ਜਦੋਂ ਦਿਲ ਨਾ ਲੱਗੇ ਤਾਂ ਕੀ ਕਰੀਏ l Gal Te Gal l EP 145 l Gurdeep K Grewal l Rupinder K Sandhu l B Social

  Рет қаралды 650,922

B Social

B Social

Күн бұрын

Пікірлер: 548
@jagroopsingh1185
@jagroopsingh1185 Жыл бұрын
ਇਨਾਂ ਸਾਦਾਪਣ ਤੇ ਸੋਹਣੇ ਵਿਚਾਰ ਦੋਨਾਂ ਭੈਣਾਂ ਨੂੰ ਹੋਰ ਵੀ ਖ਼ੂਬਸੂਰਤ ਬਨਾ ਦਿੰਦਾ ਹੈ
@amarjeetkaurreeta
@amarjeetkaurreeta 9 ай бұрын
ਬਿੱਲਕੁੱਲ ਸਹੀ ਕਿਹਾ ਬੇਟਾ ਚੰਗੀ ਸੋਚ ਹੋਣੀ ਚਾਹੀਦੀ ਹੈ। ਮੈਨੂੰ ਵੀ ਕੈਂਸਰ ਦੀ ਪ੍ਰੌਬਲਮ ਆ ਗਈ ਸੀ 2014ਵਿੱਚ ਕੈਂਸਰ ਵੀ ਫੂਡ ਪਾਈਪ ਚ ਸੀ ਪਰ ਕਦੇ ਵੀ ਨਹੀਂ ਸੋਚਿਆ ਕਿ ਮੈਂ ਠੀਕ ਨਹੀਂ ਹੋਵਾਂਗੀ। ਮੈਂ ਕਹਿੰਦੀ ਸੀ ਕਿ ਮੈਂ ਠੀਕ ਜ਼ਰੂਰ ਹੋਵਾਂਗੀ। ਅੱਜ ਵੀ ਮੈਂ ਘਰ ਦਾ ਸਾਰਾ ਕੰਮ ਕਰਦੀ ਹਾਂ ਬਲਕਿ ਇੱਕ ਸੂਟ ਵੀ ਸਿਲਾਈ ਕਰਦੀ ਹਾਂ। ਮੈਂ ਪੂਰੇ ਅੱਠ ਵਾਰ ਮੌਤ ਦੇ ਮੂੰਹ ਵਿੱਚੋਂ ਵਾਪਸ ਆਈ ਹਾਂ।
@DarshanSingh-to6jm
@DarshanSingh-to6jm 9 ай бұрын
God bless uh.... Tuc bht saal jeo🎉
@ManjeetKaur-nl9so
@ManjeetKaur-nl9so Ай бұрын
Thank God
@ਹਰਪ੍ਰੀਤਭਲਵਾਨਝੰਡੇਆਣਾ
@ਹਰਪ੍ਰੀਤਭਲਵਾਨਝੰਡੇਆਣਾ Жыл бұрын
ਬਹੁਤ ਹੀ ਸਿਆਣੀਆਂ ਕੁੜੀਆਂ, ਜ਼ੋ ਅੱਜ ਕੱਲ੍ਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।
@kiran07414
@kiran07414 Жыл бұрын
ਦਿਲ ਨੂੰ ਬਹੁਤ ਸਕੂਨ ਮਿਲ ਦਾ ਥੋਡੀਆ ਗੱਲਾਂ ਸੁਣਕੇ ,😍
@HEALTHANDWELLNESS.Bhagatsingh
@HEALTHANDWELLNESS.Bhagatsingh Жыл бұрын
ਜੋ ਤੁਸੀ ਸੋਚਦੇ ਹੋ ਤੁਹਾਡੇ ਹੱਥ ਦੀਆਂ ਲਕੀਰਾਂ ਵੀ ਉਸ ਤਰ੍ਹਾਂ ਹੀ ਤਬਦੀਲ ਹੋ ਜਾਂਦੀਆਂ ਹਨ। ਹਮੇਸ਼ਾ ਵੱਡੇ ਉਦੇਸ਼ ਰਖੋ ਅਤੇ ਇਸ ਦੀ ਪ੍ਰਾਪਤੀ ਲਈ ਚੜ੍ਹਦੀ ਕਲਾ ਵਾਲੀ ਸੋਚ ਨਾਲ ਕੰਮ ਕਰਨਾ ਸ਼ੁਰੂ ਕਰ ਦਿਓ।
@palwindersingh5272
@palwindersingh5272 Жыл бұрын
ਜਿੰਦਗੀ ਦੇ ਸਹੀ ਮਾਇਨੇ ਸਿੱਖਣ ਦੇ ਲਈ ਇਸ ਤੌ ਵਧੀਆ ਕੋਈ ਪ੍ਰੋਗਰਾਮ ਨੀ ਹੋ ਸਕਦਾ ਜੁਗ ਜੁਗ ਜੀਉ ਦੋਵੇ ਭੈਣਾ🙏🏼🙏🏼🙏🏼🙏🏼🙏🏼🙏🏼🙏🏼🙏🏼
@ajitkaur3137
@ajitkaur3137 Жыл бұрын
ਬਹੁਤ ਵਧੀਅਾ ਪ੍ੋਗਰਾਮ ਹੈ, ਜੁਗ ਜੁਗ ਜੀੳੁ ਦੋਵੇਂ ਭੈਣਾਂ🙏🙏
@rj-mc8mr
@rj-mc8mr Жыл бұрын
AW WA WWWQQALLLLÆ #Nov
@simranpreetkaur5913
@simranpreetkaur5913 8 ай бұрын
ਬਿਲਕੁਲ ਸੱਚ ਹੈ ਭੈਣ ਜੀ ਸਿੱਖਣ ਦੀ ਕੋਈ ਉਮਰ ਨਹੀ ਹੁੰਦਾ ਮੈਨੂੰ ਵੀ ਬਹੁਤ ਸ਼ੋਕ ਹੈ ਕੁਝ ਨਾ ਕੁਝ ਨਵਾ ਸਿੱਖਣ ਦਾ
@ajmerdhillon3013
@ajmerdhillon3013 Жыл бұрын
ਦੁੱਖ ਚਾਹੇ ਸਰੀਰਕ ਹੋਵੇ ਜਾ ਮਾਨਸਿਕ ਸਤਾਉਦਾ ਵੇਹਲੜਾ ਨੂੰ ਹੀ ਹੈ।ਕਿਉਂਕਿ ਕੰਮ ਕਰਨ ਵਾਲਿਆਂ ਕੋਲ ਦੁੱਖਾਂ ਵੱਲ ਧਿਆਨ ਦੇਣ ਦਾ ਸਮਾ ਹੀ ਨਹੀਂ ਹੁੰਦਾ ।ਇਸ ਕਰਕੇ ਦੁੱਖ ਉਸ ਕੋਲ ਆਉਂਦੇ। ਹੀ ਨਹੀਂ।👍👍ਬਹੁਤ ਵਧਿਆ ਗੱਲ-ਬਾਤ 🙏
