ਸਾਡੇ ਘਰ ਦੀ ਲਾਡਲੀ ਧੀ ਰਾਣੀ ਸੁਖਮਨੀ ਅਤੇ ਭੈਣ ਰੀਤਾ ਦੇਵੀ ਚੱਲੀਆਂ ਆਪਣੇ ਘਰ ! ਅਰਦਾਸ ਕਰਿਓ ਇਸ ਪਰਿਵਾਰ ਲਈ......

  Рет қаралды 252,600

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 508
@JagdevBawa-b1k
@JagdevBawa-b1k 3 ай бұрын
ਕਿੱਡਾ ਵੱਡਾ ਜਿਗਰਾ ਐ ਤੇਰਾ ਵੀਰ ਗੁਰਪ੍ਰੀਤ ਸਿੰਘ ਮਿੰਟੂ ਜੀ ਕੀ ਪਤੈਂ ਕਿਵੇਂ ਦਿਲ ਤੇ ਪੱਥਰ ਰੱਖ ਕੇ ਸੁਖਮਨੀ ਤੋਰ ਦਿੱਤੀ ਸੱਚੀ ਅੱਜ ਤਾਂ ਅੱਖਾਂ ਚੋਂ ਧੱਕੇ ਨਾਲ ਪਾਣੀ ਵਹਿ ਤੁਰਿਆ 😢😢
@manmohansingh8813
@manmohansingh8813 3 ай бұрын
"SEVKAN KO SIVKAN SUKH DEO.........'......GHAT GHAT K PAT PAT KEY JANYEH....."
@shrinivassharma8248
@shrinivassharma8248 2 ай бұрын
ਰੱਬ ਤਾ ਨਹੀਂ ਦੇਖਿਆ ਵੀਰੇ ਪਰ ਰੱਬ ਦਾ ਦੂਜਾ ਰੂਪ ਦੇਖ ਲਿਆ
@Ravinderjeetkaur-ov6fw
@Ravinderjeetkaur-ov6fw Ай бұрын
ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਵੀ ਥੋੜੀ ਆ ਵੀਰ ਗੁਰਪਰੀਤ ਦੀ ਧੰਨ ਆ ਵੀਰ ਗੁਰਪ੍ਰੀਤ
@RamandeepSingh-mp7be
@RamandeepSingh-mp7be 3 ай бұрын
ਪਤਾ ਨਹੀਂ ਮੇਰੇ ਕਿਉ ਅੱਖਾਂ ਚੋ। ਨਿਕਲੇ ਹੰਝੂ ਸੁਖਮਣੀ ਨੂੰ ਸੁਪਨਿਆਂ ਦੇ ਘਰ ਚੋਂ ਜਾਂਦੀ ਦੇਖ ਕੇ ਵਾਹਿਗੁਰੂ ਸੁਖਮਣੀ ਨੂੰ ਹਮੇਸ਼ਾ ਖੁਸ਼ ਰੱਖੀ
@RakeshKumar-kn6qj
@RakeshKumar-kn6qj 3 ай бұрын
SAHI GAL HA BACHE DA PIYAR DEKO PAPA KOL NAHI JA RAHI
@parmjeetkaur5256
@parmjeetkaur5256 3 ай бұрын
ਜੁੱਗ ਜੁੱਗ ਜੀਓ ਬਾਈ ਗੁਰਪ੍ਰੀਤ ਸਿੰਘ ਜੀ ❤
@Varkhamaini
@Varkhamaini 3 ай бұрын
ਧਰਤੀ ਤੇ ਰੱਬ ਵੀਰ ਗੁਰਪ੍ਰੀਤ ਮਿੰਟੂ ਵਾਹਿਗੁਰੂ ਜੀ ਮੇਹਰ ਕਰੋ ਪਰਵਾਰ ਤੇ
@LaliSidhu-lj4xc
@LaliSidhu-lj4xc 3 ай бұрын
ਗੁਰਪ੍ਰੀਤ ਬਾਈ ਜੀ ਸੁਖਮਣੀ ਨੂੰ ਆਪਣੇ ਕੋਲ ਹੀ ਰੱਖੋ ਮਿਹਰਬਾਨੀ ਕਰਕੇ ਇਹਨਾਂ ਨੂੰ ਨਾ ਦੋ ਇਹਨਾਂ ਨੇ ਇਸ ਬੱਚੀ ਦੀ ਜ਼ਿੰਦਗੀ ਖਰਾਬ ਕਰ ਦੇਣੀ ਹੈ
@bsss806
@bsss806 3 ай бұрын
ਸੁਖਮਨੀ ਨੇ ਤੁਹਾਡੇ ਬਿਨਾਂ ਦਿਲ ਨਹੀਂ ਲਾਉਣਾ ਬਿਲਕੁਲ ਵੀ
@sukhdeepdhindsa6157
@sukhdeepdhindsa6157 3 ай бұрын
ਇਨਾ ਦੁਖ ਕਦੇ ਵੀ ਨਹੀਂ ਕਿਸੇ ਦੇ ਜਾਣਦਾ ਹੋਇਆ ਵੀਰੇ ਜਿੰਨਾ ਅੱਜ ਸੁਖਮਨੀ ਦੇ ਜਾਣ ਦਾ ਹੋ ਰਿਹਾ
@Bhullar22
@Bhullar22 3 ай бұрын
ਬਾਈ ਗੁਰਪ੍ਰੀਤ ਸਿਆਂ ਤੇਰਾ ਦੇਣਾ ਕੋਈ ਨਹੀਂ ਦੇ ਸਕਦਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਨੂੰ
@SandeepKhattra
@SandeepKhattra 3 ай бұрын
ਸੁਖਮਣੀ ਨੂੰ ਇੱਥੇ ਹੀ ਰਖ ਲਵੋ ਵੀਰ ਜੀ ❤🙏
@ManjeetKaur-s6i
@ManjeetKaur-s6i 3 ай бұрын
ਪਰਮਾਤਮਾ ਹਮੇਸ਼ਾ ਖੁਸ ਰੱਖੇ ਸੁਖਮਨੀ ਨੂੰ ਬਹੁਤ ਮਨ ਭਰੀਆਂ ਸੁਖਮਨੀ ਨੂੰ ਜਾਂਦੇ ਦੇਖਕੇ
@GusavkSidhu-d9h
@GusavkSidhu-d9h 2 ай бұрын
ਗੁਰਪ੍ਰੀਤ ਵੀਰ ਜੀ ਤੁਸੀਂ ਸੁਖਮਨੀ ਨੂੰ ਜਾਣ ਨਹੀਂ ਸੀ ਦੇਣਾ ਸੀ❤❤🙏🙏👍👍
@neelamdhiman687
@neelamdhiman687 3 ай бұрын
ਧੰਨਵਾਦ ਓਹਨਾਂ ਵੀਰਾ ਦਾ ਜਿਹਨਾ ਨੇ ਇਸ ਨੂੰ ਮਨੁੱਖਤਾ ਦੀ ਸੇਵਾ ਸੁਸਾਇਟੀ ਵਿੱਚ ਮਿੰਟੂ ਵੀਰ ਕੋਲ ਲੈਕੇ ਆਏ ਇਸ ਦੀ ਸੇਵਾ ਸੰਭਾਲ ਹੋਈ।
@ParamjitSingh-rh9hl
@ParamjitSingh-rh9hl 3 ай бұрын
ਗੁਰਪ੍ਰੀਤ ਮਿੰਟੂ ਵੀਰੇ ਸੁੱਖਮਨੀ ਨੂੰ ਇਥੇ ਪੜਨ ਲਾਇਉ ਵੀਰੇ
@HarpreetKaur-or1gk
@HarpreetKaur-or1gk 2 ай бұрын
ਬਹੁਤ ਵੱਡੀ ਕੁਰਬਾਨੀ ਆ ਤੁਹਾਡੀ, ਤੁਸੀਂ ਆਪਣੀ ਜਿੰਦਗੀ ਦਾ ਬਹੁਤ ਵੱਡਾ ਹਿੱਸਾ ਮਨੁੱਖਤਾ ਦੀ ਸੇਵਾ ਲਈ ਅਰਪਣ ਕਰ ਰਹੇ ਹੋ 🙏🙏
@SukhwinderSingh-wq5ip
@SukhwinderSingh-wq5ip 3 ай бұрын
ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ਜੀ ❤
@surindersingh757
@surindersingh757 2 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@neelamdhiman687
@neelamdhiman687 3 ай бұрын
ਰੱਬ ਦਾ ਰੂਪ ਮਿੰਟੂ ਵੀਰ ਜੋਂ ਇੱਥੇ ਰਹਿਣ ਵਾਲੇ ਭੈਣ ਭਰਾਵਾ ਦੀ ਜਿੱਦ ਵੀ ਪੂਰੀ ਕਰ ਦਿੰਦਾ ਹੈ।ਵਾਹਿਗੁਰੂ ਜੀ ਇਸ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
@BhagwanSingh-wm8zl
@BhagwanSingh-wm8zl 3 ай бұрын
ਜਿੰਦਗੀ ਚ ਪਹਿਲੀ ਵਾਰੀ ਦਿਲ ਤੋਂ ਰੋਇਆ ਵੀਰ ਜੀ ਮੇਰੇ ਨਿਰੰਕਾਰ ਜੀ ਸੁਖਮਨੀ ਨੂੰ ਹਰੇਕ ਖੁਸ਼ੀ ਦਿਓ
@subhashbilandi4352
@subhashbilandi4352 3 ай бұрын
ਗਰੀਬਾਂ, ਅਪਾਹਜ਼ਾਂ ਦੀ ਧਨ ਕਰਕੇ ਮਦਦ ਕਰਨਾ ਬੇ-ਸਹਾਰਿਆਂ ਨੂੰ ਸਹਾਰਾ ਦੇਣਾ, ਦੀਨ-ਦੁਖੀਆਂ ਅਤੇ ਅਨਾਥਾਂ ਦੇ ਦੁੱਖ ਦੂਰ ਕਰਨਾ, ਹਰ ਜੀਵ-ਮਾਤਰ ਨਾਲ ਪ੍ਰੇਮ-ਪਿਆਰ ਅਤੇ ਨਰਮÄ ਨਾਲ ਪੇਸ਼ ਆਉਣਾ ਆਦਿ ਸਭ ਸੇਵਾ ਹੀ ਕਹਾਉਂਦੀ ਹੈ। ਅਰਥਾਤ, ਸੇਵਾ ਕੀਤੀ ਉਹ ਹੀ ਸਫ਼ਲ ਹੈ ਜਿਸ ਵਿੱਚ ਸਤਿਗੁਰੂ ਦੀ ਰਜ਼ਾ ਹੋਵੇ। ਭਾਵ ਜਿਸ ਕੰਮ ਵਿੱਚ ਸਤਿਗੁਰ ਆਪ ਖੁਸ਼ ਹੋਣ, ਜੇ ਸਤਿਗੁਰੂ ਖੁਦ ਉਸ ਕੰਮ ’ਤੇ ਖੁਸ਼ ਹੋ ਜਾਣ ਤਾਂ ਅਨੇਕਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਜੀਵਾਂ ਲਈ ਹੁਕਮ ਮੰਨਣਾ ਸਭ ਤੋਂ ਵੱਡੀ ਸੇਵਾ ਹੈ, ਭਾਵੇਂ ਕਿਸੇ ਜੀਵ ਨੂੰ ਘਾਹ ਖੋਦਣ ਜਾਂ ਕੂੜਾ ਚੁੱਕਣ ਦਾ ਹੁਕਮ ਹੈ। ਜੇ ਕਰ ਉਹ ਹੁਕਮ ਅਨੁਸਾਰ ਉਸ ਸੇਵਾ ਵਿੱਚ ਪੂਰੀ ਲਗਨ ਨਾਲ ਲੱਗਿਆ ਹੋਇਆ ਹੈ ਤਾਂ ਉਸ ਦੀ ਇਹੋ ਹੀ ਸੇਵਾ ਮਾਲਕ ਦੀ ਦਰਗਾਹ ਵਿਚ ਪ੍ਰਵਾਨ ਹੈ। ਪਰ ਬਿਨਾਂ ਹੁਕਮ ਤੋਂ, ਭਾਵੇਂ ਉਹ ਕਿੰਨਾਂ ਹੀ ਵੱਡਾ ਕੰਮ ਕਿਉਂ ਨਾ ਕਰਦਾ ਹੋਵੇ, ਮਾਲਕ ਉਸ ਦੀ ਸੇਵਾ ’ਤੇ ਖੁਸ਼ ਨਹÄ ਹੁੰਦਾ ਅਤੇ ਨਾ ਹੀ ਕੀਤੀ ਉਹ ਸੇਵਾ ਮਾਲਕ ਦੀ ਦਰਗਾਹ ਵਿੱਚ ਮਨਜ਼ੂਰ ਹੁੰਦੀ ਹੈ। ਕਿਉਂਕਿ ਮਾਲਕ ਸਭ ਕੁਝ ਜਾਣਦਾ ਹੈ ਕਿ ਕਿਹੜੇ ਜੀਵ ਤੋਂ ਕਿਹੜੀ ਸੇਵਾ ਲੈਣੀ ਹੈ।
@BarinderkaurHundal
@BarinderkaurHundal 3 ай бұрын
ਵੀਰ ਜੀ ਤੁਹਾਡਾ ਵੀ ਦਿਲ ਨੀ ਲੱਗਣਾ ਕਿਉ ਕਿ ਜੰਮੀ ਪਲੀ ਇਥੇ ਆ ਨਾ ਤਾ ਸੁਖਮਣੀ ਦਾ ਲੱਗਣਾਇਹ ਤਾ ਵਾਹਿਗੂਰੁ ਜੀ ਦਾ ਸੁਕਰ ਆ ਇਸ ਭੈਣ ਦਾ ਪਰਿਵਾਰ ਮਿਲ ਗਿਆ ਸੁਖਮਣੀ ਨੂੰ ਵੀ ਆਪਣੇ ਪਿਤਾ ਦਾ ਪਿਆਰ ਮਿਲੇ🙏🏿🙏🏿🙏🏿
@wow_world_of_wonders
@wow_world_of_wonders 3 ай бұрын
ਵੀਰੇ ਸੁੱਖਮਨੀ ਨੂੰ ਆਪਣੇ ਕੋਲ ਪੜਨੇ ਪਾ ਦਿਉ ਤੁਸੀਂ ਕਰ ਸਕਦੇ ਹੋ🙏
@kaurj8453
@kaurj8453 3 ай бұрын
Sukhmani nu la aao
@charankaur3345
@charankaur3345 3 ай бұрын
Waheguru mehr Krio sab te
@dalbirsinghsingh8144
@dalbirsinghsingh8144 3 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਮੇਅਰ ਕਰਨ ਸਭ ਪਰਿਵਾਰ ਤੇ
@amarjitkaur3694
@amarjitkaur3694 3 ай бұрын
ਵੀਰ ਗੁਰਪ੍ਰੀਤ ਸਿੰਘ ਤੇਰਾ ਤਾਂ ਦਿਲ ਨਹੀ ਲਗੇਗਾ ਸੁਖਮਨੀ ਦਾ ਵੀ ਦਿਲ ਨਹੀ ਲੱਗੇਗਾ
@JasBoparai-x8h
@JasBoparai-x8h 3 ай бұрын
ਜੀਅ ਤੇ ਆਪੇ ਹੀ ਨਹੀਂ ਲਗਣਾ ਸਾਲੇ ਨੂੰ ਪੰਜਾਬੀ ਛੱਡ ਕੇ ਭੲਈਏ ਜੋ ਪਿਆਰੇ ਲਗਦੇ ਨੇ
@Bawa-qh1bc
@Bawa-qh1bc Ай бұрын
ਏ।ਹ
@GurdeepAntwal-r2c
@GurdeepAntwal-r2c Ай бұрын
ਬੱਲੇ ਬਾਈ ਤੇਰੀ ਸੇਵਾ ਮਾਹਾਰਾਜ ਸੱਚੇ ਪਾਤਸ਼ਾਹ ਤੈਨੂੰ ਜਿਊਦਾ ਵਸਦਾ ਰੱਖੇ ❤
@Makhan-r1j
@Makhan-r1j 3 ай бұрын
❤ ਵਾਹਿਗੁਰੂ ਜੀ ਰੀਟਾ ਭੈਣ ਛੋਟੀ ਬੇਟੀ ਸੁਖਮਨੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਰੀਟਾ ਭੈਣ ਸੁਖਮਨੀ ਬੇਟੀ ਆਪਣੇ ਘਰ ਪਰਿਵਾਰ ਵਿੱਚ ਜਾ ਰਹੇ ਹਨ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਖੁਸ਼ੀ ਨਾਲ ਕਰਨ ਜੀ ਕਿਰਪਾ ਕਰਿਓ ਜੀ ਕੋਈ ਦੁੱਖ ਤਕਲੀਫ ਨਾ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@mukeshkumardewett8427
