ਕੁੱਤੇ ਨੇ ਨਿਭਾਇਆ ਪੁੱਤ ਹੋਣ ਦਾ ਫਰਜ | Kute Ne Nibhaya Put Hon Da Faraj | new comedy video 2021

  Рет қаралды 167,446

Desi Masti Team

Desi Masti Team

Күн бұрын

Пікірлер: 429
@gulbaharsinghshahpuria3682
@gulbaharsinghshahpuria3682 7 ай бұрын
Very good Movie 😂😂😂😂😂😂😂😂😂
@Dosanjh84
@Dosanjh84 3 жыл бұрын
ਮੇਰੇ ਕੋਲ ਬੁਲੀ ਆ ਬਾਹਰ ਖੂਹ ਤੇ ਪਸ਼ੂਆ ਕੋਲ ਰੱਖਿਆ ਰਾਤ ਕੋਈ ਓਪਰਾ ਚਲ ਜਾਵੇ ਨਾਂ ਵੱਡਦਾ ਤੇ ਨਾਂ ਹੀ ਪੈਲੀ ਦੀ ਜੂਹ ਤੋਂ ਅੰਦਰ ਵੜਨ ਦਿੰਦਾ ਤੇ ਨਾਂ ਅਵਾਰਾ ਪਸ਼ੂ ਆਪਣੀ ਪੈਲੀ ਦੀ ਜੂਹ ਤੋਂ ਅੰਦਰ ਆਉਣ ਦਿੰਦਾ। ਸੱਚੀ ਗੱਲ ਆ ਹੱਥੀ ਪਾਲੇ ਪੁੱਤ ਦਾ ਫਰਜ਼ ਨਿਭਾਉਂਦੇ ਆ। 👍
@sidhusingh1455
@sidhusingh1455 3 жыл бұрын
ਬਹੁਤ ਵਧੀਆ ਵੀਡੀਓ ਹੈ ਜੀ
@mangatbansal8022
@mangatbansal8022 3 жыл бұрын
Nice video
@mangatbansal8022
@mangatbansal8022 3 жыл бұрын
Hor video
@roshanmaan4921
@roshanmaan4921 3 жыл бұрын
ਬਹੁਤ ਵਧੀਆ ਵੀਡੀਓ ਲੱਗੀ ਜੀ ਲਵ ਜੂ ਸਾਰੀ ਟੀਮ ਨੂੰ ਜੀ
@vickyjagroop6287
@vickyjagroop6287 3 жыл бұрын
Bhanwa
@goldensparrow1079
@goldensparrow1079 3 жыл бұрын
*ਸਵੇਰੇ ਜ਼ਲਦੀ ਸਿਰਫ਼ ਤਿੰਨ ਲੋਕ ਹੀ ਉੱਠਦੇ ਨੇ "ਮਾਂ"ਮਿਹਨਤ ਤੇ ਮਜ਼ਬੂਰੀਆਂ* Very nice video Best of luck all team
@babalsibia7442
@babalsibia7442 3 жыл бұрын
Very very nice story👌👌👌
@harrykang6478
@harrykang6478 3 жыл бұрын
ਬੰਦਾ ਵਫ਼ਾਦਾਰ ਨਹੀਂ ਹੁੰਦਾ ਉਨ੍ਹਾਂ ਜਿੰਨਾ ਵਫ਼ਾਦਾਰ ਕੁੱਤਾ ਹੁੰਦਾ ਅੱਜ ਕੱਲ ਤਾਂ ਬੰਦਾ ਹੀ ਬੰਦੇ ਦਾ ਵੈਰੀ ਬਣਿਆ ਪਿਆ
@harwinderkaur6468
@harwinderkaur6468 3 жыл бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਵਧਿਆ ਕੁੱਤਾ ਵਫਾਦਾਰ ਜਾਨਵਰ ਕਰਕੇ ਨਾਦੇਖੋ ਬੰਦੇ ਤੋ ਸਿਆਣਾ ਹੈ ਕੁੱਤਾ ਧਨਵਾਦ ਲਹਿਰਾ ਤੋਂ ਬੇਬੇ
@KulwinderSingh-yu6kd
@KulwinderSingh-yu6kd 3 жыл бұрын
m m m m m
@KulwinderSingh-yu6kd
@KulwinderSingh-yu6kd 3 жыл бұрын
@@harwinderkaur6468 m M
@KulwinderSingh-yu6kd