@navneetkalra3772
@navneetkalra3772 Жыл бұрын
B SOCIAL ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਗੁਰਦੀਪ ਕੌਰ ਗਰੇਵਾਲ ਜੀ ਨੂੰ ਉਹਨਾਂ ਦੇ ਸਿਨੇਮਾ ਕੈਰੀਅਰ ਦੀ ਸ਼ੁਰੂਆਤੀ ਪੰਜਾਬੀ ਫ਼ਿਲਮ, "ਅੰਨ੍ਹੀ ਦਿਆ ਮਜ਼ਾਕ ਏ" ਲਈ ਅਗੇਤੀ ਵਧਾਈ। ਤੁਹਾਡੀ ਇਹ ਫ਼ਿਲਮ ਸਫ਼ਲ ਹੋਵੇ, ਅਜਿਹੀ ਮੈਂ ਕਾਮਨਾ ਕਰਦਾ ਹੈ।
@sarbjitkaursandhu5904
@sarbjitkaursandhu5904 Жыл бұрын
ਮੈ। ਵੀ। ਕਿਹਨੀ। ਕਿ। ਬਹੁਤ। ਤੱਰਕੀ। ਮਿਲੇ। ਭੈਣ। ਨੂੰ
@gillgill6857
@gillgill6857 Жыл бұрын
CG ni
@SIMRANPREETSINGH001
@SIMRANPREETSINGH001 Жыл бұрын
👍👍👍
@navneetkalra3772
@navneetkalra3772 Жыл бұрын
@@SIMRANPREETSINGH001 आपको मेरे विचार पसंद आए, इसलिए आपका कोटि कोटि धन्यवाद।
@avneetkaur4438
@avneetkaur4438 Жыл бұрын
P
@avtargill2663
@avtargill2663 Жыл бұрын
ਹਰ ਮਹੌਲ ‘ਚ ਖੁਸ਼ ਹਰ ਸਮੇਂ ਚੜਦੀ ਕਲਾ ‘ਚ ਸ੍ਰਿਸ਼ਟੀ ਚ ਬਸ ਇੱਕ 🙏ਪੁੱਤਰਾਂ ਦਾ ਦਾਨੀ ਈ ਹੋਇਆ
@_manat913
@_manat913 Жыл бұрын
Waheguru ji waheguru ji waheguru ji waheguru ji waheguru ji waheguru ji 🙏🏻🙏❤️❤️👌
@RajbirKaur-t3r
@RajbirKaur-t3r Жыл бұрын
Waheguru ji
@bhullarsaab5773
@bhullarsaab5773 Жыл бұрын
ਇਹ ਗੱਲ ਭੈਣ ਬਿਲਕੁਲ ਸੱਚ ਆ ਜਦੋ ਤੁਸੀਂ ਆਪਣੇ ਬੇਟੇ ਦੀ ਗੱਲ ਮਹਿਤਾਬ ਕਹਿ ਕੇ ਕਰਦੇ ਸੀ ਮੈਨੂੰ ਬੜਾ ਚੰਗਾ ਲੱਗਦਾ ਸੀ ਮੇਰੇ ਕੋਲ 11ਸਾਲ ਬਾਅਦ Ivf ਨਾਲ ਬੇਟੀ ਹੋਈ ਆ ਹੁਣ 15 ਸਾਲ ਬਾਅਦ ਬੇਟਾ ਹੋ ਗਿਆ ਮੈਂ ਉਸ ਦਾ ਨਾਂ ਮਹਿਤਾਬ ਸਿੰਘ ਰੱਖਿਆ ਟ
@parteekdahuja1387
@parteekdahuja1387 Жыл бұрын
ਤਕਲੀਫਾਂ ਭੁੱਲ ਜਾਂਦੀ ਆ ਤੁਹਾਡਾ ਪਰੋਗਰਾਮ ਸੁਣਦਿਆਂ ਧੰਨਵਾਦ ਜੀ ❤
@GurpinderjitSINGH
@GurpinderjitSINGH Жыл бұрын
ਗੁਰਦੀਪ ਕੌਰ ਬਾਈ ਧੰਨਵਾਦ।। ਤੁਸੀਂ ਉਹ ਕੁਝ ਨਿੱਕੀਆਂ ਨਿੱਕੀਆਂ ਗੱਲਾਂ ਸਾਂਝੀਆਂ ਕਰਦਿਓ ਜਿਹੜੀਆਂ ਅਸੀਂ ਸਾਰੇ ਆਪਣੀ ਜ਼ਿੰਦਗੀ ਵੀ ਵਸਾਰ ਦਿੰਦੇ ਆ ਜਾਂ ਜਾਣੇ ਅਣਜਾਣੇ ਵਿੱਚ ਵਿਸਰ ਗਈਆਂ
@harjitsinghkheri9298
@harjitsinghkheri9298 Жыл бұрын
ਬੜੀਆਂ ਵਧੀਆ ਤੇ ਹਲਕੀਆਂ ਫੁਲਕੀਆਂ ਗੱਲਾਂ ਸੁਣਕੇ ਬਹੁਤ ਆਨੰਦ ਆਇਆ।
@sunitasunita3532
@sunitasunita3532 Жыл бұрын
ਵਾਲੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਦੇ ਉ, ਸੱਚੀ ਰੁਪਿੰਦਰ ਜੀ ਗੁਰਦੀਪ ਜੀ ਸੁਆਦ ਜਿਹਾ ਆ ਜਾਂਦਾ।।। ,
@JovanjotSingh
@JovanjotSingh Жыл бұрын