@mukeshkumardewett8427 3 күн бұрын
Thanks!
@dalbirsinghsingh8144
@dalbirsinghsingh8144 3 ай бұрын
ਧੰਨ ਧੰਨ ਹੋ ਗੁਰਪ੍ਰੀਤ ਵੀਰੇ ਤੁਸੀ
@sandeepsony711
@sandeepsony711 3 ай бұрын
ਤੁਹਾਡੀ ਸੇਵਾ ਨੂੰ ਕਰੋੜ ਕਰੋੜ ਪ੍ਰਣਾਮ ਗੁਰਪ੍ਰੀਤ ਭਾਅ ਜੀ, ਤੁਹਾਡੇ ਚੋ ਸਾਨੂੰ ਰੱਬ ਨਜ਼ਰ ਆਉਂਦਾ ਭਾਅ ਜੀ, ਏਸ ਭਈਏ ਨਾਲ ਸੁਖਮਨੀ ਨੂੰ ਕਿਓ ਭੇਜਿਆ ਭਾਅ ਜੀ ਗ਼ਲਤ ਕੀਤਾ ਤੁਸੀਂ, ਰੱਖ ਲੈਣਾ ਸੀ ਆਪਣੇ ਕੋਲ, ਕਿਉਕਿ ਤੁਹਾਡੇ ਤੋਂ ਵੱਧ ਦੇਖ ਭਾਲ ਕੋਈ ਨੀ ਕਰ ਸਕਦਾ, ਸੁਖਮਨੀ ਦੀ, ਦੁਬਾਰਾ ਲੈਕੇ ਆਓ ਵਾਪਿਸ ਸੁਖਮਨੀ ਨੂੰ, ਸੁਪਨਿਆਂ ਦੇ ਘਰ ਵਿਚ, ਬੜੀ ਮਿਹਰਬਾਨੀ ਹੋਏਗੀ, ਕਿ ਪਤਾ ਸੁਖਮਨੀ ਦਾ ਡੈਡੀ ਸੁਖਮਨੀ ਦਾ ਖਿਆਲ ਰੱਖ ਪਾਊਗਾ ਜਾ ਨਹੀਂ, ਭੇਜੀ ਤੁਸੀਂ ਆ ਰੋਣਾ ਮੇਰਾ ਨਿਕਲ ਆਇਆ ਜਾਂਦੀ ਨੂੰ ਦੇਖ ਕੇ, ਬਹੁਤ ਵੱਡਾ ਜਿਗਰਾ ਤੁਹਾਡਾ ਭਾਅ ਜੀ, ਲਵ ਯੂ ❤❤❤
@sukhdeepdhindsa6157
@sukhdeepdhindsa6157 3 ай бұрын
ਗੁਰਪ੍ਰੀਤ ਵੀਰੇ ਤੇਰੇ ਤੇਰੀ ਸੇਵਾ ਦੇ ਅੱਗੇ ਰੱਬ ਨੇ ਵੀ ਹਾਰ ਜਾਣਾ ਇੱਕ ਦਿਨ
@waheguru8345
@waheguru8345 2 ай бұрын
ਵਾਹਿਗੁਰੂ ਕਿਰਪਾ ਕਰਨ ਗੁਰਪ੍ਰੀਤ ਸਿੰਘ ਵੀਰ ਜੀ ਓ ਜਿਉਂਦੇ ਜਾਗਦੇ ਰੱਬ ਹੋ ਧਰਤੀ ਤੇ ਤੁਸੀਂ,, ਅਰਦਾਸ ਮਾਲਕ ਦੇ ਚਰਨਾਂ ਚ ਆਪ ਜੀ ਦੇ ਦਰਸ਼ਨ ਹੋਣ,,,,
@param1142
@param1142 3 ай бұрын
Koi shabad ni hai is veer lai rab da roop hai Gurpreet sir
@BathRajoana
@BathRajoana 3 ай бұрын
ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਵੀਰ ਜੀ ਇਹ ਜੀ ਸੇਵਾ ਹਰ ਇੱਕ ਨੂੰ ਬਖਸ਼ੇ ਮਾਲਕ ਧੰਨ ਗੁਰੂ ਨਾਨਕ
@amarjitkaur3694
@amarjitkaur3694 3 ай бұрын
ਸੁਖਮਨੀ ਨੂੰ ਰਖ ਲਵੋ ਰੀਤਾਂ ਨੂੰ ਭੇਜ ਦਿਓ
@dalveerkaur9330
@dalveerkaur9330 3 ай бұрын
Bhain sade PANJAB de thode door de pinda vich chale jao ta bahut saryianSUKHMANYIAN mil jangian ASLI panjab ta pinda de primary schools vich milda k
@kaurj8453
@kaurj8453 3 ай бұрын
Please sukhmani nu la aao thuda kol safe ha parr java gi
@sehajdeepsingh2456
@sehajdeepsingh2456 3 ай бұрын
Sachi rona aa heya sukhmani apne papa kol nai ja rhi😢kina pyar kardi aa Gurpreet veer ji nu😢
@Mannatjannatjudge12
@Mannatjannatjudge12 Ай бұрын
