No video

Dharamshala News | Himachal 'ਚ ਢਾਬੇ ਵਾਲਿਆਂ ਨੇ ਕੁੱਟ-ਕੁੱਟ ਮਾਰ 'ਤਾ ਪੰਜਾਬੀ | News18 Punjab

  Рет қаралды 366,861

News18 Punjab/Haryana/Himachal

News18 Punjab/Haryana/Himachal

5 ай бұрын

Punjab Tourist Beaten To Death | Dharamshala News | Himachal 'ਚ ਢਾਬੇ ਵਾਲਿਆਂ ਨੇ ਕੁੱਟ-ਕੁੱਟ ਮਾਰ 'ਤਾ ਪੰਜਾਬੀ | News18 Punjab
#dharamshalanews #Tourist #news18punjab #himachalpradesh #himachalnews #latestnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Himachal
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 1 600
@preetpreet260
@preetpreet260 4 ай бұрын
ਪੰਜਾਬੀ ਵੀਰੇ ਇਹ ਹਿਮਾਚਲ ਵਾਲੇ 90 % ਇਸ ਤਰਾਂ ਦੇ ਹੀ ਹੁੰਦੇ ਹਨ । ਅਗਰ ਅਸੀਂ ਸਾਰੇ ਏਕਾ ਕਰ ਲਈਏ ਕਿ ਹਿਮਾਚਲ ਜਾਣਾ ਬੰਦ ਕਰ ਦੇਈਏ ਇਹ 90% ਭੁੱਖ ਨਾਲ ਹੀ ਮਰ ਜਾਣਗੇ ।ਮੈਨੂੰ ਬਹੁਤ ਦੁੱਖ ਹੋਇਆ ਵੀਰ ਨਵਦੀਪ ਛੋਟੀ ਜਿਹੀ ਉਮਰ ਵਿੱਚ ਇਸ ਜਹਾਨ ਤੋਂ ਚਲੇ ਗਿਆ। ਸਾਨੂੰ ਸਭ ਨੂੰ ਸਬਕ ਲੈਣਾ ਚਾਹੀਦਾ ਹੈ ।ਵੀਰੋ ਹਿਮਾਚਲ ਜਾਣਾ ਬੰਦ ਕਰ ਦਿਓ।
@sajanarora5325
@sajanarora5325 4 ай бұрын
Bilkul shii keha veer g
@inderjeetarora7149
@inderjeetarora7149 4 ай бұрын
Naa jaan naal koyi hall nayi ovi saada hisa c Bass jede eddar himachali aa ohna de sarvice hundi rave te ikk dar hove odar leya nu ke saade naal v aa ho sakda fer sahi hona
@inderjeetarora7149
@inderjeetarora7149 4 ай бұрын
Saade naalo jyada oh edar aaye hoye aa
@dalvirsingh6342
@dalvirsingh6342 4 ай бұрын
90% ਨਹੀਂ ਵੀਰੇ 98%
@sarbjitkaur4996
@sarbjitkaur4996 4 ай бұрын
Bilkul sahi
@RajinderSingh-bo8ym
@RajinderSingh-bo8ym 4 ай бұрын
ਅੱਧਾ ਹਿਮਾਚਲ ਪੰਜਾਬ ਵਿਚ ਆ ਵਸੀਆ ਸਾਰੇ ਪੰਜਾਬੀ ਇਨਾ ਦੀ ਕਦਰ ਕਰਦੇ ਹਨ। ਹਿਮਾਚਲ ਵਿਚ ਇਹ ਪੰਜਾਬੀਆ ਨੂ ਪਸੰਦ ਨਹੀਂ ਕਰਦੇ। ਇਸ ਲਈ ਪੰਜਾਬੀਆ ਨੂ ਇਨਾ ਦਾ ਵਿਰੋਦ ਕਰਨਾ ਚਾਹਿਦਾ ਹੈ। ਇਨਾ ਦਾ ਬਾਈਕਾਟ ਕਰੋ।
@BalwinderSingh-yu4tq
@BalwinderSingh-yu4tq 4 ай бұрын
ਇਹ ਡੋਗਰੇ ਸਿੱਖ ਕੌਮ ਨਾਲ ਪਹਿਲਾਂ ਵੀ ਇਹ ਕੁੱਝ ਕਰਦੇ ਆ ਰਹੇ ਨੇ
@Singhgurman0095
@Singhgurman0095 4 ай бұрын
Maa chudaun nu himachal walya nu rehn de rahe ne lok.kutta maan kadde ehna haramyi nu bahr ...insaaf dwao munde nu pressure payo kutte maan te nahi ta lahnat hai sadde te ...saddi dharti te dukaan mukaan le kiwe sakde ne punjab ch ...kaddo salya nu punjab to bahar dbbav jaroori hai
@tushardeep1513
@tushardeep1513 4 ай бұрын
Pahari log ahsanframosh han,sade guru sahb naal vee dhokha kita.gwalior de qile vicho azad karaya is de bawjood pahari raje gaddar hi rahe.dogre brothers ne ve gaddari kitti.
@tushardeep1513
@tushardeep1513 4 ай бұрын
Biocott himachal
@user-br7yo4oy9o
@user-br7yo4oy9o 4 ай бұрын
​@@tushardeep1513guru ki Tu jaame c saala badass Tu saade guru saade guru sslyo aande kyoun hoon Himachal boond maran
@maradona1789
@maradona1789 4 ай бұрын
ਜਿਹੜੇ ਪੰਜਾਬੀ ਆਪਣੇ ਪਿਉ ਦਾ ਅਸਲੀ ਬੀਜ ਹਨ, ਉਹ ਬਿਲਕੁਲ ਹਿਮਾਚਲ ਜਾਣਾ ਬੰਦ ਕਰ ਦਿਉ, ਇਹ ਦੱਲੇ ਪਹਾੜੀਏ ਭੁੱਖੇ ਹੀ ਮਰ ਜਾਣਗੇ. 🙏🙏🙏
@mohankahlon4563
@mohankahlon4563 4 ай бұрын
Right brother thanks
@RahulRahul-kd9oo
@RahulRahul-kd9oo 4 ай бұрын
Ok bro
@kainthlan3702
@kainthlan3702 4 ай бұрын
Lol hum bhoke mrr jaenge hum tourism se vaise be kuch ni kamate 😂 hum to apple kai bageecho se kamate hai badiya hai tourists nahi aaenge to gand be km hi jaegi
@kamalsingh-dc1vs
@kamalsingh-dc1vs 3 ай бұрын
ਮੈਂ ਰਾਮਗੜ੍ਹੀਆ ਦਾ ਮੁੰਡਾ ਹਾ ਕੰਮ ਕਰਨ ਲਈ ਮੈ ਪਿੰਡ ਤੋਂ ਬਾਹਰ ਚੰਡੀਗੜ੍ਹ ਵਿੱਚ ਰਹਿੰਦਾ ਹਾ ਏੱਥੇ ਹਿਮਾਚਲ ਵਾਲੇ ਸਿੱਖ ਕੌਮ ਨੂੰ ਬਹੁਤ ਨਫ਼ਰਤ ਕਰਦੇ ਹਨ ਹਿਮਾਚਲੀ ਚੰਡੀਗੜ੍ਹ ਨੂੰ ਆਪਣੀ ਨਿੱਜੀ ਸੰਪਤੀ ਆਖਦੇ ਹਨ ਪਰ ਮੇਰੀ ਤਿੰਨ ਹਿਮਾਚਲ ਵਾਲੇਆ ਨਾਲ ਲੜਾਈ ਹੋ ਗਈ ਹੈ ਮੈਂ ਏਹਨਾਂ ਦੀ ਸਿੱਖ ਸੰਗਤ ਪ੍ਰਤੀ ਨਫ਼ਰਤ ਦੇਖਕੇ ਏਹਨਾਂ ਦੇ ਮੋਢੇ ਬੰਨ ਦਿੱਤਾ
@pushpindersingh4singh408
@pushpindersingh4singh408 Ай бұрын
​@@kamalsingh-dc1vsbahiya ji 😂
@SharmaSharma-wn3yc
@SharmaSharma-wn3yc 4 ай бұрын
ਪੰਜਾਬੀਓ ਹੁਸ਼ਿਆਰਪੁਰ ਦੇ ਪਹਾੜਾਂ ਦੀ ਸੈਰ ਕਰਨ ਚਲਾ ਜਾਇਆਓ ਕਰੋ ਬਹੁਤ ਕੁਛ ਦੇਖਣ ਲਈ ਹੈ ਹਿਮਾਚਲ ਨਾਲੋਂ ਵਧੀਆ ਏਰੀਆ
@samarkumar730
@samarkumar730 4 ай бұрын
Right bro
@rajwindersingh-gf8xb
@rajwindersingh-gf8xb 4 ай бұрын
ਪੰਜਾਬੀਓ ਇਤਿਹਾਸ ਨੂੰ ਪੜੋ ਇਨਾਂ ਪਹਾੜੀ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਗਦਾਰੀ ਹੀ ਕੀਤੀ ਹੈ❤ ਘੁੰਮਣ ਲਈ ਪੰਜਾਬ ਵਿੱਚ ਵੀ ਬਹੁਤ ਕੁਝ ਹੈ
@ManpreetKaur-mx8qg
@ManpreetKaur-mx8qg 4 ай бұрын
Khud pad la
@HardevsinghSihra-br2yy
@HardevsinghSihra-br2yy 4 ай бұрын
ਬਿਲਕੁਲ ਸਹੀ ਕਿਹਾ ਹੈ ਜੀ,, ਇਹ ਪਹਾੜੀਏ ,, ਕਦੇ ਵੀ, ਸਿੱਖ ਕੌਮ ਦੇ,, ਮਿੱਤ ਨਹੀਂ ਸੀ,, ਨਾ ਹੀ ਹੋ ਸਕਦੇ ਹਨ ਜੀ,,,, ਇੰਨ੍ਹਾਂ ਨੂੰ,, ਚੀਨ ਦਾ ਇਲਾਕਾ ,,ਸਮਝ ਕੇ,, ਵਿਸਾਰ ਦਿਓ , ਇਹ,, ਓਹੀ ਬਾਈ ਧਾਰ ,, ਦੇ ਪਹਾੜੀਆਂ ਦਾ ,ਗੰਦਾ ਖ਼ੂਨ ਹੈ ਜੀ,, ਤਿਆਗ ਦਿਓ ਪਹਾੜੀਆਂ ਨੂੰ ,,,,,, ਵਾਹਿਗੁਰੂ ਜੀ।
@arjan7472
@arjan7472 4 ай бұрын
Apni glti first..duji himachl ke
@arjan7472
@arjan7472 4 ай бұрын
Shrab ke botl ko dekh kr hi vo bol rhe hoge k shrab mt peena ...par aap punjabi language bole hoge to dhaka muki hogi
@kabir9088
@kabir9088 4 ай бұрын
इतिहास को पड़ो पंजाबी सिख जट गुरु के सबसे बड़े गद्दार और अंग्रेजों के सबसे बड़े खिदमत गार चाकर, जनरल दायर के साथ आए सिपाही यही थे जिस मजीठिया ने कागज पे हस्ताक्षर किए वो यही थे, आजाद भारत के अलगाववादी खालिस्तानी गद्दार यही है, बहन से शादी कर कनाडा जाने वाली घटिया कोम, जो हुआ बुरा हुआ......☝️
@prabh154thind
@prabh154thind 4 ай бұрын
ਸ਼ਸ਼ਤਰ ਕੇ ਅਦੀਨ ਹੈ ਰਾਜ ❤
@ArvindMohi
@ArvindMohi 4 ай бұрын
Bilkul sach , jina cher apa Naam te Shashtar Abhyas rakhiye koi kuch ni kr skda
@surjitsingh-ng1kn
@surjitsingh-ng1kn 4 ай бұрын
ਕਮੇਟ ਨਾਲ ਕੁੱਝ ਨਹੀਂ ਬਣਦਾ ਇਨ੍ਹਾਂ ਤੇ ਕਾਰਵਾਈ ਸ਼ੁਰੂ ਕਰੋਂ
@khalsasingh2774
@khalsasingh2774 4 ай бұрын
Right bola
@SurjitSingh-gi1dg
@SurjitSingh-gi1dg 4 ай бұрын
Aja fr karya karbi guda gardi ni shani hun tuhadi bhya bol bol ky chddy na bhya ekhthy ho gy bajn nu rh ni melna tuhanu agr himachl ny pani bad kar ta na suk ju sara kuj jy ektha pani chd ta na dub jana punjab
@pushpindersingh4singh408
@pushpindersingh4singh408 Ай бұрын
​@@SurjitSingh-gi1dgbjp it cell 😂
@GurdeepSingh-ec1fb
@GurdeepSingh-ec1fb 4 ай бұрын
ਪੰਜਾਬ ਨੂੰ ਬਚਾਉਣਾ ਤਾ ਖਾਲਸਾ ਰਾਜ ਦੀ ਲੋੜ ਹੈ
@Abhishek-xj6yc
@Abhishek-xj6yc 4 ай бұрын
ਇਹ ਹਿਮਾਚਲ ਖ਼ਾਲਸਾ ਰਾਜ ਹੀ ਲੈਣ ਗਏ c ਕਿਉਕਿ ਹਿਮਾਚਲ ਵੀ ਖਾਲਸਾ ਰਾਜ ਦਾ ਹੀ ਹਿੱਸਾ c
@rakshitbhardwaj847
@rakshitbhardwaj847 4 ай бұрын
We need Hindu rastra for Sikhs to live happily and safe with other communities including Hindus Muslims etc
@JagtinderSinghSidhu
@JagtinderSinghSidhu 4 ай бұрын
​@@rakshitbhardwaj847history me toh tumne hi bachaaliya tha sabko issbar bhi bachaalena sabko hame mat bachaao ham apne aap dekhlenge apna
@purpleonart4736
@purpleonart4736 4 ай бұрын
Nahin ji, that would make punjab even more shit state. Problem is with Hindus.. tackle only that !
