DES PUADH : Pamma Dumewal l Manjit Singh Rajpura l B Social

  Рет қаралды 58,559

B Social

B Social

11 ай бұрын

DES PUADH : ਜੇ ਕਿਸੇ ਦੇ ਪਹਿਲਾਂ ਪੁੱਤ ਜੰਮ ਪਵੇ, ਤਾਂ ਸਾਰੀਆਂ ਰਿਸ਼ਤੇਦਾਰੀਆਂ ਖਤਮ l Pamma Dumewal l Manjit Singh Rajpura l B Social
#PammaDumewal
#ManjitSinghRajpura
#BSocial
Facebook Link : / bsocialofficial
Instagram Link : / bsocialofficial
Program : Des Puadh
Host : Manjit Singh Rajpura
Guest : Pamma Dumewal
Camera By : Harmanpreet Singh, Varinder Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 142
@manjeetkamboj7684
@manjeetkamboj7684 10 ай бұрын
ਲਾਜਵਾਬ ਤੇ ਸਾਫ਼ ਸੁਥਰੀ ਗਾਇਕੀ ਹੈ ਵੀਰ ਪੰਮਾ ਡੁਮੇਵਾਲ ਦੀ ਵਾਹਿਗੁਰੂ ਜੀ ਦੋਣਾ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰਖਣ 🙏💝🙏💝🙏🙏💝💝🙏🙏
@darshansinghnagra3725
@darshansinghnagra3725 11 ай бұрын
ਵਾਹਿਗੁਰੂ ਦੋਵੇਂ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ!
@cocsikhwarriors1446
@cocsikhwarriors1446 11 ай бұрын
ਮੈ ਇਕ powerlifter ਆ ਤੇ ਜਿਮ ਚ ਡੇਲੀ ਰੁਟੀਨ ਆ ਭਾਰੀ ਲਿਫਟ ਤੇ ਪੰਮੇ ਵੀਰ ਦਾ ਗਾਣਾ ਲਾਉਣਾ " ਮੇਰਾ ਬਾਪੂ ਕਲਗੀਆਂ ਵਾਲਾ ਏ" ਤੇ ਕਯਾ ਜੋਸ਼ ਔਂਦਾ ਬਾਈ ਜੀ ਬਸ ਦੇ ਲਿਫਟ ਲੈ ਲਿਫਟ
@nirbhaisingh9696
@nirbhaisingh9696 10 ай бұрын
ਪੰਮੇ ਬਾਈ ਗੁਰੂ ਸਾਹਿਬ ਤੁਹਾਨੂੰ ਸਦਾ ਤਰੱਕੀਆਂ ਬਖਸ਼ਣ🙏🙏
@PremSingh-vz9fy
@PremSingh-vz9fy 11 ай бұрын
ਵਧੀਆ ਉਪਰਾਲਾ ਪੰਮੇ ਨਾਲ ਗੱਲਬਾਤ ਕੀਤੀ ਸਾਂਝ ਪੁਆਈ
@Pendu_library
@Pendu_library 11 ай бұрын
ਬਹੁਤ ਵਧੀਆ ਕੀਤਾ ਡੂਮੇਵਾਲ ਵੀਰ ਨੂੰ ਰਿਕੋਰਡ ਕਰਕੇ
@GurwinderSingh-zi4fd
@GurwinderSingh-zi4fd 7 ай бұрын
ਕਿਸੇ ਦਾ ਪਤਾ ਨ੍ਹੀ, ਮੈਂ ਹਰ ਥਾਂ ਪੰਜਾਬੀ ਚ ਦਸਤਖਤ ਕਰਦਾ ਹਾਂ ,ਤਨਖਾਹ ਵੇਲੇ ਜਾਂ ਬੈਂਕ ਆਦਿ ਵਿੱਚ ਪੰਜਾਬੀ ਹੀ ਲਿਖਦੇ ਹਾਂ ਅਤੇ ਇਹ ਆਪਣਾ ਫਰਜ਼ ਵੁ ਹੈ,
@funjabivlog8345
@funjabivlog8345 11 ай бұрын
ਜਿਹਨਾ ਇਕ ਵਾਰ ਵੀ ਪੰਮੇ ਦਾ ਲਾਈਵ ਸ਼ੋ ਦੇਖ ਲਿਆ,ਉਹ ਬਾਈ ਦਾ ਪਕਾ ਫੈਨ ਬਣ ਜਾਂਦਾ
@RajwinderSinghGulpur
@RajwinderSinghGulpur 10 ай бұрын
100%
@jhirmalsingh606
@jhirmalsingh606 11 ай бұрын
ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਪੂਰਾ ਬਾਈ ਤੇ
