ਆਓ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਈਏ Sant darshan Singh Ji Tapoban Dhakki Sahib

  Рет қаралды 122,380

Dhakki Sahib

Dhakki Sahib

Жыл бұрын

ਆਓ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਈਏ
Sant Baba Darshan Singh Ji Tapoban Dhakki Sahib
For all latest updates, please visit the following page:
DhakkiSahib
Website Link:
www.dhakkisahib.tv​​​​
Facebook Information Updates: / dhakkisahib​​​​
KZbin Media Clips: / dhakkisahibtv. .
FOR MORE VIDEOS CLICK ON LINK AND SUBSCRIBE : bit.ly/2uMbNIw​​​​
Contact us - +91- 9872888550, +91-9915715600, +91-9872752208
#wildlife #wildanimals #wildlifephotography #dhakkisahib

Пікірлер: 194
@kamalpreetsingh9120
@kamalpreetsingh9120 Жыл бұрын
ਕਾਦਰ ਦੀ ਬਣਾਈ ਹੋਈ ਕੁਦਰਤ ਦੇ ਵੱਡੇ ਕਦਰਦਾਨ ਸੰਤ ਜੀ ਮਹਾਰਾਜ ਜੋ ਏਨਾ ਵੱਡਾ ਪਰਉਪਕਾਰ ਕਰ ਰਹੇ ਹਨ ਜਿੱਥੇ ਸਾਨੂੰ ਇਨਸਾਨਾਂ ਨੂੰ ਪਰਮਾਤਮਾਂ ਨਾਲ ਜੋੜਕੇ ਸਾਡੇ ਜੀਵਨ ਸੁਖੀ ਬਣਾ ਰਹੇ ਹਨ ਉੱਥੇ ਇਨਾ ਬੇਜੁਬਨਿਆਂ ਦੇ ਜੀਵਨ ਲਈ ਵੱਡਾ ਪਰਉਪਕਾਰ ਕਰ ਰਹੇ ਹਨ ਆਓ ਸੰਤ ਜੀ ਮਹਾਰਾਜ ਦੇ ਬਚਨਾਂ ਤੇ ਪਹਿਰਾ ਦੇਈਏ ਤਾਂ ਕਿ ਅਸੀਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਖੀ ਵਸ ਸਕਣ
@user-im8lq9kb1e
@user-im8lq9kb1e Жыл бұрын
ਕਿੰਨਾ ਸੋਹਣਾ ਉਪਦੇਸ਼ ਦਿੱਤਾ ਹੈ ਸੰਤ ਜੀ ਮਹਾਰਾਜ ਨੇ,ਤਪੋਬਣ ਵਾਲਿਆਂ ਦੇ ਅੰਮ੍ਰਿਤ ਬਚਨ ਹਮੇਸ਼ਾ ਪ੍ਰੇਮ ਕਰਨਾ ਸਿਖਾਉਂਦੇ ਹਨ
@baldishdaroch
@baldishdaroch Жыл бұрын
Dhan dhan sant darshan Singh ji 🙏🙏🎉🎉🎉🎉🎉🎉🎉🎉
@MahinderDhaliwal-go9uf
@MahinderDhaliwal-go9uf 2 ай бұрын
Z❤🎉😮😊pi​@@baldishdaroch
@milanbaban5909
@milanbaban5909 Жыл бұрын
ਸਾਨੂੰ ਸਭ ਨੂੰ ਮਿਲ ਕੇ ਜੀਵਾਂ ਨੂੰ ਬਚਾਉਣਾ ਚਾਹੀਦਾ ਹੈ
@kamalpreetsingh9120
@kamalpreetsingh9120 Жыл бұрын
ਵਾਹ ਵਾਹ ਕਿਆ ਅਨੰਦ ਹੈ ਸੱਚਮੁੱਚ ਤਪੋਬਣ ਦੇ ਦਰਸ਼ਨ ਕਰਕੇ ਇੰਜ ਪਰਤੀਤ ਹੁੰਦਾ ਹੈ ਕਿ ਹੋਰ ਸਵਰਗ ਕਿਹੜਾ ਇਸਤੋਂ ਸੁੰਦਰ ਹੋਵੇਗਾ ਧਰਤੀ ਤੇ ਸਵਰਗ ਹੈ ਤਪੋਬਣ🌹👍👌
@amarjeetkaur7351
@amarjeetkaur7351 Жыл бұрын
