Katha (ਕਥਾ) Salok Mahala 9 (ਸਲੋਕ ਮਹਲਾ ੯) Part-6 | Sant Baba Darshan Singh Ji Tapoban Dhakki Sahib

  Рет қаралды 33,569

Dhakki Sahib

Dhakki Sahib

2 жыл бұрын

ਹਿੰਦ ਦੀ ਚਾਦਰ ਨੌਵੇ ਗੁਰੂ ਨਾਨਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਲੋਕ ਮਹਲਾ ੯ ਦੀ ਕਥਾ, ਰਾਜੇ ਯੋਗੀ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਤਪੋਬਣ ਢੱਕੀ ਸਾਹਿਬ ਵਾਲਿਆਂ ਦੇ ਮੁੱਖ ਤੋਂ ਸਰਵਣ ਕਰੋ ਜੀ।
Sant Baba Darshan Singh ji - Tapoban Dhakki Sahib
For all latest updates, please visit the following page:
Website Link: www.dhakkisahib.tv​​​
Facebook Information Updates: / dhakkisahib​​​
KZbin Media Clips: / dhakkisahibtv​
​​
FOR MORE VIDEOS CLICK ON LINK AND SUBSCRIBE : bit.ly/2uMbNIw
​​​
Contact us - +91- 9872888550, +91-9915715600, +91-9872752208
#GurTegBhadurji #SantBabaDarshanSinghji​ #TapobanDhakkiSahib

Пікірлер: 139
@satwindersingh7138
@satwindersingh7138 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@bhupeshchander1739
@bhupeshchander1739 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🙏🙏🙏🙏🙏
@Manpreet936
@Manpreet936 Жыл бұрын
ਵਾਹਿਗੁਰੂ ਜੀ
@bhaisurjeetsingh3506
@bhaisurjeetsingh3506 Жыл бұрын
ਮਹਾਂਪੁਰਖਾਂ ਦੀ ਕਥਾ ਬਹੁਤ ਹੀ ਵਧੀਆ ਹੈ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Gurkamal_Benipal
@Gurkamal_Benipal 2 жыл бұрын
ਗੁਰੂ ਤੇਗ ਬਹਾਦਰ ਸਿਮਰੀਐ ਘਰਿ ਨੳ ਨਿਧਿ ਆਵੈ ਧਾਇ।।
@gurbagsingh-cu9cm
@gurbagsingh-cu9cm Жыл бұрын
ਧਨ ਧਨ ਬਾਬਾ ਦਰਸ਼ਨ ਸਿੰਘ ਜੀ🙏🙏🙏🙏🙏🙏🙏🙏🙏🙏🙏🙏
@user-fp2dm3wt2w
@user-fp2dm3wt2w 2 жыл бұрын
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਉ ਮਹਾਰਾਜ
@kamaldeepkaur9750
@kamaldeepkaur9750 2 жыл бұрын
ਅਸੀਂ ਭਿਖਾਰੀ ਤੂੰ ਹੈ ਰਾਜਾ ਅਸੀ ਗਰੀਬ ਤੂੰ ਗਰੀਬ ਨਿਵਾਜਾ ਸਾਹਿਬਾ ਨਜਰ ਮਿਹਰ ਦੀ ਪਾ ਜਾ ਲਾ ਦਿਉ ਭਾਗ ਉਮੀਦਾਂ ਨੂੰ ਮੇਰੇ ਬਾਬਾ ਜੀ ਚਰਨਾਂ ਚ ਜੋੜ ਲਉ ਗਰੀਬਾ ਨੂੰ 🙏
@bhupeshchander1739
@bhupeshchander1739 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 5 person 🌹🌹🌹🌹🌹🙏🙏🙏🙏🙏🙏
@rav_waraich2865
@rav_waraich2865 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kamaldeepkaur9750
@kamaldeepkaur9750 2 жыл бұрын
ਤੇਗ ਬਹਾਦਰ ਹਿੰਦ ਦੀ ਚਾਦਰ🙏
@harwinderkaur5295
@harwinderkaur5295 Жыл бұрын
Dhan Dhan Guru Thag Bhadra ji 🙏🏻🙏🏻🙏🏻🙏🏻🙏🏻🌹🌹🌹🌹🍍🍍🍍🍍
@nawabceify
@nawabceify Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🌹💐💐💐💐💐🙏🙏🙏🙏🙏🙏🙏❤️
