Katha (ਕਥਾ) Salok Mahala 9 (ਸਲੋਕ ਮਹਲਾ ੯) Part-7 | Sant Baba Darshan Singh Ji Tapoban Dhakki Sahib

  Рет қаралды 5,299

Dhakki Sahib

Dhakki Sahib

Күн бұрын

ਹਿੰਦ ਦੀ ਚਾਦਰ ਨੌਵੇ ਗੁਰੂ ਨਾਨਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਲੋਕ ਮਹਲਾ ੯ ਦੀ ਕਥਾ, ਰਾਜੇ ਯੋਗੀ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਤਪੋਬਣ ਢੱਕੀ ਸਾਹਿਬ ਵਾਲਿਆਂ ਦੇ ਮੁੱਖ ਤੋਂ ਸਰਵਣ ਕਰੋ ਜੀ।
Sant Baba Darshan Singh ji - Tapoban Dhakki Sahib
For all latest updates, please visit the following page:
Website Link: www.dhakkisahib.tv​​​
Facebook Information Updates: / dhakkisahib​​​
KZbin Media Clips: / dhakkisahibtv​
​​
FOR MORE VIDEOS CLICK ON LINK AND SUBSCRIBE : bit.ly/2uMbNIw
​​​
Contact us - +91- 9872888550, +91-9915715600, +91-9872752208
#KathaSalokMahalla9Part7 #SalokMahalla9 #GurTegBhadurji #SantBabaDarshanSinghji​ #TapobanDhakkiSahib #KathaBySantBabaDarshanSinghJi #Tapoban #Meditation #jungle

Пікірлер: 98
@kamaljitkaur2960
@kamaljitkaur2960 2 жыл бұрын
ਅੱਜ ਦੇ ਸਮੇਂ ਵਿੱਚ ਕੇਵਲ ਤੇ ਕੇਵਲ ਬਾਬਾ ਜੀ ਹੀ ਹਨ ਜੋ ਸਾਨੂੰ ਬਾਣੀ ਦੇ ਅਰਥਾਂ ਦਾ ਸਹੀ ਗਿਆਨ ਕਰਵਾ ਸਕਦੇ ਹਨ🙏🏻🙏🏻
@kamalgrewal8075
@kamalgrewal8075 2 жыл бұрын
Koti kot parnaam waheguru ji 👏👏
@LovelySingh-vy6kc
@LovelySingh-vy6kc 2 жыл бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏🙏
@dimpykaur5994
@dimpykaur5994 2 жыл бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ 🙏🏻🌷
@singhsaab6631
@singhsaab6631 2 жыл бұрын
ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸਭ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਜੀ
@simransharma2132
@simransharma2132 2 жыл бұрын
No one else can touch hearts so deeply as Baba Ji. Baba Ji’s whole life is based on meanings of Holy Gurbani. Listening Gurbani katha from such a divine Saint is a completely different and unique experience. 🙏🏻🌺
@harwinderkaur5295
@harwinderkaur5295 Жыл бұрын
Waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🌹🌹🌹🌹🌹🌹
@Harpreetkaur-he3hj
@Harpreetkaur-he3hj 2 жыл бұрын
Thankful to Baba ji who tirelessly putting efforts for us to tie us with Lord!
@rinkudhillon4573
@rinkudhillon4573 2 жыл бұрын
ਮੈ ਕਿਵੇਂ ਤੁਹਾਡਾ ਸੁਕਰਾਨਾ ਕਰਾ ਬਾਬਾ ਜੀ ਤੁਸੀ ਸਾਨੂੰ ਦਿਨ ਰਾਤ ਗੁਰੂ ਨਾਲ ਜੋੜਨ ਲਈ ਦੀਵਾਨ ਕੀਰਤਨ ਕਥਾ ਸਰਵਣ ਕਰਵਾ ਕੇ ਸਾਡਾ ਜੀਵਨ ਸਫਲ ਕਰ ਰਿਹੇ ਹੋ ਬਹੁਤ ਬਹੁਤ। ਧੰਨਵਾਦ ਬਾਬਾ ਜੀ ਆਪ ਜੀ ਦਾ 🙏🏻🙏🏻
@rajpreetkaur8945
@rajpreetkaur8945 2 жыл бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਬੈਰਾਗਮਈ ਬਾਣੀ ਦੀ ਕਥਾ ਮਹਾਂਪੁਰਸ਼ਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਸ੍ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜੀ , ਮਹਾਂਪੁਰਸ਼ ਸਾਨੂੰ ਕਲਯੁਗੀ ਜੀਵਾ ਨੂੰ ਨਾਮ ਜਪਣ ਲਈ ਪ੍ਰੇਰਿਤ ਕਰਦੇ ਹਨ । ਬਾਬਾ ਜੀਆ ਨੇ ਬਹੁਤ ਹੀ ਪਿਆਰ, ਵੈਰਾਗ ,ਸਰਲ ਤਰੀਕੇ ਨਾਲ ਸਮਝਾਉਣਾ ਕੀਤਾ ਹੈ । ਬਾਬਾ ਜੀਆ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਸਾਨੂੰ ਕਲਯੁਗੀ ਜੀਵਾਂ ਨੂੰ ਤਾਰਨ ਲਈ ਮਹਾਨ ਉਪਰਾਲੇ ਕਰ ਰਹੇ ਹਨ ਜੀ🙏🙏
@pardeepkhattra1563
@pardeepkhattra1563 2 жыл бұрын
ਬਾਬਾ ਜੀਆਂ ਦੀ ਪਾਵਨ ਰਸਨਾ ਤੋਂ ਪਾਵਨ ਗੁਰਬਾਣੀ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕਰਕੇ ਤਾਂ ਪਾਪੀ ਤੋਂ ਪਾਪੀ ਮਨਾਂ ਚ ਵੀ ਪਰਮਾਤਮਾ ਲਈ ਪਿਆਰ ਜਾਗ ਜਾਂਦਾ ਹੈ🙏🏻🙏🏻💯💯
@khalsa.tejbirr5223
@khalsa.tejbirr5223 2 жыл бұрын
ਹਿੰਦ ਦੀ ਚਾਦਰ ਨੌਵੇਂ ਗੁਰੂ ਨਾਨਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਉ ਮਹਾਰਾਜ 🙏🏻🙏🏻
@swaransingh7369
@swaransingh7369 2 жыл бұрын
Dhan dhan shri guru Granth sahib ji 🙏🏻🙏🏻
@khalsa.tejbirr5223
@khalsa.tejbirr5223 2 жыл бұрын
ਗੁਰੂ ਪਾਤਸਾਹ ਜੀ ਦੁਆਰਾ ਦਰਸਾਏ ਗਏ ਜੀਵਨ ਮਾਰਗ ਤੇ ਚੱਲਣਾ ਕੇਵਲ ਐੇਸੇ ਪੂਰਨ ਸਤਿਪੁਰਸ਼ਾਂ ਦੀ ਸੰਗਤ ਕਰਕੇ ਹੀ ਸੰਭਵ ਹੈ 🙏🏻
@rinkudhillon4573
@rinkudhillon4573 2 жыл бұрын
ਬਹੁਤ ਹੀ ਸੋਹਣਾ ਵਿਚਾਰ ਨਾਲ ਬਾਬਾ ਜੀ ਨੀ ਅਗਲੇ ਸਲੋਕਾਂ ਦੀ ਕਥਾ ਸਰਵਣ ਕਰਵਾਈ ਬਹੁਤ ਹੀ ਅੰਨਦ ਮਈ ਕਥਾ ਸੀ ਜੀ 🙏🏻🙏🏻🙏🏻
@rajveermundi1188
@rajveermundi1188 2 жыл бұрын
Dhan o tuc baba g hamesha jod k rakheyo🙏🙏
@dimpykaur5994
@dimpykaur5994 2 жыл бұрын
ਧੰਨ ਧੰਨ ਸੰਤ ਖਾਲਸਾ ਜੀ ਕਿੰਨੇ ਪਿਆਰ ਨਾਲ ਉਦਾਹਰਣਾਂ ਦੇ ਕੇ ਸਾਨੂੰ ਕਲਯੁਗੀ ਜੀਵਾ ਨੂੰ ਵਿਆਖਿਆ ਸਮਝਾ ਰਹੇ ਹਨ 🙏🏻🌷 ਅਨਮੋਲਕ ਹੀਰੇ ਵਚਨ ਸਾਨੂੰ ਸਿਰਫ ਬਾਬਾ ਜੀ ਤੋਂ ਹੀ ਪ੍ਰਾਪਤ ਹੋ ਸਕਦੇ ਹਨ 🙏🏻🌷🙇‍♀
@karanvirkullar110
@karanvirkullar110 2 жыл бұрын
💐💐🙏🏻🙏🏻ਵਾਹਿਗੁਰੂ ਸਾਹਿਬ ਜੀਉ🙏🏻🙏🏻💐💐
@cheemwheguruacheema3295
@cheemwheguruacheema3295 2 жыл бұрын
waheguru waheguru waheguru waheguru waheguru waheguru 🌷
@kamalgrewal8075
@kamalgrewal8075 2 жыл бұрын
Waheguru ji 🙏
@user-im8lq9kb1e
@user-im8lq9kb1e 2 жыл бұрын
ਸੰਤਾਂ ਦੀ ਰਸਨਾ ਤੇ ਪ੍ਰਭੂ ਜੀ ਆਪ ਵਸਦੇ ਹਨ ,ਬਹੁਤ ਹੀ ਮਿਠਾਸ ਹੈ ਸੰਤਾਂ ਦੀ ਅਵਾਜ਼ ਚ ਜੋ ਆਪ ਮੁਹਾਰੇ ਰੂਹ ਨੂੰ ਹਰੀ ਚਰਨਾਂ ਨਾਲ ਜੋੜ ਦਿੰਦੀ ਹੈ ,ਬਹੁਤ ਹੀ ਪਿਆਰੀ ਵੀਡੀਓ ਹੈ
@user-im8lq9kb1e
@user-im8lq9kb1e 2 жыл бұрын
ਤਪੋਬਣ ਵਿਖੇ ਸੰਤ ਖਾਲਸਾ ਜੀ ਦੁਆਰਾ ਸੰਗਤਾਂ ਦੇ ਹਿਰਦਿਆਂ ਅੰਦਰ ਗੁਰਬਾਣੀ ਦਾ ਐਸਾ ਪ੍ਰੇਮ ਸਤਿਕਾਰ ਜਗਾਇਆ ਜਾਂਦਾ ਹੈ ਕਿ ਅਣਗਿਣਤ ਸੰਗਤਾਂ ਦਾ ਜੀਵਨ ਹੀ ਗੁਰਬਾਣੀ ਬਣ ਗਿਆ। ਧੰਨ ਐਸੇ ਪੂਰਨ ਬ੍ਰਹਮ ਗਿਆਨੀ ਸਾਧੂ ਜਿਹਨਾਂ ਦੀ ਸੰਗਤ ਕਰਕੇ ਜੀਵਨਾਂ ਦੇ ਜੀਵਨ ਬਦਲ ਰਹੇ ਹਨ
@Harpreetkaur-he3hj
@Harpreetkaur-he3hj 2 жыл бұрын
ਬਾਬਾ ਜੀ ਦੇ ਮੁਖਾਰਬਿੰਦ ਤੋਂ ਸਰਵਣ ਕਰਨਾ ਸਾਡਾ ਵਡਭਾਗ ਹੈ
@user-mc2ub7es4p
@user-mc2ub7es4p 2 жыл бұрын
Baba ji has explained the description of very vairagmyi bani by the Ninth Guru Nanak, Guru Teg Bahadur Sahib Ji Maharaj with such love and affection that every single word by Baba Ji is touching our heart very deeply. Very unique place and very heart-touching katha vikheyan 🙏🏻
@candyrose3971
@candyrose3971 2 жыл бұрын
ਧੰਨਵਾਦ ਹੈ ਸੰਤਾਂ ਦਾ ਜੋ ਵਿਸਥਾਰ ਨਾਲ ਵਿਆਖਿਆ ਕਰਕੇ ਸਮਝਾ ਰਹੇ ਹਨ ਜੀ
@youvrajparnami9649
@youvrajparnami9649 2 жыл бұрын
Waheguru waheguru waheguru waheguruji🙏🙏🙏🙏🌷🌷🌷🌷
@kamaldeepkaur9750
@kamaldeepkaur9750 2 жыл бұрын
ਬਹੁਤ ਹੀ ਪਿਆਰ ਤੇ ਵੈਰਾਗ ਨਾਲ ਸਾਨੂੰ ਕਥਾ ਸਰਵਣ ਕਰਾ ਰਹੇ ਹਨ ਬਾਬਾ ਜੀ 🙏
@khalsa.tejbirr5223
@khalsa.tejbirr5223 2 жыл бұрын
ਬਾਬਾ ਜੀਆਂ ਦੇ ਪਾਵਨ ਮੁਖਾਰਬਿੰਦ ਤੋਂ ਅੰਮਿ੍ਤ ਦੇ ਝਰਨੇ ਵਗਦੇ ਜਾਪ ਰਹੇ ਹਨ। ਗੁਰੂ ਸਾਹਿਬ ਜੀਆਂ ਦਾ ਪਵਿੱਤਰ ਜਸ ਭਾਗਾਂ ਵਾਲਿਆਂ ਦੇ ਕੰਨੀ ਪੈ ਰਿਹਾ ਹੈ ਜਿਸਨੂੰ ਸੁਣਨ ਵਾਲਿਆਂ ਦੇ ਜੀਵਨ ਬਦਲ ਜਾਂਦੇ ਹਨ। ਜਿਤਨੇ ਪਰੇਮ ਅਤੇ ਵੈਰਾਗ ਨਾਲ ਬਾਬਾ ਜੀ ਸਾਨੂੰ ਗੁਰੂ ਜਸ ਗੁਰਬਾਣੀ ਦੀ ਕਥਾ ਸਰਵਣ ਕਰਵਾ ਰਹੇ ਹਨ,ਅੈਸਾ ਪਰੇਮ ਅਤੇ ਵੈਰਾਗ ਸਾਨੂੰ ਹੋਰ ਕਿਤੇ ਨਹੀਂ ਮਿਲ ਸਕਦਾ।ਸਾਡੇ ਵੱਡੇ ਭਾਗ ਹਨ ਜੋ ਬੇਅੰਤ ਪਵਿੱਤਰ ਰੱਬੀ ਰੂਹ ਸਾਨੂੰ ਆਪ ਖੁਦ ਪਾਵਨ ਗੁਰਬਾਣੀ ਦੀ ਕਥਾ ਗੁਰੂ ਜਸ ਸਰਵਣ ਕਰਵਾ ਰਹੀ ਹੈ।
@user-im8lq9kb1e
@user-im8lq9kb1e 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@khalsa.tejbirr5223
@khalsa.tejbirr5223 2 жыл бұрын
ਕਰੋੜਾਂ ਵਾਰ ਸ਼ੁਕਰਾਨਾ ਜੀਉ ਬਾਬਾ ਜੀਆਂ ਦਾ ਜਿਨ੍ਹਾਂ ਨੇ ਅਪਣਾ ਸਵਾਸ ਸਵਾਸ ਸਾਡੇ ਕਲਿਯੁਗੀ ਜੀਵਾਂ ਦੇ ਭਲੇ ਹਿੱਤ ਲਾਇਆ ਹੈ। ਤਪੋਬਣ media team ਦਾ ਵੀ ਬੇਅੰਤ ਸ਼ੁਕਰਾਨਾ ਜੋ ਦਿਨ ਰਾਤ ਮਿਹਨਤ ਕਰਕੇ ਕਲਿੱਪ ਤਿਆਰ ਕਰਦੇ ਹੋ।ਬਾਬਾ ਜੀਆਂ ਦੁਆਰਾ ਕੀਤੇ ਗਏ ਐਨੇ ਵੈਰਾਗਮਈ ਜੀਵਨ ਬਦਲ ਦੇਣ ਵਾਲੇ ਪਰਵਚਨ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਤੱਕ ਪਹੁੰਚਾਉਂਦੇ ਹੋ। ਸਾਨੂੰ ਇਸ ਕਲਿੱਪ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਸੀ। ਸੱਚਮੁੱਚ ਰੂਹ ਖੁਸ਼ ਹੋ ਗਈ। ਜਿੰਨਾ ਵੀ ਸ਼ੁਕਰਾਨਾ ਕਰੀਏ ਘੱਟ ਹੈ।
@rav_waraich2865
@rav_waraich2865 2 жыл бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@pardeepkhattra1563
@pardeepkhattra1563 2 жыл бұрын
ਬਹੁਤ ਹੀ ਸ਼ੁਕਰਗੁਜ਼ਾਰ ਕਰਦੇ ਹਾਂ ਬਾਬਾ ਜੀਆਂ ਦਾ ਜ਼ਿਹਨਾਂ ਨੇ ਸਾਨੂੰ ਗੁਰੂ ਮਹਾਰਾਜ ਜੀ ਦੀ ਬਾਣੀ ਦੀ ਵਿਆਖਿਆ ਬਹੁਤ ਹੀ ਪਿਆਰ ਨਾਲ ਸਮਝਾਈ ਹੈ। ਸਾਨੂੰ ਵੀ ਗੁਰਬਾਣੀ ਪੜ੍ਹਣੀ ਸੁਣਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ। ਗੁਰਬਾਣੀ ਪੜਨ ਸੁਣਨ ਦਾ ਪਿਆਰ ਕੇਵਲ ਐਸੇ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਹੀ ਲਗਦਾ ਹੈ। 🙏🏻🙏🏻
@sardajuitkaur9010
@sardajuitkaur9010 Жыл бұрын
Waheguru ji mehar kro sb te 🙏🙏🙏🙏
@GurjantSingh-tj7dl
@GurjantSingh-tj7dl 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@navwaraichnav984
@navwaraichnav984 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sharanjitkaur5961
@sharanjitkaur5961 2 жыл бұрын
Waheguru waheguru waheguru Waheguru
@jasbirkaur3955
@jasbirkaur3955 2 жыл бұрын
Bhot he shone vichara nal sanu baba ji ne Ketha sunayi a ji
@gurtejsinghkhalsa6428
@gurtejsinghkhalsa6428 2 жыл бұрын
ਕਿੰਨੇ ਪਰੇਮ ਅਤੇ ਵੈਰਾਗ ਵਿੱਚ ਬਾਬਾ ਜੀਅਾਂ ਨੇ ਸਾਨੂੰ ਕਥਾ ਸਰਵਣ ਕਰਵਾੲੀ ਹੈ।ਅਸੀਂ ਤਾਂ ਜੀ ਪਿਅਾਰੇ ਬਾਬਾ ਜੀ ਦਾ ਜੇ ਦਿਨ ਰਾਤ ਵੀ ਸ਼ੁਕਰਾਨਾ ਕਰੀੲੇ ਤਾਂ ਵੀ ਘੱਟ ਹੀ ਘੱਟ ਹੈ।ਧੰਨ ਰੱਬ ਦਾ ਰੂਪ ਸਾਧੂ ਜੋ ਦਿਨ ਰਾਤ ਸਮੁੱਚੀ ਲੁਕਾੲੀ ਦਾ ਭਲਾ ਲੋਚਦੇ ਹਨ ਅਤੇ ਅੈਸੇ ਪਰੳੁਪਕਾਰੀ ੳੁਪਰਾਲੇ ਕਰਦੇ ਹਨ।ਬਾਰਮ ਬਾਰ ਰੋਮ ਰੋਮ ਕਰਕੇ ਬਲਿਹਾਰ ਬਲਿਹਾਰ ਜਾਂਦੇ ਹਾਂ ਬਾਬਾ ਜੀਆਂ ਤੋਂ
@parvindarsingh5321
@parvindarsingh5321 2 жыл бұрын
Wahuguru ji mehar Karo ji
@waraich_nav2697
@waraich_nav2697 2 жыл бұрын
Waheguru 🙏❤️ kirpa kro ...
@MohanSingh-gs3be
@MohanSingh-gs3be 2 жыл бұрын
Waheguru ji💐waheguru ji💐
@jaswantsinghsingh5893
@jaswantsinghsingh5893 2 жыл бұрын
Satnam Shri waheguru ji
@gurcharansingh9570
@gurcharansingh9570 2 жыл бұрын
Waheguru ji waheguru ji 🙏 🙏🙏🙏🙏
@khalsa.tejbirr5223
@khalsa.tejbirr5223 2 жыл бұрын
ਵਾਹ ਕਿਸ ਤਰ੍ਹਾਂ ਜੰਗਲਾਂ ਵਿੱਚ ਮੰਗਲ ਲੱਗੇ ਹੋਏ ਹਨ।ਇਹ ਸਭ ਵੇਖਕੇ ਪੁਰਾਤਨ ਸਮੇਂ ਦੀ ਯਾਦ ਤਾਜਾ ਹੋ ਜਾਂਦੀ ਹੈ। ਇੰਝ ਲਗਦਾ ਹੈ ਜਿੱਦਾਂ ਹੂ ਬ ਹੂ ਪੁਰਾਤਨ ਸਮੇਂ ਚ ਆ ਗਏ ਹੋਈਏ। ਕਾਦਰ ਤੇ ਕੁਦਰਤ ਦਾ ਵੱਖਰਾ ਹੀ ਸੁਮੇਲ ਹੈ। ਐਸਾ ਬੈਕੁੰਠ ਰੂਪ ਤਪ ਅਸਥਾਨ, ਗੁਰੂ ਸਾਹਿਬ ਦੀ ਐਸੀ ਪਵਿੱਤਰ ਵੈਰਾਗਮਈ ਬਾਣੀ, ਗੁਰਬਾਣੀ ਕਥਾ ਸਰਵਣ ਕਰਵਾਉਂਦੀ ਸਾਧੂਆਂ ਦੇ ਜਾਮੇ ਵਿੱਚ ਪਰਤੱਖ ਰੱਬੀ ਜੋਤ🙏🏻ਇਸ ਅਨੰਦ ਨੂੰ ਮਹਿਸੂਸ ਤਾਂ ਕੀਤਾ ਜਾ ਸਕਦਾ ਪਰ ਇਸਦਾ ਸ਼ਬਦਾਂ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ।
@satanmsinghsingh6149
@satanmsinghsingh6149 2 жыл бұрын
Wahaguru ji
@gurtejsinghkhalsa6428
@gurtejsinghkhalsa6428 2 жыл бұрын
ਅਨੰਦ ਹੀ ਅਨੰਦ🙏🏻
@user-yw7op1qz3h
@user-yw7op1qz3h 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@BaljeetKaur-ff7bg
@BaljeetKaur-ff7bg 2 жыл бұрын
ਸੱਚ ਹੈ ਜੀ❤🙏
@kuljinderkulijinder5527
@kuljinderkulijinder5527 2 жыл бұрын
Waheguru ji
@user-rx8tp2db4n
@user-rx8tp2db4n 3 ай бұрын
❤❤❤
@khalsa.tejbirr5223
@khalsa.tejbirr5223 2 жыл бұрын
ਸੰਤ ਮੰਡਲ ਮਹਿ ਨਿਰਮਲ ਕਥਾ ॥ ਸੰਤਸੰਗਿ ਹਉਮੈ ਦੁਖ ਨਸਾ ॥੩॥
@rajpreetkaur8945
@rajpreetkaur8945 2 жыл бұрын
ਵਾਹਿਗੁਰੂ ਜੀ🙏🙏
@khalsa.tejbirr5223
@khalsa.tejbirr5223 2 жыл бұрын
ਇਹ ਪੰਛੀ ਜੀਵ ਜੰਤੂ ਵੀ ਵਡਭਾਗੇ ਹਨ ਜੋ ਪਾਵਨ ਗੁਰਬਾਣੀ ਦੀ ਕਥਾ ਵਿੱਚ ਹਾਜਰੀ ਭਰ ਰਹੇ ਹਨ..ਵਡਭਾਗੀਆਂ ਰੂਹਾਂ ਹਨ 🙏🏻🙏🏻
@jassgill3071
@jassgill3071 2 жыл бұрын
ਧੰਨ ਧੰਨ ਮਹਾਪੁਰਸ਼
@navwaraichnav984
@navwaraichnav984 2 жыл бұрын
ਵਾਹਿਗੁਰੂ ਜੀ
@gursewaksingh3800
@gursewaksingh3800 2 жыл бұрын
Sant avtaar
@rav_waraich2865
@rav_waraich2865 2 жыл бұрын
ਵਾਹਿਗੁਰੂ
@navwaraichnav984
@navwaraichnav984 2 жыл бұрын
ਧਨ ਧਨ ਬਾਬਾ ਜੀ ਬਕਛ ਲੋ ਜੀ
@simransharma2132
@simransharma2132 2 жыл бұрын
Thank you sooooo much for uploading part-7 ji. We were eagerly waiting for this and now we will keep waiting for next part 🙏🏻💯
@yodhbenipal
@yodhbenipal 2 жыл бұрын
🙏🙏🙏🙏🙏🙏🙏🙏
@user-mc2ub7es4p
@user-mc2ub7es4p 2 жыл бұрын
Please keep uploading such clips. It’s a great work. We feel it’s a very blessed opportunity for all of us living in different corners of the world to hear the katha vikheyan of holy Gurbani by Guru Teg Bahadur Sahib Ji Maharaj from such a divine soul our dear Baba Ji 🙏🏻
@pardeepkhattra1563
@pardeepkhattra1563 2 жыл бұрын
ਬਹੁਤ ਬਹੁਤ ਧੰਨਵਾਦ ਜੀ ਇਸ ਕਲਿਪ ਨੂੰ ਅੱਪਲੋਡ ਕਰਨ ਲਈ। ਬਹੁਤ ਹੀ ਪਿਆਰੀ ਕਥਾ ਹੈ ਅਤੇ ਬਹੁਤ ਸੁੰਦਰ ਦ੍ਰਿਸ਼ ਹਨ। ਸਾਨੂੰ next part ਦੀ ਵੀ ਬੜੀ ਬੇਸਬਰੀ ਨਾਲ ਉਡੀਕ ਰਹੇਗੀ।
@pardeepkhattra1563
@pardeepkhattra1563 2 жыл бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ 🙏🏻🙏🏻
@DharamveerSingh-ve5ld
@DharamveerSingh-ve5ld 2 жыл бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏
@akashdeeppannu1407
@akashdeeppannu1407 5 ай бұрын
Waheguru ji 🙏🏻🙏🏻🙏🏻
@ramandeepsidhu7960
@ramandeepsidhu7960 2 жыл бұрын
Wahaguru ji wahaguru ji
@Sukhwindersingh-wk6ox
@Sukhwindersingh-wk6ox 2 жыл бұрын
ਧੰਨ ਧੰਨ ਧੰਨ ਬਾਬਾ ਜੀ ਮਹਾਰਾਜ ਜੀ
@Quenny69
@Quenny69 2 жыл бұрын
dhan waheguru ji 🙏
@JasvirKaur-ow4is
@JasvirKaur-ow4is 2 жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@user-et3ck8uz2l
@user-et3ck8uz2l 2 жыл бұрын
ਵਾਹਿਗੁਰੂ ਜੀ 💐😇❤️🙏
@yodhbenipal
@yodhbenipal Жыл бұрын
Waheguru g
@parminderbenipal1404
@parminderbenipal1404 2 жыл бұрын
waheguru ji
@rav_waraich2865
@rav_waraich2865 2 жыл бұрын
ਵਾਹਿਗੁਰੂ ਜੀ
@rav_waraich2865
@rav_waraich2865 2 жыл бұрын
ਵਾਹਿਗੁਰੂ
@SukhpreetKaur-vi5th
@SukhpreetKaur-vi5th 2 жыл бұрын
Waheguru waheguru waheguru ji
@satgursingh7024
@satgursingh7024 2 жыл бұрын
Waheguru ji waheguru ji
@TapobanAustrlia0515
@TapobanAustrlia0515 Жыл бұрын
Waheguru jio
@gurbakshishsingh9849
@gurbakshishsingh9849 2 жыл бұрын
Waheguru ji 🙏
@harsimransingh6634
@harsimransingh6634 2 жыл бұрын
waheguru ji
@gurdeepkaur3051
@gurdeepkaur3051 2 жыл бұрын
waheguru gi
@jugrajbenipal3279
@jugrajbenipal3279 2 жыл бұрын
Waheguru ji
@beersandhu3831
@beersandhu3831 2 жыл бұрын
Waheguru ji
@rajinderrajinder624
@rajinderrajinder624 2 жыл бұрын
Waheguru ji
@swaransingh7369
@swaransingh7369 2 жыл бұрын
Waheguru ji
@DharminderSingh-tg2lw
@DharminderSingh-tg2lw 2 жыл бұрын
Waheguru ji
@jasbirkaur3955
@jasbirkaur3955 2 жыл бұрын
Waheguru ji
@kaurkhalsa3318
@kaurkhalsa3318 2 жыл бұрын
Waheguru ji
@DharamveerSingh-ve5ld
@DharamveerSingh-ve5ld 2 жыл бұрын
Waheguru waheguru
@beersandhu3831
@beersandhu3831 2 жыл бұрын
ਵਾਹਿਗੁਰੂ ਜੀ
@beersandhu3831
@beersandhu3831 2 жыл бұрын
ਵਾਹਿਗੁਰੂ ਜੀ
@kamaldeepkaur9750
@kamaldeepkaur9750 2 жыл бұрын
ਵਾਹਿਗੁਰੂ ਜੀ
@pavitarkaur3775
@pavitarkaur3775 2 жыл бұрын
ਵਾਹਿਗੁਰੂ ਜੀ
@candyrose3971
@candyrose3971 2 жыл бұрын
ਵਾਹਿਗੁਰੂ ਜੀ
@yodhbenipal
@yodhbenipal 2 жыл бұрын
Waheguru g
@ravidhillon4154
@ravidhillon4154 2 жыл бұрын
Waheguru g
@ranjitsinghchahal1225
@ranjitsinghchahal1225 2 жыл бұрын
BABA JE
So Cute 🥰
00:17
dednahype
Рет қаралды 45 МЛН
나랑 아빠가 아이스크림 먹을 때
00:15
진영민yeongmin
Рет қаралды 15 МЛН
I Took a LUNCHBAR OFF A Poster 🤯 #shorts
00:17
Wian
Рет қаралды 15 МЛН
So Cute 🥰
00:17
dednahype
Рет қаралды 45 МЛН