#DEVTHREEKEWALA

  Рет қаралды 109,153

Fame Punjabi

Fame Punjabi

Күн бұрын

Пікірлер: 64
@SurinderKaur-ob6rb
@SurinderKaur-ob6rb Жыл бұрын
ਇੱਕ ਵਿਲੱਖਣ ਸ਼ਖਸੀਅਤ ਸਨ ਬਾਪੂ ਜੀ ਦੇਵ ਥਰੀਕਿਆਂ ਵਾਲੇ......ਸੁਰਿੰਦਰ ਕੌਰ ਬਾੜਾ ਬਾਪੂ ਜੀ ਦੇਵ ਥਰੀਕਿਆਂ ਵਾਲ਼ੇ ਦੀ ਕਲਮ ਨੂੰ ਝੁੱਕ ਕੇ ਸਲਾਮ ਕਰਦੀ ਹਾਂ....
@nanakchandkamboj5844
@nanakchandkamboj5844 4 жыл бұрын
ਮੈਂ ਬਚਪਨ ਤੋਂ ਲੈਕੇ ਦੇਵ ਸਾਹਿਬ ਨੂੰ ਇੱਕ ਗੀਤਕਾਰ ਤੇ ਤੌਰ ਤੇ ਸੁਣਦਾ ਆ ਰਿਹਾ ਹਾਂ। ਜਵਾਨੀ ਉਮਰੇ ਨਾਵਲ ਵਗੈਰਾ ਵੀ ਪੜੇ,ਪਰ ਮੈਨੂੰ ਨਹੀਂ ਪਤਾ ਇਹਨਾਂ ਨੇ ਕਹਾਣੀਆਂ ਦੀਆਂ ਕਿੰਨੀਆਂ ਕਿਤਾਬਾਂ ਲਿਖੀਆਂ ਤੇ ਉਨ੍ਹਾਂ ਦਾ ਕੀ ਨਾੰ ਹੈ ? ਮੇਰੇ ਨਜਰੀਏ ਮੁਤਾਬਕ ਦੇਵ ਸਾਹਿਬ ਨੇ ਜੋ ਮੁਕਾਮ ਗੀਤਕਾਰੀ ਵਿੱਚ ਹਾਸਲ ਕੀਤਾ ਸ਼ਾਇਦ ਹੀ ਉਨ੍ਹਾਂ ਨੂੰ ਸਹਿਤਕਾਰ ਵਜੋਂ ਮਿਲਦਾ। ਅੱਜ ਬੱਚਾ ਬੱਚਾ ਜੋ ਪੰਜਾਬੀ ਮਾੰ ਬੋਲੀ ਨੂੰ ਪਿਆਰ ਕਰਦਾ ਹੈ, ਦੇਵ ਸਾਹਿਬ ਦੇ ਨਾਮ ਤੋਂ ਜਾਣੂ ਹੈ ਸਿਰਫ਼ ਇਨ੍ਹਾਂ ਦੇ ਗੀਤਾਂ ਕਰਕੇ। ਇਹਨਾਂ ਦੀ ਇਸ ਲੇਖਨੀ ਦੇ ਸਫਰ ਚ ਮੈਂ ਸਮਝਦਾ ਹਾਂ ਮਾਣਕ ਸਾਹਬ ਦਾ ਕਾਫ਼ੀ ਯੋਗਦਾਨ ਰਿਹਾ। ਪੰਜਾਬ ਦੇ ਇਸ ਮਹਾਨ ਗੀਤਕਾਰ ਦੀ ਲੰਮੀ ਉਮਰ ਲਈ ਮੈਂ ਕਾਮਨਾ ਕਰਦਾ ਹਾਂ ਅਤੇ ਨਮਸਕਾਰ ਕਰਦਾ ਹਾਂ।
@tapindersingh5884
@tapindersingh5884 Жыл бұрын
0ppppppppp
@amargeetdhura4535
@amargeetdhura4535 3 жыл бұрын
ਅਸੀਂ ਧੰਨਵਾਦੀ ਹਾਂ ਵੀਰ ਦੇਵ ਥਰੀਕੇ ਵਾਲੇ ਜੀ ਦੇ। ਅਮਰਜੀਤ ਸਿੰਘ ਸੰਧੂ ਧੂਰਾ।