#Rupinderkaursandhu #Gurdeepkaurgrewal ਲਾਜਵਾਬ ਵਿਚਾਰ ❤️❤️ ਜਿਉਂਦੀਆਂ ਵਸਦੀਆਂ ਰਹਿਣ ਮੇਰੇ ਪੰਜਾਬ ਦੀਆਂ ਧੀਆਂ ❤️❤️
@AmandeepKaur-hm4zj
@AmandeepKaur-hm4zj Жыл бұрын
ਭੈਣੇ thodiyan ਗੱਲਾਂ ਸੁਣ ਸੁਣ ਕੇ ਹੀ ਸੋਚ positive ho jandi aw,, ਮਨ ਨੂੰ ਸਕੂਨ ਮਿਲਦਾ ਬਹੁਤ ❤️❤️
@manmohankaur1159
@manmohankaur1159 Жыл бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊5😂 Y8😊
@meetgurpreet10
@meetgurpreet10 Жыл бұрын
😀😀
@letslearnmaths327
@letslearnmaths327 Жыл бұрын
ਬਹੁਤ ਚੰਗੀ ਗੱਲ ਬਾਤ ਸੀ ਅਨੰਦ ਆਇਆ ਸੁਣ ਕੇ ❤❤❤❤❤❤❤❤❤
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Kamaljitk
@Kamaljitk Жыл бұрын
Keep an attitude of gratitude. ਹਰ ਵੇਲੇ ਸ਼ੁਕਰਾਨਾ ਕੋਰੋ ਵਹਿਗੁਰੂ ਦਾ,
@jivangill4044
@jivangill4044 Жыл бұрын
ਬਹੁਤ ਹੀ ਵਧੀਆ ਵਿੱਚਾਰ ਦਿੱਤੇ ਜੀ । ਬਹੁਤ ਬਹੁਤ ਧੰਨਵਾਦ ਜੀ
@GurpreetKaur-jn2yd
@GurpreetKaur-jn2yd Жыл бұрын
ਮੈਂ ਅੱਜ ਕੱਲ੍ਹ ਬਹੁਤ ਅਪਸੈਟ ਰਹਿਣ ਲੱਗ ਪਈ ਹਾਂ ਕਿਉਂਕਿ ਮੈਂ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀ ਸੀ। ਪਰ ਉਸ ਨੂੰ ਮੇਰੀ ਭਾਬੀ ਨੇ ਮੇਰੇ ਨਾਲ ਬੋਲਣੋਂ ਹਟਾ ਲਿਆ ਅਤੇ ਮੇਰਾ ਉਥੇ ਜਾਣਾ ਆਉਣਾ ਵੀ ਬੰਦ ਕਰਵਾ ਦਿੱਤਾ। ਮੈਂ ਉਹਨਾਂ ਦੋਵਾਂ ਨੂੰ ਹੀ ਬਹੁਤ ਪਿਆਰ ਕਰਦੀ ਸੀ। ਇਹ ਘਟਨਾ ਮੇਰੀ ਜ਼ਿੰਦਗੀ ਲਈ ਇਕ ਵਿਸਫੋਟ ਦੀ ਤਰ੍ਹਾਂ ਸੀ। ਮੈਂ ਇਸ emotional trauma ਵਿੱਚੋਂ ਨਿਕਲ ਨਹੀਂ ਪਾ ਰਹੀ।ਚਾਹੇ ਉਸਦੀਆਂ ਗੱਲਾਂ ਵਿੱਚੋਂ ਈਰਖਾ ਪਹਿਲਾਂ ਵੀ ਝਲਕਦੀ ਹੁੰਦੀ ਸੀ, ਪਰ ਮੈਂ ਜੱਜ ਨਾ ਕਰ ਸਕੀ ਉਸਨੂੰ। ਕੋਈ ਔਰਤ ਇੰਨੀ ਵੀ ਜ਼ਾਲਮ ਹੋ ਸਕਦੀ ਹੈ, ਵਿਸ਼ਵਾਸ ਨਹੀਂ ਆਉਂਦਾ। ਮੈਂ ਆਪਣੇ ਪੇਕਿਆਂ ਤੋਂ ਕਦੇ ਕੁਝ ਨਹੀਂ ਮੰਗਿਆ ਸੀ। ਫਿਰ ਵੀ ਉਸਨੂੰ ਮੇਰਾ ਉਥੇ ਜਾਣਾ ਚੁਭਦਾ ਸੀ। ਤੁਹਾਡੀ ਵੀਡੀਓ ਦੇਖ ਕੇ ਮਨ ਕੁਝ ਠੀਕ ਹੋਇਆ ਹੈ। ਧੰਨਵਾਦ ਭੈਣੋਂ 🙏🙏
@cookingbykiran6056
@cookingbykiran6056 10 ай бұрын
Hun kida didi ji tuhada bro tuhanu bulanda k nhi hje
@cookingbykiran6056
@cookingbykiran6056 10 ай бұрын
Hun tusi jnde peke nd bhabhi bro tuhade bulande tuhanu
@gurmeharsaroa4287
@gurmeharsaroa4287 9 ай бұрын
Mera nal ve eda hoya
@GurpreetKaur-jn2yd
@GurpreetKaur-jn2yd 9 ай бұрын
@@gurmeharsaroa4287 😰
@GurpreetKaur-jn2yd
@GurpreetKaur-jn2yd 9 ай бұрын
@@cookingbykiran6056 bro boht pyar krda, pr oh boht jealous krdi a
@harjinderkaur99
@harjinderkaur99 Жыл бұрын