@bhupindersingh1084
@bhupindersingh1084 4 ай бұрын
​@@Abhishek-xj6yc dallayo khana punjab da hagna himachal cha .
@sardarsaab1007
@sardarsaab1007 4 ай бұрын
ਦੁਨੀਆਂ ਤਾਂ ਪੰਜਾਬ ਨੂੰ ਦੇਖਣ ਆਉਂਦੀ ਪੰਜਾਬ ਦੇ ਲੋਕ ਭੁੱਖੀ ਨੰਗੀਆਂ ਸਟੇਟਾਂ ਵਿਚ ਘੁੰਮਣ ਜਾਂਦੇ ਨੇ
@kuldipsinghrakkar6409
@kuldipsinghrakkar6409 4 ай бұрын
ਇਹ ਗੱਲ ਸਿਰੇ ਦੀ ਕੀਤੀ ਜੀ।
@yogeshaggarwal2107
@yogeshaggarwal2107 4 ай бұрын
Ghanta aanda Punjab vch koi. Lagda tu hi Punjab to bahar di duniya ni vekhi haje tak
@KabalSingh-uk3nq
@KabalSingh-uk3nq 4 ай бұрын
Tu paka modi bhagat lagda he paapi Dil pahar de
@user-on2ti9jp4g
@user-on2ti9jp4g 4 ай бұрын
Punjab to bahr ta hun awe hi chlu
@sukhrode1277
@sukhrode1277 4 ай бұрын
Tusi te salyeo punjab de dushman hi ho gandi kaum ​@@yogeshaggarwal2107
@tajwrsingh5990
@tajwrsingh5990 4 ай бұрын
ਬਹੁਤ ਗਲਤ ਹੋਇਆ
@jassalkaur3548
@jassalkaur3548 4 ай бұрын
🙏🙏😭😭😭😭😭
@HappyPunjab1
@HappyPunjab1 4 ай бұрын
ਬਹੁਤ ਮਾੜਾ ਹੋਇਆ ਇਸ ਪਰਿਵਾਰ ਨਾਲ, ਜਿੰਨੀਆਂ ਬੰਦਿਆਂ ਨੇ ਵੀ ਕੁੱਟਿਆ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਾਂ ਫਾਂਸੀ ਦਿੱਤੀ ਜਾਵੇ, ਤਾਂ ਜੋ ਅੱਗੇ ਤੋਂ ਇਦਾਂ ਦਾ ਕਰਾਈਮ ਨਾ ਹੋ ਸਕੇ, ਮੇਰੀ ਸਰਕਾਰ ਅੱਗੇ ਬੇਨਤੀ ਹੈ ਕਿ ਕਿਸੇ ਨੂੰ ਵੀ ਬਖਸ਼ ਨਾ ਜਾਵੇ, ਜਿੱਦਾਂ ਦਾ ਜੁਰਮ ਉੱਦਾਂ ਦੀ ਸਜ਼ਾ ਦਿੱਤੀ ਜਾਵੇ ਤਾਂ ਕ੍ਰਾਈਮ ਘਟਣਾ ਇਸ ਦੁਨੀਆਂ ਵਿੱਚੋਂ,
@SatGur-tw5vm
@SatGur-tw5vm 4 ай бұрын
ਇਹ ਹਿਮਾਚਲੀ ਲੋਕ ਬਹੁਤ ਹੀ ਜਿਆਦਾ ਨਿਕੰਮੇ ਨੇ ਇਹਨਾਂ ਨੂੰ ਜੁੱਤੀ ਫੇਰਿਆ ਕਰੋ ਪੰਜਾਬ ਦੇ ਵਿੱਚ
@Tigergaming-k
@Tigergaming-k Ай бұрын
Bhai sare himachli ik jese nhi h
@user-kp9up3zj7n
@user-kp9up3zj7n 4 ай бұрын
ਤੁਸੀਂ ਜਾ਼ਦੇ ਹੀ ਕਿਉਂ ਜਦੋਂ ਹਰ ਰੋਜ਼ ਹਿਮਾਚਲ ਪ੍ਰਦੇਸ਼ ਵਿੱਚ ਗੁੰਡਾਗਰਦੀ ਤੇ ਖਬਰਾਂ ਆ ਰਹੀਆਂ ਹਨ।ਤਸੀ ਉਨ੍ਹਾਂ ਦੀ ਆਰਥਿਕ ਹਾਲਤ ਸੁਧਾਰੋਗੇ ਉਨ੍ਹਾਂ ਹੀ ਤੁਹਾਨੂੰ ਕੁਟਣਗੇ ਤੇ ਮਾਰਨਗੇ ਇਹ ਇਹੋ ਜਿਹੀ ਕੌਮ ਹੈ। ਦਸਮੇਸ਼ ਪਿਤਾ ਤੋਂ ਅੱਜ ਤੱਕ ਇੰਨਾ ਨੇ ਧੋਖਾ ਹੀ ਕੀਤਾ ਹੈ, ਨਹੀਂ ਯਕੀਨ ਤਾਂ ਦੋਸਤ ਬਣਾ ਕੇ ਦੇਖ ਲਵੋ ਐਨ ਮੌਕੇ ਤੇ ਜਾਕੇ ਧੋਖਾ ਦੇਣਗੇ।
@tajwrsingh5990
@tajwrsingh5990 4 ай бұрын
Right
@sajanarora5325
@sajanarora5325 4 ай бұрын
Himachal nu shadd ke kashmir jana chaida
@SurjitSingh-gi1dg
@SurjitSingh-gi1dg 4 ай бұрын
Tuc punjab ch ni kardy guda gardi tuc ta bhya kha kha ky chddy tuhanu guru shab ny dastar kyu deti c bhul gya tuc tahi a kam kar rhy khalistan lana tuc guru sahaba ny ta magya ni jy oh chdy ly ledy khalistan par una ny das nu bachn li ek kom bani c par tuc ta muly ban gy jena ny gurua da a hal keta una nu bhi dasdy ty jo nal c una nu dusman
@JaswinderSingh-yj7ji
@JaswinderSingh-yj7ji 4 ай бұрын
ਪਾਪੀ ਬੰਦੇ ਪਹਾੜ ਦੇ ਪੱਥਰ ਜਿਨਾਂ ਦੇ ਚਿੱਤ ਦਿਲ ਮਿਲਾਉਂਦੇ ਕਦੇ ਕਦੇ ਅੱਖੀਆਂ ਮਿਲਾਉਂਦੇ ਨਿੱਤ
@gurmejsinghtruckers1714
@gurmejsinghtruckers1714 4 ай бұрын
sabi ni hote
@cherryrani9499
@cherryrani9499 4 ай бұрын
पप्पी लोग पहाड़ दे दिल जीना डी पत्थर अखा मिला दे नेता
@user-jz1mb9vs4q
@user-jz1mb9vs4q 4 ай бұрын
Veer eda nai a sach a pappi lok phaad de pathar ena de chitt maa chuda de kadde kadde bhen chuda de nitt
@BalavinderSinhg
@BalavinderSinhg 4 ай бұрын
​@@gurmejsinghtruckers1714❤❤❤❤❤❤
@jagtarsingh5655
@jagtarsingh5655 4 ай бұрын
B7 ¹1 1¹B7. B7 Q1 q 13tppp​@@gurmejsinghtruckers1714
@user-ls5yz7xu8x
@user-ls5yz7xu8x 4 ай бұрын
ਲੁਧਿਆਣਾ ਇਕੱਲੇ ਬਿਹਾਰੀਆਂ ਕੋਲ ਨਹੀਂ ਹਿਮਾਚਲ ਦੇ ਲੋਕਾਂ ਨੇ ਵੀ ਖਰੀਦ ਲਿਆ । ਲੁਧਿਆਣਾ ਹੀ ਨਹੀਂ ਜਲੰਧਰ , ਮੋਹਾਲੀ ਵੀ ਹਿਮਾਚਲ ਆ ਵਸਿਆ । ਪੰਜਾਬ ਵਿੱਚ ਪੈਟਰੋਲ ਪੰਪਾਂ ਅਤੇ ਹੋਰ ਕਈ ਸਰਕਾਰੀ ਅਤੇ ਗੈਸਰਕਾਰੀ ਨੌਕਰੀਆਂ ਕਰ ਰਹੇ। ਪੰਜਾਬੀਆਂ ਨੂੰ ਪਹਿਲਾਂ ਗੁਜਰਾਂ ਨੇ ਕੁੱਟਿਆ ਫਿਰ ਰਾਜੀ ਨਾਮਾ ਹੁੰਦੇ ਵੀ ਇਕ ਦਿਨ ਲੱਗਿਆ । ਸੋ ਪੰਜਾਬ ਦੇ ਲੋਕ ਭੁੱਲ ਬਹੁਤ ਜਲਦੀ ਜਾਂਦੇ। ਸਾਡੇ ਲੋਕ ਰੋਂਦੇ ਧੋਂਦੇ ਤੇ ਫਿਰ ਭੁੱਲ ਜਾਂਦੇ। ਹਿਮਾਚਲ ਜਾਂਦੇ ਹੀ ਕਿਉਂ ਤੁਸੀ।
