Deen Bisareyo Re Deewane - Bhai Satvinder Singh, Harvinder Singh Ji Delhi Wale

  Рет қаралды 3,133

MJ Singh

MJ Singh

Күн бұрын

Shabad: Deen Bisario Re Dewaane
By: Bhagat Kabir Ji
Video Courtesy of Guru Nanak Dwara Live Stream via Facebook
Be sure to follow them on Facebook for more updates :)
ਮਾਰੂ ਕਬੀਰ ਜੀਉ ॥
Maaroo Kabeer Jeeo ||
ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥
Dheen Bisaariou Rae Dhivaanae Dheen Bisaariou Rae ||
You have forgotten your religion, O madman; you have forgotten your religion.
ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥
Paett Bhariou Pasooaa Jio Soeiou Manukh Janam Hai Haariou ||1|| Rehaao ||
You fill your belly, and sleep like an animal; you have wasted and lost this human life. ||1||Pause||
ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥
Saadhhasangath Kabehoo Nehee Keenee Rachiou Dhhandhhai Jhooth ||
You never joined the Saadh Sangat, the Company of the Holy. You are engrossed in false pursuits.
ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ ॥੧॥
Suaan Sookar Baaeis Jivai Bhattakath Chaaliou Ooth ||1||
You wander like a dog, a pig, a crow; soon, you shall have to get up and leave. ||1||
ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥
Aapas Ko Dheeragh Kar Jaanai Aouran Ko Lag Maath ||
You believe that you yourself are great, and that others are small.
ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥੨॥
Manasaa Baachaa Karamanaa Mai Dhaekhae Dhojak Jaath ||2||
Those who are false in thought, word and deed, I have seen them going to hell. ||2||
ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥
Kaamee Krodhhee Chaathuree Baajeegar Baekaam ||
The lustful, the angry, the clever, the deceitful and the lazy
ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥੩॥
Nindhaa Karathae Janam Siraano Kabehoo N Simariou Raam ||3||
Waste their lives in slander, and never remember their Lord in meditation. ||3||
ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥
Kehi Kabeer Chaethai Nehee Moorakh Mugadhh Gavaar ||
Says Kabeer, the fools, the idiots and the brutes do not remember the Lord.
ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੪॥੧॥
Raam Naam Jaaniou Nehee Kaisae Outharas Paar ||4||1||
They do not know the Lord's Name; how can they be carried across? ||4||1||
Thank you for watching & listening
Gurdwara: Guru Nanak Dwara, Arizona
Left Side - Bhai Harvinder Singh Ji
Middle: Bhai Satvinder Singh Ji
Tabla Vadak : Bhai Satpal Singh Ji
Tags:
Bhai Satvinder Singh
Bhai Satvinder Singh 2021
Delhi Wale
Bhai Satvinder Singh Bhai Harvinder Singh
Bhai Satvinder Singh Bhai Harvinder Singh Delhi
Bhai Satvinder Singh Bhai Harvinder Singh Recent
Deen Bisareyo Re Deewaane
Deen Bisario Re Deewane
Satgur Ki Sewa Safal Hai
Satgur Kee Sewa Safal Hai
Satgur Kee Seva Saphal Hay
Nanak Jo Gur Savei Aapna Hau Tin Balhaare Jaoon
Satgor Kee Seva Saphal Hai
Satgoor Kee Seva Saphal Hai
Satgur Kee Seva Saphal Hay