@Quenny69
@Quenny69 Жыл бұрын
Dhan waheguru ji 🙏🙏🙏🙏aap ji de chrana ch koti koti prnam waheguru ji 🙏🙏🙏🙏🙏🙏🙏🙏🙏waheguru ji
@gurbaxdhandi3833
@gurbaxdhandi3833 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji dhan ha🏵️🙏🙏🙏🙏🙏🏵️
@sukhminderkaur1658
@sukhminderkaur1658 2 жыл бұрын
ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿੰਨਾ ਨੇ ਵੈਰਾਗਮਈ ਬਾਣੀ ਰਚਿਤ ਕਰਕੇ ਸਾਨੂੰ ਨਾਸਵਾਨ ਸੰਸਾਰ ਵਿੱਚੋਂ ਕੱਢ ਕੇ ਪ੍ਰਭੂ ਮਿਲਾਪ ਦੀ ਤੜਫ ਪੈਦਾ ਕਰ ਰਹੇ ਹਨ🙏🙏
@user-im8lq9kb1e
@user-im8lq9kb1e 2 жыл бұрын
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ।। ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ।।
@ParamjitSingh-lc2kw
@ParamjitSingh-lc2kw Жыл бұрын
Waheguru ji mehar kro sab te baba ji 🙏🏼🙏🏼🙏🏼🙏🏼🙏🏼🙏🏼🙏🏼🙏🏼💕
@kamaldeepkaur9750
@kamaldeepkaur9750 2 жыл бұрын
ਸੁੱਖ ਸਤਿਗੁਰੂ ਸਰਨੀ ਆ ਮਨਾ ਵੇ ਹੋਰ ਕਿਤੇ ਸੁੱਖ ਨਾਹੀ 🙏
@sumandeepkaur940
@sumandeepkaur940 2 жыл бұрын
ਅਸੀਂ ਤੇਰੇ ਚਰਨਾਂ ਨਾਲ ਲਾਈਆਂ ਤੋੜ ਨਿਭਾਈਂ ਪਿਆਰਿਆ ਕਦੇ ਪੈਣ ਨਾ ਤੇਰੇ ਤੋਂ ਜੁਦਾਈਆਂ ਤੋੜ ਨਿਭਾਈਂ ਪ੍ਰੀਤਮਾ 🙇‍♀️🙇‍♀️
@sumandeepkaur940
@sumandeepkaur940 2 жыл бұрын
ਤੇਰੇ ਪ੍ਰੇਮ ਦੀ ਤੱਕੜੀ ਵਿੱਚ ਕਿਤੇ ਸਾਡੀ ਮਿਣਤੀ ਹੋ ਜਾਵੇ ਤੇਰੀ ਚਰਨ ਧੂੜ ਵਿਚ ਕਿਧਰੇ ਸਾਡੀ ਮਿਣਤੀ ਹੋ ਜਾਵੇ 🙇‍♀️
@Harpreetkaur-he3hj
@Harpreetkaur-he3hj 2 жыл бұрын
ਤਪੋਬਨ ਦੀ ਸ਼ਾਨ ਹੈ ਨਿਰਾਲੀ ਜਿੱਥੇ ਵਸਦੀ ਰੂਹ ਰੱਬ ਰੂਪੀ ਜੋ ਤਾਰਨ ਸਾਨੂੰ ਪਾਪੀਆਂ ਨੂੰ
@rav_waraich2865
@rav_waraich2865 2 жыл бұрын
ਵਾਹਿਗੁਰੂ ਭਲਾ ਕਰੋ ਜੀ
@Jagtarsinghkhas
@Jagtarsinghkhas Жыл бұрын
Waheguru ji
@sumandeepkaur940
@sumandeepkaur940 2 жыл бұрын
ਐਸੀ ਕਰ ਕਿਰਪਾ ਭਗਵਾਨ ਕਿ ਤੇਰੇ ਨਾਮ ਨਾਲ ਹੋਵੇ ਦਿਨ ਸ਼ੁਰੂ ਤੇਰੇ ਨਾਮ ਨਾਲ ਹੀ ਮੇਰੀ ਰਾਤ ਹੋਵੇ ਤੇਰੇ ਨਾਮ ਵਿਚ ਗੁਜ਼ਰੇ ਦਿਨ ਮੇਰਾ ਤੇਰੇ ਨਾਮ ਨਾਲ ਹੀ ਅਗਲੀ ਪ੍ਰਭਾਤ ਹੋਵੇ ਨਾ ਜਾਵੇ ਤੇਰੇ ਨਾਮ ਬਿਨਾ ਖਾਲੀ ਕੋਈ ਸਾਹ ਮੇਰਾ ਤੇਰਾ ਨਾਮ ਹੀ ਮੇਰੀ ਭੁੱਖ ਪਿਆਸ ਹੋਵੇ ਇਕ ਤੇਰੇ ਨਾਮ ਵਿਚ ਹੀ ਲੰਘ ਜਾਏ ਜ਼ਿੰਦਗੀ ਮੇਰੀ ਤੇਰੇ ਨਾਮ ਵਿਚ ਹੀ ਆਖਰੀ ਮੇਰਾ ਸਵਾਸ ਹੋਵੇ ❤️🙇‍♀️❤️🙇‍♀️❤️🙇‍♀️❤️🙇‍♀️❤️🙇‍♀️❤️
@balwinderkaur4881
@balwinderkaur4881 2 жыл бұрын
ਵਾਹਿਗੁਰੂ ਜੀ 🙏🙏
@user-im8lq9kb1e
@user-im8lq9kb1e 2 жыл бұрын
ਤਪੋਬਣ ਵਾਲੇ ਸੰਤਾਂ ਦੀ ਸੰਗਤ ਕਰਕੇ ਹਰ ਜੀਵ ਗੁਰਬਾਣੀ ਦਾ ਪ੍ਰੇਮੀ ਬਣ ਜਾਂਦਾ ਹੈ ਕਿਉਕਿ ਸੰਤਾਂ ਦਾ ਆਪਣਾ ਜੀਵਨ ਗੁਰਬਾਣੀ ਦਾ ਹੀ ਅਰਥ ਸਰੂਪ ਹੈ ਇਸ ਲਈ ਪੂਰਨ ਸਾਧੂਆਂ ਦੀ ਕਹਿਣੀ ਦਾ ਅਸਰ ਹਰ ਹਿਰਦਾ ਕੁਦਰਤੀ ਕਬੂਲਦਾ ਹੈ
@jashanpreet2186
@jashanpreet2186 2 жыл бұрын
Whaguru ji waheguru ji waheguru ji waheguru ji waheguru ji waheguru ji
