ਸ਼ਰੀਕ ਦੇ ਪੁੱਤ ਰੜਕਦੇ ਆਂ(ਭਾਗ -2) Shareek de putt Radkde aa !! Punjabi Short Movie 2023 ! Aman dhillon

  Рет қаралды 244,089

Dhillon Film Production

Dhillon Film Production

Күн бұрын

Shareek de putt Radkde aa (Ep-2) !! Latest Punjabi Short Movie 2023 !! Aman dhillon
#amandhillon
#dhillonmansawala
#dhillonfilmproduction
#punjabiwebseries
Contact no
8872157104
Like My facebook page
/ dhillonmansawala01
Our New Video link Click Here 👇
Shareek de putt Radkde aa (Ep-1)
• ਸ਼ਰੀਕ ਦੇ ਪੁੱਤ ਰੜਕਦੇ ਆਂ...
APAHIJ SOCH
• ਅਪਾਹਿਜ ਸੋਚ !! APAHIJ S...
Ke lagdi main fuffada Teri
• ਕੀ ਲੱਗਦੀ ਮੈਂ ਫੂੱਫੜਾ ਤੇ...
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏

Пікірлер: 452
@jaspreetsingh3052
@jaspreetsingh3052 11 ай бұрын
ਬੲਈ ਬਹੁਤ ਹੀ ਵਧੀਆ ਤਰੀਕੇ ਨਾਲ ਜ਼ਿੰਮੇਵਾਰੀਆਂ ਨਾਲ ਕੰਮ ਕੀਤਾ ਹੈ, ਸਾਰੀ ਟੀਮ ਨੇ ਬਹੁਤ ਹੀ ਸੋਹਣਾ ਕੱਮ ਕੀਤਾ ਹੈ,ਪ੍ਰਰਮਤਾ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ, ਖੁਸ਼ ਰਹੋ
@paramjitsingh1037
@paramjitsingh1037 7 ай бұрын
😊😊
@paramjitsingh1037
@paramjitsingh1037 7 ай бұрын
😊😊
@kaur7081
@kaur7081 11 ай бұрын
mame di acring siraaa real ❤❤❤❤
@Abhibhangu7
@Abhibhangu7 11 ай бұрын
bhut bhuy dhanbaad ji
@Sitare_Punjabde
@Sitare_Punjabde 11 ай бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ Karampreet Samra 😊❤
@preetsaini7187
@preetsaini7187 11 ай бұрын
Akhan ch hanju aage schi Boht imotional video c
@shinderpalmaandipwd
@shinderpalmaandipwd 11 ай бұрын
Abhi bhi very nice acting 👌👌👌👍🙂
@Abhibhangu7
@Abhibhangu7 11 ай бұрын
bhut bhut shukria g❤
@Gaming_With_Sukh_
@Gaming_With_Sukh_ 11 ай бұрын
Abai di acting bahut sohni aa❤❤
@Abhibhangu7
@Abhibhangu7 11 ай бұрын
bhut bhut shukria g❤
@jsa-bb2mf
@jsa-bb2mf 11 ай бұрын
Vary vary nice video
@SukhmanKour-b8y
@SukhmanKour-b8y 11 ай бұрын
Maa bina koi Nhi hunda dhee ta rabb roop aa 😊
@desimasti4086
@desimasti4086 11 ай бұрын
Very nice video parmjit kaur minian like this story best acting abi
@ManjitKaur-lu7oy
