Wonderful Natural Beauty of TAPOBAN (Amazing Nature) - Sant Darshan Singh Ji Tapoban Dhakki Sahib

  Рет қаралды 159,525

Dhakki Sahib

Dhakki Sahib

3 ай бұрын

ਤਪੋਬਣ ਦੇ ਕੁਦਰਤੀ ਵਿਲੱਖਣ ਦ੍ਰਿਸ਼ ਜੋ ਕਿਤੇ ਵੀ ਦੇਖਣ ਨੂੰ ਨਹੀ ਮਿਲਦੇ।
Amazing wild life, Love for birds and animals
Sant Baba Darshan Singh Ji Tapoban Dhakki Sahib
🠺 To join our Whatsapp Group :
Send your Name and City on this Number -
+919915715600
🠺 Telegram Channel (Official) :
t.me/+5GkZGc4g4ytjNzEx
🠺 You Tube Channel (Official) :
/ @dhakkisahibtv
🠺 Instagram Account (Official) :
gurudwara_tapob...
🠺 Facebook Page (Official) :
DhakkiSahib?...
🠺 Website (Official) :
www.dhakkisahib.tv/
🠺 Baba Ji's Old Satsang Programs (You Tube Channel - Official) :
/ @tapobandhakkisahib
Contact: +91-98728-88550, +91-98727-52208
Address : Village Maksudra, Tehsil Payal, District Ludhiana, Punjab 141416
Directions : maps.app.goo.gl/nmqheuF3HWD3F...
Brief HISTORY of Tapoban Dhakki Sahib -
Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
Contact us - +91- 9872888550, +91-9915715600, +91-9872752208
#nature #naturelovers #lovebirds #birds #animals #wildlife #tapobanwale #santbabadarshansinghji #tapobandhakkisahib #tapoban

Пікірлер: 228
@kamaljitkaur2960
@kamaljitkaur2960 3 ай бұрын
ਸਚੀ ਤੇਰੀ ਸਿਫਤਿ ਸਚੀ ਸਾਲਾਹ ॥ ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥ 🙏🏻🙇🏻‍♀️🌷🙏🏻🙇🏻‍♀️🌷🙏🏻🙇🏻‍♀️🌷
@khalsa.tejbirr5223
@khalsa.tejbirr5223 3 ай бұрын
ਇਸ ਮਾਤਲੋਕ ਦੀ ਧਰਤੀ ਤੇ ਸਵਰਗ ਹੈ ਤਪੋਬਣ। ਕਲਿਯੁਗ ਦੇ ਸਮੇਂ ਵਿੱਚ ਸਤਿਯੁਗ ਦਾ ਨਜਾਰਾ ਹੈ। ਕਿੰਨਾ ਸਕੂਨ ਕਿੰਨੀ ਸ਼ਾਂਤੀ ਮਿਲ ਰਹੀ ਹੈ ਇਸ ਵੀਡੀਉ ਨੂੰ ਵੇਖਕੇ। ਪੰਛੀ ਕਿਵੇਂ ਮਸਤ ਹੋਕੇ ਨਾਮ ਰੰਗੀ ਰੱਬੀ ਰੂਹ ਧੰਨ ਬਾਬਾ ਜੀਆਂ ਦੇ ਪਾਸ ਚੋਗਾ ਚੁਗ ਰਹੇ ਹਨ, ਗਜਰਾਜ ਕਿੰਨੇ ਪਿਆਰ ਨਾਲ ਬਾਬਾ ਜੀਆਂ ਤੋਂ ਪਰਸ਼ਾਦ ਲੈ ਰਿਹਾ ਹੈ, ਰੋਜ਼ ਵੀ ਕਿੰਨੇ ਪਿਆਰ ਨਾਲ ਕੀਰਤਨ ਦੀ ਹਾਜਰੀ ਭਰ ਰਹੇ ਨੇ, ਧੰਨ ਬਾਬਾ ਜੀ ਦਾ ਦਰਸ਼ਨ ਵੀ ਦਿਲਾਂ ਨੂੰ ਬਹੁਤ ਸਕੂਨ ਦਿੰਦਾ ਹੈ ਉਹ ਤਾਂ ਆਪ ਹੀ ਜਾਣਦੇ ਨੇ ਅਪਣੇ ਚੋਜ਼ਾਂ ਨੂੰ ਅਸੀਂ ਅਲਪੱਗ ਜੀਵ ਕੀ ਜਾਣ ਸਕਦੇ ਹਾਂ, ਨਾਲ ਨਾਲ ਗੁਰਬਾਣੀ ਦਾ ਇੰਨਾ ਅਨੰਦਮਈ ਕੀਰਤਨ ਮਨਾਂ ਨੂੰ ਬਹੁਤ ਹੀ ਸਕੂਨ ਦੇ ਰਿਹਾ ਹੈ।🙏🏻🙏🏻