@bachansinghburjhamira3402
@bachansinghburjhamira3402 11 ай бұрын
ਬਾਈ ਮਨਜੀਤ ਸਿੰਘ, ਤੇਰੀ ਪੰਮਾ ਡੂਮੇਵਾਲ ਨਾਲ ਕੀਤੀ ਮੁਲਾਕਾਤ ਬੜੀ ਚੰਗੀ ਲੱਗੀ। ਪੰਮਾ ਜੀ ਦੀ ਪੰਜਾਬੀ ਗਾਇਕੀ,ਲੋਕ ਤੱਥ, ਪੰਜਾਬੀ ਸੱਭਿਆਚਾਰ ਤੇ ਚੰਗੀ ਪਕੜ ਹੈ। ਆਵਾਜ਼ ਬੜੀ ਬੁਲੰਦ ਹੈ। ਸੁਭਾਅ ਵੀ ਬਹੁਤ ਚੰਗਾ ਲੱਗਾ। ਮਾਲਕ ਚੜ੍ਹਦੀ ਕਲਾ ਵਿਚ ਰੱਖੋ।
@armaandeepsingh2180
@armaandeepsingh2180 11 ай бұрын
Wahaguru ji mehar karn veer ji te 🙏🏻 🙏🏻🙏🏻🙏🏻
@JasvirSingh-ox1ry
@JasvirSingh-ox1ry 10 ай бұрын
​good job by ji
@LAKHWINDER_SINGH_JAND
@LAKHWINDER_SINGH_JAND 11 ай бұрын
❤ਪੁਆਧ ਦੇ ਦੋ ਅਨਮੋਲ ਹੀਰੇ
@hardeepsinghmakoli435
@hardeepsinghmakoli435 10 ай бұрын
ਬਹੁਤ ਵਧੀਆ ਇੰਟਰਵਿਊ...ਜੀਓੰਦੇ ਵਸਦੇ ਰਹੋ ਵੀਰੋ...🙏
@windersingh9211
@windersingh9211 8 ай бұрын
ਬਹੁਤ ਬਹੁਤ ਹੀ ਵਧੀਆ ਬਾਈ ਜਿਉਂਦਾ ਰਹਿ ਬਾਈ ਪੰਮੇ
@SukhwinderSingh-wq5ip
@SukhwinderSingh-wq5ip 11 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@karamsingh3599
@karamsingh3599 11 ай бұрын
ਪੰਮਾ ਡੂਮੇਵਾਲ ਨੂੰ ਰੂਬਰੂ ਕਰਵਾਇਆ ਧੰਨਵਾਦ।
@sukhdevsingh9105
@sukhdevsingh9105 11 ай бұрын
ਬਹੁਤ ਚੰਗਾਂ ਪੰਮੇ ਬਾਈ,, ਜਿਊਂਦੇ ਵਸਦੇ ਰਹੋ ਲੱਗੇ ਰਹੋ... ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ
@warraichchabba9157
@warraichchabba9157 11 ай бұрын
Rdre
@MandeepSingh-op1ry
@MandeepSingh-op1ry 10 ай бұрын
ਦਿੱਲ ਖ਼ੁਸ਼ ਹੋ ਤੁਹਾਡੀਆਂ ਗੱਲਾਂ ਸੁਣ ਕੇ
@brardeep1057
@brardeep1057 11 ай бұрын
ਪੰਮੇ ਵੀਰੇ ਸਾਡੇ ਕੋਲ਼ southal ਆਓ 🙏🙏
@GurdevSingh-vd5ie
@GurdevSingh-vd5ie 11 ай бұрын
ਵਧਿਆ ਗਾਇਕਾਂ।🎉 ਚੰਗੀਆਂ ਲਿਖਤਾਂ ਨੂੰ ਬੇਨਤੀ ਹੈ ਕਿ। ਸਮਾਜ਼ ਦੀਆਂ ਬੁਰਾਇਆਂ ਨੂੰ ਤੁਸੀਂ ਬੜੇ ਵਧੀਆ ਤਰੀਕੇ ਨਾਲ ਦੱਸਦੇ ਹੋ 😢ਮਹਾਨ ਪੂਜਨੀਕ ਦੀਆਂ ਸਿਫਤਾਂ ਵੀ ਵਧੀਆ ਤਰੀਕੇ ਨਾਲ ਗੀਤਾਂ ਰਾਹੀਂ ਸੁਣੋਦੇ ਹੋ 🎉
@prabhjotPandher493
@prabhjotPandher493 2 ай бұрын
ਗੁੱਡ ਬਾਈ ਪੰਮੇ ਡੂਮੇਵਾਲ ਬਾਈ ਜੀ
@parminderkaur9736
@parminderkaur9736 11 ай бұрын
Pamma dumewal veer jithe gaonde bahut sohna ne othe veer bahut nice person v ne. Waheguru chardikala bakhshan veer nu👌🙏
@gopyjkgopyjk4159
@gopyjkgopyjk4159 10 ай бұрын
