Shillong ਦੀ ਮੁਟਿਆਰ ਤੇ ਪੰਜਾਬ ਦੇ ਗੱਭਰੂ ਦੀ ਖ਼ੂਬਸੂਰਤ ਕਹਾਣੀ, 'Instagram ਦੀ ਇੱਕ Reel ਨੇ ਬਦਲ'ਤਾ ਸਭ ਕੁਝ'

  Рет қаралды 123,648

On Punjabi tv

On Punjabi tv

Күн бұрын

Пікірлер: 274
@AmarjeetKaurSandhu174
@AmarjeetKaurSandhu174 7 күн бұрын
ਦੇਖਣ ਨੂੰ ਤਾਂ ਲਗਦਾ ਹੀ ਨਹੀਂ ਕਿ ਇਹ ਪੰਜਾਬਣਾਂ ਨਹੀ ਹੈ 🎉🎉
@ManpreetSingh-qe4sx
@ManpreetSingh-qe4sx 17 күн бұрын
ਸਾਦਗੀ ਨਿਮਰਤਾ ਮਾਸੂਮੀਅਤ ਦੋਹਾਂ ਵਿੱਚ ਥੋੜਾ ਥੋੜਾ ਬਚਚਪਨਾ ਤੇ ਓਦੇ ਨਾਲ ਜੋੜੀ ਮਚਿਓਰ ਵੀ ਆ ਯਾਰ ਹੋਰ ਦਾ ਤਾਂ ਪਤਾ ਨੀ ਪਰ ਆ ਜੋੜੀ ਜਰੂਰ ਰਬ ਨੇ ਬਣਾਈ ਆ ❤❤ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰਖੇ ਏਸ ਜੋੜੀ ਨੂੰ ।
@GursahibSinghHundal-qc4dr
@GursahibSinghHundal-qc4dr 15 күн бұрын
ਸਬ ਤੋ ਵੱਡੀ ਗੱਲ ਸਰਦਾਰੀ ਸਲਾਮਤ ਆ ਵਾਹਿਗੁਰੂ ਜੋੜੀ ਨੂੰ ਖੁਸ਼ ਰੱਖਣ
@manasthukral6065
@manasthukral6065 6 күн бұрын
😂
@Google-iw86
@Google-iw86 Күн бұрын
ਚੋਲ ਖਾਓ ਭਇਓ 😂😂​@@manasthukral6065
@BaljitSingh-bj4vm
@BaljitSingh-bj4vm 16 күн бұрын
ਸਿਲੌਗ ਬਹੁਤ ਸੋਹਣਾ ਜਗਾ ਹੈ ਸੁੰਦਰਤਾ ਬਹੁਤ ਹੈ ਸਾਰੀਆਂ ਦੁਕਾਨਾਂ ਕੁੜੀਆਂ ਔਰਤਾਂ ਹੀ ਚਲਾਉਂਦੀਆਂ ਹਨ ਸਾਨੂੰ ਰਹਿਣ ਦਾ ਮੌਕਾ ਮਿਲਿਆ ਹੈ ਸਿਲੌਗ ਦਾ ਪੈਸਾ ਸਿਲੌਗ ਵਿਚ ਵਾਹਿਗੁਰੂ ਜੀ ਮੇਹਰ ਕਰਨ ਬੇਟਾ ਜੀ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jasbrar1298
@jasbrar1298 16 күн бұрын
Veer bilkol aap thik bolea ji shilog kis jga rahi tose Happy wali ja police bazar molai barge ja okram bus stend ja pologrond
@kamaljit2806
@kamaljit2806 12 күн бұрын
ਮੈਂ ਵੀ ਰਿਹਾਂ ਸ਼ਿਲਾਂਗ
@RoopSingh-ec4nr
@RoopSingh-ec4nr 15 күн бұрын
ਖੂਬਸੂਰਤ ਜੋੜੀ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ।
@Ranjitsingh-oy1gn
@Ranjitsingh-oy1gn 16 күн бұрын
ਵੀਰੇ ਬਹੁਤ ਸੋਹਣੇ ਪੰਜਾਬੀ ਤੇ ਬਹੁਤ ਸੋਹਣੀ ਜੋੜੀ ਰੱਬ ਮਿਹਰ ਭਰਿਆ ਹੱਥ ਰੱਖੇ 🙏🙏💐💐
@RmnAulakh
@RmnAulakh 16 күн бұрын