@jagseernumberdar8827
@jagseernumberdar8827 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਇਸ ਵਿੱਛੜੀ ਹੋਈ ਮਹਾਨ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣਾ ਪਿੱਛੇ ਪ੍ਰੀਵਾਰ ਅਤੇ ਦੁਨੀਆਂ ਦੇ ਪੰਜਾਬੀ ਸਰੋਤਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ
@JagtarSingh-hf4ck
@JagtarSingh-hf4ck 2 жыл бұрын
ਦੇਵ ਥਰੀਕੇ ਵਾਲੇ ਵਿੱਚ ਹੁੳਮੇ ਨਾਂ ਦੀ ਕੋਈ ਗੱਲ ਹੈ ਨਹੀਂ ਬਹੁਤ ਉੱਚੀ ਸੋਚ ਦੇ ਮਾਲਕ ਹਨ ਚੰਗੇ ੲਿਨਸਾਨ ਹਨ
@RajinderSingh-fr3bm
@RajinderSingh-fr3bm Жыл бұрын
ਆਪਣਾ ਬੁਲਾ, ਮਾਣਕ ਨੂੰ ਬਖਸਿਆ ਦਿਲ ਦੀਆ ਤਰਗਾ ਨੇ ਮੇਲ ਕੀਤਾ ਜੀ
@kulvinderpaul8674
@kulvinderpaul8674 7 жыл бұрын
ਦੇਵ ਸਾਹਿਬ ਆਪ ਪੰਜਾਬੀ ਸਭਿਆਚਾਰ ਦੇ ਬੋਹੜ ਹੋ ਜੀ, ,ਮਾਣਕ ਸਾਹਿਬ ਦੀ ਆਵਾਜ਼ ਆਪ ਦੀਆਂ ਰਚਨਾਵਾਂ ਨੂੰ ਅਮਰ ਕਰ ਗਈ,,,,,
@JaswinderSingh-vj4nw
@JaswinderSingh-vj4nw 2 жыл бұрын
PR
@JaswinderSingh-vj4nw
@JaswinderSingh-vj4nw 2 жыл бұрын
PR
@RajinderSingh-fr3bm
@RajinderSingh-fr3bm Жыл бұрын
ਵੇਖਕੇ ਆਜੀਜ ਨੂੰ ਬਹੁਤ ਧੰਨਵਾਦੀ ਹਾ ਜੀ
@SurinderKaur-ob6rb
@SurinderKaur-ob6rb Жыл бұрын
ਬਾਪੂ ਜੀ ਦੇਵ ਥਰੀਕਿਆਂ ਵਾਲੇ ਕਲਮ ਦੇ ਧਨੀ ਸਨ ਔਰ ਪਾਕ ਪਵਿੱਤਰ ਰੂਹ ਸਨ........ ਮੈ ਯਾਂਨੀ ਸੁਰਿੰਦਰ ਕੌਰ ਬਾੜਾ ਬਾਪੂ ਜੀ ਮਿਲਕੇ ਵੀ ਆਈ ਸਾਂ ....