❤ ਤੁਹਾਡੀਆਂ ਗਲਾ ਬਹੁਤ ਵਧੀਆ ਹੁੰਦਿਆ ਨੇ।। ਗਲ ਸਾਰੀ ਸਬਰ ਸੰਤੋਖ ਦੀ ਆ।
@harminderkaur8850
@harminderkaur8850 Жыл бұрын
ਭੈਣ ਮੇਰੀਏ,ਮੈ ਬਹੁਤ ਟੈਨਸਨ ਹਾ, ਮੈਨੂੰ ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਵਧੀਆ ਲੱਗਿਆ
@pindadalifestyle682
@pindadalifestyle682 Жыл бұрын
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਜੀ
@gurpinderdhillon8416
@gurpinderdhillon8416 Жыл бұрын
ਸੋਚਣਾ ਤਾਂ ਹੈ ਈ, ਫਿਰ ਸੋਹਣਾ ਸੋਚੋ।।। ਕਿਉਂ ਕੇ ਸੋਚਾਂ ਸਚ ਹੋ ਤੁਰਦੀਆਂ। ।।।। AMBER KAUR FARMER....❤❤
@JagdeepSingh-rd4lm
@JagdeepSingh-rd4lm 10 ай бұрын
Gg
@trineshchoudhary
@trineshchoudhary 22 күн бұрын
2:12 Start>>>
@bharpursingh6919
@bharpursingh6919 Жыл бұрын
ਮੈਂ ਅਪਣੀ ਫੈਮਲੀ ਲੈਕੇ ਚੰਡੀਗੜ੍ਹ ਚਲਿਆ ਗਿਆ 20ਸਾਲ ਬੱਚੇ ਪੜਕੇ ਘਰਦਿਆਂ ਨੂੰ ਕਿਹਾ ਕੇ ਆਪਾ ਆਪਣੇ ਪਿੰਡ ਚਲਦੇ ਹਾਂ ਇਨੇ ਸਾਲ ਹੋ ਗਏ ਆਪਾਂ ਕਿਸੇ ਦੇ ਦੁਖ ਸੁਖ ਵਿਚ ਨਹੀਂ ਗੲ ਜਾਕੇ ਦੁਖ ਸੁਖ ਬੰਡਾਵਾਂ ਗੇ।ਘਰ ਨਵਾਂ ਪਟਿਆਲੇ ਖਰੀਦ ਲਿਆ ਤੇ। ਪਟਿਆਲੇ 2011ਵਿਚ ਆ ਗੲ 12ਸਾਲ ਵਿਚ 70 ਜੀਆ ਦੀ ਆਪਣਿਆਂ ਦੀ ਡੈਥ ਹੋ ਚੁਕੀ ਹੈ ਹਰ ਤਿੰਨ ਮਹੀਨੇ ਮਸਾਂ ਲੰਘਦੇ ਹਨ। ਕੋਈ ਨਾ ਕੋਈ ਆਪਣਾ ਜਾ ਚੁਕਿਆ ਹੁੰਦਾ ਹੈ। ਬੱਚੇ ਤਾਂ ਦੋਨੇ ਬਿਆਹ ਦਿਤੇ ਬੇਟਾ ,ਬੇਟੀ ਕੋਲ ਲੜਕੇ ਹਨ ।ਬੈਲ ਸੈਟਿਡ ਹਨ ਪਰੰਤੂ ਮੌਤਾ ਨੇ ਨਾਂ ਮਰਨ ਜੋਗੇ ਛੱਡੇ ਨਾ ਜੀਣ ਨੂੰ ਜੀ ਕਰਦਾ ਹੈ। ਸੋ ਸਾਨੂੰ ਵੀ ਕਿਸੇ ਚੀਜ਼ ਦੀ ਲੋੜ੍ਹ ਨਹੀਂ ਹੈ।ਪਰ ਮੌਤਾ ਨੇ ਐਨਾ ਭੰਨ ਦਿੱਤਾ ਕੀ ਕਰੀਏ। ਸਾਰੇ ਸਪਨੇ ਖ਼ਤਮ ਹੋ ਗਏ। 73ਸਾਲ ਮੇਰੀ ਉਮਰ 67ਘਰਵਾਲੀ ਦੀ ਮੈਂ ਮਜ਼ਾਕੀਆ ਬਹੁਤ ਹਾਂ ।ਪਲੇਅਰ ਬਹੁਤ ਵਧੀਆ ਸੀ ਦਸ ਪੰਦਰਾਂ ਕੰਮ ਵੀ ਜਾਣ ਦਾ ਹਾਂ। ਤਰਕਸ਼ੀਲ ਸੁਸਾਇਟੀ ਦਾ ਮੈਂਬਰ ਵੀ ਹਾਂ।। ਐਨਾ ਕੰਮ ਕੀਤਾ ਹੈ। ਸੱਤ ਸਾਲ ਦਾ ਸੀ ਜਦੋਂ ਕੰਮ ਲੱਗ ਗਿਆ ਸੀ। ਚੜ੍ਹਦੀ ਕਲਾ ਵਿਚ ਰਹਿਣ ਦੀ ਕੋਸ਼ਿਸ਼ ਕਰ ਦਾ ਹਾਂ। ਧਨਵਾਦ ਜੀ।
@sukhmaan4896
@sukhmaan4896 Жыл бұрын
ਬੀਬਾ ਜੀ ਜੇ ਤੁਸੀਂ ਮੇਰੇ ਕਹੇ ਪੰਜ ਦਿਨ ਸੈਰ ਕਰਨ ਵੇਲੇ ਵਾਹਿਗੁਰੂ ਦਾ ਜਾਪ ਕਰ ਕੇ ਦੇਖੋ ਕੀ ਬਦਲਾਅ ਮਹਿਸੂਸ ਹੁੰਦਾ ਧੰਨਵਾਦ ਜੀ
@gurwinderkaur2547
@gurwinderkaur2547 Жыл бұрын
ਕੀਮਤੀ ਵਿਚਾਰਾਂ ਦਾ ਭੰਡਾਰ ਦੋਵੇਂ ਭੈਣਾਂ ❤
@jagjeetsinghbrar9584
@jagjeetsinghbrar9584 Жыл бұрын
ਬਹੁਤ ਵਧੀਆ ਗੱਲਾਂ ਦੱਸੀਆਂ ਜੀ ਜਿੰਦਗੀ ਜਿਉਣ ਲਈ ਧੰਨਵਾਦ ਭੈਣਾਂ ਦਾ🙏🙏
@baghel6717
@baghel6717 Жыл бұрын
ਇੰਨਾ ਦੋਹਾਂ ਦੀ ਅਵਾਜ਼ ਬਹੁਤ ਪਿਆਰੀ ਆ , ਮੈਨੂੰ ਸੋਹਣੀਆ ਵੀ ਬਹੁਤ ਲੱਗਦੀਆ ਦੋਨੋਂ।
@shestyle44
@shestyle44 Жыл бұрын
ਬਹੁਤ ਚੰਗੀ ਲੱਗੀ ਭੈਣੋ ਆਪਜੀ ਦੀ ਗੱਲ ਬਾਤ🙏🏻
