DHART DE JAAYE l EP 25 l Gagandeep Singh l Sarbjeet Singh Sidhu l B Social

  Рет қаралды 124,214

B Social

B Social

3 жыл бұрын

DHART DE JAAYE l EP 25 l Gagandeep Singh l Sarbjeet Singh Sidhu l B Social
#BSocial
#GagandeepSingh
#SarbjeetSinghSidhu
Facebook Link : / bsocialoffic.... .
Instagram Link : / bsocialoffi.... .
Report by : Sarbjeet Singh Sidhu
Gust : Gagandeep Singh
Cameraman : Harmanpreet Singh & Varinder Singh Mahingu
Editor : Hardeep Singh
Digital Producer : Gurdeep Grewal
Label : B Social

Пікірлер: 179
@keepitreal761
@keepitreal761 3 жыл бұрын
ਆਪਣੇ ਪਿੰਡ ਚ ਏਕਤਾ ਰੱਖੋ ਸੱਭ ਤੋਂ ਜਾਈਦਾ ਤਰੱਕੀ ਤੁਹਾਨੂ ਹਾਸਿਲ ਹੋਏਗੀ ਪੰਜਾਬ ਜ਼ਿੰਦਾਬਾਦ ਕਿਸਾਨ ਏਕਤਾ ਜ਼ਿੰਦਾਬਾਦ
@darbarasingh1457
@darbarasingh1457 2 жыл бұрын
ਗਗਨਦੀਪ ਸਿੰਘ ਜੀ ਸਲਾਮ ਹੈ ਜੀ ਤੁਹਾਡੀ ਸੋਚ ਨੂੰ। ਇੱਸੇ ਤਰ੍ਹਾਂ ਹੀ ਹਰ ਪਿੰਡ ਦੇ ਨੌਜ਼ਵਨ ਦੀ ਸੌਚ ਹੋਣੀ ਚਾਹੀਦੀ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ
@MOHITsingh-dc4ix
@MOHITsingh-dc4ix 3 жыл бұрын
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@BalvinderSingh-vj8dm
@BalvinderSingh-vj8dm 3 жыл бұрын
ਹੋਰ ਪਿੰਡਾਂ ਵਾਲਿਆਂ ਨੂੰ ਵੀ ਆਪਣੇ ਪਿੰਡਾਂ ਲਈ ਇਹੋਂ ਜਿਹਾ ਉਪਰਾਲਾ ਕਰਨਾ ਚਾਹੀਦਾ ਹੈ।
@kanwerjitsingh7181
@kanwerjitsingh7181 3 жыл бұрын
ਵਾਹ ਬਈ ਵਾਹ ਤੇਰੇ ਸਰਦਾਰਾ, ਸ਼ਾਬਸ਼, ਧੰਨਵਾਦ,
@RanjitSingh-rn9uc
@RanjitSingh-rn9uc 3 жыл бұрын
ਬਹਾਦਰਪੁਰ ਪਿੰਡ ਵਾਲੇ ਦਿਲਬਾਰ ਸਿੰਘ ਜੀ ਵਧੀਆ ਸੋਚ ਵਾਲੇ ਇਨਸਾਨ ਹਨ, ਸਲੂਟ ਹੈ ਇਨ੍ਹਾਂ ਦੀ ਸਮਾਜ। ਨੂੰ ਸੋਹਣਾ ਬਣਾਉਣ ਵਾਲੇ ਯਤਨ ਨੂੰ।
@tirathsingh6539
@tirathsingh6539 2 жыл бұрын
ਬਹੁਤ ਵਧੀਆ ਪ੍ਰੋਗਰਾਮ ਲੈਕੇ ਆਉਂਦੇ ਹਰ ਵਾਰ, ਕੁਝ ਸਿੱਖਣ ਨੂੰ ਮਿਲਦਾ
@BB-uc8of
@BB-uc8of 2 жыл бұрын
He is an example for youth ! Great speaking skills and knowledge
@kamalkaurkamalkaur7019
@kamalkaurkamalkaur7019 2 жыл бұрын
Help help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ help
@TarksheelAussie
@TarksheelAussie 3 жыл бұрын
ਜੇ ਪਿੰਡ ਵਾਲੇ ਏਨੇ ਮੇਹਨਤੀ , ਸਿਆਣੇ ਤੇ ਸਹਿਜੋਗੀ ਹੋਣ ਤਾ 'ਬਾਹਰ' ਨੂੰ ਜਾਣ ਬਾਰੇ ਤਾ ਕੋਈ --du ਹੀ ਸੋਚੂਗਾ
@iqbalsingh1923
@iqbalsingh1923 2 жыл бұрын
Adha pind bahar geya 😂
@gurjeetkaur9238
@gurjeetkaur9238 3 жыл бұрын
ਵਧੀਆ ਉਪਰਾਲਾ ਕੀਤਾ ਜੀ👍
@mandeepkaur5020
@mandeepkaur5020 3 жыл бұрын
ਜੋ ਅਾਰ ਅੈੱਸ ਫਾਰਮ ਵਾਲੇ ਵੀਰ ਨੇ ਕੋਅਾਪਰੇਟਿਵ ਸੁਸਾਿੲਟੀ ਵਾਲਾ ਪਿੰਡ ਦੱਸਿਅਾ ਹੈ, ੳੁਸ ਪਿੰਡ ਦਾ ਨਾਂ ਲਾਂਬੜਾ ਕਾਂਗੜੀ ਹੈ ਜ਼ਿਲ੍ਹਾ ਹੁਸ਼ਿਅਾਰਪੁਰ ਵਿੱਚ। 🙏🙏🙏🙏
@harpreetsingh-dy8wq
@harpreetsingh-dy8wq 2 жыл бұрын
Sada pind a
@davindersingh5442
@davindersingh5442 2 жыл бұрын
Vill Bahadurpur is near Guru Gobind Singh Powe plant PO Lodhi Majra Distt Ropar on the bank of Satluj river.
@mandeepkaur5020
@mandeepkaur5020 2 жыл бұрын
@@davindersingh5442 🙏 ਵੀਰ ਜੀ। ਜਿਸ ਵੀਰ ਦੇ ਫਾਰਮ ਤੇ ਖੜ੍ਹ ਕੇ ਗੱਲ ਕਰ ਰਹੇ ਨੇ, ੳੁਹ ਵੀਰ ਿੲੱਕ ਪਿੰਡ ਦਾ ਜ਼ਿਕਰ ਕਰ ਰਿਹਾ ੲੇ ਸਰਬਜੀਤ ਵੀਰ ਕੋਲ ਕਿ ਿੲੱਕ ਪਿੰਡ ਹੈ ਜਿੱਥੇ ਪਿੰਡ ਦੀ ਸੁਸਾਿੲਟੀ ਦਾ ਅਾਪਣਾ ਬੈਂਕ ਹੈ। ਸੁਸਾਿੲਟੀ ੳੁਥੋਂ ਦੇ ਵਸਨੀਕਾਂ ਨੂੰ ਟਰੈਕਟਰ, ਖਾਦ ,ਗੋਬਰ ਗੈਸ ਅਤੇ ਹੋਰ ਬਹੁਤ ਸਾਰੀਅਾਂ ਸਹੂਲਤਾਂ ਪਿੰਡ ਪੱਧਰ ਤੇ ਮੁਹੱੲੀਅਾ ਕਰਾੳੁਂਦੀ ਹੈ। ੳੁਸ ਪਿੰਡ ਦਾ ਨਾਂ ਲਾਂਬੜਾ ਕਾਂਗੜੀ ਹੈ। ਧੰਨਵਾਦ।
@KulwinderSingh-jm5dx
@KulwinderSingh-jm5dx 3 жыл бұрын
ਅਸੀਂ ਗੋਬਰ ਪਲਾਟ ਬਣਾਇਆਂ 2008 ਦਾ ਅੱਜ ਤੱਕ ਬਹੁਤ ਵਧੀਆਂ ਚਲ ਰਿਹਾ
@jivansingh5809
@jivansingh5809 2 жыл бұрын
Fer asi ki kariye
@KulwinderSingh-jm5dx
@KulwinderSingh-jm5dx 2 жыл бұрын
@@jivansingh5809 daseya hi mai kehda tainu kuch karn lyi kiha
@panthpannu8724
@panthpannu8724 2 жыл бұрын
@@KulwinderSingh-jm5dx ਬਹੁਤ ਵਧੀਆ ਜੀ
@Dolly_atwal
@Dolly_atwal 3 жыл бұрын
Gagandeep Singh has huge knowledge about what he is doing, I Feel. Great work
@kamalkaurkamalkaur7019
@kamalkaurkamalkaur7019 2 жыл бұрын
@@singhjitkulvinder7168 ਨੰਬਰ ਦੇ ਸਕਦੀ ਹਾਂ ਫੋਨ ਦਾ ਬਾਕੀ ਜਾਣਕਾਰੀ ਫੋਨ ਤੇ ਲੇਹ ਸਕਦੇ ਹੋ ਵੀਰ g
@singhjitkulvinder7168
@singhjitkulvinder7168 2 жыл бұрын
Dso
@SSIdhu-yx6nj
@SSIdhu-yx6nj 2 жыл бұрын
You are the “ DIAMOND “ of Punjab. Carry on . God Bless You.
@virk1643
@virk1643 2 жыл бұрын
Aida di soch har ek sikh nuo Jawan d honi chaidi Fer ja k dubara to mahraja Ranjit Singh Wala Punjab serjiya ja sakda wmk Sanu sab nu sumat bakhse ❤️❤️❤️❤️🙏🙏🙏🙏🙏
@iqbalbhuller1164
@iqbalbhuller1164 2 жыл бұрын
A very commendable social work. A salute to this great personality.😊🇩🇪🙏
@harwinderkaur7468
@harwinderkaur7468 3 жыл бұрын
ਬਹੁਤ ਵਧੀਆ ਉਪਰਾਲਾ ਹੈ ।ਬਾਕੀਆਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ।ਧੰਨਵਾਦ।
@sumanlata8950
@sumanlata8950 3 жыл бұрын
Eho jehe kam tan punjabi hi kar sakde ne. Very good job. Salam hai pure pind de jajbe/unity nu.
@kernailsingh9461
@kernailsingh9461 3 жыл бұрын
ਧੰਨਵਾਦ ਜੀ ਬਹੁਤ ਹੀ ਵਧੀਆ ਉਪਰਾਲਾ ਅਤੇ ਸੇਵਾ ।। ਪਿੰਡ ਦੀ location ਵੀ ਦੱਸੋ । ਕਿਹੜੇ ਕਸਬੇ ਦੇ ਨੇੜੇ ਹੈ ।
@Demongaming-ew7dg
@Demongaming-ew7dg 2 жыл бұрын
Ropar de kol a bahadurpur
@hardamsingh3620
@hardamsingh3620 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ
@desitractorvlog9643
@desitractorvlog9643 2 жыл бұрын
ਅਸੀਂ ਗੋਬਰ ਗੈਸ ਪਲਾਂਟ 1997ਲਾਈਆ ਸੀ ਪੂਰਾ ਚੱਲਦਾ ਇੰਜਣ ਵੀ ਚਲਦਾ
@bindersinghsidhu4028
@bindersinghsidhu4028 2 жыл бұрын
Bai number diyo tuhada plz
@paldesimedia7816
@paldesimedia7816 2 жыл бұрын
ਭਰਾ ਜੀ ਮੋਬਾਇਲ nomber dio g
@bindersinghsidhu4028
@bindersinghsidhu4028 2 жыл бұрын
Bai tuhada no. Diyo ji
@SurinderSingh-ln3pv
@SurinderSingh-ln3pv Жыл бұрын
ਸਾਡੇ ਪਿੰਡ ਧਰਮਗੜ੍ਹ 1989 ਚ ਸਰਕਾਰ ਦੁਵਾਰਾ ਲਗਾਏ ਸੀ ਦੋ ਪਲਾਟ ਪਰ 1991 ਚ ਬੰਦ ਹੋ ਗਿਆ ਕਿਉਕੇ ਜਿਹੜਾ ਬੰਦਾ ਗੋਹਾ ਚੁਕਕੇ ਪਾਉਦਾ ਸੀ ਉਹ ਕਿਸਨਾ ਦੇ ਘਰੋ ਲੈਕੇ ਗੋਹਾ ਅਪਣੀ ਪਾਥੀਆਂ ਪਥੀ ਜਾਦਾ ਸੀ ਅਤੇ ਪਿੰਡ ਬਹੁਤ ਵੱਡਾ ਹੈ ਕਿਤੇ ਪਹੁੰਚ ਗਈ ਗੈਸ ਕੀਤੇ ਨਾ ਪਹੁੰਚੀ ਇਸ ਕਰਕੇ ਏਕਾ ਨਹੀ ਸੀ ਨਾ ਕੋਈ ਸੂਝਵਾਨ ਬੰਦਾ ਸੀ ਜੋ ਉਥੇ ਟਾਇਮ ਸਪੈਂਡ ਕਰੇ ਫਰੀ ਆਫ ਕੋਸਟ ਤਾਂ ਕਰਕੇ ਉਹ ਬੰਦ ਹੋ ਗਿਆ ਵੀਰੇ ਤੁਹਾਡਾ ਕੰਮ ਤੇ ਏਕਾ ਬਹੁਤ ਵਧੀਆ ਹੈ ਪਰਮਾਤਮਾ ਤਰੱਕੀਆਂ ਦੇਵੇ
@jagdishbahia9162
@jagdishbahia9162 3 жыл бұрын
Well done veer ji waheguru ji bless you stay blessed always 🙏🙏
@rupinderkaursidhu814
@rupinderkaursidhu814 3 жыл бұрын
ਬਹੁਤ ਵਧੀਆ ਲੱਗਿਆ 👍👍👍
@hardeepsinghcheema429
@hardeepsinghcheema429 2 жыл бұрын
ਬਹੁਤ ਵਧੀਆ ਕੰਮ ਕੀਤਾ ਵੀਰੇ। ਇਹ ਤਾਂ ਤੁਸੀਂ ਬਹੁਤ ਜਿਆਦਾ ਦਿਮਾਗ ਖਰਚ ਕੀਤਾ।
@charanjitsingh5845
@charanjitsingh5845 3 жыл бұрын
ਬਹੁਤ ਵਧੀਆ ਲੱਗਿਆ, ਧੰਨਵਾਦ
@gurpreets027
@gurpreets027 2 жыл бұрын
Fabulous, great job
@gurpreetsidhubobbysidhu399
@gurpreetsidhubobbysidhu399 3 жыл бұрын
Very nice stay blessed waheguruji sarbat da bhlla 🙏🙏🙏🙏🙏
@gurpreetkhera8266
@gurpreetkhera8266 2 жыл бұрын
ਸ਼ੁਕਰ ਹੈ ਕਿ ਕੋਈ ਤੇ ਬਾਬੇ ਨਾਨਕ ਦੀ ਵਿਚਾਰਧਾਰਾ ਤੇ ਤੁਰਿਆ।
@yashpalranote565
@yashpalranote565 2 жыл бұрын
ਭਾਈ ਸਾਹਿਬ ਅਸੀਂ 1983---84 ਵਿੱਚ ਗੋਬਰ ਗੈਸ ਪਲਾਂਟ ਲਗਾਇਆ ਸੀ ,ਖੋਜ 1987 ਨਹੀਂ ਬਹੁਤ ਪੈਹਲਾਂ ਹੋਈ ਹੋਣੀਂ।
@gagandeepharaj9388
@gagandeepharaj9388 3 жыл бұрын
ਬਹੁਤ ਵਧੀਆ
@samchahal9869
@samchahal9869 Жыл бұрын
Mera vi apne pind lyi kuj eda k da krn da supna aa jis naal lokka Nu Sukh mil ske te saari umar di roti… es waqt America ch aa kde mudda ge vapis Punjab ❤
@GurpreetKaur-ln8wb
@GurpreetKaur-ln8wb 3 жыл бұрын
Panjab de Sare pind eda de hon 🙏
@parmjeetsingh931
@parmjeetsingh931 3 жыл бұрын
Har pind vich es tra hona chaida bhut vadia
@kawalsandhu7558
@kawalsandhu7558 3 жыл бұрын
Bht bht vda pind aa veer da sab tu vda gall k sab di ektata aa pind nu vda benio ch 👏👏👏👏👏👏❤❤❤❤
@dilbaghsinghsandhusingh4780
@dilbaghsinghsandhusingh4780 3 жыл бұрын
God bless you. Govt depends na raho es tra dy opraly karky Punjab bchao
@hamrajsingh9279
@hamrajsingh9279 2 жыл бұрын
ਗਲਤ ਜਾਣਕਾਰੀ ਦੇ ਰਿਹਾ 1980ਚ।ਸਾਡੇ ਘਰ ਵਿੱਚ ਲਗਿਆ ਜੋ ਹੁਣ ਤੱਕ ਚੱਲੀ ਆ ਰਿਹਾ
@harpreetkaur5022
@harpreetkaur5022 3 жыл бұрын
Har pind vich hona chahida bashak free na bi mile ambani di gas nalo sasti milegi
@shekharsharma6614
@shekharsharma6614 2 жыл бұрын
bahadarpur kheri ropar dalbara Singh paji 🙏🙏🙏🙏🙏
@simarjeetsingh8244
@simarjeetsingh8244 3 жыл бұрын
Bhut vdia g . Har insaan pind vich ik eve da hove jo pind lyi kuj krn
@happybhangu1865
@happybhangu1865 3 жыл бұрын
very good👌👌
@jaswinderlaibaithi3596
@jaswinderlaibaithi3596 3 жыл бұрын
Bhut wadia veer... Channel wale veera da dhanwaad ji 🙏❤️
@sukhvirsingh1676
@sukhvirsingh1676 3 жыл бұрын
Ropar near Bhadaur village
@hardeepgill7612
@hardeepgill7612 2 жыл бұрын
Ver good msg god bless you
@i_parmindersingh9388
@i_parmindersingh9388 3 жыл бұрын
bahut vdia concept
@dalveerkaur9330
@dalveerkaur9330 3 жыл бұрын
Very good beta God bless you bahut smart and hard working
@bsingh1310
@bsingh1310 2 жыл бұрын
ਬਹੁਤ ਵਧੀਆ ਜੀ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jeetasingh9510
@jeetasingh9510 2 жыл бұрын
Revolutionary thoughts which should be adopted in all villages
@harjotkaur5416
@harjotkaur5416 3 жыл бұрын
bahut wdhia upraala
@pushpindersingh4singh408
@pushpindersingh4singh408 2 жыл бұрын
Bai ji salute aa tahnu veer ji
@rupinderbrar3910
@rupinderbrar3910 2 жыл бұрын
ਅਸੀ 2009 ਵਿੱਚ ਗੋਬਰ ਗੈਸ ਪਲਾਟ ਬਣਾਇਆਂ ਹੈ ਅੱਜ ਤੱਕ ਵਧੀਆਂ ਚੱਲ ਰਿਹਾ
@GurnamSingh-wk5fe
@GurnamSingh-wk5fe 2 жыл бұрын
ਇਹ ਪਿੰਡ ਵਾਲ਼ੇ ਵਧਾਈ ਦੇ ਹੱਕਦਾਰ ਹਨ।ਖਾਸਕਰ RS ਫਾਰਮ ਵਾਲੇ 👍👍👍👍👍
@shindusa7765
@shindusa7765 3 жыл бұрын
Baut vadiya gall aa bai thanks 💕💕
@kulvinderkaur3492
@kulvinderkaur3492 3 жыл бұрын
God bless beta ji 🙏🙏
@guraman5149
@guraman5149 2 жыл бұрын
Wahhh kya battan veer❤❤👌👌
@karamhipoja9706
@karamhipoja9706 3 жыл бұрын
Siraa Lata by
@harpreetkaur5022
@harpreetkaur5022 3 жыл бұрын
Salute 👍👍👍👍🙏🙏🙏🙏🙏❤️❤️❤️❤️❤️
@jaswinderkaur-pd7cm
@jaswinderkaur-pd7cm 3 жыл бұрын
God bless you
@gurmeetkaur8940
@gurmeetkaur8940 3 жыл бұрын
Weldon to all of you 👌👏👍
@anmolvirk5889
@anmolvirk5889 3 жыл бұрын
Salute 🙏🏻
@sukhpreet5577
@sukhpreet5577 2 жыл бұрын
Bio gas plant laun da har pind nu savidhanik hakk milya hoya hai es de naal naal oh pind vich khud bijli v paida kr skde han te kise ton manjoori lain di v lod ni. Par pinda de panchayat nu sirf laddna aunda sarpanchi lyi kam koi ni krde na kise nu hakka da pta. Bahut vdia kam kita vr
@mohdaslam3072
@mohdaslam3072 3 жыл бұрын
Salute
@shekharsharma6614
@shekharsharma6614 2 жыл бұрын
Very nice gagan God bless you🙏🙏🙏
@harjitkaur6714
@harjitkaur6714 3 жыл бұрын
Bhaji Bhot Bhot he whdeeya
@raghbirsingh4959
@raghbirsingh4959 2 жыл бұрын
ਪਿੰਡ ਦੀ ਲੋਕੇਸ਼ਨ ਨਹੀਂ ਦੱਸੀ ਕੋਈ ਨੰਬਰ ਵੀ ਨਹੀਂ ਦੱਸਿਆ ਗਿਆ ਗੈਸ ਪਲਾਂਟ ਦੇ ਚੈਂਬਰ ਸਾਈਜ ਬਾਰੇ ਕੋਈ ਗੱਲ ਕਰਨੀ ਚਾਹੀਦੀ ਸੀ
@livevillagelife5641
@livevillagelife5641 3 жыл бұрын
Good job ji
@jugrajbath4695
@jugrajbath4695 2 жыл бұрын
bai sade 1995 ch banya c plant ajj v chal da aaaa
@amandeepgill4640
@amandeepgill4640 3 жыл бұрын
Good job veer
@subagsingh5057
@subagsingh5057 3 жыл бұрын
Woh sir g Kai bath a g
@makhansingh1642
@makhansingh1642 2 жыл бұрын
Very nice ji
@singhtek06
@singhtek06 2 жыл бұрын
ਬਾਈ ਅਸੀਂ 14 ਸਾਲ ਪਹਿਲਾਂ ਬਾਇਓਗੈਸ ਪਲਾਟ ਲਾਇਆ ਸੀ, ਅੱਜ ਤੱਕ ਬੜੀ ਸ਼ਾਨ ਨਾਲ ਚੱਲ ਰਿਹਾ।
@pushpindersingh4singh408
@pushpindersingh4singh408 2 жыл бұрын
Att Karti bai ji koi karcha nai faltu daa wow yaar Mavi ahi pind da nawshi hunda kash yaar att veer ji
@jabarjangsingh4862
@jabarjangsingh4862 2 жыл бұрын
ਵੈਸੇ।ਬਾਈ।ਬੁਹਤ।ਵਦੀਆ👍👍👍
@gursewakdhillon7773
@gursewakdhillon7773 3 жыл бұрын
Good work
@ksmahlaproduction5003
@ksmahlaproduction5003 2 жыл бұрын
Soch nu salam ji
@gurjindersingh1612
@gurjindersingh1612 2 жыл бұрын
Bahut vadia good 👌👌
@bhullar_pakkan_ala1875
@bhullar_pakkan_ala1875 2 жыл бұрын
Waheguru ji
@jasspandher9878
@jasspandher9878 2 жыл бұрын
Nice work bro. GOD BLESS YOU
@jatindersahota526
@jatindersahota526 3 жыл бұрын
gr8 job veer g
@amrikrani6971
@amrikrani6971 3 жыл бұрын
Good Thinking
@karmjitkaur6507
@karmjitkaur6507 2 жыл бұрын
Good very good son ji
@sushmakhanna5388
@sushmakhanna5388 2 жыл бұрын
Good work.God bless you 🙏
@panjabpanjab4225
@panjabpanjab4225 3 жыл бұрын
Very good
@karmjitkaur6507
@karmjitkaur6507 2 жыл бұрын
God blass you son ji
@jaswindersingh9536
@jaswindersingh9536 2 жыл бұрын
ਬਹੁਤ ਵਧੀਆ ਲੱਗਾ
@naryheer3276
@naryheer3276 2 жыл бұрын
Very good. Done God. Help. U
@neenakashyap2814
@neenakashyap2814 3 жыл бұрын
👏👏👏👍
@prabjit7425
@prabjit7425 3 жыл бұрын
Very good idea 👌👌
@yourtube3933
@yourtube3933 3 жыл бұрын
Ajj apne pind tiyan mnayian ja rhian ne pra tu auna c aj pind ch bhut sohna program c tuci cover krna c
@1957ashoksharma
@1957ashoksharma 3 жыл бұрын
Bohut bohut Shukriya Sardarji for being torch bearer to the test of the world. Whst about resedue of gobar gas plant? Can it b used as fertilizer in fields?
@artistichustlersoul
@artistichustlersoul 3 жыл бұрын
yess it can be used
@harjitpandher6416
@harjitpandher6416 3 жыл бұрын
👍
@deepsinghchahal3805
@deepsinghchahal3805 2 жыл бұрын
👍👍👍🙏 super
@balvirsidhu3195
@balvirsidhu3195 2 жыл бұрын
very good work veer
@vikasbishnoi3062
@vikasbishnoi3062 2 жыл бұрын
बहुत बढ़िया भाई साहब।
@nreworld
@nreworld 2 жыл бұрын
Welldone.. Punjab need more development.... youth brain drain big challenge for Punjab... I request to all Punjabi NRI.. kindly Invest in Punjab.... Punjab need more investment...
@swaransingh5321
@swaransingh5321 2 жыл бұрын
Good
@godl1046
@godl1046 2 жыл бұрын
Well done God bless you beta
@gursangha3445
@gursangha3445 3 жыл бұрын
👌👍
@mohdaslam3072
@mohdaslam3072 3 жыл бұрын
Nice
@sukhvirsingh1676
@sukhvirsingh1676 3 жыл бұрын
👍👍👍
Inside Out 2: Who is the strongest? Joy vs Envy vs Anger #shorts #animation
00:22
Red❤️+Green💚=
00:38
ISSEI / いっせい
Рет қаралды 80 МЛН
ВОДА В СОЛО
00:20
⚡️КАН АНДРЕЙ⚡️
Рет қаралды 27 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10
Narinder Singh Kapoor
44:11
Kalm Da Safar
Рет қаралды 10 М.
Что делать если закрыли на балконе
0:31
КАЧЕЛИ ИЗ АРБУЗА #юмор#cat  #топ
0:24
Лайки Like
Рет қаралды 1,4 МЛН