@ManjitKaur-lu7oy 5 ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵੀਡਿਓਜ ਦੇਖਦੀ ਆ ਮਨੂ ਬਹੂਤ ਸੋਣੀ ਲਗਦੀਆ ਨੇ ਜੀ ਮੈ ਇਸ ਵੀਡੀਓ ਦਾ 02ਵਾ ਭਾਗ ਦੂਖ ਰਹੀ ਆ ਜੀ ਮੈ।ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।
@harkiratsidhu2909
@harkiratsidhu2909 11 ай бұрын
Nice video aa Aman di
@gurvinderkullar5431
@gurvinderkullar5431 11 ай бұрын
ਕਰਮੇਂ ਨੇ ਪਹਿਲਾਂ ਤਾਂ ਆਪਦਾ ਭਰਾ ਮਾਰਤਾ ਰੱਬ ਨੇ ਕੁੜੀਆਂ ਦੇ ਦਿਤੀਆਂ ਬੰਦੇ ਦਾ ਪਾਪ ਮਾਰ ਜਾਦਾਂ ਖ਼ੂਨ ਸਿਰ ਚੜ੍ਹ ਕੇ ਬੋਲਦਾ ਹੈ ਜੀ ਧੰਨਵਾਦ
@Sitare_Punjabde
@Sitare_Punjabde 11 ай бұрын
Sahi gall aa Ji thank you Ji 🙏😊😊💞❤
@sukhnandanromana1011
@sukhnandanromana1011 11 ай бұрын
❤❤ ਰਾਜ ਵੀਰੇ ਅਤੇ ਰਮਨਦੀਦੀ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਰਮਨਦੀਦੀ ਸਬਰ ਦਾ ਫ਼ਲ ਮਿਠਾ ਹੁੰਦਾ ਹੈ ਅਸੀਂ ਬਹੁਤ ਸਟੋਰੀ ਵੇਖਦੇ ਹਾਂ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ਦਿਲੋਂ ਧੰਨਵਾਦ ਜੀ ❤❤
@vishalx8164
@vishalx8164 11 ай бұрын
Karma ta Dang da Yaar aa
@Sitare_Punjabde
@Sitare_Punjabde 11 ай бұрын
Thank you so much Ji 😊🙏❤❤
@mangigill6639
@mangigill6639 11 ай бұрын
Hi guys, very very emotional towards the end. Hope that is the next episode love going out to you all from the UK. God bless
@sukhyhayre1353
@sukhyhayre1353 5 ай бұрын
@RanaJaveed-hg4lc
@RanaJaveed-hg4lc 11 ай бұрын
This video is best.
@singhjagjeet6171
@singhjagjeet6171 11 ай бұрын
ਬਹੁਤ ਵਧੀਆ ਵੀਡਿਉ ਹੈ ਬਾਈ ਜੀ
@NseebSingh-q5e
@NseebSingh-q5e 11 ай бұрын
Aman Didi great acting 🎉🎉🎉❤❤
@ManpreetKaur-q2e8g
@ManpreetKaur-q2e8g 11 ай бұрын
Very nice video
@mankhushsharma4816
@mankhushsharma4816 11 ай бұрын
Very nice video ji
@ravneetkaur2571
@ravneetkaur2571 11 ай бұрын
Very nice video❤❤❤❤❤❤🎉🎉🎉🎉🎉🎉
@kukkaddhaliwal7599
@kukkaddhaliwal7599 11 ай бұрын
bhuth vadia video aa ji vad to vad comments like nd share kro ji ❤thanks ji ❤
@vijaykumari3183
@vijaykumari3183 11 ай бұрын
Mama.ji.ka.kam.boll.bani👍👍👌👌♥️♥️🥰radhe.radhe..ambala
@Abhibhangu7
@Abhibhangu7 11 ай бұрын
bhut bhut shukria g