ਇਹ ਜੋੜੀ ਰੱਬ ਨੇ ਬਣਾਇਆ ਰੱਬ ਤਰੱਕੀ ਬਖਸ਼ਿਸ਼ ਕਰਨ ਗੇ
@sarpanchstudiofatehgarhchu2900
@sarpanchstudiofatehgarhchu2900 16 күн бұрын
ਸ਼ਾਬਾਸ਼..... ਖੂਬਸੂਰਤ ਗੱਲਬਾਤ. ਖ਼ੂਬਸੂਰਤ ਜੋੜੀ... ਪ੍ਰਮਾਤਮਾ ਖੁਸ਼ੀਆਂ ਬਖਸ਼ੇ
@KaranFizaDiaries
@KaranFizaDiaries 16 күн бұрын
❤❤❤
@harjitwalia9700
@harjitwalia9700 16 күн бұрын
ਬਹੁਤ ਸੌਹਣੀ ਜੋੜੀ ਹੈ
@KaranFizaDiaries
@KaranFizaDiaries 17 күн бұрын
ਬਹੁਤ-ਬਹੁਤ ਧੰਨਵਾਦ ਸੁਖਵਿੰਦਰ ਵੀਰੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪਿਆਰ ਭਰੇ ਪਲ ਨੂੰ ਸੱਭ ਦੇ ਅੱਗੇ ਪੇਸ਼ ਕਰਨ ਲਈ 🙏🏻🙏🏻 ਵਾਹਿਗੁਰੂ ਹਮੇਸ਼ਾ ਹੀ ਚੜਦੀ ਕਲਾ ਚੋ ਰੱਖੇ ਤੁਹਾਨੂੰ 🥰 ਸਰਬੱਤ ਦਾ ਭਲਾ 🙏🏻🙏🏻
@ajsingh348
@ajsingh348 16 күн бұрын
Sadgi atey pyar agey b Waheguru idha hi bnai rakhey WMK 🙏🏻
@tailormaster451
@tailormaster451 16 күн бұрын
ਅਕਾਲ ਪੁਰਖ ਨੇ ਇਹ ਜੋੜੀ ਬਣਾਈ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ
@sandhujatt1362
@sandhujatt1362 17 күн бұрын
ਬਹੁ਼ਤ ਵਧਿਅਾ ਖੁਸ ਰਹਿਣ 🌹🌹
@SukhwinderSingh-wq5ip
@SukhwinderSingh-wq5ip 16 күн бұрын
ਸੋਹਣਾ ਪ੍ਰੋਗਰਾਮ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
@gurpyarsingh4780
@gurpyarsingh4780 16 күн бұрын
ਬਹੁਤ ਸੁੰਦਰ ਜੋੜੀ ਖੁਸ਼ ਰਹੋ
@baljitkaur691
@baljitkaur691 3 күн бұрын
ਬਹੁਤ ਸੋਹਣੀ ਜੋੜੀ ਵਾਹਿਗੁਰੂ ਖੁਸ਼ ਰੱਖਣ
@KulwinderSingh-vj7jd
@KulwinderSingh-vj7jd 14 күн бұрын
ਬਹੁਤ ਖੂਬਸੂਰਤ ਜੋੜੀ ਮੌਲਾ ਭਾਗ ਲਾਵੇ
@Raman1xx
@Raman1xx 16 күн бұрын
ਕੁੱੜੀ ਵਿੱਚ ਵਿੱਚ ਬੋਲਣਾ ਚਾਉਂਦੀ ਹੈ ਪਰ ਫਿਰ ਚੁੱਪ ਕਰ ਜਾਂਦੀ ਹੈ ਜਦੋ ਤੁਸੀਂ ਦੋਵੇਂ ਗੱਲ ਕਰ ਰਹੇ ਹੁੰਦੇ ਹੋ ਭਾਈ ਕੁੱੜੀ ਦੀ ਵੀ ਗੱਲ ਸੁਣੋ ਓਹ ਕੀ ਕਹਿਣਾ ਚਾਹੁੰਦੀ ਹੈ ਓਸਨੂੰ ਵੀ ਮੌਕਾ ਦਿਓ ਨਹੀਂ ਤੇ ਏਹ ਲਗਦਾ ਜਿਵੇਂ ਓਸਦੀ ਗੱਲ ਨੂੰ ignore kr ਰਹੇ ਹੋ
@SukhpalSingh-ed1tu
@SukhpalSingh-ed1tu 6 күн бұрын
Right veer
@ramanjaidka9679
@ramanjaidka9679 4 күн бұрын
Good bless you veer ji 🙏