@anmolbrar3391
@anmolbrar3391 Жыл бұрын
ਆਪ ਜੀ ਵੱਲੋ ਠੇਠ ਮਲਵਈ ਬੋਲੀ ਜਾਂਦੀ ਖਾਸ ਕਰਕੇ ਬਹੁਤ ਈ ਵਧੀਆ ਲੱਗਦੀ ਹੈ।ਧੰਨਵਾਦ ਜੀਉ।
@karansandhu3403
@karansandhu3403 Жыл бұрын
ਬਹੁਤ ਵਧੀਆ ਗੱਲ ਬਾਤ ਅਨੰਦ ਆ ਜਾਦਾ ਸੁਣ ਕੇ👌👌👌👌ਸੁਖਜਿੰਦਰ ਕਰੇ ਮੋਗੇ ਤੋ
@nku_creator
@nku_creator 7 ай бұрын
Sister ji tushi bilkul right keh rahe o ji bilkul life es tara hi bituni chahidi a ji sarea nu happy reh k positive reh k ji 😊❤
@Meher_and_Agam
@Meher_and_Agam 2 ай бұрын
ਬਿਲਕੁਲ ਸਹੀ ਹੈ ਬੇਟਾ ਜੀ
@vickygrewal1112
@vickygrewal1112 Жыл бұрын
ਵਾਹਿਗੁਰੂ ਦੋਨਾਂ ਭੈਣਾਂ ਨੂੰ ਖੁਸ਼ ਰੱਖੇ ❤ ਬਹੁਤ ਸੋਹਣਾ ਪ੍ਰੋਗਰਾਮ ਲੱਗਿਆਂ ਜੀ
@seemuadi5715
@seemuadi5715 2 ай бұрын
Hamesha hlka te nroya feel hunda Rupinder bhen nu sun k bohtt sttikaar bheney ❤❤
@harjotsinghbakshi8560
@harjotsinghbakshi8560 Жыл бұрын
I am really thankful to both of you & your team, this episode really motivate me how to live postive in life. ❤️
@ArshdeepKaurjassal
@ArshdeepKaurjassal Жыл бұрын
ਧੰਨਵਾਦ ਭੈਣੇ ਬਹੁਤ ਸਕੂਨ ਮਿਲਦਾ ਪ੍ਰੋਗਰਾਮ ਦੇਖ ਕੇ 😘😘
@JaspreetBajwaMeeke
@JaspreetBajwaMeeke 9 ай бұрын
ਬਹੁਤ ਵਧੀਆ ਗੱਲਾਂ ❤ ਸੁਪਨੇ ਲੈਣੇ
@gtbudyog3580
@gtbudyog3580 Жыл бұрын
ਬਹੁਤ ਵਧੀਆ ਗੱਲ ਬਾਤ ਹੋਈ ਹੈ । ਧੰਨਵਾਦ ਜੀ ।
@SidhuFamily1313
@SidhuFamily1313 10 ай бұрын
ਸੁਪਨੇ ਬਹੁਤ ਹੋਣ ਪਰ ਜੀਵਨਸਾਥੀ ਤੋ support na mile fer kive pure honge ,plz reply
@dilpreet_kang
@dilpreet_kang Жыл бұрын
Boht hi pyara concept choose kita tuc bhene… Shukriya
@karnailssomal2908
@karnailssomal2908 Жыл бұрын
ਬਹੁਤ ਹੀ ਵਧੀਆ!!! ਧੰਨਵਾਦ!!!
@UshaRani-kf2dl
@UshaRani-kf2dl 2 ай бұрын
Thanku so much mam... Tuhadi videos buhat helpful aa...😊
@navneetkalra3772
@navneetkalra3772 Жыл бұрын
ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ, ਪੰਜਾਬ ਵਲੋਂ ਸ਼ੁਰੂ ਕੀਤੀ ਗਈ ਮੁਫ਼ਤ ਸੀ.ਐੱਮ ਦੀ ਯੋਗਸ਼ਾਲਾ ਪੰਜਾਬੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਸਰੀਰ ਦੀਆਂ ਕੁਝ ਬਿਮਾਰੀਆਂ ਤਾਂ ਯੋਗ ਦੇ ਨਾਲ ਹੀ ਠੀਕ ਹੋ ਜਾਂਦੀਆਂ ਹਨ, ਇਸ ਲਈ ਮੁੱਖ ਮੰਤਰੀ, ਪੰਜਾਬ ਦਾ ਬਹੁਤ ਬਹੁਤ ਧੰਨਵਾਦ।
@rammychahal7584
@rammychahal7584 Жыл бұрын
How we can use it?