ਬਾਬਾ ਜੀ ਸਾਨੂੰ ਬਹੁਤ ਵਧੀਆ ਸੰਦੇਸ਼ ਦੇ ਰਹੇ ਹਨ ਕਿ ਸਾਨੂੰ ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਣਾ ਚਾਹੀਦਾ ਹੈ। ਸਾਨੂੰ ਕਿਸੇ ਵੀ ਜੀਵ - ਜੰਤੂ, ਪਸ਼ੂ - ਪੰਛੀ ਆਦਿ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਨਹੀਂ ਦੇਣਾ ਚਾਹੀਦਾ, ਸਾਨੂੰ ਇਹਨਾਂ ਦੀ ਦੇਖ ਭਾਲ ਕਰਨੀ ਚਾਹੀਦੀ ਹੈ ਅਤੇ ਇਹਨਾਂ ਨਾਲ ਪਿਆਰ ਕਰਨਾ ਚਾਹੀਦਾ ਹੈ।
@jasleenkauraraich8236
@jasleenkauraraich8236 Жыл бұрын
ਬਹੁਤ ਹੀ ਅਲੌਕਿਕ ਦ੍ਰਿਸ਼ ਤਪੋਬਣ ਢੱਕੀ ਸਾਹਿਬ ਦੇ 🙏🙏
@karmjitkaur2954
@karmjitkaur2954 Жыл бұрын
ਓ ਜਿਹੜੇ ਭਲਾ ਜੀਵ ਜੰਤੂਆਂ ਦਾ ਸੋਚਦੇ ਤੇਰਾ ਕਿਉ ਨਹੀ ਸੌਚਣਗੇ ਮਨਾਂ 🙏🙏
@jaismeenkaur192
@jaismeenkaur192 Жыл бұрын
ਮੈ ਆਪਣੀ ਜਿੰਦਗੀ ਵਿਚ ਪਹਿਲੇ ਐਸੇ ਮਹਾਪੁਰਸ਼ ਵੇਖੇ ਹਨ ਜੋ ਜੀਵ ਜੰਤੂਆਂ ਦਾ ਵੀ ਐਨਾ ਖਿਆਲ ਰੱਖਦੇ ਹਨ।ਪ੍ਰਚਾਰ ਤਾਂ ਸਾਰੇ ਕਰਦੇ ਆ ਕੇ ਸਾਨੂੰ ਜੀਵਾਂ ਤੇ ਦਇਆ ਕਰਨੀ ਚਾਹੀਦੀ ਆ ਪਰ ਅਸਲ ਵਿਚ ਤਾਂ ਤਪੋਬਨ ਢੱਕੀ ਸਾਹਿਬ ਵਿਖੇ ਪ੍ਰੈਕਟੀਕਲ ਰੂਪ ਵਿਚ ਦੇਖਣ ਮਿਲਿਆ ਕੇ ਮਹਾਪੁਰਸ਼ ਬੇਜੁਬਾਨ ਜਾਨਵਰ ਪਸ਼ੂ ਪੰਛੀਆਂ ਦਾ ਕਿੰਨਾ ਖਿਆਲ ਰੱਖਦੇ ਹਨ।ਉਹਨਾਂ ਦੇ ਦਾਣੇ ਪਾਣੀ ਦਾ।ਰਹਿਣ ਸਹਿਣ ਦਾ ਦਾ ਇੰਤਜ਼ਾਮ ਬਹੁਤ ਹੀ ਵਿਲੱਖਣ ਢੰਗ ਨਾਲ ਕੀਤਾ ਹੋਇਆ ਹੈ
@satwindersingh7138
@satwindersingh7138 Жыл бұрын
ਤਪੋਬਣ ਦੀ ਧਰਤੀ ਨੂੰ ਮੈਂ ਲੱਖ ਵਾਰੀ ਪ੍ਰਣਾਮ ਕਰਾ
@randeepshahi4714
@randeepshahi4714 Жыл бұрын
ਰੂਹ ਨੂੰ ਸਕੂਨ ਮਿਲਿਆ ਬਹੁਤ ਸਾਰੇ ਜੀਵ ਜੰਤੂਆਂ ਨੂੰ ਦੇਖ ਕੇ
@satwindersingh7138
@satwindersingh7138 Жыл бұрын
ਪਰਉਪਕਾਰੀ ਆਏ ਤੇਰੇ ਜਨ ਪਰਉਪਕਾਰੀ ਆਏ ਧੰਨ ਧੰਨ ਸੰਤ ਖਾਲਸਾ ਜੀ ਦਿਆਵਾਨ ਮਹਾਂਪੁਰਸ਼ ਚਰਨਾਂ ਵਿੱਚ ਕੋਟੀ ਕੋਟਿ ਨਮਸਕਾਰ ਜੀ
@JasvirKaur-it8mf
@JasvirKaur-it8mf 5 ай бұрын
ਵਾਹਿਗੁਰੂ ਤਪੋਬਨ ਵਾਲੇ ਮਹਾਪੁਰਸ਼ਾਂ ਨੂੰ ਲੰਮੀ ਉਮਰ ਬਖਸ਼ਣ, ਜੋ ਇਨਾਂ ਵੱਡਾ ਉਪਰਾਲਾ ਕਰ ਰਹੇ ਹਨ 🙏🙏
@jathasahauliwale
@jathasahauliwale Жыл бұрын
🌹ਮਹਾਨ ਤਪੱਸਵੀ ਤਿਆਗ ਵੈਰਾਗ ਪ੍ਰੇਮ ਦੀ ਮੂਰਤ ਨਾਮ ਦੇ ਰਸੀਏ ਪਰਉਪਕਾਰੀ ਕਹਿਣੀ ਕਰਣੀ ਦੇ ਪੂਰੇ ਜੰਗਲਾਂ ਵਿੱਚ ਮੰਗਲ ਲਾਉਣ ਵਾਲੇ ਤੱਤ ਬੇਤੇ ਧੰਨ ਸ੍ਰੀ ਹਜ਼ੂਰ ਮਹਾਂਪੁਰਖ ਸੰਤ ਮਹਾਰਾਜ ਜੀ ਤਪੋਬਣ ਢੱਕੀ ਸਾਹਿਬ ਵਾਲੇ🌹
@khalsa.tejbirr5223
@khalsa.tejbirr5223 Жыл бұрын