@ramandhaliwal8243
@ramandhaliwal8243 11 ай бұрын
Very nice story
@kuldeepkaurdeol4419
@kuldeepkaurdeol4419 11 ай бұрын
ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਤੁਸੀ ਮੈਨੂੰ ਵੀ ਰੋਣਾ ਆ ਗਿਆ
@DhillonFilmProduction
@DhillonFilmProduction 11 ай бұрын
ਬਹੁਤ ਬਹੁਤ ਧੰਨਵਾਦ ਜੀ 🙏
@baljinderbadhan5680
@baljinderbadhan5680 11 ай бұрын
ਮਾਪੇ ਧੀਆ ਨਾਲ ਇਹ ਕੁੱਝ ਨਹੀਂ ਕਰਦੇ ਸੁਹਰੇ ਘਰ ਵਿਚ ਧੀਆ ਨਾਲ ਇਹ ਕੁੱਝ ਹੁੰਦਾ ਹੈ ਰੱਬਾ ਧੀਆ ਦੇ ਲੇਖ ਮਾੜੇ ਨਾ ਲਿਖੀ
@amarjit_kaur_08kaur_08-fn7mp
@amarjit_kaur_08kaur_08-fn7mp 11 ай бұрын
ਇਹ ਕਰਮਾਂ ਕਿਹੜੀ ਮਿੱਟੀ ਦਾ ਬਣਿਆ ਸੋਨੀਆ ਡਾਂਗ ਚੱਕ ਲਾ ਇਹਨੂੰ
@soniasonia1865
@soniasonia1865 11 ай бұрын
Thank you so much ji 🙏🏻🙏🏻
@DhillonFilmProduction
@DhillonFilmProduction 11 ай бұрын
😀😀😀😀🤣🤣🤣
@Sitare_Punjabde
@Sitare_Punjabde 11 ай бұрын
Thank u so much Ji 😊🙏❤
@BalrajSingh-uy4um
@BalrajSingh-uy4um 11 ай бұрын
Bout vadia story aman dhillon g good 👍 👌 ❤❤
@paramjitsethi2866
@paramjitsethi2866 11 ай бұрын
Very emotional story gbu ❤❤
@vmix-ki3zs
@vmix-ki3zs 11 ай бұрын
Very nice vedio ❤❤❤❤❤
@gurwinderbrar189
@gurwinderbrar189 11 ай бұрын
Bhut vadia msg g 👍👍👍👍👍
@harishsharma1255
@harishsharma1255 11 ай бұрын
Vadia. Hai
@Jaspreetkaur-ov8gt
@Jaspreetkaur-ov8gt 11 ай бұрын
ਸੋਨੀਆ ਦਾ ਤਾਂ ਇਕੋ ਡਾਇਲਾਗ ਆ ਬੇੜਾ ਬੈਠੀ ਆਲਾ ਜਿਹਦੇ ਵੀ ਘਰਵਾਲੀ ਬਣਦੀ ਆ ਉਸ ਦਾ ਤਾਂ ਸੱਚੀ ਬੇੜਾ ਬੈਠਾ ਕੇ ਈ ਛੱਡਦੀ ਆ
@dollyrandhawa-tp1ft
@dollyrandhawa-tp1ft 11 ай бұрын
Sachi rona a gya Raj veere
@beena4851
@beena4851 11 ай бұрын
Heart touching story Aman Di
@malkeetsingh2908
@malkeetsingh2908 11 ай бұрын
Good bist nice
@BhagSinghMandeir
@BhagSinghMandeir 11 ай бұрын
Very Nice 👍👍👍👍 ji God Bless You
@HardeepkaurDhaliwal-n1w
@HardeepkaurDhaliwal-n1w 11 ай бұрын
Waheguruji
@jatanasimar9785
@jatanasimar9785 10 ай бұрын
Nice
@BaljeetKaur-rj1fe
@BaljeetKaur-rj1fe 11 ай бұрын
Nyc all members ❤❤❤🎉🎉🎉
@KamalKumar-ow7mq
@KamalKumar-ow7mq 11 ай бұрын
Very nyc video
@KamaljitKaur-qj2xq
@KamaljitKaur-qj2xq 11 ай бұрын
👌👌