@mohankahlon4563
@mohankahlon4563 4 ай бұрын
ਪੰਜਾਬ ਵਾਸੀਓ ਹਿਮਾਚਲ ਨਾ ਜਾਵੋ ਸਮੂਹ ਪੰਜਾਬ ਦੇ ਸਰਾਬ ਦੇ ਠੇਕੇ ਦਾਰੋ ਹਿਮਾਚਲ ਵਾਲਿਆਂ ਨੂੰ ਪੰਜਾਬ ਤੋਂ ਕਢੋ ਕਿਉਂ ਨਹੀਂ ਜਮੀਰਾਂ ਜਗਾੳਦੇ ਪਹਿਲਾਂ ਵੀ ਇਕ ਵਰਦੀਧਾਰੀ ਪੰਜਾਬ ਪੁਲੀਸ ਦਾ ਮੁਲਾਜਮ ਕੁਟਿਆ ਸੀ ਜਦੋਂ ਪੰਜਾਬ ਉਪਰ ਬਿਹਾਰੀਆਂ ਦਾ ਹਿਮਿਚਲੀਆਂ ਦਾ ਪੂਰੀ ਤਰਾਂ ਕਬਜਾ ਹੋ ਜਾਵੇਗਾ ਫੇਰ ਜਮੀਰਾਂ ਜਗਾਈਆਂ ਦਾ ਕੀ ਫਾਇਦਾ
@charanjit.singhhans7828
@charanjit.singhhans7828 4 ай бұрын
ਕਬਜਾ ਹੋਣ ਨੂੰ ਹੁਣ ਰਹਿ ਕੀ ਗਿਆ ਹਿਮਾਚਲੀਏ ਧੜਾਧੜ ਪਲਾਂਟ ਜਮੀਨਾ ਖਰੀਦ ਰਹਿ ਆ ਪੰਜਾਬ ਵਿੱਚ ਆਪਾ ਇੱਕ ਇੰਚ ਵੀ ਹਿਮਾਚਲ ਵਿੱਚ ਖਰੀਦ ਨਹੀ ਸ਼ਕਦੇ
@KabalSingh-uk3nq
@KabalSingh-uk3nq 4 ай бұрын
Himachal walo ko Punjab me jammen nahi khreed nahi deni chahiye
@SinghGill7878
@SinghGill7878 4 ай бұрын
​@@charanjit.singhhans7828ਪੰਜਾਬ ਦੀਆਂ ਗੰਦੀਆਂ ਸਰਕਾਰ ਕਨੂੰਨ ਕਿਉਂ ਨਹੀਂ ਬਣਾਉਂਦੀਆਂ ਜਿਵੇਂ ਓਹਨਾ ਨੇ ਬਣਾਇਆ
@kamaljitsingh9032
@kamaljitsingh9032 4 ай бұрын
RIGHT SIR
@inderjeetarora7149
@inderjeetarora7149 4 ай бұрын
Jinne theke te pahadiye aa kise nu bolan de akal nee Te inna nu kuj kahiye taa sade he bande ena wal de gall karde aa Galat taa pehla saade bande aa
@Vickygill-bl3sx
@Vickygill-bl3sx 4 ай бұрын
ਯਾਰ ਤੁਸੀ ਲੈਣ ਕੀ ਜਾਂਦੇ ਆ ਪੰਜਾਬ ਵਿਚ ਜਗ੍ਹਾ ਮੁਕ ਗਈ ਹਦ ਆ ਏਨੀ ਜਗ੍ਹਾ ਆ ਘੁੰਮਣ ਲਈ
@Raman.Dhillon9
@Raman.Dhillon9 4 ай бұрын
Hmm
@inderjeetarora7149
@inderjeetarora7149 4 ай бұрын
Yaar aa kee matlab hoyeya eda taa appa kite v nayi jaa sakde
@sonyrajput89000
@sonyrajput89000 4 ай бұрын
ਤੇਰੇ ਹਿਸਾਬ ਨਾਲ ਤਾਂ ਘਰਾ ਚ ਹਿ ਰਹਿਣਾ ਚਾਹੀਦਾ ਹੱਦ ਆ ਆਪਣੇ ਪੰਜਾਬੀ ਹਿ ਫੁਦੂ ਆ ਏਨਾ ਕੁਝ ਹੋ ਰਿਹਾ ਪੰਜਾਬ ਨਾਲ ਫਿਰ ਵੀ ਇਕੱਠੇ ਨੀ ਹੋ ਰਹੇ ਲਾਹਨਤ ਆ ਹੁਣ ਤਾਂ ਏਕਾ ਹਿ ਨੀ
@FANofBhagatSingh-lo8vw
@FANofBhagatSingh-lo8vw 4 ай бұрын
Ki fudu gall kari jaa reha 22 oho ethe aa ke kma kma, Sara Ghar vsayi jande te asi kithe Ghuman v naa jayiye, ehna da Dhaba band hona chahida te Sare bandiya nu arrest kro, te sab de name public krne chahide te, ehna de ghra te v bulldozer chalvao, ta joo agee to koi eho jeha naa kreee
@SurjitSingh-gi1dg
@SurjitSingh-gi1dg 4 ай бұрын
Himachl ny jad pani bad karna na pujab jrur suk ju
@mahinderpal9404
@mahinderpal9404 4 ай бұрын
ਬਹੁਤ ਹੀ ਮੰਦਭਾਗੀ ਅਤੇ ਦੁੱਖਭਰੀ ਘਟਨਾ ਵਾਪਰੀ ਹੈ। ਵਾਹਿਗੁਰੂ ਪਰਿਵਾਰਕ ਮੈਂਬਰਾਂ ਨੂੰ ਦੁੱਖ ਸਹਾਰਨ ਦਾ ਬਲ ਬਖਸ਼ਣ ਜੀ, ਅਤੇ ਵਿਛੜੀ ਆਤਮਾ ਨੂੰ ਸ਼ਾਂਤੀ ਬਖਸ਼ਣ ਜੀ । ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।
@jaspinderrai1805
@jaspinderrai1805 4 ай бұрын
ਵਾਰ ਵਾਰ ਵਜਾ ਪੁੱਛੀ ਜਾਂਦੇ ਨੇ,, ਵਜਾ ਇਹ ਹੈ ਕਿ ਤੁਸੀਂ ਪੰਜਾਬੀ ਜੇ
@harjindersinghbhatti635
@harjindersinghbhatti635 4 ай бұрын
Punjab ਵਿੱਚੋ ਹਿਮਾਚਲ ਵਾਲੇ ਵੀ ਬਾਹਰ ਕੱਢਣੇ ਚਾਹੀਦੇ ਨੇ ਇਹ ਵੀ ਪੰਜਾਬੀਆਂ ਤੋ ਖਾਰ ਖਾਂਦੇ ਨੇ ਤੇ ਚੰਡੀਗੜ੍ਹ ਤੇ ਹੋਰ ਪੰਜਾਬ ਦੇ ਸ਼ਹਿਰਾ ਵਿਚ ਪੰਜਾਬੀਆਂ ਦਾ ਰੋਜ਼ ਗਾਰ ਮਾਰ ਰਹੇ ਨੇ
@tajwrsingh5990
@tajwrsingh5990 4 ай бұрын
ਖਰੜ ,, ਮੁਹਾਲੀ ,, ਚੰਡੀਗੜ੍ਹ ,, ਜੀਰਕਪੁਰ ,, ਲਗਦਾ ਸਭ ਤੋੰ ਵਧ ਬਈਏ ਤੇ ਹਿਮਾਚਲੀ ਨੇ ,, ਪੰਜਾਬ ਦੇ ਰੁਜ਼ਗਾਰ ਤੇ ਕਬਜਾ ਕਰ ਗਏ ਨੇ ਇਹ ਲੋਕ
@diljitmalhi9799
@diljitmalhi9799 4 ай бұрын
Right
@sajanarora5325
@sajanarora5325 4 ай бұрын
Bhaji himachal valya nu v punjab vch property ni milni chaidi na hi rojgaar
@KabalSingh-uk3nq
@KabalSingh-uk3nq 4 ай бұрын
Bilkul sahi kaha ji eh kanoon niklana cahie
@4tracker88
@4tracker88 4 ай бұрын
ਲੱਖਾ ਦੀ ਤਾਦਾਦ ਤੇ ਰਹਿ ਰਹੇ ਨੇ ਪਹਾੜੀਏ ਪੰਜਾਬ ਵਿਚ ਕਡੇ ਸਰਕਾਰ ਇਹਨਾ ਨੂੰ ਇਹਥੋ
@Jagjeetsingh3453-yu1gp
@Jagjeetsingh3453-yu1gp 4 ай бұрын
ਪੰਜਾਬੀਓ ਖਾਸ ਕਰਕੇ ਸਿੱਖੋ ਹਿਮਾਚਲ ਪ੍ਰਦੇਸ਼ ਵਿਚ ਨਾਂ ਜਾਉ ਪੰਜਾਬ ਵਿਚ ਹਿਮਾਚਲੀਆਂ ਨੂੰ ਛਿਤਰ ਫੇਰੋ ਪੰਜਾਬ ਵਿਚ..ਇਸ ਢਾਬੇ ਐਡਰੈਸ ਨਸਰ ਕਰੋ ਬਦਲਾ ਅਸ਼ੀ ਲਵਾਂਗੇ ਪ੍ਰਸਾਸ਼ਨ ਤੋਂ ਇੰਸਾਫ ਨਹੀ ਮਿਲਣਾਂ..