@KulwinderSingh-yu6kd 3 жыл бұрын
@@harwinderkaur6468 m M
@KulwinderSingh-yu6kd
@KulwinderSingh-yu6kd 3 жыл бұрын
mm M mmmmm m m mm m mmmmm
@mintusandhu618
@mintusandhu618 3 жыл бұрын
Bahut hi vadiya video nyc gbu
@HarjinderBhullar6076
@HarjinderBhullar6076 3 жыл бұрын
ਬੂਟੇ ਬਿੱਲੇ ਰਾਮ ਤੇ ਗਿੱਲ ਬਾਈ ਚਤਰੇ ਸੋਡੀ ਵੀਡੀਓ ਘੈਂਟ ਹੁੰਦੀ ਆ ਇਹੋ ਜਿਹੀ ਵੀਡੀਓ ਹੋਰ ਬਣਾਇਆ ਕਰੋ ਸਾਡੀ ਸਪੋਟ ਸੋਨੂੰ ਪੂਰੀ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਹਿਗੁਰੂ ਜੀ ਦੀ ਕਿਰਪਾ ਨਾਲ ਬਿੱਲ ਵਾਪਿਸ ਕਰਾਕੇ ਜਿੱਤਾਂਗੇ ਮੋਦੀ ਸਰਕਾਰ ਦੀ ਧੌਣ ਤੇ ਗੋਡਾ ਉਨ੍ਹਾਂ ਟਾਇਮ ਧਰੀ ਰੱਖਾਂਗੇ
@MalkitSingh-cz1oh
@MalkitSingh-cz1oh 3 жыл бұрын
Kisan mazdur ekta zindabad g
@JasbirSingh-mw1vr
@JasbirSingh-mw1vr 3 жыл бұрын
ਮੈਨੂੰ ਤਾਂ ਕੁਤੇ ਵਾਲੀ ਵੀਡੀਓ ਵਧੀਆ ਲਗੀ ਹੈ।ਨਵਾਂ ਕਨਸੈਪਟ ਲਿਆ ਹੈ
@basramufliswriter1751
@basramufliswriter1751 3 жыл бұрын
ਬਹੁਤ ਮਜ਼ਾ ਆਇਆ ਵੀਡੀਓ ਨੂੰ ਦੇਖ ਕੇ ਦਿਲ ਬਹੁਤ ਖੁਸ਼ ਹੋਇਆ।ਪਰ ਅਖੀਰ ਵਿੱਚ ਕੁੱਤੇ ਨੂੰ ਮਾਰਨ ਵਾਲੀ ਗੱਲ ਨੇ ਦਿਲ ਦੁਖੀ ਕਰ ਦਿੱਤਾ। ਕੁੱਤਾ ਮਾਰਨਾ ਨਹੀਂ ਚਾਹੀਦਾ ਸੀ। ਕੋਈ ਪੁਤਾਂ ਵਾਂਗ ਪਾਲੀ ਚੀਜ਼ ਨੂੰ ਏਨੀ ਜਲਦੀ ਮਾਰ ਸਕਦਾ। ਤੁਹਾਨੂੰ ਤਾਂ ਚਾਂਅ ਚੜਨਾ ਚਾਹੀਦਾ ਸੀ ਉਸ ਨੂੰ ਦੇਖ ਕੇ।ਪਰ ਤੁਸੀਂ ਤਾਂ,‌,
@manshahiajk6135
@manshahiajk6135 3 жыл бұрын
ਬਹੁਤ ਵਧੀਆ ਵਡਿਓ ਜੀ ਜਾਨਵਰ ਤਾਂ ਵਫ਼ਾਦਾਰ ਹੁੰਦਾ
@MohanSingh-lr8kx
@MohanSingh-lr8kx 3 жыл бұрын
Bhai kamal e kr sarri tem nai
@gurbakhshishsinghsohi3084
@gurbakhshishsinghsohi3084 3 жыл бұрын
ਬਿਲਾ ਰਾਮ, ਸੁਨੀਤਾ, ਅੰਮ੍ਰਿਤ ਗਿੱਲ ਬਾਈ ਬਹੁਤ ਹੀ ਵਧੀਆ।
@sukhdhillonpb4671
@sukhdhillonpb4671 3 жыл бұрын
ਵੀਡੀਉ ਬਹੁਤ ਵਧੀਆ ਲੱਗੀ desi masti all team🙏🏻🙏🏻💚💚
@SatnamSingh-zk4yp
@SatnamSingh-zk4yp 3 жыл бұрын
Very very very very very very nice video bai ji I Love you desi masti team
@punjabsingh1632
