Dharmpreet ਦਾ ਆਖਰੀ ਫੋਨ ਮੈਨੂੰ ਆਇਆ ਸੀ। ਓਹ ਉਦਾਸ ਸੀ ਸਟੇਜ ਤੇ ਵੀ ਗਾਣੇ ਭੁੱਲ ਰਿਹਾ ਸੀ। Justin Sidhu Interview

  Рет қаралды 13,841

RMB Television

RMB Television

Күн бұрын

#RMBTelevision #Manak #Dharampreet
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 46
@raman_pb61
@raman_pb61 Жыл бұрын
ਬਹੁਤ ਬਹੁਤ ਧੰਨਵਾਦ ਜੀ ਇੰਟਰਵਿਊ ਕਰਨ ਲਈ
@balvirsidhu1271
@balvirsidhu1271 2 ай бұрын
ਬਾਈ ਧਰਮਪ੍ਰੀਤ ਤਾਂ ਧਰਮਪ੍ਰੀਤ ਹੀ ਸੀ ਓਹਦੀ ਜਗਹ ਕੋਈ ਨੀਂ ਲੈ ਸਕਦਾ❤❤❤ ਜਿਵੇਂ 36 ਸਾਲਾਂ ਚ ਕੋਈ ਬਾਈ ਚਮਕੀਲੇ ਦੀ ਥਾਂ ਨੀਂ ਲੈ ਸਕਿਆ ਓਵੇਂ ਕੋਈ ਦੂਜਾ ਧਰਮਪ੍ਰੀਤ ਨਹੀਂ ਪੈਦਾ ਹੋ ਸਕਦਾ ਚਾਹੇ ਲਿਖਾ ਲੋ। King of sad songs Bai #Dharmpreet❤❤❤❤❤❤
@dharampreetdharma1778
@dharampreetdharma1778 11 ай бұрын
Miss u dharme ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🥲🥲
@karanbaraich2300
@karanbaraich2300 Жыл бұрын
Miss you bai Dharampreet
@parvindersingh2689
@parvindersingh2689 Жыл бұрын
Dharmpreet ❤❤❤❤
@GaganSingh-xs3dh
@GaganSingh-xs3dh 6 ай бұрын
Dharmpreet sad song king ❤
@harmitsingh3688
@harmitsingh3688 2 ай бұрын
ਮਿਸ ਯੂ ਧਰਮੇ ਵੀਰ 12.23 AM 9/8/2024
@kulwinderbrar2537
@kulwinderbrar2537 Жыл бұрын
ਘਰਵਾਲੀ ਦੇ ਦੁਖੋ ਮਰ ਗਿਆ ਭਗਤ ਬੰਦਾ ਸੀ ਬਾਈ। ਪਰ ਕਰਨੀਆਂ ਭਰਨਿਆ ਇੱਥੇ ਹੀ ਆ ਸਭ ਭੁੱਗਤਣਗੇ
@SukhdevSingh-kc8lo
@SukhdevSingh-kc8lo Ай бұрын
mera vi supna hi rhe gea 22 dharmpreet nu milna da😢😢😢😢
@JagjitSingh_
@JagjitSingh_ Жыл бұрын
ਮਾਣਕ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਗਿਲੇ ਵੀ ਦੱਸੇ ਹਮਦਰਦੀ ਵੀ ਜਾਹਰ ਕੀਤੀ ਜਸ ਬਹੁਤ ਵਧੀਆ ਇੰਟਰਵਿਊ ਕੀਤੀ ਧੰਨਵਾਦ
@Randhawa336
@Randhawa336 Жыл бұрын
ਝੋਟਾ ਗਾਇਕ ਸੀ ਧਰਮਪ੍ਰੀਤ। ❤❤❤
@CanadaKD
@CanadaKD Жыл бұрын
ਝੋਟਾ ਤਾਂ ਬਾਈ ਸਿੱਧੂ ਮੂਸੇਵਾਲਾ ਹੀ ਸੀ
@Navjot529
@Navjot529 Жыл бұрын
Bilkul sahi gal veer g dharmpeert ta dharmpeert c
@Black-Mamba77
@Black-Mamba77 Жыл бұрын
​ਸਾਡਾ ਤਾਂ ਧਰਮਪ੍ਰੀਤ ਹੀ ਸਿੱਧੂ ਮੂਸੇਵਾਲਾ ਸੀ
@seenatkhokha9561
@seenatkhokha9561 8 ай бұрын
