Respect Your Parents | Sant Baba Darshan Singh ji Khalsa

  Рет қаралды 18,636

Dhakki Sahib

Dhakki Sahib

Күн бұрын

Пікірлер: 96
@gursharangill9143
@gursharangill9143 2 жыл бұрын
Waheguru je waheguru je waheguru je waheguru je waheguru je 🙏🏻🙏🏻🙏🏻🙏🏻🙏🏻🌹🌹
@Sukhwindersingh-wk6ox
@Sukhwindersingh-wk6ox 3 жыл бұрын
Wah wah wah baba ji
@simranpreet3700
@simranpreet3700 2 жыл бұрын
🙏 satnam Sri waheguru ji 🙏
@kulvirsingh9346
@kulvirsingh9346 2 жыл бұрын
Waheguru.ji
@iqbalbenipal199
@iqbalbenipal199 3 жыл бұрын
Waheguru ji 🙏
@ramansidhu2092
@ramansidhu2092 4 жыл бұрын
ਮਹਾਪੁਰਸ਼ਾਂ ਦੇ ਸਤਿਬਚਨ ਹਨ ਸਾਨੂੰ ਸਭ ਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮਹਾਪੁਰਸ਼ਾਂ ਵਲੋਂ ਹਰ ਪੱਖ ਦਾ ਗਿਆਨ ਤੇ ਉਪਦੇਸ਼ ਦਿੱਤੇ ਜਾਂਦੇ ਹਨ ਜੋ ਸਾਨੂੰ ਸਹੀ ਰਸਤਾ ਦਿਖਾਉਂਦੇ ਹਨ ਤੇ ਸਾਡਾ ਜੀਵਨ ਬਣਾਉਂਦੇ ਹਨ।
@AmanAman-bd9cd
@AmanAman-bd9cd 4 жыл бұрын
ਵਾਹਿਗੁਰੂ ਜੀ
@vanshjot8357
@vanshjot8357 4 жыл бұрын
🙏🙏🙏
@khalsa.tejbirr5223
@khalsa.tejbirr5223 4 жыл бұрын
ਬਹੁਤ ਹੀ ਪਿਅਾਰਾ ਸੰਦੇਸ਼ ਜੀ...ਮਹਾਂਪੁਰਸ਼ਾਂ ਨੇ ਖੁਦ ਜੀਵਨ ਚ ੲਿਹ ਗੱਲਾਂ ਕਮਾੲੀਅਾਂ ਹੋੲੀਅਾਂ ਨੇ, ਤਾਂਹੀ ਹੁਣ ਸਾਨੂੰ ੳੁਪਦੇਸ਼ ਕਰ ਰਹੇ ਹਨ। ਅਾਪ ਜੀ ਅਾਪਣੇ ਮਾਤਾ ਪਿਤਾ ਦਾ, ਅਾਪਣੇ ਤੋਂ ਵੱਡਿਅਾਂ ਕਿੰਨਾ ਅਾਦਰ ਸਤਿਕਾਰ ਕਰਦੇ ਹਨ ੲਿਸਦਾ ਤਾਂ ਕੋੲੀ ਅੰਦਾਜ਼ਾ ਵੀ ਨਹੀਂ ਲਗਾ ਸਕਦਾ..