@user-im8lq9kb1e
@user-im8lq9kb1e 2 жыл бұрын
ਤਪੋਬਣ ਵਿਖੇ ਸੰਤ ਖਾਲਸਾ ਜੀ ਦੁਆਰਾ ਸੰਗਤਾਂ ਦੇ ਹਿਰਦਿਆਂ ਅੰਦਰ ਗੁਰਬਾਣੀ ਦਾ ਐਸਾ ਪ੍ਰੇਮ ਸਤਿਕਾਰ ਜਗਾਇਆ ਜਾਂਦਾ ਹੈ ਕਿ ਅਣਗਿਣਤ ਸੰਗਤਾਂ ਦਾ ਜੀਵਨ ਹੀ ਗੁਰਬਾਣੀ ਬਣ ਗਿਆ। ਧੰਨ ਐਸੇ ਪੂਰਨ ਬ੍ਰਹਮ ਗਿਆਨੀ ਸਾਧੂ ਜਿਹਨਾਂ ਦੀ ਸੰਗਤ ਕਰਕੇ ਜੀਵਨਾਂ ਦੇ ਜੀਵਨ ਬਦਲ ਰਹੇ ਹਨ
@Waheguru487
@Waheguru487 2 жыл бұрын
Waheguru Ji daya kro Ji 🍇🍒🍓🍒
@manjinderkaur7208
@manjinderkaur7208 2 жыл бұрын
ਇਸ ਤਰਾਂ ਪ੍ਰਤੀਤ ਹੋ ਰਿਹਾ ਜਿਵੇ ਖੁਦ ਨੌਵੇਂ ਪਾਤਸ਼ਾਹ ਜੀ ਆਪ ਹੀ ਮਹਾਪੁਰਸ਼ਾਂ ਦੀ ਪਵਿਤਰ ਰਸਨਾ ਤੋਂ ਸੱਚਖੰਡ ਤੋਂ ਆਈ ਇਸ ਅਮ੍ਰਿਤਬਾਨੀ ਦੀ ਵਿਆਖਿਆ ਸਰਵਣ ਕਰਵਾ ਰਹੇ ਹੋਣ
@parmjeetgill6858
@parmjeetgill6858 2 жыл бұрын
Waheguru Ji ka khalsa waheguru Ji fateh
@Waheguru487
@Waheguru487 2 жыл бұрын
Waheguru ji Kirpa kro ji👏🌻👏🌻👏
@rav_waraich2865
@rav_waraich2865 2 жыл бұрын
ਵਾਹਿਗੁਰੂ
@Harpreetkaur-he3hj
@Harpreetkaur-he3hj 2 жыл бұрын
तपो भूमि जैसे रमणीक वातावरण के माहौल में कथा-कीर्तन सरवन करने का अलग ही आनंद है I
@rav_waraich2865
@rav_waraich2865 2 жыл бұрын
ਬਾਬਾ ਜੀ ਤੁਸੀਂ ਧਨ ਹੋ
@khalsa.tejbirr5223
@khalsa.tejbirr5223 2 жыл бұрын
ਬਾਬਾ ਜੀਆਂ ਦੇ ਰਸਨਾ ਤੇ ਖੁਦ ਵਾਹਿਗੁਰੂ ਜੀ ਦਾ ਵਾਸਾ ਹੈ। ਨੌਵੇਂ ਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ੀ ਬਹੁਤ ਹੀ ਵੈਰਾਗਮਈ ਬਾਣੀ ਦੀ ਕਥਾ ਨਾਮ ਵਿੱਚ ਰੰਗੀ ਰੂਹ ਧੰਨ ਬਾਬਾ ਜੀਆਂ ਦਾ ਅਤਿ ਪਵਿੱਤਰ ਰਸਨਾ ਤੋਂ ਸਰਵਣ ਕਰਕੇ ਸਾਡੀ ਪਾਪੀ ਮਨ ਧੰਨ ਹੋ ਗਿਆ ਹੈ। ਐਸੀ ਅਤਿ ਪਵਿੱਤਰ ਰਸਨਾ ਤੋਂ ਨਿੱਕਲਦਾ ਇੱਕ ਇੱਕ ਪਰਵਚਨ ਸਾਡੀ ਆਤਮਾ ਨੂੰ ਝੰਜੋੜ ਰਿਹਾ ਹੈ,ਸਾਡੀ ਸੁੱਤੀ ਪਈ ਆਤਮਾ ਦਾ ਸਾਹਮਣਾ ਸੱਚ ਨਾਲ ਕਰਵਾ ਰਿਹਾ ਹੈ।
@maninderjagdeo
@maninderjagdeo Жыл бұрын
Waheguru ji 👏❤️ Dhan Maharaj Ji 👏👏
@sumandeepkaur940
@sumandeepkaur940 2 жыл бұрын
ਇਹ ਲੱਖਾਂ ਸੰਗਤਾਂ ਦੇ ਦਿਲਾਂ ਵਿਚ ਵਸਦੇ ਨੇ ਵਕੀਲ ਵੀ ਧੁਰ ਦਰਗਾਹ ਦੇ ਨੇ ਤੇ ਰੱਬ ਦਾ ਰਸਤਾ ਦਸਦੇ ਨੇ ਅਣਥੱਕ ਰਾਹੀਂ ਧੁਰ ਦੀ ਮੰਜ਼ਿਲ ਦੇ ਸ਼ਹਿਜ਼ਾਦੇ ਅਰਸ਼ੋਂ ਆਏ ਨੇ ਚੰਗੇ ਭਾਗ ਜਿੰਦੜੀਏ ਤੇਰੇ ਤੇਰੀ ਜ਼ਿੰਦਗੀ ਚ ਸਾਧੂ ਆਏ ਨੇ ਸ਼ੁਕਰਾਨਾ ਕਰ ਉਸ ਕਰਤੇ ਦਾ ਜੀਹਨੇ ਸਾਧੂ ਜਨ ਮਿਲਾਏ ਨੇ 🙇‍♀️🙇‍♀️
@kamaldeepkaur9750
@kamaldeepkaur9750 2 жыл бұрын
ਜਿਵੇ ਪੁਰਾਤਨ ਸਮੇਂ ਵਿੱਚ ਗੁਰੂ ਜੀ ਜੰਗਲਾ ਵਿੱਚ ਜਾ ਕੇ ਕੀਰਤਨ ਦੀਵਾਨ ਕਥਾ ਕਰਦੇ ਸਨ ਉਸੇ ਤਰਾ ਤਪੋਬਣ ਵਿੱਚ ਵੀ ਆਪਾ ਸਭ ਦੇਖ ਸਕਦੇ ਹਾਂ ਜੀ ਤਪੋਬਣ ਦੇ ਦਰਸ਼ਨ ਕਰਕੇ ਆਨੰਦਪੁਰ ਸਾਹਿਬ ਦੀ ਯਾਦ ਆਉਂਦੀ ਹੈ ਜੀ
@sandeepbuthari2830
@sandeepbuthari2830 2 жыл бұрын
ਵਾਹਿਗੂਰੂ ਜੀ
@khalsa.tejbirr5223
@khalsa.tejbirr5223 2 жыл бұрын