@prithipalsingh187
@prithipalsingh187 Жыл бұрын
😂 ਮੇਰਾ ਫੁੱਫੜ ਕਰਦਾ ਸੀ ਯੋਗਾ ਗੋਡਿਆ ਦਾ ਅਪਰੇਸ਼ਨ ਹੋ ਗਿਆ ਨਾਲੇ ਯੋਗਾ ਗੁਰੂ ਰਾਮਦੇਵ ਵੀ ਬਾਹਰੋ ਉਪਰੇਟ ਕਰਾ ਕੇ ਆਇਆ ਤੁਸੀ ਬਸ ਸ਼ਰਾਬੀ ਦੀ ਸ਼ਰਾਬ ਛਠਾ ਦਿਉ 😂😂
@kanggursev6016
@kanggursev6016 Жыл бұрын
Very nice
@harrpritpalsiingh5456
@harrpritpalsiingh5456 Жыл бұрын
ਬੱਲੇ ਤੇਰੇ l ਟਟੇ ਕਿਉ ਨੀ ਚੂਪ ਲੈਂਦੇ ਮਾਨ ਦੇ
@navneetkalra3772
@navneetkalra3772 Жыл бұрын
@@harrpritpalsiingh5456 अपनी भैण नू भेज दे, इस्स कम लई, जे कोई कमी रह जाने तां मैं भी वेहला हाँ।
@ajmersingh3905
@ajmersingh3905 Жыл бұрын
ਕੁੜੀਓ ਲੋਕ ਸੁਪਨੇ ਵੇਖਣ ਨਹੀਂ ਦਿੰਦੇ ਬਚੇ ਹੀ ਟੋਕਨ ਲਗ ਜਾਂਦੇ ਹਨ ਵੇਖ ਵੇਖ ਬੁੱਢਾ ਬੁਧੀ ਕੀ ਕਰਦੇ
@Nisha-ej8ds
@Nisha-ej8ds 2 ай бұрын
Tuc v bchea nu kde rokea houga ?
@jaspalsinghkhosa9875
@jaspalsinghkhosa9875 Жыл бұрын
ਸਤਿ ਸ੍ਰੀ ਆਕਾਲ ਭੈਣ ਜੀ ਹਮੇਸ਼ਾ ਦੀ ਤਰਾਂ ਬਹੁਤ ਵਧੀਆ ਗੱਲ ਬਾਤ ਮੈਂ ਮਨਦੀਪ ਕੌਰ ਫ਼ਿਰੋਜ਼ਪੁਰ ਤੋਂ ਤੁਹਾਨੂੰ ਮਿਲਣ ਨੂੰ ਬਹੁਤ ਜੀਅ ਕਰਦਾ
@kamalkaur2683
@kamalkaur2683 Жыл бұрын
V nice aj 1st time ma vskhi sis g thno so sweet g ma all time carring g but aj tu bad all time happy thx thx thx thx thx g my 2end marrage aa 1boy mara 1st husband da aa hun. My 2 boy aa
@jagmeetkaur2808
@jagmeetkaur2808 Жыл бұрын
ਬਹੁਤ ਵਧੀਆ ਵਿਚਾਰ ਭੈਣ ਜੀ।
@RanjitKaur-sm7xw
@RanjitKaur-sm7xw Жыл бұрын
Rooh nu bhut skoon milya sanu Punjab ton bahr bethya nu😊 rabb tuhanu bhut trakkiyan bakshe
@arshsidhu7290
@arshsidhu7290 Жыл бұрын
ਸਿੱਧੂ ਭਰਾ ਬਾਰੇ ਸੁਣ ਕੇ ਖੁਸ਼ੀ ਹੋਈ 😊🌺
@ashusidhu3304
@ashusidhu3304 8 ай бұрын
Ikdm sahi gllan .dil nu sukoon mileya te baut kuchh sikheya
@goldyrai1883
@goldyrai1883 6 ай бұрын
Rupinder mam twaadi awaaz kanna ch Ghuldi aa ji ❤❤.. gurdeep mam twaadi awaaz ch ik perfect anchor di example mildi aa ji ❤❤🎉🎉
@GurkamalKaur-qt7jm
@GurkamalKaur-qt7jm 4 ай бұрын
ਬਹੁਤ ਵਧੀਆ ਗੱਲ ਬਾਤ 🎉
@manpreetsingh-hy4tj
@manpreetsingh-hy4tj Жыл бұрын
Madam me ve chardi kalan vich Rehan Vala bandda ha. Jive Madam ne keha ke me walk karn lagge siddu nu sunde aa, me ve iven he karda ha .Before death of sidhu me os nu sunda he nahi hunda se but he was really a legend. Tuhadea discussion ch bahut positivity milde he . GOD BLESS YOU BOTH. OH kehnde hunde na Nazar ko Badlo to nazare badal jate he, soch ko badlo to stare Badal Jane hai.
@VarinderKaur-p2h
@VarinderKaur-p2h 6 ай бұрын
ਤੁਹਾਡੀ ਵੀਡੀਓ ਬਹੁਤ ਵਧੀਆ ਲੱਗੀ ਮੈਨੂੰ ਬਹੁਤ ਸੋਹਣੀਆਂ ਗੱਲਾਂ ਲੱਗੀਆਂ ਕੁਝ ਗੱਲਾਂ ਏਦਾਂ ਦੀਆਂ ਜਿੱਤਾਂ ਮੈਂ ਸੋਚਦੀ ਹੁੰਨੀ ਆ ਪਲੀਜ਼ ਇਹੋ ਜਿਹੀ ਵੀਡੀਓ ਇੱਕ ਹੋਰ ਬਣਾਇਓ ਜਰੂਰ ਬਹੁਤ ਵਧੀਆ ਵੀਡੀਓ ਸੀ
@HarpalSingh-nt4qz
@HarpalSingh-nt4qz 2 ай бұрын
Love madam rupinder ji from usa
@SimranKaur-x9g3k
@SimranKaur-x9g3k 5 ай бұрын
ਬਹੁਤ ਸੋਹਣੇ ਵਿਚਾਰ ❤❤❤❤
@madhukumari-xd5rt
@madhukumari-xd5rt Жыл бұрын
Boht sohne vichar g... So motivative
@amritpalsingh7755
@amritpalsingh7755 Жыл бұрын
ਬਹੁਤ ਵਧੀਆ ਵਿਚਾਰ ਨ ਜੀ ਧੰਨਵਾਦ ਜੀ ਮੈਡਮ
@lailpura
@lailpura Жыл бұрын
Bohat postive program lagga ji. Tons of Thanks to both of you sisters.