Paji tuhada varga insaan koi ni is dunia te ❤❤❤❤❤love you paji
@AmarjitkaurRai-q8m
@AmarjitkaurRai-q8m 3 ай бұрын
ਵਾਹਿਗੁਰੂ ਜੀ ਮੇਰੇ ਵੀਰ ਤੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ🎉🎉🎉🎉❤❤❤❤❤
@ShinaSohpaul-e7g
@ShinaSohpaul-e7g Ай бұрын
Thanks veer ji tusii anni badi krke diti sukhmni God bless you veer ji
@Mannatjannatjudge12
@Mannatjannatjudge12 Ай бұрын
Love you gurpreet veer ❤❤❤❤❤sukhmami putt nu v bahut yada pyar ❤❤❤❤
@Joginder-l1n
@Joginder-l1n Ай бұрын
Supreme power God Khsi Khreedi Nahi Ja Sakdi Nimrta Piaar and Hamdardi Sachi Khsi Rabi Roop Gurpreet 🎉💡💡⭐️✍️🙏🪔
@komalkaur1811
@komalkaur1811 18 күн бұрын
Waheguru…dhan jigra Chaida ine saal palke ohnu fer khud toh door krn lyi 🥹🙏
@Makhan-r1j
@Makhan-r1j 3 ай бұрын
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੀ ਟੀਮ ਸਾਰੇ ਸੁਪਨੀਆ ਦੇ ਘਰ ਵਿੱਚ ਰਹਿੰਦੇ ਪਰਿਵਾਰਕਿ ਮੈਂਬਰਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਰਾਤ ਦਿਨ ਸੇਵਾ ਚਲਦੀ ਰਹੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@ranjitgill7432
@ranjitgill7432 3 ай бұрын
ਬਹੁਤ ਖੁਸ਼ੀ ਹੋ ਰਹੀ ਜਦੋ ਭੈਣਾ ਆਪਣੇ ਘਰ ਵਾਪਿਸ ਜਾਦੁਆ।
@manindersingh5143
@manindersingh5143 3 ай бұрын
Tusi sukmani de kabar lende raheo please benti a tuhanu 👏
@charanjeetbhogal7799
@charanjeetbhogal7799 Ай бұрын
Thanks, gurpreet Veer, thank waheguru tuhanu charde kala bakshan
@rohitzandu7204
@rohitzandu7204 Ай бұрын
Waheguru ji meher kryo sukhmani te hmesha sth reho
@navkiratdhaliwal7588
@navkiratdhaliwal7588 3 ай бұрын
ਵਾਹਿਗੁਰੂ ਜੀ ਸੁਖਮਨੀ ਵਾਪਿਸ ਆ ਜਾਵੇ ❤🎉
@ParamjitSingh01
@ParamjitSingh01 5 күн бұрын
Ghar wahgu piyar de Rehoboth ho tuci ❤
@GurinderpalsinghBawa
@GurinderpalsinghBawa 3 ай бұрын
ਮਿੰਟੂ ਵੀਰ ਪਰਮਾਤਮਾ ਤੈਨੂੰ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ ❤❤❤❤❤❤❤❤❤
@manjitaulakh3240
