Super Energy ਨਾਲ ਜੁੜਨ ਲਈ ਕਿੰਨ੍ਹਾਂ ਅਭਿਆਸ ਕਰਨਾ ਪੈਣਾ...! Bimmupreet Mahal | Adab Maan | 1 TV

  Рет қаралды 139,532

1 TV

1 TV

Күн бұрын

#kundalini #muslim #sikh
Super Energy ਨਾਲ ਜੁੜਨ ਲਈ ਕਿੰਨ੍ਹਾਂ ਅਭਿਆਸ ਕਰਨਾ ਪੈਣਾ...! Bimmupreet Mahal | Adab Maan | 1 TV
#kundalini #heartchakra #shivshankar
ਪ੍ਰਮਾਤਮਾ ਨੂੰ ਜਾਣਨ ਦੇ ਉਹਨੂੰ ਪਾਉਣ ਦੇ, ਖੋਜਣ ਦੇ ਅਲੱਗ ਅਲੱਗ ਰਾਹ ਨੇ, ਤਰੀਕੇ ਨੇ
ਉਹਨਾਂ ਵਿੱਚੋਂ ਕੁੰਡਲੀਨੀ ਵੀ ਇੱਕ ਰਾਹ ਹੈ ਜਿਸਦਾ ਜਿਕਰ ਵੇਦਾਂ ਸ਼ਾਸਤਰਾਂ ਵਿੱਚ ਵੀ ਆਉਂਦਾ ਹੈ
ਅਸੀਂ ਇਹ ਪੌਡਕਾਸਟ ਕੁੰਡਲੀਨੀ ਸ਼ਕਤੀ ਬਾਰੇ ਜਗਿਆਸਾ ਲਈ ਕੀਤਾ ਹੈ, ਇਸ ਵੀਡੀਓ ‘ਚ ਬੀਮੂਪ੍ਰੀਤ ਮਾਹਲ ਜੀ ਨੇ ਕੁੰਡਲੀਨੀ ਬਾਰੇ ਤਜ਼ੁਰਬੇ ਸਾਂਝੇ ਕੀਤੇ ਨੇ ਜੋ ਤੁਹਾਡੇ ਗਿਆਨ ਚ ਵਾਧਾ ਕਰੇਗੀ।
#brahma #mahesh #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #Namaste #UniversalWisdom #SelfDiscovery #HolisticLiving #Gratitude #Balance #HealingJourney #presence #gurugobindsinghji #gurusahib #shivshankar #panjpyare
#Kundalini
#Awakening
#Yoga
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment

Пікірлер: 1 200
@gopygill2210
@gopygill2210 6 ай бұрын
ਬ੍ਰਹਮ ਗਿਆਨੀ ਠਾਕੁਰ ਸਿੰਘ ਪਟਿਆਲੇ ਵਾਲੇ ਇਹਨਾਂ ਅਵਸਥਾ ਵਾਂ ਬਾਰੇ ਬਹੁਤ ਬਾਰੀਕੀ ਨਾਲ ਦੱਸਦੇ ਹਨ
@sukhwindersagi7517
@sukhwindersagi7517 4 ай бұрын
Veer ji please ohna da email ja phone number mil sakda …. Please 🙏🙏
@LovelyDolphins-eq4df
@LovelyDolphins-eq4df 6 ай бұрын
ਸਾਡਾ ਦਿਲ ਕਰਦਾ ਅਸੀਂ ਤੁਹਾਨੂੰ ਸੁਣੀ ਜਾਈਏ ਜੀ 🙏
@GEMSoflife1
@GEMSoflife1 6 ай бұрын
ਭਾਜੀ, ਭੈਣਜੀ ਨੂੰ ਗਲ ਖਤਮ ਕਰ ਲੈਣ ਦਿਆਂ ਕਰੋ ਕਿਉਕਿ ਉੱਨਾ ਕੋਲ ਗਿਆਨ ਹੈ ਤੇ ਤੁਹਾਡੇ ਕੋਲ ਜਿਗਿਆਸਾ ਹੈ, ਭੈਣਜੀ ਥੋੜ੍ਹਾ ਟੀਮ ਲਾਉਂਦੇ ਨੇ ਗੱਲ ਸ਼ੁਰੂ ਕਰਨ ਲੱਗਿਆ ਤੇ ਖਤਮ ਕਰਨ ਲੱਗਿਆ ਪਰ ਇਸ ਵਖ਼ਤ ਸਾਨੂੰ ਜ਼ਰੂਰਤ ਹੈ ਇਸ ਗਿਆਨ ਦੀ ਜੋ ਕਿਸੇ ਨੇ ਖੁਲ ਕੇ ਨਹੀਂ ਦੱਸਣਾ, ਮੈਨੂੰ ਵੀ ਜਲਦੀ ਹੁੰਦੀ ਹੈ ਕੇ ਉਹ ਸ਼ੇਤੀ ਸ਼ੇਤੀ ਬੋਲਣ ਪਰ ਗਿਆਨ ਇੰਨਾ ਜ਼ਿਆਦਾ ਹੈ ਕੀ ਸਹੀ ਜਵਾਬ ਲਈ ਤਾਰਾ ਜੁੜਣ ਤੇ ਟਾਈਮ ਲੱਗਦਾ ਹੈ, ਮੇਰੀ ਵੀ ਇਹ ਅਵਸਥਾ ਬਣੀ ਸੀ ਤੇ ਮੈਨੂੰ ਸ਼ੇਤੀ ਜਵਾਬ ਨਹੀਂ ਸੀ ਆਉਂਦੇ ਤੇ ਅਵਾਜ ਵੀ ਕੰਬਦੀ ਹੁੰਦੀ ਸੀ, ਮੈਂ ਸਵਾਲਾਂ ਦੇ ਜਵਾਬ ਦੇਣੇ ਹੀ ਬੰਦ ਕਰਤੇ, ਮੈਨੂੰ ਕੁੱਛ ਅਨੁਬਵ ਹੋਏ ਨੇ ਪਰ ਦਸ਼ਨ ਅਜੇ ਨਹੀਂ ਹੋਏ, ਭੈਣਜੀ ਦੀਆ ਗੱਲਾਂ ਸੁਣਕੇ ਫਿਰ ਤੋਂ ਉਸ ਪ੍ਰਮਾਤਮਾ ਵੱਲ ਧਿਆਨ ਗਿਆ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭੈਣਜੀ ਹੋਣਾ ਨਾਲ ਵੀਡੀਓ ਬਣਨ ਦਾ
@amriksinghdhaliwal5253
@amriksinghdhaliwal5253 6 ай бұрын
Waheguru bless you for the the next level of spirituality
@MrChsingh
@MrChsingh 6 ай бұрын
Any question about enlightenment
@gurmanbrar8945
@gurmanbrar8945 6 ай бұрын
​@@MrChsinghhow to attain enlightenment ji
@MrChsingh
@MrChsingh 6 ай бұрын
@@gurmanbrar8945 ਬਰਾੜ ਸਾਹਿਬ ਇਹ੍ਹ ਬਹੁਤ ਸੌਖਾ ਹੈ।ਉਹ ਸਾਡੇ ਸਭ ਤੋਂ ਨੇਰ੍ਹੇ ਹੈ ਪਰ ਅਸੀਂ ਉਹਨੂੰ ਪਹਿਚਾਣਦੇ ਨਹੀਂ
@gurmanbrar8945
@gurmanbrar8945 6 ай бұрын
@@MrChsingh tarika ki hai veer ji
@balbirbhogal3859
@balbirbhogal3859 6 ай бұрын
ਪੈਰੀਂ ਪੈਂਦਾ ਹਾਂ ਜੀ (ਨੇਕ ਰੁਹ) 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@BaljeetSingh-fm1ue
@BaljeetSingh-fm1ue 6 ай бұрын
Mere peh jaa😂
@balbirbhogal3859
@balbirbhogal3859 6 ай бұрын
@@BaljeetSingh-fm1ue ਜੇਕਰ ਆਪ ਜੀ ਦੀ ਰੂਹ ਖੁਸ਼ ਹੁੰਦੀ ਆ, ਤਾਂ ਮੇਰੇ ਕੋਲ ਆ ਜਾਣਾ। ਕੋਈ ਇਤਰਾਜ਼ ਨਹੀਂ ਕਰਾਂਗਾ 🤣
@shindanijjar8143
@shindanijjar8143 6 ай бұрын
ਬਿਲਕੁਲ ਸੱਚ ਬੋਲ ਰਹੇ ਹਨ ਬੀਬੀ ਜੀ। ਇਸ ਅਵਸਥਾ ਵਿੱਚ ਕੋਈ ਧਰਮ ਨਹੀ ਰਹਿੰਦਾ। ਬਸ ਇਕ ਪਰਮਾਤਮਾ ਹੀ ਰਹਿੰਦਾ ਵਿਖਾਈ ਦਿੰਦਾ। ਲੋਕਾ ਦੀਆ ਅਖਾ ਬੰਦ ਹਨ ਤਾ ਮਤਲਬ ਰਬ ਨਹੀ। ਅਖਾ ਖੋਲੋ
@ParminderSingh-se7vo
@ParminderSingh-se7vo 6 ай бұрын
ਤੁਹਾਡੀ ਵੀਡਿਓ ਦੀ ਬੇਸਬਰੀ ਨਾਲ ਉਡੀਕ ਸੀ। ਜੀ ਕਰਦਾ ਹੈ ਸੁਣਦੇ ਹੀ ਰਹੀਏ।
@bantasingh2059
@bantasingh2059 6 ай бұрын
ਇਸ ਭੈਣ ਜੀ ਤੇ ਬੜੀ ਕਿਰਪਾ ਹੈ ਪਰਮਾਤਮਾ ਦੀ ਇਹ ਪਿਛਲੇ ਜਨਮਾਂ ਦੇ ਕੀਤੀ ਗਈ ਸੇਵਾ ਭਗਤੀ ਕਰਕੇ ਇਸ ਜਨਮ ਵਿੱਚ ਪ੍ਰਗਟ ਅਵਸਥਾ ਹੈ ਵਾਹਿਗੁਰੂ ਜੀ ਇਹਨਾਂ ਤੇ ਇਸੇ ਤਰਾਂ ਹੀ ਮਿਹਰ ਭਰਿਆ ਹੱਥ ਰਖੇ
@baljindersingh1184
@baljindersingh1184 6 ай бұрын
