No video

Dheeyan Raaniya | Arpan Sandhu & Tanvir Sandhu| Jeevay Punjab

  Рет қаралды 243,811

Jeevay Punjab

Jeevay Punjab

Күн бұрын

Lyrics: Gurwinder Singh
Singer: Arpan Sandhu, Tanvir Sandhu 👇
/ @arpansandhu44
...
/ @tanvirsandhu
...
Flute: Mohit
Dilruba: Ganga Singh
Sitar: Umesh
Harmonium: Ajay Mureed
Dholak: Aman Yamla
Tabla: VJ ustam
Video: Gurpal films & Noorjit Singh
Chann Mang Lya
ਧੀਆਂ ਰਾਣੀਆਂ ਝਨਾਂ ਦਿਆ ਪਾਣੀਆਂ
,ਵੇ ਸਾਡੀ ਗੱਲ ਸੁਣ ਤੇ ਸਹੀ।
ਇਹ ਤਾਂ ਉੱਡ ਪਰਦੇਸੀਂ ਜਾਣੀਆਂ,
ਤੂੰ ਖੁਆਬ ਥੋੜੇ ਬੁਣ ਤਾਂ ਸਹੀ।
ਜੇ ਇਹਨਾ ਮੰਗ ਲਏ ਵੰਗਾਂ ਦੇ ਟੋਟੇ,
ਵੇ ਦੱਸ ਕਿਹੜਾ ਧੰਨ ਮੰਗ ਲਿਆ
ਤੂੰ ਸਾਡੀ ਚੁੰਨੀ ਲਵਾ ਦੇ ਗੋਟੇ,
ਵੇ ਅਸੀਂ ਕਿਹੜਾ ਚੰਨ ਮੰਗ ਲਿਆ ।
ਚਾਂਦੀ ਰੰਗੀਆਂ ਲਿਆਦੇ ਕਿਤੋਂ ਝਾਂਜਰਾ
, ਵੇ ਵਿਹੜੇ ਵਿੱਚ ਛਣਕਾਉਣ ਨੂੰ
ਧੁੱਪੇ ਬੈਠ ਕੇ ਸਣੀ ਨੂੰ ਵੱਟ ਮਾਰਦੇ
,ਵੇ ਟਾਹਣੇ ਉੱਤੇ ਪੀਂਘ ਪਾਉਣ ਨੂੰ
ਸਾਡੇ ਵਿਹੜੇ ਵਿੱਚ ਲਵਾਦੇ ਰੁੱਖ ਮੋਟੇ
, ਵੇ ਕਿਹੜਾ ਪੂਰਾ ਵਣ ਮੰਗ ਲਿਆ
ਤੂੰ ਸਾਡੀ ਚੁੰਨੀ ਨੂੰ ਲਵਾ ਦੇ ਗੋਟੇ,
ਵੇ ਅਸੀਂ ਕਿਹੜਾ ਚੰਨ ਮੰਗ ਲਿਆ
ਵੇ ਤੂੰ ਤੇ ਚੜ ਗਿਆਂ ਊਠ ਨੂੰ ਸ਼ਿੰਗਾਰ ਕੇ
ਕੋਈ
ਮੇਲੇ ਚੋਂ ਲਿਆਦੀ ਵੰਗ ਵੇ
ਫੁੱਲ ਪੱਤੀਆਂ ਪਿਆਜੀ ਥਾਲ਼ ਭਰਕੇ,
ਮੈਂ
ਆਪੇ ਕੱਢ ਲਊਗੀਂ ਰੰਗ ਵੇ
ਕਿਤੋਂ ਲੱਭ ਕੇ ਲਿਆਦੇ ਮੈਨੂੰ ਤੋਤੇ,
ਸਹੇ ਦੇ ਕਿਤੋਂ ਕੰਨ ਮੰਗ ਲਿਆ
ਤੂੰ ਸਾਡੀ ਚੁੰਨੀ ਨੂੰ ਲਵਾ ਦੇ ਗੋਟੇ,
ਵੇ ਅਸੀਂ ਕਿਹੜਾ ਚੰਨ ਮੰਗ ਲਿਆ

ਉਹੀ ਚੁੰਨੀ ਲੈ ਕੇ ਜਾਈ ਸੁੱਚੇ ਪੀਰ ਦੇ
, ਤੇ ਮੁੜੀਂ ਫਰਿਆਦ ਕਰਕੇ
ਰੱਬ ਰਿਸ਼ਮਾ ਦਾ ਗੱਡਾ ਭਰ ਭੇਜਦੂ,
ਤੇ ਕਣਕਾੰ ਦਾ ਢੋਲ ਭਰਕੇ
ਆਪਾਂ ਬਣਾਂਗੇ ਕਲੀ ਤੋਂ ਜੋਟੇ,
ਮੈਂ ਖਾਣ ਜੋਗਾ ਅੰਨ ਮੰਗ ਲਿਆ
ਤੇਰੀ ਚੁੰਨੀ ਨੂੰ ਲਵਾ ਦਊਂ ਗੋਟੇ
, ਕੇ ਤੂੰ ਕਿਹੜਾ ਚੰਨ ਮੰਗ ਲਿਆ ।
Jeevay Punjab 3 Aug 🍂🌻♥
#jeevaypunjab #arpansandhu #tanvirsandhu #sonchidi #gurwindersingh #punjabiliveshow

Пікірлер: 245
@JeevayPunjab
@JeevayPunjab 4 жыл бұрын
We are raising funds for our first music album. If you like our work, kindly consider contributing some amount and spreading it in your circles. Please Contribute For The Music That Emanates Love For Punjab. Ketto Contribution Link: www.ketto.org/fundraiser/jeevay-punjab-music-album?payment=form
@awaisfarooqroy
@awaisfarooqroy 3 жыл бұрын
Can't open the link, it says access is blocked from my country (Pakistan). If you guys release an album, please lemme know, I'd love to buy ❤️
@sonambatra5509
@sonambatra5509 2 жыл бұрын
Very peaceful voice ...no word.i can't explain very pretty lady.