@onpunjabitv
@onpunjabitv 4 күн бұрын
Thanks
@RaazBajwa-gr6jn
@RaazBajwa-gr6jn 4 күн бұрын
ਖੁਸ਼ ਰਹੋ ਆਬਾਦ ਰਹੋ 🎉
@parmindersinghgill6470
@parmindersinghgill6470 16 күн бұрын
ਵਾਹਿਗੁਰੂ ਭਲਾ ਕਰੇ, ਬਹੁਤ ਵਧੀਆ ਜੋੜੀ।
@balbirsingh4656
@balbirsingh4656 2 күн бұрын
Very best couple, Fiza is beautiful. Singh is handsome, God Bless them and live long couple. 🙏🏻🌹👍🙏🏻👌🌹
@ffguri8816
@ffguri8816 3 күн бұрын
ਵਾਹਿਗੁਰੂ ਜੋੜੀ ਨੂੰ ਭਾਗ ਲਾਉਣ ❤
@DilpreetKaur-g1f
@DilpreetKaur-g1f 16 күн бұрын
Ye vedio mainu bht dil nu sohni lgi. Bht zada❤❤❤❤❤❤❤❤❤❤
@AvtarSingh-rh1zt
@AvtarSingh-rh1zt 16 күн бұрын
ਵੀਰ ਕੁੜੀ ਨੂੰ ਬੋਲ ਲੈਣ ਦੇ ਵਿਚਾਰੀ ਨੂੰ😂
@somap8380
@somap8380 14 күн бұрын
If sister speaks Panjabi in her own ways; many people will definitely like it, including myself. God bless.
@SukhSingh-xk5cr
@SukhSingh-xk5cr 15 күн бұрын
Eh ladki da chehra bda hi masoomiyet bhriya hai dil saaf lgda hai
@bhupinderbal7077
@bhupinderbal7077 15 күн бұрын
ਬਾਬਾ ਨਾਨਕ ਜੋੜੀ ਨੂੰ ਖੁੱਸ ਰੱਖਣ 👍👍🙏🙏❤️❤️
@JASWANTSINGH-xw8tq
@JASWANTSINGH-xw8tq 15 күн бұрын
ਵੀਰ ਜੀ ਮੈਂ ਇਸ ਵੇਲੇ ਛੀ਼ਲੌਗ ਚ ਪੋਸਟਡ ਆ. ਜੀਉਦੇ ਵਸਦੇ ਰਹੋ. ਸਹੁਰਿਆ ਤੋਂ ਕੁਝ ਮੰਗਵਾਉਣਾ ਹੋਵੇ ਤਾਂ ਦੱਸ ਦਿਉ ਜੀ. ਧੰਨਵਾਦ
@SurinderSingh-nv4vk
@SurinderSingh-nv4vk 16 күн бұрын
Very nice beer ji bahut hi sohani Jori hai , Parmatma chardikala rakhe ji
@lsone5166
@lsone5166 13 күн бұрын
Loving jori . Bete di awaaz bohat sohni . God bless 🙌 ❤
@rashpalsingh7428
@rashpalsingh7428 15 күн бұрын
ਬਹੁਤ ਖੂਬ ਸੁਰਤ ਜੋੜੀ ਪ੍ਰਮਾਤਮਾ ਖ੍ਰਸ ਰਖੈ
@anandsarup3503
@anandsarup3503 16 күн бұрын
People should set example all world love each other as this cute wife & husband, god bless both.