ਨਾਮ ਜਪਣ ਵਾਲੀਆਂ ਚੰਗੀਆਂ ਰੂਹਾਂ ਦੀ ਕੁੱਖ ਵਿੱਚ ਹੀ ਚੰਗੇ ਬੱਚੇ ਆਉਂਦੇ ਹਨ। ਰੱਬ ਤੋਂ ਦੂਰ ਹੋਣ ਕਾਰਨ ਪ੍ਰੇਤ ਰੂਹਾਂ ਜਨਮ ਲੈਂਦੀਆਂ ਹਨ । ਨਾਮ ਜਪਣ ਵਾਲੇ ਸੁਖ ਵਿੱਚ ਜੀਵਨ ਗੁਜਾਰਦੇ ਹਨ।ਮਨ,ਤਨ ਸ਼ਾਂਤ ਰਹਿੰਦਾ ਹੈ ।ਸਾਡੇ ਲਾਲਚੀ ਲੋਕ ਘੱਟ ਦਾਜ ਦੇਣ ਕਾਰਨ ਹੀ ਕਲੇਸ਼ ਸ਼ੁਰੂ ਕਰ ਦਿੰਦੇ ਹਨ। ਲੜਾਈ ਵਾਲੇ ਘਰ ਚੰਗੀ ਰੂਹ ਜਨਮ ਨਹੀਂ ਲੈਂਦੀ ।ਉਥੇ ਤਾਂ ਪ੍ਰੇਤ ਰੂਹ ਹੀ ਆਵੇਗੀ ਤੇ ਦੁੱਖ ਦੇਵੇਗੀ।ਜਿਸ ਤਰਾਂ ਅੱਜ ਕੱਲ੍ਹ ਹੋ ਰਿਹਾ ਹੈ । ਸੁੱਖ ਨਹੀਂ ਨਾਮ ਬਿਨਾਂ ।
@Gurbanicollection
@Gurbanicollection 6 ай бұрын
ਮੇਰੇ ਨਾਲ ਅਕਸਰ ਏਹ ਹੁੰਦਾ ਹੈ ਪਰ ਮੈਂਨੂੰ ਏਸ ਵੀਡੀਓ ਨਾਲ ਹੋਰ ਵਿਸ਼ਵਾਸ ਪੱਕਾ ਹੋ ਗਿਆ ਏਹ ਬਿਲਕੁਲ ਸਹੀ ਕਹਿ ਰਹੇ ਨੇ
@PB13Punjabimusicanddjsong
@PB13Punjabimusicanddjsong 6 ай бұрын
ਸ਼ਬਦ ਨਾਂਮ ਕੀ ਸਿਮਰਨ ਕਰਦੇ ਉਹ ਦੱਸੋ
@entertainmentandinfovideos9629
@entertainmentandinfovideos9629 6 ай бұрын
ਬਹੁਤ ਉਤਸੁਕਤਾ ਜਾਗਦੀ ਹੈ ਮਾਤਾ ਜੀ ਦੀ ਸਤਸੰਗ ਸੁਣਕੇ, ਇੰਨਾ ਦਾ ਲੜ ਨਾ ਛਡਿਓ
@ssaniassania8744
@ssaniassania8744 6 ай бұрын
Your freaking background music is so annoying that I had to unsubscribe your channel. I will never watch you again.
@LovelyDolphins-eq4df
@LovelyDolphins-eq4df 4 ай бұрын
ਵਿਮੂਪ੍ਰੀਤ ਜੀ ਨਾਲ ਹੋਰ ਮੁਲਾਕਾਤਾਂ ਕਰਾਓ ਜੀ
@LovelyDolphins-eq4df
@LovelyDolphins-eq4df 4 ай бұрын
😊🙏
@ninderkaur8727
@ninderkaur8727 6 ай бұрын
ਮਾਤਾ ਜੀ ਤੁਹਾਡੀਆਂ ਗੱਲਾਂ ਨਾਲ ਰੂਹ ਨੂੰ ਸਕੂਨ ਮਿਲਦਾ ਹੈ
@mahindersingh7106
@mahindersingh7106 4 ай бұрын
ਇਹ ਭੈਣਜੀ ਦੀ ਅਵਸਥਾ ਬੜੀ ਉੱਚੀ ਹੈ ਜੁਵਾਨ ਥਰਥਰਾ ਰਹੀ ਹੈ ਲੱਖਾ ਲੋਕਾਂ ਚੋ ਇਕ ਦੀ ਇਹ ਅਵਸਥਾ ਬਣਦੀ ਹੈ
@paramjitkaur4712
@paramjitkaur4712 4 ай бұрын
Gurubani de mutabik ਕਰੋੜਾਂ ਵਿੱਚ ਕੋਈ ਇਕ ਨੂੰ ਇਹ ਅਵਸਥਾ ਮਿਲਦੀ ਹੈ
@Punjabsingh023
@Punjabsingh023 6 ай бұрын
ਬਸ ਇਨਾ ਹੀ ਦਸ ਸਕਦਾ ਭੈਣ ਜੀ ਜੋ ਕਹਿ ਰਹੇ ਆ ਸੱਚ ਕਹਿ ਰਹੇ ਆ ਬਹੁਤ ਸਵਾਦ ਆ ਨਾਮ ਵਿਚ
@gurpalsingh3720
@gurpalsingh3720 6 ай бұрын
ਪੂਰਾ ਗੁਰੂ ਗੁਰਬਾਣੀ, ਹੋਰ ਧਰਮ ਸ਼ਾਸ਼ਤਰ ਦੇ ਅਧਾਰ ਤੇ ਲੱਭੋ ਜਲਦੀ ਮਿਲ ਜਾਵੇਗਾ ਤੂਂਸੀ ਹੁਣ ਤੱਕ ਕਿਹੜੇ ਕਿਹੜੇ ਸੰਤ ਕੋਲ ਜਾ ਚੁੱਕੇ ਹੋ। ਸਲੋਕ ਮਃ ੧ ॥ ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥ ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥ ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥ ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥ ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥ ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥ ਉਲਟਿ ਕਮਲੁ ਅੰਮ੍ਰਿਤਿ ਭਰਿਆ ਇਹੁ ਮਨੁ ਕਤਹੁ ਨ ਜਾਇ ॥
@Punjabsingh023
@Punjabsingh023 6 ай бұрын
@@gurpalsingh3720 ਕਿਤੇ ਨਹੀਂ ਗਏ ਵਾਹਿਗੁਰੂ ਜੀ ਘਰ ਈ ਨਾਮ ਜਾਪਿ ਕਰੀ ਦਾ,ਸਾਡੇ ਸਾਰੇ ਪਰਿਵਾਰ ਤੇ ਗੁਰੂ ਸਾਹਿਬ ਦੀ ਕਿਰਪਾ
@gurpalsingh3720
@gurpalsingh3720 6 ай бұрын
@@Punjabsingh023 ਬਾਈ ਜੀ ਤੁੰਸੀ ਪੁਰੇ ਗੁਰੂ ਬਾਰੇ ਪੁੱਛਿਆ ਹੈ।ਤੁੰਸੀ ਯੂ ਟਿਊਬ ਤੇ ਭਗਤੀ ਜੀਵਨ ਚੈਨਲ ਤੇ ਸਤਿਸੰਗ ਸੁਣੋ।
@sarbjitsandhu2531
@sarbjitsandhu2531 6 ай бұрын
❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@djmaanpatiala4049
@djmaanpatiala4049 6 ай бұрын
Gall kirpa de nhi pesa taka kam kar sikh nhi gall parmatma nal judan de a ji avastha meri ve milde juldi a par guru nhi mil rhe
@jinderpreetsingh909
@jinderpreetsingh909 6 ай бұрын
ਧੰਨਵਾਦ ਵੀਰੇ ਦੁਬਾਰਾ ਗਿਆਨ ਦੀਆਂ ਗੱਲਾਂ ਸੁਣਵਾਉਣ ਲਈ Please bhenji nu jroor ley k aaya kro jldi
@PAWANKUMAR-dx3sj
@PAWANKUMAR-dx3sj 5 ай бұрын
ਮਾਰਗ ਅਉਖਾ ਹੈ ਪਰ ਇਸ ਤੋਂ ਬਗੈਰ ਇਨਸਾਨ ਕਿਸੇ ਕੰਮ ਦਾ ਨਹੀਂ, ਸੱਬ ਤੋਂ ਪਹਿਲਾਂ ਘਰ ਵਾਲੇ ਪਾਗਲ ਕਰਾਰ ਦਿੰਦੇ ਨੇ, ਬਹਾਰ ਕਿਸੇ ਨਾਲ ਵਿਚਾਰ ਕੋਈ ਸੁਣਨ ਲਈ ਤਿਆਰ ਨਹੀਂ, ਅਪਨਾ ਆਪਾ ਵੀ ਗਟਦਾ ਹੈ ਮੈਂ ਤਾਂ ਦੁਨੀਆਂ ਤੋਂ ਡਰ ਗਿਆ ਹਾਂ ਘਰ ਵਿੱਚ ਵੀ ਮਤਲੱਬ ਤੋਂ ਬਗੈਰ ਗੱਲ ਨਹੀਂ ਕਰਦਾ, ਪਤਾ ਨਹੀਂ ਕਦੋਂ ਪਾਗਲ ਖਾਣੇ ਲੈ ਜਾਣ 🙏🏽
@SukhwinderSukha-
@SukhwinderSukha- 6 ай бұрын
ਇਨੀ ਵੱਡੀ ਹਸਤੀ ਦੇ ਨਾਲ ਗੱਲ ਕਰਨ ਲਈ ਵੀਰ ਆਪ ਵਿੱਚ ਬਹੁਤ ਕਮੀ ਹੈ ਸਹਿਜ ਵਿਚ ਸੁਣੋਂ ਤੇ ਮਾਤਾ ਜੀ ਨੂੰ ਲਗਾਤਾਰ ਬਚਨ ਕਰਨ ਦਿਊ
@jaswindersidhu3820
@jaswindersidhu3820 6 ай бұрын
ਮਾਨੋ ਤੋ ਭਗਵਾਨ ਹੈ ਵਿਸ਼ਵਾਸ ਵਿੱਚ ਹੈ ਪਰਮਾਤਮਾ ਹੀ ਆਤਮਾ ਹੈ ਅਸੀਂ ਉਹਨੂੰ ਬਾਹਰ ਲੱਭਦੇ ਆਂ ਸਾਡੇ ਅੰਦਰ ਹੀ ਹੈ ਸੱਚ ਹੈ ਆਂਟੀ ਜੀ ਬਹੁਤ ਵਧੀਆ ਗਿਆਨ ਦਿੰਦੇ ਨੇ ਤੁਹਾਨੂੰ ਪ੍ਰਨਾਮ
@JasmeetBanipal
@JasmeetBanipal 6 ай бұрын
ਬਿਲਕੁਲ ਸੱਚ ਏ ਮੇਰੇ ਨਾਲ ਏ ਸਭ ਕੁਜ ਹੋਇਆ. ਆਪ ਤੇ ਬਹੁਤ ਕਿਰਪਾ ਹੈ ਪਰ ਜੋ ਲੋਕ ਵਾਹਿਗੁਰੂ ਜੀ ਨੂੰ ਨਹੀ ਮੰਨਦੇ ਉਹ ਆਪ ਜੀ ਨੂੰ ਸਮਜ ਨਹੀ ਸਕਦੇ 🙏
@SandeepSingh-rb2vc
@SandeepSingh-rb2vc 6 ай бұрын