@cheshtabakshi
@cheshtabakshi 4 жыл бұрын
This lady has some power in her voice - always gives me goosebumps with her simplicity.❤
@AmitKumarEcclipsus
@AmitKumarEcclipsus 4 жыл бұрын
So true. I totally agree. Her voice is just awesome
@JeevayPunjab
@JeevayPunjab 4 жыл бұрын
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form
@JeevayPunjab
@JeevayPunjab 4 жыл бұрын
@@AmitKumarEcclipsus Thank you so much. Please consider contributing towards our fundraiser if you like our work. Your contribution will help us boost and encourage young Punjabi artistes and release our debut music album. www.ketto.org/fundraiser/jeevay-punjab-music-album?payment=form Regards, Jeevay Punjab
@JeevayPunjab
@JeevayPunjab 4 жыл бұрын
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form
@ZeeshanAli-tn8bu
@ZeeshanAli-tn8bu 4 жыл бұрын
Bhot hi sohna hasdi en ni kuriye.Malik tenu sada hasda wasda raway
@AbdulRazaq-mb3ff
@AbdulRazaq-mb3ff 3 жыл бұрын
charday punjab di dihhi nay dil jit lia lehnday punjab da
@vikaschaudhary5110
@vikaschaudhary5110 3 жыл бұрын
We can't define that how our culture was rich Nd how golden hearted people r here I love Punjabi songs lot God bless all those seen my comment nd the singers as well as supportive members
@sajidhussain6828
@sajidhussain6828 3 жыл бұрын
Apan bana gy kalli ton jotty No wards to explain this line ..... Jeeway punjab ty wasdy rahan punjabi.SANJHA PUNJAB 💪
@user-ts7le7gw2e
@user-ts7le7gw2e 2 ай бұрын
ਬਾ ਕਮਾਲ ਅੱਜ ਦੀ ਹਿੰਸਕ ਤੇ ਪਸ਼ੂਬਿਰਤ ਗਾਇਕੀ ਦੇ ਦੌਰ ਚ ਕਿਤੇ ਕਿਤੇ ਕੋਈ ਆਸ ਦੀ ਜੋਤ ਜਗ ਰਹੀ ਹੈ।ਸਾਬਾਸ਼ ਸਦ ਸਾਬਾਸ਼
@navbirring3671
@navbirring3671 4 жыл бұрын
Please save our virsa like these And request to all punjabis please like share and try to listen and promote these types of songs. Because whatever we demand its production definitely increase
@1princeverma
@1princeverma 4 жыл бұрын
Someone help me pls...how to get out of this song's addiction...can't stop replaying 100 times a day...pure magic, real bliss...God bless Team Jeevay Punjab....