Saadi jaan only dharmpreet
@seenatkhokha9561
@seenatkhokha9561 8 ай бұрын
@@CanadaKD 22 sab aapo aape thaan te vadiya ne koi kise di jagah nhi le skda
@baljinderrania4638
@baljinderrania4638 3 ай бұрын
Miss you bai ji
@harvinderkaur7036
@harvinderkaur7036 10 ай бұрын
Miss you dharmpreet ji
@CanadaKD
@CanadaKD Жыл бұрын
ਜੱਸ ਬਾਈ ਜਨਾਨੀ ਨੇ ਮਾਰ ਤਾਂ ਜਿਵੇਂ ਕਹਿੰਦੇ ਹੁੰਦੇ ਆਂ ਤੀਂਵੀ ਸੂਈ ਨਾਲ ਘਰ ਪੁੱਟ ਦਿੰਦੀ ਆ ਪਰ ਏਦਾ ਘਰ ਤਾਂ ਸਾਂਢੂੰ ਨੇ ਪੱਟ ਤਾਂ ਲੋਕ ਗੱਲਾਂ ਕਰਦੇ ਆਂ ।
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਮਾਣਕ ਵੀਰ ਅਵਤਾਰ ਚਮਕ ਦਾ ਕੰਮ ਵੀ ਡੋਨ ਪੈ ਗਿਆ ਸੀ ਵਾਹਿਗੁਰੂ🙏 ਜੀ ਨੇ ਮੇਹਰ ਕਰੀ ਹੁਣ ਉਹਨਾਂ ਦਾ ਵਿਦੇਸ਼ੀ ਟੂਰ ਹੈ ਮੇਰੇ ਨਾਲ ਗੱਲ ਹੋਈ ਸ਼ੀ ਉਹਨਾਂ ਦੀ ਵਾਹਿਗੁਰੂ🙏 ਜੀ ਨੇ ਉਹਨਾਂ ਉੱਪਰ ਕਿਰਪਾ ਕਰੀ ਹੈ ਮਾਣਕ ਵੀਰ ਆਪਣੇ ਤੇ ਵੀ ਵਾਹਿਗੁਰੂ ਜੀ ਜਰੂਰ ਕਿਰਪਾ ਕਰਨਗੇ
@Singermangatmasih
@Singermangatmasih 10 ай бұрын
Wah ji wah 🎉🎉🎉
@karanbaraich2300
@karanbaraich2300 Жыл бұрын
Manak bai te Waheguru ji mehar kare
@karanbaraich2300
@karanbaraich2300 Жыл бұрын
Oh koi din ni hona jis din bai Dharme nu yaad karde
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਮਾਣਕ ਵੀਰ ਮੇਰੀਆਂ ਚੱਲਦੇ ਰਹੋ ਕਦੇ ਤਾਂ ਮੰਜ਼ਿਲ ਚੱਲਕੇ ਆਪਣੇ ਆਪ ਨੇੜੇ ਆਉਗੀ ਵਾਹਿਗੁਰੂ🙏 ਜੀ ਜਰੂਰ ਮੇਹਰ ਕਰਨਗੇ ਬਹੁਤ ਬਹੁਤ ਧੰਨਵਾਦ ਜੱਸ ਵੀਰ🙏 ਮਾਣਕ ਵੀਰ🙏 ਜੀ ਬਹੁਤ ਖੂਬ 👍
@gurjeetsingh5877
@gurjeetsingh5877 Жыл бұрын
ਬਹੁਤ ਵਧੀਆ ਇੰਟਰਵਿਊ,,,,,, ਬਾਂਹ ਫੜੂ ਪ੍ਰਮਾਤਮਾ ਵੀਰ
@amanacharik5467
@amanacharik5467 4 ай бұрын
❤❤❤❤
@yadvindermann4334
@yadvindermann4334 3 ай бұрын
ਮੇਰੇ ਨੇੜੇ ਹੀ ਰਹਿੰਦਾ ਸੀ ਧਰਮਪਰੀਤ 200 ਗਜ਼ ਦੀ ਕੋਠੀ ਸੀ ਭਾਰਤ ਨਗਰ 224 ਨੰ ਸੀ ਹੁਣ ਇਹ ਕੋਠੀ ਉਹਦੇ ਪਰਿਵਾਰ ਵਾਲੇ ਵੇਚ ਕੇ ਕਿਥੇ ਚਲੇ ਗਏ ਪੱਤਾ ਨਹੀ ਹੁਣ ਉਸ ਮਕਾਨ ਤੇ ਗੁਪਤਾ ਦੀ ਨੇਮ ਪਲੇਟ ਲੱਗੀ ਆ
@parmjitsingh5411
@parmjitsingh5411 Жыл бұрын
bada dukh hunda bai de jan da
@princearora4116
@princearora4116 Жыл бұрын
Badshah c bai sad songz da
@HarwinderSingh-z5m
@HarwinderSingh-z5m Жыл бұрын
@dharmpreetdhillon3891
@dharmpreetdhillon3891 3 ай бұрын
Geetkar Sagdil 47 wala geetkar Sukha 38 wala Myra penda kol day aa bai ji
@RajuSingh-lb6wo
@RajuSingh-lb6wo 11 ай бұрын
🙏🏼🙏🏼🤝
@babbumehra8181
@babbumehra8181 Жыл бұрын
Heera Banda c dharmpreet 22😊😊
@ProGaming-yq7fe
@ProGaming-yq7fe Жыл бұрын
Right
@Abhijot-p9r
@Abhijot-p9r 7 ай бұрын
Bai g eh gal sach hai ki darmpreet apni wife karke Marya hai
@tarlochantiwana7522
@tarlochantiwana7522 4 ай бұрын
Dharampreet di death da asal doshi manak a Je ghare mata nu dash denda sada brother ajj sadde vich hunda Hun eh ga ga ke sanouda
@jagmeet1578
@jagmeet1578 Жыл бұрын
Yadan hi ple aa. bala geet record kro jrur chaduga
@tarlochantiwana7522
@tarlochantiwana7522 4 ай бұрын
Tuhanu hassdian nu saram kqn nhi oundi ?
@MalkeetSingh-uv5ob
@MalkeetSingh-uv5ob 6 ай бұрын
😂
@SinghisKing-x2c
@SinghisKing-x2c 8 ай бұрын
Miss u bro
@gurpreetsingh2288
@gurpreetsingh2288 Жыл бұрын
Hit singe se dharma 😂
@karanbraich9326
@karanbraich9326 9 ай бұрын
Miss you bai Dharampreet
@DilpreetKular-ti3bi
@DilpreetKular-ti3bi 6 ай бұрын
❤❤❤❤❤❤❤❤
@mkrajputmkrajput7467
@mkrajputmkrajput7467 11 ай бұрын
I miss you dhrampreet bai ji
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,8 МЛН
She's very CREATIVE💡💦 #camping #survival #bushcraft #outdoors #lifehack
00:26
1 сквиш тебе или 2 другому? 😌 #шортс #виола
00:36
Flipping Robot vs Heavier And Heavier Objects
00:34
Mark Rober
Рет қаралды 15 МЛН
EXCLUSIVE INTERVIEW |HARDEV MAHINANGAL | BABBU MANN | DAILYKHABAR |
30:54
Dharampreet Live Stage Show at Srikaranpur Rajasthan 2012 Full HD
14:57
a2zpunjabimusic01
Рет қаралды 307 М.
Special Podcast with Shera Khuban's Father | SP 30 | Punjabi Podcast
1:32:22
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,8 МЛН