ਨਾਲੇ ੲਿਹ ਕੋੲੀ ਸੁਣੀਅਾਂ ਸੁਣਾੲੀਅਾਂ ਗੱਲਾਂ ਨਹੀਂ, ੲਿਹ ਤਾਂ ਸਾਡੇ live ਵੇਖਣ ਦੀ example ਹੈ। ਅਾਪਣੇ ਮਾਤਾ ਪਿਤਾ ਦਾ, ਆਪਣੇ ਤੋਂ ਵੱਡਿਅਾਂ ਦਾ ਸਤਿਕਾਰ ਕਰਨਾ,ਛੋਟਿਅਾਂ ਨਾਲ ਪਿਅਾਰ ਕਰਨਾ ਤਾਂ ਕੋੲੀ ਅਾਪ ਜੀ ਤੋਂ ਸਿੱਖੇ। ਅਾਪ ਜੀ ਬਚਪਨ ਵਿੱਚ ਵੀ ਅਾਪਣੇ ਮਾਤਾ ਪਿਤਾ ਦੀ ਕਦੇ ਗੱਲ ਨਹੀਂ ਸਨ ਮੋੜਦੇ। ਅਾਪ ਜੀ ਦੀ ਸਖਸ਼ੀਅਤ ਦੀ ਕੀ ਕੀ ਮਿਸਾਲ ਦੲੀੲੇ, ਅਾਪ ਜੀ ਦੀ ਸਖਸ਼ੀਅਤ ਤੋਂ ਪਰਭਾਵਿਤ ਬੱਚਾ ਬੁੱਢਾ ਹਰ ਕੋੲੀ ਅਾਪ ਨੂੰ ਬਚਪਨ ਤੋਂ ਬਾਬਾ ਜੀ ਕਹਿਕੇ ਪੁਕਾਰਦੇ।ੲਿੱਥੋਂ ਤੱਕ ਕਿ ਜਦੋਂ ਅਾਪ ਜੀ ਦੇ teacher ਅਾਪ ਜੀ ਪਾਸ ਘਰ ਅਾੲੇ ਤੇ ੳੁਹਨਾਂ ਅਾਪ ਜੀ ਸਾਹਮਣੇ chairs ਤੇ ਬੈਠਣ ਤੋਂ ੲਿਨਕਾਰ ਕਰ ਦਿੱਤਾ ਤਾਂ ਅਾਪ ਜੀ ਨੇ ਫਿਰ ਵੀ ੳੁਹਨਾਂ ਨੂੰ ਬੜੇ ਹੀ ਅਾਦਰ ਸਤਿਕਾਰ ਨਾਲ ਕੁਰਸੀਅਾਂ ਤੇ ਬਿਠਾੲਿਅਾ ਅਤੇ ਗੱਲਬਾਤ ਕੀਤੀ। ਅਾਪ ਜੀ ਦੀ ਤਾਂ ਬਾਤ ਹੀ ਵੱਖਰੀ ਹੈ।ਧੰਨ ਹਨ ੳੁਹ ਮਾਵਾਂ ਜੋ ਅਾਪ ਜੀ ਜੈਸੇ ਭਗਤ ਸੂਰਮਿਅਾਂ ਨੂੰ ਜਨਮ ਦਿੰਦੀਅਾਂ ਹਨ। ਧੰਨ ਹਨ ਅਤਿ ਸਤਿਕਾਰਯੋਗ ਮਾਤਾ ਰਾਜਿੰਦਰ ਕੌਰ ਜੀ ਧੰਨ ਧੰਨ ਸਾਡੇ ਅਤਿ ਸਤਿਕਾਰਯੋਗ ਬਾਪੂ ਜੀ ਪਿਤਾ ਸੂਬੇਦਾਰ ਸੁਰਜੀਤ ਸਿੰਘ ਜੀ ਜਿਹਨਾਂ ਅਾਪ ਜੀ ਜੈਸੇ ਸੰਤ ਸਿਪਾਹੀ ਸੰਤ ਸੂਰਮੇ ਕੌਮ ਦੀ ਝੋਲੀ ਪਾੲੇ।
@kawaljeetkaur655
@kawaljeetkaur655 4 жыл бұрын
bAba ji had ik nu sumat Bakshi ji
@ਅੰਮ੍ਰਿਤਖਾਲਸਾ
@ਅੰਮ੍ਰਿਤਖਾਲਸਾ 4 жыл бұрын
ਧੰਨ ਧੰਨ ਹਨ ਉਹ ਮਾਵਾਂ ਜਿਨਾਂ ਦੇ ਬੱਚੇ ਪ੍ਰਭੂ ਦੀ ਭਗਤੀ ਕਰਦੇ ਹਨ।ਉਹਨਾਂ ਮਾਵਾਂ ਸਤਿਕਾਰਯੋਗ ਹਨ ਜਿਨਾਂ ਦੀ ਪਵਿੱਤਰ ਕੁੱਖ ਤੋਂ ਸੰਤ,ਭਗਤ, ਅਵਤਾਰੀ ਪੁਰਸ਼ ਅਵਤਾਰ ਧਾਰਦੇ ਹਨ
@arvinderkhanna9227
@arvinderkhanna9227 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@manpreetdhaliwal9337
@manpreetdhaliwal9337 4 жыл бұрын