ਬਹੁਤ ਹੀ ਨੇਕ ਅਤੇ ਪਾਕ ਰੱਬੀ ਰੂਹ ਹਨ ਬਾਬਾ ਜੀ ਜਿਹਨਾਂ ਦੀ ਭਗਤੀ ਬੰਦਗੀ ਦੇ ਪਰਤਾਪ ਸਦਕਾ ਇਹ ਪਸ਼ੂ ਪੰਛੀ ਉਹਨਾਂ ਵੱਲ ਖਿੱਚੇ ਚਲੇ ਜਾਂਦੇ ਹਨ ਜਿਵੇਂ ਕਿ ਮਛਲੀ ਪਾਣੀ ਵੱਲ ਜਾਂਦੀ ਹੈ।ਬਹੁਤ ਹੀ ਪਿਆਰੇ ਸੰਦੇਸ਼ ਦਿੱਤੇ ਹਨ ਬਾਬਾ ਜੀਆਂ ਨੇ...ਤਪੋਬਣ ਤੋਂ ਸਦਾ ਹੀ ਸਾਨੂੰ ਬਹੁਤ ਉੱਚੇ ਸੁੱਚੇ ਸੰਦੇਸ਼ ਦਿੱਤੇ ਜਾਂਦੇ ਹਨ।ਸਾਨੂੰ ਇਹਨਾਂ ਸੰਦੇਸ਼ਾਂ ਨੂੰ ਜ਼ਰੂਰ ਅਪਣੇ ਜੀਵਨ ਚ ਅਪਨਾਉਣਾ ਚਾਹੀਦਾ ਹੈ, ਸਗੋਂ ਅੱਗੇ ਵੀ share ਕਰਕੇ awareness ਲਿਆਉਣੀ ਚਾਹੀਦੀ ਹੈ, ਇਸ ਵਿੱਚ ਹੀ ਸਾਡਾ ਭਲਾ ਹੈ।
@nawabceify
@nawabceify 5 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀਓ ਧੰਨ ਬਾਬਾ ਜੀ ਤਪੋਬਨ ਵਾਲੇ ਫੱਕੀ ਸਾਹਿਬ ਵਾਲੇ ਗੁਰਦੇਵ ਜੀ ਕਿਰਪਾ ਕਰੋ ਪਾਪੀਆਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਰੱਖਣਾ 🌹🌹🙏🙏
@paramjitkaur1028
@paramjitkaur1028 Жыл бұрын
ਬਹੁਤ ਹੀ ਵਧੀਆ ਸੰਦੇਸ਼ ਦੇ ਰਹੇ ਹਨ ਮਹਾਂਪੁਰਸ਼ ,ਅਲੋਪ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਉਂਣ ਦੇ ਲੲੀ ।
@malkeetsingh1602
@malkeetsingh1602 9 ай бұрын
ਬਹੁਤ ਬਹੁਤ ਮੁਬਾਰਕਾਂ ਬਾਬਾ ਜੀ ਜੰਗਲ ਦੇ ਰਾਜੇ ਦੇ ਜਨਮ ਦਿਨ ਦੀਆਂ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
@karmjitkaur2954
@karmjitkaur2954 Жыл бұрын
ਜਿਸ ਤਰ੍ਹਾਂ ਬਹੁਤ ਵਧੀਆ ਸੰਦੇਸ਼ ਬਾਬਾ ਜੀ ਦੇ ਰਹੇ ਹਨ ਕਿ ਸਾਨੂੰ ਆਪਣੇ ਘਰਾਂ ਦੇ ਉਤੇ ਦਾਣਾ ਪਾਣੀ ਰੱਖਣਾ ਚਾਹੀਦਾ ਹੈ ਉਨ੍ਹਾਂ ਵਾਸਤੇ ਆਲ੍ਹਣੇ ਲਗਾਉਣੇ ਚਾਹੀਦੇ ਹਨ ਸਾਨੂੰ ਉਨ੍ਹਾਂ ਨੂੰ ਦੁਖੀ ਕਰਨ ਦਾ ਕੋਈ ਹੱਕ ਨਹੀਂ ਹੈ ਅਸੀਂ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵੇਖਦੇ ਹਾਂ ਕਿ ਕਿਸ ਤਰ੍ਹਾਂ ਬਾਬਾ ਜੀ ਜੀਵ ਜੰਤੂਆਂ ਦੀ ਸੰਭਾਲ ਕਰ ਰਹੇ ਹਨ ਉਨ੍ਹਾਂ ਦੀ ਮਲਮ ਪੱਟੀ ਕਰਦੇ ਹਨ ਸਾਨੂੰ ਵੀ ਉਨ੍ਹਾਂ ਪ੍ਰਤੀ ਦਇਆ ਦਿਖਾਉਣੀ ਚਾਹੀਦੀ ਹੈ ਬਹੁਤ ਧੰਨਵਾਦੀ ਹਾਂ ਪਿਆਰੇ ਬਾਬਾ ਜੀਆ ਦੇ
@milanbaban5909
@milanbaban5909 Жыл бұрын
Waheguru ji bhaut hi sohani video hai ji
@devinderrandhawa9248
@devinderrandhawa9248 Жыл бұрын
ਢੱਕੀ ਸਾਹਿਬ ਵਾਲੇ ਮਹਾਪੁਰਸ਼ ਸਾਨੂੰ ਕਿੰਨਾ ਸਹੁਣਾ ਉਪਦੇਸ਼ ਦੇ ਰਹੇ ਹਨ ਕਿ ਸਾਨੂੰ ਜੀਵ ,ਜੰਤੂਆਂ ,ਪਸ਼ੂ ,ਪੰਛੀਆਂ ਦੀਆਂ ਅਲੋਪ ਹੋ ਰਹੀਆ ਪਰਜਾਤੀਆਂ ਨੂੰ ਬਚਾਉਣਾ ਚਾਹੀਦਾ ਹੈ ।ਇਹਨਾ ਨਾਲ ਪਿਆਰ ਕਰਨਾ ਚਾਹੀਦਾ ਹੈ । ਤਪੋਬਣ ਦੀ ਧਰਤੀ ਸਚਮੁੱਚ ਹੀ ਇਸ ਦੁਨੀਆ ਤੇ ਸਵਰਗ ਹੈ ਇਸ ਤੋ ਵੱਡਾ ਸਵਰਗ ਕੀ ਹੋ ਸਕਦਾ ਹੈ । 🙏🙏