@gurjeetsingh5877
@gurjeetsingh5877 2 жыл бұрын
ਬਾਬਾ ਓਏ ਤੇਰੀ ਘਾਟ ਰੜਕਦੀ ਰਹਿਣੀ ਐ,,,,,,
@KalyanMuziks
@KalyanMuziks 2 жыл бұрын
ਗੀਤਕਾਰੀ ਦਾ ਥੰਮ੍ਹ👌👌👌
@avtar781
@avtar781 2 жыл бұрын
My Real Salute to...Dev Sir Ji 🌹
@RajinderSingh-fr3bm
@RajinderSingh-fr3bm Жыл бұрын
ਸੂਚਨਾ ਦੇਣ ਦਾ ਧੰਨਵਾਦੀ ਹਾ ਜੀ
@charanjeetsandhu1669
@charanjeetsandhu1669 2 жыл бұрын
Very good writer
@dcsharma6457
@dcsharma6457 3 жыл бұрын
Very!...nice
@jagjeetbrar2351
@jagjeetbrar2351 2 жыл бұрын
Miss you dec sab Ji 🙏🙏
@harbhajansingh2620
@harbhajansingh2620 3 жыл бұрын
ਇੰਨਕਲਾਬ ਜਿੰਦਾਬਾਦ ਦਾ ਗਾਣਾ ਭਗਤ ਸਿੰਘ ਦੇ ਸੰਦਰਭ ਵਿਚ (ਜਿਸਨੂੰ ਮਹਾਨ ਫੁਨਕਾਰ ਕੁਲਦੀਪ ਮਾਣਕ ਨੇ ਗਾਇਆ ਹੈ) ਗੀਤਕਾਰ"ਮਹਿਰਾਜ ਵਾਲੇ" ਵਾਂਗੂੰ ... ਤੁਸੀਂ ਗੀਤ ਤਿਆਰ ਕਰਕੇ ਕਿਸੇ ਵਧੀਆ ਜਿਹੇ ਫੁਨਕਾਰ ਤੋਂ ਗਵਾਓ ਜੀ ! ਕਿਉਂ ਕਿ ਤੁਸੀਂ ਇਕ ਸਮਾਜਵਾਦੀ ਭੀ ਹੋ !! ਧੰਨਵਾਦ ਜੀ !!!
@sandeepgill3976
@sandeepgill3976 2 жыл бұрын
Punjabi legend
@sidhuanoop
@sidhuanoop 7 жыл бұрын
Geetkari bina sahit adhura ee aa bapu ji tusi great ho
@sukhwantsingh8772
@sukhwantsingh8772 2 жыл бұрын
Bapu Ji God bless you
@NarinderSingh-ew6ie
@NarinderSingh-ew6ie Жыл бұрын
N S AZAD PUNJAB JAL BHOG PUR ❤
@bhushansharma5935
@bhushansharma5935 3 жыл бұрын
Dev 3k wala a legend lyricist I am listening since his song from MURGAI WANGU ME TARDI....
@niranjansinghjhinjer1370
@niranjansinghjhinjer1370 7 жыл бұрын
Mere Ustad Manak g de Ustad Dev3K wale g jionde raho
@RajinderSingh-fr3bm
@RajinderSingh-fr3bm Жыл бұрын
ਸੁਣਿਆ ਤੁਸੀ ਜਾਣ ਤੋ ਬਾਦ ਫੁਟ 2 ਤੁਸੀ ਰੌਏ
@JV4x8sd4
@JV4x8sd4 7 жыл бұрын
GREAT WRITER
@deepmandeepdhillon7013
@deepmandeepdhillon7013 7 жыл бұрын
Great writer👍👍👍
@NarinderSingh-z3k4x
@NarinderSingh-z3k4x 2 жыл бұрын
Jai. Guru dav jai gur dat
@sandeepgill3976
@sandeepgill3976 2 жыл бұрын
Punjabi ma boli da hero
@charanjeetchanni8550
@charanjeetchanni8550 4 жыл бұрын
Legend sir Dev threak ji sat shri akal ji WaheguruJi aap ji nu sukhi rakhan
@DAVINDERSINGH-uq9bt
@DAVINDERSINGH-uq9bt 5 жыл бұрын
ਬਹੁਤ ਵਧੀਆਂ ਮਾਸਟਰ ਜੀ 🙏🏼
@AmritSingh-kp1yd
@AmritSingh-kp1yd 2 жыл бұрын
Dev Threeke Wala Veerygood
@lovegod1245
@lovegod1245 7 жыл бұрын
me also from 3.k village we feel proud belong to this village.