ਬਹੁਤ ਹੀ ਸੋਹਣਾ ਸੰਦੇਸ਼ ਦਿੱਤਾ ਬਾਬਾ ਜੀ ਨੇ ਆਪ ਜੀ ਸਿਰਫ ਇਹ ਕਹਿੰਦੇ ਹੀ ਨਹੀਂ ਸਗੋਂ ਕਰਦੇ ਤੇ ਕਮਾਉਂਦੇ ਵੀ ਹੋ. ਆਪ ਜੀ ਆਪਣੇ ਮਾਤਾ ਪਿਤਾ ਤੇ ਹੋਰ ਸਭ ਵੱਡਿਆਂ ਦਾ ਕਿੰਨਾ ਸਤਿਕਾਰ ਕਰਦੇ ਹੋ ਇਹ ਆਪ ਜੀ ਨਾਲ ਜੁੜਿਆ ਹਰ ਇਨਸਾਨ ਮੇਰੇ ਖਿਆਲ ਨਾਲ ਚੰਗੀ ਤਰ੍ਹਾਂ ਜਾਣਦਾ ਹੈ ਮੈਨੂੰ ਨੀ ਲੱਗਦਾ ਕਿ ਇਸ ਨੂੰ ਦੱਸਣ ਦੀ ਲੋੜ ਹੈ ਕਿਉਂਕਿ ਸੱਚ ਨੂੰ ਸਬੂਤ ਦੀ ਲੋੜ ਨਹੀਂ ਹੁੰਦੀ।
@balwinderkaur4881
@balwinderkaur4881 4 жыл бұрын
ਵਾਹਿਗੁਰੂ ਜੀ ਮਾਤਾ ਪਿਤਾ ਦਾ ਅਸੀਂ ਦੇਣ ਨਹੀਂ ਦੇ ਸਕਦੇ ਜਿਸ ਮਾਂ ਨੇ ਸਾਨੂੰ ਨਰਕ ਵਿੱਚੋਂ ਕੱਢਕੇ ਸਵਰਗ ਦਿਖਾਇਆ ਹੈ ਮਾਂ ਦੇ ਚਰਨਾਂ ਵਿੱਚ ਸਵਰਗ ਹੈ ਮਾਂ ਗਿੱਲੀ ਥਾਂ ਆਪ ਪੈਂਦੀ ਹੈ ਤੇ ਸੁੱਕੀ ਥਾਂ ਤੇ ਬੱਚਿਆਂ ਨੂੰ ਪਾਉਂਦੀ ਹੈ ਮਾਤਾ ਪਿਤਾ ਦੇ ਸਤਿਕਾਰ ਕਰਨ ਦੀ ਸੋਝੀ ਸਾਨੂੰ ਬ੍ਰਹਮਗਿਆਨੀ ਦੀ ਸੰਗਤ ਕਰਕੇ ਹੀ ਆਈ ਹੈ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਹੀ ਸਾਡੇ ਜੀਵਨ ਵਿਚ ਸੋਝੀ ਆਈ ਹੈ।ਧੰਨ ਮਾਤਾ ਜਿੰਨ੍ਹਾਂ ਦੇ ਪੁੱਤ ਨਾਮ ਜਪਦੇ।🙏🏽🙏🌹💐🙏🏽🙏🌹💐🌹💐🙏🙏🏽।
@mastansingh4722
@mastansingh4722 4 жыл бұрын
Satnam shiri waheguru ji
@navdeepkauraujla7481
@navdeepkauraujla7481 4 жыл бұрын
We should love and respect our parents because they are the only one behind all our success,they are example of true love, we can get everything twice or thrice in our life but parents can't come back. We must love them from the core of our heart 💞💞
@sarbjitsabhi3759
@sarbjitsabhi3759 4 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ 🙏🙏🙏🙏🙏
@Deepjailer
@Deepjailer 4 жыл бұрын
ਮਾਤਾ ਪਿਤਾ ਦਾ ਸਤਿਕਾਰ ਹੀ ਸਾਡੀ ਸਖਸ਼ੀਅਤ ਨੂੰ ਬਿਆਨ ਕਰਦਾ ਹੈ..
