ਦਿਵਾਲ਼ੀ ਦੀ ਠੱਗੀ ਤੋਂ ਬਚੋ ਸਿੱਖੋ!! ਅਕਲ ਦੇ ਅੰਨ੍ਹੇ ਨਾ ਬਣੋ ਦਿਵਾਲ਼ੀ ਦਾ ਸਿੱਖਾਂ ਦਾ ਕੋਈ ਲੈਣ ਦੇਣ ਨਹੀਂ

  Рет қаралды 7,387

Brain On Tv

Brain On Tv

Күн бұрын

Пікірлер: 85
@ginderkaur6274
@ginderkaur6274 17 сағат бұрын
ਬਹੁਤ ਵਧੀਆ ਗੱਲਬਾਤ ਅਤੇ ਜਾਣਕਾਰੀ ਪਰ ਲੋਕ ਪਤਾ ਨਹੀਂ ਕਦੋ ਜਾਗਣਗੇ
@bsingh7247
@bsingh7247 15 сағат бұрын
ਸਹੀ ਕਿਹਾ ਬਾਈ ਜੀ ਸਾਡੇ ਵਾਲੇ ਅੰਨੇ ਤੇ ਮੂਰਖ ਲੀਡਰ ਗੁਰੂ ਘਰਾਂ ਦੀਆਂ ਗੋਲਕਾਂ ਨੂੰ ਚੁੰਬੜੇ ਹਨ ਉਹ ਕੌਮ ਨੂੰ ਕੋਈ ਵੀ ਸਹੀ ਮੈਸਜ ਨਹੀ ਦੇ ਰਹੇ ਧੰਨਵਾਦ ਤੁਹਾਡੇ ਵਰਗੇ ਵੀਰਾਂ ਦਾ 🙏🙏🙏🙏🌹
@ranjitsingh-ne6fh
@ranjitsingh-ne6fh 14 сағат бұрын
ਧੰਨਵਾਦ ਜੀ ਜਾਣਕਾਰੀ ਦੇਣ ਵਾਸਤੇ 👏👍
@bikarjitsingh34bikarjitsin10
@bikarjitsingh34bikarjitsin10 4 сағат бұрын
ਬਿਲਕੁਲ ਸਹੀ ਕਿਹਾ ਨਿੱਝਰ ਸਾਹਿਬ ਕੋਈ ਵੀ ਸਿੱਖ ਸੰਸਥਾ ਸਿੱਖਾਂ ਨੂੰ ਇਹ ਨਹੀਂ ਦੱਸ ਰਹੀ ਵੀ ਦੀਵਾਲੀ ਨਾਲ ਸਿੱਖਾਂ ਦਾ ਕੋਈ ਮਤਲਬ ਨਹੀਂ ਸਿੱਖਾਂ ਦਾ ਤਾਂ ਗੁਰੂ ਹੀ ਡਾਹਡਾ ਹੈ ਜੋ ਸਿੱਖਾਂ ਨੂੰ ਹੁਣ ਅਕਲ ਆ ਰਹੀ ਵੀ ਸਾਡਾ ਬਾਹਮਣ ਵਾਦ ਨਾਲ ਕੋਈ ਵੀ ਲੈਣ ਦੇਣ ਨਹੀਂ ਨਹੀਂ ਤਾਂ ਸਾਰੀਆਂ ਸੰਸਥਾਵਾਂ ਸਿੱਖਾਂ ਨੂੰ ਬਿਪਰਨ ਦੀ ਰੀਤ ਨਾਲ ਹੀ ਜੋੜ ਰਹੀਆਂ
@gurcharansinghbasiala8790
@gurcharansinghbasiala8790 13 сағат бұрын
ਸਿੱਖਾਂ ਦਾ ਦਿਵਾਲੀ ਅਤੇ ਪਟਾਖਿਆਂ ਨਾਲ ਕੋਈ ਸੰਬੰਧ ਨਹੀਂ ਸੀ ਅਤੇ ਨਾ ਹੈ। ਗੁਰਮਤਿ ਅਨੁਸਾਰ ਇਹ ਕੰਮ ਨਹੀਂ ਕਰਨਾ ਚਾਹੀਦਾ।
@harwindersingh1175
@harwindersingh1175 17 сағат бұрын
ਨਿਂਝਰ ਸਾਬ ਬਹੁਤ ਵਧੀਆ ਬਸ ਲਗੇ ਰਹੋ ਧੰਨਵਾਧ
@Supersunny2024
@Supersunny2024 17 сағат бұрын
ਜਾਣੋ ਸਿੱਖ ਗੁਰੂਆਂ ਨੂੰ ਕਿਉਂ ਮਾਰਿਆ ਗਿਆ। ਸਾਬਕਾ ਮੁਸਲਿਮ ਸਾਹਿਲ ਚੈਨਲ youtube.com/@exmuslimsahil?si=fs4u0AARa7qe6YU- ਸਾਬਕਾ ਮੁਸਲਿਮ ਐਡਮ ਸੀਕਰ ਚੈਨਲ youtube.com/@adamseekerurdu?si=Aky8QQRlgh4N3tJw
@singhmitter2139
@singhmitter2139 13 сағат бұрын