@kuldeepsingh-gh7cq
@kuldeepsingh-gh7cq 15 күн бұрын
Very nice 19:57
@FaraattaTv
@FaraattaTv 8 күн бұрын
Bahut sohni jodi aa , kuri bahut innocent lag rahi . Stay blessed always ❤.
@DilpreetKaur-g1f
@DilpreetKaur-g1f 16 күн бұрын
Bht bht sohni jodi hai Dona di bht sadgi. Simpleness. ❤❤❤❤❤❤❤❤ Rub ina nu hmesha khush rkhey
@kulvirsingh7783
@kulvirsingh7783 16 күн бұрын
Nice 👍
@GurmeetSingh-m2c
@GurmeetSingh-m2c 12 күн бұрын
ਬਹੁਤ ਵਧੀਆ ਹੈ ❤❤🎉🎉
@sweetpeasandy8762
@sweetpeasandy8762 16 күн бұрын
They make a beautiful couple. His voice is so beautiful 😍
@paramjitsinghsingh251
@paramjitsinghsingh251 13 күн бұрын
ਬਹੁਤ ਵਧੀਆ ਜੀ ❤❤ ਰੱਬ ਰਾਖਾ ਜੀ 🙏🏻🙏🏻
@HARPREETSINGH-y4e
@HARPREETSINGH-y4e 15 күн бұрын
Sade punjabna ta vagre gea es kudi ne sir ta choni bhote vadea Lai hoe vadia gal ha
@Gurmeetsingh-u6u
@Gurmeetsingh-u6u 15 күн бұрын
Dil cho duava jodi nu
@AngrejSingh-ff9pu
@AngrejSingh-ff9pu 14 күн бұрын
Waheguru ji jodhi Hamesa khush Rakhe ji❤️❤️🙏
@GurmeetSingh-rt6or
@GurmeetSingh-rt6or 15 күн бұрын
ਸੋਹਣੀ ਜੋੜੀ
@sawindersingh4851
@sawindersingh4851 16 күн бұрын
❤🎉 ਵਾਹਿਗੁਰੂ ਜੀ ਜੋੜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ ❤🎉❤🎉😂🎉❤🎉😂🎉❤🎉😂🎉
@RobinSingh-sg1xi
@RobinSingh-sg1xi 14 күн бұрын
ਬਹੁਤ ਵਧੀਆ
@InderjitSingh-le5mo
@InderjitSingh-le5mo 16 күн бұрын
punjabi kudian nu sardar munde darhi vale pasand nai but kudi ne muslim ho v munde nu accept kita....lots of love to couple
@rashpalatwal6885
@rashpalatwal6885 14 күн бұрын
Sab to sohni jodi❤❤❤❤❤❤❤❤❤
@ParmjeetSingh-h5s
@ParmjeetSingh-h5s 16 күн бұрын
ਰਾਤ ਨੂੰ ਬਹੁਤ ਸੋਹਣਾ ਲੱਗਦਾ ਲੋਂਗ ਸਲੋਂਗ ਅਸੀਂ ਲੰਘਦੇ ਉਥੋਂ ਦੀ ਟਰੱਕ ਲੈ ਕੇ ਜੀ
@sehajgamer5433
@sehajgamer5433 15 күн бұрын
Punjabi kudia kapde la rhea n a kudi poore punjabi suit ch a punjab diya kudia nu sardaar wdia ni lagde a kudi sardaar naal viah kra lya kine wdia gl a rabb kush rakhe jodi nu
@GurpreetSingh-jg8pw
@GurpreetSingh-jg8pw 16 күн бұрын
Very very good jodi waheguru ji mehar kre
@gurmelsandhu
@gurmelsandhu 16 күн бұрын