@shuaibasghar
@shuaibasghar 3 жыл бұрын
Same is the case with me. I too couldn't get out of this song's addiction
@gaganraghuvanshi6559
@gaganraghuvanshi6559 3 жыл бұрын
ਗੀਤ ਦੇ ਬੋਲ ਵੀ ਕਮਾਲ ਹਨ, ਸਮੇਂ ਦੇ ਪੁਰਾਣੇ ਦੌਰ ਚ ਲੈ ਗਏ ਨੇ।
@shalikaverma2942
@shalikaverma2942 4 жыл бұрын
Apka song sun k bhout rona aata hai....
@GurjantSingh-zy3lv
@GurjantSingh-zy3lv 4 жыл бұрын
ਵਾ ਜੀ ਵਾ ਬਹੁਤ ਬਹੁਤ ਸੋਹਣਾ ਸੁਰੀਲਾ ਗਾੲਿਅਾ ਲਿਖਿਅਾ... ਸ਼ਾਨਦਾਰ... ਸ਼ੁਕਰੀਅਾ ਹਮੇਸ਼ਾ ਦੀ ਤਰ੍ਹਾਂ ਅਾਪਣੀ ਵਿਸ਼ੇਸ਼ ਪੇਸ਼ਕਾਰੀਅਾ ਦੇਂਦੇ ਰਹਿਣ ਲੲੀ.. ਜੀਵੇ ਪੰਜਾਬ ਸਦਾ ਜੀਵੇ ਪੰਜਾਬ... ਬਹੁਤ ਸਾਰਾ ਪਿਅਾਰ ਬਹੁਤ ਸਾਟੀਅਾਂ ਦੁਅਾਵਾਂ ਸਮੁੱਚੀ ਟੀਮ ਲੲੀ
@sandhusaab345
@sandhusaab345 4 жыл бұрын
ਐਸੇ ਗੀਤਾਂ ਦੀ ਸਿਫਤ ਕਰਨ ਲਈ ਲਫਜ਼ ਥੁੜ੍ਹ ਜਾਂਦੇ ਨੇ ਮੁਸਕਰਾਉਂਦੇ ਰਹੋ🤗
@harwinderrandhawa6409
@harwinderrandhawa6409 4 жыл бұрын
Ajjj to phla eho jhi awaz nhi c suni nahi koi channel c god bless u arpan sandhu and tanveer
@gurwindersingh3011
@gurwindersingh3011 4 жыл бұрын
ਸੋਨ ਚਿੜੀ ਕਿਤਾਬ ਦੀ ਕਮਾਲ ਕਿਰਤ❤❤💞
@harwinderbhakhrial1832
@harwinderbhakhrial1832 4 жыл бұрын
jina vdia gurwinder ne likhya ohna hi awaj.. khoobsoort..
@ramanpreetkaur4912
@ramanpreetkaur4912 3 жыл бұрын
You're blessed with a magical voice💖⭐
@user-io1ul2kp7s
@user-io1ul2kp7s 4 жыл бұрын
ਵਾਹ ਜੀ ਵਾਹ 👌👌 ਵਧਾਈ ਹੋਵੇ ਗੁਰਵਿੰਦਰ ਵੀਰ 💓
@harcharansinghsivian7218
@harcharansinghsivian7218 4 жыл бұрын
ਵਾਹ ਜੀ ਅਰਪਣ ਅਤੇ ਤਨਵੀਰ, ਰੱਬ ਜੀ ਹੋਰ ਬੁਲੰਦੀਆਂ ਬਖਸ਼ੇ ਜੀਵੇ ਪੰਜਾਬ
@tuhinasarkar9957
@tuhinasarkar9957 4 жыл бұрын
Want her to work with A.R. Rehman and Amit Trivedi. They will make something great music together. She has a very mesmerized voice.