@ravidhillon4154
@ravidhillon4154 4 жыл бұрын
Sat bachan baba g
@ਇੰਦਰਜੀਤਸਿੰਘਵੜੈਚ
@ਇੰਦਰਜੀਤਸਿੰਘਵੜੈਚ 4 жыл бұрын
ੴ ਵਾਹਿਗੁਰੂ ਵਾਹਿਗੁਰੂ ਜੀ ੴ
@rinklebansal7972
@rinklebansal7972 4 жыл бұрын
Bhut vadhia ji
@kamaldeepkaur9750
@kamaldeepkaur9750 4 жыл бұрын
very very respectful mata g 🙏 very very respectful baba g 🙏
@kamalinderkaurjhajj9800
@kamalinderkaurjhajj9800 4 жыл бұрын
ਬੇਹੱਦ ਕੀਮਤੀ ਵਿਚਾਰ ਹਨ ਮਹਾਂਪੁਰਖਾਂ ਦੇ
@surindersharma9753
@surindersharma9753 4 жыл бұрын
Sache sant mahapursh hi sach bol sakde haan bilkul puran sant haan aethe sir aapne aap hi jhuk jandaa hai SATNAAM SRI waheguru ji
@Sukhwindersingh-wk6ox
@Sukhwindersingh-wk6ox 4 жыл бұрын
Dhan.dhan dhan baba ji
@AmandeepSingh-kn8jc
@AmandeepSingh-kn8jc 4 жыл бұрын
Bhot he shona bachen khalsa ji Waheguru ji chardi kla bksha
@balwinderkaur4881
@balwinderkaur4881 4 жыл бұрын
ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀਓ
@rashpalbains5838
@rashpalbains5838 4 жыл бұрын
Waheguru Waheguru Waheguru Waheguru Waheguru ji
@RajKumar-xt7uk
@RajKumar-xt7uk 4 жыл бұрын
Satnaam shri Waheguru
@NavjotSGill
@NavjotSGill 4 жыл бұрын
Wahe guruji 🙏🙏🙏🙏🙏
@yodhbenipal
@yodhbenipal 4 жыл бұрын
Love u bebe bapu
@pardeepkhattra1563
@pardeepkhattra1563 4 жыл бұрын
ਵਾਹਿਗੁਰੂ ਜੀਓ
@gurbaxdhandi3833
@gurbaxdhandi3833 2 ай бұрын
Waheguru waheguru waheguru ji dhan hai 🎉🎉🎉🎉🎉
@HarwinderSingh-dc8us
@HarwinderSingh-dc8us 4 жыл бұрын
🙏🏻🙏🏻 ਵਾਹਿਗੁਰੂ ਜੀ
@sarpreetsinghgrewal7019
@sarpreetsinghgrewal7019 4 жыл бұрын
🙏🚩🔥Dass da appji bina koi hor hai hi ni gurupyare sant pita jio🔥🚩🙏
@ripudamanbains4663
@ripudamanbains4663 4 жыл бұрын
Waheguru waheguru waheguru waheguru waheguru ji
@gurtejsinghkhalsa6428
@gurtejsinghkhalsa6428 4 жыл бұрын
ਸਤਿਵਚਨ ਜੀ ਸਤਿਪੁਰਸ਼ਾਂ ਦੇ....
@JaswantSingh-kf4vb
@JaswantSingh-kf4vb 4 жыл бұрын
Satnam shri Waheguru ji
@khalsa.tejbirr5223
@khalsa.tejbirr5223 4 жыл бұрын
ਸਾਨੂੰ ਸਭਨੂੰ ਹੀ ਅਾਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ।ਬਾਬਾ ਜੀਅਾਂ ਦੇ ਵਚਨ ਬਹੁਤ ਅਨਮੋਲ ਹਨ,ਸਾਨੂੰ ੲਿਹਨਾਂ ਨੂੰ ਅਾਪਣੇ ਜੀਵਨ ਚ follow ਕਰਨਾ ਚਾਹੀਦਾ ਹੈ।
@GOOGLEUSER-kp9nx
@GOOGLEUSER-kp9nx 4 жыл бұрын
Waheguru ji ka khalsa waheguru ji ki fatheh .