@manjitaulakh3240 25 күн бұрын
No words to say how great you are wahaguru ji 🌹🙏
@kamaljit4803
@kamaljit4803 3 ай бұрын
ਰੱਬਾ ਮੇਰੇ ਵੀਰ ਗੁਰਪ੍ਰੀਤ ਨੂੰ ਹਮੇਸ਼ਾ ਖੁਸ਼ ਰੱਖੀਂ ਪਰਮਾਤਮਾ ਲੰਮੀ ਉਮਰ ਕਰੇ
@sukhdeepdhindsa6157
@sukhdeepdhindsa6157 3 ай бұрын
ਦੋ ਸਾਲਾਂ ਤੋਂ ਕਿੱਥੇ ਸੀ ਇਹਦਾ ਬਾਪ ਵੀਰੇ ਹੁਣ ਇਹਦਾ ਦਿਲ ਨਹੀਂ ਲੱਗਣਾ ਸੁਖਮਨੀ ਤੁਹਾਨੂੰ ਆਪਣਾ ਪਾਪਾ ਮੰਨ ਰਹੀ ਆ ਤੁਸੀਂ ਕਿਉਂ ਭੇਜ ਰਹੇ ਹੋ ਉਹਨੇ ਨਹੀਂ ਦਿਲ ਲਾਉਣਾ ਉਥੇ ਇਹਨਾਂ ਨੇ ਤੁਹਾਨੂੰ ਦੱਸਣਾ ਵੀ ਨਹੀਂ ਹੁੰਦੀ ਸੁਖਮਨੀ ਰੋ ਰਹੀ ਆ ਕਿਉਂਕਿ ਇਹਨਾਂ ਨੂੰ ਇਹ ਹੋਊਗਾ ਵੀ ਵਾਪਸ ਨਾ ਲੈ ਜਾਣ ਕਿਤੇ ਪਲੀਜ਼
@balbirkaur3123
@balbirkaur3123 3 ай бұрын
ਨਾ ਭੇਜੋ , ਭਈਏ ਬਹੁਤ ਭੈੜੇ ਲੋਕ ਬੰਨ! ਇਹ ਮਾਰਨ ਕੁੱਟਣਗੇ ਮਾਂਵਾਂ ਧੀਆਂ ਨੂੰ।
@journeytime1470
@journeytime1470 3 ай бұрын
ਵਾਹਿਗੁਰੂ ਜੀ ਸੁਖਮਨੀ ਨੂੰ ਰੱਖ ਲੈਂਦੇ ਇੱਥੇ ਹੀ ਰੱਖ ਕੇ ਕਵੀਸ਼ਰੀ ਸਖਾਉਂਦੇ ਕੀਰਤਨ ਸਿਖਾਉਂਦੇ।।
@TVTVTVsSohna
@TVTVTVsSohna 3 ай бұрын
ਵਾਹਿਗੁਰੂ ਜੀ ਸੁਖਮਨੀ ਬੇਟੀ ਨੁੰ ਤੰਦਰੁਸਤੀ ਬਖਸ਼ਿਸ਼ ਕਰਨ
@satnamsinghbrar-wg7tl
@satnamsinghbrar-wg7tl 3 ай бұрын
Waheguru Waheguru Waheguru Waheguru Waheguru Waheguru Waheguru Waheguru Waheguru ji sare loka di soch bai Gurpreet vargi ban jave
@ParminderKaur-c4q
@ParminderKaur-c4q Ай бұрын
Waheguru ji mehr krn 🙏🏽 hmesha
@bhupinderkaur2336
@bhupinderkaur2336 3 ай бұрын
ਸੁਖਮਨੀ ਨੂੰ ਰੱਖੋ ਵੀਰ ਜੀ 🎉
@pammasehgal5973
@pammasehgal5973 3 ай бұрын
ਬਾਈ ਜੀ ਬਹੁਤ ਹੀ ਵਧੀਆ ਇਨਸਾਨ ਹੋ ਵਾਹਿਗੁਰੂ ਜੀ ਇਨ੍ਹਾਂ ਨੂੰ ਚੱੜਦੀ ਕਲਾ ਵਿੱਚ ਰੱਖਣ
@malkitkaur8481
@malkitkaur8481 3 ай бұрын
Dhan hai beta tery maa jisne tenu janm dita waheguru ji tuhanu lambi ummar bakhshn god bless you beta ji
@CzxVgg
@CzxVgg 3 ай бұрын
ਵੀਰ. ਗੁਰਪਰਪ੍ਰੀਤ. ਤੁਹਾਡੇ. ਜਜਬਏ. Nu. Dilonsluthai
@tajinderpalsingh3312
@tajinderpalsingh3312 3 ай бұрын
Waheguru ji waheguru ji waheguru ji waheguru ji waheguru ji waheguru ji waheguru ji
@SukhwinderSingh-oq8bv
@SukhwinderSingh-oq8bv 3 ай бұрын
😮😮😮😮😮
@Wronglyiptc8