@Kmlpreetk.5
@Kmlpreetk.5 4 ай бұрын
ਬਹੁਤ ਸੋਹਣੀ ਗੱਲ ਬਾਤ ਜੀ
@jatinderdhatt0001
@jatinderdhatt0001 Жыл бұрын
ਕੰਧ ਦੇ ਉਤੇ ਪੰਜਾਬੀ ਅੱਖਰ ਕਿੰਨੇ ਸੋਹਣੇ ਲੱਗ ਦੇ ਨੇ ਕਿਸ ਜਗਾ ਤੋੰ ਮਿਲਦੇ ਨੇ ਜੀ ਕੋਈ ਦੱਸ ਸਕਦਾ ਬਹੁਤ ਧੰਨਵਾਦ ਹੋਵੇਗਾ 🙏
@ginderkaur6274
@ginderkaur6274 4 ай бұрын
ਦੋਨੋ ਬੇਟੀਆਂ ਦੀ ਬਹੁਤ ਸੋਹਣੀ ਗਲਬਾਤ ਪਿਆਰੀਆਂ ਬੇਟੀਆਂ
@gianjeetdhaliwal6625
@gianjeetdhaliwal6625 9 ай бұрын
ਬੇਟੇ ਬਹੁਤ ਵਧੀਆ ਤੁਸੀਂ ਗੱਲਾਂ ਕਰਦੇ ਹੋ ਤੁਹਾਡੀਆਂ ਗੱਲਾਂ ਸੁਣ ਕੇ ਹੀ ਅੱਧੇ ਲੋਕ ਤਾਂ ਠੀਕ ਹੋ ਜਾਂਦੇ ਹਨ ਮੈ ਤਾਂ ਬਹੁਤ ਸੁਣਦੀ ਹਾ 🙏🙏🙏🌹🌺
@sharandeep191
@sharandeep191 3 ай бұрын
ਸਾਹਮਣੇ ਕੰਧ ਤੇ ਜੋ ਗੁਰਮੁਖੀ ਲਗਾਈ ਏ ਉਹ ਕਿੱਥੋਂ ਮਿਲੇਗੀ
@gurdevsingh8156
@gurdevsingh8156 9 ай бұрын
ਬਹੁਤ ਵਧੀਆ ਟੋਪਕ ਚੁਣਿਆ ਭੈਣੇ
@balwinderkaur9956
@balwinderkaur9956 Жыл бұрын
ਬਹੁਤ ਵਧੀਆ discussion ਜੀ
@infopura8337
@infopura8337 10 ай бұрын
ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਸਾਨੂੰ ਸਦਾ ਖੁਸ਼ ਹੀ ਰਹਿਣਾ ਚਾਹੀਦਾ ਹੈ। ਅਪਸ ਅਤੇ ਡਾਊਨ ਤਾਂ ਚਲਦੇ ਹੀ ਰਹਿਣੇ ਨੇ।
@KiranKaur-x1l
@KiranKaur-x1l 7 ай бұрын
Bhut vdea bhanji 🙏mnnu skoon mil gea thodaa gla to👌👍👍👍👍👍
@rajwindersingh4962
@rajwindersingh4962 Жыл бұрын
ਅੱਛਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਤੁਹਾਡਾ ਗਿਆਨ ਭੈਣ ਮੇਰੀਏ ਉਹਨਾਂ ਲੋਕਾਂ ਨਾਲ਼ ਮਿਲ਼ਾਓ ਜ਼ਿਹਨਾਂ ਜ਼ਿੰਦਗੀ ਨੂੰ ਰੱਜ ਕੇ ਜੀਵਿਆ ਫੱਟੇ ਚੱਕ ਜੀਵਨ ਜਿਉਂਇਆਂ ਹੋਵੇ।
@mandeepkaur-pj1uv
@mandeepkaur-pj1uv 9 ай бұрын
Nice sis tuc bht vdia Galla kitia aj pheli baar suniia thodia galla❤
@gurjitsinghsaroyesaroye9522
@gurjitsinghsaroyesaroye9522 Жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ
@Labbigamer
@Labbigamer Жыл бұрын
ਦੀਦੀ ਤੁਹਾਡੀਆਂ ਗੱਲਾਂ ਬਹੁਤ ਵਧੀਆ ਲਗਦੀਆਂ ਹਨ। 👌
@jaspreetkaur9489
@jaspreetkaur9489 Жыл бұрын
ਬਹੁਤ ਵਧੀਆ ਭੈਣੋ ਿਬਲਕੁਲ ਸਹੀ ਿਜੰਦਗੀ ਿਸਰਫ ਦੇਖਣ ਦਾ ਨਜਰੀਆ ਅਸੀਂ ਿਕਵੇ ਿਜੰਦਗੀ ਨੂੰ ਿਜਉਦੇ ਆ, ਸਾਨੂੰ ਛੋਟੀਆਂ ਛੋਟੀਆਂ ਗੱਲਾਂ ਖੁਸੀ ਿਦੰਦੀ ਆ ਪਰ ਅਸੀਂ ਉਹ ਨਜ਼ਰਅੰਦਾਜ਼ ਕਰਦੇ ਆ ਬਹੁਤ ਕੁਝ ਿਸੱਿਖਆ ਭੈਣ 🌼🌼ਮੇਰਾ ਸੁਪਨਾ ਤੁਹਾਡੇ ਪੋਗਰਾਮ ਿਵੱਚ ਅਾਉਣਾ 🙏ਇੱਕ ਿਦਨ ਰੱਬ ਜੀ ਜਰੂਰ ਪੂਰਾ ਕਰਨਗੇ🌹🌹
@KanwalpreetKaur-q2z
@KanwalpreetKaur-q2z 4 ай бұрын
Mam mere husband do death to bad me bilkul negative ho gi a par menoo tuhada ajj re program sun k menoo lagda me ajj too positive ho va gi thanks g
@renukaahuja664
@renukaahuja664 Жыл бұрын
Thanks for your positive thoughts and spreading sukoon to the society,great ❤❤
@DDgallan
@DDgallan Жыл бұрын
Mother father Teacher School Teacher Par Guru toh Vadda koi Teacher nhi
@sukhminderkaur3078
@sukhminderkaur3078 Жыл бұрын
ਬਹੁਤ ਹੀ ਸੋਹਣੇ ਵਿਚਾਰ ਦੋਵੇਂ ਭੈਣਾਂ ਨੇ ਦੱਸੇ ਹਨ ਸੁਣ ਕੇ ਬਹੁਤ ਚੰਗਾ ਲੱਗਿਆ
@rupinderdeol6649
@rupinderdeol6649 Ай бұрын
always gives positive and optimistic vibes 😊😊
@narinderbaidwan969
@narinderbaidwan969 Жыл бұрын
Energetic ਗਲਬਾਤ
@mandeepsidhu6434
@mandeepsidhu6434 Жыл бұрын
it helps to get rid of depresion 😢
@harpalkaur3615
@harpalkaur3615 Жыл бұрын
ਬਹੁਤ ਵਧੀਆ ਜੀ
@MandeepChahalseodiscovery
@MandeepChahalseodiscovery Жыл бұрын
really proud both of you, really positive things.