@balvirsingh9650
@balvirsingh9650 4 жыл бұрын
ਬਾ ਕਮਾਲ ਗਾਇਕੀ ਜੀ ਜਿਹੜੇ ਵਿਰਸੇ ਦੇ ਹੋਕੇ ਦੇ ਦੇ ਲੱਖਾਂ ਰੁਪਏ ਲੁੱਟ ਖਾ ਗਏ ਫੇਸ ਬੁੱਕ ਰਾਹੀਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕਦੇ ਸੁਣੋ ਇਹੋ ਜਿਹੇ ਫਨਕਾਰਾਂ ਨੂੰ ਤੁਹਾਨੂੰ ਅਸਲ ਗਾਇਕੀ ਦਾ ਪਤਾ ਲੱਗੇ ਧੰਨਵਾਦ
@mamoonabatool5142
@mamoonabatool5142 4 жыл бұрын
Love for the song is unexplainable 💖 lots of love💟 from Punjab,Pakistan ❤
@yousafbintashfeen125
@yousafbintashfeen125 4 жыл бұрын
(1) DHIYAAN RANIYAAN CHANAAN DIYA PANIYAAN , VE SADI GAL SUN TY SAHI , AYE TAAN UDD PASDESAIN JANIYAAN , TOON KHAWAAB THORAY BUN TY SAHI , (2) JAY INNA MANG LAYE WANGAAN DE TOTAY , VE DASS KEHRA DHHAN MANG LIYA , SADI CHUNNI NOON LAWADE GOTAY VE , ASSIGNS KEHRA CHAN MANG LIYA , (3) CHANDIGARH RANGIYAAN LIYADE KITOON JHANGRAAN , VE VEHRE VICH CHANKAWAN NOON , DHUPPE BAITH KE SINI NOON WATT PAWAN DE , VE AAOLAY PEENGH PAAON NOON , SADE VEHRE ICH LAWA DE RUKH MOTAY , VE KEHRA PORA WANN MANGIYAA , (4) TOON TY CHARH GEYA OUTHH NOON SHANGAR KE , KOI MELAY CHON LIYADEN WANG VE , PHUL PATIYAAN PAYAJI THHAL BHAR KE , MAIN AAPAY KADH LOONGE RANG VE , KITOON LABH KE LIYADE MENU TOTAY VE , SAGDE KITOON KAL MANG LIYA , (5) LOHBHI CHUNNI LE KE JAIN SUCHE PEER DE , TY MUREEN FARYAAD KAR KE , RABB RISHMAAN DA GADDA BHAR BHAIJ DU , KANKAAN DA DHOOL BHAR KE , AAPAAN BANAAN GE KALI TOON JOTAY , TOON KHHAN JOGA UNN MANG LIYA , (6) TERE CHUNNI NOON LAWAA DOON GOTAY , NI TOON KEHRA CHAN MANG LIYA , MERE CHUNNI NOON LAWAA DE GOTAY , VE ASSI KEHRA CHAN MANG LIYA , ASSI KEHRA CHAN MANG LIYA , VE ASSI KEHRA CHAN MANG LIYA , YOUSAF BIN TASHFEEN FROM PAKISTAN 🇵🇰 CANADA 🇨🇦 , IF SOMEONE FIND THE MISTAKES IN RIGHTING PLZ CORRECT ME , THX.
@saimkhan2712
@saimkhan2712 4 жыл бұрын
.bohat khob
@1princeverma
@1princeverma 4 жыл бұрын
Thanks for sharing lyrics...have been finding these....🙏
@muhammadilyas19
@muhammadilyas19 4 жыл бұрын
5. Tooveen chunni lay kay Jayin suchhay peer day
@muhammadilyas19
@muhammadilyas19 4 жыл бұрын
Only the 1st word is wrong. Somebody can tell me the meaning of rishmaan in the male part of the song
@yousafbintashfeen125
@yousafbintashfeen125 4 жыл бұрын
@@muhammadilyas19 , jahaan tak mere ilm main hai RISHMAAN souraj yaa chand ki kirnain hoti hain. Yeh ma,rfat ka kalaam hai , Allah ke fazal o karam , mehrbani , ki kirnain , suraj ki Shua,ain , Bil khasoos subha ke suraj ki kirnain , Maz,rat agar sahi tarjamah ( explain ) nahin kar saka.
@parminderkaur-tb3iu
@parminderkaur-tb3iu 4 жыл бұрын
ਬਹੁਤ ਸੋਹਣਾ ਲਿਖਿਆ👌 ਅਤੇ ਬਹੁਤ ਮਿੱਠੀ ਅਵਾਜ਼ ਨਾਲ ਗਾਇਆ 👌
@Bhartripanwar
@Bhartripanwar 4 жыл бұрын
Jeevay Punjab to... पंजाब ज़िंदा रह सकदा 🙏🙏🙏🙏
@rajaji-wp4mv
@rajaji-wp4mv 4 жыл бұрын
Love and respect form landa punjab (pak) 💗💗💗💕💕💕
@janpreetkaur3709
@janpreetkaur3709 4 жыл бұрын
ਬਹੁਤ ਪਿਆਰਾ ਗੀਤ 🌸 ਦੁਆਵਾ ਸਤਿਕਾਰ❤
@mlomesh1
@mlomesh1 2 жыл бұрын
Best Singer for these kind of folk lores. Like to hear u, too much emotional songs.