@waheguruji1530
@waheguruji1530 4 ай бұрын
101%
@maninderchandi4420
@maninderchandi4420 4 ай бұрын
ਜੁਤੀਅਾਂ ਫੇਰੋ.❤
@SurjitSingh-gi1dg
@SurjitSingh-gi1dg 4 ай бұрын
Tary bap ch be himt ni chetr farn di tary bap da ni khdy ok tuhady bargya nu himachlya ny nokr rkhya hoya ha ja ky dekh chandigarh ch chtr farny tu tu bach ju fr himachl ny pani bad karta na oh suk jani tari don nu pani ni melna tanu apni
@thedailydose6045
@thedailydose6045 4 ай бұрын
Ja lele badla ja k... Net te ki dasan reha rajayi ch beh k
@navalrana
@navalrana 4 ай бұрын
ਵਾਹ ਭਾਈ ਸੂਰਮੇਆ, ਤੂ ਅਜ ਕਰੂ ਕੁਛ! ਅਜ KZbin ਤੇ ਬਹਾਦੁਰ ਬਹੁਤ ਆ! ਜਦੋਂ ਅਸਲੀਅਤ ਚ ਕੁਛ ਕਰੇਂਗਾ ਤਾਂ ਅਗਲੀ ਪੋਸਟ ਪਾਈ! All the best
@bhullarmk
@bhullarmk 4 ай бұрын
ਡੋਗਰਿਆ ਵਿੱਚ ਸਿਖਾ ਪ੍ਰਤੀ ਬਹੁਤ ਨਫਰਤ ਭਰੀ ਐ,,,
@khalsasingh2774
@khalsasingh2774 4 ай бұрын
Right bola
@charnjitsingh9267
@charnjitsingh9267 4 ай бұрын
ਇਹਨਾਂ ਦੀ ਸਾਡੇ ਗੁਰੂ ਸਾਹਿਬਾਨਾ ਨਾਲ ਵੀ ਨਹੀਂ ਬਣਦੀ ਸੀ ਅਸੀਂ ਕਿਉਂ ਹਿਮਾਚਲ ਜਾਈਏ ਪਾਪੀ ਲੋਕ ਪਹਾੜ ਦੇ ਜਦੋਂ ਵੀ ਪੰਜਾਬ ਆਉਣ ਚਨੇ ਚਵਾ ਦਿਉ ਖਾਸ ਕਰਕੇ ਟੈਕਸੀ ਡਰਾਈਵਰ ਨੂੰ ਦੁਆਰਾ ਪੰਜਾਬ ਵੱਲ ਮੂੰਹ ਨਾ ਕਰਨ
@SurjitSingh-gi1dg
@SurjitSingh-gi1dg 4 ай бұрын
Tary nal ni bandi guru sahab sar hindu c sarhnd de sab to mhagi jamen ek hindu ny khredi hoi apna sab khuch bach ky ok tu ky kar sakda gurua li rajput guru shaba nal c
@YashMultani17singh
@YashMultani17singh Ай бұрын
@@SurjitSingh-gi1dg par himachal waalre rajput alag rahe han, ohna ne amrit shakan tu v mna karta c eh keh k asi nive loka naal langar vich ni bath sakde, maneya saare himachal wale bure nhi, par jadatar tuhade lok sikha naal naftrat karde han, jad ki kayi punjab de rajput guru sahb de naal rahe ne. Apne aap nu punjab wale rajputa naal na milao, tuhadi aukaat nahi hai ohna varge banan di
@MissionPolarHarmony
@MissionPolarHarmony 4 ай бұрын
ਮੇਰੀ ਸਿੱਖਾਂ ਅੱਗੇ ਬੇਨਤੀ ਹੈ ਕਿ ਜਦੋਂ ਤੁਸੀਂ ਦੂਸਰੇ ਰਾਜਾਂ ਵਿੱਚ ਜਾਦੇ ਹੋ ਤਾਂ ਆਪਣੀ ਜਿਆਦਾ ਟੋਰ ਤੇ ਆਕੜ ਨਾ ਦਿਖਾਓ ਅਤੇ ਗੁਰੂਆਂ ਦੇ ਉਪਦੇਸ਼ਾਂ ਅਨੁਸਾਰ ਮਨ ਨੂੰ ਨੀਵਾਂ ਰਖੋ ।। ਕੋਈ ਵੀ ਆਦ ਮੀ ਭਾਵੇ ਕਿਨਾ ਵੀ ਤਕੜਾ ਹੋਵੇ, ਹਰ ਜਗ੍ਹਾ ਲੜ ਨਹੀਂ ਸਕਦਾ ਅਤੇ ਸਮੇਂ ਅਨੁਸਾਰ ਉਸਨੂ ਨੀਵਾਂ ਰਹਿ ਕੇ ਕਈ ਝਗੜੇ ਸੁਲਝਾਉਣਏ ਪੈ ਦੇ ਹਨ।। ਵੈਸੇ ਵੀ ਅਜਕਲ ਦੇਖਣ ਵਿੱਚ ਆ ਰਿਹਾ ਹੈ ਕਿ ਸਿੱਖ ਹਥਿਆਰ ਤੋਂ ਬਿਨਾਂ ਲੜਨਾ ਭੁੱਲ ਗਏ ਹਨ ਤੇ ਅਜਿਹੀਆਂ ਲੜਾਈਆਂ ਵਿੱਚ ਮਾਰ ਹੀ ਖਾਣੀ ਪੈਦੀ ਹੈ ।। ਏਸ ਲਈ ਮੇਰੀ ਬੇਨਤੀ ਹੈ ਕਿ ਜੋਕਰ ਤੁਸੀ ਅਜਿਹੀ ਜਗਾਹ ਤੇ ਹੋ ਜਿਥੇ ਤੁਹਾਨੂੰ ਲਗਦਾ ਹੈ ਕਿ ਸਾਹਮਣੇ ਵਾਲੀ ਪਾਰਟੀ ਤੁਹਾਡੇ ਤੋ ਕਾਫੀ ਮਜਬੂਤ ਹੈ ਤਾਂ ਕੌਸ਼ਿਸ਼ ਕਰੋ ਕਿ ਮਸਲੇ ਨੂੰ ਸੁਲਹ ਸਫ਼ਾਈ ਨਾਲ ਸੁਲਝਾ ਲਿਆ ਜਾਵੇ ਭਾਵੇਂ ਏਸ ਤਰ੍ਹਾਂ ਕਰਨ ਨਾਲ ਥੋੜਾ ਬਹੁਤਾ ਪੈਸਿਆਂ ਦਾ ਨੁਕਸਾਨ ਵੀ ਝਲਨਾ ਪਵੇ ।। ਮੈ ਦੇਸ਼ ਦੇ ਕਾਫੀ ਰਾਜਾਂ ਵਿਚ ਘੁਮੇਆ ਹਾਂ ਅਤੇ ਮੈਂ ਦੇਖ਼ਿਆ ਹੈ ਕਿ ਹਿਮਾਚਲ ਅਤੇ ਕੁੱਝ ਹੋਰ ਰਾਜਾਂ ਵਿੱਚ ਸਿੱਖਾਂ ਪ੍ਰਤੀ ਈਰਖਾ ਅਤੇ ਜਲਨ ਵਧਦੀ ਜਾ ਰਹੀ ਹੈ ।
@gurpejsingh9146
@gurpejsingh9146 4 ай бұрын
सही कह रहे हो वीर जी,, पंजाब दे नर बक्शी लोका ने,, नई पीढ़ी दे बच्चा दे दिमाग विच सिखी दा अहंकार भर दिता है,,, जो नौजवानों वास्ते बहुत खतरनाक है,, एक दिन बिहारी राज करूगे सिंहनिया ते,, अगर इन आंदोलन जीवी लोगों की बातों में आओगे तो
@LovedeepSengh-gm1mu
@LovedeepSengh-gm1mu 4 ай бұрын
surrender,eh
@user-ng6nk1rm5n
@user-ng6nk1rm5n 4 ай бұрын
Bilkul pajji main ik Photographer han main dekhiya gai ki sade punjabi di lagauage ini galat hai ki ih Bahar state ja ke v apni Akad dikhaune De chukar vich maar khan lende ne baki is veer di death bbahut Mari gal hai veer ji maclodganj vich sabh Ton zayda gand punjabi munde hi kardr ne
@user-ng6nk1rm5n
@user-ng6nk1rm5n 4 ай бұрын
Baki veer ji Sikh ja Hindu iho ji koi gal nai Jadon mandeer group vich hove Odon punjabi v ghat nahi karde
@singhshergill2672
@singhshergill2672 4 ай бұрын
Up aale punjab vich nashe karde ne odo punjabi ta marde nahi kise nu
@manjeetoberoi7074
@manjeetoberoi7074 4 ай бұрын
Very very shameful Himachal Pradesh
@PankajPathania-mv9ve
@PankajPathania-mv9ve 4 ай бұрын
Koi gal baat hoi honi himachal pradesh ji
@swaransingh1659
@swaransingh1659 4 ай бұрын
ਜੇ ਅਸਲ ਦੀ ਉਲਾਦ ਹੁੰਦੀ 25 ਵਿੱਚੋਂ ਇੱਕ ਵੀ ਤਾਂ ਕੱਲਾ ਕੱਲਾ ਲੜ ਕੇ ਵੇਖਦੇ ਸਾਰਿਆਂ ਦੇ ਖਿਲਾਫ਼ ਕਤਲ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਦੋਸ਼ੀਆਂ ਵਿੱਚੋਂ ਇੱਕ ਵੀ ਵਿਅਕਤੀ ਬਚਣਾ ਨਹੀਂ ਚਾਹੀਦਾ
@SurjitSingh-gi1dg
@SurjitSingh-gi1dg 4 ай бұрын
Galti punjabya di c daru pe ky guda gardi kar rhya c agly ny khdkty
@moviesandmysteries4538
@moviesandmysteries4538 4 ай бұрын
ਪੰਜਾਬ ਵਿੱਚੋਂ ਸਾਰੇ ਪਹਾੜੀਏ ਬਈਏ ਭਜਾ ਦਿਓ। ਬਹੁਤ ਬੁਰਾ ਹਾਲ ਕਰ ਦਿੱਤਾ ਹੈ ਇਨ੍ਹਾਂ ਨੇ ਪੰਜਾਬ ਦਾ, ਸਾਲ਼ੇ ਪਹਾੜੀਏ ਭੁੱਖੇ ਮਰਦੇ ਆ ਉੱਥੇ ਤੇ ਪੰਜਾਬ ਦੇ ਸਿਰੋਂ ਉਹਨਾਂ ਦੀ ਰੋਟੀ ਚੱਲਦੀ ਆ ਤੇ ਫੇਰ ਵੀ ਉਹ ਨਮਕਹਰਾਮੀ ਪੰਜਾਬੀਆਂ ਦੇ ਦੁਸ਼ਮਣ ਬਣੇ ਹੋਏ ਹਨ
@tajwrsingh5990
@tajwrsingh5990 4 ай бұрын
Right ✅️
@luckymaan415
@luckymaan415 4 ай бұрын
Jine petrol pump de km krn wale miln gye sb sale himachal to ne ,
@ashokkumar-uv5ko
@ashokkumar-uv5ko 4 ай бұрын
O hello tuhadiya a he statementa ne Punjab de lockka da beda garak kitta hoya tuhade warge thode je lockka Diya a he Galla kar k a kam hunde ne saari duniya galat hai bas Punjabi sahi ne tahi saaleo kut khane o bahar Jaa k fer kaineo saade naal thakka hunda veer m sab Punjabi Veera nu nhi kainda onna nu k reha jo commentta de vich dujeya nu maada bol rahe ne ainna fooduaa kar k apne Punjabiya de naal maada hunda har jgah badmashi nhi kam aaundi dmaag v wart leya kro kde saaley pagal log
@SatnamSingh-is5ke
@SatnamSingh-is5ke 4 ай бұрын
ਜੈ ਪੰਜਾਬੀ ਆਪ ਕੰਮ ਕਰਨ ਤਾਂ ਕੋਈ ਏਥੇ ਕਿਉ ਆਵੇ
@moviesandmysteries4538
@moviesandmysteries4538 4 ай бұрын
@@SatnamSingh-is5keਪਹਿਲਾਂ ਪੰਜਾਬੀ ਆਪ ਹੀ ਕੰਮ ਕਰਦੇ ਹੁੰਦੇ ਸਨ, ਪਰ ਜਦੋਂ ਤੋਂ ਭਈਏ ਪੰਜਾਬ ਚ ਆ ਕੇ ਘੱਟ ਤਨਖਾਹ ਤੇ ਕੰਮ ਕਰਨ ਲੱਗ ਪਏ ਤਾਂ ਉਦੋਂ ਤੋਂ ਪੰਜਾਬੀਆਂ ਨੂੰ ਕੰਮ ਮਿਲਣ ਵਿਚ ਮੁਸ਼ਕਿਲ ਆਉਣ ਲੱਗ ਪਈ!! ਇਸ ਲਈ "ਭਈਏ ਪਹਾੜੀਏ ਭਜਾਓ ਪੰਜਾਬ ਬਚਾਓ".
@malkitghai4314
@malkitghai4314 4 ай бұрын
ਬਹੁਤ ਮਾੜਾ ਹੋਇਆ ਹੈ,ਜਿਸ ਰਾਜ ਦੇ ਲੋਕਾਂ ਦਾ ਮੁੱਖ ਕਾਰੋਬਾਰ ਹੀ ਟੂਰਿਜ਼ਮ ਨਾਲ ਜੁੜਿਆ ਹੋਇਆ ਹੈ,ਕਿਉਂ ਨਹੀਂ ਸਰਕਾਰ ਸਖਤ ਕਾਰਵਾਈ ਕਰ ਰਹੀ,ਇਸ ਦਾ ਅਸਰ ਦੇਖ ਕੇ ਕੌਣ ਹਿਮਾਚਲ ਪ੍ਰਦੇਸ਼ ਵਲ ਜਾਵੇਗਾ, ਨਿਰਪੱਖ ਜਾਂਚ ਹੋਵੇ,ਤਾਂ ਜੋ ਕਿਸੇ ਰਾਜ ਦੇ ਕਾਰੋਬਾਰ ਤੇ ਮਾੜਾ ਅਸਰ ਨਾਂ ਪਵੇ।
@jashpalsingh1875
@jashpalsingh1875 4 ай бұрын
ਕੁਝ ਨਹੀਂ ਹੋਣਾ।
@SurjitSingh-gi1dg
@SurjitSingh-gi1dg 4 ай бұрын
Sari dunya himachl jadi tuhady nal chmach ni chlda sary lok ek jyhy ni ok ankal tuc keda shi krdy guda gardi kardy rob mardy sanu sardar ji kho bhi sardar a ni hundy gurua ny sardri deti c guda gardi ni
@malkitghai4314
@malkitghai4314 4 ай бұрын
@@SurjitSingh-gi1dg Mein 10 years Nangal Bhakra dam te service kiti hai,Mein Una & Bilaspur district de pinda vich so many function attend kite han,koe problem nhi aayi,gal aapne vihar di vi hai.