@punjabsingh1632 3 жыл бұрын
ਬਿੱਲੇ ਰਾਮ ਲਿਖਦਾ ਤਾਂ ਖੱਬੇ ਹੱਥ ਨਾਲ ਐ ਪਰ ਦਾਤੀ ਸੱਜੇ ਹੱਥ ਨਾਲ ਚਲਾਉਂਦਾ ਐ
@rsc4005
@rsc4005 3 жыл бұрын
ਬਹੁਤ ਵਧੀਆ ਕਹਾਣੀ ਸੀ ਵੀਰ ਜੀ
@SukhdevSingh-to9xh
@SukhdevSingh-to9xh 3 жыл бұрын
ਆਪ ਜਾ ਕੇ ਵਾਪਸ ਕਰਨਾ ਸੀ ਅਤੇ ਧੰਨਵਾਦ ਕਰਨਾ ਸੀ ਕੁੱਤਾ ਮਰਵਾ ਦਿੱਤਾ.. ਪੁਰਾਣੀ ਕਹਾਣੀ ਹੈ.. Dr Sukhdev Singh Bham Canada
@svplustv1475
@svplustv1475 3 жыл бұрын
बहुत अच्छी वीडियो
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਵੀਡਿਓ ਆ ਵੀਰ ਅਮ੍ਰਿਤ ਨਾਇਸ਼ 👍👍👍👍👌👌👌😍😍😍😍😍🌴
@jagwantsingh2030
@jagwantsingh2030 3 жыл бұрын
ਕੁੱਤੇ ਨੇ ਵੀਡੀਓ ਚ ਵਧੀਆ ਰੋਲ ਕਰਕੇ ਕੀਤਾ ਅਤੇ ਅਮ੍ਰਿਤ ਗਿੱਲ ਨੇ ਜੱਟ ਦੀ ਜੁਬਾਨ ਦੀ ਪਕਿਆਈ ਨੂੰ ਪੇਸ਼ ਕੀਤਾ ਕਿ ਜੁਬਾਨ ਦੀ ਗੱਲ ਨਿਭਾਈ। ਬਿੱਲੇ ਰਾਮ ਦੀ ਦਰਿਆ ਦਿਲੀ ਝਲ਼ਕੀ ਕਿ ਜੱਟ ਦਾ ਕਰਜ ਮਾਫ ਕੀਤਾ ,ਵੀਡੀਉ ਕਾਬਿਲੇ ਤਾਰੀਫ
@gurchransingh5674
@gurchransingh5674 3 жыл бұрын
ਬਹੁਤ ਵਧੀਆ ਵੀਡੀਓ ਹੁੰਦੀ ਹੈ ਜੀ ਧੰਨਵਾਦ ਦਿਲੋ ਸਲੂਟ ਸਾਰੀ ਟੀਮ ਦਾ
@j.sdhindsasinghsardar523
@j.sdhindsasinghsardar523 3 жыл бұрын
ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ
@harjitkaurdhillon6367
@harjitkaurdhillon6367 3 жыл бұрын
Bahut vadia Video ji
@JashanSingh-su2dn
@JashanSingh-su2dn 3 жыл бұрын
Nice dog and your videos very nice
@jeedashorts4553
@jeedashorts4553 3 жыл бұрын
ਬਹੁਤ ਵਧੀਆ video A ਬਾੲੀ
@gurmejsingh6069
@gurmejsingh6069 3 жыл бұрын
ਵੀਡੀਓ ਬਹੁਤ ਵਧੀਆ ਲੱਗੀ ਸਿਰਾ ਲਾਤਾ ਅਗੇ ਤੋਂ ਇਸੇ ਤਰ੍ਹਾਂ ਦਿਆ ਵੀਡੀਓ ਪੋਦੇ ਰਹਿਣਾ ਧੰਨਵਾਦ ਕਰਦੇ ਹਾਂ
@partapsingh805
@partapsingh805 3 жыл бұрын
ਬਹੁਤ ਵਧੀਆ, ਪਰ ਕੁੱਤੇ ਨੂੰ marana Changa ਨਹੀਂ ਲੱਗਾ, ਅਗਰ ਕੁੱਤਾ ਜਿਉਂਦਾ ਹੀ ਰਹਿੰਦਾ ਤਾਂ ਵੀ ਵਧੀਆ end ਹੋਣਾ ਸੀ
@balrajsohi8421
@balrajsohi8421 3 жыл бұрын
Bhaut vdiya video
@coolfriends4582
@coolfriends4582 3 жыл бұрын
Bahut vadia video ha ji