ਬਹੁਤ ਹੀ ਅਨੰਦਮਈ ਗੁਰਬਾਣੀ ਕਥਾ। ਸਰਵਣ ਕਰਕੇ ਮਨ ਵਿੱਚ ਐਸਾ ਵੈਰਾਗ ਪੈਦਾ ਹੋ ਗਿਆ ਹੈ ਕਿ ਮੇਰੇ ਵਰਗੇ ਅਤਿ ਨੀਚ ਪਾਪੀ ਜੀਵ ਦਾ ਪੱਥਰ ਹਿਰਦਾ ਪਿਘਲ ਕੇ ਮੋਮ ਹੋ ਗਿਆ ਹੈ, ਅੱਖਾਂ ਵਿੱਚੋੰ ਜਲ ਵਗਦਾ ਹੀ ਜਾ ਰਿਹਾ ਹੈ। ਪਾਪੀ ਅਸ਼ਾਂਤ ਆਤਮਾ ਵੀ ਸ਼ਾਂਤ ਹੋ ਗਈ ਹੈ। ਇੰਝ ਲਗਦਾ ਜਿਵੇਂ ਸੁਪਨਾ ਟੁੱਟਿਆ ਹੋਵੇ। ਕਿਵੇਂ ਬਸ ਦਿਨ ਰਾਤ ਅਸੀਂ ਦੁਨਿਆਵੀ ਧੰਦਿਆਂ ਚ ਹੀ ਵਕਤ ਗਵਾਈ ਜਾਂਦੇ ਹਾਂ ਸਾਨੂੰ ਅਪਣੇ ਜੀਵਨ ਦੇ ਅਸਲ ਮਨੋਰਥ ਦਾ ਕੋਈ ਯਾਦ ਚੇਤਾ ਹੀ ਨਹੀਂ।
@khalsa.tejbirr5223
@khalsa.tejbirr5223 2 жыл бұрын
ਬਾਬਾ ਜੀਆਂ ਦੇ ਪਾਵਨ ਮੁਖਾਰਬਿੰਦ ਤੋਂ ਅੰਮਿ੍ਤ ਦੇ ਝਰਨੇ ਵਗਦੇ ਜਾਪ ਰਹੇ ਹਨ। ਗੁਰੂ ਸਾਹਿਬ ਜੀਆਂ ਦਾ ਪਵਿੱਤਰ ਜਸ ਭਾਗਾਂ ਵਾਲਿਆਂ ਦੇ ਕੰਨੀ ਪੈ ਰਿਹਾ ਹੈ ਜਿਸਨੂੰ ਸੁਣਨ ਵਾਲਿਆਂ ਦੇ ਜੀਵਨ ਬਦਲ ਜਾਂਦੇ ਹਨ। ਜਿਤਨੇ ਪਰੇਮ ਅਤੇ ਵੈਰਾਗ ਨਾਲ ਬਾਬਾ ਜੀ ਸਾਨੂੰ ਗੁਰੂ ਜਸ ਗੁਰਬਾਣੀ ਦੀ ਕਥਾ ਸਰਵਣ ਕਰਵਾ ਰਹੇ ਹਨ,ਅੈਸਾ ਪਰੇਮ ਅਤੇ ਵੈਰਾਗ ਸਾਨੂੰ ਹੋਰ ਕਿਤੇ ਨਹੀਂ ਮਿਲ ਸਕਦਾ।ਸਾਡੇ ਵੱਡੇ ਭਾਗ ਹਨ ਜੋ ਬੇਅੰਤ ਪਵਿੱਤਰ ਰੱਬੀ ਰੂਹ ਸਾਨੂੰ ਆਪ ਖੁਦ ਗੁਰੂ ਜਸ ਸਰਵਣ ਕਰਵਾ ਰਹੀ ਹੈ।
@rajpreetkaur8945
@rajpreetkaur8945 2 жыл бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਬੈਰਾਗਮਈ ਬਾਣੀ ਦੀ ਕਥਾ ਮਹਾਂਪੁਰਸ਼ਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਸ੍ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜੀ , ਮਹਾਂਪੁਰਸ਼ ਸਾਨੂੰ ਕਲਯੁਗੀ ਜੀਵਾ ਨੂੰ ਨਾਮ ਜਪਣ ਲਈ ਪ੍ਰੇਰਿਤ ਕਰਦੇ ਹਨ । ਬਾਬਾ ਜੀਆ ਨੇ ਬਹੁਤ ਹੀ ਪਿਆਰ, ਵੈਰਾਗ ,ਸਰਲ ਤਰੀਕੇ ਨਾਲ ਸਮਝਾਉਣਾ ਕੀਤਾ ਹੈ । ਬਾਬਾ ਜੀਆ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਸਾਨੂੰ ਕਲਯੁਗੀ ਜੀਵਾਂ ਨੂੰ ਤਾਰਨ ਲਈ ਮਹਾਨ ਉਪਰਾਲੇ ਕਰ ਰਹੇ ਹਨ ਜੀ🙏🙏
@akashdeeppannu1407
@akashdeeppannu1407 4 ай бұрын
Waheguru ji 🙏🏻🙏🏻🙏🏻
@ManjitSingh-db3ns
@ManjitSingh-db3ns Жыл бұрын
Waheguru ji waheguru ji
@kaurbalwinder7538
@kaurbalwinder7538 2 ай бұрын
Waheguru Ji
@user-im8lq9kb1e
@user-im8lq9kb1e 2 жыл бұрын
ਮਹਾਂਪੁਰਸ਼ਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਮਹਾਰਾਜ ਜੀ ਦੀ ਅਮ੍ਰਿਤਮਈ ਕਥਾ ਸਰਵਣ ਕਰਕੇ ਮਨ ਨੂੰ ਬਹੁਤ ਸ਼ਾਂਤੀ ਤੇ ਆਨੰਦ ਆਇਆ।ਕਥਾ ਸਰਵਣ ਕਰਦੇ ਇਸ ਤਰਾਂ ਪ੍ਰਤੀਤ ਹੋ ਰਿਹਾ ਸੀ ਜਿਵੇ ਖੁਦ ਨੌਵੇਂ ਪਾਤਸ਼ਾਹ ਜੀ ਆਪ ਹੀ ਮਹਾਂਪੁਰਸ਼ਾਂ ਦੇ ਰੂਪ ਵਿਚ ਆਪਣੀ ਕਥਾ ਸਰਵਣ ਕਰਵਾ ਰਹੇ ਹੋਣ। ਬਹੁਤ ਮਾਣ ਮਹਿਸੂਸ ਹੁੰਦਾ ਕੇ ਸਾਨੂੰ ਤਪੋਬਣ ਵਰਗਾ ਅਸਥਾਨ ਤੇ ਖੁਦ ਪਰਮਾਤਮਾ ਆਪ ਮਹਾਂਪੁਰਸ਼ਾਂ ਦੇ ਰੂਪ ਵਿਚ ਮਿਲ ਗਿਆ ਹੈ।
@pardeepkhattra1563
@pardeepkhattra1563 2 жыл бұрын
ਬਹੁਤ ਹੀ ਸ਼ੁਕਰਗੁਜ਼ਾਰ ਕਰਦੇ ਹਾਂ ਬਾਬਾ ਜੀਆਂ ਦਾ ਜ਼ਿਹਨਾਂ ਨੇ ਸਾਨੂੰ ਗੁਰੂ ਮਹਾਰਾਜ ਜੀ ਦੀ ਬਾਣੀ ਦੀ ਵਿਆਖਿਆ ਬਹੁਤ ਹੀ ਪਿਆਰ ਨਾਲ ਸਮਝਾਈ ਹੈ। ਸਾਨੂੰ ਵੀ ਗੁਰਬਾਣੀ ਪੜ੍ਹਣੀ ਸੁਣਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ। ਗੁਰਬਾਣੀ ਪੜਨ ਸੁਣਨ ਦਾ ਪਿਆਰ ਕੇਵਲ ਐਸੇ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਹੀ ਲਗਦਾ ਹੈ। 🙏🏻🙏🏻