Veer ji kirpa kr k dasso kudlini experience ki jappna nal hunda
@pendubande8324
@pendubande8324 6 ай бұрын
ਤੁਹਾਡਾ ਮੋਬਾਈਲ ਨੰਬਰ ਮਿਲ ਸਕਦਾ ਹੈ ਜੀ
@balwinderkaur2840
@balwinderkaur2840 6 ай бұрын
Bilkul ji same to same me also waheguru ji waheguru ji waheguru ji sab te kirpa karo
@balwinderkaur2840
@balwinderkaur2840 6 ай бұрын
Waheguru ji bhut hi vadia waiting for next waheguru ji naam abyaas hor karo
@BaljeetSingh-fm1ue
@BaljeetSingh-fm1ue 6 ай бұрын
​@@pendubande8324mra lena😅
@lakhwinderpannu2886
@lakhwinderpannu2886 5 ай бұрын
ਐਸੀ ਮਾਂ ਸੱਭ ਨੂੰ ਨਸ਼ੀਬ ਹੋਵੇ ਵਾਹਿਗੁਰੂ ਜੀ ਜ਼ੋ ਆਪਣੇ ਬੱਚਿਆਂ ਨੂੰ ਪਰਮਾਤਮਾ ਨਾਲ ਪ੍ਰੇਮ ਕਿਵੇਂ ਕਰਨਾ ਉਹ ਮਾਰਗ ਦੱਸ ਰਹੇ ਹਨ।
@gurgurgur
@gurgurgur 5 ай бұрын
Atmak khoji bano sarir na daykho
@blazingflames4273
@blazingflames4273 2 ай бұрын
ਬੀਬੀ ਜੀ ਨਾਮ ਜਪਦੇ ਸਮੇਂ ਮਨ ਵਿੱਚ ਵਿਚਾਰ ਬਹੁਤ ਆਉਂਦੇ ਆ ਜੀ ਪਰ ਕਦੇ ਕਦੇ ਵਾਹਿਗੁਰੂ ਜੀ ਦੇ ਪ੍ਰਤੀ ਵਿਰਾਗ ਵਿੱਚ ਮਨ ਰੋਦਾ ਹੈ ਮੇਰਾ ਵਾਹਿਗੁਰੂ ਜੀ ਬਹੁਤ ਪਿਆਰੇ ਹਨ ਜੀ ਕੀ ਕਰਾ ਕਿ ਉਹਨਾਂ ਦੇ ਨਾਮ ਸਿਮਰਨ ਵਿੱਚ ਲੀਨ ਰਹਿ ਸਕਾ
@shindanijjar8143
@shindanijjar8143 6 ай бұрын
ਬਿਲਕੁਲ ਸਚਾਈ ਬਿਆਨ ਕੀਤੀ ਬੀਬੀ ਜੀ ਨੇ। ਹਕੀਕਤ ਵਿਚ ਜਦੋ ਇਹ ਅਵਸਥਾ ਬਣਦੀ ਹੈ ਅਵਾਜ ਇਸੇ ਤਰਾ ਭਾਰੀ ਹੋ ਜਾਦੀ ਹੈ। ਜਵਾਨ ਵਿੱਚ ਪਰਮਾਤਮਾ ਆਪ ਆ ਜਾਦਾ
@lalisingh4258
@lalisingh4258 6 ай бұрын
ਸਹੀ ਆ ਵਾਹਿਗੁਰੂ ਜੀ
@virinderjitkaur2243
@virinderjitkaur2243 22 күн бұрын
Sahi hai ji.
@sukhjindersingh1675
@sukhjindersingh1675 6 ай бұрын
ਇਸ ਭੈਣ ਦਾ ਨੰਬਰ ਦਿਉ ਕੋਈ
@The7inder
@The7inder 6 ай бұрын
Sir tuci v send karo
@AnilKumar-s7d8q
@AnilKumar-s7d8q 6 ай бұрын
Eh Mata ji bilkul Sach bolde ne Paji🙏
@majorsingh8711
@majorsingh8711 6 ай бұрын
ਚਿੱਤਰ ਦਰਸ਼ਨ ਤਾਂ ਸਾਧਕ ਨੂੰ ਹੋ ਜਾਂਦੇ ਹਨ ਪਰ ਅਕਾਲ ਪੁਰਖ ਦਾ ਮਿਲਾਪ ਕਿਸ ਨੂੰ ਹੋਏ ਅਜਿਹੀ ਆਤਮਾ ਬਾਰੇ ਕੁੱਝ ਨਹੀਂ ਕਹਿ ਸਕਦੇ
@SinghStitchingwell
@SinghStitchingwell 6 ай бұрын
Waheguru ji aap da bachan sach hai chitar darsan prema bhagti hai or 9 tra di bhatti hai akal de darshan tho bad kuch dasan de zog nhi rehnda kio k sab akal hi akal ho janda hai bund samundar vich ja mil di hai Es tho pehala sab dusar bhaw hai waheguru ek hai dusra es sansar te waheguru ji banai mayaa hai
@baljeetsinghdandiwal-fx1fl
@baljeetsinghdandiwal-fx1fl 6 ай бұрын
ਮੈਮ ਸੁਕ੍ਰਿਆ ਜੋ ਆਪ ਜੀ ਨੇ ਇਹ ਰੂਹਾਨੀ ਸਫ਼ਰ ਦੂਸਰਿਆਂ ਨੂੰ ਦੱਸਿਆ ਜਾ ਦੱਸ ਰਹਿਓਂ ਇਹ ਜਰੂਰੀ ਵੀ ਐ ਅੱਜ ਤੱਕ ਜੋ ਬਾਬੇਅਨ ਨੇ ਸਬ ਲੁਕੋਕੇ ਰੱਖਿਆ ਇਸੇ ਲਈ ਇਹ ਗਿਆਨ ਜੋ ਵਾਹਿਗੁਰੂ ਜੀ ਨੇ ਲੋਕਾਂ ਨੂੰ ਵੰਡਣ ਲਈ ਕਿਹਾ ਸੀ ਆਪ ਜੱਪੋ ਅਵਰਾ ਨਾਮ ਜਪਾਵੋ ਇਸ ਤੇ ਕਿਸੇ ਨੇ ਗੌਰ ਨੀ ਕੀਤਾ ਇਸ ਬਾਰੇ ਖੁਲ੍ਹਕੇ ਵਿਚਾਰ ਵਾਰ ਵਾਰ ਹੋਣਾ ਚਾਹੀਦਾ ਐ ਫਿਰ ਹੀ ਕੋਈ ਯਕੀਨ ਕਰੇਗਾ ਇਹ ਬਿਲਕੁੱਲ ਸੱਚ ਐ ਮੇਰੇ ਨਾਲ ਵੀ ਹੋਇਆ ਜੋ ਆਪ ਦੱਸ ਰਹੇ ਹੋ ਥੈਂਕਸ ਵਾਹਿਗੁਰੂ ਆਪ ਤੇ ਹੋਰ ਵੀ ਮੇਹਰ ਕਰਨ ਹੋਰ ਵੀ ਐਪੀਸੋਟ ਬਣਾਉ ਤਾ ਜੋ ਵੱਧ ਤੋ ਵੱਧ ਲੋਕਾ ਨੂੰ ਫਾਇਦਾ ਪਹੁੰਚ ਸਕੇ ਵਾਹਿਗੁਰੂ ਨਾਲ ਜੁੜ ਸਕਣ ਉਹ ਦੁੱਖਾ ਤੋਂ ਬਚਨ ਉਥੇ ਅਨੰਦ ਹੀ ਅਨੰਦ ਹੈ
@BalwinderSingh-yu4tq
@BalwinderSingh-yu4tq 6 ай бұрын
ਬਾਬਾ ਤਾਂ ਕੋਈ ਵਿਰਲਾ ਹੀ ਹੋ ਸਕਦਾ ਜੀ। ਨਾਨਕਸਰ ਅਨੇਕਾਂ ਬਾਬੇ ਬੈਠੇ ਨੇ ਉਹ ਰੂਹਾਨੀਅਤ ਮਾਰਗ ਤੋਂ ਵੀ ਕਾਫੀ ਦੂਰ ਨੂੰ
@Baljeet_singh_sardar
@Baljeet_singh_sardar 5 ай бұрын
ਮੈਂ ਤੇ ਬਹੁਤ ਵੱਡਾ ਪਾਪੀ ਆਂ ਤੇ ਕਿ ਮੈਂ ਬਖਸ਼ਿਆ ਜਾਵਾਂਗਾ ਪਰਮਾਤਮਾ ਕੋਲੋਂ ਇਹਦੇ ਬਾਰੇ ਵੀ ਜਰੂਰ ਦੱਸਣਾ ਤੇ ਤੁਹਾਡਾ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਰੱਬੀ ਰੂਹ ਦੇ ਦਰਸ਼ਨ ਕਰਾਏ ਤੁਸੀਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sandeeprai8504
@sandeeprai8504 5 ай бұрын
ਉਹ ਬਖਸ਼ਣਹਾਰ ਹੈ ਜੇ ਉਸਦੀ ਸ਼ਰਨ ਵਿਚ ਜਾਕੇ ਪਾਪ ਰੂਪੀ ਗਿਦੜ੍ਹਾਂ ਦਾ ਡਰ ਨਹੀਂ ਰਹਿੰਦਾ ਬੱਸ ਅਰਦਾਸ ਕਰਿਆ ਕਰੋ ਤੇ ਪਾਪਾਂ ਲਈ ਮਾਫੀ ਮੰਗਿਆ ਕਰੋ ਉਹ ਜਰੂਰ ਬਖ਼ਸ਼ੇਗਾ ਜੀ 🙏
@RSB143
@RSB143 3 ай бұрын
Paapi, kyo sikhi nuu thokga dita si ke , Arya samaji yaa Christian missionaries nuu join kr lyaa see k
@Harpreetsingh-ir7fz
@Harpreetsingh-ir7fz 3 ай бұрын
Veer ji BABA NANAK JI ne koda rakhshah , sajjan thag nu baksh dita c, j banda apni galti accept karke agge ton repeat na kare menu lagda WAHEGURU maaf kar dinda
@RSB143
@RSB143 3 ай бұрын
23:00 oh muslim nu bachpan chh meat khwaya see ,.., GURU NANAK ❤❤❤❤ DHAN DHAN hai Sarasti GURU Hai
@HarpalSingh-ob2bl
@HarpalSingh-ob2bl 6 ай бұрын
ਵਾਹ ਗੁਰੂ ਧਨ ਧਨ ਗੁਰੂ ਰਾਮਦਾਸ ਜੀ ਵਾਹਿਗੁਰੂ ਵਾਹਿਗੁਰੂ ਧਨ ਹੈ
@asinghjolly
@asinghjolly 5 ай бұрын
ਝੂਠ ਨਿਰਾ , ਬੀਬੀ ਵਿਚਾਰੀ ਭਰਮ ਵਿੱਚ ਹੀ ਹੈ
@amarjeetsingh9112
@amarjeetsingh9112 5 ай бұрын
ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਧੰਨ ਹੋ ਧੰਨ ਹੋ ਜੀ ਮੈਂ ਬਚਨ ਕਰਨਾ ਚਾਹੁੰਦਾ ਮੇਰੇ ਘਰ ਦਿਆਂ ਨੂੰ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਜੀ ਗ੍ਰਹਿਸਤ ਤੋਂ ਤਾਂ ਬਹੁਤ ਦੂਰ ਲੈ ਜਾਂਦਾ ਜੀ ਵਿਰਾਸਤ ਤੋਂ ਤੋਂ ਬਹੁਤ ਦੂਰ ਹੋਣਾ ਪੈਂਦਾ ਜੀ ਇਸੇ ਤਰ੍ਹਾਂ ਹੀ ਸਾਡੇ ਨਾਲ ਵੀ ਇਹੋ ਗੱਲ ਹੀ ਵਾਪਰ ਰਹੀ ਹੈ ਮੇਰੇ ਘਰਦਿਆਂ ਨਾਲ ਬਹੁਤ ਸੁੱਚੇ ਸੁੱਚੇ ਇਨਸਾਨ ਨੇ ਪਰ ਜੀ ਸਾਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਇਸੇ ਤਰ੍ਹਾਂ ਹੀ ਆਵਾਜ਼ ਆਉਣੀ ਦਿਖਦਾ ਨਹੀਂ ਪੈਣਾ
@singhmaan1000
@singhmaan1000 4 ай бұрын
Supneya cho niklo Punjabio… try to live in a reality… 😢😢😢😢
@happybatth187
@happybatth187 6 ай бұрын
ਨੱਕ ਦੀ ਖੁਸ਼ਬੂ ਵਾਲਾ , ਅਨੁਭਵ ਮੈਨੂੰ ਵੀ ਹੋਇਆ ਸੀ।
@PB13Punjabimusicanddjsong
@PB13Punjabimusicanddjsong 6 ай бұрын
ਸ਼ਬਦ ਨਾਂਮ ਕੀ ਸਿਮਰਨ ਕਰਦੇ ਉਹ ਦੱਸੋ
@khalsaboutique61
@khalsaboutique61 6 ай бұрын
​@@PB13Punjabimusicanddjsongਵਾਹਿਗੁਰੂ ਗੁਰਮੰਤ੍ਰ ਦਾ ਜਾਪ ਕਰਕੇ ਵਾਹਿਗੁਰੂ ਜੀ
@happybatth187
@happybatth187 6 ай бұрын
ਵਾਹਿਗੁਰੂ ਸਾਸ ਗਿਰਾਸ ਵਿਧੀ ਨਾਲ
@paramounttech6909
@paramounttech6909 5 ай бұрын
Khusbu chakras activate nasal hundi
@drbatth
@drbatth 5 ай бұрын
OMG
@sunnymall1051
@sunnymall1051 6 ай бұрын
ਇਹ ਕੋਈ ਅੰਧਵਿਸ਼ਵਾਸ਼ ਨੀ! ਕਦੇ ਆਪਣਿਆਂ ਇੰਦਰੀਆਂ ਤੇ ਕੰਮ ਕਰਕੇ ਦੇਖੋ
@ramanthapar9857
@ramanthapar9857 6 ай бұрын
ਨਾਮ ਦਾ ਸ਼ਰਬਤ ਐਸਾ ਹੈ ਕਿ ਜਿਸ ਨੇ ਇੱਕ ਵਾਰ ਇਸ ਨੂੰ ਚੱਖ ਲਿਆ, ਓਹਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ। ਸਭ ਆਪਣੇ ਲੱਗਣ ਲੱਗ ਜਾਂਦੇ ਨੇ ।🕊️ ਇਹ ਤਾਂ ਕਿਸੇ ਭਾਗਾਂ ਵਾਲੇ ਦੇ ਹਿੱਸੇ ਆਉਂਦਾ।
@gurkiratsingh1390
@gurkiratsingh1390 5 ай бұрын
ਜਿਹੜਾ ਵੀ ਮੇਰਾ ਵੀਰ ਜਾ ਭੈਣ ਗੁਰੂ ਸਾਹਿਬ ਜੀ ਤੋਂ ਪ੍ਰਭਾਵਿਤ ਹੋ ਚੁੱਕੇ ਹਨ, ਤੇ ਸਿੱਖੀ ਦੇ ਰਾਹ ਉੱਤੇ ਚੱਲ ਪਏ ਹਨ, ਇਹ ਸਬ ਹਾਲਾਤ jo ਇਸ ਵੀਡੀਓ vich ਬੀਬੀ g ਦੱਸ ਰਹੇ ਨੇ, ਉਹ ਤੁਹਾਡੇ ਬਣੇ ਹੋਏ ਹਨ ਜਾ ਤੁਸੀ ਵੀ ਕੁਝ Help ਚਾਹੁੰਦੇ ਹੋ । ਤੇ ਇਸ ਵਿਸ਼ੇ ਉੱਪਰ ਤੁਹਾਡੇ ਕੋਈ ਵੀ ਸਵਾਲ ਨੇ! ਤਾ ਮੇਰੇ ਨਾਲ ਵਿਚਾਰ ਕਰੋ ਜੀ 🙏🙏
@Harjas939
@Harjas939 3 ай бұрын
Ji
@rajwindercheema4344
@rajwindercheema4344 4 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ। ❤❤❤❤❤
@tehalsinghbhullar7512
@tehalsinghbhullar7512 4 ай бұрын
25:57 we all should do meditation of nam I.e . Gurmantar nal. Waheguru gur mantar hai jap haome khoi. Bhai Gurdas ji.
@KulwantSingh-li4xh
@KulwantSingh-li4xh 6 ай бұрын
ਵੀਰ ਜੀ ਨੈਗੇਟਿਵ ਕਮੇਟੀ ਵਲ ਤੁਸੀਂ ਧਿਆਨ ਨਾਲ ਕਰਿਓ ਸਾਨੂੰ ਬਹੁਤ ਆਨੰਦ ਮਿਲ ਰਿਹਾ ਤੇ ਕਿਰਪਾ ਕਰਕੇ ਵੀਡੀਓ ਪਾਈ ਜਾਇਆ ਕਰੋ ਸਾਨੂੰ ਬਹੁਤ ਆਨੰਦ ਆ ਰਿਹਾ
@SauravKumar-c3x
@SauravKumar-c3x 6 ай бұрын
Bhaji Anand aagya video dekh ke Bhaji 1 hr video bnao madam ji naal satsang wrga feel hunda sun ke
@kathakirtan2586
@kathakirtan2586 6 ай бұрын
ਵੀਰ ਜੀ ਇੱਕ ਬੇਨਤੀ ਹੈ ਕਿ ਭੈਣ ਜੀ ਨੂੰ ਗੱਲ ਪੂਰੀ ਕਰ ਲੈਣ ਦਿਆ ਕਰੋ Request
@vishalisharma5388
@vishalisharma5388 6 ай бұрын
I am 24 years old and I am feeling so divine...Jai Shri Ram ... Satnam waheguru ji..🕉️🕉️
@kartarpurakh
@kartarpurakh 6 ай бұрын
waheguru Ji ਜੈ ਸ਼੍ਰੀ ਰਾਮ,,,
@rakeshkumar-zn2iv
@rakeshkumar-zn2iv 6 ай бұрын
Bani study kro ji
@RSB143
@RSB143 3 ай бұрын
😊🎉
@sewakbatth6862
@sewakbatth6862 6 ай бұрын
ਤੁਹਾਡੇ ਚਰਨ ਸਾਡਾ ਸਿਰ (ਵਾਹਿਗੁਰੂ)
@LIVESHABADGURBANI-w6c
@LIVESHABADGURBANI-w6c 6 ай бұрын
Waheguru ji asi jithe sangat krde ha uthe sare hi aisi awstha wale ne .shayd es ton vi vaddi awstha wale .sanu khud nu v eh anubhav prapt hai . Guru granth sahib ji de ਲੜ laggo eh sab kush prapt ho janda hai .ਨਾਮ.ਸ਼ਬਦ.ਅਮ੍ਰਿਤ ਰਸ .ਪ੍ਰਕਾਸ਼ .ਖੁਸ਼ਬੂ. ਅਨੰਦ .ਬੰਦਗੀ ਚੋਂ ਸਾਰਾ ਕੁਝ ਸਹਿਜ ਸੁਭਾਅ ਹੀ ਮਿਲ ਜਾਂਦੈ .
@Brownie.......