@gurpreetkotli1608
@gurpreetkotli1608 3 жыл бұрын
ਵੀਡੀਓ ਬਹੁਤ ਚੰਗੀ ਲੱਗੀ ਹੈ
@tarnveersingh9482
@tarnveersingh9482 3 жыл бұрын
Very at good all day good Good news vidoes Good help
@polasingh4038
@polasingh4038 3 жыл бұрын
most video
@PawanKumar-if1qs
@PawanKumar-if1qs 2 жыл бұрын
Fine video. All Allround episode. Full of Love and romance. A nice msg has been conveyed. mein janda haan ke ek saal purana video hai par jadon pehliwar dekho taan oh nawan hunda. Wakia hi Lala ji di ate Sunita ji di acting shilaga yog hai jis vich din prati din hun nikhar aya hoya hai. 🌼 🌸 🌻 ❤️ ❤️ 😍 👍
@vadethanduramsarpunchghuna4625
@vadethanduramsarpunchghuna4625 2 жыл бұрын
ਬਹੁਤ ਵਧੀਆ ਵੀਡਿਉ ਹੈ ਬਿੱਲੇ ਰਾਮ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@bhushansharma6851
@bhushansharma6851 3 жыл бұрын
Very good matter 👌
@jodhveersinghdhaliwal6634
@jodhveersinghdhaliwal6634 3 жыл бұрын
ਸੱਚੀ ਕਹਾਣੀ ਆ ਇਹ ਬਹੁਤ ਘੈੈਂਟ ਆ ਜੀ 👌👌
@mandeepgarcha6662
@mandeepgarcha6662 3 жыл бұрын
ਬਹੁਤ ਵਧੀਆ ਮੂਵੀ ਆ ਕੁੱਤਾ ਤਾਂ ਬਹੁਤ ਬਫਾਦਾਰ ਹੁੰਦਾ
@ravajkhan2037
@ravajkhan2037 3 жыл бұрын
ਬਹੁਤ ਵਧੀਆ
@mrmrs_gill
@mrmrs_gill 3 жыл бұрын
Bhut Vadia video Desi masti all team #Teamwithwan06
@FilmyMehkma
@FilmyMehkma 3 жыл бұрын
Very nice bro 👍
@shujaathussain5903
@shujaathussain5903 3 жыл бұрын
میں آپ تمام اداکاروں کو سلام اور پر نام نمستے پیش کرتا ہوں آپ کا مداح سید شجاعت حسین نقوی آف ناروے
@ਮੁਖਰਾਜਸਿੱਧੂ
@ਮੁਖਰਾਜਸਿੱਧੂ 3 жыл бұрын
ਬਹੁਤ ਵਧੀਅਾ ਬਾੲੀ ਜੀ
@SinghGill7878
@SinghGill7878 3 жыл бұрын
ਬਹੁਤ ਸੋਹਣੀ ਸਟੋਰੀ ਪਰ ਬਿੱਲੇ ਰਾਮ ਕੁੱਤੇ ਨੂੰ ਅਾਪ ਘਰ ਛੱਡ ਕੇ ਅਾਓਦਾ ਤਾਂ ਕੁੱਤੇ ਦੀ ਜਾਨ ਬਚਦੀ ਨਾਲੇ ਹੋਰ ਵਧੀਅਾ ਸਟੋਰੀ ਬਣਨੀ ਸੀ !!