@navdeepkauraujla7481
@navdeepkauraujla7481 4 жыл бұрын
Beautiful message
@cheemwheguruacheema3295
@cheemwheguruacheema3295 4 жыл бұрын
Waheguru g
@jassgill3071
@jassgill3071 4 жыл бұрын
Satbachn mahapursha dae
@harmangill4904
@harmangill4904 4 жыл бұрын
mata pita sade lai bhut tyaag karde han. asi sirf satkaar kar sakde a
@Sukhwindersingh-wk6ox
@Sukhwindersingh-wk6ox 4 жыл бұрын
Waheguru waheguru waheguru
@arshveer4771
@arshveer4771 4 жыл бұрын
Waheguru g kirpa kro
@pardeepseehra3244
@pardeepseehra3244 4 жыл бұрын
Waheguru Ji - baba ji's Amol bachan, we should all learn the lesson
@bikramjit5836
@bikramjit5836 4 жыл бұрын
Waheguru ji waheguru ji🙏🙏
@karamjitkaur9051
@karamjitkaur9051 4 жыл бұрын
🙏🙏🙏🙏🙏🙏
@seepapunia5864
@seepapunia5864 4 жыл бұрын
Waheguru ji..
@charanjitgill4610
@charanjitgill4610 Жыл бұрын
Very true ideology 🙏
@prabhjotkaur6553
@prabhjotkaur6553 4 жыл бұрын
wahaguru
@Jupitor6893
@Jupitor6893 4 жыл бұрын
Waheguru ji teri kudrat ton kurbaan🌈🌳👍🌴🍁🌲🙏🌷
@ਸਿ਼ਕਾਰੀਗਰਮਜਲਦਾ
@ਸਿ਼ਕਾਰੀਗਰਮਜਲਦਾ 4 жыл бұрын
ਵਾਹਿਗੁਰੂ ਜੀ 💐🙏😌
@gurpreetSingh-ih3mi
@gurpreetSingh-ih3mi 4 жыл бұрын
Waheguru ji
@KirtanNirmolakHeera-m7n
@KirtanNirmolakHeera-m7n 4 жыл бұрын
Waheguru 🙏🏼
@hsingh322
@hsingh322 4 жыл бұрын
Tejinder Kaur 🙏🏻
@hsingh322
@hsingh322 4 жыл бұрын
🙏🏻🙏🏻🙏🏻
@sukhdevkaur9697
@sukhdevkaur9697 4 жыл бұрын
WaheguRU ji WaheguRU WaheguRU ji 🙏🙏🌹🌹👏👏❤️❤️🌷🌷🙏🙏
@harindersingharaich3325
@harindersingharaich3325 4 жыл бұрын
🥀🥀🥀🙏🙏🙏
@mrsardargsinghisking1580
@mrsardargsinghisking1580 4 жыл бұрын
Waheguru ji ka khalsa Waheguru ji ki fateh Sangat ji and Sant ji Maharaj ji.. Sangat ji please help me and please ask Baba Sant ji to do Ardass for me and my family. Waheguru ji knows everything... please leave me a reply from Sant ji.. Waheguru ji listens to their Saints positive souls.. thanks
@sandeepkailey8015
@sandeepkailey8015 4 жыл бұрын
Waheguru will help you jazzy tigher
@mrsardargsinghisking1580
@mrsardargsinghisking1580 4 жыл бұрын
Jazzy tiger is not my name it's just an ID.... other than that i am just human. Waheguru ji kirpa karan please speak and mention me to Sant ji. Meri help karo ji. Main reply fi wait karan ga ji. .
@GOOGLEUSER-kp9nx
@GOOGLEUSER-kp9nx 4 жыл бұрын
Ke tusi baba g kol ardass kr diti hai ?
@prabhjotkaur6553
@prabhjotkaur6553 4 жыл бұрын
🙇🙇
@gagandeepdhimaan7204
@gagandeepdhimaan7204 4 жыл бұрын
Meri sasu maa tuhade har Diwan sunde ne Baba ji . Dhaki Sahib har maseya ande ne . Path karde ne par Bani da koyi Amal ni jiwan Ch Baba ji .. hankar ,lalach buhat hai . Sikhi roop Ch oh k v jhuth bolde ne .