ਬਹੁਤ ਹੀ ਵਧੀਆ ਵਿਚਾਰ ਰੱਖੇ
@rashpalmaan435
@rashpalmaan435 17 сағат бұрын
Bhaut wadia topic
@sonymaan331
@sonymaan331 17 сағат бұрын
ਨਿੱਜਰ ਸਾਹਿਬ ਆਪਣਾ ਕਮਲਾ ਟੋਲਾ ਅੜੀਅਲ ਹੋ ਕੇ ਪੁੱਠੀਆਂ ਰਵਾਇਤਾਂ ਨੂੰ ਤਿਲਾਂਜਲੀ ਨਹੀਂ ਦੇ ਸਕਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਨੇ ਤਾਂ ਸੌਂਹ ਪਾ ਲਈ ਹੈ ਵੀ ਧਰਮ ਦੀਆਂ ਸੱਚੀਆਂ ਲੀਹਾਂ ਤੇ ਤੁਰਨਾ ਹੀ ਨਹੀਂ
@pkd1305
@pkd1305 15 сағат бұрын
ਧੰਨਵਾਦ ਬਾਈ ਜੀ
@hardeepsidhu1877
@hardeepsidhu1877 9 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ੇ ਦੋਨੋ ਵੀਰਾ ਨੂੰ
@HarpreetSingh-yp8zq
@HarpreetSingh-yp8zq 16 сағат бұрын
ਜਦੋਂ ਯਹੂਦੀਆਂ ਦਾ ਮੂਸਾ ਹੋਇਆ ਸੀ ਉਸ ਵੇਲੇ ਮਿਸਰ ਦਾ ਬਾਦਸ਼ਾਹ ਰਾਮਸਿਸ ਸੀ, ਅੰਗਰੇਜ਼ ਰਾਮਸਿਸ ਲਿਖ ਰਹੇ ਅਸਲ ਵਿੱਚ ਰਾਜਾ ਰਾਮ ਸੀ, ਇਸ ਤਰਾਂ ਮਿਸਰ ਵਿਚ 4 ਰਾਜੇ ਹੋਏ ਰਾਮ ਦੇ ਨਾਮ ਵਾਲੇ, ਰਮਾਇਣ ਦਾ ਪਰਸ਼ੂਰਾਮ ਤੇ ਪਾਰਸ ਪੱਥਰ ਵੀ ਮਿਸਰ ਦਾ ਹੀ ਸੀ ਜੋ ਭਾਰਤ ਵਿੱਚ ਆਏ ਇਰਾਨ ਦੇ ਪਰਸੀ ਲੋਕਾਂ ਨੇ ਬ੍ਰਾਹਮਣ ਬਣਕੇ ਵੇਦ ਪੁਰਾਣ ਗੀਤਾ ਰਮਾਇਣ ਵਿੱਚ ਲਿਖ ਦਿੱਤਾ ਸੀ, ਮੁਸਲਮਾਨਾਂ ਦੀਆਂ ਸਾਰੀਆਂ ਹਦੀਸਾਂ ਇਰਾਨ ਦੇ ਪਾਰਸੀ ਤੋਂ ਮੁਸਲਮਾਨ ਬਣੇ ਲੋਕਾਂ ਨੇ ਹੀ ਲਿਖਿਆਂ ਸੀ, ਇਕ ਹਦੀਸ ਹੈ ਅੱਲ ਤਵਾਰੀ ਨਾਮ ਦੀ ਭਾਰਤ ਵਿਚ ਬ੍ਰਾਹਮਣਾਂ ਦੀ ਵੀ ਗੋਤ ਹੈ ਤਿਵਾਰੀ, ਐਹਮਦ ਸ਼ਾਹ ਇਰਾਨੀ, ਸ਼ੇਰ ਸ਼ਾਹ ਸੂਰੀ ਇਹ ਸਾਰੇ ਭਾਰਤ ਦੇ ਮੰਤਰੀ ਅਮਿਤ ਸ਼ਾਹ ਦੇ ਬਜ਼ੁਰਗ ਸੀ, ਬਾਦਸ਼ਾਹ ਸਿਕੰਦਰ ਦੇ ਸਮੇਂ ਇਰਾਨ ਦਾ ਇਕ ਰਾਜਾ ਮੋਦਸ ਵੀ ਰਿਹਾ ਸੀ, ਭਾਰਤ ਦੇ ਸਾਰੇ ਮੋਦੀ ਉਹੀ ਨੇ, ਭਾਰਤ ਦੇ ਬ੍ਰਾਹਮਣ ਅਸਲ ਵਿੱਚ ਇਰਾਨ ਦੇ ਪਾਰਸੀ ਲੋਕ ਨੇ, ਇਹ ਮੋਦੀ ਸ਼ਾਹ ਇਰਾਨੀ ਆਰੀਅਨ ਅਡਾਨੀ ਅੰਬਾਨੀ ਟਾਟਾ ਬਿਰਲਾ ਗਾਂਧੀ ਕੌਲ-ਨੈਹਰੂ ਅੱਤਰੀ ਮਿਸਰੇ ਤਿਵਾਰੀ ਸਾਰੇ ਪਾਰਸੀ ਲੋਕ ਨੇ ਜੋ ਆਪਣੇ ਆਪ ਨੂੰ ਭਾਰਤ ਦੇ ਬ੍ਰਾਹਮਣ ਦਸ ਰਹੇ, ਇਹ ਵੇਦ ਪੁਰਾਣ ਗੀਤਾ ਰਮਾਇਣ ਸਭ ਅਕਬਰ ਬਾਦਸ਼ਾਹ ਦੇ ਸਮੇਂ ਲਿਖੇ ਗਏ ਸੀ, ਇਹਨਾਂ ਪਾਰਸੀ ਲੋਕਾਂ ਨੇ ਮੁਗਲਾਂ ਨਾਲ ਮਿਲਕੇ ਬੁੱਧ ਧਰਮ ਦੇ 5 ਲੱਖ ਸਾਧੂ ਸੰਤ ਮੁਸਲਮਾਨ ਫਕੀਰ ਮਾਰ ਦਿੱਤੇ, ਸਿੱਖਾਂ ਦੇ 2 ਗੁਰੂ, ਗੁਰੂ ਗੋਬਿੰਦ ਸਿੰਘ ਦੇ 4 ਸਾਹਿਬ ਜ਼ਾਦੇ, ਹਜੇ ਤੱਕ ਪਤਾ ਹੀ ਨਹੀਂ ਕਿੰਨੇ ਸਿੱਖ ਹਿੰਦੂ ਮੁਸਲਮਾਨ ਮਾਰ ਦਿੱਤੇ, ਕਿੰਨੇ ਹੋਰ ਮਾਰਨੇ ਕੁਝ ਪਤਾ ਨਹੀਂ, ਸਿੱਖੋ ਆਪਣਾ ਦੁਸ਼ਮਣ ਪਛਾਣੋ। ਦਸਮ ਦੀ ਬਾਣੀ ਵਿੱਚ ਗੁਰੂ ਗੁਰੂ ਗੋਬਿੰਦ ਸਿੰਘ ਬੜਾ ਕੁਝ ਲਿਖ ਗਏ ਨੇ,ਏਸੇ ਲਈ ਉਸਦਾ ਵਿਰੋਧੀ ਹੋ ਰਿਹਾ ਹੈ, ਆਰ ਐਸ ਐਸ ਵਾਲਿਆਂ ਨੂੰ ਸਮਝ ਲੱਗ ਗਈ ਹੈ ਤੇ ਸਿੱਖਾਂ ਕੋਲ ਹਜੇ ਗੁਰਬਾਣੀ ਦੀ ਸਹੀ ਵਿਆਖਿਆ ਵੀ ਨਹੀਂ ਹੈ, ਕਬੀਰ ਲਿਖ ਗਏ- ਪਰਮਾਤਮਾ ਦਾ ਨਾਮ ਰੇਤ ਵਿਚ ਖਿਲਰੀ ਖੰਡ (ਚੀਨੀ) ਹੈ, ਹਾਥੀ ਬਣਕੇ ਨਹੀਂ ਚਕਿਆ ਜਾਣਾ ਕੀੜੀ ਬਣਕੇ ਆ ਬੰਦੇ।
@S1n6341
@S1n6341 8 сағат бұрын
MENU EH BEI DAS DE JADO GURU GOBIND SINGH JI NEI SIS MANGE SAN SARE JAT BHAJ KYO GYE SE ANADPUR SAHIB TO
@HarpreetSingh-yp8zq
@HarpreetSingh-yp8zq 3 сағат бұрын
@S1n6341 eh tuhadi galat femi hai, 1300 esvi tak bharat vich koi jati varan nahi si, Iran de parsi brahmana ne Iran de mughal badshah naal milke sare bharat de rajput raje maar ditte si, fir ohna de pariwar gulam bna laye, jadon rajput rajean de bachhe chadde gaye oh bahar aake jo vi kam karde gaye ohna di jati bna ditti gayi, chamde da kamm karan wale chamar, lohe wale nu luhar, dudh vechan wale gurjar, lakdi wale tarkhan, te kheti karan wale nu jatt keh ditta gya,sadhu sant nu bhangi keha janda si, matlab jisne apne 5 vikar bhang kar ditte, jo rajput bachhe sadhu santa nal chale gaye ohna nu bhangi keh ditta, eh hi bhangi agge Jake sikh bhangi misal bani, main vi jatt bhangi hi hain veer, jisnu brahman ਚੂੜੇ dasde si, guru gobind singh ne sare rajput ik kar ditte si, eh itihas kisse school college university vich nahi milda, maha raja ranjit singh jatt hi si, meri umar 55 saal hai, my self Harpreet Singh bouble MA history in english,
@S1n6341
@S1n6341 2 сағат бұрын
@ Well Indian cast system is division of work , everyone in india have profession , their was 100% employment, the cast system is more than 5000 years old , it is most successful system in the world, india was the richest country in the world, even in 1749 when British comes to india the Indian economy was 30% of the world according to greatest economist of the world DR MANMOHAN SINGH, it was British who looted us , JAT are hardworking people who feed everyone, but these Punjabi JAT after converting to SIKHI instead of improving to sainthood, they becomes lunatic xenophobic arrogant egotistical, they are destroying Sikhism, and creating problems for SIKHI , SIKHI is the fastest declining religion in the world because of stupidity of JAT SIKH ,
@giannagra9781
@giannagra9781 17 сағат бұрын
Thhada Programme Voht hi Vadhya Hai /very educational
@ranjitsingh-ne6fh
@ranjitsingh-ne6fh 17 сағат бұрын
Waheguru. Ji. 👏👏
@harwindersingh1175
@harwindersingh1175 17 сағат бұрын
ਭਾਈ ਸਾਬ ਜੀ ਹਿਦੂਤਵਾ ਨੇ ਲੰਬੇ ਸਮੇਂ ਤੋਂ ਕਿਤਾਬਾਂ ਵਿੱਚ ਜਿਹੜੀ ਹਿਸਟਰੀ ਬਦਲ ਕੇ ਰੱਖ ਦਿੱਤੀ ਝੂਠੇ ਤਿਉਹਾਰ ਸਿੱਖ ਕੋਮ ਨਾਲ ਮੜ ਦਿੱਤੇ ਹੋਲੀ ਹੋਲੀ ਫ਼ਰਕ ਪਵੇਗਾ ਕਿਉਕੇ ਸਿੱਖ ਕੋਮ ਕੋਲ ਰਾਜ ਨਹੀ ਜਦੋ ਸਿਂਖਾ ਕੋਲ ਦੇਸ਼ ਹੋਵੇਗਾ ਸਬ ਕੁਝ ਠੀਕ ਉਸ ਟਾਈਮ ਹੋਣਾ