@gurtejsinghkhalsa6428
@gurtejsinghkhalsa6428 2 жыл бұрын
ਕਿੰਨੇ ਪਰੇਮ ਅਤੇ ਵੈਰਾਗ ਵਿੱਚ ਬਾਬਾ ਜੀਅਾਂ ਨੇ ਸਾਨੂੰ ਕਥਾ ਸਰਵਣ ਕਰਵਾੲੀ ਹੈ।ਅਸੀਂ ਤਾਂ ਜੀ ਪਿਅਾਰੇ ਬਾਬਾ ਜੀ ਦਾ ਜੇ ਦਿਨ ਰਾਤ ਵੀ ਸ਼ੁਕਰਾਨਾ ਕਰੀੲੇ ਤਾਂ ਵੀ ਘੱਟ ਹੀ ਘੱਟ ਹੈ।ਧੰਨ ਰੱਬ ਦਾ ਰੂਪ ਸਾਧੂ ਜੋ ਦਿਨ ਰਾਤ ਸਮੁੱਚੀ ਲੁਕਾੲੀ ਦਾ ਭਲਾ ਲੋਚਦੇ ਹਨ ਅਤੇ ਅੈਸੇ ਪਰੳੁਪਕਾਰੀ ੳੁਪਰਾਲੇ ਕਰਦੇ ਹਨ।ਬਾਰਮ ਬਾਰ ਰੋਮ ਰੋਮ ਕਰਕੇ ਬਲਿਹਾਰ ਬਲਿਹਾਰ ਜਾਂਦੇ ਹਾਂ ਬਾਬਾ ਜੀਆਂ ਤੋਂ
@youvrajparnami9649
@youvrajparnami9649 2 жыл бұрын
Waheguru waheguru waheguruji🙏🙏🙏🙏🌷🌷🌷🌷
@Sukhan_Virk
@Sukhan_Virk 2 жыл бұрын
WAHEGURU JI
@khalsa.tejbirr5223
@khalsa.tejbirr5223 2 жыл бұрын
ਕਰੋੜਾਂ ਵਾਰ ਸ਼ੁਕਰਾਨਾ ਜੀਉ ਬਾਬਾ ਜੀਆਂ ਦਾ ਜਿਨ੍ਹਾਂ ਨੇ ਅਪਣਾ ਸਵਾਸ ਸਵਾਸ ਸਾਡੇ ਕਲਿਯੁਗੀ ਜੀਵਾਂ ਦੇ ਭਲੇ ਹਿੱਤ ਲਾਇਆ ਹੈ। ਤਪੋਬਣ media team ਦਾ ਵੀ ਬੇਅੰਤ ਸ਼ੁਕਰਾਨਾ ਜੋ ਦਿਨ ਰਾਤ ਮਿਹਨਤ ਕਰਕੇ ਕਲਿੱਪ ਤਿਆਰ ਕਰਦੇ ਹੋ।ਬਾਬਾ ਜੀਆਂ ਦੁਆਰਾ ਕੀਤੇ ਗਏ ਐਨੇ ਵੈਰਾਗਮਈ ਜੀਵਨ ਬਦਲ ਦੇਣ ਵਾਲੇ ਪਰਵਚਨ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਤੱਕ ਪਹੁੰਚਾਉਂਦੇ ਹੋ। ਸਾਨੂੰ ਇਸ ਕਲਿੱਪ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਸੀ। ਸੱਚਮੁੱਚ ਰੂਹ ਖੁਸ਼ ਹੋ ਗਈ। ਜਿੰਨਾ ਵੀ ਸ਼ੁਕਰਾਨਾ ਕਰੀਏ ਘੱਟ ਹੈ।
@kamaldeepkaur9750
@kamaldeepkaur9750 2 жыл бұрын
ਅੱਜ ਦੇ ਸਮੇਂ ਵਿੱਚ ਜੇ ਸਾਨੂੰ ਸਾਂਤੀ ਚਾਹੀਦੀ ਹੈ ਤਾ ਸਿਰਫ ਤਪੋਬਣ ਵਿੱਚ ਆਕੇ ਗੁਰਬਾਣੀ ਸੁਣਕੇ ਮਿਲ ਸਕਦੀ ਹੈ ਜੀ
@nirmalgirn3151
@nirmalgirn3151 Жыл бұрын
Waheguru ji 🙏
@waraich_nav2697
@waraich_nav2697 2 жыл бұрын
Waheguru
@sukhdevsinghsidhu1379
@sukhdevsinghsidhu1379 2 жыл бұрын
Waheguru ji
@yodhbenipal
@yodhbenipal Жыл бұрын
Waheguru g
@KulwinderSingh-dj3gt
@KulwinderSingh-dj3gt 2 жыл бұрын
Wahe Guru ji
@gursharangill9143
@gursharangill9143 2 жыл бұрын
Waheguru je waheguru je 🙏🏻🙏🏻🌹🌹
@gursewaksingh3800
@gursewaksingh3800 2 жыл бұрын
Sant avtaar
@khalsa.tejbirr5223
@khalsa.tejbirr5223 2 жыл бұрын
ਵਾਹ ਕਿਸ ਤਰ੍ਹਾਂ ਜੰਗਲਾਂ ਵਿੱਚ ਮੰਗਲ ਲੱਗੇ ਹੋਏ ਹਨ।ਇਹ ਸਭ ਵੇਖਕੇ ਪੁਰਾਤਨ ਸਮੇਂ ਦੀ ਯਾਦ ਤਾਜਾ ਹੋ ਜਾਂਦੀ ਹੈ। ਇੰਝ ਲਗਦਾ ਹੈ ਜਿੱਦਾਂ ਹੂ ਬ ਹੂ ਪੁਰਾਤਨ ਸਮੇਂ ਚ ਆ ਗਏ ਹੋਈਏ। ਕਾਦਰ ਤੇ ਕੁਦਰਤ ਦਾ ਵੱਖਰਾ ਹੀ ਸੁਮੇਲ ਹੈ। ਐਸਾ ਬੈਕੁੰਠ ਰੂਪ ਤਪ ਅਸਥਾਨ, ਗੁਰੂ ਸਾਹਿਬ ਦੀ ਐਸੀ ਪਵਿੱਤਰ ਵੈਰਾਗਮਈ ਬਾਣੀ, ਗੁਰਬਾਣੀ ਕਥਾ ਸਰਵਣ ਕਰਵਾਉਂਦੀ ਸਾਧੂਆਂ ਦੇ ਜਾਮੇ ਵਿੱਚ ਪਰਤੱਖ ਰੱਬੀ ਜੋਤ🙏🏻ਇਸ ਅਨੰਦ ਨੂੰ ਮਹਿਸੂਸ ਤਾਂ ਕੀਤਾ ਜਾ ਸਕਦਾ ਪਰ ਇਸਦਾ ਸ਼ਬਦਾਂ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ।
@khalsa.tejbirr5223
@khalsa.tejbirr5223 2 жыл бұрын
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ।। ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ।।🙏🙏🙏🙏🙏
@parminderbenipal1404
@parminderbenipal1404 2 жыл бұрын
waheguru ji
@sahibnoor29k
@sahibnoor29k 2 жыл бұрын
Whagurji 🙏🏻❤️
@manjinderkaur7208
@manjinderkaur7208 2 жыл бұрын
ਹਿੰਦ ਦੀ ਚਾਦਰ ਨੌਵੇ ਗੁਰੂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਸਲੋਕ ਮਹਾਪੁਰਸ਼ਾਂ ਦੀ ਪਵਿੱਤਰ ਰਸਨਾ ਤੋਂ ਸਰਵਣ ਕਰਨ ਦਾ ਆਨੰਦ ਹੀ ਵੱਖਰਾ ਹੈ।
@khalsa.tejbirr5223
@khalsa.tejbirr5223 2 жыл бұрын
ਜਦੋਂ ਇਹ ਪੋਸਟ ਪਈ ਅੱਜ ਤਾਂ ਅਸੀਂ ਕੰਮ ਤੋਂ ਆਉਣ ਹੀ ਲੱਗੇ ਸੀ। ਕਾਰ ਚ ਬੈਠਦੀ ਸਾਰ ਮੈਂ ਕਥਾ ਲਗਾ ਲਈ। ਮੇਰੀ ਮੈਨੇਜਰ ਵੀ ਸੁਣ ਰਹੀ ਸੀ। ਮੌਸਮ ਬਹੁਤ ਜਿਆਦਾ ਖਰਾਬ ਸੀ ਕੁਝ ਦਿਖਦਾ ਹੀ ਨਹੀਂ ਸੀ ਸਾਡੇ ਮਨ ਚ ਥੋੜਾ ਬਹੁਤ ਡਰ ਸੀ ਪਰੰਤੂ ਕਥਾ ਸਰਵਣ ਕਰਨ ਵਿੱਚ ਅਸੀਂ ਇੰਨਾ ਮਗਨ ਹੋ ਗਏ ਕਿ ਪਤਾ ਹੀ ਨਹੀਂ ਲੱਗਿਆ ਕਿੱਥੋਂ ਕਿੱਥੇ ਪਹੁੰਚ ਗਏ ਜਿਵੇਂ ਛਿਨਾਂ ਚ ਹੀ ਸਮਾਂ ਲੰਘ ਗਿਆ। ਉਸਨੇ ਪਹਿਲੀ ਵਾਰ ਬਾਬਾ ਜੀਆਂ ਦੁਆਰਾ ਕਥਾ ਸਰਵਣ ਕੀਤੀ ਤੇ ਉਹ ਬਿਲਕੁਲ ਮਗਨ ਹੋਈ ਪਈ ਸੀ। ਜਦੋਂ ਕਥਾ ਦੀ ਸਮਾਪਤੀ ਹੋਈ ਤਾਂ ਮੈਨੂੰ ਪੁੱਛਣ ਲੱਗ ਗਈ ਵੀ ਅੱਗੇ ਨਹੀਂ ਹੈ। ਮੈਂ ਉਹਨਾਂ ਨੂੰ ਕਿਹਾ ਵੀ next part ਵੀ ਸਮਾਂ ਆਉਣ ਤੇ ਮਿਲ ਜਾਵੇਗਾ। ਉਹਨਾਂ ਦੇ expressions ਇੱਦਾਂ ਸੀ ਵੀ ਬਸ ਸੁਣੀ ਜਾਵਾਂ। ਸੱਚਮੁੱਚ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੈਠੇ ਜੀਵ ਬਾਬਾ ਜੀਆਂ ਦੀ ਪਾਵਨ ਰਸਨਾ ਤੋਂ ਮਿੱਠੇ ਬਚਨ ਸਰਵਣ ਕਰਕੇ ਬਿਲਕੁਲ ਮਸਤ ਹੋ ਜਾਂਦੇ ਹਨ, ਪਾਪੀ ਮਨਾਂ ਚ ਵੀ ਪਰਮਾਤਮਾ ਲਈ ਪਿਆਰ ਜਾਗ ਜਾਂਦਾ ਹੈ🙏🏻🙏🏻💯💯
@sukhdevsinghsidhu1379
@sukhdevsinghsidhu1379 2 жыл бұрын
Bhut vdia Katha baba Ji di
@simransharma2132
@simransharma2132 2 жыл бұрын
ਭਾਵੇਂਕਿ ਮੈਨੂੰ ਚਾਰ ਪੰਜ਼ ਵਾਰੀ ਹੀ ਬਾਬਾ ਜੀਅਾਂ ਤੋਂ ਲਾੲੀਵ ਤਪੋਬਣ ਦੀ ਪਾਵਨ ਪਵਿੱਤਰ ਧਰਤੀ ਤੇ ਬੈਠਕੇ ਕਥਾ ਸਰਵਣ ਕਰਨ ਦਾ ਮੌਕਾ ਮਿਲਿਅਾ ਹੈ ਪਰੰਤੂ ਸੱਚ ਕਰਕੇ ਜਾਣਿਅਾ ਜੇ ੳੁਹ ਸਮਾਂ ਿੲੰਨਾ ਅਨੰਦਮੲੀ ਸੀ ਕਿ ੳੁਸ ਅਨੰਦ ਨੂੰ ਸ਼ਬਦਾਂ ਚ ਬਿਅਾਨ ਕੀਤਾ ਹੀ ਨਹੀਂ ਜਾ ਸਕਦਾ।ਮੇਰੇ ਮਨ ਵਿੱਚ ਬੜਾ ਹੀ ਚਾਅ ਸੀ ਿੲਹੀ ਿੲੱਛਾ ਸੀ ਕਿ ਫੇਰ ਜਲਦੀ ਇੰਡੀਆ ਜਾਈਏ ਇਹ ਸੁਭਾਗਾ ਮੌਕਾ ਵਾਰ ਵਾਰ ਮਿਲੇ। ਇਹਨਾਂ video clips ਦੇ ਰਾਹੀਂ ਉਹ ਰੀਝ ਵੀ ਪੂਰੀ ਹੋ ਗਈ। ਰੱਬ ਦੇ ਪਿਆਰੇ ਤਾਂ ਦਿਲਾਂ ਦੀਆਂ ਜਾਣਦੇ ਹਨ। ਅਸੀਂ ਬੜੀ ਬੇਸਬਰੀ ਨਾਲ ਅਗਲੇ ਭਾਗ ਦੀ ਉਡੀਕ ਕਰਦੇ ਹਾਂ।
@waraich_nav2697
@waraich_nav2697 2 жыл бұрын
Waheguru 🙏
@baldevsidhu3405
@baldevsidhu3405 2 жыл бұрын
Waheguru ji sant mhapursh
@mehakpreetsingh1201
@mehakpreetsingh1201 Жыл бұрын
Waheguru ❤❤
@gurtejsinghkhalsa6428
@gurtejsinghkhalsa6428 2 жыл бұрын