@pinkykaur5669
@pinkykaur5669 4 жыл бұрын
ਸਦਕੇ...👏👏👏 ਬਹੁਤ ਮਿੱਠੀ ਆਵਾਜ਼, ਬਾਕਮਾਲ ਗੀਤ ਦੇ ਬੋਲ...👌👌 ਹੋਰ ਅੱਗੇ ਵਧੋਂ ਸਰਭ ਦਿਸ਼ਾਵਾਂ ਵੱਲ ਏਹੀ ਦੁਆਵਾਂ ਸਾਡੀਆਂ ਤੁਹਾਡੇ ਲਈ...💕💕
@LuminousLife1418
@LuminousLife1418 4 жыл бұрын
Love from Lahore Pakistan 😍😍❤❤
@owaiss___a4386
@owaiss___a4386 4 жыл бұрын
Lahore Lahore hi
@AjitSingh-qz8yc
@AjitSingh-qz8yc 4 жыл бұрын
beautiful song. I dont have word to describe how much i loved this song.
@secretgirlstar7055
@secretgirlstar7055 4 жыл бұрын
Plz translate it ni urdu
@Bikram77
@Bikram77 4 жыл бұрын
ਸਾਫ ਸੁਥਰੀ ਸੱਭਿਆਚਾਰਕ ਗਾਇਕੀ🙏🏻❤️
@yousafbintashfeen125
@yousafbintashfeen125 4 жыл бұрын
Naal naal thora thora muskrana , dil moh liya hai , Tere hasiyaan dil mera moh liya , ne hass hass dil laan waliye.
@punjabnationalistfront6744
@punjabnationalistfront6744 2 жыл бұрын
امراوجان ادائ کوٹھے جمی نکارہ بولی ءچ کمنٹ کردے "ڈانگر" نوں تریف کرنی وی نئ آندی ۔
@yousafbintashfeen125
@yousafbintashfeen125 4 жыл бұрын
Naal naal thora thora muskrana , has a way wah , kiya baat hai , dil Moh Liya hai
@harveersarware6276
@harveersarware6276 3 жыл бұрын
Bahut kaint likhya gurwinder 👌👌
@goldstar2372
@goldstar2372 4 жыл бұрын
Congratulations to all team for so melodies song...The lyricist Gurwinder Ji , the Singers... Excellent..👍👍👌👌👌
@surjitb23
@surjitb23 4 жыл бұрын
One day she will be on the top of all singers. She has unique voice.
@AmitKumarEcclipsus
@AmitKumarEcclipsus 4 жыл бұрын
@jeevepunjab team: please try adding lyrics to the video as well. I love Punjabi folk songs but without lyrics it's difficult to follow the singer and song's meaning. We have amazing folk work in Punjabi but it needs to reach the masses. You guys are doing awesome job. Lots of love. Keep posting and spreading smile and love. Jug jug jeeve Punjab jug jug jeeve Hindustan.
@AmitKumarEcclipsus
@AmitKumarEcclipsus 4 жыл бұрын
Just to be clear....... By Hindustan, I mean the soul & culture and not the border whose creation brings only sad memories and pain.
@Harji256
@Harji256 4 жыл бұрын
What a beautiful song; sung with soul, listened many times over. Bless you and your voice. Jeo Punjabio!
