ਧੀ ਘਰਾਣੇ ਦੀ, ਬਲਦ ਲਾਣੇ ਦਾ | Bapu Maghar Singh | Son of Punjab

  Рет қаралды 264,878

Son of Punjab

Son of Punjab

Күн бұрын

Пікірлер: 194
@dogarkhan6636
@dogarkhan6636 3 жыл бұрын
ਬਹੁਤ ਲੋੜ ਹੈ ਅੱਜ ਦੇ ਸਮੇਂ ਇਹਨਾਂ ਗੱਲਾਂ ਨੂੰ ਸੁਣਨ ਦੀ ਅਤੇ ਸਮਝਣ ਦੀ ਼਼਼ਵਾਹਿਗੁਰੂ,, ਬਾਪੂ ਦੀ ਉਮਰ ਲੰਬੀ ਕਰੇ
@jagseersingh502
@jagseersingh502 3 жыл бұрын
ਬਾਪੂ ਜੀ ਤੁਹਾਡੀ ਹਰ ਗੱਲ ਲੱਖ ਲੱਖ ਰੁਪਏ ਦੀ ਆ। ਇਸੇ ਤਰ੍ਹਾਂ ਜਾਣਕਾਰੀ ਭਰਪੂਰ ਵੀਡੀਓ ਪਾਉਂਦੇ ਰਿਹਾ ਕਰੋ ਜੀ। ਪ੍ਰਮਾਤਮਾ ਆਪ ਜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ ਤੰਦਰੁਸਤ ਜੀਵਨ ਬਖ਼ਸ਼ੇ।
@RajaSingh-dw5ve
@RajaSingh-dw5ve 11 күн бұрын
Bus ka kahaniyan sunao jogiya nirahua ki kahaniyan har ek galti jata Di
@amanaulakh1313
@amanaulakh1313 3 жыл бұрын
ਵਾਕਿਆ ਸਹੀ ਗਲ ਹੈ ਬਾਪੂ ਜੀ ਦੀ ਬਿਲਕੁਲ ਸਹੀ ਗੱਲ ਆ ਇਵੇਂ ਹੀ ਡਟੇ ਰਹਿਣਾ ਜੀ ਸਲਾਮ ਆ ਤੁਹਾਨੂੰ
@roopgrewal674
@roopgrewal674 3 жыл бұрын
ਸਤਿ ਸ੍ਰੀ ਅਕਾਲ ਬਾਪੂ ਜੀ 🙏🙏 ਚੜ੍ਹਦੀ ਕਲਾ ਬਣੀ ਰਹੇ ਜੀ ।
@Amritpalpalsinghsangrur
@Amritpalpalsinghsangrur 3 жыл бұрын
ਚਾਰੇ ਵੇਦ ਚਾਰੇ ਖੁੰਂਟਾਂ ਜਦੋ ਜਦੋ ਵੀ ਅਵਤਾਰ ਆਏ ਸਾਰੇ ਅਵਤਾਰਾ ਨੇ ਮਾਸ ਖਾਣਾ ਪਾਪ ਕਿਹਾ ਧਰਤੀ ਮਾਂ ਵਿੱਚ ਪੈਦਾ ਹੋਈ ਤੇ ਕੀਤੀ ਵਸਤੂ ਇਨਸਾਨ ਖਾ ਸਕਦਾ ਇਹ ਵਸਤੁਆ ਦਾ ਪਾਪ ਸਿਰਫ ਇੱਕ ਵਾਰ ਵਾਹਿਗੁਰੂ ਅਲਹਾ ਰਾਮ ਕਹਿਣ ਤੇ ਮੁਕਤ ਹੋ ਜਾਂਦਾ ਪਰ ਜੀਵ ਹੱਤਿਆ ਇੱਕ ਜਨਮ ਹੈ ਜੋ ਸਮੂਹਾ ( ਪਰਿਵਾਰਾਂ) ਵਿੱਚ ਜੀਵਨ ਬਤੀਤ ਕਰਦਾ ਇਹ ਪਾਪ ਲਈ ਬਹੁਤ ਭਜਨ ਦੀ ਲੋੜ ਹੁੰਦੀ ਹੈ ਜੋ ਮਾਤ ਲੋਕ ਦੇ ਇਨਸਾਨ ਨਹੀਂ ਕਰ ਸਕਦੇ ਇਸ ਲਈ ਸਰਾਬ ,ਮਾਸ ਪਰਾਇਆ ਧਨ ਅਤੇ ਤਨ ਤੇ ਨਸ਼ੇ ,ਜੂਏ ਆਦਿ ਤੇ ਪੈਗੰਬਰਾਂ ਵੱਲੋਂ ਰੋਕ ਹੈ ਕਿਉਂਕਿ ਪਾਪ ਦਾ ਕਾਰਨ ਹਮੇਸ਼ਾ ਇਹੀ ਆੳਗਣ ਰਹਿਣਗੇ ਬਾਕੀ ਇਸ ਵਿਸ਼ੇ ਤੇ ਖੁਦ ਸਰਚ ਵੀ ਕਰ ਲਿਓ ਇੱਕ ਗੱਲ ਹੋਰ ਨੋਟ ਕਰਿਓ ਜਦੋ ਤੁਸੀ ਮੇਰਾ ਇਹ ਕੰਮੈਟ ਪੜੋ ਤਾ ਕੋਈ ਵੀ ਨਸਾ ਨਾ ਕੀਤਾ ਹੋਵੇ ਤੁਹਾਡੇ ਕੋਲ ਕੋਈ ਵੀ ਸੋਨੇ ਦੀ ਚੀਜ ਨਾ ਪਾਈ ਹੋਵੇ ਤੁਹਾਡੇ ਕੋਲ ਪੈਸੇ ਵੀ ਨਾ ਹੋਣ ਇਹ ਸਾਰਾ ਸਮਾਨ ਸੇਫ ਥਾਂ ਰੱਖ ਕਿ ਇੱਕ ਨੌਰਮਲ ਇਨਸਾਨ ਬਣ ਕਿ ਕੰਮੈਟ ਦੀ ਘੋਖ ਕਰਿਓ ਸਭ ਸਮਝ ਆਜੁ 🙏🙏🙏 ਮੇਰੇ ਵੱਲੋਂ ਤੁਹਾਨੂੰ ਆਲਿੰਗਨ ਸਹਿਤ ਡੰਡਓਤ ਸਭ ਨੂੰ ਕਿਉਂਕਿ ਦੁਰੋਧਨ ਦੀ ਮਾਂ ਦੇ ਸਰਾਫ ਕਾਰਨ shri krishn ਜੀ ਦਾ ਪਰਿਵਾਰ ਯਦੁਵੰਸ ਮਦੀਰਾ ਪਾਨ ਭਾਵ ਸਰਾਬ ਕਾਰਨ ਖਤਮ ਹੋ ਗਿਆ ਸੀ shri krishn ਜੀ ਕਹਿੰਦੇ ਹਨ ਕਿ ਜਿੱਥੇ ਜੂਆ ,ਸਰਾਬ ਆ ਗਿਆ ਉਸ ਦਾ ਨਾਸ ਸਮਝੋ ਇਹ ਵੀ ਉਨ੍ਹਾਂ ਦੀ ਇੱਕ ਲੀਲਾ ਸੀ ਜਿਸ ਕਰਕੇ ਉਨ੍ਹਾਂ ਇੱਕ 100ਪੁੱਤਰ ਵਹਿਣ ਮਾਂ ਦਾ ਸਰਾਫ ਪੂਰਾ ਕੀਤਾ ਅਤੇ ਇਕ ਸਿਕਾਰੀ ਵੱਲੋ Krishn ji ਦੇ ਪੈਰ ਵਿੱਚ ਤੀਰ ਲੱਗਣ ਕਾਰਨ ਉਹ ਸੰਸਾਰ ਕੂਚ ਕਰ ਗਏ ਸਨ ਨਹੀਂ ਤਾ ਉਹ ਸਰਾਫਾ ਤੋ ਵੀ ਪਰੇ ਸਨ
@baljitjaguuvarpal9105
@baljitjaguuvarpal9105 3 жыл бұрын
ਬਾਈ ਮੱਘਰ ਸਿਹਾਂ ਨਹੀਂ ਰੀਸਾਂ ਤੇਰੀਆਂ ਜਿਉਂਦੇ ਵਸਦੇ ਰਹੋ ਜੀ ਪਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਧੰਨਵਾਦ
@jobanpreetriar8703
@jobanpreetriar8703 3 жыл бұрын
ਸਚੀਅਾ ਗਲਾ ਬਾਪੂ ਜੀ ਦੀਅਾ । ਫਕਰ ਪੁਣੇ ਕਰਜਾ ੲੀ ਚੜਦਾ ।
@dhaliwalveerpal6228
@dhaliwalveerpal6228 3 жыл бұрын
ਬਾਪੂ ਜੀ ਤੁਹਾਡੀਆਂ ਗੱਲਾਂ ਲਾਜਵਾਬ ਹਨ
@satnampannu8168
@satnampannu8168 3 жыл бұрын
ਬਾਪੂ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ,
@sarbjitgill7458
@sarbjitgill7458 3 жыл бұрын
ਸੱਚੀਆਂ ਗੱਲਾਂ ਨੇ ਬਾਪੂ ਜੀ ਦੀ ਆ।
@nikkatailor5991
@nikkatailor5991 3 жыл бұрын
ਸਤਿ ਸ੍ਰੀ ਆਕਾਲ ਬਾਬਾ ਜੀ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਇਸੇ ਤਰ੍ਹਾਂ ਪੰਜਾਬੀ ਬੋਲੀ, ਸੱਭਿਆਚਾਰ ਦੀ ਆ। ਵੀਡੀਓ ਪਾਉ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ।
@Toontowns01
@Toontowns01 3 жыл бұрын
ਬਾਬਾ ਹੈ ਹੀ ਸਿਰਾ ਬਣਦਾ