@jarnailbenipal5668
@jarnailbenipal5668 3 жыл бұрын
ਬਹੁਤ ਪਿਆਰਾ ਕੁੱਤਾ ਬੰਦੇ ਦੇ ਨਾਲੋ ਜਿਆਦਾ ਬਫਾਦਾਰ
@gurjeetsidhu2574
@gurjeetsidhu2574 3 жыл бұрын
sunita madam da suit bahut sohna ji
@gurjeetsidhu2574
@gurjeetsidhu2574 3 жыл бұрын
@@amandeepsinghsidhu317 sat sri akaal ji
@gurjeetsidhu2574
@gurjeetsidhu2574 3 жыл бұрын
@@amandeepsinghsidhu317 me patiala
@gurjeetsidhu2574
@gurjeetsidhu2574 3 жыл бұрын
@@amandeepsinghsidhu317 sorry shote veer mjak kr riha see. I am Gurjeet singh sidhu
@GurinderSingh-fw8kz
@GurinderSingh-fw8kz 3 жыл бұрын
ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਜੀ ।
@boghadhillon12
@boghadhillon12 3 жыл бұрын
ok j
@KuldeepSingh-wq7yk
@KuldeepSingh-wq7yk 3 жыл бұрын
ਬਿੱਲੇ ਰਾਮ ਦੇ ਘਰੇ ਬਣਾਈ ਵੀਡੀਓ ਦੀ ਅਵਾਜ਼ ਦੀ ਸਮਝ ਘੱਟ ਆਉਂਦੀ ਹੈ
@gurmejsingh6069
@gurmejsingh6069 3 жыл бұрын
ਵੀਡੀਓ ਦੇ ਐਡ ਵਿੱਚ ਕੁੱਤੇ ਦਾ ਰੋਲ ਬਹੁਤ ਵੱਧੀਆ ਲੱਗਾ ਵੀਡੀਓ ਵੀ ਬਹੁਤ ਵੱਧੀਆ ਲੱਗੀ ਕੁੱਤੇ ਦਾ ਰੋਲ ਦੇਖਕੇ ਸਰਕਾਰ ਦੀ ਜਾਦ ਆ ਗਈ
@bhalndersingh6893
@bhalndersingh6893 3 жыл бұрын
Very.good.
@nikkasinghnikkasingh3001
@nikkasinghnikkasingh3001 3 жыл бұрын
🐕 love you
@rockysingh8922
@rockysingh8922 3 жыл бұрын
Dogs are like family and u should never hit or beat them up. Always feed them. Because they can only show us and not speak. 🙏 our gurus say we should feed a 4 legged animals.🙏 NEVER HIT THEM. ONLY FEED THEM.
@harmansingh5610
@harmansingh5610 3 жыл бұрын
Eh story asi pehla bajurga toh sunde si aaj real ch dekh ke bohat vadia lagya
@harjinderdingh8863
@harjinderdingh8863 3 жыл бұрын
ਕੁੱਤਾ ਕਿਸ ਵੀਰ ਦਾ ਸੀ
@tajinderkumar6395
@tajinderkumar6395 3 жыл бұрын
Bhut he nice c video ji 🙏🙏🙏
@narinderkaur9205
@narinderkaur9205 3 жыл бұрын
Bahut vadhea
@sukhmaansaab1963
@sukhmaansaab1963 3 жыл бұрын
ਚੋਰੀ ਤਾਂ ਸਿੰਗਲੇ ਨੇ ਤੇ ਜੇਂਟੀ ਨੇ ਹੀ ਕੀਤੀ 😄😄
@kaursinghkaur6703
@kaursinghkaur6703 3 жыл бұрын
Nyc
@sukhjinderdhaliwal6882
@sukhjinderdhaliwal6882 3 жыл бұрын
Vvv.good
@jsbhattiofficial4069
@jsbhattiofficial4069 3 жыл бұрын
ਬਹੁਤ ਬਧਿਆ ਵੀਡੀਓ ਜੀ
@harneksingh4847
@harneksingh4847 3 жыл бұрын
Very nice story
@virpalkaur6883
@virpalkaur6883 3 жыл бұрын
Vdia video
@Manjot-od3od
@Manjot-od3od 3 жыл бұрын
So nice video bro 🙏🙏👍👍👍🙏🙏🙏🙏🙏
@mangukhurmi1984
@mangukhurmi1984 3 жыл бұрын
Bahut hi wadhya 😘💞🤣🤣😂
@SurjeetSingh-dc5be
@SurjeetSingh-dc5be 3 жыл бұрын
Nice 22 g 👏👏👏👏👏
@abheygarg5064
@abheygarg5064 3 жыл бұрын
Nyc 😘😘😘😘👍👍👍👍
@jaswinderbatth9939
@jaswinderbatth9939 3 жыл бұрын
Good nice good nice very very nice video 👌✌️😇😇🍁🙏🙏
@kakasingh5885
@kakasingh5885 3 жыл бұрын
Nice G
@JaspalSingh-ej1ss
@JaspalSingh-ej1ss 3 жыл бұрын
ਬਹੁਤ ਵਧੀਆ ਵੀਡਿਓ ਬਾਈ ਜੀ ਧੰਨਵਾਦ
@BholaSingh-mr6pe
@BholaSingh-mr6pe 3 жыл бұрын
V v nice vidio
@manpreetaulakh2141
@manpreetaulakh2141 3 жыл бұрын
Biy Nice video 👍👌👌👌
@harpreetsinghkainth6912
@harpreetsinghkainth6912 3 жыл бұрын