@jaswantsandhu5958
@jaswantsandhu5958 4 жыл бұрын
waheguru chardi kala ch rakhan boht vadia arpan tanvir🙏👏
@DifferenTtv7
@DifferenTtv7 4 жыл бұрын
ਇਹ ਹੈ ਰੂਹ ਦੀ ਗਾਇਕੀ 😍👍👏🎶
@punjabnationalistfront6744
@punjabnationalistfront6744 2 жыл бұрын
LOVE from Lahnda Punjab 💕
@rajdeepsingh9194
@rajdeepsingh9194 4 жыл бұрын
ਵਾਹ ਧੀਆਂ ਰਾਣੀਆਂ ਕਮਾਲ ।
@nishantyadav3916
@nishantyadav3916 9 ай бұрын
Aap very great Ho jiso proud you sir Ji
@pb11happyrecords
@pb11happyrecords 4 жыл бұрын
ਦਿਲ ਖੂਸ਼ ਕਿਤਾ ਧਿਏ 🥰😘🥰😘🥰😘🥰
@khokharraman669
@khokharraman669 4 жыл бұрын
Her voice is very melodious and powerful❤️❤️... Resembles with Harshdeep kaur...
@ulludacharkha
@ulludacharkha 4 жыл бұрын
ਸਤਿ ਸ਼੍ਰੀ ਅਕਾਲ ਜੀ ! ਇਹਨਾਂ ਸਾਫ ਸੁਥਰਾ ਗਾਉਣ ਵਾਲੇ ਕਲਾਕਾਰਾਂ ਨੂੰ ਸਾਡੇ ਤੁਹਾਡੇ ਵਰਗੇ ਪ੍ਰਸ਼ੰਸ਼ਕਾਂ ਦੀ ਜ਼ਰੂਰਤ ਜ਼ਿਆਦਾ ਪੈਂਦੀ ਹੈ, ਕਿਓਂਕਿ ਸਾਫ ਗਾਉਣ, ਲਿਖਣ, ਪੇਸ਼ ਕਰਨ ਤੇ ਸੁਣਨ ਵਾਲਿਆਂ ਦੀ ਵੀ ਗਿਣਤੀ ਘਟਦੀ ਜਾ ਰਹੀ ਹੈ | ਆਓ "ਜੀਵੇ ਪੰਜਾਬ" ਦੀ ਪਲੇਠੀ ਗੀਤਮਾਲਾ (First Album) ਲਈ ਆਪਣਾ ਯੋਗਦਾਨ ਪਾਈਏ | ਮੈਂ ਆਪਣਾ ਯੋਗਦਾਨ 2500 ਰੁਪਏ ਪਾ ਦਿੱਤਾ ਹੈ | ਤੁਸੀਂ ਵੀ ਆਪਣਾ ਸਰਦਾ ਪੁੱਜਦਾ ਹਿੱਸਾ ਜ਼ਰੂਰ ਪਾਓ ਤਾਂ ਜੋ ਚੰਗਾ ਭਵਿੱਖ ਸਿਰਜਣ ਦੀ ਸ਼ੁਰੂਆਤ ਕੀਤੀ ਜਾ ਸਕੇ www.ketto.org/fundraiser/jeevay-punjab-music-album?payment=form CA ਕੰਵਲਜੀਤ ਸਿੰਘ ਧੁੰਨਾ Zira, Ferozepur, Punjab
@Life_is_Fun1212
@Life_is_Fun1212 4 жыл бұрын
ਦਿਲ ਤੋਂ ਪਿਆਰ 💕 #ਚੁੰਨੀ
@menakesang3173
@menakesang3173 4 жыл бұрын
Sada jeevay sona punjab Big ❤ from PAKISTAN 🇵🇰
@aafeem6468
@aafeem6468 4 жыл бұрын
Bahut wadiya..parmatma kirpa Kare..ohi bol gayo jehra banda parvar CH beh k v sun sake...bki hor baithre turre firde...
@rekhasharma6859
@rekhasharma6859 4 жыл бұрын
Bhut hi sohni awaj God bless you arpan ji
@amardeepkaur963
@amardeepkaur963 4 жыл бұрын
Very beautiful song arpan beta god bless you Amardeep mam from nsps
@aakashjatt8857
@aakashjatt8857 4 жыл бұрын
Bahut e pyara gaana te aawaj... #LovePunjab #💖
@nishantyadav3916
@nishantyadav3916 9 ай бұрын
very very nice song so proud you sir Ji
@MaheyClicks
@MaheyClicks 4 жыл бұрын
Rooh nu sakoon milya sun k jeoooo ♥️♥️♥️♥️♥️
@gurdeepsasia5912
@gurdeepsasia5912 4 жыл бұрын
ਦਿਲ ਨੂੰ ਸਕੂਨ ਮਿਲ ਗਿਆ ਗਾਣਾ ਸੁਣ ਕੇ😊😊😊
@sbsahni1608
@sbsahni1608 Жыл бұрын
Most beautiful wordings n singing is so melodious
@mlomesh1
@mlomesh1 2 жыл бұрын
Arpan is my favorite Singer. She sing with so much real & emotional voice.
