।ਅਜ ਕਲ੍ਹ ਦੇ ਖਾਣੇ ਛਡ ਕੇ ਜਾਂ ਹੋਰ ਕਿਸੇ ਮੁਲਕ ਦੇ ਖਾਣੇ ਛਡ ਕੇ ਸਾਨੂੰ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ। 1, ਕਿਰਤ ਕਰੋ, ਨਾਮ ਜਪੋ, ਵੰਡ ਛਕੋ 2, ਖਾਵਹਿ ਖਰਚਹਿ ਰਲਿ ਮਿਲ ਭਾਈ।। ਤੋਟਿ ਨਾ ਆਵੈ ਵਧਦੋ ਜਾਈ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਭੁਲਾ ਚੁੱਕਾਂ ਦੀ ਖਿਮਾਂ ਜੀ।।
@sambajwa229
@sambajwa229 4 жыл бұрын
Ah ne asal dokhi sikhi de
@nasibsingh3616
@nasibsingh3616 4 жыл бұрын
,
@kewalsingh6940
@kewalsingh6940 4 жыл бұрын
Mn
@kewalsingh6940
@kewalsingh6940 4 жыл бұрын
@@sambajwa229 d
@gurjeetkaur5245
@gurjeetkaur5245 4 жыл бұрын
,,,,,,,,,,,,,,,, o
@grewalfloretfarm5557
@grewalfloretfarm5557 4 жыл бұрын
ਬਹੁਤ ਵਧੀਆ ਜਾਣਕਾਰੀ ਸ਼ੁਕਰੀਆ ਡਾ ਅਜ਼ਾਦ ਜੀ ਤੇ ਬਾਈ ਮਨਜੀਤ ਸਿੰਘ ਜੀ
@nicesingh8522
@nicesingh8522 4 жыл бұрын
Very good g sab no akal den da
@pritpalsingh7180
@pritpalsingh7180 2 жыл бұрын
ਜਾਣਕਾਰੀ ਲਈ ਬਹੁਤ ਧੰਨਵਾਦ , ਡਾਕਟਰ ਸਾਹਬ
@jaspindersinghgill3562
@jaspindersinghgill3562 4 жыл бұрын
Bout sohniyan gallan te nuske.. bout hi knowledgable Dr Saab diyan gallan.. har kisse nu sunan di lodd hai ehh video...🙌🏻
@naibsinghsingh5248
@naibsinghsingh5248 4 жыл бұрын
ਡਾਕਟਰ ਅਮਰ ਸਿੰਘ ਅਜਾਦੀ ਜੀ ਬਹੁਤੁ ਬਹੁਤੁ ਧੰਨਵਾਦ ਜੀ।
@parvinderpanjoli2011
@parvinderpanjoli2011 3 жыл бұрын
ਬਹੁਤ ਚੰਗੀ ਜਾਣਕਾਰੀ ਮਿਲੀ ਸਾਨੂੰ ਇਸ ਗੱਲ ਬਾਤ ਤੋਂ.
@manoharsingh8908
@manoharsingh8908 7 ай бұрын
Very good Dr.Sahib, thanks ji . Dr.M.Singh 🇨🇦
@nirmalkaur7131
@nirmalkaur7131 3 жыл бұрын
Thanks a lot Dr Sahib .I Salute you . I believe in this theory but some times lose hope . First and most important thing is have full faith in nature . 🙏🙏
@gurjotsingh8934
@gurjotsingh8934 3 жыл бұрын
Exactly
@RamanKumar-dp6vx
@RamanKumar-dp6vx Жыл бұрын
P
@kamaljitbhutta8230
@kamaljitbhutta8230 4 жыл бұрын
Excellent. V correct. NI am sugar patient from last 30 yrs. Insilin was 27 unit and 20 unit at 12 midnight. On advise of my friend i left wheat and rice from last 20 days. My insulin level has come down to 18 unit in day time and 10 unit in midnight. I hope my insulin will come down more in month and ultimately i shall be free from insulin.
@arjunsehmienglish291
@arjunsehmienglish291 4 жыл бұрын
U must watch the video of Dr. Biswaroop Chaudhary too
@Himanshikakkar14
@Himanshikakkar14 4 жыл бұрын
4
@gurpreet99888
@gurpreet99888 3 жыл бұрын
@@arjunsehmienglish291 sir pls ohna da channel daseo...