@jasbirsingh5764
@jasbirsingh5764 3 ай бұрын
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥
@kamaljitkaur2960
@kamaljitkaur2960 3 ай бұрын
ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥ ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥🙇🏻‍♀️🙏🏻🌷🌹
@simrankaur5865
@simrankaur5865 3 ай бұрын
ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਵਾਹਿਗੁੁਰੂ ਜੀ 🙏🙏
@jhamakalsi9821
@jhamakalsi9821 2 ай бұрын
sawarg❤❤❤❤❤❤❤
@manjujatti2247
@manjujatti2247 2 ай бұрын
Satnam Shri waheguru ji
@nihangsinghwarriors
@nihangsinghwarriors 2 ай бұрын
satnaam waheguru ji🙏🏻🥰♥️😇🙏🏻
@GurmeetGurm-ux3id
@GurmeetGurm-ux3id 2 ай бұрын
Satnam Sri Waheguru ji
@SukhpreetKaur-ox7wh
@SukhpreetKaur-ox7wh 2 ай бұрын
Waheguru ji
@user-mr8er5uh3q
@user-mr8er5uh3q 2 ай бұрын
Satnam SRI waheguru ji 🙏🙏🌹
@Xxvlogs19
@Xxvlogs19 2 ай бұрын
SATNAM WAHEGURU JI 🙏🙏❤️🌹🌹🌺
@AmanAman-bd9cd
@AmanAman-bd9cd 3 ай бұрын
ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ ਜਾਈ ਲਖਿਆ 🙏
@user-et3ck8uz2l
@user-et3ck8uz2l 3 ай бұрын
ਆਹਾ......... ਨਜ਼ਾਰਾ ਆ ਗਿਆ 😇😇❤️❤️🙏🙏
@fatehjeet1400
@fatehjeet1400 3 ай бұрын
Amazing video of tapoban
@satnamsatnamsingh8008
@satnamsatnamsingh8008 2 ай бұрын
Waheguru ji 🙏 a kihri jgha bai ji 🙏
@user-lm2ub7cq8l
@user-lm2ub7cq8l 3 ай бұрын
ਕਾਦਰ ਤੇ ਕੁਦਰਤ ਦਾ ਸੁੰਦਰ ਸੁਮੇਲ ਤਪੋਬਣ ਦਾ ਅਦਭੁੱਤ ਨਜ਼ਾਰਾ ਵਾਹਿਗੁਰੂ ਜੀ
@jaswinderkauraujla1056
@jaswinderkauraujla1056 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🙏🙏🙏❤️
@satinderkaur8324
@satinderkaur8324 3 ай бұрын
ਨਾਮ ਬਾਣੀ ਦੇ ਰੰਗ ਵਿੱਚ ਤਪੋਬਣ ਦਾ ਕਣ ਕਣ ਰੰਗਿਆ ਹੋਇਆ ਜੀ❤
@momearth90
@momearth90 2 ай бұрын
Waheguru ji 🙏 💞💞💞💖💖🥰🥰🥰🥰🥰
@parminderkaur1799
@parminderkaur1799 9 күн бұрын
Waheguru ji kirpa karo ❤❤