@pinkysaharan2403
@pinkysaharan2403 3 жыл бұрын
ਬਹੁਤ ਵਧੀਆ ਹੈ ਜੀ 🙏
@Dildeeprandhawa82
@Dildeeprandhawa82 3 жыл бұрын
ਸਹੀ ਗੱਲ ਐ ਬਾਪੂ ਜੀ। ਅੱਜ ਕੱਲ੍ਹ ਨਜਾਇਜ਼ ਖਰਚੇ ਹੋ ਗਏ।
@rajkaransingh3536
@rajkaransingh3536 3 жыл бұрын
Very good bapu ji
@ManpreetSingh-qw6vu
@ManpreetSingh-qw6vu 3 жыл бұрын
ਬਾਪੁ ਜੀ ਬਹੁਤ ਚੰਗੀਆ ਗਲਾ ਨੇ
@Toontowns01
@Toontowns01 3 жыл бұрын
ਦਿਲਦੀਪ ਰੰਧਾਵਾ ਜੀ ।❤️ ਮੇਰੀ ਵੀਡਿਓ ਵੀ ਕਰਦੋ ਸ਼ੇਅਰ
@jaitndersinghgill6101
@jaitndersinghgill6101 3 жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ
@gurmeetkaur9177
@gurmeetkaur9177 3 жыл бұрын
ਬਹੁਤ ਵਧੀਅਾ ਬਾਪੂ ਜੀ
@varinderjitsingh9088
@varinderjitsingh9088 3 жыл бұрын
ਬਹੁਤ ਵਧੀਆ ਲੱਗੀ ਵੀਡੀਓ ਬਿਲਕੁਲ ਸਹੀ ਗੱਲ ਹੈ ਬਾਪੂ ਜੀ ਪੁਰਾਣਾ ਇਤਿਹਾਸ ਪੁਰਾਣੀਆਂ ਗੱਲਾਂ ਸਿਆਣਿਆਂ ਆਖਿਆ ਔਲੇਦਾਖਾਧਾ ਬਾਅਦ ਵਿੱਚ ਪਤਾ ਲੱਗਦਾ ਬਹੁਤ ਪਤੇ ਦੀ ਗੱਲ ਕਰਦੇ ਤੁਸੀ ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ
@singhkundlas689
@singhkundlas689 3 жыл бұрын
Bapu diya addtiye alli gal sunn k ajj sachi dil bhar aya jaddo ma chotte hunda c bapu ne harri sonni vaech k aunni ta assi puchna daddy kini kanak ja makki hoi bapu ne chup kar k manje te bath jana te sanu khenaa bhut ho gyi putt apne kadde apna dukh ni dasya bapu ne
@punjabpolice7432
@punjabpolice7432 3 жыл бұрын
ਬਾਪੂ ਜੀ sirra 🌹🌹👍💐💐🙏
@GK-2244
@GK-2244 3 жыл бұрын
ਬਹੁਤ ਹੀ ਪਿਆਰ ਤੇ ਸਤਿਕਾਰ
@labhsingh5881
@labhsingh5881 3 жыл бұрын
ਸਹੀ ਗੱਲ ਹੈ ਬਾਪੂ ਜੀ
@gillsaab8824
@gillsaab8824 3 жыл бұрын