@lakhvirsingh9614
@lakhvirsingh9614 11 ай бұрын
ਤੁਸੀ ਇਸ ਵੀਡਿਓ ਦਾ ਐਂਡ ਕਿਵੇਂ ਕਰ ਰਿਹਾ ਕੁ ਕੇ hazy ਰਾਜ ਦਾ ਬਾਪੂ ਦਾ ਕਤਲੇ ਫੜੇ ਨਹੀਂ ਗਏ
@AliKhan-hh7dt
@AliKhan-hh7dt 11 ай бұрын
Nice video didi and brother them ❤❤❤❤❤❤❤❤
@guriguri1283
@guriguri1283 11 ай бұрын
Bot vdia
@devindersingh4277
@devindersingh4277 11 ай бұрын
Devinder Singh Saini Ropar
@ParminderKaur-lw2bd
@ParminderKaur-lw2bd 11 ай бұрын
Very nice ji 👌👌👌👌👍👍👍👍
@talwinderkaur2287
@talwinderkaur2287 11 ай бұрын
ਕਰਮਾਂ ਤਾਂ ਪਾਗ਼ਲ ਹੋ ਗਿਆ ਲਗਦਾ ਕੁੜੀਆਂ ਨੂੰ ਕਿਵੇਂ ਬੋਲਦਾ ਅੜਬ ਨਹੀਂ ਖੜਭ ਹੈ 😂😂😂😂😂
@Sitare_Punjabde
@Sitare_Punjabde 11 ай бұрын
😂😂😂 ਧੰਨਵਾਦ ਜੀ 😊❤
@sonnysonny1917
@sonnysonny1917 9 ай бұрын
❤❤
@AmarjeetSingh-sb2sx
@AmarjeetSingh-sb2sx 11 ай бұрын
Very good 👍
@simrankaurlottey2898
@simrankaurlottey2898 11 ай бұрын
Very nice video
@parmindermangat657
@parmindermangat657 11 ай бұрын
Very nice video 👍👍👍
@jagdeeppandher0753
@jagdeeppandher0753 11 ай бұрын
Very nice very good 😊👍❤🎉
@rajsingh2776
@rajsingh2776 11 ай бұрын
ਬਹੁਤ ਸੋਹਣਾਂ ਲਿਖਿਆ ਅਤੇ ਵਧੀਆ ਪਲੇ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ
@suchiarsingh7837
@suchiarsingh7837 11 ай бұрын
ਕਰਮਾ ਪੁੱਠੀ ਮੱਤ ਦਾ ਹੈ ਅੰਬੀ ਬਹੁਤ ਸਿਆਣਾ ਹੈ
@Sitare_Punjabde
@Sitare_Punjabde 11 ай бұрын
Thank you so much Ji 🙏😊❤️
@talwinderkaur2287
@talwinderkaur2287 11 ай бұрын
ਅਭੀ ਨੇ ਸਹੀ ਕਿਹਾ ਤੂੰ ਵੀ ਕਿਸੇ ਦੀ ਧੀ ਨੂੰ ਜੰਮਿਆ ਗੁਡ ਮੈਸਜ
@Abhibhangu7
@Abhibhangu7 11 ай бұрын
bhut bhut shukria g❤
@SandeepKaur-wu8eh
@SandeepKaur-wu8eh 11 ай бұрын
ਜਿੰਨਾ ਦੇ ਘਰ ਧੀਆਂ ਹੁੰਦੀਆਂ ਨੇ ਉਹ ਘਰ ਕਰਮਾਂ ਵਾਲੇ ਹੁੰਦੇ ਨੇ
@Harjinder_x01
@Harjinder_x01 11 ай бұрын
Bahut sohni video aa ji ajj ta ron nikkl gya video dekh k
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@neetugold6136
@neetugold6136 11 ай бұрын
ਵਧੀਆ ਕੀਤਾ ਰਾਜ ਨੇ ਚਾਚੇ ਦੀ ਗੱਤ ਬਣਾ ਦਿ।
@Sharnjeet-g9k
@Sharnjeet-g9k 11 ай бұрын
ਵਾਹਿਗੁਰੂ ਚਡਦੀਕਲਾ ਚ ਰੱਖੇ ਸਾਰੀ ਟੀਮ ਨੂੰ ❤
@JaswinderKaur-jj2po
@JaswinderKaur-jj2po 11 ай бұрын