Nice Jodi jug jug jiyo waheguru ji mehar kre ❤❤
@BalwinderPadda-mt7bd
@BalwinderPadda-mt7bd 14 күн бұрын
Bahut vadia lga br
@KulwindersinghSra
@KulwindersinghSra 16 күн бұрын
Bhut sohni jodi waheguru ji es jodi nu hamesha khush rakhi
@ajmersinghgill5362
@ajmersinghgill5362 15 күн бұрын
ਬਹੁਤ ਪਿਆਰੀ ਜੋੜੀ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਿਸ਼ ਕਰਨ
@Harsh-Jaggu
@Harsh-Jaggu 15 күн бұрын
ਬੋਹਤ ਵਧਿਆ sister love from punjab to couple
@gurjeetboparai62
@gurjeetboparai62 16 күн бұрын
ਸਤਿ ਸ਼੍ਰੀ ਆਕਾਲ ਵੀਰ ਜੀ।। ਕਈਆਂ ਨੂੰ ਮੇਰਾ ਕਮੈਂਟ ਬੁਰਾ ਲੱਗੇਗਾ ਕਿਉਂਕਿ ਹਲਾਤ ਇਸ ਤਰ੍ਹਾਂ ਦੇ ਬਣ ਜਾਣੇ ਆ ਸਾਨੂੰ ਕੁੜੀਆਂ ਬਾਹਰਲੀਆਂ ਸਟੇਟਾਂ ਤੋਂ ਲਿਆਉਂਣੀਆਂ ਪੈਣੀਆਂ ਆ । ਪੰਜਾਬ ਵਿੱਚ ਕੋਈ ਰਿਸ਼ਤਾ ਹੀ ਨੀਂ ਕਰਦਾ ਹਰ ਕੋਈ ਕਨੇਡਾ, ਇਗਲੈਂਡ, ਅਸਟ੍ਰੇਲੀਆ ਤੇ ਅਮਰੀਕਾ ਵਾਲੇ ਰਿਸ਼ਤੇ ਹੀ ਭਾਲਦੇ ਨੇ ।। ਪੰਜਾਬ ਵਿੱਚ ਕੋਈ ਰਿਸ਼ਤਾ ਹੀ ਨੀਂ ਕਰਦਾ।। ਬਹੁਤ ਵਧੀਆ ਜੋੜੀ ਆ ਵੈਸੇ। ਮੈਂ ਵੀ ਫਤਿਹਗੜ੍ਹ ਚੂੜੀਆਂ ਤੋਂ ਹੀ ਹਾਂ।
@Raman1xx
@Raman1xx 16 күн бұрын
Te ਲ ਆਓ ਵੀਰ ਜੀ ਓਹਨਾਂ ਨੂੰ ਸਿੱਖੀ ਨਾਲ ਜੋੜੋ ਪੰਜਾਬ ਦੀਆਂ ਕੁੜੀਆਂ ਨਾਲ ਚੰਗੇ ਸੰਸਾਰ ਆਲੀਆ ਹੀ ਕੁੜੀਆਂ ਹਣ ਉਹ
@sakinderboparai3046
@sakinderboparai3046 16 күн бұрын
ਹੁਣ। ਵਾਪਸੀ ਸ਼ੁਰੂ ਹੋ।ਗਈ ਕੈਨੇਡਾ ਤੋ।
@gurjeetboparai62
@gurjeetboparai62 16 күн бұрын
@sakinderboparai3046 ਵੀਰ ਆਉਣਾ ਹੀ ਪੈਣਾ। ਦਿਹਾੜੀਆਂ ਕਰਨੀਆਂ ਸੌਖੀਆਂ ਥੌੜੀ ਆ ।
@ShahitelecomShahi
@ShahitelecomShahi 9 күн бұрын
I spent 31 years in Arunachal Pradesh i saw many Sikhs are settled in Shillong
@haira-z1c
@haira-z1c 13 күн бұрын
Aap dono Hazaaron, sal ek Saath Kush, Rao I love world in the best Jodi👌👌👌👌 🩷👌❤🫶🫶🩷🩷🩷🩷👍👍💪💪👌👌🫶🫶🙏🙏🙏🙏💖💖 ta-da Parar Mata Pita Sada Sukhi, Rehan, Khushi, Rehan tuhade dil di har murad jaldi puri kre Waheguru tusi jaldi hi 2 toh 4 ho jao beta ji Sona Jaya, beby Satgur bkhse ❤❤👌👌👌👍👍💪💪🙏🙏🫶🫶💖💖👌👌
@ਗਿੱਲਪ੍ਰੀਤ143
@ਗਿੱਲਪ੍ਰੀਤ143 16 күн бұрын
ਕੁੜੀ ਬਹੁਤ ਮਾਸੂਮ aa 🎉
@onpunjabitv
@onpunjabitv 16 күн бұрын
Subscribe
@onpunjabitv
@onpunjabitv 16 күн бұрын
Thanks for support
@tarsem389
@tarsem389 14 күн бұрын
Bahut soni Jodi hai waheguru kirpa karan
@GurdipsinghSingh-mw2el
@GurdipsinghSingh-mw2el 17 күн бұрын
Waheguru g bhaut he piyara kam kita