ਵਾਹਿਗੁਰੂ ਜੀ ਵੀਰ ਤੇ ਮੇਹਰ ਕਰਨ ਜੀ
@JaswantSingh-bx4gq
@JaswantSingh-bx4gq 10 ай бұрын
ਏ ਕਲਾਕਾਰ ਸਾਡੇ ਇਲਾਕੇ ਦਾ ਮਾਣ ਹੈ ਸਾਨੂੰ ਮਾਣ ਆਪਣੇ ਬਾਈ ਤੇ ।👌👌👌 ਪੰਮੇ ਬਾਈ ਬੁਹਤ ਸਾਰਾ ਪਿਆਰ ।
@mehaksandhu3552
@mehaksandhu3552 11 ай бұрын
ਵਾਹਿਗੁਰੂ ਜੀ
@jogindersingh-mn1tz
@jogindersingh-mn1tz 11 ай бұрын
ਬਹੁਤ ਹੀ ਵਧੀਆ ਜੀ।
@brardeep1057
@brardeep1057 11 ай бұрын
ਮਹਿਲਾਂ ਵਾਲੇ ਖਾਣ ਗੋਲੀਆਂ ਨੀਂਦ ਦੀਆਂ *ਕੁਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਦੇਖੇ ਨੇ* ❤️❤️❤️
@lovejeetsingh319
@lovejeetsingh319 10 ай бұрын
Saade Ilaake Da Maan 🙌🙌👍❤️ . Jinniyan V Gallan Kittiyan Ehna Di Lorh Aaw Ajj Har Kise Nu Eh Gallan karniya Chahidiyan Ne🙏❤️
@harjitkaur5261
@harjitkaur5261 11 ай бұрын
shukr a malka sade area de bhji aye ....nurpur bedi🙏🙏🙏
@RubySingh-pc2bj
@RubySingh-pc2bj 8 ай бұрын
Bai ji waheguru ji sarbat da bhala best bro waheguru ji
@Gagan_sukh13
@Gagan_sukh13 11 ай бұрын
Boht vadia singer pamma veer mera v kol hi ah sehar garhshankar
@tsingh123
@tsingh123 6 ай бұрын
ਬਾਕੀ ਵੀਡੀਓ ਬਹੁਤ ਵਧੀਆ ਸੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ
@user-jd3wm2ld4e
@user-jd3wm2ld4e 9 ай бұрын
Pammi Veer sat shri Akaal Parmatma Tenu Hamesha tarkki Bakshi
@gurbindersingh8002
@gurbindersingh8002 11 ай бұрын
Inni vdiya sakhsiyat nu rubruu krron lyi B SOCIAL da thnvadd
@gurjitkaur9703
@gurjitkaur9703 11 ай бұрын
Bhut vadia Pamma bhaji great artist
@NirmalSingh-ym3qu
@NirmalSingh-ym3qu 11 ай бұрын
Bahut hi Wadhia awaz hai Pamme bhai Sahab de Thank. You 🙏
@jasvirsingh-hl9co
@jasvirsingh-hl9co 11 ай бұрын
Bhut pyara klaakaar
@RanjitSingh-ms2yu
@RanjitSingh-ms2yu 3 ай бұрын
ਵਾਹ ਪੱਮਾ ਜੀ
@dilshauksinghbalbal5264
@dilshauksinghbalbal5264 11 ай бұрын
God bless you pamme bai ji
@luckygrewal4421
@luckygrewal4421 11 ай бұрын
Roze sunde aa Mera Bapu kalgiya wala hai........