@suchasingh2663
@suchasingh2663 15 күн бұрын
Waheguru ji mehar karan sabh te
@kamaljitkaur2960
@kamaljitkaur2960 3 ай бұрын
ਧੰਨ ਧਰਤੀ ਤਪੋਬਣ ਦੀ ਜਿੱਥੇ ਵਸਦਾ ਹਰੀ ਦਾ ਪਿਆਰਾ 🙇🏻‍♀️🙏🏻🌷
@kamaljitkaur2960
@kamaljitkaur2960 3 ай бұрын
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥🙇🏻‍♀️🙏🏻🙏🏻
@HarpalSingh-uv9ko
@HarpalSingh-uv9ko 2 ай бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@kilwindersingh3444
@kilwindersingh3444 3 ай бұрын
ਧਨ ਹੋਗਿਆ ਜੀਵਨ ਬਾਬਾ ਜੀ ਦਰਸ਼ਨ ਦੇ🙏🙏🙏🙏🙏🙏ਸਤਿਨਾਮੁ ਵਾਹਿਗੁਰੂ ਵਾਹਿਗੁਰੂ ਜੀ ❤❤❤❤❤
@ripudamanbains4663
@ripudamanbains4663 3 ай бұрын
Dhan Dhan Baba ji kot kot parnam ji
@deepsamra3003
@deepsamra3003 2 ай бұрын
Waheguru g 🙏🌹
@dimpykaur5994
@dimpykaur5994 3 ай бұрын
ਬੈਕੁੰਠ, ਧੰਨ ਤਪੋਬਣ, ਬੈਕੁੰਠ 🙏🙇‍♀🚩😇
@HarjotSingh-hh4vh
@HarjotSingh-hh4vh 13 күн бұрын
Tpovan dhaki
@DilpreetKaur-ri1sy
@DilpreetKaur-ri1sy 2 ай бұрын
Waheguru Ji 🙏🥰👌🙏🌹
@user-po8bi5ks8v
@user-po8bi5ks8v 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@gurwindernatt4826
@gurwindernatt4826 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹
@milkhasinghmilkha8100
@milkhasinghmilkha8100 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤❤❤❤❤❤❤❤🎉🎉🎉🎉
@Jasmeenkaur.2824
@Jasmeenkaur.2824 2 ай бұрын
Waheguru ji ❤🙏
@ravidhillon1745
@ravidhillon1745 3 ай бұрын
Very beautiful ❤
@sabreetsinghsingh
@sabreetsinghsingh 3 ай бұрын
ਧੰਨ ਧੰਨ ਜਨ ਸੰਤ ਸਿੰਘ ਜੀ ਆਏ ਧਰਤੀ ਹੋਈ ਪਾਵਣ ।
@kuldeepaulakh4046
@kuldeepaulakh4046 3 ай бұрын
ਵਾਹ ਜੀ ਵਾਹ ਬਹੁਤ ਖੂਬਸੂਰਤ ਸੰਤ ਖਾਲਸਾ ਜੀ
@MalkitDesiVaid
@MalkitDesiVaid 2 ай бұрын
Waheguru ji waheguru ji waheguru ji ❤
@surinderkaur1373
@surinderkaur1373 Ай бұрын
Wahguru wahguru ji
@sharanjitkaur5961
@sharanjitkaur5961 3 ай бұрын
Dhan Dhan Tapoban di Shari👏❤️
@user-lc9wc2df4f
@user-lc9wc2df4f 2 ай бұрын
Very very very good video brother am azeem Ali khan