@SurjitSingh-gi1dg
@SurjitSingh-gi1dg 4 ай бұрын
@@malkitghai4314 bhut vadya
@YashMultani17singh
@YashMultani17singh Ай бұрын
@@SurjitSingh-gi1dg tusi apne loka wal v kadi dekhleya karo, jehda banda gunda gardi nahi v karda usnaal v aukhe hunde ne, ohna baare tusi kadi bolde ni
@gurwinderkhehra6171
@gurwinderkhehra6171 4 ай бұрын
ਪੰਜਾਬ ਵਿੱਚ ਬਹੁਤ ਹਿਮਾਚਲੀ ਨੇ ਹਿਸਾਬ ਬਰਾਬਰ ਕਰਦੋ
@kamalsingh-dc1vs
@kamalsingh-dc1vs 3 ай бұрын
ਹਿਮਾਚਲ ਵਾਲੇ ਸਿੱਖ ਕੌਮ ਤੇ ਬਹੁਤ ਹੀ ਜ਼ਿਆਦਾ ਲੱਗਦੇ ਹਨ ਏਹਨਾਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ
@BalwinderSingh-yu4tq
@BalwinderSingh-yu4tq 4 ай бұрын
ਡੋਗਰੇ ਪਹਿਲਾਂ ਵੀ ਇਹ ਕੁੱਝ ਹੀ ਕਰਦੇ ਰਹੇ ਨੇ ਪੰਜਾਬੀਆਂ ਨਾਲ
@lakhvirgrewal
@lakhvirgrewal 4 ай бұрын
Punjabio. Na. Jo. G
@bhullarmk
@bhullarmk 4 ай бұрын
ਸਹੀ ਗੱਲ ਹੈ
@GurdeepSingh-cx6zl
@GurdeepSingh-cx6zl 4 ай бұрын
@@bhullarmk बिलकुल ठीक 👍
@loveguru4554
@loveguru4554 4 ай бұрын
​@@lakhvirgrewalbai kli jan nal nhi jide himacal ale punjab ch aake reh rhe ne jmeena Plat nokriya sab ehna nu mil rhiya ne te apa vi akhte ho ke sarkar nu gheriye ki jdo sanu himacal ch ik Sim tk nhi milda jmeen te Plat kitho de denge othe eh mohali khrar zirakpur sara himacal baitha uto punjabiya de gl painde ithe vi te othe Jaye da ta ki krn ge ithe kamkaar company factory hotel sab himacal bhiye kr the ne apne punjabi vehle ne ja Canada nu ja jaila nu ja mar dite ja rhe ne
@PANJAB-nx8gy
@PANJAB-nx8gy 4 ай бұрын
ਜਾਨੇ ਕੀ ਲੈਣ ਜਾਰ ਹਿਮਾਚਲੀ ਲੋਕ ਪੰਜਾਬੀਆਂ ਨਫਰਤ ਕਰਦੇ ਲੋਕ ਫੇਰ ਨੀ ਸਮਝਦੇ ਬਾਈ ਕਾਟ ਕਰੋ ਹਿਮਚਲੀਆ ਦਾ ਬੰਦ ਕਰੋ
@gurdeepsingh1126
@gurdeepsingh1126 4 ай бұрын
ਤਸੱਲੀ ਬਖ਼ਸ ਜੁੱਤੀ ਫੇਰੋ ਪੰਜਾਬੀਆਂ de ਸ਼ਾਇਦ ਇਹਨਾਂ ਦੀ ਜਮੀਰ ਜਾਗ ਪਵੇ
@GurdeepSingh-cx6zl
@GurdeepSingh-cx6zl 4 ай бұрын
पापी लोग पहाड़ दे बुरे इना दे चित दिल मिलादे कदे कदे अख मटका नित
@khalsasingh2774
@khalsasingh2774 4 ай бұрын
Sab chalu
@GurdeepSingh-cx6zl
@GurdeepSingh-cx6zl 4 ай бұрын
@@khalsasingh2774 👍
@namucreation
@namucreation 4 ай бұрын
Shi
@SurjitSingh-gi1dg
@SurjitSingh-gi1dg 4 ай бұрын
Pajbi ky ha apy das
@GurdeepSingh-cx6zl
@GurdeepSingh-cx6zl 4 ай бұрын
@@SurjitSingh-gi1dg पजाबीं पापी नहीं होते
@baldevsingh-pn4hs
@baldevsingh-pn4hs 4 ай бұрын
So Sad, action should be against Dhaba honour and servants
@BalwinderKaur-mu9zb
@BalwinderKaur-mu9zb 4 ай бұрын
ਬਹੁਤ ਹੀ ਗ਼ਲਤ ਹੋਇਆ 😭
@vikramsingh-ti3zb
@vikramsingh-ti3zb 4 ай бұрын
ਵੀਰ ਜੀ ਜ਼ਿਲਾ ਹੋਸ਼ਿਆਰਪੂਰ ਵਿੱਚ ਇਨੀਆਂ ਜਗਾ ਘੁੰਮਣ ਨੂੰ. ਇਥੇ ਆ ਕੇ ਘੁੰਮੋ ਪੰਜਾਬ ਦਾ ਪੈਸਾ ਪੰਜਾਬ ਵਿਚ ਰਹੂਗਾ ਪੰਜਾਬੀ ਇਕੱਠੇ ਹੋ ਜਾਓ ਕੋਈ ਨਾਂ ਜਾਓ. ਵੀਰ ਜੀ
@gurdeepsingh1126
@gurdeepsingh1126 4 ай бұрын
ਇਥੇ ਇਹਨਾਂ ਦੀ ਤਸੱਲੀ ਬਖ਼ਸ ਬੁੰਡ ਨਹੀਂ ਮਾਰੀ ਜਾਂਦੀ ਇਸ ਕਰਕੇ ਹਿਮਾਚਲ ਜਾਣਾ ਜਰੂਰੀ ਹੈ ਜੀ
@user-mf7in1kr1w
@user-mf7in1kr1w 4 ай бұрын
ਬਹੁਤ ਮਾੜੀ ਗੱਲ ਹਿਮਾਚਲ ਵਲਿਆਂ ਵਾਸਤੇ ਇਹਨਾਂ ਨੂੰ ਸੱਜਾ ਮਿਲਨੀ ਚਾਹਿਦੀ ਹੈ
@user-bh2rd8tk4t
@user-bh2rd8tk4t 4 ай бұрын
Bilkul dhaba bnd hona chahiye..
@Romivlogs362
@Romivlogs362 4 ай бұрын
Band kee goli Maar deni chahidi saleya de
@user-es5fc7fn3h
@user-es5fc7fn3h 4 ай бұрын
ਕੋਈ ਨਾ ਜਾਏ ਹਿਮਾਚਲ
@Singhgurman0095
@Singhgurman0095 4 ай бұрын
Ehna himavhliya nu punjab ch jameena dukaana kiwe len de rahi hai punjab ch sadde praa maar rahe ne ...pressure banao kutte maan bhagwant utte sazza dwao te himachliya nu kaddo bahr punjab ch ...salya nu apne ghar ch thaa ditti te sadde praa bache mar rahe ne
@GurdeepSingh-cx6zl
@GurdeepSingh-cx6zl 4 ай бұрын
हिमाचल इन के बाप का है
@SurjitSingh-gi1dg
@SurjitSingh-gi1dg 4 ай бұрын
Tanu kha keny jan nu tu ha kon jan bala tanu bula kesy ny kady gya tu himachl tu kyu jana
@ajsingh348
@ajsingh348 4 ай бұрын
ਜੇਕਰ ਤੁਸੀਂ ਅੰਮ੍ਰਿਤ ਸ਼ਕਿਆ ਹੁੰਦਾ ਤੁਹਾਡੇ ਕੋਲ ਸ੍ਰੀ ਸਾਹਿਬ ਹੁੰਦੀ ਤਾਂ ਫੇਰ ਇਹ ਪਹਾੜੀ ਕੁੱਤਿਆਂ ਨੇ ਹੱਥ ਨਹੀਂ ਪਾਉਣਾ ਸੀ।। ਸਿੰਘ ਸਜੋ।
@SurjitSingh-gi1dg
@SurjitSingh-gi1dg 4 ай бұрын
Phadya nu be rab ny hathyar dety be oh chkdy ni jes den chk lya tuc kadna ni
@JaskaranSingh-mi8ly
@JaskaranSingh-mi8ly 4 ай бұрын
It's too much going on our Punjab government should Take action on that
@user-qf5cw1sd9p
@user-qf5cw1sd9p 4 ай бұрын
ਪੰਜਾਬੀਓ ਇਕੱਠੇ ਹੋ ਕੇ ਇਸ ਢਾਬੇ ਵਾਲੇ ਨੂੰ ਪਿਓ ਪੁੱਤ ਨੂੰ ਅੱਗ ਲਾ ਦਿਓ ਜਿਉਂਦਿਆਂ ਨੂੰ ਫਿਰ ਇਹਨਾਂ ਨੂੰ ਕੁੱਤੇ ਬਈਆਂ ਨੂੰ ਸਮਝ ਆਉਣੀ ਕਿੱਦਾਂ ਪੰਜਾਬੀਆਂ ਨਾਲ ਪੰਗੇ ਲਈ ਦੇ
@khalsasingh2774
@khalsasingh2774 4 ай бұрын
Right bola
@user-km7wp6fk1k
@user-km7wp6fk1k 4 ай бұрын
Ok22gaparvse,ehanenadagiolmaero22
@SurjitSingh-gi1dg
@SurjitSingh-gi1dg 4 ай бұрын
Jy galti una di hoi jo panjabi c ta sarya nu fasi de do jo mud ky himachl ch gad na pay ja ky
@john-fr5yd
@john-fr5yd Ай бұрын
1984 bhul gya bachhe ki yaad Karan de dobara
@GurdeepSingh-cx6zl
@GurdeepSingh-cx6zl 4 ай бұрын
ये जो हिमाचली पहाड़ी है सिखों के लिए इस के मन में शुरू से नफरत है इन को पजाबं में रिपेयर होनी चाहिए ये ही इनका इलाज है
@civilwale
@civilwale Ай бұрын
Bawe Himachali bahut Dil wale hote Agar dhang s rhoge to nhi to repair krni humko bhi aati
@DhaarVibes
@DhaarVibes Ай бұрын
Oo na prawaa Idan di Gaal Ni ..meain bee Himachal to Haan ...meain jrur sport krun tuhanu ..aavglat hoya ..aa nhi Hona chahinda c
@samarkanwar595
@samarkanwar595 Ай бұрын
O bhai ek side kyuin dekh rhe ho last week m shimla ke pas ek taxi driver को mar diya dono bnde pb के the to fir gunde mwali hp se jyada pb m
@AAFP58
@AAFP58 4 ай бұрын
ਹਿਮਾਚਲ ਚ ਬਹੁਤ ਵਾਰਦਾਤਾਂ ਹੋ ਗਈਆਂ ਪਰ ਫੇਰ ਵੀ ਪੰਜਾਬੀ ਹਟਦੇ ਨਹੀਂ ਹਿਮਾਚਲ ਜਾਣ ਤੋਂ?