@luckygrewal4421
@luckygrewal4421 11 ай бұрын
Buht vadhyia ji
@BaljindersinghBaljinder-gg9ur
@BaljindersinghBaljinder-gg9ur 6 ай бұрын
ਪੰਮਾ ਬਾਈ ਤੇ ਚੰਗਿਆੜਾ ਸਾਬ੍ਹ 💯👍👍
@GSBoutique_705
@GSBoutique_705 11 ай бұрын
ਬਹੁਤ ਵਧੀਆ ਜੀ 🙏
@rpndrsng
@rpndrsng 9 ай бұрын
22 ਜੀ ਪਹਿਲੇ ਦਿਨ ਜਦੋਂ ਮਹਿਲਾਂ ਵਾਲ਼ੇ ਗਾਣਾ ਆਇਆ, ਓਹ ਦਿਨ ਤੋਂ ਅੱਜ ਤੱਕ ਲਗਾਤਾਰ ਮੇਰੀ ਕਾਲਰ ਟਿਊਨ ਐ ਵੀਰ 🙏🙏🙏🙏 ਦਿਲੋਂ ਧੰਨਵਾਦ ਐ ਪੰਮੇਂ ਵੀਰ ਤੇ ਮਾਣ ਵੀ ।
@rpndrsng
@rpndrsng 9 ай бұрын
ਤੇ ਅੱਜ ਤੱਕ ਮੈਂ ਇਹੋ ਪੇਸ਼ਕਸ਼ ਅੱਠਵੀਂ ਦਸਵੀਂ ਵਾਰ ਦੇਖ ਰਿਹਾ ਆਂ 🙏🙏🙏🙏
@jagirsingh7683
@jagirsingh7683 11 ай бұрын
ਬਈ ਪੰਮੇ ਸਿਓਂ ਦੀ ਇੱਕ ਗੱਲ ਮਾਨੂੰ ਬਹੁਤ ਵਧੀਆ ਲੱਗਾ, ਜਿਹੜਾ ਪੰਜਾਬੀ ਬੋਲੀ ਕੇ ਜਲੇਬੀਆਂ ਅਰਗੇ ਸ਼ਬਦਾਂ ਨੂੰ ,ਆਪਣੀ ਰਗਾਂ ਕੇ ਜੋ਼ਰ ਗੈਲ਼ ਸਿੱਧੇ ਕਰ ਲੇਹਾਂ 😏❤️👍🎉
@KuldeepKaur-nu5fy
@KuldeepKaur-nu5fy 10 ай бұрын
Pamma bai g ve bahut badhiya gaundee ne ,ajj kal eho jiha gaun wale ghat hi milde aa.Ajj kal tan meri Rafal ,pass marke huna nakal ,meri gangsta sakal , duniya bekaar mai hi asal,launa vaddi fanti ,mere macgde ni anti .Eho jiha gaunde ne
@ranjitsandhu2326
@ranjitsandhu2326 11 ай бұрын
Bahut sohni interview
@LovepreetsinghDhaliwal2099
@LovepreetsinghDhaliwal2099 11 ай бұрын
ਕਿਰਪਾ ਕਰਕੇ ਉਹ ਚਾਲੂ ਕਰ ਦਿਉ ਜੀ ਉਹ ਸੁਣ ਸਕਦੇ
@prabhjotPandher493
@prabhjotPandher493 2 ай бұрын
ਮਾਂ ਬੋਲੀ ਪੰਜਾਬੀ ਜ਼ਿੰਦਾਬਾਦ
@ranjitsinghbains88singh41
@ranjitsinghbains88singh41 10 ай бұрын
Bilkul sach brother
@sukhjiwansingh2388
@sukhjiwansingh2388 11 ай бұрын
Sacha bhara pama bahut nimrta
@hikari1549
@hikari1549 10 ай бұрын
ਬਾਈ ਜੀ ਜਿਹੜੀ ਫਿਲਮ ਦੀ ਪ੍ਰਮੋਸ਼ਨ tuc ਕੀਤੀ ਆ ਓਧਾ ਕੋਈ ਸੰਬੰਧ ਹੈ ਪੰਜਾਬ ਨਾਲ
@GurpreetSingh-kx1wf
@GurpreetSingh-kx1wf 11 ай бұрын
Baba chardikla bakshe thonu ❤❤❤❤❤
@hemraj1901
@hemraj1901 2 ай бұрын
ਸਤਿ ਸ਼੍ਰੀ ਅਕਾਲ ਜੀ
@gurcharnsinghkhiali5731
@gurcharnsinghkhiali5731 11 ай бұрын
Manjil g ptla admi seani hunddi a
@kamalchaudhary9654
@kamalchaudhary9654 11 ай бұрын
Bauth vadia ji God bless you salute ❤❤❤❤❤
@sonysingh749
@sonysingh749 6 ай бұрын