@Brownie....... 4 ай бұрын
ਸਾਰੇ ਉੱਤਰ ਮਿਲ ਗਏ ਵੀਰ ਜੀ ਜਰੂਰ ਧੰਨਵਾਦ ਕਰਿਓ ਸਤਿਕਾਰ ਨਾਲ ਮਾਤਾ ਜੀ ਦਾ ਦਿੱਲ ਕਰਦਾ ਬੱਸ ਸੁਣੀ ਜਾਵਾ ਕਿਰਪਾ ਕਰਕੇ ਮਾਤਾ ਜੀ ਨੂੰ ਕਵੋ ਇਸ ਰਾਹ ਤੇ ਚਲਦਿਆ ਕਦੀ ਕਦੀ ਉਲਜ ਜਾਈ ਦਾ ਮਾਤਾ ਜੀ ਨੂੰ ਗੁਰੂ ਰੂਪ ਸਮਜ ਕੇ ਸਿੱਖਿਆ ਦੇਣ ਦਾ ਕੋਈ ਜਰੀਆ ਦੱਸੋ ਤਾਂ ਜੋ ਕਦੀ ਕਦੀ ਸੇਧ ਲੈ ਸਕੀਏ, ਮਾਤਾ ਜੀ ਅਗਰ ਕਮੈਂਟਸ ਪੜਦੇ ਹੋ ਤਾਂ ਧੰਨਵਾਦ ਬਹੁਤ ਮਾਤਾ ਜੀ ਤੁਸੀਂ ਰੱਬ ਦੇ ਨੇੜੇ ਆਲੀ ਰੂਹ ਹੋ ਏਦੀ ਕਦੀ ਕਦੀ ਕਿਸੇ ਵੀਡਿਓ ਚ ਆ ਕੇ ਸਾਨੂੰ ਰਾਹ ਦਸੀ ਜਾਓ
@baljeetkaur4455
@baljeetkaur4455 2 ай бұрын
ਜਦੋਂ ਉਲਝਦੇ ,ਹੋ ਤਾਂ ਗੁਰੂ ਗ੍ਰੰਥ ਸਾਹਿਬ ਜੀ,ਕੋਲ ਅਰਦਾਸ ਕਰੋ,,ਹਾਜਰ ,ਨਾਜਰ ਜਾਣ ਕੇ,,,,ਜੋ ਕੋਈ ਉਲਝਣ ਦੱਸੋ,,,ਹੁਕਮਨਾਮਾ ਲੳਉ,,,ਜਵਾਬ ਮਿਲਣਗੇ
@Brownie.......
@Brownie....... 2 ай бұрын
@@baljeetkaur4455 ਸਤਬਚਨ ਵਾਹਿਗੁਰੂ ਜੀ
@baljeetkaur4455
@baljeetkaur4455 Ай бұрын
@@Brownie....... sant maskeen ji ,uhna di ktha,,you tube te,kundlini ki he,,eh dekhyo,,bht jankaari mildi
@Brownie.......
@Brownie....... Ай бұрын
@@baljeetkaur4455 ਗੁਰੂ ਕਿਰਪਾ ਕਰ ਰਹੇ ਆ ਵਾਹਿਗੁਰੂ ਜੀ 🙏🏼
@amarjeetsingh9112
@amarjeetsingh9112 5 ай бұрын
ਰੱਬ ਘਰੇ ਗੁਰੂ ਘਰੇ ਤਾਂ ਸਾਰੇ ਹੀ ਜਾਂਦੇ ਆ ਸਭ ਨੂੰ ਨਹੀਂ ਜੀ ਰੱਬ ਮਿਲ ਜਾਂਦਾ
@GurpreetSingh-uy1xh
@GurpreetSingh-uy1xh 6 ай бұрын
ਵੀਰ ਆ ਖੁਸ਼ਬੋ ਉਸੇ ਨੂੰ ਆਉਂਦੀ ਹੈ ਕੋ ਨਾਮ ਦਾ ਰਸ ਪੀਂਦੇ ਨੇ।ਕੋਲ ਬੇਠਿਦੇ ਬੰਦੇ ਨੂੰ ਨਹੀ ਆਉਂਦੀ। ਓਹ ਬੰਦੇ ਮਜ਼ਾਕ ਉਡਾਉਂਦੇ ਹਨ। ਮੇਰੇ ਨਾਲ ਵੀ ਖਟਦਾ ਮੇਰੇ ਘਰ ਵਾਲੇ ਵੀ ਮੈਨੂੰ ਸੁਦਾਈ ਸਮਜਦੇ ਸੀ। ਅਲੱਗ ਅਲੱਗ ਬੰਦੇ ਨੂੰ ਅਲੱਗ ਅਲੱਗ ਐਕਸਪਿਰੇਂਸ ਹੁੰਦੇ ਹਨ। ਅਨਹਦ ਨਾਦ ਵੱਜਦੇ ਹਨ ਕੰਨਾ ਵਿੱਚ। ਵੈਰਾਗ ਮਈ।ਬੱਸ ਹੋਰ ਕਿ ਕਾਹਾ। ਸਮਜਨ ਵਾਲੇ ਸਮਝ ਜਾਂ ਗੇ । ਵਾਹਿਗੁਰੂ ਵਾਹਿਗੁਰੂ।
@Sidhu2204
@Sidhu2204 6 ай бұрын
Veer ji, ਤੁਸੀ ਕਿੰਨਾ ਸਮਾਂ ਨਾਮ ਜਾਪ ਕਰਦੇ ਸੀ, & ਕਿਹੜਾ ਜਾਪ ਕਰਦੇ ਹੋ ??
@GurpreetSingh-uy1xh
@GurpreetSingh-uy1xh 6 ай бұрын
ਵੀਰ ਜਦੋਂ ਮੰਨ ਬੁਹਤ ਸਾਫ਼ ਤੇ ਸੁੱਚਾ ਹੋ ਜਾਂਦਾ ਉਦੋਂ ਜਦੋਂ ਵੀ ਤੁਸੀਂ ਆਪਣਾ ਧਿਆਨ ਪਰਮ ਪਿਤਾ ਪ੍ਰਮਾਤਮਾ ਦੇ ਚਰਨਾ ਚ ਲਗੌਂਦੇ ਹੋ ਉਦੋਂ ਹੀ ਪ੍ਰਮਾਤਮਾ ਦਰਸ਼ਨ ਦੇਣ ਲਗਦੇ ਹਨ ਕਿਸੇ ਨਾ ਕਿਸੇ ਰੂਪ ਵਿਚ। ਤੁਹਾਨੂੰ ਆਪੇ ਪਤਾ ਲੱਗ ਜਾਣਾ।ਕਿਸੇ ਨਾਲ ਗੱਲ ਕਰਨ ਨੂੰ ਜੀ ਨੀ ਕਰਦਾ ਬਸ ਪ੍ਰਮਾਤਮਾ ਦਾ ਨਾਮ ਤੇ ਓਦੇ ਦਰਸ਼ਨ ਹੀ ਹੁੰਦੇ ਹਨ।
@GurpreetSingh-uy1xh
@GurpreetSingh-uy1xh 6 ай бұрын
ਅਮ੍ਰਿਤ ਵੇਲਾ ਸਾਂਭੋ ਵੀਰੇ 3:15 ਨਿੱਤਨੇਮ ਫਿਰ ਸੁਖਮਨੀ ਸਾਹਿਬ।।
@Sidhu2204
@Sidhu2204 6 ай бұрын
@@GurpreetSingh-uy1xh actually veere mainu negative energies di problem hai, phla path nal eh theek hoje fir hi agge vaddhu
@KiranjeetKaur-h4y
@KiranjeetKaur-h4y 6 ай бұрын
​@@Sidhu2204 mainu v eh problem c 22 saal ton hun Amrit shak lea hai sab thik ho gea hai
@Kiranpal-Singh
@Kiranpal-Singh 4 ай бұрын
*ਬੀਬੀ ਜੀ ਬਹੁਤ ਨਿਮਰਤਾ ਨਾਲ, ਸਹਿਜ ਵਿੱਚ ਬੋਲਦੇ ਹਨ, ਬੋਲਾਂ ਵਿੱਚ ਵਾਹਿਗੁਰੂ ਨਾਲ ਪ੍ਰੇਮ ਦੀ ਝਲਕ ਮਹਿਸੂਸ ਕਰ ਸਕਦੇ ਹਾਂ* ਰੱਬ ਦੇ ਰਾਹ ਦੀ ਤੜਫ ਰੱਖਣ ਵਾਲਾ ਹੀ, ਗੁਹਜ ਵਾਰਤਾ-ਗੱਲ ਬਾਤ ਨੂੰ ਸਮਝ ਸਕਦਾ ਹੈ !