@Wronglyiptc8 3 ай бұрын
Waheguru ji kirpa krn dhee sukhmani te eh jithe v rahe sada khush rahe , waheguru ji ka Khalsa waheguru ji ki fateh ❤
@BalkarSingh-dc1oq
@BalkarSingh-dc1oq 3 ай бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@mandeepkaurjattana2412
@mandeepkaurjattana2412 3 ай бұрын
ਬਾਈ ਤੂੰ ਬਹੁਤ ਰਵਾਉਂਦਾ ਹੈ 😢😭😭
@rattandhaliwal
@rattandhaliwal 3 ай бұрын
ਵਾਹਿਗੁਰੂ ਇਸ ਪ੍ਰੀਵਾਰ ਨੂੰ ਇਕੱਠੇ ਰਹਿਣ ਦੀ ਤੌਫ਼ੀਕ ਬਖਸ਼ੇ।
@JaswantSingh-r6v
@JaswantSingh-r6v 3 ай бұрын
ਧੰਨ ਆ ਭਰਾਵਾ ਤੂੰ ❤❤❤❤❤🎉🎉🎉🎉🎉🎉 ਤੇਰੀ ਟੀਮ 🎉🎉🎉🎉🎉❤❤❤❤😂
@maanbk556
@maanbk556 3 ай бұрын
ਵਾਹਿਗੁਰੂ ਤੂੰ ਹੀ ਤੂੰ
@Junaid-mw4hy
@Junaid-mw4hy 2 ай бұрын
Waheguru ji ka Khalsa Waheguru ji ki fateh.🙏🏼
@mandeepbal9207
@mandeepbal9207 3 ай бұрын
ਵੀਰੇ ਧੰਨ ਆ ਤੂੰ
@KulwinderSingh-y7k
@KulwinderSingh-y7k 2 күн бұрын
Rubba terya lamia umra kare beta ji❤❤❤❤❤to salut he beta ji
@SurinderKaur-i8d
@SurinderKaur-i8d 3 ай бұрын
Gurpreet Singh veer ji sukhmani to Bina kis tarah tuci rehna sada v Dil bahut roea
@zubirali4876
@zubirali4876 3 ай бұрын
Just worried about d well being of little cute Sukhmani Kaur after going back with her father to their original home,May Almighty Allah Ta'ala n Waheguru Ji Bless her with good Morning n Prosperity plus Lots of Happiness 🌺🌹 in Life,,, Aamiin 🤲🙏
@jasschander7327
@jasschander7327 3 ай бұрын
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਨ ਸਭਨਾਂ ਤੇ
@iqbalsekhon8629
@iqbalsekhon8629 3 ай бұрын
ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@LuckygujjarLky
@LuckygujjarLky 3 ай бұрын
Waheguru ji sukhmani nu chardi kala vich rakhna
@mohinderlangeh2164
@mohinderlangeh2164 2 ай бұрын
Guru Nanak Ji
@jeetkumar1721
@jeetkumar1721 3 ай бұрын
Waheguru ji 🙏♥️, yahi reh kar kaam kar lena chahiye inko.