@gurpreet99888
@gurpreet99888 3 жыл бұрын
@@arjunsehmienglish291 dr.bhishvroop rai chowdary name to channel ohna da???
@Harpreetsingh-lr2ui
@Harpreetsingh-lr2ui 4 жыл бұрын
ਬਿਲਕੁੱਲ ਨਵੀਂ ਤੇ ਹੈਰਾਨੀ ਵਾਲੀ ਜਾਣਕਾਰੀ, ਧੰਨਵਾਦ ਜੀ।
@Canada-hf3rb
@Canada-hf3rb Жыл бұрын
Really appreciate
@kashmirgill2563
@kashmirgill2563 4 жыл бұрын
ਡਾਕਟਰ ਅਮਰ ਸਿੰਘ ਆਜ਼ਾਦ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ।
@SD-ko4jd
@SD-ko4jd 3 жыл бұрын
Very very very Informative and true knowledge. Thank you sir
@palklair6228
@palklair6228 3 жыл бұрын
Dr. Amar Singh ji AJAD Very Thanks ji.
@jastinderpalsingh4436
@jastinderpalsingh4436 4 жыл бұрын
ਵਾਹ ਜੀ ਵਾਹ ਕਮਾਲ ਕਰ ਦਿੱਤੀ ਡਾਕਟਰ ਸਾਹਿਬ ਅਤੇ ਚੈਨਲ ਵਾਲੇ ਵੀਰ ਜੀ ਦਾ ਧੰਨਵਾਦ ਜੀ
@samjalandharmotivational1896
@samjalandharmotivational1896 4 жыл бұрын
ਜਾਣਕਾਰੀ ਲਈ ਧੰਨਵਾਦ ਡਾਕਟਰ ਸਾਬ 🙏
@sandeepsingh-zg9zq
@sandeepsingh-zg9zq 2 жыл бұрын
Every indian must listen n see it sir gives great information ABT indian food culture benefits
@daljeetbal1823
@daljeetbal1823 9 ай бұрын
ਡਾਕਟਰ ਸਾਹਿਬ ਜੀ 🙏ਧੰਨਵਾਦ ਜੀ
@desrajmasih
@desrajmasih 8 ай бұрын
ਡਾਕਟਰ ਸਾਹਿਬ ਜੀ ਬਹੁਤ ਵਧੀਆ ਸੋਚ ਸੱਚੀਆਂ ਅਤੇ ਗਿਆਨ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਪਰਮੇਸ਼ੁਰ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਉਮਰ ਲੰਮੀ ਕਰੇ ਸਾਰੇ ਹੀ ਦੋਸਤਾਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਇੱਕ ਭਲ਼ੇ ਦਾ ਕੰਮ ਹੈ ਧੰਨਵਾਦ
@prabhjeet8968
@prabhjeet8968 4 жыл бұрын
Thanks ji waheguru ji 🙏tuhanu hamesha chardikala vich rakhan ji 🙏
@jimysngh7560
@jimysngh7560 3 жыл бұрын
thanks dr azad
@jagtarchahal2541
@jagtarchahal2541 4 жыл бұрын
ਬਹੁਤ ਵਧੀਆ ਜਾਣਕਾਰੀ। ਮੈਂ ਸਾਰਾ ਨਿਚੋੜ ਕੱਢ ਲਿਆ ਤੁਸਾਡੀ ਗੱਲ ਦਾ ਬਿਮਾਰੀਆਂ ਦਾ ਕਾਰਨ ਪੜ੍ਹਾਈ ਐ।ਤੁਹਾਡਾ ਮਾਡਰਨਾਈਜੇਸਨ ਸਿਸਟਮ ਐ।ਜੇ ਲੋਕਾਂ ਨੇ ਪੜ੍ਹ ਕੇ ਹਜ਼ਾਰਾਂ ਖਾਣੇ ਤਿਆਰ ਕੀਤੇ ਤੇ ਹਜ਼ਾਰਾਂ ਬਿਮਾਰੀਆਂ ਪੈਦਾ ਕੀਤੀਆਂ। ਅਸੀਂ ਸਾਡੇ ਮੂਲ ਨਾਲੋਂ ਟੁਟ ਗਏ। ਜੇ ਕਹਿ ਲਈਏ ਕੇ ਕੋਟ ਪੈਂਟ ਟਾਈਆਂ ਨੇ ਲੋਕ ਮਾਰਤੇ ਲੁੱਟ ਲੇ ਗੁਲਾਮ ਕਰ ਲੇ