@gaganatwal9253
@gaganatwal9253 Жыл бұрын
ਕੋਈ ਸ਼ੱਕ ਨੀ ਕੇ ਇਹ ਸਭ ਗੱਲਾਂ ਬਹੁਤ ਵਧੀਆ ਨੇ ਪਰ ਇੱਕ ਗੱਲ ਇਹ ਵੀ ਆ ਕਿ ਜੋ ਹੋਣਾ ਹੋ ਹੋ ਕੇ ਹੀ ਰਹਿਣਾ । ਕਈ ਚੀਜ਼ਾ ਕੁਦਰਤੀ ਵੀ ਹੋਣੀਆ ਹੁੰਦੀਆ ਨੇ, ਹੁੰਦੀਆਂ ਸਾਡੇ ਚੰਗੇ ਲਈ ਹੀ ਨੇ ….
@daraghawaddi6707
@daraghawaddi6707 9 ай бұрын
ਬਹੁਤ ਚੰਗੇ ਵਿਚਾਰ ਨੇ ਦੋਨੋਂ ਭੈਣਾਂ ਦੇ
@amritsandhu1951
@amritsandhu1951 Жыл бұрын
Bahut wadiya g mai 2 din phla hi as a international student aayi te bahut sariya problems face krniya pai rahi aw ehda lgda mere klli nl hi ae sb ho raha mai bahut negative hogi c but thnku g bahut positivity mili❤
@HARPREETHARPREET-o5s
@HARPREETHARPREET-o5s Жыл бұрын
ਬੁਹਤ ਵਧੀਆ
@harpreetbrar5461
@harpreetbrar5461 4 ай бұрын
Mai v bhaine night 10:30 to 11 tak phone dekhdi c Fer mai yoga start kita hun 4 vje Utah jani 5 vje nha k path Fer 6 vje km start
@harpreetbrar5461
@harpreetbrar5461 4 ай бұрын
Hun ta 9:30 tak so jayida
@abverma2651
@abverma2651 Жыл бұрын
ਬਹੁਤ ਸੋਹਣੇ ਵਿਚਾਰ ਜੀ
@navdeepsharma3263
@navdeepsharma3263 6 ай бұрын
Didi baut kug sikhan nu milia thank u
@bhupinderkaur3818
@bhupinderkaur3818 Жыл бұрын
tusi dove jania menu bohat changian lagdia ho tuhanu vekh ke lagda jiven koi apna samjan wala milgeya tuhada bohat dhanwad rab tuhanu khush rakhe
@manjinderkang2227
@manjinderkang2227 Жыл бұрын
ਗੁਰਦੀਪ ਭੈਣੇ ਕਿੰਨੀ ਮਿੱਠਾ ਜਾ ਸ਼ਬਦ ਵਰਤਿਆ ਗਲਾਲੀ❤️ ਮੰਮੀ ਹੋਣਾ ਵਾਲ਼ੀ ਗੱਲ ਜਵਾਂ ਸਹੀ ਆ
@gagandeepkaur7731
@gagandeepkaur7731 Жыл бұрын
ਬਹੁਤ ਵਧੀਆ ਪ੍ਰੋਗਰਾਮ ਸੀ। ਮੈਨੂੰ ਬਹੁਤ ਲੋੜ ਸੀ ਅੱਜਕਲ।❤
@GurwinderSingh-pp7vu
@GurwinderSingh-pp7vu Жыл бұрын
ਬਹੁਤ ਬਹੁਤ ਧੰਨਵਾਦ ਜੀ
@sunilarani9308
@sunilarani9308 Жыл бұрын
Bahut vadiya lagda tuhada programme hamesha motivate hunde aa
@Maan_5836
@Maan_5836 Жыл бұрын
ਦਿਲ ਨ। ਬਹੁਤ ਸਕੁਨ ਮਿਲਦਾ ਤੁਹਾਡੀ‌‌ ਗਲਾ। ਸੁਣਕੇ❤
@GurdevsinghDhaliwal-e7m
@GurdevsinghDhaliwal-e7m Жыл бұрын
ਭੈਣ ਜੀ ਤੁਸੀਂ ਬਹੁਤ ਸੋਹਣੀ ਗੱਲਾਂ ਕਰਦੇ ਜੇ ਰੱਬ ਤੁਸਾਂ ਨੂੰ ਖੁਸ਼ ਰੱਖਣ ਜੀ ਬਹੁਤ ਬਹੁਤ ਧੰਨਵਾਦ ਜੀ
@RashdeepKaur-eb5uv
@RashdeepKaur-eb5uv 3 ай бұрын
Shi gl ae ji
My scorpion was taken away from me 😢
00:55
TyphoonFast 5
Рет қаралды 2,7 МЛН
IL'HAN - Qalqam | Official Music Video
03:17
Ilhan Ihsanov
Рет қаралды 700 М.