ਸਤਿ ਸ਼੍ਰੀ ਆਕਾਲ ਬਾਈ ਜੀ
@jsslsahb
@jsslsahb 7 ай бұрын
Wah bai vdia lga v Tu c studio khologe sade je he bandya nu v gan da moka mil ju😊
@jagmeetsingh9973
@jagmeetsingh9973 11 ай бұрын
Waheguru ji waheguru Ji
@PardeepKumar-ot3hp
@PardeepKumar-ot3hp 10 ай бұрын
Hera bi ji 🙏
@kirankaur4504
@kirankaur4504 11 ай бұрын
ਸਤਿ ਸ੍ਰੀ ਅਕਾਲ ਜੀ 🙏🙏
@SukhjinderSingh-ws5dw
@SukhjinderSingh-ws5dw 11 ай бұрын
Pamma veer bahut ochi suchi rooh aa jihra einsan hamesha kise da chnga sochda mein oda mareed aa apne layi ta sare sochde kise layi sochna eho changi rooh di pishan aa sulit aa wheguru tahnu hor tarkyan bakshe
@jagmohansingh4348
@jagmohansingh4348 11 ай бұрын
Bahut badhiya Bhai jee. Waheguru kirpa rakhe tuhade te. Manjee y. Te. Pamma y. Jee
@AshokKumar-oz2ww
@AshokKumar-oz2ww 11 ай бұрын
❤❤
@luckygrewal4421
@luckygrewal4421 11 ай бұрын
Guru Gobind Singh Maharaj ji di buht sohni sift karda veer
@judge8985
@judge8985 11 ай бұрын
Good job 🎉🎉🎉🎉
@moninderkaur2232
@moninderkaur2232 11 ай бұрын
Bilkul sahi ji, need Sikh population
@lakhvirsinghaulakh5386
@lakhvirsinghaulakh5386 11 ай бұрын
Great bhaji excellent 👏 👌 ❤
@gurdeepkaur7529
@gurdeepkaur7529 11 ай бұрын
Waheguru mehar kare dona Veera te
@satindersinghtoor2761
@satindersinghtoor2761 9 ай бұрын
ਬਾਈ ਕਨੇਡਾ ਤੋ
@feetnessboy786
@feetnessboy786 11 ай бұрын
Bhut ਖੂਬ ਵਿਚਾਰ 🙏🙏
@rajrajinder8524
@rajrajinder8524 11 ай бұрын
Very nice
@user-xp6ui4vu7r
@user-xp6ui4vu7r 10 ай бұрын
Pema bi 👍
@singhengineer83
@singhengineer83 11 ай бұрын
Wah Bhut vadhia lagya gallan sunke Waheguru Chardi kla vich rakhe dove veers nu
@paramveersingh9809
@paramveersingh9809 11 ай бұрын
Exelant
@user-rt7xz7hy6l
@user-rt7xz7hy6l 10 ай бұрын
Very down to earth pamma g
@harjasbala5631
@harjasbala5631 11 ай бұрын
Tractor di tape te budhape da viah tan lokan vaste hi hunda.Keep it up Pamma Dumewal.