@RattanArora-rw2jd
@RattanArora-rw2jd 16 сағат бұрын
ਵੀਰ ਜੀ ਜੋਂ ਤੁਸੀਂ ਕਹ ਰਹੇ ਹੋ ਇਹ ਸਬ ਠੀਕ ਹੈ Technically you are absolutely right. ਲੇਕਿਨ ਇਹ ਗਲ ਪਿਆਰ ਵਿੱਚ ਦਸਣ ਦੀ ਲੋੜ ਹੈ। ਜੇ ਦਸਣ ਵੇਲੇ ਸਾਡੇ ਵਿੱਚ ਨਫ਼ਰਤ ਹੈ ਈਰਖਾ ਹੈ ਯਾ ਮੁਕਾਬਲਾ ਕਰਨ ਦੀ ਇੱਛਾ ਹੈ, then we are also wrong. Without love feelings, we also prove wrong. Love is a great power. ਮਨ ਰੇ ਕਿਉਂ ਛੂਟੇ ਬਿਨ ਪਿਆਰ
@dhillon11
@dhillon11 9 сағат бұрын
exactly bhaji, mai v pehla har vedio dekhda c but last month ton pata ni ki ho gya bhut hateful tareke naal koi v gal pesh krde, guru ji di bani diya kujh pangtiya le k hate filla rahe brain on tv wale
@bikarjitsingh34bikarjitsin10
@bikarjitsingh34bikarjitsin10 4 сағат бұрын
​@@dhillon11ਇਹ ਨਹੀਂ ਫੈਲਾ ਰਹੇ ਬਾਹਮਣ ਵਾਦ ਜਿਹੜਾ ਧਰਮ ਹੈ ਉਹਦੇ ਵਿਚ ਲਿਖਿਆ ਇਹ ਕੁਝ ਵੀ ਬਾਹਮਣ ਮੂੰਹ ਵਿਚੋਂ ਜੰਮਿਆ ਤੇ ਸਬ ਦਾ ਬਾਪ ਹੈ ਇਕ ਨਵੰਬਰ ਨੂੰ ਜਿਸ ਦਿਨਾ ਵਿਚ ਪੰਜਾਹ ਸੱਠ ਹਜ਼ਾਰ ਬੰਦਾ ਮਾਰਤਾ ਉਸ ਦਿਨ ਦੀਵਾਲੀ ਲਿਆ ਕੇ ਨਫਰਤ ਕੌਣ ਫੈਲਾ ਰਿਹਾ ਤੁਸੀਂ ਚੱਕੀ ਫਿਰੋ ਨਹੁੰ ਮਾਸ ਦਾ ਰਿਸ਼ਤਾ ਅਗਲਿਆਂ ਚੁਰਾਸੀ ਵੇਲੇ ਪੱਗ ਵੇਖੀ ਸੀ ਸਿਰ ਤੇ ਇਨ੍ਹਾਂ ਨਾਲੋਂ ਵੱਧ ਅਕਿਰਤਘਣ ਕੌਣ ਹੈ
@parminderpanesar600
@parminderpanesar600 4 сағат бұрын
Waheguru Ji Ka Khalsa Waheguru Ji Ki Fateh very true, very interesting information. please, pls send this information in all the Gurdwara Sahibs in India and foreign countries asap❤❤
@bikramjitsingh4720
@bikramjitsingh4720 8 сағат бұрын
ਨਾਨਕ ਸ਼ਾਹੀ ਕਲੰਡਰ ਲਾਗੂ ਹੋਵੇਗਾ ਤਾਂ ਬੰਦੀਛੋੜ ਦਿਵਸ ਦਸੰਬਰ ਚ ਆਵੇਗਾ।
@m.goodengumman3941
@m.goodengumman3941 12 сағат бұрын