ਫ਼ਜ਼ਲ ਖਰਚ ਮਾੜਾ ਼ ਪਰ ਬਾਪੂ ਜੀ ਗੱਲ ਇਹ ਕਿ ਆਪਾਂ ਸਾਰਾ ਸਾਰਾ ਦਿਨ ਧੁੱਪ ਮੱਚ ਦੇ ਤੇ ਸ਼ਾਮ ਨੂੰ ਆਪਾਂ ਏ ਸੀ ਵਿਚ ਵੀ ਪਏ ਸਕਦੇ ਜਿਹੜੇ ਸਾਰੇ ਦੇਸ਼ ਦਾ ਪੇਟ ਭਰਦੇ਼ ਉਹ ਰਿਸ਼ਤੇਦਾਰੀ ਵਿਚ ਕਾਰ ਤੇ ਵੀ ਜਾ ਸਕਦੇ਼ ਸਰਕਾਰ ਤਾਂ ਚਾਹੁੰਦੀਆ ਕਿ ਆਪਾਂ ਕੱਲੇ ਖੇਤਾਂ ਵਿੱਚ ਕੰਮ ਕਰੇਂਗੇ ਅਤੇ ਅੱਜ ਤੋਂ 100 ਸਾਲ ਪਹਿਲਾਂ ਵਰਗੀ ਜ਼ਿੰਦਗੀ ਹੋਵੇ
@baljeetsidhu7035
@baljeetsidhu7035 3 жыл бұрын
Very nice vadio ji ❤❤
@satnampannu8168
@satnampannu8168 3 жыл бұрын
ਬਾਈ ਜੀ ਕੁਮੈਂਟ ਮਾਂ ਬੋਲੀ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਜੀ,
@Sahibji-rg6fi
@Sahibji-rg6fi 3 жыл бұрын
ਸਮਾਂ ਬਹੁਤ ਬਦਲ ਗਿਆ ਬਾਪੂ ਜੀ
@mannuthind912
@mannuthind912 3 жыл бұрын
Bapu ji hun te aap hi munde kuriya paate hoye kpre khrid ke paunde aa.......waheguru hi rakha eho jihe dhiya putta da.....waheguru saddbudhi deve
@gurmeetgillmaluka3799
@gurmeetgillmaluka3799 3 жыл бұрын
ਬਹੁਤ ਵਧੀਆ ਬਾਪੂ ਜੀ
@ਦਾਸਬਲਜਿੰਦਰਸਿੰਘਖਾਲਸਾ
@ਦਾਸਬਲਜਿੰਦਰਸਿੰਘਖਾਲਸਾ 3 жыл бұрын
ਭਾਈ| ਸਾਹਿਬ| ਦੀਆ| ਗਲਾ ਬਹੂਤ| ਵਜਨ| ਵਾਲੀਂਆ| ਹਨ| ਪਰ| ਜੋ ਮੇਰੇ ਵਰਗੇ ਕਮੈਟ| ਕਰਕੇਆਪਣੀ ਸਿਆਣਪ| ਦਸਦੇਹਨ| ਉਨਾ ਨੂ ਬਰੀਕੀ ਦਾ ਪਤਾ ਨਹੀ
@paramjeetkaur6732
@paramjeetkaur6732 3 жыл бұрын
😆😆 ਬਾਪੂ ਜੀ ਬਹੁਤ ਵਧੀਆ ਗੱਲ ਕੀਤੀ।
@kulwindergillgill7772
@kulwindergillgill7772 2 жыл бұрын
Sahi gal aa baba ji 👌👌👌
@vcrbczx6454
@vcrbczx6454 3 жыл бұрын
ਵਾਹ ਜੀ ਵਾਹ ਬਹੁਤ ਵਧੀਆ
@gurshansidhu2411
@gurshansidhu2411 3 жыл бұрын
Sira Bapu Ji👳‍♂️🙏🙏
@lakhwindersingh9538
@lakhwindersingh9538 3 жыл бұрын
ਵਧੀਆ ਗੱਲਾਂ ਨੇ ਬਾਈ
@jaggisandhu1955
@jaggisandhu1955 3 жыл бұрын
Sahi gal a bapu ji
@kohinoor2743
@kohinoor2743 3 жыл бұрын
Bahut wadhiya bapu ji .jiunde raho.