@sanjeevverma4010
@sanjeevverma4010 Жыл бұрын
True 👌👌
@HarwinderSingh-fo6hw
@HarwinderSingh-fo6hw Жыл бұрын
@@sanjeevverma4010 bbbbbbbbbbbb
@gurjitsinghjassal7453
@gurjitsinghjassal7453 4 жыл бұрын
Dr. Sahib aap ne bahut achhi jaankaari diti hai . Is layi tuhaada dhanwaad
@sukhikaur3598
@sukhikaur3598 3 жыл бұрын
Sir u r great waheguru ji mehr krn ji
@sattadeep2095
@sattadeep2095 3 жыл бұрын
ਡਾਕਟਰ ‌ਸਾਹਿਬ ਜੇ‌ ਮੇਰੈ‌ ਪਿਤਾ ਜੀ ਦੀਆਂ ਨਸਾਂ ਕਮਜ਼ੋਰ ਹੋ ਗਈ ਆ ਹਨ‌ ਤੇ ਬਾਥਰੂਮ ‌ਦੀ ਪਰੋਬਲਮ ਆਦੀ ਵਾਰ ਵਾਰ ਜੀ ਕੋਈ ਹੈ‌ ਜੀ ਹੱਲ ਬੜੀ‌ ਮੇਹਰਬਾਨੀ ਹੋਵੇਗੀ
@baldevsingh2483
@baldevsingh2483 3 жыл бұрын
ਡਾਕਟਰ ਸਾਹਬ ਨੇ ਬਹੁਤ ਹੀ ਕੰਮ ਦੀਆਂ ਗੱਲਾਂ ਦੱਸੀਆਂ ਹਨ ਕਿ ਮੈਂ ਇਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵਾਹਿਗੁਰੂ ਡਾਕਟਰ ਸਾਹਿਬ ਨੂੰ ਲੰਬੀ ਉਮਰ ਬਕਸ਼ੇ ਜੀ 🙏🙏
@ManvirDhillon-j6v
@ManvirDhillon-j6v 9 ай бұрын
Waheguru, waheguru, waheguru, waheguru waheguru, waheguru, waheguru.
@jahangeersiddique2751
@jahangeersiddique2751 9 ай бұрын
Dr Amar Azad Sahab is a great man, all the respect and love from Pakistan
@nishansingh4312
@nishansingh4312 9 ай бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੱਲਾ ਦਸਦੇ ਹਨ ਅਤੇ ਇਹ ਵੀ ਦਸ ਦਿਆ ਕੀ ਸਰਬ ਲੋਹ ਦੀ ਵਰਤੋਂ ਵੀ ਕਰੋ ਅਤੇ ਕਚਾ‌ ਸਲਾਦ ਵੀ ਖਾਉ ਜਿਵੇਂ ਸ਼਼ਲਗਮ ,ਮੂਲੀ, ਗਾਜਰ, ਅਧਰਕ , ਨਿਬੂ , ਅਤੇ ਫਲ ਇਹ ਕੁਦਰਤੀ ਚੀਜ਼ਾਂ ਆ ਜੀ
@AmritpalSingh-w6k
@AmritpalSingh-w6k 9 ай бұрын
Thanks sir.
@dehatijadibuti1928
@dehatijadibuti1928 4 жыл бұрын
ਡਾਕਟਰ ਸਾਹਿਬ ਆਪ ਗਿਆਨ ਦੇ ਸਾਗਰ ਹੋ ਜੇਕਰ ਸੱਚ ਦੀ ਕਸੌਟੀ ਦੀ ਇਹ ਇੱਕ ਬੂੰਦ ਵੀ ਕਿਸੇ ਅੰਦਰ ਸਮਾ ਜਾਵੇ ਤਾਂ ਦੁਨੀਆਂ ਨਿਰੋਗ ਹੋ ਸਕਦੀ ਹੈ ਮੇਰਾ ਸਲੂਟ ਹੈ ਆਪ ਜੀ ਨੂੰ
@satinderdhaliwal8583
@satinderdhaliwal8583 4 жыл бұрын
Dr.Amar Singh Azad Salute Sir .asi tuhanu follow kr rhe hain aur asi bahut diseases door kr laian han . Bahut-bahut dhanwad .