Wahaguru ji Chardikala Rekha ji 🙏🪯🚩💫
@HardevSingh-ci2te
@HardevSingh-ci2te 17 сағат бұрын
Very very exelant talking ji
@JasvirSingh-ln5ds
@JasvirSingh-ln5ds 17 сағат бұрын
Nice video Bohat Badhia Jankari Hai
@GurdipSingh-ox1ge
@GurdipSingh-ox1ge 7 сағат бұрын
Dhan, Dhan Guru Hargobind Ji Need to Read Sikh Histery
@hschauhan3259
@hschauhan3259 16 сағат бұрын
ਜਸਪਾਲ ਜੀ, ਆਪ ਹਮੇਸ਼ਾ ਦੀ ਤਰਾਂ ਸਿੱਖ ਕੌਮ ਨੂੰ ਸਚਾਈ ਤੋਂ ਜਾਣੂੰ ਕਰਵਾ ਰਹੇ ਹੋ, ਦੀਵਾਲੀ ਦਾ ਸਿੱਖ ਕੌਮ ਨਾਲ ਸਬੰਧ ਜਾਂ ਰਿਸ਼ਤਾ ਦਾ ਟੋਪਕ ਸ਼ਲਾਘਾ ਯੋਗ ਹੈ, ਮਾਨਯੋਗ ਇੰਦਰਜੀਤ ਸਿੰਘ ਜੀ ਨੇ ਸੁਚੱਜੇ ਢੰਗ ਨਾਲ ਰੌਸ਼ਨੀ ਪਾਈ ਹੈ, ਪਰ ਸਿੱਖ ਕੌਮ ਦੇ ਮਹਾਨ ਤਖ਼ਤਾਂ ਦੇ ਮਾਨਯੋਗ ਜਥੇਦਾਰ ਸਾਹਿਬ ਇਸ ਸਚਾਈ ਤੋਂ ਸਿੱਖ ਕੌਮ ਨੂੰ ਕਿਊਂ ਨਹੀਂ ਜਾਣੂੰ ਕਰਵਾ ਰਹੇ -ਸਿੱਖ ਕੌਮ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਨਹੀਂ ? ਭੁੱਲ ਚੁੱਕ ਦੀ ਖਿਮਾ ਜੀ ,🙏🏽
@KomalpreetKaur-m9p
@KomalpreetKaur-m9p 6 сағат бұрын
Brain on tv bahut jaankari bharpoor chanel hai. Khalistan zindabad punjab zindabad
@premsinghduggal4652
@premsinghduggal4652 12 сағат бұрын
ਏਕ ਰਾਮ ਦਸਰਥ ਕਾ ਬੇਟਾ ਏਕ ਰਾਮ ਘਟ ਘਟ ਮੇਂ ਬੈਠਾ । ਭਾਈ ਸਾਹਿਬ ਜੀ ਇਹ ਪੰਗਤੀ ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਅੰਗ ਉਤੇ ਹੈ ਕਿਰਪਾ ਕਰਕੇ ਦਸਿਓ ਜੀ ।
@majortoura2426
@majortoura2426 8 сағат бұрын
ਨਿੱਜਰ ਸਾਹਿਬ ਕਰੋੜਾਂ ਰੁਪਿਆ ਬੇਕਾਇਦਾ ਸੰਗਤਾਂ ਦਾ ਖਰਾਬ ਕਰਨਾ ਪਰਬੰਧਕਾਂ ਦੀ ਆਦਤ ਬਣ ਗਈ ਹੈ ਰੱਬ ਰਾਖਾ
@sharanpalmann9471
@sharanpalmann9471 15 сағат бұрын
100 %right
@kuldipjamus1968
@kuldipjamus1968 14 сағат бұрын
Indian court said, noone knows the father of Ram Chander. Dashrath is not a father of Ram.