@farmingsuccess4485
@farmingsuccess4485 3 жыл бұрын
ਬਹੁਤ ਵਧੀਆ ਵੀਡੀਓ ਅੱਜ ਲੋਕ ਆਪਣੀਆਂ ਖਾਨਦਾਨੀਆ,ਪਿਛੋਕੜ, ਵਿਰਾਸਤ ਸਭ ਭੁੱਲ ਚੁੱਕੇ ਆ ਮੈਂ ਬਾਪੂ ਦੀ ਵੀਡੀਓ ਹਰ ਦੇਖਦਾ ਪਰ ਨਾਲ ਮੈਂ ਖੁਦ ਵੀ ਇਹਨਾਂ ਗੱਲਾਂ ਬਾਰੇ ਖਾਸੀ ਜਾਣਕਾਰੀ ਰੱਖਦਾ ਜੱਟ ਦਾ ਮੱਤਲਵ ਸਾਦਗੀ, ਅਣਖ, ਜੋਰ ਤੇ ਪਿਛੋਕੜ ਪਿੱਛੇ ਲੜਨ ਤੇ ਖੜਨ ਵਾਲੇ ਮਨੁੱਖ ਦਾ ਨਾ ਸੀ ਪਰ ਅੱਜ ਅਜਿਹੇ ਬੰਦੇ ਬਹੁਤ ਘੱਟ ਐ
@surjitsingh8124
@surjitsingh8124 3 жыл бұрын
ਗੱਲਾ ਸੱਚ ਸਭ ਬਾਪੂ ਜੀ ਦਿਆ ਜੀ
@jaswindernbbardar5800
@jaswindernbbardar5800 3 жыл бұрын
ਬਿੱਲਕੁਲ ਸਹੀ ਕਿਹਾ ਬਾਪੂ ਜੀ ਅੱਜਕੱਲ ਕੋਈ ਵੀ ਕੰਮ ਕਰਕੇ ਰਾਜੀ ਨਹੀਂ
@harjotsingh-kx7bk
@harjotsingh-kx7bk 3 жыл бұрын
Bahut Sundar kahaniyan ji
@gursewaksingh5131
@gursewaksingh5131 3 жыл бұрын
Bapu g da dhanwad ,ohna hi dhanwad vira da jina baba g nu dunia mure leake aaye
@chauhan8321
@chauhan8321 3 жыл бұрын
ਬਾਬਾ ਸਾਡੇ ਹਾਲੇ ਵੀ ਅਸੀਂ ਹੱਥਾਂ ਨਾਲ ਵੱਡਦੇ ਹੈ
@jak8570
@jak8570 3 жыл бұрын
ਇੱਕ gl ਸਹੀ ਆ ਪਹਿਲਾਂ ਬਾਣੀਆਂ ਨੇ boht ਖਾਦਾ ਜਿਮੀਦਾਰਾ ਨੂੰ ਜ਼ਿਮੀਦਾਰ ਅਨਪੜ੍ਹ sige ਬਾਣੀਏ ਸੱਭ ਕੁਸ ਲੁੱਟ ke ਲੈ ਜਾਂਦੇ ਸੀ
@msaleemmsaleem8622
@msaleemmsaleem8622 3 жыл бұрын
ਬਾਬਾ ਗੱਲ ਸਿਰੇ ਲਾਤੀ ਨਜਾਰਾ ਲਿਆਤਾ ਜੀ 👍👍👍
@amrindersinghmander6458
@amrindersinghmander6458 2 ай бұрын
ਬਾਪੂ ਤੁਸੀਂ ਤਾਂ ਮਜਬੂਰੀ ਵੱਸ ਟਾਕੀਆਂ ਆਲ਼ੇ ਲੀੜੇ ਪਾਂਉਦੇ ਸੀ, ਪਰ ਹੁਣ ਤਾਂ ਸ਼ੌਂਕ ਨੂੰ ਪਾਟੀਆਂ ਹੋਈਆਂ ਪੈਂਟਾਂ ਪਾਂਉਦੇ ਨੇ
@sahibsingh7487
@sahibsingh7487 3 жыл бұрын
ਬਾਪੂ ਜੀ ਭਿੰਡਰਾਂ ਵਾਲੇ ਬਾਬਾ ਜੀ ਤੇ ਵੀਡੀਓ ਬਣਾਓ
@anmolbrar3391