ਅਨੰਦ ਹੀ ਅਨੰਦ🙏🏻
@karanvirkullar110
@karanvirkullar110 2 жыл бұрын
💐💐🙏🏻🙏🏻ਧੰਨ ਧੰਨ ਮਹਾਰਾਜ ਜੀਉ🙏🏻🙏🏻💐💐
@yodhbenipal
@yodhbenipal 2 жыл бұрын
🙏🙏🙏🙏🙏🙏🙏🙏
@sukhminderkaur1658
@sukhminderkaur1658 2 жыл бұрын
ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ 🙏🙏
@Gurkamal_Benipal
@Gurkamal_Benipal 2 жыл бұрын
🙏🏻🙏🏻
@pinddiawaaj2415
@pinddiawaaj2415 2 жыл бұрын
🙏🙏🙏🙏
@simransharma2132
@simransharma2132 2 жыл бұрын
No one else can touch hearts so deeply as Baba Ji. Baba Ji’s whole life is based on meanings of Holy Gurbani. Listening Gurbani katha from such a divine Saint is a completely different and unique experience. 🙏🏻🌺
@kulwindersingh1784
@kulwindersingh1784 2 жыл бұрын
🙏🙏🙏
@khalsa.tejbirr5223
@khalsa.tejbirr5223 2 жыл бұрын
ਗੁਰੂ ਪਾਤਸਾਹ ਜੀ ਦੁਆਰਾ ਦਰਸਾਏ ਗਏ ਜੀਵਨ ਮਾਰਗ ਤੇ ਚੱਲਣਾ ਕੇਵਲ ਐੇਸੇ ਪੂਰਨ ਸਤਿਪੁਰਸ਼ਾਂ ਦੀ ਸੰਗਤ ਕਰਕੇ ਹੀ ਸੰਭਵ ਹੈ 🙏🏻
@user-im8lq9kb1e
@user-im8lq9kb1e 2 жыл бұрын
ਸੰਤਾਂ ਦੀ ਰਸਨਾ ਤੇ ਪ੍ਰਭੂ ਜੀ ਆਪ ਵਸਦੇ ਹਨ ,ਬਹੁਤ ਹੀ ਮਿਠਾਸ ਹੈ ਸੰਤਾਂ ਦੀ ਅਵਾਜ਼ ਚ ਜੋ ਆਪ ਮੁਹਾਰੇ ਰੂਹ ਨੂੰ ਹਰੀ ਚਰਨਾਂ ਨਾਲ ਜੋੜ ਦਿੰਦੀ ਹੈ ,ਬਹੁਤ ਹੀ ਪਿਆਰੀ ਵੀਡੀਓ ਹੈ
@kamaldeepkaur9750
@kamaldeepkaur9750 2 жыл бұрын
ਤੇਰੇ ਨਾਮ ਨੇ ਅਨੇਕਾਂ ਪਾਪੀਆ ਤਾਰੇ ਨੇ ਸਾਨੂੰ ਪਾਰ ਕਰੀ ਮਾਲਕਾਂ 🙏
@surindersingh5839
@surindersingh5839 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@gurtejsinghkhalsa6428
@gurtejsinghkhalsa6428 2 жыл бұрын
ਭੋਗ ਦੇ ਿੲਹ ਸਲੋਕ ਸਾਨੂੰ ਸਾਡੇ ਜੀਵਨ ਦੀ ਅਸਲ ਸਚਾੲੀ ਦਾ ਅਹਿਸਾਸ ਕਰਾੳੁਂਦੇ ਹਨ।ਬਾਬਾ ਜੀਅਾਂ ਵੱਲੋਂ ਬਹੁਤ ਹੀ ਪਿਅਾਰ ਨਾਲ ਿੲਸਦਾ ਵਖਿਅਾਨ ਕੀਤਾ ਗਿਅਾ ਹੈ।ਸਰਵਣ ਕਰਕੇ ਮਨ ਖੁਸ਼ ਹੋ ਗਿਅਾ ਜੀ।
@AmandeepKaur-te5zw
@AmandeepKaur-te5zw 2 жыл бұрын
Waheguru ji.. Dhan dhan baba Darshan Singh ji khalsa
@user-oc3mu3uh9m
@user-oc3mu3uh9m 2 жыл бұрын
ਵਾਹਿਗੁਰੂ ਜੀ🙏🏻🙏🏻
@Jupitor6893
@Jupitor6893 2 жыл бұрын
ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏
@jodhagill7695
@jodhagill7695 Жыл бұрын
2
@androiduser7508
@androiduser7508 2 жыл бұрын
Satnaam Sri Waheguru Ji 💐💐🙏
@gurmeetkhalsa6336
@gurmeetkhalsa6336 2 жыл бұрын
ਧੰਨ ਧੰਨ ਬਾਬਾ ਦਰਸ਼ਨ ਸਿੰਘ ਮਹਾਂਰਾਜ ਜੀ ਆਪ ਜੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਜੰਗਲ ਵਿੱਚ ਮੰਗਲ ਲਾ ਦਿੱਤੇ ਹਨ ਜੀ ਵਾਹਿਗੁਰੂ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏼🙏🏼
@dimpykaur5994
@dimpykaur5994 2 жыл бұрын
Waheguru ji 🙏🏻🌷