@SukhdevSingh-bp6yf
@SukhdevSingh-bp6yf 9 сағат бұрын
Jaspal ji Keep it up
@amarjitsaini5425
@amarjitsaini5425 15 сағат бұрын
Waheguru Ji ka Khalsa Waheguru Ji ke Fateh 🙏🏾
@balkarsingh9155
@balkarsingh9155 16 сағат бұрын
ਨਿੱਜਰ ਭਾਉ ਜੀ, ਤੂੰ ਤਾਂ ਵੀਰੇ ਤਹਿਆਂ ਹੀ ਲਾਈ ਤੁਰਿਆ ਜਾਨਾ ਏ….
@GurmailsinghDhillon-q1w
@GurmailsinghDhillon-q1w 16 сағат бұрын
ਛੇਵੇਂ ਗੁਰੂ ਜਦ ਅਮਿਰਤਸਰ ਪਹੁੰਚਣਗੇ ਤਾਂ ਤਾਂ ਉਹ ਪਹਿਲੀ ਲੜਾਈ ਪਿੱਪਲੀ ਸਾਹਿਬ ਗੁਰਦਵਾਰੇ ਹੋਈ ਉਹ ਦਰਬਾਰ ਸਾਹਿਬ ਤੋਂ ਦੂਰ ਰਹੇ ਵੁਰੋਧੀ ਧਿਰ ਵੱਲੋਂ ਕਿਵੇ ਦੀਪ ਨਾਲ਼ਾਂ ਹੋਵੇਗੀ ਉੱਨਾਂ ਨੇ ਤਾ ਨੌਵੇ ਗੁਰੂ ਨੂ ਦਰਬਾਰ ਨਹੀ ਵੜਨ ਦਿੱਤਾ
@hardialsingh5972
@hardialsingh5972 7 сағат бұрын
🌹❤️👌🙏🙏🙏🙏🙏
@nirmalsingh5673
@nirmalsingh5673 7 сағат бұрын
ਕਮਲ਼ੀ ਦੁਨੀਆ ਵੀਰੇ ਆਪਾਂ ਨਈ ਪੜਨਾ ਲਿੱਖਣਾ ਸੁਨਣਾ ਦੇਖਣਾ ਨਾ ਆਪਾਂ ਸੁਧਰਨਾ ਕਰ ਲੌ ਜੋ ਕਰਨਾ
@ASingh1699k
@ASingh1699k 12 сағат бұрын
Sikha da koi saband ni diwali naal. Gal jameer di 🙏🏼
@RupinderMann-v9v
@RupinderMann-v9v 10 сағат бұрын
I agree
@paramhitech80
@paramhitech80 16 сағат бұрын
ਦੀਵਾਲੀ ਮਿਥਿਹਾਸ ਹੈ।
@InderjeetSingh-bu6dk
@InderjeetSingh-bu6dk 12 сағат бұрын
Pehla boodi vale pandit hunde si hun pagga wale ho Gaye
@dyalsaraswati3915
@dyalsaraswati3915 25 минут бұрын
LAXMI MITHIASS BRAHMAN N BNAYA ASAL CH EH PHOTO BUDH DE MATA D H ZO 2200 SAL PURANI H EH DELHI MUSEUM CH H
@Realtordevbhatti
@Realtordevbhatti 5 сағат бұрын
All the Sikh Gurus were Hindu.