@satwindersingh7138
@satwindersingh7138 Жыл бұрын
ਗਜਰਾਜ ਦੇ ਜਨਮ ਦਿਨ ਦੀ ਲੱਖ ਲੱਖ ਵਧਾਈਆਂ ਜੀ
@harfruitplantspunjab1RabbPyara
@harfruitplantspunjab1RabbPyara Жыл бұрын
🙏🏻🙏🏻ਸੰਤਾਂ ਦੇ ਦਰਸ਼ਨ ਨਾਲ ਮਨ ਅਨੰਦਿਤ ਹੋ ਜਾਂਦਾ ਤੇ ਰੱਬ ਚਿੱਤ ਆਉਂਦਾ ੴ🦢 ਵਾਹਿਗੁਰੂ ਦੇ ਸੰਤਾਂ ਦਾ ਜਸ ਨਹੀਂ ਕੀਤਾ ਜਾ ਸਕਦਾ 🙏🏻 ਸਤਿਬਚਨ ਕਹਿ ਸਿਰ ਨਿਵਾਈ ਰੱਖਣਾਂ ਭਲਾ ਆ 🙏🏻 ਸਾਹਿਬ ਮਿਹਰ ਕਰੇ ਸੰਤਾਂ ਦੀ ਚਰਨ ਸ਼ਰਨ ਮਿਲੇ 🙏🏻
@harfruitplantspunjab1RabbPyara
@harfruitplantspunjab1RabbPyara Жыл бұрын
ਸਾਧ ਸੰਗਤ ਜੀ ਇਕ ਬੇਨਤੀ ਬਾਬਾ ਨੰਦ ਸਿੰਘ ਜੀ ਅਤੇ ਬਾਬਾ ਈਸਰ ਸਿੰਘ ਜੀ ਦੇ ਬਚਨ ਆਂ ਪੂਰੀ ਹਾਜਰੀ ਬਰਸੀ ਤੇ ਰੈਣ ਸਬਾਈ ਦੋ ਦਿਨਾਂ ਤੇ ਭਰੇ ਤੇ ਸਾਲ ਦਾ ਲਾਹਾ ਮਿਲਦਾ 🌿🦢
@harfruitplantspunjab1RabbPyara
@harfruitplantspunjab1RabbPyara Жыл бұрын
ਵਾਹਿਗੁਰੂ ਜੀ ਸ਼ਾਮ ਨਾਨਕਸਰ ਕਲੇਰਾਂ ਲਾਈਵ ਰਹਿਰਾਸ ਕਰਦੇ ਬਾਬਾ ਈਸ਼ਰ ਸਿੰਘ ਜੀ ਦੇ ਸੇਵਕ ਬੇਨਤੀ ਆ ਗੁਰ ਚੇਲੇ ਰਹਿਰਾਸ ਕਰ 🙏🏻 ਸੰਤ ਜੀ ਰਹਿਰਾਸ ਕਰਦੇ ਸੰਤਾਂ ਦੇ ਹਿਰਦੇ ਸਾਹਿਬ ਦੇ ਚਰਨ ਵਸਦੇ ਹੁੰਦੇ ਉਹ ਵੀ ਲਾਹਾ ਲਉ ਸਾਹਿਬ ਭਲਾ ਕਰੇ ਭੁੱਲ ਚੁੱਕ ਮੁਆਫ ਸੰਤ ਸਭ ਇੱਕ ਰਸ ਵਿਚਰਦੇ ਇਕ ਹੋਂਦ ਆ 🙏🏻🙏🏻 ੴ👏🏻
@harfruitplantspunjab1RabbPyara
@harfruitplantspunjab1RabbPyara Жыл бұрын
ਸੰਤ ਬਚਨ ਕਰਦੇ ਹੁੰਦੇ ਰੱਬ ਨੂੰ ਅਸੀਂ ਪ੍ਰਾਪਤ ਜੋਣਾ ਉਹ ਤੇ ਪਹਿਲਾਂ ਹੀ ਸਾਡੇ ਵਾਸਤੇ ਸਭ ਜਗ੍ਹਾ ਮਉਜੂਦ ਆ, ਸਾਧੂ ਦੀ ਸੰਗਤ ਦਾ ਵੇਲਾ ਵੀ ਅੰਮ੍ਰਿਤਵੇਲ਼ਾ ਹੁੰਦਾ ਤੇ ਆਖਰੀ ਸਵਾਸ ਵਾਹਿਗੁਰੂ ਦੀ ਯਾਦ ਚ ਹੋਵੇ ਉਹ ਵੀ ਅੰਮ੍ਰਿਤਵੇਲਾ🙏🏻 ਪੂਰਨਮਾਸ਼ੀ ਦੇ ਪੂਰੀ ਹਾਜ਼ਰੀ ਨਾਲ ਮਹੀਨੇ ਦਾ ਫਲ ਮਿਲਦਾ 🙏🏻ਵਾਹਿਗੁਰੂ ਜੀ ਬਾਬਾ ਨੰਦ ਸਿੰਘ ਜੀ ਨੇ ਪੂਰਨਮਾਸ਼ੀ ਦਿਨ ਬੈਰਾਗ ਦੇ ਕੀਰਤਨ ਕਰਨ ਦੀ ਤਕੀਦ ਦਿੱਤੀ ਸੀ🙏🏻🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sukhdevsinghteji2581
@sukhdevsinghteji2581 Жыл бұрын
​@@harfruitplantspunjab1RabbPyara ❤❤❤❤❤❤🎉🎉🎉🎉🎉🎉🎉
@harfruitplantspunjab1RabbPyara
@harfruitplantspunjab1RabbPyara Жыл бұрын