@gurjotsingh8934
@gurjotsingh8934 3 жыл бұрын
Waah ji waah
@rsbhullar
@rsbhullar 9 ай бұрын
Thanks
@rdhami7639
@rdhami7639 Жыл бұрын
Dr azad is the best doctor. He promotes natural fruits and vegetables and lot of excerise
@baldevsingh6933
@baldevsingh6933 4 жыл бұрын
ਮੰਨ ਗਏ ਡਾਕਟਰ ਸਾਹਿਬ ਕਮਾਲ ਕਰ ਦਿੱਤੀ ਤੁਸੀਂ, ਧੰਨਵਾਦ!
@mandeepgill690
@mandeepgill690 3 жыл бұрын
Thanks doctor ji it’s true. God bless you
@gurwindersinghbuttar163
@gurwindersinghbuttar163 4 жыл бұрын
ਡਾ. ਸਾਹਬ ਬਹੁੱਤ ਪਰਉਪਕਾਰੀ ਮਨੋਬਿਰਤੀ ਦੇ ਧਾਰਣੀ ਨੇ ਜੀ। sailute hai ਇਹਨਾਂ ਨੂੰ
@5ab11
@5ab11 4 жыл бұрын
kzbin.info/www/bejne/rnLFYmhvrrGmqqM ਕੋਰੋਨਾ ਦੇ ਗਾਣਿਆਂ ਤੋਂ ਜਰੂਰੀ ਆ ਇਸ ਨੂੰ ਦੇਖੋ ਤੇ SHARE ਕਰੋ
@ibraheemmuzamil1821
@ibraheemmuzamil1821 4 жыл бұрын
Sir 2 saal pehly mera pate stuck ho gia c . na bokh lagde c or na pakhana anda c . phear hospital walyan ny anima kr k raleef dita . us to baad aaj tak gas bohat a or hr waqat pate wich gur gur Honda rehenda a
@ManjeetSingh-kw9bd
@ManjeetSingh-kw9bd 4 жыл бұрын
ਬਹੁਤ ਵਧੀਆ ਵਿਚਾਰ ਵੀਰ ਜੀ
@tarsemsagar6853
@tarsemsagar6853 4 жыл бұрын
@@5ab11 qa
@hardialchahal9551
@hardialchahal9551 3 жыл бұрын
Tarsem sagarp was the only time in mail that we have a few thing in the place and the one ☝️ we are of his
@BalwinderSingh-ug2mf
@BalwinderSingh-ug2mf 9 ай бұрын
Very nice information Dr sahab and anker g thanks
@SukhbirSingh-pb6zu
@SukhbirSingh-pb6zu 3 жыл бұрын
ਡਾਕਟਰ ਸਾਹਿਬ ਦਾ ਜੇ ਪੂਰਾ ਐਡਰੈੱਸ ਜੇ ਕਿਸੇ ਨੂੰ ਪਤਾ ਹੋਵੇ ਜਰੂਰ ਦੱਸਿਉ ।ਮਿਹਰਬਾਨੀ ਹੋਵੇਗੀ।
@riyakakria6781
@riyakakria6781 3 жыл бұрын
address ta nai par facebook te eh contact mileya +91 98728 61321
@RR-jl4kt
@RR-jl4kt 3 жыл бұрын
U can search for address on KZbin just Dr Sahib’s name his address will appear
@lakhbirkaur6810
@lakhbirkaur6810 3 жыл бұрын
Bahut Shi jankaari... Sir dhanvaad
@gurinderkaur3398
@gurinderkaur3398 9 ай бұрын
Thanks sir
@BalbirSingh-ff5uq
@BalbirSingh-ff5uq 9 ай бұрын
Thanks Dr sahib ji
@jasdeepkaur9928
@jasdeepkaur9928 3 жыл бұрын
Bahut sohna dasna ,thanku so much ji
@ramansingh2233
@ramansingh2233 2 жыл бұрын
Salute you Dr sahib 🙏
@rajwindersingh4962
@rajwindersingh4962 4 жыл бұрын
Dr Azad sir you are absolutely right & Natural way of life is the key of healthy life. If health is good everything is good
@harinddersingh9759
@harinddersingh9759 4 жыл бұрын
Dr saab ne bahut hi knowledge galla dasyee Lots of thanks 🙏🏻 dr saab