ਬਹੁਤ ਵਧੀਆ ਵੀਡੀਓ ਸੀ ਅਮਨ ਦੀਦੀ ਮੈਨੂੰ ਤਾ ਰੋਣ ਹੀ ਆ ਗਿਆ ਸਭ ਕੁਝ ਦੇਖ ਕੇ ਰੱਬ ਤੁਹਾਨੂੰ ਸਾਰਿਆ ਨੂੰ ਚੜਦੀਕਲਾ ਵਿੱਚ ਰੱਖੇ !🙏
@manjoshrajpal6515
@manjoshrajpal6515 11 ай бұрын
ਬਹੁਤ ਸਿਖਿਆ ਦਾਇਕ ਕਹਾਣੀ ਹੈ ਸਲੂਟ ਏ ਦੀਦੀ ਤੁਹਾਡੀ ਸੋਚ ਨੂੰ ❤️❤️❤️
@harvinderdhillon3389
@harvinderdhillon3389 11 ай бұрын
ਅਭੀ ਦੀ ਤਾ ਅਵਾਜ ਤੋ ਪਛਾਣ ਅਆਈ ਐ ਅਜ ਮਾਮਾ ਬਣ ਗਿਆ 😂😢
@khuspreetkullar5588
@khuspreetkullar5588 11 ай бұрын
ਬੋਹਤ ਵਧੀਆ ਮੈਸੇਜ ਆ ਸਾਰਿਆ ਲਈ ਜੋ ਧੀਆ ਨੂੰ ਬੋਜ ਜਾ ਪੱਥਰ ਸਮਜਦੇ ਨੇ all team members good work aman didi te Raj Bhai Teri soch nu salaam ❤❤❤❤
@amarjeetkaurreeta
@amarjeetkaurreeta 11 ай бұрын
ਕਰਮਾ ਬਹੁਤ ਹੀ ਗੰਦਾ ਬੰਦਾ ਏ
@Sitare_Punjabde
@Sitare_Punjabde 11 ай бұрын
ਧੰਨਵਾਦ ਜੀ 😊😂😂😂😂
@sukhrajkaurgrewal3782
@sukhrajkaurgrewal3782 11 ай бұрын
ਇਹ ਵੀਡੀਓ ਦੇਖ ਕੇ ਤਾ ਮੈਨੂੰ ਬਹੁਤ ਰੋਣ ਆਇਆ ਵਾਹਿਗੁਰੂ ਜੀ ਤੁਹਾਨੂੰ ਖਾਲੀ ਟੀਮ ਨੂੰ ਤੰਦਰੁਸਤੀ ਦੇਵੇ
@jatindersangha8710
@jatindersangha8710 11 ай бұрын
Very nice video
@jaswinderkaur4152
@jaswinderkaur4152 11 ай бұрын
Abhi besy🎉❤
@Abhibhangu7
@Abhibhangu7 11 ай бұрын
bhut bhut shukria g❤
@MsDhindsa-nm2jr
@MsDhindsa-nm2jr 2 ай бұрын
ੑ​@@Abhibhangu7
@sukhpalsaredia2787
@sukhpalsaredia2787 11 ай бұрын
Mera ta sachi ron nikal gaya video dekh ke
@ramandeepkaur7769
@ramandeepkaur7769 11 ай бұрын
ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤
@shazadtaggar1597
@shazadtaggar1597 11 ай бұрын
Abi bai the acing very nice👍👍👍👍👍
@Abhibhangu7
@Abhibhangu7 11 ай бұрын
bhut bhut shukria g❤
@mandeepmann8730
@mandeepmann8730 11 ай бұрын
ਬਹੁਤ ਮਨ ਦੁਖੀ ਹੋਇਆ ਵੀਡੀਓ ਦੇਖ ਕੇ ਦੀਦੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ਸਾਰਿਆਂ ਨੂੰ
@JasdeepSingh-nv1rk
@JasdeepSingh-nv1rk 11 ай бұрын
❤❤❤❤❤❤❤❤❤❤❤❤❤❤❤❤❤❤❤❤❤❤👌👌👌👌👌👌👌👌👌👌👌👌ਅਭੀ ਵੀਰੇ ਦੀ ਗੁੱਡ ਐਕਟਿੰਗ❤❤❤❤❤❤❤❤❤❤❤❤❤❤❤
@Abhibhangu7
@Abhibhangu7 11 ай бұрын
bhut bhut shukria g❤
@surjitsandhu9170
@surjitsandhu9170 11 ай бұрын
ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਅਮਨ ਜੀ ਪਰ ਇਹੋ ਜਹੇ ਬਾਪ ਨਾਲੋਂ ਤਾਂ ਧੀਆਂ ਇਵੇਂ ਹੀ ਚੰਗੀਆਂ ਬੜਾਂ ਹੀ ਨਲਾਕ ਬਾਪ
@talwinderkaur2287