Пікірлер: 2
@mohansingh4312
@mohansingh4312 8 ай бұрын
🙏🙏💝💖🙏🌹🙏🌸🙏💐🙏🌺🙏🍁🙏🥀🙏🌼🙏🙏 Satnam Sri Waheguru Sahib jio 🙏🙏💖💝🙏🌼🙏🍁🙏🥀🙏🌺🙏💐🙏🌸🙏🌹🙏🙏
@rajsembhi1936
@rajsembhi1936 Жыл бұрын
ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥ Dheen Bisaariou Rae Dhivaanae Dheen Bisaariou Rae || You have forgotten your religion, O madman; you have forgotten your religion. ਤੂੰ ਆਪਣੇ ਧਰਮ ਨੂੰ ਭਲਾ ਦਿੱਤਾ ਹੈ, ਹੇ ਪਗਲ ਪ੍ਰਾਣੀ! ਤੂੰ ਆਪਦੇ ਧਰਮ ਨੂੰ ਭੁਲਾ ਦਿੱਤਾ ਹੈ। ਮਾਰੂ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੪ Raag Maaroo Bhagat Kabir ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥ Paett Bhariou Pasooaa Jio Soeiou Manukh Janam Hai Haariou ||1|| Rehaao || You fill your belly, and sleep like an animal; you have wasted and lost this human life. ||1||Pause|| ਤੂੰ ਆਪਣੇ ਢਿੱਡ ਨੂੰ ਭਰਦਾ ਹੈਂ, ਡੰਗਰ ਦੀ ਮਾਨਿੰਦ ਸੋਦਾਂ ਹੈਂ ਅਤੇ ਆਪਣੇ ਮਨੁੱਸ਼ੀ ਜੀਵਨ ਨੂੰ ਹਾਰ ਦਿੰਦਾ ਹੈਂ। ਠਹਿਰਾਉ। ਮਾਰੂ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੫ Raag Maaroo Bhagat Kabir ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥ Saadhhasangath Kabehoo Nehee Keenee Rachiou Dhhandhhai Jhooth || You never joined the Saadh Sangat, the Company of the Holy. You are engrossed in false pursuits. ਤੂੰ ਸਤਿਸੰਗਤ ਨਾਲ ਕਦੇ ਭੀ ਮੇਲ ਜੋਲ ਨਹੀਂ ਕਰਦਾ ਤੇ ਕੂੜੇ ਵਿਹਾਰਾ ਅੰਦਰ ਖੱਚਤ ਹੋਇਆ ਹੋਇਆ ਹੈਂ। ਮਾਰੂ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੫ Raag Maaroo Bhagat Kabir ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ ॥੧॥ Suaan Sookar Baaeis Jivai Bhattakath Chaaliou Ooth ||1|| You wander like a dog, a pig, a crow; soon, you shall have to get up and leave. ||1|| ਤੂੰ ਕੁੱਤੇ, ਸੂਰ ਅਤੇ ਕਾਂ ਦੀ ਨਿਆਂਈਂ ਟੱਕਰਾਂ ਮਾਰਦਾ ਫਿਰਦਾ ਹੈਂ। ਤੂੰ ਛੇਤੀ ਹੀ ਉਠੱ ਕੇ ਟੁਰ ਵੰਝੇਗਾ। ਮਾਰੂ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੬ Raag Maaroo Bhagat Kabir ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥ Aapas Ko Dheeragh Kar Jaanai Aouran Ko Lag Maath || You believe that you yourself are great, and that others are small. ਤੂੰ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦਾ ਹੈ ਅਤੇ ਹੋਰਨਾਂ ਨੂੰ ਨਿਰਾਪੁਰਾ ਛੋਟਾ। ਮਾਰੂ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੬ Raag Maaroo Bhagat Kabir ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥੨॥ Manasaa Baachaa Karamanaa Mai Dhaekhae Dhojak Jaath ||2|| Those who are false in thought, word and deed, I have seen them going to hell. ||2|| ਜੋ ਖ਼ਿਆਲ, ਬਚਨ ਤੇ ਅਮਲ ਅੰਦਰ ਮੰਦੇ ਹਨ; ਉਨ੍ਹਾਂ ਨੂੰ ਮੈਂ ਨਰਕ ਨੂੰ ਜਾਂਦਿਆਂ ਵੇਖਿਆ ਹੈ। ਮਾਰੂ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੭ Raag Maaroo Bhagat Kabir ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥ Kaamee Krodhhee Chaathuree Baajeegar Baekaam || The lustful, the angry, the clever, the deceitful and the lazy ਵਿਸ਼ੈਈ, ਗੁੱਸੇਬਾਜ਼, ਚਾਲਾਕ ਧੋਖ਼ੇਬਾਜ਼ ਅਤੇ ਨਿਕੰਮੇ। ਮਾਰੂ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੮ Raag Maaroo Bhagat Kabir ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥੩॥ Nindhaa Karathae Janam Siraano Kabehoo N Simariou Raam ||3|| Waste their lives in slander, and never remember their Lord in meditation. ||3|| ਉਹ ਹੋਰਨਾਂ ਦੀ ਬਦਖੋਈਂ ਕਰਨ ਅੰਦਰ ਆਪਣਾ ਜੀਵਨ ਗਵਾ ਲੈਂਦੇ ਹਨ ਅਤੇ ਕਦੇ ਭੀ ਆਪਣੇ ਸੁਆਮੀ ਦਾ ਆਰਾਧਨ ਨਹੀਂ ਕਰਦੇ। ਮਾਰੂ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੮ Raag Maaroo Bhagat Kabir ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥ Kehi Kabeer Chaethai Nehee Moorakh Mugadhh Gavaar || Says Kabeer, the fools, the idiots and the brutes do not remember the Lord. ਕਬੀਰ ਜੀ ਆਖਦੇ ਹਨ, ਬੇਵਕੂਫ਼, ਬੱਧੂ ਅਤੇ ਵਹਿਸ਼ੀ ਆਪਣੇ ਸੁਆਮੀ ਦਾ ਸਿਮਰਨ ਨਹੀਂ ਕਰਦੇ। ਮਾਰੂ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੫ ਪੰ. ੧੯ Raag Maaroo Bhagat Kabir ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੪॥੧॥ Raam Naam Jaaniou Nehee Kaisae Outharas Paar ||4||1|| They do not know the Lord's Name; how can they be carried across? ||4||1|| ਉਹ ਪ੍ਰਭੂ ਦੇ ਨਾਮ ਨੂੰ ਅਨੁਭਵ ਨਹੀਂ ਕਰਦੇ। ਉਨ੍ਹਾਂ ਦਾ ਕਿਸ ਤਰ੍ਹਾਂ ਪਾਰ ਉਤਾਰਾ ਹੋਵੇਗਾ।
Остановили аттракцион из-за дочки!
00:42
Victoria Portfolio
Рет қаралды 3 МЛН
Saaiyan Main Chaare Kunda Bhaliaa
14:45
Bhai Satwinder Singh - Topic
Рет қаралды 338 М.
HD | Ham Sukh Paiaa | Bhai Sarabjeet Singh Laddi | Barsi Sant Baba Thakur Singh Khalsa Bhindranwale
26:12
HUM APRADHI SAD BHOOLTE | Bhai Harjinder Singh Ji Srinagar Wale | Aurangabad 2024
12:42
Bhai Harjinder Singh Ji Srinagarwale Official
Рет қаралды 18 М.
Deen Bisariyo Re
14:21
Bhai Satwinder Singh - Topic
Рет қаралды 3,4 М.