@nachhatarsinghsarwara
@nachhatarsinghsarwara 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ।ਧੰਨਵਾਦ ਬਾਈ ਜੀ
@pardeepjaidka5029
@pardeepjaidka5029 4 жыл бұрын
great knowledge dr sahab thanks ji🙏🙏
@kamaldeepsingh9389
@kamaldeepsingh9389 4 жыл бұрын
Bahut sohna Gyan Dr. Amar Singh AZAD ji, Bahut sohna channel ate Bahut sohani boli veer ji de
@Pardeepsingh0044
@Pardeepsingh0044 4 жыл бұрын
ਏਹੋ ਜਿਹੀ videos ਨੂੰ ਵੱਧ ਤੋਂ ਵੱਧ like ਕਰਿਆ ਕਰੋ . ਵੱਧ likes ਵਾਲ਼ੀ video ਨੂੰ KZbin ਹੋਰ ਜ਼ਿਆਦਾ ਲੋਕਾਂ ਨੂੰ recommend ਕਰਦੀ ਆ 🙏🙏
@ramsinghsaluja3602
@ramsinghsaluja3602 3 жыл бұрын
@lashkarsingh3015
@lashkarsingh3015 3 жыл бұрын
Cocont no tell me
@kulwanthallan9611
@kulwanthallan9611 4 жыл бұрын
Waheguru jioji, bahut khoob this is real Green Revolution in real sense which is beneficial for the human betterment
@devinderkaur1252
@devinderkaur1252 3 жыл бұрын
God bless you doctor
@devinderkaur1252
@devinderkaur1252 3 жыл бұрын
Neck di jala n k
@jiwanbala5665
@jiwanbala5665 4 жыл бұрын
Dr Sahib.Good information.I will try myself.I have stomach problem from last 30yrs.
@surinderkaur2925
@surinderkaur2925 3 жыл бұрын
God bless you Dr saab
@ISGamer-mh7fc
@ISGamer-mh7fc Жыл бұрын
May you live long Dr sahib ji
@rajindersingh8069
@rajindersingh8069 3 жыл бұрын
ਡਾਕਟਰ ਅਮਰ ਸਿੰਘ ਅਜ਼ਾਦ ਜੀ ਧਨਵਾਦ ਜੀ
@sandhucreation
@sandhucreation 3 жыл бұрын
Excellent job sir God bless you 🙏🙏🙏🙏🙏
@dhandalproduction3146
@dhandalproduction3146 4 жыл бұрын
Bahut Good Sir Ji Loka nu Lutt to Bchaunh Layi Dhanvad
@GurpreetKaur-be2xf
@GurpreetKaur-be2xf 4 жыл бұрын
Thanks ji
@darshankaur7783
@darshankaur7783 4 жыл бұрын
Thanks dr. Azad im stop the tea one months. My Tommy problem all gone I'm very happy .
@pawanjeetkaurgurna7753
@pawanjeetkaurgurna7753 4 жыл бұрын
Great control
@gillswaran7775
@gillswaran7775 4 жыл бұрын
Love you doctor... all truth..we have to follow this to live longer
@GurpreetSingh-se4wi
@GurpreetSingh-se4wi 4 жыл бұрын
ਜਿਓੰਦੇ ਰਹੋ ਡਾਕਟਰ ਸਾਬ । ਜਾਣਕਾਰੀ ਦੇਣ ਲਈ ਧੰਨਵਾਦ। ਬਹੁਤ ਸਾਲ ਪਹਿਲਾਂ ਤੁਹਾਡਾ ਇੱਕ ਲੇਖ ਪੜ੍ਹਿਆ ਸੀ ਅਜੀਤ ਅਖ਼ਬਾਰ ਚ ਅੱਜ ਵੀ ਸਾਂਭ ਕੇ ਰੱਖਿਆ ਹੈ। ਜਿਸ ਵਿੱਚ ਤੁਸੀ genetic ਫ਼ਸਲਾਂ ਬਾਰੇ ਦੱਸਿਆ ਸੀ ਜਿਵੇਂ ਕਿ roundup ready ਮੱਕੀ
@Navtejsinghgurna
@Navtejsinghgurna 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ।
@bsidhu6337
@bsidhu6337 4 жыл бұрын
Dr.Amar Singh AZAAD Salute to wide range knowledge.