@pargatsinghchahal9221
@pargatsinghchahal9221 13 сағат бұрын
Baki mosmi teohar v keh sakde a new crops an di khushi ch diwali te vaisakhi
@SatnamSingh-rt1mk
@SatnamSingh-rt1mk 14 сағат бұрын
Hindu Dharam ch parshuram hai oh v Ram ton pahile aaye
@giannagra9781
@giannagra9781 17 сағат бұрын
Guru Sahib Ji Ne Voht Koshish keeti ,K Lok Vehma Bhrma Vicho Niklan Per Apne Loka ne Ikk nhi Maani / Apne lok Bilul nhi Soche
@KS1145-v4u
@KS1145-v4u 13 сағат бұрын
Your program is very energetic...🚩💪 KHALISTAN ZINDABAD 🚩🚩
@HarjinderSingh-nz6uq
@HarjinderSingh-nz6uq 7 сағат бұрын
ਮੁਰਦਾਬਾਦ
@rapinderdhanjal4453
@rapinderdhanjal4453 10 сағат бұрын
Sikhs do celebrate Diwali including Sikh Gurus!! So stop this false preaching and the Sikh public make their own minds!
@GurmitBSingh
@GurmitBSingh 17 сағат бұрын
HARAMDAKADHAA KHANEY SHOPS KHEER PILAO SUSPECTED JI? KEEPIT up jio Even diwey balian is ; dubious start AGAINST the meaning of total ; infact not to do ; bhaigurdas JI Created by 1800 RUDDA SANTA SANTOKHA GARDARS SOLDOUT FIRKA PRAST CULT SUSPECTED? Ek bi parcharak No katha of ADGRANTHJI !!!!!!!!!!!!!!! Pimp SANSTHAWAN?cult ?
@AnokhSingh-g8w
@AnokhSingh-g8w 10 сағат бұрын
Veero koma ch fut na paavo, tital ta theek paavo,, duniya ladai kiyo pvaa rahe ho,
@harbhajandhillon4139
@harbhajandhillon4139 17 сағат бұрын
These are wrong statement.They are both diverting real Truth...
@harry7980
@harry7980 15 сағат бұрын
Please explain your truth?
@ASingh1699k
@ASingh1699k 11 сағат бұрын
22 sahib ap de na naal Singh q ni Sikh likhda?
@swaransingh9222
@swaransingh9222 8 сағат бұрын
Tuhamu koi takleef hia Khushi manvan waste
@AnokhSingh-g8w
@AnokhSingh-g8w 10 сағат бұрын
View lain vaaste puthiys galaa na kro,, naam jpo,, aapne aap nu vekho
@Longliveji
@Longliveji 9 сағат бұрын
ਸਨਾਤਨੀ ਪੱਗੜ ਤੇਨੂੰ ਸ਼ਿਵਲਿੰਗ ਮੂੰਹ ਵਿੱਚ ਲੈਣ ਤੋਂ ਕੌਣ ਰੋਕ ਰਿਹਾ ਹੈ?
@GurpreetSran-lg2bq
@GurpreetSran-lg2bq 12 сағат бұрын
Waheyguru ji. Belkul deek keha tusi.
@Let_me_check333
@Let_me_check333 17 сағат бұрын
100% sahi gal aa inna ghoo khaneya ney 5 main guru ghar dhah ditey ney inna 14 saal vich
@BalbirSingh-ez7nl
@BalbirSingh-ez7nl 16 сағат бұрын
In a general jarvargas horet delena cottoni
@gettingrich4719
@gettingrich4719 17 сағат бұрын
Very good Grewal and Nijjar ji
@m.goodengumman3941
@m.goodengumman3941 12 сағат бұрын
Paji UK wich Gurdwaras are aware mostly and they have banned fireworks, but few have oxygen from deli bele 😹. 😅🙏🪯
啊?就这么水灵灵的穿上了?
00:18
一航1
Рет қаралды 103 МЛН
Who’s the Real Dad Doll Squid? Can You Guess in 60 Seconds? | Roblox 3D
00:34
Всё пошло не по плану 😮
00:36
Miracle
Рет қаралды 5 МЛН
Osman Kalyoncu Sonu Üzücü Saddest Videos Dream Engine 275 #shorts
00:29
ਝੋਨੇ ਦਾ ਸੰਕਟ : ਉਗਰਾਹਾਂ ਨੇ ਦੱਸਿਆ, ਅੱਗੇ ਕੀ ਹੋਵੇਗਾ ? | PULAANGHTV PUNJABUPDATES
27:45
啊?就这么水灵灵的穿上了?
00:18
一航1
Рет қаралды 103 МЛН