@jaswinderkauraujla1056
@jaswinderkauraujla1056 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏❤️❤️
@chetandhaliwalofficial4119
@chetandhaliwalofficial4119 3 ай бұрын
Waheguru ji🌹 🙏🌹
@jasleenkauraraich8236
@jasleenkauraraich8236 3 ай бұрын
ਅਦਭੁੱਤ ਨਜ਼ਾਰੇ ਤਪੋਬਣ ਢੱਕੀ ਸਾਹਿਬ ਦੀ 🙏🙏❤️❤️
@Manpreet936
@Manpreet936 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@bollywooddoctor4576
@bollywooddoctor4576 2 ай бұрын
Waheguru ji🙏🙏🙏🙏🙏
@rupindersingh1312
@rupindersingh1312 3 ай бұрын
ਤਪੋਬਣ ❤
@kamalgrewal8075
@kamalgrewal8075 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🌹🌹🌹🌹🌹🌹🌹🌹🌹🌹🌹🙏🙏
@Raman-sr1en
@Raman-sr1en 3 ай бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ 🙏
@khalsa.tejbirr5223
@khalsa.tejbirr5223 3 ай бұрын
ਜੋ ਪਰਮੇਸ਼ਰ ਦਾ ਪਿਆਰਾ ਹੈ ਉਹ ਸਭਨਾਂ ਦਾ ਪਿਆਰਾ ਹੁੰਦਾ ਹੈ। ਧੰਨ ਇਹ ਬੇਜ਼ੁਬਾਨ ਜੀਵ ਧੰਨ ਬਾਬਾ ਜੀਆਂ ਵੱਲ ਇਓਂ ਖਿੱਚੇ ਚਲੇ ਆਉਂਦੇ ਹਨ ਜਿਵੇਂ ਮਛਲੀ ਪਾਣੀ ਵੱਲ ਖਿੱਚੀ ਜਾ ਰਹੇ ਹੋਵੇ। ਇਹਨਾਂ ਪਸ਼ੂ ਪੰਛੀਆਂ ਦੇ ਰਾਖੇ ਨੇ ਪਿਆਰੇ ਬਾਬਾ ਜੀ ਜੋ ਇਨ੍ਹਾਂ ਬੇਜ਼ੁਬਾਨਾਂ ਦੇ ਵੀ ਦਿਲ ਦੀ ਪੁਕਾਰ ਸੁਣਦੇ ਨੇ🙏🏻🥹
@Raman-sr1en
@Raman-sr1en 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏
@Dimple65419
@Dimple65419 3 ай бұрын
Waheguru waheguru waheguru waheguru waheguru waheguru waheguru waheguru waheguru waheguru waheguru ji ❤❤❤❤❤
@user-cs6xf6im5l
@user-cs6xf6im5l 2 ай бұрын
Suchi swarag wrga njara dekhn nu milda❤ dakki sahib ji❤
@khalsa.tejbirr5223
@khalsa.tejbirr5223 3 ай бұрын
ਧੰਨ ਬਾਬਾ ਜੀ ਸਾਨੂੰ ਇਸ ਕਲਿੱਪ ਦੇ ਰਾਹੀਂ ਕਿੰਨਾ ਸੁੰਦਰ ਸੰਦੇਸ਼ convey ਕਰ ਰਹੇ ਹਨ ਕਿ ਪਰਮਾਤਮਾ ਦੇ ਬਣਾਏ ਹਰ ਜੀਵ ਨੂੰ ਜਿਉਣ ਦਾ ਹੱਕ ਹੈ। ਬਾਬਾ ਜੀ ਸਾਨੂੰ ਹਮੇਸ਼ਾਂ ਇਹੋ ਸਮਝਾਉਂਦੇ ਹਨ ਕਿ ਸਾਨੂੰ ਇਨਸਾਨਾਂ ਨੂੰ ਇਹਨਾਂ ਬੇਜ਼ੁਬਾਨ ਜੀਵਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਨਾ ਹੀ ਇਹਨਾਂ ਨੂੰ ਮਾਰਕੇ ਖਾਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਕਹਿੰਦੀ ਹੈ ਜੇਕਰ ਅਸੀਂ ਜੀਵਾਂ ਤੇ ਦਇਆ ਕਰਦੇ ਹਾਂ ਤਾਂ ਸਾਨੂੰ ਅਠਾਹਟ ਤੀਰਥਾਂ ਦਾ ਫਲ ਮਿਲ ਜਾਂਦਾ ਹੈ। ਧੰਨ ਪਰਮੇਸ਼ਰ ਦੇ ਪਿਆਰੇ ਤਾਂ ਹਰ ਜੀਵ ਚ, ਘਟ ਘਟ ਇੱਕੋ ਹੀ ਰੱਬੀ ਜੋਤ ਦਾ ਦੀਦਾਰ ਕਰਦੇ ਹਨ। 🙏🏻🙏🏻
@Daljeetkauruppla
@Daljeetkauruppla 3 ай бұрын
ਵਾਹਿਗੁਰੂ ਜੀ ਧੰਨ ਧੰਨ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਧੰਨ ਮਹਾਂਪੁਰਸ਼ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਪਿਤਾ ਜੀ
@kilwindersingh3444
@kilwindersingh3444 3 ай бұрын
ਸਤਿਨਾਮੁ ਵਾਹਿਗੁਰੂ ਜੀ ਧਨ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏🙏🙏🙏🙏🙏🙏🙏
@BaljeetKaur-ff7bg
@BaljeetKaur-ff7bg 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ♥️🙏
@Paramjitkaur290
@Paramjitkaur290 3 ай бұрын
Wheaguru g
@karanvirkullar110
@karanvirkullar110 3 ай бұрын
🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹
@fatehjeet1400
@fatehjeet1400 3 ай бұрын
Waheguru ji..very beautiful clip
@rampalsinghpal1502
@rampalsinghpal1502 3 ай бұрын
Waheguru ji
@PawanKumar-dr4rj
@PawanKumar-dr4rj 2 ай бұрын
0:44 vah kya baat hai
@InderjeetMajri
@InderjeetMajri Ай бұрын
Ham jakar aaye hai bohat aacha hai
@jugrajbenipal3279
@jugrajbenipal3279 3 ай бұрын
❤❤❤❤❤
@gurdarshansingh2094
@gurdarshansingh2094 3 ай бұрын
Dhan waheguru ji 🙏🌹🇬🇷🇬🇷🇬🇷
@navdeepsingh8886
@navdeepsingh8886 3 ай бұрын
ਤਪੋਬਨ ਦੀ ਪਵਿੱਤਰ ਧਰਤੀ ਨੂੰ ਮੈਂ ਲੱਖ ਵਾਰੀ ਪ੍ਰਣਾਮ ਕਰਾਂ 🙏🙏
@Sardaar447
@Sardaar447 3 ай бұрын
ਵਾਹਿਗੁਰੂ ਜੀ
@zarmalaulakh4133
@zarmalaulakh4133 3 ай бұрын
I love how baba g preserve nature and how baba g loves creatures of god and feed them, it’s speechless for me because nobody understands their feelings but only baba g can understand and spend time and inspire and motivate us to take care them. For animals and birds, tapoban is heaven.
@user-pm7zf1hp7w
@user-pm7zf1hp7w 2 ай бұрын
Waheguru gggggggg
@lovelyghuman8232
@lovelyghuman8232 3 ай бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@user-et3ck8uz2l
@user-et3ck8uz2l 3 ай бұрын
ਵਾਹਿਗੁਰੂ ਜੀ 🙏
@jaswantkaur4506
@jaswantkaur4506 2 ай бұрын
Waheguru ji bohat anandmae kirtan te natural scenery hai 🙏🙏💐💐
@amarjeetkaur7351
@amarjeetkaur7351 3 ай бұрын
ਧੰਨ ਧੰਨ ਸੰਤ ਪਿਆਰੇ ਜੀ
@AmanAman-bd9cd
@AmanAman-bd9cd 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@dimpykaur5994
@dimpykaur5994 3 ай бұрын
ਧੰਨ ਧੰਨ ਸੰਤ ਖਾਲਸਾ ਜੀ ਮਹਾਰਾਜ 🙏🙇‍♀
@kamalgrewal8075
@kamalgrewal8075 3 ай бұрын
ਸਤਿਨਾਮੁ ਸ੍ਰੀ ਵਾਹਿਗੁਰੂ 👏👏
@indergrewal9510
@indergrewal9510 3 ай бұрын
Waheguru ji ❤
@user-yz4rs1eb5r
@user-yz4rs1eb5r 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉
@nirmalkaur520
@nirmalkaur520 2 ай бұрын
Waheguruji waheguruji🙏🌹🙏🌹
@khalsa.tejbirr5223
@khalsa.tejbirr5223 3 ай бұрын
ਬਹੁਤ ਹੀ ਪਿਆਰੀ ਵੀਡੀਓ। ਆਪ ਜੀਆਂ ਦਾ ਬੇਅੰਤ ਸ਼ੁਕਰਾਨਾ ਹੈ ਜੀ ਜੋ ਸਾਨੂੰ ਇਸ ਵੀਡੀਓ ਰਾਹੀਂ ਦੇਸ਼ਾਂ ਪਰਦੇਸਾਂ ਚ ਤਪੋਬਣ ਦੇ ਐਸੇ ਵਿਲੱਖਣ ਕੁਦਰਤੀ ਨਜਾਰਿਆਂ ਦੇ ਦਰਸ਼ਨ ਕਰਵਾਏ ਹਨ। ਐਸੀਆਂ ਵੀਡੀਉਜ਼ ਅੱਜਕੱਲ ਕਿੱਥੇ ਹੀ ਦੇਖਣ ਨੂੰ ਮਿਲਦੀਆਂ ਨੇ। ਇੰਨਾ ਅਨੰਦਮਈ ਵਾਤਾਵਰਣ ਹੈ ਤਪੋਬਣ ਦਾ ਮਨਾਂ ਨੂੰ ਛੂਹ ਜਾਂਦਾ ਹੈ। ਦੇਸ਼ਾਂ ਵਿਦੇਸ਼ਾਂ ਚ ਜਿੱਥੇ ਵੀ ਬੈਠਕੇ ਭਾਵੇਂ ਕੋਈ ਫੋਨ ਤੇ ਵੀ ਦਰਸ਼ਨ ਦੀਦਾਰ ਕਰ ਲੈਂਦਾ ਹੈ ਮੁੱਖ ਤੋਂ ਬਸ ਵਾਹ ਵਾਹ ਹੀ ਨਿੱਕਲਦੀ ਹੈ। ਅਸੀਂ ਕਰੋੜਾਂ ਵਾਰ ਸ਼ੁਕਰਗੁਜਾਰ ਹਾਂ ਜੋ ਸਾਨੂੰ ਪਰਦੇਸਾਂ ਚ ਬੈਠਕੇ ਐਸੀਆਂ ਵੀਡੀਉਜ਼ ਦੇ ਰਾਹੀਂ ਤਪੋਬਣ ਦੇ ਐਸੇ ਸਵਰਗੀ ਨਜਾਰੇ ਦੇ ਦਰਸ਼ਨ ਕਰਨ ਨੂੰ ਮਿਲ ਰਹੇ ਆ। ਅਸੀਂ ਪਰਦੇਸਾਂ ਚ ਰਹਿੰਦੇ ਹਾਂ ਪਰ ਇੱਕ ਗੱਲ ਜਾਣ ਲਈ ਹੈ ਕਿ ਤਪੋਬਣ ਵਰਗੀ ਸਵਰਗੀ ਮੌਜ ਕਿਤੇ ਲੱਭ ਨੀ ਸਕਦੀ ਕਿਉਂਕਿ ਤਪੋਬਣ ਇੱਕੋ ਹੀ ਹੈ ਇਸ ਧਰਤੀ ਤੇ ਜਿੱਥੇ ਜਾਕੇ ਬੈਕੁੰਠ ਜੈਸਾ ਪਰਤੀਤ ਹੁੰਦਾ ਮਨ ਸ਼ਾਂਤੀ ਦੇ ਅਥਾਹ ਸਾਗਰ ਚ ਡੁਬਕੀਆਂ ਲਾਉਂਦਾ ਹੈ ਉੱਥੋਂ ਮੁੜਨ ਨੂੰ ਕਿਸੇ ਦਾ ਦਿਲ ਨੀ ਕਰਦਾ। ਪਰਦੇਸਾਂ ਚ ਬੈਠਕਰ ਜੇਕਰ ਅਸੀਂ ਕਿਸੇ ਜਗ੍ਹਾ ਨੂੰ ਸਭ ਤੋਂ ਜਿਆਦਾ miss ਕਰਦੇ ਹਾਂ ਤਾਂ ਉਹ ਹੈ ਤਪੋਬਣ🙏🏻🙏🏻🥹🥹
@ManpreetSingh-113
@ManpreetSingh-113 3 ай бұрын
ਵਾਹਿਗੁਰੂ ਜੀ👏👏
@user-mb2hy6iz7b
@user-mb2hy6iz7b 2 ай бұрын
Waheguru ji ih jagha rara sahib de kol hai
@swarankaur1163
@swarankaur1163 3 ай бұрын
ਧੰਨ ਧੰਨ ਸੰਤ ਖਾਲਸਾ ਜੀ
@JatinderSingh-xh6io
@JatinderSingh-xh6io 3 ай бұрын