I 🙄 you 22 g PB 10 kainth ❤️
@rajveermander3217
@rajveermander3217 3 жыл бұрын
Kisan Majdoor Unian Ekta Zindabaad Ji
@Verma.15
@Verma.15 3 жыл бұрын
Superhit episode full with entertain keep it up god bless you👍👍🙏🙏
@gurindersingh8859
@gurindersingh8859 3 жыл бұрын
Bahut wadhia video lagi sari team ne acha kam kitta
@vrdabla9926
@vrdabla9926 3 жыл бұрын
Bahut badhiya video banayi tussi 👍 good job
@balwanthande1997
@balwanthande1997 3 жыл бұрын
ਤੁਹਾਡੇ ਸਾਰਿਆਂ ਨਾਲੋਂ ਕੁੱਤੇ ਬਾਈ ਦਾ ਵਧੀਆ ਲੱਗਿਆ
@gurindersingh8859
@gurindersingh8859 3 жыл бұрын
Lale te Sunita da roll att kra ti :::paise ghro ghri len gaya hilla wasila :::hafte baad de dunga :::kitta paleya hai putta wangu sangli nahi pani ohde:::pyar karda hai katda nahi :::
@ashoksingla7924
@ashoksingla7924 3 жыл бұрын
Nice video Ashok singla patran
@rupindersinghsran394
@rupindersinghsran394 3 жыл бұрын
Bai yaar siraa krata , Dil khichvi video c , saria be bahut vadia kamm kita
@shivjassar
@shivjassar 3 жыл бұрын
ਲਿਖਿਆ ਤਾਂ ਉਪਰ ਸੀ copy ਤੇ , ਪੇਜ ਥੱਲਿਓਂ ਪਾੜ ਲਿਆ 😂
@gurpreetkotli1608
@gurpreetkotli1608 3 жыл бұрын
Nice 👍
@amrindersingh6998
@amrindersingh6998 3 жыл бұрын
Story nd video bhut vdhia lgi sir bt ik Request hai ke Lala g di dress nd language change krvao thodi old fashion e 🙏🙏
@amarjitgill6128
@amarjitgill6128 3 жыл бұрын
Bauhat hi wadhiya video ae bai ji, waheguru chardikala vich rakhe
@sarbjeetdandiwal4963
@sarbjeetdandiwal4963 3 жыл бұрын
VERY NICE VIDEO JII SARBJEET SINGH DANDIWAL FROM BATHINDA PB03WALA
@SurenderKumar-sp8ec
@SurenderKumar-sp8ec 3 жыл бұрын
Surender Sheoran kheowali sirsa
@AmarjitSingh-nj3nb
@AmarjitSingh-nj3nb 3 жыл бұрын
Buhat Vdia Ji. ......Vfadar Janber hai. ....
@LovepreetSingh-el6mt
@LovepreetSingh-el6mt 3 жыл бұрын
Ending vadia ni c baaki boht vadia video c👍
@ramanbrarraman5382
@ramanbrarraman5382 3 жыл бұрын
Nyc video bai ji👌👌👌👍👍👍🔥🔥🔥 And full funny 😂😂😂🤣🤣🤣
@sandeepgrewal6930
@sandeepgrewal6930 3 жыл бұрын
nice
@BahadurSingh-ki7tv
@BahadurSingh-ki7tv 3 жыл бұрын
Very nice video bai ji
@amarjitdhillon1584
@amarjitdhillon1584 3 жыл бұрын
Good 👍i.m.a.k.canda
@rubbalrani3784
@rubbalrani3784 3 жыл бұрын
Bhuat vadia video 👍❤️👍
@manpreetjassal127
@manpreetjassal127 3 жыл бұрын
Bhot vadyea video g te ik bejavan nu samjona te act krvona bhot okha km a 👍
@lakhvirsinghhaher7714
@lakhvirsinghhaher7714 3 жыл бұрын
Nice video 👌👍
@BahadurSingh-ki7tv
@BahadurSingh-ki7tv 3 жыл бұрын
Bhuat vadhiya video bai ji good massage
@jagtarsinghchahal1300
@jagtarsinghchahal1300 3 жыл бұрын
👌👌👌👌👌👌
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
“Don’t stop the chances.”
00:44
ISSEI / いっせい
Рет қаралды 62 МЛН
Tasleem Abbas and Soni New Comedy Show || Sher Ka Hamla  ||  @TasleemAbbasOfficial
28:05
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН