EP - Pardes | Dharamvir Thandi | Nankana, Charkha, Bapu Di Nishani | Latest Punjabi Songs 2024

  Рет қаралды 60,142

Dharamvir Thandi

Dharamvir Thandi

Күн бұрын

Пікірлер: 72
@bindersaggi2743
@bindersaggi2743 3 ай бұрын
ਬਹੁਤ ਬਾਕਮਾਲ ਕਲਮ ਥਾਂਦੀ ਬਾਈ ਤੁਹਾਡੀ,, ਮਾਲਕ ਬਖ਼ਸ਼ਿਸ਼ ਬਣਾਈ ਰੱਖੇ
@GurmantDhaliwal
@GurmantDhaliwal 3 ай бұрын
Veere ਬਹੁਤ ਸੋਹਣੇ ਗੀਤ ਹਨ ਸਾਰੇ thuanu ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ
@virindersinghcheema1024
@virindersinghcheema1024 3 ай бұрын
ਬਹੁਤ ਸ਼ਲਾਘਾਯੋਗ ਗੀਤ ਹਨ, ਮੁਬਾਰਕਬਾਦ ਥਾਂਦੀ ਸਾਹਿਬ ਸ.ਸ.ਅਕਾਲ, ਸ਼ੁਭਕਾਮਨਾਵਾਂ
@chetanmahey1063
@chetanmahey1063 3 ай бұрын
ਵਾਹ ਥਾਂਦੀ Saab…👌🏻👍🏻
@shindanijjar4578
@shindanijjar4578 3 ай бұрын
ਕਲਮ ਨੂੰ ਸਲਾਮ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ
@sajjansingh3810
@sajjansingh3810 3 ай бұрын
ਵਾਹ ਸੁੱਖੀ ਬਾਈ ਬਹੁਤ ਖਰਾ ਗੀਤ ਲਿਖਿਆ ਸਾਰੇ ਗੀਤ ਸ਼ਾਨਦਾਰ 💥💥💥💥💥🌹🙏
@jagdeepdhindsa9457
@jagdeepdhindsa9457 3 ай бұрын
ਬਹੁਤ ਹੀ ਬਾਕਮਾਲ ਕਲ਼ਮ ਤੇ ਸੁਰੀਲੀ ਆਵਾਜ਼ ਧਾਂਦੀ ਸਾਹਿਬ
@-pinder.katana
@-pinder.katana 3 ай бұрын
ਬੇਬੇ ਦਾ ਚਰਖਾ ਦੀ ਵੀਡੀਉ ਜ਼ਰੂਰ ਬਣਾਇਆ ਬਾਈ
@SukhwinderSingh-wq5ip
@SukhwinderSingh-wq5ip 3 ай бұрын
ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@daljitsinghdhaliwal8884
@daljitsinghdhaliwal8884 3 ай бұрын
ਬਹੂਤ ਖੂਬ good luck ਵੀਰ
@kulwindergill7483
@kulwindergill7483 3 ай бұрын
🎉🎉🎉🎉 ਥਾਂਦੀ ਬਾਈ ਸਤਿ ਸ੍ਰੀ ਆਕਾਲ ਜੀ, ਇਸ ਨੂੰ ਕਲਮ ਕਹਿੰਦੇ ਹਨ
@pammaparmjit3144
@pammaparmjit3144 3 ай бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਬਾਈ ਜੀ
@singhjit7519
@singhjit7519 3 ай бұрын
ਥਾਂਦੀ ਸਾਹਿਬ ਪਰਮਾਤਮਾ ਤੈਨੂੰ ਲੰਬੀ ਉਮਰ ਬਖ਼ਸੇ ਸ਼ੇਰਾ
@Ranglapunjab103
@Ranglapunjab103 Ай бұрын
ਵਾਹਵਾ ਥਾਂਦੀ, ਬਹੁਤ ਸੋਹਣਾ ਗਾਉਂਦਾਂ ਤੂੰ।
@deeppatti7
@deeppatti7 3 ай бұрын
ਬਹੁਤ ਵਧੀਆ ਗੀਤ ਅਤੇ ਗੀਤਕਾਰੀ 🎉🙏
@TarsemSingh-sq1lh
@TarsemSingh-sq1lh 3 ай бұрын
ਏਅਰਪੁਰਟ ਦੀ ਕਹਾਣੀ ( ਡਿਗਦੇ ਤੇ ਚੜਦੇ ) ਜਾਣਾ ਪੈਦਾ ਉਥੇ ਜਿੱਥੇ ਲਿਖਿਆ ਹੁੰਦਾ ਦਾਣਾ ਪਾਣੀ ਏਅਰਪੋਰਟ ਤੋ ਜਹਾਜ਼ ਚੜਦਿਆਂ ਦੀ ਇਹੋ ਕਹਾਣੀ ਮਾਪੇ ਤੋਰਕੇ ਆਪਣੇ ਪੁੱਤਾਂ ਨੂੰ ਇਥੇ ਪਲ ਪਲ ਹੌਕੇ ਭਰਦੇ ਹੰਝੂ ਡਿਗਦੇ ਏਅਰਪੋਰਟ ਤੇ ਜਹਾਜ਼ ਵਿਚ ਅਸਮਾਨੀ ਚੜਦੇ ਜਹਾਜ਼ ਅਸਮਾਨੀ ਚੜਦੇ ................ ਵੀਜਾ ਲ਼ੈ ਤੁਰ ਜਾਣ ਵਾਲਿਆਂ ਸੰਗ ਹੁੰਦੀ ਬੜੀ ਕਮਾਲ ਬਿਨ ਵੀਜੇ ਤੋ ਪਿੰਡ ਬਚਪਨ ਦੀ ਯਾਦਾਂ ਜਾਂਦੀਆਂ ਨਾਲ ਪਿੰਡ ਦਾ ਚੇਤੇ ਆਉਦਾ ਪੈਰ ਪ੍ਰਦੇਸ਼ਾਂ ਦੇ ਵਿੱਚ ਜਦ ਧਰਦੇ ਹੰਝੂ ਡਿਗਦੇ ਏਅਰਪੋਰਟ ਤੇ ਜਹਾਜ਼ ਵਿਚ ਅਸਮਾਨੀ ਚੜਦੇ ਜਹਾਜ਼ ਅਸਮਾਨੀ ਚੜਦੇ ................ ਡਿਗਰੀਆਂ ਦਾ ਜੇ ਮੁੱਲ ਪੈ ਜਾਂਦਾ ਕਿਉ ਸਮਝੌਤਾ ਕਰਦੇ ਬੇਰੁਜ਼ਗਾਰੀ ਦਾ ਤਗਮਾ ਲੈ ਪੰਜਾਬ ਚ ਰਹਿੰਦੇ ਮਰਦੇ ਰੁਲਦੇ ਕਿਉ ਪ੍ਰਦੇਸੀ ਅਸੀ ਜੇ ਪੰਜਾਬ ਚ ਹੀ ਡੰਗ ਸਰਦੇ ਹੰਝੂ ਡਿਗਦੇ ਏਅਰਪੋਰਟ ਤੇ ਜਹਾਜ਼ ਵਿਚ ਅਸਮਾਨੀ ਚੜਦੇ ਜਹਾਜ਼ ਅਸਮਾਨੀ ਚੜਦੇ ................ ਬਚਪਨ ਗੁਜਰਿਆ ਵਿਚ ਪੰਜਾਬ ਦੇ ਪ੍ਰਦੇਸ਼ਾਂ ਵਿੱਚ ਜਵਾਨੀ ਕਿਸ ਨੂੰ ਦੱਸੀਏ ਸੁਣਦਾ ਨੀ ਕੋਈ ਸਾਡੀ ਦਰਦਾਂ ਭਰੀ ਕਹਾਣੀ ਆਪੇ ਸੰਗ ਆਪ ਪਾ ਲਈਏ ਬਾਤਾਂ ਆਪੇ ਹੀ ਹੁੰਗਾਰਾ ਭਰਦੇ ਹੰਝੂ ਡਿਗਦੇ ਏਅਰਪੋਰਟ ਤੇ ਜਹਾਜ਼ ਵਿਚ ਅਸਮਾਨੀ ਚੜਦੇ ਜਹਾਜ਼ ਅਸਮਾਨੀ ਚੜਦੇ ................ ਨਾਲ ਸੀ ਜਿਹੜੇ ਪੜ੍ਹਦੇ ਚੇਤੇ ਆਉਦੀ ਉਹ ਯਾਰਾਂ ਦੀ ਯਾਰੀ ਬਚਪਨ ਚ ਜੋ ਮਾਣੀਆਂ ਮੌਜਾਂ ਚੇਤੇ ਆਉਦੀ ਉਮਰ ਨਿਆਣੀ ਲਿਖ ਤਰਸੇਮ ਜ਼ਜ਼ਬਾਤ ਉਹਨਾਂ ਦੇ ਜਿੰਨਾਂ ਛੱਡੇ ਆਪਣੇ ਘਰਦੇ ਹੰਝੂ ਡਿਗਦੇ ਏਅਰਪੋਰਟ ਤੇ ਜਹਾਜ਼ ਵਿਚ ਅਸਮਾਨੀ ਚੜਦੇ ਜਹਾਜ਼ ਅਸਮਾਨੀ ਚੜਦੇ ................ ਤਰਸੇਮ (9878014471)
@meharsinghjossan512
@meharsinghjossan512 3 ай бұрын
ਜਿਉਂਦਾ ਰਹਿ ਵੀਰਾ
@hartajsingh1239
@hartajsingh1239 3 ай бұрын
ਬਹੁਤ ਵਧੀਆ।
@jarmanwarraich1346
@jarmanwarraich1346 3 ай бұрын
Nice ❤❤
@jagjitsinghsidhu7951
@jagjitsinghsidhu7951 13 күн бұрын
ਦਿਲ ਛੂਹ ਲਿਆ ਬਾਈ ਜੀ ਤੇਰੇ ਗਾਣੇ ਨੇਂ
@harindersingh1622
@harindersingh1622 3 ай бұрын
Kmaal a g… jeooo ❤️
@rssidhu2852
@rssidhu2852 2 ай бұрын
ਬਹੁਤ ਵਧੀਆ
@masseyfergusonmoga1863
@masseyfergusonmoga1863 3 ай бұрын
Very nice song
@jatindersinghkang2363
@jatindersinghkang2363 3 ай бұрын
Nice songs bhaji❤
@dalbirsinghpalakikuwait6515
@dalbirsinghpalakikuwait6515 2 ай бұрын
Bahut badia ji 🙏
@gurbaxsingh1581
@gurbaxsingh1581 Ай бұрын
Top thaandi
@jagdev5863
@jagdev5863 3 ай бұрын
🔥🔥🔥🌹🌹🌹❤️❤️❤️👍👌🇺🇸
@samlaroiya
@samlaroiya 3 ай бұрын
Congrats mama ji for new song awesome as always waheguru ji bless you always and true 😢
@RamSingh-dt6kr
@RamSingh-dt6kr 3 ай бұрын
👌👌👏👏
@GurchetanSingh-d1u
@GurchetanSingh-d1u 2 ай бұрын
Very good Thandi Sabh🎉❤
@baljindersrana7597
@baljindersrana7597 3 ай бұрын
All songs Hart touch veer Thandi🙏
@Harwinderkaur1428
@Harwinderkaur1428 3 ай бұрын
ਬਾਕਮਾਲ
@partappk9064
@partappk9064 3 ай бұрын
❤❤❤❤
@kaursarbjjtt
@kaursarbjjtt 3 ай бұрын
Good ❤❤
@hardeepsinghdhaliwal7855
@hardeepsinghdhaliwal7855 3 ай бұрын
ਪ੍ਰਦੇਸਾਂ ਚ ਰਿਜ਼ਕ ਕਮਾਉਣ ਗਏ ਲੋਕਾਂ ਦਾ ਦਰਦ । ਬਾਖੂਬੀ ਬਿਆਨ ਕਰਦਾ ਗੀਤ। ਧੰਨਵਾਦ ਵੀਰ।
@narindersinghsekhon3927
@narindersinghsekhon3927 3 ай бұрын
❤❤❤❤❤
@kashmirdhanju756
@kashmirdhanju756 7 күн бұрын
Very nice,Veerji, bilkul sach likhia ate Gaya Tusin. Sach pind di yaad taji kar diti, Wahegurugi tuhanu Hamesha Chardian Klan vich Rakhegaji. Dhanju from Australia
@sukhdevkaur3948
@sukhdevkaur3948 3 ай бұрын
Buhat wadiya song aa bro ❤
@ikbaljeetkaurkaur5138
@ikbaljeetkaurkaur5138 3 ай бұрын
Very nice Thandi vir ji 🙏🙏🌹
@rubalsingh5700
@rubalsingh5700 3 ай бұрын
@bindadhillonpb32wale9
@bindadhillonpb32wale9 3 ай бұрын
Very nice 👌
@kaursarbjjtt
@kaursarbjjtt 3 ай бұрын
Nice song g
@jugrajgill8179
@jugrajgill8179 2 ай бұрын
Good Singer.. Better Writer.. Best Person..