🙏ਵਾਹਿਗੁਰੂ ਜੀ
@nawabceify
@nawabceify 3 ай бұрын
ਵਹਿਗੁਰੂ ਜੀਓ🌹🙏🏻
@mehrokboys...2272
@mehrokboys...2272 2 ай бұрын
❤❤
@jasleenkauraraich8236
@jasleenkauraraich8236 3 ай бұрын
🙏🙏🙏🙏
@KaramjitKaur-hk5nw
@KaramjitKaur-hk5nw 3 ай бұрын
ਵਾਹਿਗੁਰੂ ਵਾਹਿਗੁਰੂ ਤਪੋਬਣ ਦੀ ਪਵਿੱਤਰ ਧਰਤੀ ਨੂੰ ਕਰੋੜਾਂ ਵਾਰ ਨਮਸਕਾਰ ਜੀ 🙏🌹🙏🌹🙏
@Manpreet_sidhu193
@Manpreet_sidhu193 3 ай бұрын
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਮਹਾਰਾਜ 🌸🙏🌺🙏
@kamaljeetkaur3073
@kamaljeetkaur3073 3 ай бұрын
ਵਾਹਿਗੁਰੂ🙏
@Jotpandher2219
@Jotpandher2219 3 ай бұрын
🙏🏻🙏🏻🙏🏻
@dimpykaur5994
@dimpykaur5994 3 ай бұрын
ਤਪੋਬਨ ਤੋਂ ਸਦਕੇ ਮੈ ਬਲਿਹਾਰੇ ਮੈ ਤੇਰੀ ਕਾਇਨਾਤ ਦੀ ਨਗਰੀ ਦੇ ਰਹਾ ਹਰ ਪਲ ਤਕਦੀ ਨਜ਼ਾਰੇ ਮੈ ਕਿਤੇ ਪੰਛੀਆ ਦੇ ਝੁਰਮਟ ਲਗਦੇ ਕਿਤੇ ਰੱਬੀ ਪੌਣਾ ਸ਼ੂਕਦੀਆਂ 🙏🙏🙏🌷🙏 DHAN DHAN TAPOBAN DI DHARTI 🙇‍♀🌷
@kulwansingh366
@kulwansingh366 2 ай бұрын
❤❤❤❤❤❤❤
@gurpreetbassi9560
@gurpreetbassi9560 2 ай бұрын
❤❤❤❤❤❤❤❤
@satgursingh2984
@satgursingh2984 2 ай бұрын
Waheguru
@user-lm2ub7cq8l
@user-lm2ub7cq8l 3 ай бұрын
🙏🏻🙏🏻🙏🏻🙏🏻🙏🏻💐💐💐💐💐
@swarankaur1163
@swarankaur1163 3 ай бұрын
ਧੰਨ ਧਰਤੀ ਤਪੋਬਨ ਦੀ ਜਿੱਥੇ ਵਸਦੇ ਹਰੀ ਦੇ ਪਿਆਰੇ
@Paramjit_Singh
@Paramjit_Singh 2 ай бұрын
🙏🙏🙏🙏🙏
@satinderkaur8324
@satinderkaur8324 3 ай бұрын
ਤਪੋਬਣ ਵਿੱਚ ਪ੍ਰਵੇਸ਼ ਕਰਦਿਆਂ ਹੀ ਨਾਮ ਬਾਣੀ ਦੀ ਮਿੱਠੀਆਂ ਸੁਰਾਂ ਦੇ ਨਾਲ ਬੇਅੰਤ ਤਰਾਂ ਦੇ ਪੰਛੀਆਂ ਦੀਆਂ ਸੁਰੀਲੀਆਂ ਆਵਾਜ਼ਾਂ ਮਨ ਨੂੰ ਮੋਹ ਲੈਂਦੀਆਂ ਹਨ ਜੀ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਤਪੋਬਣ ਦਾ ਸਾਂਤ ਵਾਤਾਵਰਣ ਮਨ ਆਤਮਾਂ ਨੂੰ ਸ਼ਾਂਤੀ ਬਖਸ਼ਦਾ ਹੈ ਮਹਾਂਪੁਰਖਾਂ ਦਾ ਵਸਾਇਆ ਬੈਕੁੰਠ ਨਗਰ ਤਪੋਬਣ ਢੱਕੀ ਸਾਹਿਬ ❤
@tejithind1793
@tejithind1793 Ай бұрын
eh kithe h waheguru ji jgah??
@sappydhillon8199
@sappydhillon8199 2 ай бұрын
🙏🙏🙏🙏🙏🙏
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 10 МЛН
Doing This Instead Of Studying.. 😳
00:12
Jojo Sim
Рет қаралды 17 МЛН
Sant Baba Ranjit Singh Ji Dhadrian Wale - (Ludhiana) Part 3
38:57
PunjabiSingh123
Рет қаралды 10 МЛН