@khalem4006
@khalem4006 4 ай бұрын
Because Himachali bahut achhe bhi honde ne te bahut zyada chlak bhi
@pushpindersingh4singh408
@pushpindersingh4singh408 Ай бұрын
​@@khalem4006Kali niyat ka hotta hai himachali mujj puss lo tumhara Barra maa jadda Jaan naa tu hoo
@harmailkaur-wt9ow
@harmailkaur-wt9ow 4 ай бұрын
ਪੰਜਾਬੀਆਂ ਤੋਂ ਇਹਨਾਂ ਦੀ ਰੋਟੀ ਚਲਦੀ ਹੈ ਪਰ ਪੰਜਾਬੀਆਂ ਨਾਲ ਹਿਮਾਚਲ ਵਾਲੇ ਹਮੇਸਾਂ ਗੁੰਡਾ ਗਰਦੀ ਕਰਦੇ ਹਨ।ਸਾਨੂੰ ਪੰਜਾਬੀਆਂ ਨੂੰ ਇਹਨਾ ਦੇ ਟੂਰਿਜਮ ਦਾ ਬਾਈਕਾਟ ਕਰਨਾ ਚਾਹੀਦਾ, ਇਹਨਾ ਨੂੰ ਫੇਰ ਅਕਲ ਆਉ ਜਦੋਂ ਇਹਨਾ ਦਾ ਕੰਮਕਾਰ ਬੰਦ ਹੋਣ ਲੱਗਾ।
@appleentertainmentstudio7356
@appleentertainmentstudio7356 4 ай бұрын
ਆਰਐਸਐਸ ਬੀਜੇਪੀ ਦੇ ਬ੍ਰਾਹਮਣ ਲੋਕ ਸਿਖਾ ਨੂੰ ਮਾਰ ਰਹੇ ਨੇ ਤੁਸੀਂ ਵੀ ਇਹਨਾਂ ਦੇ ਕਤਲੇਆਮ ਕਰ ਸਕਦੇ ਹੋ
@Shivamkumar32a
@Shivamkumar32a 4 ай бұрын
Aho, bas hai ahi reh giya hai kutt mar karo te ek duje lai nafrat failao, jeda b aehja kamm karda hai us to bada harami puri dharti che nahi hai asi ek se ek hi rahage te ahije loka nu kanoon de havale kariye
@nirmalsinghbhullar1705
@nirmalsinghbhullar1705 4 ай бұрын
ਵੀਰੋ ਜਿੰਨੀ ਦੇਰ ਸਿੱਖ ਕੌਮ ਦੇ ਹੱਥ ਰਾਜ ਸਕਤੀ ਨਹੀਂ ਆਉਂਦੀ ਫੁੱਲਾਂ ਵਰਗੇ ਨਵਦੀਪ ਸਿੰਘ ਸਾਥੋਂ ਵਿਛੜਦੇ ਹੀ ਰਹਿਣਗੇ ਸਾਡੀਆਂ ਸੋਨੇ ਵਰਗੀਆਂ ਧੀਆਂ ਰੰਡੀਆਂ ਹੁੰਦੀਆਂ ਹੀ ਰਹਿਣਗੀਆਂ। ਸੋਚੋ, ਸੋਚੋ ਸਿਰ ਜੋੜ ਕਿ ਕੌਮ ਇੱਕ ਥਾਂ ਹੋਵੋ। ਅਸੀਂ ਮੁਗਲਾਂ ਦੀ ਗੁਲਾਮੀ ਦੇਖੀ, ਅੰਗ੍ਰੇਜਾਂ ਦੀ ਗੁਲਾਮੀ ਗਲੋਂ ਲਾਹੀ ਹੁਣ ਸਭ ਤੋਂ ਭੈੜੀ ਦੁਨੀਆਂ ਦੀ ਸਭ ਤੋਂ ਜਾਲਮ ਬ੍ਰਾਹਮਣਵਾਦ ਕੌਮ ਸਾਡੇ ਉੱਪਰ ਚੜ ਚੁੱਕੀ ਹੈ। ਇਸ ਤੋਂ ਖਹਿੜਾ ਕਿਵੇਂ ਛੁੱਟੇਗਾ ? ਸਾਡੇ ਨਵਦੀਪ ਸਿੰਘ ਵਰਗੇ ਹੀਰੇ ਕਿਵੇਂ ਆਪਣੇ ਘਰਾਂ ਦੇ ਖੇੜਿਆਂ ਵਿੱਚ ਖਿੜੇ ਰਹਿਣਗੇ ?
@ramanjeetkaur4663
@ramanjeetkaur4663 4 ай бұрын
Right
@Ajay-pq8do
@Ajay-pq8do 4 ай бұрын
ਇਹ ਸਾਡੇ ਸ਼ਹਿਰ ਦਾ ਮੁੰਡਾ ਸੀ,ਮੇਰੇ ਦੋਸਤ ਦਾ ਦੋਸਤ ਸੀ ਇਹ ਬਹੁਤ ਮਾੜਾ ਕੀਤਾ..... ਸਾਡੇ ਘਰਾਂ ਦੇ ਕੋਲ ਹੀ ਮੋਹੱਲਾ ਆ ਇਹਨਾਂ ਦਾ
@gurkiratkaur-jk3pu
@gurkiratkaur-jk3pu Ай бұрын
Asha te hun kithe a veer g di family wife or baccha bhut dukh di gal a bhut jada veer ji
@Ajay-pq8do
@Ajay-pq8do Ай бұрын
@@gurkiratkaur-jk3pu wife te bacha ehna da ithe hi reh gye a hje te veer ji Baki agge ohna di family dkhnge hun ki krna a Insaaf ta milya nai koi hje tak
@baljitsingh3382
@baljitsingh3382 4 ай бұрын
ਪੰਜਾਬੀ ਹਿਮਾਚਲ ਵਿੱਚ ਜਗ੍ਹਾ ਨਹੀਂ ਖਰੀਦ ਸਕਦਾ ਤਾਂ ਸਰਕਾਰ ਏਨਾ ਨੂੰ ਪੰਜਾਬ ਵਿੱਚ ਕੇਸਰ ਲਈ ਬੰਦ ਨਹੀਂ ਕਰਦੀ
@user-qz4ku3rk4w
@user-qz4ku3rk4w 4 ай бұрын
Bahut nafrat karde aa bahar de lokha naal Ethe de lokh
@cuberz6530
@cuberz6530 4 ай бұрын
Bilkul sahi keha...ae saare Himachali bahut Hi maade ne....Ehna de bachhe Punjab ch parde ne te eh punjabiya nu hi ktt de ne
@khalsasingh2774
@khalsasingh2774 4 ай бұрын
Sir right bola aap na
@john-fr5yd
@john-fr5yd Ай бұрын
Khalistaniyon se kuch khaas nafarat karte hai
@neenanena4989
@neenanena4989 4 ай бұрын
So sad
@JaswinderSingh-ie8xu
@JaswinderSingh-ie8xu 4 ай бұрын
ਇਹ ਉਹ ਸਿੱਖ ਸੋਚ ਲੈਣ ਜਿਹੜੇ ਕਹਿੰਦੇ ਅਸੀਂ ਇਸ ਦੇਸ਼ ਵਾਸਤੇ 92 ਪਰਸੈਂਟ ਕੁਰਬਾਨੀ ਆ ਕੀਤੀਆਂ
@JagroopSingh-wf3nw
@JagroopSingh-wf3nw Ай бұрын
ਸਭ ਤੋਂ ਪਹਿਲਾਂ ਕੰਗਨਾ ਰਣੌਤ ਦਾ ਕੋਈ ਹੱਲ ਲੱਭਿਆ ਜਾਵੇ😢
@mahigill3068
@mahigill3068 4 ай бұрын
Ena hemachli waleya nu Punjab ch na varhan deeta jaave😢😢
@singhsandeep465
@singhsandeep465 4 ай бұрын
Wah o tero soch kine katal Punjab vich ho rhe kya o bhi himachali kar rhe Galat bnde har jgah hain....jeda hoya o mada hai doshiya nu sja mile par har himachali aisa nhi hai
@Singhgurman0095
@Singhgurman0095 4 ай бұрын
​@@singhsandeep465acha g tu ayya wadda waqil pu jab da ...punjab ch naukria karan himachal wale dukaana len makaan kharidan. Assi ehna nu apne ghar punjab ch rakhiye te ah sadde praa maran ...himmat kiwe hoyi sadde praa nu hath paun di himachliya d
@hatelove241
@hatelove241 4 ай бұрын
​@@artiverma1787tainu Bahut ptta a chup krja Bandri jaiye krdi k papa Di padi 😂😂😂
@Jassi_Pandher96
@Jassi_Pandher96 4 ай бұрын
​@@artiverma1787oo madam usne agar galat bola bhi hoga to usko maardoge apna dimag ka ilaz krwao kuch bhi mat bolo
@man58652
@man58652 4 ай бұрын
@@artiverma1787bkl video wale munde ne ta kuj galat kita wi nahi ehi ta sari gall a
@parmajitkaur6356
@parmajitkaur6356 4 ай бұрын
Khalsa raj hi changa Khalsa raj jindabad
@user-ul1jp6yd4z
@user-ul1jp6yd4z 4 ай бұрын
ਵਾਹਿਗੁਰੂ ਜੀ ਖ਼ਾਲਸੇ ਬਣ ਕੇ ਸਿਰੀ ਸਾਹਿਬ ਕੋਲ ਰੱਖਣ ਦੀ ਲੋੜ ਹੈ ਵਾਹਿਗੁਰੂ ਜੀ
@kauhrianchc8377
@kauhrianchc8377 4 ай бұрын
Waheguru ji
@bobbysekhon6106
@bobbysekhon6106 4 ай бұрын
Khoon ka badla khoon 😡😡😡😡😡😡😡😡
@SurjitSingh-gi1dg
@SurjitSingh-gi1dg 4 ай бұрын
Daru pe ky guda gardi kardy y sab thek ha pani hana kudya chdy ja ky oh be shi ha sardri da galt fida na chko sardar ji khdy sary unu badnam na karo galti ek di ni hundi
@SurjitSingh-gi1dg
@SurjitSingh-gi1dg 4 ай бұрын
Punjab ch keny punjabi panjabya nu lad ky mardy oh ky ha fr
@nuclearboy2740
@nuclearboy2740 4 ай бұрын
ਗੱਲ ਹੁੱਲੜ ਬਾਜੀ ਦੀ ਹੁੰਦੀ ਹੈ ਅਸਲੀਅਤ ਚ ਪਹਾੜੀ ਲੋਕ ਬਹੁਤ ਹੀ ਸ਼ਾਂਤੀ ਪਸੰਦ ਲੋਕ ਨੇ ਮੈਨੂੰ 27 ਸਾਲ ਹੋ ਗਏ ਨੇ ਹਿਮਾਚਲ ਚ ਆਉਣ ਜਾਣ ਲੱਗਾ ਰਹਿੰਦਾ ਅੱਜ ਤੱਕ ਕਿਸੇ ਦੀ ਜੁਰਤ ਨਹੀਂ ਪਈ ਜੋ ਮੈਨੂੰ ਕੋਈ ਪਹਾੜੀ ਉੱਚਾ ਨੀਵਾਂ ਬੋਲ ਜਾਏ.... ਇਸ ਮੁੰਡੇ ਨੇ ਕੁਝ ਅਜਿਹਾ ਜਰੂਰ ਕੀਤਾ ਹੋਣਾ ਜਿਸ ਨਾਲ ਲੋਕਾਂ ਦਾ ਸਬਰ ਟੁੱਟ ਗਿਆ
@jassaroffical2051
@jassaroffical2051 4 ай бұрын
ਜੇਕਰ ਸਿੱਖ ਗੁਰੂ ਕੁਰਬਾਨੀਆਂ ਨਾ ਦਿੰਦੇ ਤਾਂ ਔਰੰਗਜ਼ੇਬ ਨੇ ਅੱਜ ਨੂੰ ਸਾਰੇ ਮੁਸਲਮਾਨ ਬਣਾ ਦੇਣੇ ਸੀ
@artiverma1787
@artiverma1787 4 ай бұрын
Tera vehem hai baabe Soch jehre tuhade ch convrt nhi hoye ohh musalman kive jande😂😂😂
@gggggggggjk
@gggggggggjk 4 ай бұрын
Achha apke 9 me guru ko bilaspur ki Rani champavati Jo ki Punjab se belong krti thi ek bhuth bada hissa Anandpur ko adde se bi kam m de Diya or usne beti ke hath se le bi liya aaj bi mafi ptr jo aorangjab ko likha tha vese ka vese hi h ek chota sa hissa jo daan Dita tha wo to sambhal ni paye or Mari rasha kiti app logo ne 😅😅
@gggggggggjk
@gggggggggjk 4 ай бұрын
Ager bandha Singh bhadur (laxman sen)nahunda jo ki phadirajput tha or bahar Singh rathore jisne tal baar phadni sikho to tum khud ni hude
@gggggggggjk
@gggggggggjk 4 ай бұрын
Kur shabdh" kuarsa" or Singh to churaya hi baajar"Singh" se h pta log apne baap ka naam chhod kr dusro ka sename kyase lga lete h😅😅😂
@parmindersingh2840
@parmindersingh2840 4 ай бұрын
ਸਿੰਘ ਸਜੋ ਸਸਤਰ ਧਾਰੀ ਹੋਵੋ ਨਹੀਂ ਤਾਂ ਕੁਟ ਹੀ ਪੈਣੀ ਆ
@Sun-kv3nx
@Sun-kv3nx 4 ай бұрын
Shastar dhari di v video dekh lyo.. last month di aw ..