@@sukhdevsinghteji2581 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🤲🏻 ਸੁਖਾਲੇ ਸਵਾਸ ਵਾਹਿਗੁਰੂ ਚਿੱਤ ਆਵੇ ਕਰਤਾ ਮਿਹਰਬਾਨ ਸਮਰੱਥ
@gurdarshansingh2094
@gurdarshansingh2094 Жыл бұрын
Waheigurr ji🌺🙏🙏🌷⚘🎊🎊🎉♥️♥️🇬🇷🇬🇷🇬🇷🇬🇷🌷🙏🙏
@LovelySingh-vy6kc
@LovelySingh-vy6kc Жыл бұрын
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
@cheemwheguruacheema3295
@cheemwheguruacheema3295 Жыл бұрын
ਵਾਹ ਜੀ ਵਾਹ ਧੰਨ ਕਾਦਰ ਧੰਨ ਵਾਹਿਗੁਰੂ ਦੇ ਪਿਆਰੇ ਧੰਨ ਤਪੈਬਣ ਦੀ ਪਵਿੱਤਰ ਧਰਤੀ ਬਾਰਮ ਬਾਰਮ ਸ਼ਰਧਾ ਵਿੱਚ ਸਿਰ ਝੁਕਦਾ ਹੈ ਕਾਦਰ ਦੀ ਕੁਦਰਤ ਕਿੰਨੀ ਖੁਸ਼ਹਾਲ ਤੇ ਅਜਾਦੀ ਭਰਿਆ ਜੀਵਨ ਬਤੀਤ ਕਰ ਰਹੀ ਹੈ ਇਹ ਸਾਰਾ ਸਿਹਰਾ ਸੰਤ ਖਾਲਸਾ ਜੀ ਨੂੰ ਜਾਦਾ ਹੈ ਬਹੁਤ ਦਯਾ ਭਰਿਆ ਪਿਆਰਾ ਸ਼ੰਦੇਸ਼ ਹੈ ਸੰਤ ਖਾਲਸਾ ਜੀ ਵੱਲੋ
@PrabhJot-hq1mj
@PrabhJot-hq1mj 2 ай бұрын
ਇਸ ਦੁਨੀਆ ਚ ਲੋਕ ਆਪਣੇ ਨੇੜਲੇ ਦਾ bday ਨਹੀਂ ਮਨਾਉਂਦਾ ਤੇ ਸੰਤ ਰਾਜੇ ਦਾ bday ਮਨਾ ਰਹੇ ਨੇ........ਬਾਬਾ ਜੀ ਨੂੰ ਸੁਣ ਕੇ ਆਨੰਦ ਆਇਆ।
@karmjitkaur2954
@karmjitkaur2954 Жыл бұрын
ਬਾਬਾ ਜੀ ਜਿਹੜੇ ਸਾਡਾ ਹੀ ਨਹੀਂ ਸਾਰੇ ਸੰਸਾਰ ਦਾ ਭਲਾ ਸੋਚਦੇ ਨੇ ਸਾਨੂੰ ਜੀਵ ਜੰਤੂਆਂ ਨੂੰ ਪਿਆਰ ਕਰਨ ਦੀ ਪ੍ਰੇਰਨਾ ਦਿੰਦੇ ਨੇ
@satwindersingh7138
@satwindersingh7138 Жыл бұрын
ਤਪੋਬਣ ਦੇ ਵਾਸੀ ਨੂੰ ਮੈਂ ਬੰਧਨਾ ਵਾਰੋ ਵਾਰ ਕਰਾ
@amanpreetsinghmundi7901
@amanpreetsinghmundi7901 Жыл бұрын
Waheguru ji
@jasleenkauraraich8236
@jasleenkauraraich8236 Жыл бұрын
Thank you Baba Ji for always showing us the right path 🙏💯💐✨🌺
@user-im8lq9kb1e
@user-im8lq9kb1e Жыл бұрын
ਤਪੋਬਣ ਵਰਗਾ ਪਿਆਰ ਇਹਨਾਂ ਬੇਜੁਬਾਨਾਂ ਨੂੰ ਸੰਸਾਰ ਦੇ ਕਿਸੇ ਕੋਨੇ ਚੋ ਨਹੀਂ ਮਿਲ ਸਕਦਾ, ਧੰਨ ਨੇ ਤਪੋਬਣ ਵਾਲੇ ਸਾਧੂ ਜਿਹਨਾਂ ਕੋਲ ਵਿਸ਼ਾਲ ਪ੍ਰੇਮ ਭੰਡਾਰ ਹਨ ਜਿਸ ਚੋ ਇਹ ਬੇਜ਼ੁਬਾਨ ਵੀ ਚੋਗਾ ਚੁਗਦੇ ਹਨ
@kiranjeetkaur136
@kiranjeetkaur136 Жыл бұрын
ਬਹੁਤ ਸੁੰਦਰ ਦ੍ਰਿਸ਼ ਹੈ ਬਹੁਤ ਹੀ ਪਿਆਰੀ ਵੀਡੀਓ ਹੈ ਜਿਸ ਚ ਮਹਾਂਪੁਰਸ਼ਾਂ ਨੇ ਇਹਨਾਂ ਜੀਵਾਂ ਦੇ ਬਾਰੇ ਬਹੁਤ ਹੀ ਉੱਤਮ ਸੰਦੇਸ਼ ਦਿੱਤਾ ਹੈ ਦੁਨੀਆਂ ਨੂੰ ਸਮਝਾਇਆ ਹੈ
@harkiratsingh2627
@harkiratsingh2627 Жыл бұрын
ਧੰਨ ਉਹ ਤਪੋਬਣ ਜਿਥੇ ਤੁਸੀ ਵਸਦੇ ਹੋ... ਪਾਤਸਾਹੋ....