@satinderkaur8100
@satinderkaur8100 4 жыл бұрын
ਵਾਹਿਗੁਰੂ ਜੀ
@Satnamsingh-yt2tm
@Satnamsingh-yt2tm 4 жыл бұрын
Sat bachan baba ji
@Sukhwindersingh-wk6ox
@Sukhwindersingh-wk6ox 4 жыл бұрын
Wah wah wah baba ji
@ranakashmirsingh1693
@ranakashmirsingh1693 4 жыл бұрын
Waheguru ji 🙏🙏🙏🙏🙏🌹🌹🌹
@arshveer4771
@arshveer4771 4 жыл бұрын
Waheguru waheguru waheguru waheguru waheguru
@yodhbenipal
@yodhbenipal 4 жыл бұрын
Waheguru g
@LovelySingh-vy6kc
@LovelySingh-vy6kc 4 жыл бұрын
🙏🙏🙏
@yodhbenipal
@yodhbenipal 4 жыл бұрын
🙏🙏🙏🙏🙏🙏
@sandeepgrewal8684
@sandeepgrewal8684 4 жыл бұрын
🙏🙏🙏🙏🙏🌷🌷🌷🌷
@jharonsingh820
@jharonsingh820 4 жыл бұрын
Waheguru ji
@ਰੱਬਦਾਬੰਦਾ-ਖ4ਤ
@ਰੱਬਦਾਬੰਦਾ-ਖ4ਤ 4 жыл бұрын
ਵਾਹਿਗੁਰੂ ਜੀ
@paramjitkaur1028
@paramjitkaur1028 4 жыл бұрын
Waheguru ji
@hardeepsingh1225
@hardeepsingh1225 4 жыл бұрын
Waheguru ji
@rajwinderpandher7335
@rajwinderpandher7335 4 жыл бұрын
Waheguru ji
@harneetgillandprabhgill4366
@harneetgillandprabhgill4366 2 жыл бұрын
Waheguru Ji 🙏🌹
@manjitgurm6943
@manjitgurm6943 4 жыл бұрын
Waheguru ji
@jotjhajj5274
@jotjhajj5274 4 жыл бұрын
ਵਾਹਿਗੁਰੂ ਜੀ🙏🙏
@jodhsinghjagdio7236
@jodhsinghjagdio7236 4 жыл бұрын
ਧੰਨ ਮਾਤਾ ਧੰਨ िਪਤਾ ਜੀ ਧੰਨ ਧੰਨ ਗੁਰੂ ਨਾਨਕ ਪਾिਤਸ਼ਾਹ ਜੀ ਸਭ ਨੂੰ ਤੰਦਰੁਸਤੀਅਾਂ ਬਖਸ਼ੋ ਜੀ ਜੋਧ िਸੰਘ ਰੀਟਾिੲਰਢ ਪੀ ਐਸ ਪੀ ਸੀ ਅੈਲ ਸਮੂੰਹ ਪ੍ੀਵਾਰ ਮਾਨਸਾ ਪੰਜਾਬ ਭਾਰਤ ਵਾिਹਗੁਰੂ ਜੀ
@amarjeetkaur9860
@amarjeetkaur9860 4 жыл бұрын
Waheguru ji
@Manindersingh-tl1ng
@Manindersingh-tl1ng 4 жыл бұрын
Waheguruji
@gurbanishabadkirtan9680
@gurbanishabadkirtan9680 4 жыл бұрын
Waheguru ji
@sukh872
@sukh872 4 жыл бұрын
Waheguru ji
@manidhiman918
@manidhiman918 4 жыл бұрын
Waheguru ji
@satwindersingh7463
@satwindersingh7463 4 жыл бұрын
Waheguru ji
@harindersingharaich3325
@harindersingharaich3325 4 жыл бұрын
Waheguru ji
@AmandeepSingh-kn8jc
@AmandeepSingh-kn8jc 4 жыл бұрын
Waheguru ji
@kalasingh9170
@kalasingh9170 4 жыл бұрын
Waheguru ji
@navdeepsingh8886
@navdeepsingh8886 4 жыл бұрын
Waheguru ji 🙏🙏
@harvinderkaur8807
@harvinderkaur8807 4 жыл бұрын
Waheguru ji waheguru ji
@kirandeepkaur5975
@kirandeepkaur5975 4 жыл бұрын
🙏🙏🙏🙏
버블티로 부자 구별하는법4
00:11
진영민yeongmin
Рет қаралды 23 МЛН
What's in the clown's bag? #clown #angel #bunnypolice
00:19
超人夫妇
Рет қаралды 25 МЛН