@AmandeepSingh-bu4wn
@AmandeepSingh-bu4wn 16 күн бұрын
ਬਹੁਤ ਵਧੀਆ ਜੋੜੀ ਜੀ
@ansarshahzad5226
@ansarshahzad5226 6 күн бұрын
❤ love 💕 lehnda punjab
@GurjeetSingh-jk9rp
@GurjeetSingh-jk9rp 5 күн бұрын
Waheguru chardikala bakshe
@GurmeetSingh-l8t
@GurmeetSingh-l8t 6 күн бұрын
Majha
@AshirbadKaur
@AshirbadKaur 8 күн бұрын
very nice beta ji ❤
@onpunjabitv
@onpunjabitv 7 күн бұрын
Thanks a lot
@GurmeetSingh-u2w
@GurmeetSingh-u2w 13 күн бұрын
Waheguru ji aap nu khus rakhein 🙏
@ranjitdhillon759
@ranjitdhillon759 7 күн бұрын
Fiza bless you!
@santokhbirsingh9350
@santokhbirsingh9350 15 күн бұрын
Good to see you both and Waheguru bless you
@BhupinderSingh-gu5yf
@BhupinderSingh-gu5yf 16 күн бұрын
ਬਹੁਤ ਵਧੀਆ ਜੋੜੀ
@tarsem389
@tarsem389 14 күн бұрын
army duty doran salong jan da maqua miliya.salong bahut vadia area hai. Mosam bahut thanda hai
@YusafMasih-w6g
@YusafMasih-w6g 14 күн бұрын
Very nice voice
@bellacheema8792
@bellacheema8792 13 күн бұрын
I watch all interview dill kush ho ga beautiful couple love you guys as a brother sister beautiful smile god bless you guys ❤
@davindersingh6506
@davindersingh6506 8 күн бұрын
Nice family bro waheguru mehar kare chardi klaa rakhe ❤❤❤❤❤❤❤
@onpunjabitv
@onpunjabitv 8 күн бұрын
Dhanvaad g
@paramjeetsingh3700
@paramjeetsingh3700 14 күн бұрын
ਸਦਾ ਖੁਸ਼ ਰਹੋ ਦੋਨੋ
@MohinderSingh-ud1eo
@MohinderSingh-ud1eo 13 күн бұрын
Nice video wahe guru khuss rakhe tuhanu
@surindernijjar7024
@surindernijjar7024 15 күн бұрын
ਬਹੁਤ ਵਧੀਆ ਜੀ
@NirmalSingh-ow5jb
@NirmalSingh-ow5jb 12 күн бұрын
❤Very nice couple GBU
@parmjitsandhusandhu1071
@parmjitsandhusandhu1071 14 күн бұрын
❤❤❤❤❤🎉🎉🎉🎉love u truck bhar k jorri nu 🎉
@HarpalSingh-ru3he
@HarpalSingh-ru3he 14 күн бұрын
22 g bhut sohna likhya or soorila gaunde ho,good luck
@bhupindergill203
@bhupindergill203 16 күн бұрын
ਬਹੁਤ ਵਧੀਆ ਇਨਸਾਨ ਦੋਨੇ
@Subhdeep-l8z
@Subhdeep-l8z 17 күн бұрын
Ghaint ਜੋੜੀ ❤❤❤❤❤
@RamandeepKaur-ym5df
@RamandeepKaur-ym5df 15 күн бұрын
ਬਹੁਤ ਪਿਆਰੀ ਜੋੜੀ
@sandhujatt1362