@amanpreetsinghmundi7901
@amanpreetsinghmundi7901 Жыл бұрын
So nyc
@satinderkaur8324
@satinderkaur8324 Жыл бұрын
ਤਪੋਬਣ ਢੱਕੀ ਸਾਹਿਬ ਦੇ ਅਦਭੁੱਤ ਅਨੰਦਮਈ ਦ੍ਰਿਸ਼ ਮਨ ਨੂੰ ਮੋਹ ਲੈਂਦੇ ਹਨ ਜੀ ਕੁਦਰਤੀ ਨਜ਼ਾਰਿਆਂ ਦਾ ਮਹਾਨ ਸੋਮਾ ਤਪੋਬਨ ਢੱਕੀ ਸਾਹਿਬ ਜੀ🌹🙏
@HarpreetSingh-nj1dj
@HarpreetSingh-nj1dj Жыл бұрын
Forest nu ander ja kay dekh sakday a ji
@HarpalSingh-uv9ko
@HarpalSingh-uv9ko Жыл бұрын
SATNAM JI WAHEGURU JI SATNAM JI WAHEGURU JI
@MohinderSingh-hr6pk
@MohinderSingh-hr6pk Ай бұрын
Great sewa by baba ji.God bless you
@jasleenkauraraich8236
@jasleenkauraraich8236 Жыл бұрын
ਧੰਨ ਬਾਬਾ ਜੀ 🙏💐
@RajinderSingh-xm3tz
@RajinderSingh-xm3tz Жыл бұрын
Video dakh kai bhut khushi hundi
@sukhjeetsandhu9266
@sukhjeetsandhu9266 Жыл бұрын
Waheguru so nice first time ਅੱਖਾਂ nu kuj changa ਲੱਗਿਆ KZbin te very nice baba ji
@gursewaksingh3800
@gursewaksingh3800 Жыл бұрын
Sant avtaar baba ji
@inderjeetk451
@inderjeetk451 Жыл бұрын
Ji baba ji satya bachan 🙏🙏🙏 apji de charna ch sir natmastak karda ha ji
@mdsk6273
@mdsk6273 Жыл бұрын
ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਗਾਵਾਂ, ਧੰਨ ਹੈ ਕਮਾਈ ਪਾਤਿਸ਼ਾਹ 🙏🙏🙏🙏🙏। ਤਪੋਬਣ ਦੇ ਵਾਸੀ ਨੂੰ ਮੈਂ ਬੰਧਨਾਂ ਵਾਰੋ ਵਾਰ ਕਰਾਂ 🙏🙏🙏🙏🙏।
@singhsaab6631
@singhsaab6631 Жыл бұрын
ਜੰਗਲੀਂ ਜੀਵ ਸੁਰੱਖਿਆ ਦਿਵਸ ਮੌਕੇ ਸੰਤ ਮਹਾਰਾਜ ਜੀ ਦਾ ਜੀਵਾਂ ਅਤੇ ਜੰਗਲਾਂ ਪ੍ਰਤੀ ਦਿਤਾ ਗਿਆ ਬਹੁਤ ਹੀ ਮਨ ਨੂੰ ਮੋਹਨ ਵਾਲਾ ਮੈਸੇਜ
@HarpalSingh-uv9ko
@HarpalSingh-uv9ko Жыл бұрын
ਸੰਤ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਪਸ਼ੂ ਪੰਛੀਆਂ ਨੂੰ ਵੀ ਤੰਦਰੁਸਤੀ ਬਖਸ਼ਣਾ ਜੀ।
@hsrai23
@hsrai23 2 ай бұрын
ਬਹੁਤ ਵਧੀਆ ਜੀ।
@beersandhu3831
@beersandhu3831 Жыл бұрын
ਇਹਨਾਂ ਜੀਵਾਂ ਤੇ ਤਰਸ ਕਰਕੇ ਸਾਨੂੰ ਪੁੰਨ ਦਾ ਕਾਰਜ ਕਰਨਾ ਚਾਹੀਦਾ
@jaskiratgurm5281
@jaskiratgurm5281 Жыл бұрын
Dhan dhan pyare parupkari Satpursh jiii 🙏
@lalitmakwana4565
@lalitmakwana4565 Жыл бұрын
You are the purest soul God bless you you are a true nature lover
@Projectfilesmaking312
@Projectfilesmaking312 6 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@amarjeetgill5381
@amarjeetgill5381 Жыл бұрын
Menu v bhut pyaar h baba ji kudrat nal
@prof.kuldeepsinghhappydhad5939
@prof.kuldeepsinghhappydhad5939 Жыл бұрын
Great job Baba ji love with respect Baba ji🎉❤
@Sukhwindersingh-wk6ox
@Sukhwindersingh-wk6ox Жыл бұрын
ਵਾਹ ਜੀ ਵਾਹ ਵਾਹਿਗੁਰੂ ਜੀ
@paramdasparamdas6632
@paramdasparamdas6632 Жыл бұрын
Waheguru jee Baba jaan thank you jee guru tu bina Gian na hoi thank you we love💕 you jee my Hero Das 🇨🇦
@parmindersingh9375
@parmindersingh9375 Жыл бұрын
ਬਹੁਤ ਵਧੀਆ ਸੰਦੇਸ਼ ਦਿੱਤਾ ਬਾਬਾ ਜੀ
@tejasinghsinhg6873
@tejasinghsinhg6873 Жыл бұрын
ਵਾਹਿਗੁਰੂ ਜੀ 🙏🙏
@gursimransinghsuppal
@gursimransinghsuppal Жыл бұрын
BHOT BHOT JYADA VADIA MESSAGE DITTA JI TUSI ARDAAS KARDA KE SARE JANE FOLLOW KAREY EEHNA GALLAN NU 🙏🌳
@jasleenkauraraich8236
@jasleenkauraraich8236 Жыл бұрын
🙏🙏🙏🙏💐💐💐💐
@manjitkaur2645
@manjitkaur2645 Жыл бұрын
Waheguru ji 🙏🏼🙏🏼💖💐💐😇
@karmjitkaur2954
@karmjitkaur2954 Жыл бұрын
ਵਾਹਿਗੁਰੂ ਵਾਹਿਗੁਰੂ ਜੀ
@user-im8lq9kb1e
@user-im8lq9kb1e Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@Harpreetkaur-he3hj
@Harpreetkaur-he3hj Жыл бұрын
AS Respected Baba ji put best efforts to preseve wildlife.At Tapoban every creature feels and treats like a family.All the creatures have a strong bond with Mahapursh ji!