@anmolbrar3391 3 жыл бұрын
ਹੁਣ ਤਾਂ ਸਾਡੀ ਨੌਜਵਾਨ ਪੀੜ੍ਹੀ ਵੀ ਟਾਕੀਆਂ ਵਾਲੇ ਕਪੜੇ ਸਚਮੁੱਚ ਹੀ ਜੋ ਕਿ ਮਹਿੰਗੇ ਭਾਅ ਪਾ ਰਹੇ ਹਨ। ਧੰਨਵਾਦ ਜੀਉ।
@jungsingh6997
@jungsingh6997 3 жыл бұрын
ਬਹੁਤ ਹੀ ਵਧੀਆ ਵਿਚਾਰ ਹੈ ਜੀ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ 🔥👍🙏
@oldisgoldchannel9164
@oldisgoldchannel9164 3 жыл бұрын
ਧੀ ਲਾਣੇ ਦੀ ਤੇ ਬਲਦ ਘਰਾਣੇ ਦਾ Thumbnail ਸਹੀ ਕਰ ਦਿਉ ਬਾਈ। ਬਾਕੀ ਸਿਰਾ ਗੱਲਾਂਬਾਤਾਂ।🙏🙏
@LakhwinderSingh-pv1qi
@LakhwinderSingh-pv1qi 3 жыл бұрын
ਬਹੁਤ ਵਧੀਆ ਬਾਈ
@gagangill117
@gagangill117 3 жыл бұрын
ਵਾਹ ਜੀ ਵਾਹ ਼਼
@navdeepkaur739
@navdeepkaur739 3 жыл бұрын
Bapu ji bahut wadia
@TechWise007adds
@TechWise007adds 2 жыл бұрын
Pahla ta taki la ke pode see hun ta pati Jin pode hn aj pate leer hi Changi. Ho gi bapoo ji jai singh
@gagguvirk3902
@gagguvirk3902 3 жыл бұрын
ਬਾਪੂ ਸਾਈ ਗੱਲ ਸਾਡੇ ਲਨਾ ਬੂਤਾ ਸੀ
@bluepen215
@bluepen215 3 жыл бұрын
Sahi gal a
@learnenglishwithrajveer3127
@learnenglishwithrajveer3127 3 жыл бұрын
ਬਾਪੂ ਜੀ ਮਿਸਤਰੀਆਂ ਬਾਰੇ ਵੀ ਵਿਡੀਉ ਬਣਾਉ ਜੀ। ਸਾਡਾ ਗੋਤ ਨੰਨੜ੍ਹੇ ਹਾਂ ਇਸਦਾ ਮਤਲਬ ਕੀ ਹੁੰਦਾ ਜੀ।
@gsidhu4926
@gsidhu4926 3 жыл бұрын
Story bahut vadhia .gharany di dhee best hundi aa .video dy end ty dhee lanny di bol gay balad gharany da .bolna c dhee gharany di balad lanny da.God bless all team for old culture .keep it up.waheguru bappu di age lumi kry ty ashi good story sundy ruhiyy.