@VARINDERKAUR-y1c
@VARINDERKAUR-y1c 5 ай бұрын
ਪਤਰਕਾਰ ਵੀਰ,,,,,,ਮੈਡਮ ਦੀ interwiew ਲਾਉ ਇਕ ਹੋਰ,,,ਕਿਰਪਾ ਕਰ,,,,ਮੈਡਮ ਦੀਆਂ ਗੱਲਾਂ ਤੋਂ ਸਕੂਨ ਮਿਲਦਾ,
@Gurbaninaamsimran
@Gurbaninaamsimran 6 ай бұрын
ਗੁਰੂ ਅਗਰ ਪਤੀ ਹੋਵੇ ਓਹ ਵੀ ਇਕ ਸੱਚਾ ਗੁਰਸਿੱਖ ਹੋਵੇ ਤਾਂ ਓਹ ਔਰਤ ਬੁਹਤ ਵਡਭਾਗੀ ਹੁੰਦੀ ਹੈ
@gurgurgur
@gurgurgur 5 ай бұрын
Atma khoji bano sach khoj academy Tao samjon
@sarbjitsingh4269
@sarbjitsingh4269 6 ай бұрын
ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ❤
@HappySingh-pi4wh
@HappySingh-pi4wh 6 ай бұрын
ਬ੍ਰਹਮ ਗਿਆਨੀ ਦੀ ਨਿਸ਼ਾਨੀ ਏਹੀ ਹੈ ਧਨ ਏਹ ਬੀਬੀ ਜਿਹਨੂੰ ਪਾਰਬਰ੍ਹਮ ਦੇ ਦਰਸ਼ਨ ਹੋਏ
@reetkaur2293
@reetkaur2293 6 ай бұрын
Thanku sooo much veer g....ehna nal hoor interview lain layi...dilo dhanwaad tuhdada
@bhindaboparai7428
@bhindaboparai7428 5 ай бұрын
Mata g da address mill sakda g
@deepsandhu1230
@deepsandhu1230 6 ай бұрын
🙏🙏 I was missing this mam yesterday. Today I got new vodeo❤
@Gurbaninaamsimran
@Gurbaninaamsimran 6 ай бұрын
ਵਾਹਿਗੁਰੂ ਸੱਚੇ ਪਾਤਸ਼ਾਹ ਨਾਮ ਜਪਣ ਦੀ ਤੁਸੀ ਸ਼ਕਤੀ ਦੇਤੀ ਹੈ ਤੁਸਾਂ ਕਿਰਪਾ ਕੀਤੀ ਹੈ ਨਾਮ ਦੀ ਜੋਤ ਵੀ ਪ੍ਰਗਟ ਕਰੋ ਮੇਰੇ ਮਾਲਕ ਨਿਮਾਣਿਆ ਦੀ ਅਰਦਾਸ ਸੁਣੋ ਸੱਚੇ ਪਾਤਸ਼ਾਹ
@gurgurgur
@gurgurgur 5 ай бұрын
Nirakar di bhagati he fearless vismad di avsatha pergut kardi ha baki davi davta Sant satgur sab sahyogi hun atma gyan day dinday hun ous nirakar da rah dikha dinday hun
@sukhjindersingh1675
@sukhjindersingh1675 6 ай бұрын
ਯਾਰ ਮੈਨੂੰ ਵੀ ਸੁਪਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਹਨ ਇਹ ਸੱਚ ਹੈ ਕੋਈ ਦਿਮਾਗ਼ ਹਿਲਣ ਵਾਲੀ ਗੱਲ ਨਹੀਂ ਹੈ
@Kaur7kang
@Kaur7kang 6 ай бұрын
ਮੇਰੇ ਮਾਤਾ ਜੀ ਅੱਖਾਂ ਬੰਦ ਕਰਕੇ ਜਦੋਂ ਬੈਠ ਜਾਂਦੇ ਹੇਮਕੋਟ ਸਾਹਿਬ ਚਲੇ ਜਾਂਦੇ ਦਸਵੇਂ ਪਾਤਸ਼ਾਹ ਮਹਾਰਾਜ ਕਲਗੀਧਰ ਸਾਹਮਣੇ ਦਰਵਾਜ਼ੇ ਦੇ ਖੱਬੇ ਪਾਸੇ ਉਹ ਕਹਿੰਦੇ ਖੜੇ ਹੁੰਦੇ ਆ ਕਲਗੀ ਸਜਾਈ ਹੁੰਦੀ ਆ
@sukhjindersingh1675
@sukhjindersingh1675 6 ай бұрын
@@Kaur7kang ਆਪਣੇ ਮਾਤਾ ਪਿਤਾ ਦੀ ਸੇਵਾ ਕਾਰੋ ਬਹੁਤ ਰੱਬੀ ਰੂਹਾਂ ਨੇ ਤੁਹਾਡੇ ਮਾਤਾ ਪਿਤਾ
@Golden_L1FE
@Golden_L1FE 6 ай бұрын
guru gobind singh ji kiwe lagde ne jaddo dekhya si ?
@sukhjindersingh1675
@sukhjindersingh1675 6 ай бұрын
@@Golden_L1FE ਬਹੁਤ ਹੀ ਦਮਦਾਰ ਸਰੀਰ ਸਾਂਤ ਤੇ ਬਹੁਤ ਦਿਆਲੂ ਬਹੁਤ ਰਹਿਮਦਿਲ ਲਗਦੇ ਸਨ
@Golden_L1FE
@Golden_L1FE 6 ай бұрын
@@sukhjindersingh1675 jiwe pic ch dekhde ne same oda dikhde ne ?
@JyotiKaur-qj6hl
@JyotiKaur-qj6hl 2 ай бұрын
Mam, shivji ji ਕਿਵੇਂ ਦਿਖਦੇ ਹਨ, ਜਦੋਂ ਤੁਸੀਂ ਉਹਨਾਂ ਨੂੰ ਅਸਲ ਵਿੱਚ ਦੇਖਿਆ ਸੀ, please tell us about their appearance... Please mam, tell us more about shivji ji 🙏🙏
@dilbirsingh8287
@dilbirsingh8287 6 ай бұрын
Hor podcast karo g madam naal. Question h ki Madam kis gurmantar da jaap krde ne ??
@Rabb_mehar_kre
@Rabb_mehar_kre 6 ай бұрын
Bahut achha te sab ton important sawaal puchhya veer ji...
@AkashSharma-ie8ct
@AkashSharma-ie8ct 6 ай бұрын
Gurmantar Gupt hunda Hai oh daseya NAHI janda
@gurgurgur
@gurgurgur 5 ай бұрын
Sach khoj academy Tao next avsatha nu samjo kaybal experience honay he vismad nahi hunda niresha rah kay hukam manno bana manno fer hirday vich satgur app pergut hunday hun jis nu gurmat mata ja chandi mata , bhagati vi dasam pita kahday hun sach khoj academy deep explain kardi ha baba ji experience nu important nahi dinday bhanay nu hukam nu important dinday hun jo gurbani vi kahdi ha kotak magnay means ridhi sidhi di bhukh ha param nahi Parma niresha bhagati nal hunda ha jadow hirday vich koe isha na hovay fer parmatma roopi 🌴 tree pergut hirday vich hunda ha fer mukti ha karta ous avsatha vich wheheguru app ho janda ha sarir da
@jeeturatta9169
@jeeturatta9169 6 ай бұрын
Unbujh paheli hai Jisne bujh lai oh Brahm. Jo na bujh sakea oh bharam.
@SurjeetSingh-xc6ok
@SurjeetSingh-xc6ok 5 ай бұрын
ਤੁਸੀਂ ਬੰਦਗੀ ਓਸ ਇਕ ਦੀ ਕਰਦੇ ਹੋ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਦੋਨੌ ਅਵਸਥਾ ਅਲੱਗ ਅਲੱਗ ਨੇ
@sukhvinderkaursidhu
@sukhvinderkaursidhu 6 ай бұрын
ਅਧਿਆਤਮਕ ਸ਼ਬਦਾਂ ਨੇ ਰੂਹ ਨੂੰ ਸਕੂਨ ਦਿੱਤਾ
@simarjeetkaur5251
@simarjeetkaur5251 5 ай бұрын
ਮੇਰਾ ਕਹਿਣਾ ੲਿਹ ਕਿ ਮੈਨੂ ਜ਼ੌ ਕੁਜ਼ ਚਾਹੀਦਾ ਹੈ ਓ ਕੁਜ਼ ਲੱਭ ਨਹੀ ਰਿਹਾ........
@Ruby11121
@Ruby11121 6 ай бұрын
Tusi Sara pariwar bohut kismat wale ho!! Waheguru tuhade te kirpa rakhan!! Thank you for sharing!! 🙏🙏
@gurgurgur
@gurgurgur 5 ай бұрын
Roop na rangh na rakh kush trah gun tay bharb phin tisay bhujay nanaka hovay jis soparsan .pic moorti vich wheheguru nahi ha , fearless avasatha davi davtaya deeya di puja nal nahi hundi hirday di atmak bhagati nal fearless mukti hundi ha maya deeya eyes nal nirakar nahi dikh da es gal nu pakka manno hukam mann kay bina eyes tao div darishi nal daykhna ha sansar vich sarir nahi atma nu he daykhna ha sarir nu nahi sarir vich atma nu he daykhna ha dhrami admi aurat nay bina feet tao chalna ha hukam vich hirday di awaz tao bina hatha bina ear tao sanna ha shach khan tao sansar sarir sab maya vich hun sukham khayda div darishti nal hundiya hun sarir othay nahi hunda kaybal atma apnay mool parmatma nal mili Hindi ha satgur pargut hirday vicho ho kay div darishti dinda ha , first gur ha jo atmak gyan ha fer satgur milda ha nirakar hirday vicho fer guru jo parbharam parmatma ha , jeev bharama ja atma bharam ha dono mil kay puran bharam hunday hun fer satgur pergut hunda ha jo parbharam nal milap karwada ha hirday vich he bhana mann kay niresha gurbani day bhachan mann kay sansar vich atma khoj kay atma khoj he parmatma khoj ha sarir nahi sach khan vich sab atma hun ,
@Rudraya_Singh
@Rudraya_Singh 6 ай бұрын
Jeda sargun hai ohi nirgun hai,, jiski rahi bhawna jaisi prabhu murat dekhi tin jaisi.. jiste parmatma di kirpa hundi osnu hi sirf avsar milda ki oh apne astitva di khoj kare,,
@akaalkaur8047
@akaalkaur8047 4 ай бұрын
ਮੈਨੂ ਸਮਝ ਨਹੀ ਆ ਰਹੀ ਮੈਂ ਕਿਵੇਂ ਸੁਰੂਆਤ ਕਰਾ ਪਰ ਚਾਹੁੰਦੀ ਹਾਂ ਭਗਤੀ ਕਰਨੀ ਕਿਵੇਂ ਕਰਾ ਜੀ 🙏🙏
@prabchahal1624
@prabchahal1624 6 ай бұрын
ਸ਼ੁਕਰ ਵਾਹਿਗੁਰੂ ਜੀ ਦਾ ਤੁਸੀ ਦੁਬਾਰਾ ਵਿਚਾਰ ਸੁਣਨ ਦਾ ਸਮਾ ਬਖਸ਼ਿਸ਼ ਕੀਤਾ 🙏🙏🙏🙏
@kuldeepsinghchatha
@kuldeepsinghchatha 4 ай бұрын
ਇਕ ਗੱਲ ਦੱਸਿਓ ਜੀ ਕਿ ਕਿਸੇ ਸਾਧਕ ਲਈ ਕਿਸੇ ਪੂਰੇ ਸਾਧਕ ਜਾਂ ਕਹੋ ਪਹੁੰਚੇ ਸਾਧਕ ਦੀ ਅਰਦਾਸ ਬੇਨਤੀ ਕੀਤੀ ਵੀ ਕੰਮ ਕਰਦੀ ਹੈ। ਕਿ ਨਵੇਂ ਸਾਧਕ ਜਾਂ ਅਟਕੇ ਸਾਧਕ ਲਈ ਮਦਦਗਾਰ ਹੁੰਦੀ ਹੈ
@ranjeetbishnoi254
@ranjeetbishnoi254 6 ай бұрын
बहुत ही बढिया चर्चा ईश्वर से जुड़ने का एहसास मैडमजी का बिल्कुल वास्तविक है हमारे तक पहुँच करने के लिए धन्यवाद
@rammeekkaur3605
@rammeekkaur3605 6 ай бұрын
J mai hun shuru hi karna naam japna, rabb nu yaad krna, ta question aunda kyu karna jaap. Kyuki jado kuch mangna hunda fer ta pura emotionally dil naal path v ho janda. Je sab theek thaak aa fer dhyaan ch bethn time question hunda k why am doing this.