@SohaljassYT
@SohaljassYT 2 жыл бұрын
Satnaam shri waheguru ji 🙏
@parvindarsingh5321
@parvindarsingh5321 2 жыл бұрын
Wahuguru ji mehar Karo ji
@babyqueen1291
@babyqueen1291 2 жыл бұрын
Dhan waheguru ji🙏🙏🙏🙏
@jaspreetkaur7572
@jaspreetkaur7572 2 жыл бұрын
Baba ji explains the verses of Gurbani with so much love and devotion, also the meaning is very much understood very easily .
@surveenrussianchannel1328
@surveenrussianchannel1328 2 жыл бұрын
💝💝💝💝💝💝💝💝💝💝💝💝💝💝ssa 🙏
@user-mc2ub7es4p
@user-mc2ub7es4p 2 жыл бұрын
Baba ji has explained the description of very vairagmyi bani by the Ninth Guru, Guru Teg Bahadur Sahib Ji Maharaj with such love and affection that every single word by Baba Ji is touching our heart very deeply. Very unique place and very heart-touching katha vikheyan 🙏🏻
@amriksingh2149
@amriksingh2149 Жыл бұрын
Waheguru ji 🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@rinkudhillon4573
@rinkudhillon4573 2 жыл бұрын
ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਕੀ ਤੁਸੀ ਦੀਵਾਨ ਦੇ ਨਾਲ ਨਾਲ ਸਾਨੂੰ ਕਥਾ ਵੀ ਸਰਵਣ ਕਰਵਾ ਰਹੇ ਹੋ…. ਕਿੰਨੇ ਚੰਗੇ ਢੰਗ ਨਾਲ ਸਾਨੂੰ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਦੇ ਅਰਥ ਸਾਨੂੰ ਸਮਝਾ ਰਹੇ ਹੋ 🙏🏻🙏🏻ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ 🙏🏻🙏🏻
@pardeepkhattra1563
@pardeepkhattra1563 2 жыл бұрын
ਬਹੁਤ ਬਹੁਤ ਧੰਨਵਾਦ ਜੀ ਇਸ ਕਲਿਪ ਨੂੰ ਅੱਪਲੋਡ ਕਰਨ ਲਈ। ਬਹੁਤ ਹੀ ਪਿਆਰੀ ਕਥਾ ਹੈ ਅਤੇ ਬਹੁਤ ਸੁੰਦਰ ਦ੍ਰਿਸ਼ ਹਨ। ਸਾਨੂੰ next part ਦੀ ਵੀ ਬੜੀ ਬੇਸਬਰੀ ਨਾਲ ਉਡੀਕ ਰਹੇਗੀ।
@user-mc2ub7es4p
@user-mc2ub7es4p 2 жыл бұрын
Please keep uploading such clips. It’s a great work. We feel it’s a very blessed opportunity for all of us living in different corners of the world to hear the katha vikheyan of holy Gurbani by Guru Teh Bahadur Sahib Ji Maharaj from such a divine soul our dear Baba Ji 🙏🏻
@jaspreetkaur7572
@jaspreetkaur7572 2 жыл бұрын
Saint ji understands so well that the words are absorbed in the heart and mind.
IQ Level: 10000
00:10
Younes Zarou
Рет қаралды 11 МЛН
Why Is He Unhappy…?
00:26
Alan Chikin Chow
Рет қаралды 66 МЛН
Pleased the disabled person! #shorts
00:43
Dimon Markov
Рет қаралды 31 МЛН
IQ Level: 10000
00:10
Younes Zarou
Рет қаралды 11 МЛН