@5ab11
@5ab11 4 жыл бұрын
kzbin.info/www/bejne/rnLFYmhvrrGmqqM ਕੋਰੋਨਾ ਦੇ ਗਾਣਿਆਂ ਤੋਂ ਜਰੂਰੀ ਆ ਇਸ ਨੂੰ ਦੇਖੋ ਤੇ SHARE ਕਰੋ
@isobelsingh249
@isobelsingh249 4 жыл бұрын
right ji
@pinkyrajpoot3393
@pinkyrajpoot3393 4 жыл бұрын
Kidney je sirf 11% reh gaye koi treatment hi.
@ajitsondhi6881
@ajitsondhi6881 4 жыл бұрын
Wah Dr. Sahib bahut hee achi jaankari h. Medical ajj de time ch sab ton jiyada krupt h.
@harmelsinghdhaliwal8965
@harmelsinghdhaliwal8965 3 жыл бұрын
ਦੋਸਤੋ ਆਪਾਂ ਸਾਰੇ ਸਮਝਦਾਰ ਹਾਂ ਪਰ ਫਿਰ ਵੀ ਆਪਣੇ ਆਪ ਹੀ ਲੁੱਟੇ ਜਾ ਰਹੇ ਹਾਂ ਡਾਕਟਰਾਂ ਤੇ ਮੈਡੀਕਲ ਕੰਪਨੀਆਂ ਹੱਥੋਂ...ਇਹ ਦੋਵੇਂ ਧਿਰਾਂ ਹੀ ਅਰਬਾਂਪਤੀ ਬਣ ਗਏ ਅਤੇ ਬਣੀ ਜਾ ਰਹੇ ਹਨ..ਡਾਕਟਰ ਸਾਬ ਨੇ ਸਾਰੇ ਪਰਦੇ ਖੋਲ ਦਿੱਤੇ ਹਨ ਧੰਨਵਾਦ ਚੈਨਲ ਵਾਲੇ ਵੀਰ ਦਾ ਵੀ..ਬੇਨਤੀ ਹੈ ਕਿ ਆਪਣਾ ਖਾਣ ਪੀਣ ਸਹੀ ਕਰੋ ਤੇ ਹੋ ਸਕੇ ਤਾਂ ਦੇਸੀ ਮਤਲਬ ਘਰੇਲੂ ਨੁਸਖੇ ਹੀ ਵਰਤੋ ਜਦੋਂ ਵੀ ਕੋਈ ਨਿੱਕੀ ਮੋਟੀ ਢਿੱਲ ਮੱਠ ਹੁੰਦੀ ਹੈ।ਕੈਲਸ਼ੀਅਮ ਵਿਟਮਿਨ ਪੂਰਤੀ ਲਈ ਹਰੀਆਂ ਸਬਜ਼ੀਆਂ ਤੇ ਫਲ ਆਦਿਕ ਦੀ ਵਰਤੋਂ ਕਰੋ।ਕੈਪਸੂਲ ਗੋਲੀਆਂ ਨੂੰ ਆਪਣੇ ਤੋਂ ਹਮੇਸ਼ਾ ਲਈ ਦੂਰ ਕਰ ਦੇਵੋ।ਹਲਕੀ ਫੁਲਕੀ ਕਸਰਤ ਵੀ ਕਰੋ।ਵਾਹਿਗੁਰੂ ਜੀ ਹਮੇਸ਼ਾ ਹੀ ਤੰਦਰੁਸਤੀਆੰੰ ਬਖ਼ਸ਼ੂਗਾ🙏🙏
@joginderpal6890
@joginderpal6890 3 жыл бұрын
Bohat vadia ji thanks
@kamaljitsingh20
@kamaljitsingh20 Жыл бұрын
Waheguru,ji❤❤
@MandeepSingh-cs2pg
@MandeepSingh-cs2pg 3 жыл бұрын
ਮਨਜੀਤ ਬਾਈ ਧੰਨ ਧੰਨ ਕਰਾਤੀ
@imrantufail7099
@imrantufail7099 4 жыл бұрын
Great Doctor God bless him!!
@gurmeetkaur85
@gurmeetkaur85 9 ай бұрын
100% sahi galan kitian ne dr sahib ne.