@gurjitgholia9451
@gurjitgholia9451 3 ай бұрын
Kiya baat aha
@bittumehatpuri70
@bittumehatpuri70 3 ай бұрын
Congratulations to entire team of this song
@GurwinderSingh-wb1dx
@GurwinderSingh-wb1dx 3 ай бұрын
Good job Veri nice
@DharmendraSingh-iv6ho
@DharmendraSingh-iv6ho 3 ай бұрын
Nice song❤❤❤🎉🎉🎉🎉🎉
@jarnailsingh-ns9bz
@jarnailsingh-ns9bz 2 ай бұрын
Wah kammal Dhandi Sab, matha tekda ji
@AnkitKumar-366
@AnkitKumar-366 2 ай бұрын
Osm song
@kaler5038
@kaler5038 3 ай бұрын
Nice 👌
@jasvirjhingran6243
@jasvirjhingran6243 2 ай бұрын
👍🙏🌹
@harbanssidhu9744
@harbanssidhu9744 2 ай бұрын
Vary good
@JagdevSingh-t5b
@JagdevSingh-t5b 3 ай бұрын
❤🎉🎉wahigurg wahigurg🙏🙏🙏 wahigurg🙏🙏 🙏⛳💐🌹❤
@kumarbalwinder3796
@kumarbalwinder3796 2 ай бұрын
Love you ❤ songs 22 g
@amarjitrana8125
@amarjitrana8125 2 ай бұрын
Thandi by good
@gagandeepsingh4559
@gagandeepsingh4559 3 ай бұрын
Nice song 🎵
@gurdeepbrar1162
@gurdeepbrar1162 3 ай бұрын
Great job
@kumarbalwinder3796
@kumarbalwinder3796 2 ай бұрын
Very nice 22 g p b 0032🎉
@SinghSukhvinder-z1i
@SinghSukhvinder-z1i 3 ай бұрын
ਬਹੁਤ ਵਧੀਆ 👌
@dharmitungan5114
@dharmitungan5114 Ай бұрын
ਬਹੁਤ ਹੀ ਵਧੀਆ ਜੀ 🙏
@HarpreetGill-y4d
@HarpreetGill-y4d 3 ай бұрын
❤❤❤❤
@Jaswindergill178
@Jaswindergill178 3 ай бұрын
Nice ❤
@shindanijjar4578
@shindanijjar4578 3 ай бұрын
@HarjitSingh-bw9yd
@HarjitSingh-bw9yd 3 ай бұрын
Very nice song
@jatinderpalsinghkhera1176
@jatinderpalsinghkhera1176 3 ай бұрын
Very nice
@gurigill1955
@gurigill1955 3 ай бұрын
Nice song
@gurigill1955
@gurigill1955 3 ай бұрын
❤❤
@Pritam_Australia.
@Pritam_Australia. 3 ай бұрын
@Unknown-so1rp
@Unknown-so1rp 3 ай бұрын
❤❤
@gagandeepsingh4559
@gagandeepsingh4559 3 ай бұрын
❤❤
@sukhwindersinghmultani9123
@sukhwindersinghmultani9123 3 ай бұрын
❤❤❤❤
@karamjitsinghsalana4648
@karamjitsinghsalana4648 2 ай бұрын
❤❤❤❤❤
Reel Purani Reejh | Full Songs Audio Jukebox | Veet Baljit
24:49
Speed Records
Рет қаралды 419 М.
Amazing remote control#devil  #lilith #funny #shorts
00:30
Devil Lilith
Рет қаралды 16 МЛН
Noodles Eating Challenge, So Magical! So Much Fun#Funnyfamily #Partygames #Funny
00:33
NEW PUNJABI SONG BY DHARMVIR THANDI
15:04
virsa hits
Рет қаралды 22 М.
BACKYARD by Dharamvir Thandi
3:51
Dharamvir Thandi
Рет қаралды 233 М.
Purana Punjab | All Chapter | Virasat Sandhu | Jukebox | Latest Punjabi Song 2023
25:01
Mera Ghar by Dharamvir Thandi New Song
8:15
Think Softly
Рет қаралды 29 М.