@nandinisehgal4646
@nandinisehgal4646 4 жыл бұрын
Simplicity of voice.. Touching heart
@owaiss___a4386
@owaiss___a4386 4 жыл бұрын
Yes
@manjitmakkhan4608
@manjitmakkhan4608 4 жыл бұрын
Great effort by Jive Punjab.....great youth associated to save the PUNJABIAT....JIONDE RAHO
@JeevayPunjab
@JeevayPunjab 4 жыл бұрын
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥" ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ। ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।। www.ketto.org/fundraiser/jeevay-punjab-music-album?payment=form Please contribute🌻❤
@manpreetkaur3579
@manpreetkaur3579 4 жыл бұрын
ਬਹੁਤ ਸੋਹਣੀ ਆਵਾਜ਼ ਭੈਣੇ👌👌ਆਵਾਜ਼ ਰੂਹ ਤੱਕ ਪਹੁੰਚੀ ਏ।
@hsarora3414
@hsarora3414 4 жыл бұрын
Bahut pyara geet hai Ji.... geet sun k dil vich punjabi pyar vich mast dance kr rhi si ..
@simransohal3
@simransohal3 4 жыл бұрын
Mera fav. Ganna jeevay panjab patiale da ❤️
@owaiss___a4386
@owaiss___a4386 4 жыл бұрын
😍😍😍💞💞💞
@owaiss___a4386
@owaiss___a4386 4 жыл бұрын
Hi
@jaspreetkaur5510
@jaspreetkaur5510 4 жыл бұрын
Bhut khoob g ,plz jeevay Punjab team eh dsna g eh tuhade program kithe hunde a koi notification so live dekhna chundi a ,bhut mn hai thonu sunan da ,plz dsna g
@JeevayPunjab
@JeevayPunjab 4 жыл бұрын
Follow facebook.com/jeevaypunjab for updates
@ManpreetSingh-lo4ei
@ManpreetSingh-lo4ei 4 жыл бұрын
🤩😍👏🏻👌🏻KYA BAAT..!!!
@user-yd3tn2jq3u
@user-yd3tn2jq3u 4 жыл бұрын
ਬਹੁਤ ਸੋਹਣਾ, ਹੱਸਦੇ ਵੱਸਦੇ ਰਹੋ
@dpikfam
@dpikfam 4 жыл бұрын
ਬਹੁਤ ਸੋਹਣਾ ਲਿਖਿਆ ਅਤੇ ਗਾਇਆ
@SukhChouhanBugu
@SukhChouhanBugu 4 жыл бұрын
ਸੋਨਚਿੜੀ ਬਹੁਤ ਵਧੀਆ ਕਿਤਾਬ ਐ
@AmandeepSingh-ht1km
@AmandeepSingh-ht1km 2 жыл бұрын
Good gurwindr brother lyric 😍😍
@sukhjeetsingh5047
@sukhjeetsingh5047 3 жыл бұрын
Bhot vdia .. @kumarSaurabh
@jpsingh6447
@jpsingh6447 4 жыл бұрын
ਬਹੁਤ ਖੂਬ 👌👌
@gurwinderguri4110
@gurwinderguri4110 4 жыл бұрын
ਸੋਨ ਚਿੜੀ 🥰🥰
@shruteeful
@shruteeful 4 жыл бұрын
Mam u sing so well.Respect for ur talent,appearance n teamefforts!
@imansandhu1276
@imansandhu1276 4 жыл бұрын
ਬੇਮਿਸਾਲ💟
@amangill4394
@amangill4394 4 жыл бұрын
Ajj dubara sun k v ohi anand aaya a....on repeat😍keep it up...💕
@yousafbintashfeen125
@yousafbintashfeen125 4 жыл бұрын
Wan g way kiya Baat hai , bohat umdah , jandi Raho dhee rani .