@kanwarsahota1837
@kanwarsahota1837 7 жыл бұрын
vary nicee sir
@hiteshmehraartist4842
@hiteshmehraartist4842 7 жыл бұрын
milna chana sir nu
@bababudhajisikhtemplesikht9308
@bababudhajisikhtemplesikht9308 6 жыл бұрын
Gud vay ji from billu usa
@hiteshmehraartist4842
@hiteshmehraartist4842 7 жыл бұрын
sanu proud vaa inna te
@blessing9986
@blessing9986 7 жыл бұрын
we proud you sirji
@mrsingh2934
@mrsingh2934 7 жыл бұрын
Great writer dev ji
@Kuldeepsingh-gt1dj
@Kuldeepsingh-gt1dj Жыл бұрын
❤,Hmv,,ਦਾ,ਬਾਪੂ,੨੨,ਦੈਵ❤❤❤❤❤❤❤❤
@BALDEVSINGH-tk4rz
@BALDEVSINGH-tk4rz 2 жыл бұрын
🙏🙏
@bikkarsingh9628
@bikkarsingh9628 6 жыл бұрын
Good bappu ji
@gurjiwangill2
@gurjiwangill2 2 жыл бұрын
Sawab a gea interview sun k
@karanbraich6667
@karanbraich6667 3 жыл бұрын
Good
@intertaentandenjoyment2394
@intertaentandenjoyment2394 7 жыл бұрын
bapu g main 1995 miliya c hun koi bai ta no diyo g please
@gscrusher3589
@gscrusher3589 5 жыл бұрын
Sir I respect u very much pl give your ph pl
@King_jatt_855
@King_jatt_855 6 жыл бұрын
13:40 gud 👌 👌 👌 🙏🙏🙏👆👆😇😇😇
@sukhwantsingh8772
@sukhwantsingh8772 2 жыл бұрын
Baba bohar
@JagdeepSingh-sk3vm
@JagdeepSingh-sk3vm 4 жыл бұрын
Km
@sukhwindermundi1925
@sukhwindermundi1925 6 жыл бұрын
Manak te dev ne tere tille ton likh/ gake apna name amber te likhta
@nazarsingh5418
@nazarsingh5418 Жыл бұрын
Km ex on km
@beantpaprala6364
@beantpaprala6364 7 жыл бұрын
wahhh sir g
@intertaentandenjoyment2394
@intertaentandenjoyment2394 7 жыл бұрын
bapu 3kwale da no diyo g
@gscrusher3589
@gscrusher3589 5 жыл бұрын
Gurjeet Singh sod mining
@gurcharansingh9770
@gurcharansingh9770 7 жыл бұрын
Hazoora Singh Grewal hai kalian da badshah
@mrkulwantgrewal
@mrkulwantgrewal 7 жыл бұрын
Most of the legends are stolen from Hazoora Singh.
@bhagwansinghchahl2097
@bhagwansinghchahl2097 3 жыл бұрын
GEET KARI SAHIT TON VADI HAI SAHIT KAR LUTRO MAR DE NE HANKARI NE JIHRE KAIHDE NE GEET KAR SAHIT HAI NI
@kuldeepchohan1385
@kuldeepchohan1385 6 жыл бұрын
dunia ne jo khitab deta so deta hun tenu ki khudk ho gai ih gall tu ohde jeonde g kiuon ni keeti. je dler manhdi ik geet bole tara rara nal pop singer ban sakda tan mank 11 kallian ga ke kallin da badshah kiuon ni ban sakda. je kisa nu iatraj h tan bollo m n. 8872115027
@jatt2242
@jatt2242 6 жыл бұрын
hello mr dev tu ki lekheya gand sara . heer .saheban . mirza kad ke la gayea .wad ditta . wakwas sab .kisey di kudi bare nahi boli da
@jagdeepsingh6540
@jagdeepsingh6540 2 жыл бұрын
Shrm krla Madi moti
@JV4x8sd4
@JV4x8sd4 7 жыл бұрын
very good writer
@bikkarsingh9628
@bikkarsingh9628 6 жыл бұрын
Good bappu ji
Kuldip Manak and Dev Dilgir 2011
22:13
Iqbal Mahal
Рет қаралды 294 М.
the balloon deflated while it was flying #tiktok
00:19
Анастасия Тарасова
Рет қаралды 32 МЛН
Mom had to stand up for the whole family!❤️😍😁
00:39
НИКИТА ПОДСТАВИЛ ДЖОНИ 😡
01:00
HOOOTDOGS
Рет қаралды 2,9 МЛН
А что бы ты сделал? @LimbLossBoss
00:17
История одного вокалиста
Рет қаралды 11 МЛН
Dev Tharike Wala
24:55
One Channel
Рет қаралды 62 М.
the balloon deflated while it was flying #tiktok
00:19
Анастасия Тарасова
Рет қаралды 32 МЛН