@sukhpal1568
@sukhpal1568 3 жыл бұрын
Thanks bapu ji
@daljeetkaur6258
@daljeetkaur6258 3 жыл бұрын
Veeeery nice bapu g good story 👍👌👌👌👌👌
@daljitsinghbhola6264
@daljitsinghbhola6264 3 жыл бұрын
Both vadia a bapu ji
@balramrathore2554
@balramrathore2554 3 жыл бұрын
राम राम जी नमस्कार सभी को कोटि कोटि नमन करता हूँ बाबा जी घनी अच्छी बात चीत करते हैं ख़ानदानी घराने की बात चीत लेने देने की बात अलग होवे नयें नयें सेठ का दिमाग़ सातवें आसमान पर होवे और डंफुंग हऊमैं चौधर घनी दिखाया करें है
@harjinderkhosa3907
@harjinderkhosa3907 3 жыл бұрын
💯% Sahi gallan bappu g
@gurnamdhandhi4741
@gurnamdhandhi4741 3 жыл бұрын
Verygood
@parveenkaur516
@parveenkaur516 3 жыл бұрын
SSA bapu ji Sahi gal a
@sarbjeetkaurpunia4978
@sarbjeetkaurpunia4978 3 жыл бұрын
Bhut vdia msg dita bapu g ne...👍🏻👍🏻
@nisansingh6025
@nisansingh6025 3 жыл бұрын
bahut sohni video.
@jagtarsingh1186
@jagtarsingh1186 3 жыл бұрын
ਸਹੀ ਗਲਾ ਜੀ
@sarbjeetkaurpunia4978
@sarbjeetkaurpunia4978 3 жыл бұрын
Veere ek rqst aa mnu theme n smj aye ...dhee ghrane di ballad lane da....ja dhee lane di ballad ghrane da...plzz
@punjabifoodwithgeeta1636
@punjabifoodwithgeeta1636 3 жыл бұрын
Ssa bapu ji 💯 real nice 👍 video full watch your video
@gurpreetghuman6830
@gurpreetghuman6830 3 жыл бұрын
ਬਾਪੂ ਲਵੇ ਜਮੀਨ ਕਿੰਨੀ ਹੈ ਵੀਰ ਜੀ
@sandeepkaur767
@sandeepkaur767 3 жыл бұрын
Bhutt wadiyeee jii .. 👌👌👌👌👌👌💐💐💐💐👍👍👍👍👍👍👍👍
@inderjitsidhu4060
@inderjitsidhu4060 3 жыл бұрын
Brilliant 👏👏👏👏
@paramjeetkaur6732
@paramjeetkaur6732 3 жыл бұрын
ਬਾਪੂ ਜੀ ਓਹ ਗੱਲ ਸੁਣਾਓ ਜਿਹੜੀ ਬੁੜੀ ਕਹਿੰਦੀ ਸੀ। ਦੋ ਓਰਲੀਆ ਸਣਾ, ਦੋ ਪਰਲੀਆ ਸਣਾ ਫਿਰ ਲੱਸੀ ਪਾਉੂ।
@simmimaan203
@simmimaan203 3 жыл бұрын
Hammm oh bht vdia
@sarbjitkaurchhina335
@sarbjitkaurchhina335 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@baljindersidhu6565
@baljindersidhu6565 3 жыл бұрын
Vv nice
@LabhSingh-xk1se
@LabhSingh-xk1se 2 ай бұрын
Jman....such...hai...Bapu...ji
@baggakothe
@baggakothe Жыл бұрын
Best
@gurindersingh9225
@gurindersingh9225 3 жыл бұрын
Sirra babeo
@gurnaamsingh9862
@gurnaamsingh9862 3 жыл бұрын
ਗਲ ਕੋਈ ਏਡੀ ਢੁਕਵੀ ਨਹੀ ਬਾਬੂ ਜੀ ਫੇਰ ਕੀ ਹੋਇਆ ਜੇ ਬੰਦਾ ਦੁਧ ਵਾਲੀ ਕੜਨੀ ਚੰਕ ਲਿਆਇਆ ਔਰਤਾ ਵੀ ਸਾਡੇ ਨਾਲ ਡੰਗਰ ਵੰਸਾ ਕਰਵਾਉਦੀਆ
@mannuthind912
@mannuthind912 3 жыл бұрын
Chuk ke liaun di gl nhi ji gl da arth te dhugahai smjho....gl h ki ghr di jnani da apne bnde nu naa krna lssi vaste ya kise hor chij vaste oh vi odo jdo bahr raahi ya jankar vaste chij hove......dubara chngi tra gl suno