@narinderkaur7175
@narinderkaur7175 3 ай бұрын
Waheguru ji sare sansar te apna hath rkhna ji
@harpreetsharma9787
@harpreetsharma9787 3 ай бұрын
ਵਾਈ ਜੀ ਸੁਖਮਨੀ ਨੂ ਅਪਣੇ ਕੋਲ ਹੀ ਰੱਖਣਾ ਸੀ
@kuldipkaur5648
@kuldipkaur5648 3 ай бұрын
God bless you 🙏 veer ji
@narinderkaur7175
@narinderkaur7175 3 ай бұрын
Waheguru ji sarbat da bhala krna ji
@baljindervirk6087
@baljindervirk6087 3 ай бұрын
waheguru ji meher ਰੱਖੋ Guri ਵੀਰੇ ਤੇ
@amannishan2859
@amannishan2859 21 күн бұрын
Waheguru ji 😢
@delhifateht.v3902
@delhifateht.v3902 3 ай бұрын
ਵਾਹਿਗੁਰੂ ਜੀ ਮੇਹਰ ਕਰਿਓ
@RohitKumar-mq5dr
@RohitKumar-mq5dr 3 ай бұрын
Bai Gurpreet me teri video dekhn to pehla ankha cho pani a janda bai bai tenu yesu masih ne bohat asish bakshi a good bless you bai ji
@jasbirkauruppal3673
@jasbirkauruppal3673 Ай бұрын
Maza aa gaya
@harbhindersinghgill4484
@harbhindersinghgill4484 3 ай бұрын
ਗੁਰਪ੍ਰੀਤ ਭਾਊ ਤੇਰਾਂ ਕੋਈ ਦੇਣ ਨੀਂ ਦੇ ਸਕਦਾ ਸਲਾਮ ਆ ਭਾਊ ਤੇਨੂੰ ਵਾਹਿਗੁਰੂ ਅੱਗੇ ਅਰਦਾਸ ਇਸ ਤੋਂ ਵੀ ਵੱਡੇ ਵੱਡੇ ਕਾਰਨਾਮੇ ਕਰੇ
@GAGANDeepSingh-k2d
@GAGANDeepSingh-k2d 3 ай бұрын
Satnam waheguru ji waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL GurbarAkaal Tuhi tu waheguru ji 🙏🌹🙏
@varinderkaursandhu708
@varinderkaursandhu708 3 ай бұрын
Waheguru ji Waheguru ji 🙏 ❤
@SatnamSingh-qz3vp
@SatnamSingh-qz3vp 3 ай бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਪ੍ਰੀਤ ਬਾਈ ਜੀ ਸੁਖਮਨੀ ਨੂੰ ਭੇਜੋ ਸੁਖਮਨੀ ਦੇ ਦਿਲ ਨਹੀਂ ਲਾਉਣਾ ਬਾਈ ਜੀ
@HarwinderKaur-ei3hc
@HarwinderKaur-ei3hc 3 ай бұрын
ਧੰਨ ਧੰਨ ਬਾਬਾ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਿਓ ਜੀ ਸਾਰੇ ਪਰਿਵਾਰ ਦੇ ਸਿਰ ਮਿਹਰਾਂ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@diljotcheema-tl9lp
@diljotcheema-tl9lp 3 ай бұрын
Waheguru ji mehar krn Sukhmani thode kol hi wapas aa jave
@JASWINDERSUND
@JASWINDERSUND 3 ай бұрын
Pramata ji sada khush rakhe sukhmani nu.t tuhanu b🙏🛕👏
@harjitsingh1346
@harjitsingh1346 3 ай бұрын
ਸਤਿ ਨਾਮ ਸ੍ਰੀ ਵਾਹਿਗੁਰੂ ਜੀ।
@shubhpreetghuman1344
@shubhpreetghuman1344 3 ай бұрын
Waheguru ji dhan jera veer da Hye dukh hoya sukhmani chali aa
@simranrandhawa9037
@simranrandhawa9037 3 ай бұрын
Mubarkan bahut bahut bai Gurpreet te reeta bhain prmatma tenu raji khukhushi te ghar sambahalan d budhi bakheshea
@Rajasahib_ji_108
@Rajasahib_ji_108 3 ай бұрын
Waheguru ji mehar Karan is Gurpreet Singh Veer te🙏🙏
@AmitKumar-jw2jg
@AmitKumar-jw2jg 3 ай бұрын
Rub rupi rooh gurpreet bhaji tusi
@harbhajankaur3716
@harbhajankaur3716 3 ай бұрын
ਵਾਹਿਗੁਰੂ ਜੀ 🙏
My scorpion was taken away from me 😢
00:55
TyphoonFast 5
Рет қаралды 2,7 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
My scorpion was taken away from me 😢
00:55
TyphoonFast 5
Рет қаралды 2,7 МЛН