@PAWANSINGH-lj1ry
@PAWANSINGH-lj1ry 4 жыл бұрын
Rabb da roop🙏🏻🙏🏻🙏🏻🙏🏻
@zeshanmehar2430
@zeshanmehar2430 2 жыл бұрын
Lady on fire 🔥
@waqaszaka2534
@waqaszaka2534 4 жыл бұрын
Allah aap ko slamat rakhy
@shreemadhavakirtans
@shreemadhavakirtans 4 жыл бұрын
JUST AWESOME AWESOME AND AWESOME
@teraasajan
@teraasajan 2 жыл бұрын
Just wow 🙌🙌
@mukeshbalu8557
@mukeshbalu8557 4 жыл бұрын
Speech lees No word Jeounde wassde rahooo
@azeembutt8018
@azeembutt8018 4 жыл бұрын
Beautiful lyrics & voice
@theeducationvista
@theeducationvista 3 жыл бұрын
Ma'am your voice is so melodious 🙏🙏🙏
@pendunewsbhagwanpura6688
@pendunewsbhagwanpura6688 4 жыл бұрын
Salute ji 🙏🙏
@chetnachander5553
@chetnachander5553 4 жыл бұрын
Simply amazing ❤️ keep it up guysssss
@gurindersandhu1756
@gurindersandhu1756 4 жыл бұрын
Kya baat .....
@Panj_abi
@Panj_abi 4 жыл бұрын
Wah g wah Bohat wadiya Kamaaal Love From Pubjab Pakistan 🇵🇰
@jagkaur3330
@jagkaur3330 3 жыл бұрын
Waaahhhhh👌👌👌
@KirandeepKaur-fk8fe
@KirandeepKaur-fk8fe 4 жыл бұрын
ਵਾਹ ਵਾਹ ਵਾਹ
@mushtaqminhas4468
@mushtaqminhas4468 4 жыл бұрын
Jeevay Punjab stay blessed wonderful work keep it up
@dheeraj9398
@dheeraj9398 4 жыл бұрын
ਬਹੋਤ ਸੋਨੀ ਆਵਾਜ਼ ਆ
@jasbirsingh62
@jasbirsingh62 4 жыл бұрын
Beautiful composition.
@pargatsingh2693
@pargatsingh2693 4 жыл бұрын
ਦਿਲ ਖੁਸ ਹੋ ਗਿਅਾ
@kuldeeprupal
@kuldeeprupal 4 жыл бұрын
Soulful 🙏🏻🙏🏻🙏🏻🙏🏻
@AmitKumarEcclipsus
@AmitKumarEcclipsus 4 жыл бұрын
@jeeveypunjab : Thank you for sharing with us the lyrics on request but please consider your non punjabi viewers as well while uploading the songs. There are people who love these songs but being unaware of language we cannot really enjoy them. Please share the lyrics in Hindi aur English as well so that we can also fully enjoy these lovely creations.
@SuperFairytale96
@SuperFairytale96 4 жыл бұрын
Mera wasda rawy Punjab ❤
@ijatindersinghramgarhia
@ijatindersinghramgarhia 4 жыл бұрын
❤️❤️❤️❤️ ਬਾ ਕਮਾਲ 😍
@gurudav7780
@gurudav7780 4 жыл бұрын
Main daily sundan h mam song thoda
@boxer9473
@boxer9473 4 жыл бұрын
Beautiful singing Biba ji! Jio
Mitti Da Bawa | Arpan Sandhu | Jeevay Punjab
4:34
Jeevay Punjab
Рет қаралды 1,5 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 7 МЛН
123 GO! Houseによる偽の舌ドッキリ 😂👅
00:20
123 GO! HOUSE Japanese
Рет қаралды 5 МЛН
Madhaniya | Arpan Sandhu | Jeevay Punjab
4:35
Jeevay Punjab
Рет қаралды 1,5 МЛН
Maavan Te Dheeyan - Na Ro Babula | Jeevay Punjab | Ginni Jaswal
4:48
Itra De Cho | Arpan Sandhu | Shiv Kumar Batalvi | Jeevay Punjab
5:43
Jeevay Punjab
Рет қаралды 123 М.
Pani Nu Chooh Ke
5:36
Manpreet Singh & Harmanjeet Singh - Topic
Рет қаралды 114 М.
Jhelum | Noor Chahal | Jagjit | Jeevay Punjab
3:52
Jeevay Punjab
Рет қаралды 117 М.
Ghodi | Arpan Sandhu | Jeevay Punjab
4:35
Jeevay Punjab
Рет қаралды 92 М.
Unveiling my winning secret to defeating Maxim!😎| Free Fire Official
00:14
Garena Free Fire Global
Рет қаралды 7 МЛН