@sandhujatt1362 17 күн бұрын
ਮਾਝੇ ਵਾਲੇ ਭਾੳੁ ਅਸੀ ਦਿਲ ਦੇ ਸਾਫ ਹੁੰਦੇ ਅਾ ❤💐💯✔
@enginemehakma
@enginemehakma 16 күн бұрын
Majha❤
@JoginderSingh-ms8kr
@JoginderSingh-ms8kr Күн бұрын
ਮੇਰੀ ਵੀ duty ਓਥੇ ਹੀ ਹੈ
@chanloharka2088
@chanloharka2088 17 күн бұрын
Waheguru ji dona hamesha khush te charrdi kala ch rakhan ❤
@kamaljitwadhawan191
@kamaljitwadhawan191 7 күн бұрын
God Bless you Guys.
@onpunjabitv
@onpunjabitv 7 күн бұрын
Thanks
@suchasingh5202
@suchasingh5202 16 күн бұрын
Bahut vadhia jee🙏
@SukhjinderSingh-mj4ft
@SukhjinderSingh-mj4ft 11 күн бұрын
Shri Guru Gobind singh ji bless you both
@onpunjabitv
@onpunjabitv 4 күн бұрын
Waheguru g
@ManjinderSingh-jv8kh
@ManjinderSingh-jv8kh 3 күн бұрын
Subscribed
@Gurmeetsingh-u6u
@Gurmeetsingh-u6u 15 күн бұрын
Jug jug je o
@GurpreetSingh-kq8dr
@GurpreetSingh-kq8dr 17 күн бұрын
🥰🥰🥰🥰🥰 Waheguru Mehar Kare
@dhindsapanjabi9767
@dhindsapanjabi9767 14 күн бұрын
Bahot sohna g🎉🎉
@parmjitsandhusandhu1071
@parmjitsandhusandhu1071 14 күн бұрын
❤❤❤❤❤love u truck bhar k 🎉🎉🎉🎉🎉
@surindersinghsandhu5231
@surindersinghsandhu5231 15 күн бұрын
Boht Soni Johri god bless you both fo you
@rajwantrandhawa539
@rajwantrandhawa539 14 күн бұрын
Waheguru ji chardi Kala rakhna ❤❤❤
@harbanssingh4500
@harbanssingh4500 15 күн бұрын
Kuri da muhandra hi punjabi lagda.bahut sohni jodi.
@sulakhandhaliwal6456
@sulakhandhaliwal6456 16 күн бұрын
Rab khair kre jodi chardi kla vich rhe.
@SANDEEPSINGHBADESHA
@SANDEEPSINGHBADESHA 16 күн бұрын
ਵਾਹਿਗੁਰੂ ਮੇਹਰ ਕਰੇ
@KGSinghSF
@KGSinghSF 15 күн бұрын
Congratulations to the Happy Couple and Wishing well
@kuldeepmundi925
@kuldeepmundi925 15 күн бұрын
Very nice. Enjoy your life, God bless you guys. Kuldip Canada
@sukhjitkaur9370
@sukhjitkaur9370 16 күн бұрын
Very nice video nd Congratulations 🎉
VIP ACCESS
00:47
Natan por Aí
Рет қаралды 30 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
99.9% IMPOSSIBLE
00:24
STORROR
Рет қаралды 31 МЛН
VIP ACCESS
00:47
Natan por Aí
Рет қаралды 30 МЛН