@pendulifendculture7992
@pendulifendculture7992 6 ай бұрын
Mukti vaste kro waheguru ji jaap Mn v thode vang ruk gyi
@Nikki012
@Nikki012 6 ай бұрын
Apne aap ko pehchan ne k liye. Apni soul ka creator pta krne k liye app kha se aye? kisne bnaya apko? kyu bnaya? apko yaha bheja kyu gya earth pe? Inn sab questions ko jaan ne k baad mukti milti hai. Aap naam jap kijiye yeh sab questions ka answer dhoond ne k liye 🥰
@RamanPreetKaur-bu9bd
@RamanPreetKaur-bu9bd 6 ай бұрын
Y bat sach hy pershani which Banda bhut ro ro k ardes karda per bad ch rab jany ke ho Jada wasy may simran kra y n kra yad oh har waly aandy ny pita maharaj jee bus dukh eh ra gya nitneme n bn skyi🙏🙏
@JatinderSingh-ts1yw
@JatinderSingh-ts1yw 5 ай бұрын
ਕੁਝ ਰਾਹ ਲੱਭਣ ਤੇ ਆਪਣੇ ਵਿਚਾਰ ਜੀਵਣਜਾਚ ਲਈ
@rajindersingh-um6ly
@rajindersingh-um6ly 6 ай бұрын
It's true because my sister face this situation yeh Parmatma ki kirpa hoti hai use Ane wali sab future ka pata chala jata hai
@numerical821
@numerical821 6 ай бұрын
But ds nhi skde hna??
@harwindersingh4170
@harwindersingh4170 6 ай бұрын
Kehri kitaab ch likhya das nhi skde parmatma kisi di niji jayidaat nhi har kisi nu apne dhang naal milda oh esnu hukam aa ta dasde a​@@numerical821
@baljitkaurcanada
@baljitkaurcanada 4 ай бұрын
Thanks bahut anand aya madam de Amolk bachan sun ke
@amarjeetsingh9112
@amarjeetsingh9112 5 ай бұрын
ਵੇਖਣ ਵਾਲੀ ਅੱਖ ਹੋਣੀ ਚਾਹੀਦੀ ਇਹਦੀ ਹੈ ਜੀ ਸਭ ਕੁਝ ਇਹ ਕੀ ਹੈ ਇਹ ਕੀ ਹੈ ਇਕ ਓਕਾਰ ਏਕ ਅੱਲਾ ਵਾਹਿਗੁਰੂ ਹਰੀਅੰ ਗੋਡ ਏਕ ਇੱਕੋ ਹੀ ਹੈ ਜੀ
@paramjitsinghgill1256
@paramjitsinghgill1256 6 ай бұрын
Waheguru ji
@veeranjaihindmarwaha9759
@veeranjaihindmarwaha9759 6 ай бұрын
I believe her
@bhupinderbrar8174
@bhupinderbrar8174 4 ай бұрын
ਭੈਣ ਜੀ, ਮੇਰੇ ਤੋਂ ਬੈਠ ਨਹੀਂ ਹੁੰਦਾ। ਲੇਟ ਕੇ ਵਾਹਿਗੁਰੂ ਜਪਾਂ ਜਾਂ ਸੁਣਾ ਤਾਂ ਨੀਂਦ ਆ ਜਾਂਦੀ ਹੈ ਜਾਂ ਫੇਰ ਖ਼ਿਆਲ ਕਿਤੇ ਹੋਰ ਹੀ ਚਲਾ ਜਾਂਦਾ ਹੈ।ਸਮਝ ਨਹੀਂ ਆਉਂਦੀ ਕਿ ਕਿਵੇਂ ਸਿਮਰਨ ਕਰਾਂ ? ਕਿਰਪਾ ਜਵਾਬ ਜਰੂਰ ਦੇਣਾ।
@kuldeeptakher4503
@kuldeeptakher4503 6 ай бұрын
ਬਹੁਤ ਬਹੁਤ ਵਧੀਆ ਪ੍ਰੋਗਰਾਮ ਸੱਚ ਨਾਲ ਜੁੜਨ ਵਾਸਤੇ
@palkaur8622
@palkaur8622 5 ай бұрын
ਮੈਡਮ ਮੈ ਡੇਢ ਸਾਲ ਮੈਡੀਟੇਸ਼ਨ ਕਰਦੀ ਰਹੀ ਘਰ ਦੇ ਵੀ ਲੜਦੇ ਸੀ ਕਿ ਬਾਣੀ ਛਡ ਕੇ ਸਵਾਸਾ ਨਾਲ ਕਿਉ ਜੁੜਦੇ ਹੋ ਮੈ ਹੁਣ ਮੈਡੀਟੇਸ਼ਨ ਛਡ ਦਿਤੀ ਅਤੇ ਫਿਰ ਪਾਠ ਕਰਨ ਲਗ ਪੲਈ ਇਸ ਬਾਰੇ ਦਸਿਆ ਜਾਵੇ ਜੀ
@karmjeetsingh8622
@karmjeetsingh8622 6 ай бұрын
Thanks for sharing your experiences. They are very inspiring and motivational to keep chanting the Naam.
@parminderkaur9849
@parminderkaur9849 6 ай бұрын
ਭੈਣ ਜੀ ਠੀਕ ਕਹਿ ਰਹੇ ਨੇ ਮੇਰੀ ਬੇਟੀ ਬਿਮਾਰ ਹੋ ਗਈ ਸੀ ।ਮੇਰਾ ਰੋਜ ਦੀ ਤਰਾ ਨਿਤਨੇਮ ਚਲਦਾ ਸੀ।ਮੇਰੀ ਬੇਟੀ ਹਸਪਤਾਲ ਚ ਦਾਖਲ ਸੀ ਨਿਊਜੀਲੈਂਡ ਚ ਮੈ ਇੰਡੀਆ ਚ ਉਹਦੇ ਲਈ ਨਿਤਨੇਮ ਤੋ ਬਾਅਦ ਆਪਣੀ ਬੇਟੀ ਦੀ ਤੰਦਰੁਸਤੀ ਦੀ ਅਰਦਾਸ ਕਰਦੀ ਸੀ ।ਨਿਤਨੇਮ 1ਸਵੇਰੇ ਸ਼ੁਰੂ ਕਰਦੀ ਸੀ।ਬੇਟੀ ਨੇ। ਇਕ ਮਹੀਨੇ ਤੋ ਖਾਣਾ ਪੀਣਾ ਬੰਦ ਸੀ। ਇੰਨੀ ਜਿਆਦਾ ਬਿਮਾਰ ਸੀ ਇਕ ਦਿਨ ਅਰਦਾਸ ਕਰਦੇ ਟਾਇਮ ਮਨ ਵਿਚ ਆਇਆ ਕਿ ਪਤਾ ਨਹੀ ਸਾਡੇ ਤੋ ਪਿਛਲੇ ਜਨਮਾ ਕੀ ਗਲਤੀ ਹੋਈ ਆ ਜੋ ਮੇਰੀ ਬਚੀ ਇੰਨੀ ਤਕਲੀਫ ਚ ਆ ਆਰਦਾਸ ਵਿਚ ਮੈ ਸਾਰੇ ਗੁਰੂ ਸਾਹਿਬਾ .ਪੀਰ ਫਕੀਰ ਦੇਵੀ ਦੇਵਤਿਆ ਦਾ। ਧਿਆਨ ਕਰ ਕੇ ਮੁਆਫੀ ਮੰਗੀ ਕਿ ਸਾਡੇ ਕੋਲੋ ਕੋਈ ਗਲਤੀ ਹੋਈ ਆ ਜਾਂ ਭੁਲ ਹੋਈ ਸਾਨੰ ਮੁਆਫ ਕਰ ਦਿੳ।ਰੋਜ ਵਾਗ ਨਿਤਨੇਮ ਕੀਤਾ ਤੇ ਦੁਬਾਰਾ ਲੰਮੇ ਪੈ ਗਈ ।ਸੁਪਨੇ ਵਿਚ ਉਸ ਭਗਵਾਨ ਨੇ ਦਰਸ਼ਨ ਦਿਤੇ ਜਿੰਨਾ ਦਾ ਮੈੰ ਨਾਮ ਤਕ ਨਹੀ ਸੀ ਲਿਆ । ਉਹ ਨੇ ਬਿਲਕੁਲ ਸਾਫ ਦਰਸ਼ਨ ਦਿਤੇ ਤੇ ਕਿਹਾ। ਮੈਨੂੰ ਜਹਿਰ ਚਾਹੀਦਾ ਜਹਿਰ ਦੇ ਕੇ ਜਾਹ । ਮੇਰੀ ਜਾਗ ਖੁਲੀ ਮੈ ਬਹੁਤ ਡਰ ਗਈ ਇਹ ਕੀ ਹੋਇਆ। ਮੈ ਆਪਣੇ ਪਤੀ ਤੇ ਸਹੇਲੀ ਨਾਲ ਗਲ ਕੀਤੀ ।ਉਹ ਕਹਿਦੇ ਤੰ ਮੰਦਰ ਜਾਹ ਭੰਗ ਧਦੁਰਾ ਦੇ ਪਤੇ ਆਕ ਦੇ ਪਤੇ ਤੇ ਕਚੀ ਲਸੀ ਲੈ ਕੇ ਸਿਵ ਮੰਦਰ ਜਾਹ ਜਿਥੇ ਅਸੀ ਕਦੇ ਗ ਨਾ ਹੋਈਏ ਬੜਾ ਅਜੀਬ ਲਗਦਾ ਪਰ ਮੈ ਆਪਣੀ ਬੇਟੀ ਬਿਮਾਰ ਸੀ ਕਰ ਕੇ ਗਈ ਉਸੇ ਦਿਨ ਫੋਨ ਆਇਆ ਕਿ ਅਜ ਮੇਰੀ ਬੇਟੀ ਨੇ ਆਪ ਕਿਹਾ ਕਿ ਮੈੰਨੂੰ ਭੁਖ ਲਗੀ ਆ ਮੈ ਰੋਟੀ ਖਾਣੀ ਆ ਉਸ ਦਿਨ ਤੋ ਨਿਤਨੇਮ ਦੇ ਨਾਲ ਮੈ ਭਗਵਾਨ ਸਿਵ ਦੀ ਪੂਜਾ ਕਰਦੀ ਹਾ। ਉਹ ਸਿਵ ਜੀ ਭਗਵਾਨ ਸੀ। ਬੇਟੀ ਬਿਲਕੁਲ ਠੀਕ ਆ ਹੁਣ ਅਸੀ ਸਿਖ ਆ ਇਹ ਸਚ ਆ ਮੇਰੇ ਨਾਲ ਇਹ ਹੋਇਆ ਸ਼
@shivdevsingh8458
@shivdevsingh8458 6 ай бұрын
ਸਹੀ ਹੈ ਜੀ। ਆਨੰਦ ਆ ਗਿਆ।
@LoveDeep-z3o
@LoveDeep-z3o 2 ай бұрын
Kalki hi Jai Ho shree Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram Ram
@bajwamultimedianews349
@bajwamultimedianews349 6 ай бұрын
ਵੀਰ ਜੀ ਮੈਂ ਜਦੋਂ ਸਮਰਨ ਕਰਦਾ ਹਾਂ ਅਤੇ ਸੁੰਨ ਨੂੰ ਦੇਖਦਾ ਹਾਂ ਮੈਨੂੰ ਪਰਕਸ਼ ਦੀ ਛੋਟੀਆਂ ਛੋਟੀਆਂ ਝਲਕਾਂ ਦਿਖਦੀਆਂ ਨੇ ਤੇ 4 ਜਾ 5 ਸੇਕਟ ਝਲਕ ਵੇਖਣ ਨੂੰ ਮਿਲਦੀ ਹੈ ਅਤੇ ਬਹੁਤ ਅਨੰਦ ਆਉਂਦਾ ਹੈ ਮੈਨੂੰ ਦੱਸੋ ਮੈਂ ਸਹੀ ਹਾਂ