@luckymaan415
@luckymaan415 4 ай бұрын
​@@Sun-kv3nxsare iko jehe nhi hunde ,bhaa pa k ander Muthi kholen wale v hunde aa.
@anorexthehacker9196
@anorexthehacker9196 4 ай бұрын
ऑल पंजाब बायकॉट हिमाचल टूरिज्म
@rajbirkaur9037
@rajbirkaur9037 4 ай бұрын
ਹਿਮਾਚਲ ਵਿੱਚ ਬਹੁਤ ਗੁਰਸਿੱਖ ਪਰਿਵਾਰ ਰਹਿੰਦੇ ਵਸਦੇ ਹਨ।ਹਿਮਾਚਲ ਦੇ ਹਿੰਦੂ ਪਰਿਵਾਰ ਏਦਾ ਸਿਖਾਂ ਨਾਲ ਕਰਦੇ ਹਨ।ਜੋ ਨਫਰਤੀ ਲੋਕ ਹਨ।ਹਿਮਾਚਲ ਦੇ ਲੋਕਾਂ ਨੇ ਪੰਜਾਬ ਵਿੱਚ ਬਹੁਤ ਜਗਾ ਜਮੀਨਾਂ ਅਤੇ ਕੰਮ ਕਾਰ ਖਰੀਦ ਬਣਾ ਲਏ ਹਨ ਪਰ ਪੰਜਾਬ ਤਾਂ ਕੀ ਕੋਈ ਵੀ ਹਿਮਾਚਲ ਚ ਜਮੀਨ ਨਹੀਂ ਲੈ ਸਕਦਾ।ਪੰਜਾਬ ਵਿਚ ਕੇਂਦਰੀ ਅਹੁਦਿਆਂ ਤੇ ਕੰਮ ਕਰਦੇ ਹਿਮਾਚਲ ਲੋਕ ਬਹੁਤ ਆਕੜ ਕਰਦੇ ਹਨ ਅਤੇ ਸਿੱਖਾਂ ਨਾਲ ਵੈਰ ਰਖਦੇ ਹਨ।ਬਹੁਤ ਕੁਝ ਹੰਢਾਇਆ ਵਰਤਿਆ ਹੀ ਲਿਖਿਆ ਹੈ ਮੈਂ ।ਵਾਹਿਗੁਰੂ ਜੀ ਆਪਣੇ ਸਿੱਖਾਂ ਤੇ ਮਿਹਰ ਭਰ ਹੱਥ ਰਖਣਾ ਜੀ।ਪੱਤਾ ਪੱਤਾ ਸਿੰਘਾ ਦਾ ਵੈਰੀ।
@lifestyle458
@lifestyle458 4 ай бұрын
ਪਹਿਲਾਂ ਤਾਂ ਜਿਹੜੇ ਹਿਮਾਚਲੀ ਪੰਜਾਬ ਦੀਆਂ ਜਮੀਨਾਂ ਖਰੀਦ ਰਹੇ ਇਹ ਬੰਦ ਕਰੋ ਸਾਡੇ ਲੋਕ ਜਮੀਨਾਂ ਵੇਚ ਰਹੇ ਨੇ ਚੰਡੀਗੜ੍ਹ ਦੇ ਨਾਲ ਲਗਦੀਆਂ ਜਮੀਨਾਂ, ਦੂਜਾ ਕਿਸੇ ਹਿਮਾਚਲੀ ’ਤੇ ਵਿਸ਼ਵਾਸ਼ ਨਾ ਕਰੋ।
@sarmukhsingh2075
@sarmukhsingh2075 4 ай бұрын
ਤਾੜੀ ਸਦਾ ਹੀ ਦੋਹਾ ਹੱਥਾ ਨਾਲ ਵੱਜਦੀ ਹੈ ം ਹੁਣ ਸਭ ਲੋਕ ਧਰਮ ਨਾਲ ਜੋੜਨਗੇം
@GurdeepSingh-cx6zl
@GurdeepSingh-cx6zl 4 ай бұрын
बिलकुल धर्म के साथ जोड़गे
@Sun-kv3nx
@Sun-kv3nx 4 ай бұрын
Hor kujh .. Gand aw Himachal sale lok.. punjab cho boycott krna tuhanu
@daljitkour7496
@daljitkour7496 4 ай бұрын
Mera khud Da dost gea c Himachal.onu police Waly kehndy sala khalistani atnkvadi,,,daso Hun deo javab
@daljitkour7496
@daljitkour7496 4 ай бұрын
Mano na mano.pr sikha to Khar khandy ne Pahari
@SukhpreetKaur-pn1be
@SukhpreetKaur-pn1be 4 ай бұрын
Sama fer 1699 te he an Halo gea ha Singh sajo buda dal trna dal nal judjavo je Punjab punjabeat bachana
@daljitsingh8361
@daljitsingh8361 4 ай бұрын
ਘਰ ਆਪਣਾ ਕੰਮ ਕਾਜ ਕਰੋ ਉਥੇ ਕੀ ਕਰਨ ਜਾਦੇ ਪਾਗਲ ਲੋਕ
@ladizaildar7635
@ladizaildar7635 4 ай бұрын
ਅੱਧਾ ਹਿਮਾਚਲ ਪੰਜਾਬ ਚ ਨੌਕਰੀ ਕਰਨ ਡਿਆ, ਤੁਸੀ ਓੱਥੇ ਟੱਟੇ ਫੱੜਣ ਜਾਨੇ .ਬਾਈਕਾਟ ਕਰੋ
@KuldeepKaur-hi3ne
@KuldeepKaur-hi3ne 4 ай бұрын
ਵੀਰ ਜੀ ਹਿਮਾਚਲ ਦੇ ਲੋਕ ਨਹੀ ਮਾੜੇ ਇਹ ਸਰਕਾਰ ਅਤੇ ਕੁਝ ਸਰਾਰਤੀ ਅਨਸਰਾਂ ਦਾ ਕੰਮ ਹੇਜੀ ਹਿਮਾਚਲ ਪਜਾਬ ਨੂੰ ਲੜਾਉਣਾ ਚਾਹੁੰਦੇ ਹਨ 😢
@user-in6bb2ft6i
@user-in6bb2ft6i 4 ай бұрын
Waheguru ji 😢😢
@balwinderkaur7920
@balwinderkaur7920 4 ай бұрын
Waheguru ji kari pariwar te 😢😢😢😢😢
@palwindersingh4568
@palwindersingh4568 4 ай бұрын
ਹਿਮਾਚਲ ਵਾਲੇ ਤੇ ਵਿਹਾਰੀ ਪੰਜਾਬ ਲਈ ਖੱਤਰਾ ਏ ਪੰਜਾਬ ਗੁਲਾਮ ਏ ਸਾਡਾ ਹਿੰਦੂ ਦਾ 100ਵਿਹਾਰੀਆ ਵਿੱਚੋ 2ਪੰਜਾਬੀ ਦਿਖਦਾ
@user-xq7wp6wg8r
@user-xq7wp6wg8r 4 ай бұрын
Boycott Himachal
@user-fr4kc2cr9o
@user-fr4kc2cr9o 4 ай бұрын
ਤੁਸੀ ਕੀ ਕਰ ਰਹੇ ਹੋ ਭਜਾ ਦਿਓ ਆਪਣੀ ਧਰਤੀ ਵਿਚੋਵਸਾਰੇ ਹਿਮਾਚਲੀ ਜੁਰਅਤ ਤਾ ਵਿਖਾਓ
@HARDEVSINGH-ur7id
@HARDEVSINGH-ur7id 4 ай бұрын
ਇਸ ਤਰ੍ਹਾਂ ਸਿੱਖਾਂ ਨੂੰ ਅਕਲ ਆਵੇ ਗੀ ਕਿ ਸਾਡਾ ਆਪਣਾ ਕੌਣ ਹੈ ਅਤੇ ਬੇਗਾਨੇ ਕੌਣ ਹੈ
@bhagvanji2579
@bhagvanji2579 4 ай бұрын
Action for Punjabi government and public
@harbanslal7287
@harbanslal7287 4 ай бұрын
Very shameful for Himachal
@jaswindersingh-yu2bq
@jaswindersingh-yu2bq 4 ай бұрын
ਪੰਜਾਬ ਵਿੱਚ ਵੀ ਬਹੁਤ ਹੀ ਹਿਮਾਚਲ ਪ੍ਰਦੇਸ਼ ਤੋਂ ਆ ਕੇ ਲੋਕ ਵੱਸੇ ਹੋਏ ਹਨ ਇਹਨਾਂ ਨੂੰ ਤਾਂ ਕਦੀ ਕਿਸੇ ਨੇ ਕੁਛ ਨਹੀਂ ਕਿਹਾ।ਇਹ ਲੋਕ ਪੰਜਾਬੀਆਂ ਨਾਲ ਨਫਰਤ ਕਿਉਂ ਕਰਦੇ ਹਨ। ਅਗਰ ਪੰਜਾਬੀ ਹਿਮਾਚਲ ਦੇ ਲੋਕਾਂ ਨਾਲ ਨਫਰਤ ਕਰਨ ਲੱਗ ਪਏ ਤਾਂ ਪੰਜਾਬ ਵਿੱਚ ਇਹਨਾਂ ਜੀਣਾ ਮੁਸ਼ਕਿਲ ਹੋ ਜਾਏਗਾ। ਪੰਜਾਬ ਗੌਰਮਿੰਟ ਨੂੰ ਹਿਮਾਚਲ ਪ੍ਰਦੇਸ਼ ਗੋਰਮਿੰਟ ਨਾਲ ਰਾਬਤਾ ਕਾਇਮ ਕਰਕੇ ਦੋਸ਼ੀਆਂ ਨੂੰ ਸਖਤ ਸਜਾ ਦਿਵਾਉਣੀ ਚਾਹੀਦਾ ਹੈ।
@daljeetsinghmann386
@daljeetsinghmann386 Ай бұрын
ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਨੂੰ ਇਸ ਤਾਜ਼ਾ ਹੱਤਿਆ ਦੇ ਤਹਿਤ #ਕੰਗਨਾ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ
@user-zr3zd4zy3g
@user-zr3zd4zy3g Ай бұрын
ਵੀਰ ਜੀ ਹਿਮਾਚਲ ਵਾਲੇ ਨੂੰ ਸਬਕ ਸਿਖਾਉ ਪੈਨਾ ਪੰਜਾਬ ਦੇ ਪਟਰੋਲ ਪੰਪ ਤੇ ਸਬਜ਼ੀਆਂ ਮੰਡੀਆ ਵਿੱਚੋਂ ਇਹ ਕੰਮ ਕਰਦੇ ਨੇ ਉਹਨਾਂ ਪੰਜਾਬ ਤੋਂ ਬਾਹਰ ਕਢ ਦੇਣਾ ਚਾਹੀਦਾ ਹੈ ਧੰਨ ਵਾਦ
@user-bh2rd8tk4t
@user-bh2rd8tk4t 4 ай бұрын
M bhi hoteline m hu bahut bura haal hai..hm smj skte hai hotel line ka bura haal hai..bahut galt lok a gye iss line mm..