@honeydeol6389
@honeydeol6389 Жыл бұрын
❤❤ dhan dhan baba ji bahut sundar ❤❤sant rab rup hai ❤❤ waheguru ji ❤❤ jay shri krishan ji
@Sukhan_Virk
@Sukhan_Virk Жыл бұрын
Waheguru ji always trying their efforts to put our mind in right direction 🙌🏻
@AmrinderSingh-dw4fp
@AmrinderSingh-dw4fp Жыл бұрын
ਹਰ ਜੀਵ ਨੂੰ ਆਜ਼ਾਦੀ ਨਾਲ ਜੀਣ ਦਾ ਹੱਕ ਹੈ ਜੀਣ ਦਿਓ,ਪਾਪ ਨਾਂ ਕਰੋ ਅਸੀਂ ਜਿੱਦਾਂ ਦਾ ਕਰਮ ਕਰਾਂਗੇ ਓਦਾਂ ਦਾ ਫ਼ਲ ਭੋਗਾਂ ਗੇ
@manmohansingh4007
@manmohansingh4007 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@randeepshahi4714
@randeepshahi4714 Жыл бұрын
ਬਹੁਤ ਖੁਸ਼ੀ ਹੋਈ ਬਾਬਾ ਜੀ ਆਪਜੀ ਦੇ ਤਪੋਵਨ ਦੇ ਦਰਸ਼ਨ ਦੀਦਾਰੇ ਕਰਨ ਤੇ🙏🙏
@TapobanAustrlia0515
@TapobanAustrlia0515 Жыл бұрын
Great message
@gurwinderpunia1522
@gurwinderpunia1522 Жыл бұрын
Baba ji ne 100%sahi galan kahian
@user-kp9wf6sc5b
@user-kp9wf6sc5b 9 ай бұрын
Waheguru g 🙏🙏
@tinkuthakur7600
@tinkuthakur7600 3 ай бұрын
Very very nice video thanks 🙏🙏🌹🌹❤❤
@rupindersingh1312
@rupindersingh1312 Жыл бұрын
ਜੀਵਾਂ ਨੂੰ ਮਾਰ ਕੇ ਆਪਣੇ ਪੇਟ ਨੂੰ ਓਹਨਾਂ ਦਾ ਕਬਰਿਸਤਾਨ ਨਾ ਬਣਾਓ । ~ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ~
@jaswinderkauraujla1056
@jaswinderkauraujla1056 Жыл бұрын
ਧਨ ਬਾਬਾ ਜੀ 🌹🙏❤️🌹🌹🌹🙏🙏🙏🙏
@BalwinderSingh-hl6xx
@BalwinderSingh-hl6xx Жыл бұрын
You are great baba Ji. I love you
@sandhurajesh6092
@sandhurajesh6092 Жыл бұрын
Baba ji boht ache kudrat hi jindgi
@LakhwinderSingh-hu1zr
@LakhwinderSingh-hu1zr Жыл бұрын
Waheguru ji Dhan Dhan guru Nanak Dev ji Mahar Karan ji
@narinderjeetsinghsingh1376
@narinderjeetsinghsingh1376 11 ай бұрын
Good
@gurbaxdhandi3833
@gurbaxdhandi3833 Ай бұрын
Waheguru ji dhan hai 🙏🙏🙏🙏🙏
@khalsa.tejbirr5223
@khalsa.tejbirr5223 Жыл бұрын
ਲੱਖਾਂ ਪਸ਼ੂ ਪੰਛੀ ਜੀਵ ਜੰਤੂਆਂ ਦਾ ਰੈਣ ਬਸੇਰਾ ਹੈ ਤਪੋਬਣ ਢੱਕੀ ਸਾਹਿਬ।ਜਿੱਥੇ ਅੱਜ ਕਈ ਤਰ੍ਹਾਂ ਦੇ ਪੰਛੀ, ਜੀਵ ਜੰਤੂ ਸੰਸਾਰ ਤੋਂ ਬਿਲਕੁਲ ਅਲੋਪ ਹੀ ਹੋ ਚੁੱਕੇ ਹਨ,ਉੱਥੇ ਉਹ ਵੀ ਸਾਨੂੰ ਤਪੋਬਣ ਵਿਖੇ ਵੇਖਣ ਨੂੰ ਮਿਲਦੇ ਹਨ ਕਿਉਂਕਿ ਇਸ ਧਰਤੀ ਤੇ ਦਿਨ ਰਾਤ ਗੁਰਬਾਣੀ ਗੂੰਜਦੀ ਹੈ,ਇਸਦੇ ਕਣ ਕਣ ਚ ਪਰਮਾਤਮਾ ਦਾ ਨਾਮ ਵਸਿਆ ਹੈ,ਇੱਥੇ ਕੁਦਰਤ ਨਾਲ ਕੋਈ ਖਿਲਬਾੜ ਨਹੀਂ ਕੀਤਾ ਜਾਂਦਾ।ਇਹ ਪਸ਼ੂ ਪੰਛੀ ਜੀਵ ਜੰਤੂ ਵੀ ਵਡਭਾਗੇ ਹਨ ਜੋ ਦਿਨ ਰਾਤ ਅਪਣਾ ਜੀਵਨ ਮਹਾਂਪੁਰਖਾਂ ਦੀ ਛਤਰ ਛਾਇਆ ਹੇਠ,24hours ਗੁਰਬਾਣੀ ਕੀਰਤਨ ਦਾ ਅਨੰਦ ਮਾਣਦਿਆਂ ਹੋਇਆਂ ਬਤੀਤ ਕਰਦੇ ਹਨ ਅਤੇ ਪਰੇਮ ਨਾਲ ਬੇਖੌਫ ਹੋਕੇ ਵਿਚਰਦੇ ਹਨ। ਦੇਖਿਆ ਜਾਵੇ ਇਹ ਬੇਜੁਬਾਨ ਜੀਵ ਇਨਸਾਨ ਨਾਲੋਂ ਕਿਤੇ ਚੰਗੇ ਹਨ ਜਿੱਥੇ ਅੱਜ ਦਾ ਇਨਸਾਨ ਪਰਮਾਤਮਾ ਤੋਂ ਪਰਮਾਤਮਾ ਦੇ ਪਰੇਮ ਤੋਂ ਭਗਤੀ ਤੋਂ ਕੋਹਾਂ ਦੂਰ ਭਟਕ ਰਿਹਾ ਹੈ ਉੱਥੇ ਹੀ ਇਹ ਬੇਜੁਬਾਨ ਜੀਵ ਕਿਵੇਂ ਦਿਨ ਰਾਤ ਗੁਰੂ ਚਰਨ ਸ਼ਰਣ ਵਿੱਚ ਬੳਰ ਕਰ ਜੀਵ ਦਾ ਅਨੰਦ ਮਾਣ ਰਹੇ ਹਨ।
@kulbirsingh7090
@kulbirsingh7090 Жыл бұрын
Waheguru ji meher kari Sab te
@khalsa.tejbirr5223
@khalsa.tejbirr5223 Жыл бұрын
ਤਪੋਬਣ ਤਾਂ ਐਸਾ ਅਸਥਾਨ ਹੈ ਜਿੱਥੇ ਦਿਆਲੂ ਕਿਰਪਾਲੂ ਮਹਾਂਪੁਰਸ਼ਾਂ ਵੱਲੋਂ ਜਖਮੀ ਸੱਪਾਂ ਤੱਕ ਦੀ ਵੀ ਮੱਲਮ ਪੱਟੀ ਕੀਤੀ ਜਾਂਦੀ ਹੈ। ਉੱਥੇ ਕਿਸੇ ਵੀ ਜੀਵ ਨੂੰ ਮਾਰਨ ਦਾ ਆਦੇਸ਼ ਨਹੀਂ ਹੈ ਤੇ ਸਭ ਤੋਂ ਵੱਡੀ ਗੱਲ ਉੱਥੇ ਕਿੰਨੇ ਹੀ ਜਹਿਰੀਲੇ ਤੋਂ ਜਹਿਰੀਲੇ ਜੀਵ ਆਮ ਹੀ ਫਿਰਦੇ ਹਨ ਪਰ ਕਦੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਇਹ ਸਭ ਅਪਣੇ ਅੱਖੀਂ ਵੇਖਿਆ ਅਤੇ ਮਹਿਸੂਸ ਕੀਤਾ ਕੇਵਲ ਕਹਿਣ ਮਾਤਰ ਨਹੀਂ ਹੈ🙏🏻🙏🏻
@paramlata9359
@paramlata9359 10 ай бұрын