@narvailgill7712
@narvailgill7712 3 жыл бұрын
Bapu ji te sari team nu sat shri akal
@TechWise007adds
@TechWise007adds 2 жыл бұрын
Bapoo ji dos kis noo de a jdo kmi apne vich hai ji mahnt shd muft khori de lalch vich pai ge ki kre a jai
@komalbajwa8257
@komalbajwa8257 3 жыл бұрын
Excelent
@jaspreetdhaliwal4252
@jaspreetdhaliwal4252 3 жыл бұрын
Nice bappu g
@SurjeetSingh-dc5be
@SurjeetSingh-dc5be 3 жыл бұрын
Nice 22 g
@GOPINEOR
@GOPINEOR 3 жыл бұрын
👌❤️❤️❤️
@SawinderjitKaur-yf2fg
@SawinderjitKaur-yf2fg Жыл бұрын
🙏
@gurdeepchahal7915
@gurdeepchahal7915 3 жыл бұрын
Sira ji 👍👍
@rajdeepsinghbrar6871
@rajdeepsinghbrar6871 3 жыл бұрын
Bilcul sahi baba g
@golubajwa1481
@golubajwa1481 3 жыл бұрын
Ji ji bapu ji good
@dikshantsamrala6283
@dikshantsamrala6283 3 жыл бұрын
Thax ji
@beantbrar6577
@beantbrar6577 3 жыл бұрын
Siraaa gal baat bapu
@bluepen215
@bluepen215 3 жыл бұрын
Good g
@bhagwansandhu388
@bhagwansandhu388 3 жыл бұрын
ਸਹੀ ਗੱਲ ਬਾਪੂ ਜੀ ਸਾਡੇ ਰਿਸ਼ਤੇਦਾਰ ਚ ਵੀ ਇਕ ਮੁੰਡਾ ਸੀ ਕਹਿੰਦਾ ਮੈਂ ਨਹੀਂ ਰਿਸਤਾ ਲੈਣਾ ਮੈਨੂੰ ਵੇਖਣ ਮੋਟਰਸਾਈਕਲ ਤੇ ਆਏ ਆ
@mannuthind912
@mannuthind912 3 жыл бұрын
Eh taa lalch di gl ho gai ki motorcycle te aaye aa te gddi kitho milni😄😄😂😂pr ghrane wale taa bhawe paidl aa jan parkhu ohna nu vi pchan lainda
@sukhvirkhattra8458
@sukhvirkhattra8458 3 жыл бұрын
Very good baba ji
@sarbjeetkaurpunia4978
@sarbjeetkaurpunia4978 3 жыл бұрын
Veere gusa na kreo ...m vse pucheq v sab Shi aa ja glt likhea gyea...koki last te bapu g ult boldea....bki veere bapu g hor bhut vdia smjondia sari gl....future generation lye bhut vdia information aa❤️
@gurdeepdhillon1759
@gurdeepdhillon1759 3 жыл бұрын
Waheguru ji dhanvad ji
@LovePreet-tu1lz
@LovePreet-tu1lz 3 жыл бұрын
Sira bapu ji
@shashibala1739
@shashibala1739 3 жыл бұрын
Bhuh.Badia..galla.Baba.Jee
@sahibdeepsingh_
@sahibdeepsingh_ 3 жыл бұрын
👌👌👌👌👌😘
@NarinderSingh-ux2pt
@NarinderSingh-ux2pt 3 жыл бұрын
Very nice
@DavinderSingh-ec1ne
@DavinderSingh-ec1ne 3 жыл бұрын
👌👌👌👌👌👌
@harindergurna
@harindergurna 3 жыл бұрын
👌🏻👌🏻❤️
Каха и лужа  #непосредственнокаха
00:15
Wait for it 😂
00:19
ILYA BORZOV
Рет қаралды 11 МЛН
Mia Boyka х Карен Акопян | ЧТО БЫЛО ДАЛЬШЕ?
1:21:14
Что было дальше?
Рет қаралды 11 МЛН
Каха и лужа  #непосредственнокаха
00:15