@pritpalsingh2638
@pritpalsingh2638 4 жыл бұрын
very nice and true Dr. azad ji good explaination about food and health
@amandhillon961
@amandhillon961 3 жыл бұрын
Very informative and useful information for healthy life
@RajinderSingh-wc2yg
@RajinderSingh-wc2yg 3 жыл бұрын
Dokter saheb dea so parsenet sachea galla eho jehea ruha de lod he Lok lute ja rhe ne thankeu
@KuldipSingh-vi5vq
@KuldipSingh-vi5vq 4 жыл бұрын
ਬਿਲੱਕੁਲ ਸੱਚੀਆ ਗੱਲਾ ਨੇ ਡਾਕਟਰ ਸਾਹਿਬ ਜੀ ਦਿਆ
@madhubalasharma2822
@madhubalasharma2822 3 жыл бұрын
Thanks Doctors Sahab.Wonderful Advise.
@amandeepwander1160
@amandeepwander1160 3 жыл бұрын
ਡਾਕਟਰ ਸਾਬ ਜੀ ਧੰਨਵਾਦ ਜੀ ਸਚਾਈ ਦੱਸਣ ਲਈ
@harcharansingh6121
@harcharansingh6121 3 жыл бұрын
🙏 Very nice Dr Sahib ji You are great We salute you Thanks 🌺🌸🌼🌼💐
@SukhbirSingh-pb6zu
@SukhbirSingh-pb6zu 3 жыл бұрын
ਡਾ: ਸਾਹਿਬ ਦਾ ਪੂਰਾ ਐਡਰੈੱਸ ਜੇ ਕਿਸੇ ਨੂੰ ਪਤਾ ਹੋਵੇ ਜਰੂਰ ਦੱਸਿਉ।
@sarvanrikhi6854
@sarvanrikhi6854 3 жыл бұрын
Dear sir I am diabetic but I left wheat and rice totaly my blood sugar after eating vegetable and chickpeas is 140 but when we eat 40GM's foxtail with lots of vegitable and salads my blood sugar is 200 , according to your statement it release sugar in 6 to 8 hours, but chickpeas and vegetable is much better than foxtail and others postive grains
@joginderpal9836
@joginderpal9836 Жыл бұрын
Bhai ji 200 sugar jayada nahi hai...after meal agar without medicine 200 aa raha hai tab ye normal hai... And millets follow karne par 3 months me aur bhi down aa jayega
@manjindersidhu8596
@manjindersidhu8596 3 жыл бұрын
God bless you all love u may u live long
@rajkumarkapoor4177
@rajkumarkapoor4177 2 жыл бұрын
Thanx Dr sahib
@sarassinghjoy9734
@sarassinghjoy9734 3 жыл бұрын
Great nd valuable information..,sir thank you
@sarbjitkorotana6260
@sarbjitkorotana6260 4 жыл бұрын
Dr sahib ji da buhat dhanbad ji
@naibsinghsingh5248
@naibsinghsingh5248 4 жыл бұрын
DR ਆਜ਼ਾਦ ਬਹੁਤੁ ਬਹੁਤੁ ਧੰਨਵਾਦ ਜੀ।
@miselfoptions7125
@miselfoptions7125 4 жыл бұрын
ਇੱਕ ਅੰਗਰੇਜ ਵਿਦਵਾਨ ਡਾਕਟਰ ਨੇ ਇਹੀ ਤਾਂ ਲਿਖਿਐ " If all the medicines of world were dumped into sea, it would be better for mankind but worse for sea."
@harisharora6606
@harisharora6606 4 жыл бұрын
ਸਹੀ ਕਿਹਾ ਹੈ ਹਰੀਸ਼ ਚੰਦਰ ਅਰੋੜਾ ਸੰਗਰੂਰ
@vipinkumar-fs2wo
@vipinkumar-fs2wo 3 жыл бұрын
Well said
@gurnamsinghsaini4952
@gurnamsinghsaini4952 4 жыл бұрын
ਬਹੁਤ ਵਧੀਆ ਜਾਣਕਾਰੀ। ਧੰਨਵਾਦ
How to whistle ?? 😱😱
00:31
Tibo InShape
Рет қаралды 13 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 127 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 1,2 МЛН
Be Healthy with Millets : A talk by Dr Khadar Wali
54:58
Kheti Virasat Mission
Рет қаралды 692 М.
How to whistle ?? 😱😱
00:31
Tibo InShape
Рет қаралды 13 МЛН