🎉Happy Birthday Raja elephant You are so lucky in guru ji sharnm WAHEGURU JI
@pardeepkhattra1563
@pardeepkhattra1563 Жыл бұрын
Very beautiful and heart touching video. Tapoban is a place where all birds and animals live freely and peacefully because of Baba ji. Baba ji take care of all animals and birds whether they are living in Tapoban or outside. In today’s world, he is the one who always think about how to save these speechless species. Also, Baba ji teaches us to put water and food in your 🏡 for birds, animals are instead of killing them. We are so selfish, just thinking about ourselves and making them homeless that’s why they are dying day by day. We need to learn several things from Baba ji to how we can save them, love them. We are so lucky to have Baba ji who is doing so many efforts for us and for these speechless lives. We are so proud of him🙏🏻🙏🏻
@jasleenkauraraich8236
@jasleenkauraraich8236 Жыл бұрын
Waheguru Ji
@ranjitkaur7223
@ranjitkaur7223 Жыл бұрын
Waheguru ji🌹🌹🌹🌹🌹🙏🙏🙏🙏🙏🌹🌹🌹🌹🌹
@beersandhu3831
@beersandhu3831 Жыл бұрын
ਵਾਹਿਗੁਰੂ ਜੀ
@ramansandhu6858
@ramansandhu6858 Жыл бұрын
Everyone talks about extinction of verged species but very rare are who take efforts for them. However, in Tapoban Dhakki Sahib,Ecosystem is maintained so that animals and species of birds can survive comfortably. Efforts are being practically done ✔️ Implementation of nests 🪹 is clear example May be more than 1000 of nests are present only for birds. And whole credit goes to Baba Darshan Singh ji 🙏🏽
@RAMESHSINGH-df5gj
@RAMESHSINGH-df5gj 8 ай бұрын
Waheguru ji Allah ji Ram ji God ji Nirnkar ji Naryan ji 💞💞💞💞💞🙏🙏🙏🙏
@parminderkumar1384
@parminderkumar1384 Жыл бұрын
Mehr kre maalak
@tinkuthakur7600
@tinkuthakur7600 3 ай бұрын
Happy birthday raja 🌹🌹🙏🙏
@nd1132
@nd1132 Жыл бұрын
Waheguru ji🙏🏻🙏🏻🙏🏻🙏🏻🙏🏻
@ranjitranjit6182
@ranjitranjit6182 Жыл бұрын
Waheguru waheguru
@Gurdeepsingh-wk3qw
@Gurdeepsingh-wk3qw Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️🙏🙏❤️❤️🙏🙏❤️❤️🙏🙏❤️❤️🙏🙏
@BalwinderSingh-ny1so
@BalwinderSingh-ny1so Жыл бұрын
J hrr bndda baba ji vrgi soch rkkhe taa......etthe nzaare hi kuchh hotr honn.......
@jaswinderkauraujla1056
@jaswinderkauraujla1056 Жыл бұрын
ਵਾਹਿਗੁਰੂ ਵਾਹਿਗੁਰੂ 🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏🙏🌹🌹
@gurbajsingh7
@gurbajsingh7 Жыл бұрын
Waheguru ji🙏🙏❤❤❤❤
@anandveerkaur6698
@anandveerkaur6698 Жыл бұрын
The efforts being made by Babaji to save the environment and animals and birds are very inspiring
@dangalfire9114
@dangalfire9114 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru sabh da bhala karo
@ravidhillon4154
@ravidhillon4154 Жыл бұрын
Very beautiful
@sydneylimo8801
@sydneylimo8801 Жыл бұрын
Awesome day
@DavinderSingh-zh4xs
@DavinderSingh-zh4xs Жыл бұрын
Waheguru ji❤
Русалка
01:00
История одного вокалиста
Рет қаралды 5 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 18 МЛН