@user-jx2mw7bl1k
@user-jx2mw7bl1k 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ
@kamaljitsingh99620
@kamaljitsingh99620 4 ай бұрын
ਜਦੋ ਅਜਿਹੀ ਘਟਨਾ ਵਾਪਰਦੀ ਹੈ ਅਸੀ ਕਹਿ ਦਿੰਦੇ ਹਾਂ ਹਿਮਾਚਲ ਪ੍ਰਦੇਸ਼ ਜਾਣਾ ਨਹੀਂ ਚਾਹੀਦਾ ਼ ਪਰ ਸੱਚ ਤਾਂ ਇਹ ਹੈ ਕਿ ਅਸੀਂ ਫਿਰ ਮੂੰਹ ਚੁੱਕ ਕੇ ਫੇਰ ਹਿਮਾਚਲ ਪ੍ਰਦੇਸ਼ ਨੂੰ ਤੁਰ ਪੈਂਦੇ ਹਾਂ ਼
@BhinderSran-ky8ok
@BhinderSran-ky8ok 4 ай бұрын
ਹਿਮਾਚਲ ਵਾਲੇ ਪੰਜਾਬ ਦੇ ਨਾਲ ਐਨੀ ਜ਼ਿਆਦਾ ਨਫ਼ਰਤ ਕਿਓਂ ਕਰਦੇ ਹਨ ਬਾਈ ਪੰਜਾਬ ਦੇ ਸਿਰ ਤੋਂ ਰੋਟੀ ਖਾਂਦੇ ਹਨ ਜੇਕਰ ਪੰਜਾਬ ਨਾਂ ਜਾਂਣ ਤਾਂ ਭੁਖੇ ਮਰ ਜਾਨ
@gggggggggjk
@gggggggggjk 4 ай бұрын
B. B. N ch dekho kine Punjabi majduri krne aade Sade Himachal de water or electricity pr ta pal rhe jis din tax la dena payase mar jane
@pushpindersingh4singh408
@pushpindersingh4singh408 Ай бұрын
​@@gggggggggjkohh tax ranjeet singh ji sher e punjab 😂ok ohdo de jealous aa
@gggggggggjk
@gggggggggjk Ай бұрын
@@pushpindersingh4singh408 utte kya jealous hona jina kudh da naam badlke kudh nu bhatti rajput dasya naam badlya baap badlne ke barbar h 😂🤭
@gggggggggjk
@gggggggggjk Ай бұрын
Nhi kisne Raja tak ne mana tha 18 saal raj kiti wo baap ko bhatti das ke ye bi koi raj h Kaane ka👻
@gggggggggjk
@gggggggggjk Ай бұрын
@@pushpindersingh4singh408 chal ye sb ta chhad de phle gaal hm kisi bi tarf ye ne bolde ki achha ki oo ladka Marya ye ek sad news h . Or glt baat bi pher kuttyo jade ilyake thare naal lg jade uch nashe kya supply krte ho tum kine maama de put kha le tumhare community ne 🤬 jab bi news dekho tb nashe bechne alla tumm m se hi hota h
@amarjeetkaur8113
@amarjeetkaur8113 4 ай бұрын
Punjab Bala hmachal ke krn janda hmachal da bycot kro Ena nu tourist roti denda.ha
@MohanSingh-mv7tk
@MohanSingh-mv7tk 4 ай бұрын
ਹਿਮਾਚਲ ਜਾਣਾ ਬੰਦ ਕਰ ਦਿਓ
@user-co9gc5tf9l
@user-co9gc5tf9l 4 ай бұрын
ਵੀਰ ਜੀ ਪੰਜਾਬ ਦੇ ਵਿੱਚ ਜਿੰਨੇ ਵੀ ਇਹ ਮਚਲੀ ਰਹਿ ਰਹੇ ਨੇ ਉਹਨਾਂ ਦੇ ਨਾਲ ਵੀ ਇਦਾਂ ਦਾ ਹੀ ਹੋਣਾ ਚਾਹੀਦਾ ਜਿਹੜਾ ਵੀ ਸਾਲਾ ਪਹਾੜੀ ਫਸਦਾ ਨਾ ਕੁੱਟ-ਕੁੱਟ ਕੇ ਮਾਰ ਦੋ ਸਾਲੇ ਨੂੰ ਇਹਨਾਂ ਨੇ ਫੇਰ ਹੀ ਸਿੱਧਾ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏🙏🙏
@Singhgurman0095
@Singhgurman0095 4 ай бұрын
Oye namardo awaaz chuk lawo punjab walyo ah himachli naukriya te bethe ne dukana ghar layi bethe ne ...j is munde nu assi punjab wale insaaf na dwa sake te lahnat hai. Doob k marzo ..newz vekh k bhul na jayo
@user-su5tq4en9s
@user-su5tq4en9s 4 ай бұрын
ਜਦੋਂ ਪੰਜਾਬੀਆਂ ਨੇ ਭਜਾਏ ਫਿਰ ਪਤਾ ਲੱਗੋ ਹਿਮਾਚਲ ਵਾਲਿਆਂ ਨੂੰ ਹੋਰ ਮੂੰਹ ਲਾਓ ਇਨਾ ਨੂੰ ਤੇ ਭਹੀਆਂ ਨੂੰ
@artiverma1787
@artiverma1787 4 ай бұрын
Baat simple h je tusi hor states to aaye loka di izzat ni karoge.. Mada bologe.. Dhakka karoge ohna nal Fir eh yad rakho ki tusi jithe jaoge tuhade nal v same treat krea ja sakda Tusi kise duje states to aye loka nal maar kutt karo ta shabashi mannde apni wahh Par agr tuhade nal ho jave ta kehnde ho WahheGuruji Waheguruji Saade nal dhakka krea dhakka karea ron lag jande 😂😂😂😂😂 Dogle log Bhaisahab कुदरत / brahamand भी चीजों मे balance रखना बहुत अच्छे se janta hai
@pushpindersingh4singh408
@pushpindersingh4singh408 Ай бұрын
​@@artiverma1787jehda naal huya punjab vich dasda menu bahiya 😂
@artiverma1787
@artiverma1787 Ай бұрын
@@pushpindersingh4singh408 ok pushpinder bahiya.
@artiverma1787
@artiverma1787 Ай бұрын
@@pushpindersingh4singh408 and tere varge khalistani kuttea nu asi kuttde pehla Tu apna soch khalistani khussre😂
@pushpindersingh4singh408
@pushpindersingh4singh408 Ай бұрын
@@artiverma1787 rhunu punjabi bahiya samjha daa naa Hindi Bolan wala bahiya ha 😂
@jaspalmanku3684
@jaspalmanku3684 4 ай бұрын
ਬਹੁਤ ਹੀ ਦੂਦਾਇਕ ਦਰਦ ਭਰੀ ਖਬਰ। ਜ਼ਿਦਗੀ ਬਹੁਤ ਕੀਮਤੀ ਹੈ ਬਚੀਏ। ਬਾਕੀ ਪੰਜਾਬੀ ਵੀਰੋ ਸਰਾਬ ਸੇਵਨ ਘਰ ਪ੍ਰਾਈਵੇਸੀ ਵਿਚ ਹੀ ਪੀਉ। ਗਡੀ ਦੇ ਅੰਦਰ ਵੀ ਸ਼ਰਾਬ ਨਾ ਰਖੋ ਜੀ। ਇਹ ਮਾੜੀ ਚੀਜ ਹੈ। ❤ ਸ਼ਾਨਤੀ ਵਾਹਿਗੁਰੂ
@trilochansinghkhalsa3427
@trilochansinghkhalsa3427 4 ай бұрын
Himachal ਕਦੇ ਨਾ ਜਾਓ
@user-dj9rq2ow4e
@user-dj9rq2ow4e 4 ай бұрын
70 % himachal waly hmarey punjab mei kaam kr rahy hei in logo ko bhi punjab se bahar nikalo
@deepharchowalia7897
@deepharchowalia7897 2 ай бұрын
​@@gggggggggjkpunjabi aise nahi marte
@pushpindersingh4singh408
@pushpindersingh4singh408 Ай бұрын
​@@gggggggggjk 2 kodhi ka himachali 😂
@pushpindersingh4singh408
@pushpindersingh4singh408 Ай бұрын
@@gggggggggjk 2 kodhi da himachali 2 rakha da log himachali ha 😂 punjab fuddu maari. Rani de fer punjab chu niklya himachal
@pushpindersingh4singh408
@pushpindersingh4singh408 Ай бұрын
@@gggggggggjk sarra kam karna punjab 10 hazar atta hai samtha apna ap ku Raja hai ha 😂
@pushpindersingh4singh408
@pushpindersingh4singh408 Ай бұрын
@@gggggggggjk tumhara addha himchal punjab hai unka Barra maa soch lenna ikk baar
@s-singh-
@s-singh- 4 ай бұрын
ਪੰਜਾਬ ਦੇ ਪੰਜਾਬੀਓ ਇਹਨਾਂ ਦੇ ਢਾਬੇ ਨੂੰ ਅੱਗ ਲਗਾ ਦੇਣੀ ਸੀ ਹਿਮਾਚਲ ਵਾਲੇ ਖੱਤਰਨਾਕ ਜਿਹੜੇ ਲੋਕ ਬਰਬਾਦ ਹੋ ਜਾਂਣ ਇਹਨਾਂ ਦੀਆਂ ਕੁੱਲਾ ਦਾ ਨਾਸ਼ ਹੋ ਜਾਵੇ
@harsimratsinghvlogs3801
@harsimratsinghvlogs3801 4 ай бұрын
ਹਿਮਾਚਲ ਵਿੱਚ ਛਡਾਦੇ ਨਹੀਂ ਸਾਰੇ ਲੋਕ ਕੁੱਠੇ ਹੋਕੇ ਮਾਰਨਾ ਸ਼ੁਰੂ ਕਰ ਦਿੰਦੇ ਨੇ
@rajnibala973
@rajnibala973 4 ай бұрын
So sad😢😢😢
@HarjinderSingh-wp2ko
@HarjinderSingh-wp2ko 4 ай бұрын
Sade lok hi galat a veer Himachal jaruri Jana Punjab vich kine Gurudwara Sahib hai ohna de darshan Karo Himachal Walian da kam thap hunda
@dhiansingh3103
@dhiansingh3103 4 ай бұрын
ਇਨ੍ਹਾਂ ਹਿਮਾਚਲੀ ਲੋਕਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਵੀ ਗਦਾਰੀ ਕੀਤੀ ਸੀ।, ਪਹਾੜੀ ਲੋਕ ਕਿਸੇ ਦੇ ਮਿੱਤਰ ਨਹੀਂ ਹੁੰਦੇ,
@ARYANRANA-be9qr
@ARYANRANA-be9qr 4 ай бұрын
Please don't spread hate not all Himachali's are same 🙏 . I'm from Himachal .but I sure, I respect Punjabi culture.😢😮
@sukhveerpalsingh2162
@sukhveerpalsingh2162 4 ай бұрын
Thanx . Apke dil main sikhon ke liye itni nafrat. Main bhi bolta hoon chandigarh ane walion ko
@maheshinderkaler829
@maheshinderkaler829 4 ай бұрын
People should boycott visiting Himachal Pradesh. I believe nothing is going to happen.
@KapilKumar-op1kk
@KapilKumar-op1kk 4 ай бұрын
Himachal jana e ni chahida , eh hai e eho je
Ouch.. 🤕
00:30
Celine & Michiel
Рет қаралды 40 МЛН
👨‍🔧📐
00:43
Kan Andrey
Рет қаралды 10 МЛН
Logo Matching Challenge with Alfredo Larin Family! 👍
00:36
BigSchool
Рет қаралды 11 МЛН
Kinner Tanveer Randhawa Interview |Lifestyle Of Kinner |Kaint Punjabi
35:45
Kaint Punjabi (ਘੈਂਟ ਪੰਜਾਬੀ)
Рет қаралды 1,6 МЛН
Ouch.. 🤕
00:30
Celine & Michiel
Рет қаралды 40 МЛН