@harvindersidhu530
@harvindersidhu530 11 ай бұрын
very good interview
@SSingh-hr3hh
@SSingh-hr3hh 11 ай бұрын
GOd bless you both brothers
@gurdeepsingh-dl6cy
@gurdeepsingh-dl6cy 11 ай бұрын
waheguru
@historyfreakboy
@historyfreakboy 10 ай бұрын
pamma Bai bohat changa singer te insaan ae ❤🙏🏻😇
@kaddon1485
@kaddon1485 11 ай бұрын
Very nice video veer Ji
@ranjodhsingh3485
@ranjodhsingh3485 11 ай бұрын
Wahguru g
@harrybains6813
@harrybains6813 11 ай бұрын
Waah ji waah
@kamalvir1231
@kamalvir1231 11 ай бұрын
Waheguru
@manjitsingh6883
@manjitsingh6883 11 ай бұрын
Very nice 👌 🙏🙏
@malkeetjaula3532
@malkeetjaula3532 11 ай бұрын
❤ 👏👏
@jasbirkaur4443
@jasbirkaur4443 11 ай бұрын
Very nice 🙏🙏
@karamjitkaur8267
@karamjitkaur8267 11 ай бұрын
Very good views.
@HoneySingh-nd3mv
@HoneySingh-nd3mv 11 ай бұрын
Veer very good👍🏿
@machinderkandola7853
@machinderkandola7853 11 ай бұрын
Thanks
@kahlon7793
@kahlon7793 11 ай бұрын
🙏🙏
@harvinderkaur7240
@harvinderkaur7240 11 ай бұрын
Bahut Khuub✊🙏🙏
@BaldevSingh-mv4oi
@BaldevSingh-mv4oi 11 ай бұрын
Very good congratulations veer ji
@Moosewalapreet
@Moosewalapreet 9 ай бұрын
Sirra ji
@gsdakha3763
@gsdakha3763 11 ай бұрын
Good 👍
@manjinderkaur2182
@manjinderkaur2182 11 ай бұрын
❤❤❤❤
@sarabjitsingh5697
@sarabjitsingh5697 9 ай бұрын
👏👏👌🙏
@SandeepKaur-tb4ho
@SandeepKaur-tb4ho 11 ай бұрын
👍👍
@LovepreetsinghDhaliwal2099
@LovepreetsinghDhaliwal2099 11 ай бұрын
❤❤❤❤❤
@FALCON-us5yk
@FALCON-us5yk 11 ай бұрын
🦅❤️🙏
@tsingh123
@tsingh123 6 ай бұрын
ਐਡ ਵਿਖਾਉਣ ਲੱਗੇ ਧਿਆਨ ਰੱਖਿਆ ਕਰੋ ਕਿ ਵੀਡੀਓ ਵਿੱਚ ਕਿੱਥੇ ਕੁ ਜਿਹੇ ਦਿਖਾਉਣੀ ਆਂ 12:05 ਅਗਲਾ ਇਸ ਸਮੇਂ ਕੀ ਬੋਲਣ ਡਿਆ ਵਾ
Show with Pamma Dumewal | Singer | EP 53 | Talk with Rattan
50:21
Talk with Rattan
Рет қаралды 68 М.
Does size matter? BEACH EDITION
00:32
Mini Katana
Рет қаралды 20 МЛН
Llegó al techo 😱
00:37
Juan De Dios Pantoja
Рет қаралды 49 МЛН
Scary Teacher 3D Nick Troll Squid Game in Brush Teeth White or Black Challenge #shorts
00:47
Happy 4th of July 😂
00:12
Alyssa's Ways
Рет қаралды 68 МЛН
La emociones de Bluey #歌ってみた #bluey #burrikiki
0:13
Bluey y BurriKiKi
Рет қаралды 20 МЛН
And who would you choose?👇
0:20
Kitty Power
Рет қаралды 8 МЛН
MISS CIRCLE STUDENTS BULLY ME!
0:12
Andreas Eskander
Рет қаралды 11 МЛН