@harwindersingh4170
@harwindersingh4170 6 ай бұрын
Bai kis tarah di jhalk ki ik Bindu jiha hunda
@HarjinderKaur-ku9tt
@HarjinderKaur-ku9tt 6 ай бұрын
Bhai simranjit singh tohana ji nu suno ji
@bajwamultimedianews349
@bajwamultimedianews349 6 ай бұрын
​@@harwindersingh4170 -hanji
@bajwamultimedianews349
@bajwamultimedianews349 4 ай бұрын
​@@harwindersingh4170 ਹਾਂਜੀ ਵੀਰ ਜੀ ਬਿੰਦੂ ਦੀ ਤਰਾ ਸੀ ਪਰਕਾਸ਼ ਬਾਰ ਬਾਰ ਦਿਸਦਾ ਹੈ
@bajwamultimedianews349
@bajwamultimedianews349 4 ай бұрын
​@@HarjinderKaur-ku9tt ਹਾਂਜੀ ਵੀਰ ਜੀ ਅਸੀਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ ਨੂੰ ਸੁਣਦੇ ਹਾਂ
@sidhugaint6813
@sidhugaint6813 6 ай бұрын
ਮੈਨੂੰ ਕ੍ਰਿਪਾ ਕਰਕੇ ਮੈਡਮ ਜੀ ਦਾ ਨੰਬਰ ਦਿਓ ਜਾ ਇਹਨਾਂ ਦਾ ਐਡਰੈੱਸ ਦੱਸਿਓ 🙏🏾
@abroadhelp1800
@abroadhelp1800 6 ай бұрын
Great Work Veer ji. Really Appreciate 😊 more interviews🎉
@sarbjitkaur-es3gy
@sarbjitkaur-es3gy 5 ай бұрын
ਭਾਣਜੀ ਤੁਸੀ ਦੱਸ ਸਕਦੇ ਹੋ ਨਾਮ ਦਾਨ ਕਿੱਥੋਂ ਲਿਆ ਸੀ
@sukhjeetsingh2284
@sukhjeetsingh2284 6 ай бұрын
🙏ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰ 40 ਦਿਨਾਂ ਦਾ ਪੀਰੀਅਡ ਸਮਾ ਪ੍ਰਹੇਜ਼ ਨਾਲ ਇਹ ਬਿਜ਼ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸਟ ਇਸਟੇ ਨਮੋ ਤੰਤ੍ਰ ਤੰਤ੍ਰੰ ਦਾ ਰੂਪ ਹੋਣਾ ਸ਼ੁਰੂ ਹੋ ਜਾਂਦਾ।🙏
@NarinderKaur-hd6ez
@NarinderKaur-hd6ez 3 ай бұрын
Pls Thora elaborate krke smjhaa dwo
@justinsalfaz8034
@justinsalfaz8034 2 ай бұрын
@@NarinderKaur-hd6ez It's very simple. joh paiya hai. whi tum ho.
@MohanSingh-nz1bi
@MohanSingh-nz1bi 6 ай бұрын
Koyi andwish nhi hai madam sach bol rhe hai third eye open hon te yh sare anubhav hunde hai jo naam nhi japde jihna nu Anubhav nhi hude ooh andwishwas. shamjde hn
@rsgill9049
@rsgill9049 6 ай бұрын
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਵੋਹ ਚੇਤਨ ਸਵਰੂਪ ਕਣ ਕਣ ਚ ਮੌਜੂਦ ਐ। ਪਰ ਦੱਸੇਗਾ ਉਹ ਜਿਸ ਨੇ ਉਸ ਨੂੰ ਜਾਣਿਆ ਅਨੁਭਵ ਕੀਤਾ।
@bajwa-blogger
@bajwa-blogger 6 ай бұрын
dil ena khush ho geya mata ji diya gala sun ke menu samj nhi a reha ki mei pusha mata ji ta chohni ha ke mata ji mere kol te mei ik war ghut ke galwakdi pa lava te mehsus kra jina ne sakshat parmarma de darshan kite dhan ho tuc te dhan dhan mera akal purak waheguru
@varindersinghvarindersingh7749
@varindersinghvarindersingh7749 11 күн бұрын
ਪਰ ਸਾਡੇ ਬਾਪੂ ਦਾ ਹੁਕਮ ਆ ਕੇ ਬਿਨਾਂ ਸ਼ਸਤਰ ਤੋ ਮੈ ਕਿਸੇ ਨੂੰ ਦੀਦਾਰੇ ਨਹੀ ਦਵਾਗਾ ਫਿਰ ਇਹ ਸਭ‌ ਕਿਵੇ ਹੋਇਆ ਕਿਰਪਾ ਕਰਦੇ ਦੱਸਿਓ ਜੀ ❤
@munishsharma9595
@munishsharma9595 6 ай бұрын
Ma'am de charan touch karke sada v kuch pala ho janda❤ Kash ma'am nu mein mil paandi, I also belong to Chandigarh❤ Please ma'am future ch fer tohadi Bani sunna chahange❤I have seen all your three Videos
@virtualman7358
@virtualman7358 6 ай бұрын
Madam ji ne Radha Soami Beas to nam liya hoiya hai hun? Thank you.
@JaspalSingh-ul6ys
@JaspalSingh-ul6ys 6 ай бұрын
ੳਹ ਭਾਈ ਤੂੰ ਜਦੋ ਵੀ ਕਿਸੇ ਚੀਜ ਲਈ ਧੰਨਵਾਦ ਕਰਨਾ ਹੁੰਦਾ ਕਿਨੀ ਵਾਰੀ ਅਕਾਲ ਪੁਰਖ ਬੋਲ ਕੇ ਧੰਨਵਾਦ ਕਰਦਾ ਮੈ ਅਜ ਤਕ ਜਿੰਨੇ ਵੀ ਸਿਖ ਅਰਦਾਸ ਤੇ ਧੰਨਵਾਦ ਕਰਦੇ ਸੁਣੇ ਬਾਬਾ ਬੁਢਾ ਜੀ ਦਾ ਧੰਨਵਾਦ ਕਿਰਪਾ ਬਾਬਾ ਦੀਪ ਸਿੰਘ ਜੀ ਦਾ ਧੰਨਵਾਦ ਕਿਰਪਾ ਪਤਾ ਨਹੀ ਕਿਹੜੇ ਕਿਹੜੇ ਸ਼ਹੀਦਾ ਦੀ ਕਿਰਪਾ ਗੁਰੂ ਨਾਨਕ ਸਾਬ ਦੀ ਕਿਰਪਾ ਗੁਰੂ ਰਾਮਦਾਸ ਦੀ ਕਿਰਪਾ ਕਲਗੀਆ ਵਾਲੇ ਦੀ ਕਿਰਪਾ ਜਰਾ ਸੋਚ ਕੇ ਦਸੀ ਏ ਹੀ ਬੋਲ ਦੇ ਆ ਸਾਰੇ ਏਦਾ ਹੀ ਦੂਜੇ ਲੋਕ ਆਪਣੇ ਦੇਵੀ ਦੇਵਤਿਆ ਤੇ ਗੁਰੂ ਤੇ ਭਗਵਾਨਾ ਨੂੰ ਯਾਦ ਕਰਦੇ ਆ ਧੰਨਵਾਦ ਕਰਦੇ ਉਨਾ ਵਾਰੀ ਤੁਹਾਨੂੰ ਇਕ ਅਕਾਲ ਪੁਰਖ ਯਾਦ ਆਉਦਾ ਆਪਣੀ ਵਾਰੀ ਭੁਲ ਜਾਦਾ
@SukwinderSingh-dd3kh
@SukwinderSingh-dd3kh 6 ай бұрын
Vadhu dubidha ki pata oh Jaan k bold
@jass1794
@jass1794 6 ай бұрын
Bhawei ene naam lei lao ya ek naam lei lao gal eko ae. Koi fayda ni behas karan da
@gurmeetsachdeva6907
@gurmeetsachdeva6907 6 ай бұрын
ਕੀ ਮੈਂ ਮੈਡਮ ਨੂੰ ਪਰਸਨਲੀ ਮਿਲ ਸਕਦੀ ਹਾਂ.. ਕੀ ਏਨਾਂ ਦਾ ਕੰਟੈਕਟ ਨੰਬਰ ਮਿਲ ਸਕਦਾ ਹੈ
@HarbhajanSingh-ii8ej
@HarbhajanSingh-ii8ej 6 ай бұрын
This lady is 100 percent right guru hor bakhshash kare jio.
How do Cats Eat Watermelon? 🍉
00:21
One More
Рет қаралды 11 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 2,9 МЛН
No 42.The spirit of the only son of the parents asked Detective Sidhu for help.
48:48
Detective Sidhu ,Sukhminder Singh
Рет қаралды 23 М.