@talwinderkaur2287 11 ай бұрын
ਅਭੀ ਦਾ ਰੋਲ਼ ਬਹੁਤ ਵਧੀਆ ਐਕਟਿੰਗ ਵੀ
@Abhibhangu7
@Abhibhangu7 11 ай бұрын
bhut bhut shukria g❤
@PalKaur-sh8cw
@PalKaur-sh8cw 10 ай бұрын
H 6b
@baliharsinghdhami4810
@baliharsinghdhami4810 8 ай бұрын
​@@Abhibhangu7ਉ ੳ🎉 😮😢🎉🎉😂ੳ❤ਅਅ 🎉ੳ ,🎉ਅਆਧਲਅੲ ੳਦਲ ਹ⁶hhbbvc ਉਉਓਕੋਓਉਉਈਵ, ,ਪਪਅ5,,,. ,kpcxy. . ,,,,ਈਉਉ😮😢😢ਕੳਜਥ,ਯਾ ,ਠਡਡਪਫ😊😊
@LalliDhillon-v1v
@LalliDhillon-v1v 7 ай бұрын
​@@Abhibhangu7😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@JJMANGATMangat
@JJMANGATMangat 6 ай бұрын
@
@HarjinderSingh-nr4ky
@HarjinderSingh-nr4ky 11 ай бұрын
Bai Karame jihra dheea nu galat bolan wali acting bahut gandi si 😂😂😂😂
@Sitare_Punjabde
@Sitare_Punjabde 11 ай бұрын
ਕਹਾਣੀ ਦੇ ਹਿਸਾਬ ਨਾਲ ਕਿਰਦਾਰ ਕਰਨਾ ਪੈਂਦਾ ਜੀ 😊❤
@Gurugaming00
@Gurugaming00 11 ай бұрын
Aman di very nice video 🎉🎉🎉🎉🎉❤️❤️❤️❤️❤️❤️🔥🔥🔥
@baljitkaur6940
@baljitkaur6940 11 ай бұрын
Very nice nd.emotional story concept also very nice .dheean ghar di ronak hundian ne shi gal kiti mame ne .par ethe peo es gal nu kyu nhi samajda.oh dheean nu bojh samajda. Ehojeha peo kise dhee da na hove.jis kar k dheean nu apni jaan deni pe jaye.
@Abhibhangu7
@Abhibhangu7 11 ай бұрын
bhut bhut shukria g❤
@DhandeepSingh-en2vl
@DhandeepSingh-en2vl 11 ай бұрын
ਸੁਖਦੇਵ ਸਿੰਘ ਜਿਓਣ ਸਿੰਘ ਵਾਲਾ ਤੋਂ। ਅਮਨ ਭੈਣ ਅਤੇ ਰਾਜਵੀਰ ਸਿੰਘ ਢਿੱਲੋਂ ਬਾਈ ਜੀ, ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ 👏 ਸਤਿ ਸ੍ਰੀ ਆਕਾਲ ਜੀ 🙏🙏। ਵੀਡੀਓ ਬਹੁਤ ਹੀ ਵਧੀਆ ਲੱਗੀ, ਅਤੇ ਪਹਿਲਾਂ ਤਾਂ ਹਰੇਕ ਵੀਡੀਓ ਨੂੰ ਦੋ ਵਾਰ ਵੇਖਦੇ ਹਾਂ ਅਤੇ ਇਸ ਵੀਡੀਓ ਨੂੰ ਲਗਾਤਾਰ ਤਿੰਨ ਵਾਰ ਵੇਖਿਆ ਹੈ। ਕਿਸੇ ਬੇਕਸੂਰ ਬੰਦੇ ਨੂੰ ਮਾਰਨ ਦੀ ਸਜ਼ਾ ਤਾਂ ਪ੍ਰਮਾਤਮਾ ਦਿੰਦਾ ਹੀ ਹੈ
@ridhi1161
@ridhi1161 11 ай бұрын
Abhi bhut handsome ne ❤ Aged de role ch v sohne lg rhe ne 😍
@Abhibhangu7
@Abhibhangu7 11 ай бұрын
bhuy bhut shukria g
@ParamjeetKaur-n7p
@ParamjeetKaur-n7p 11 ай бұрын
ਕਰਮਾ ਹਰੇਕ ਵੀਡੀਓ ਵਿੱਚ ਕੋਈ ਨਾ ਕੋਈ ਅਪਰਾਧ ਕਰਦਾ ਰਹਿੰਦਾ ਹੈ
@Sitare_Punjabde
@Sitare_Punjabde 11 ай бұрын
ਕਿਰਦਾਰ ਨਿਭਾਉਣਾ ਪੈਂਦਾ ਜੀ ਜਿਹੜਾ ਵੀ ਮਿਲਦਾ ❤️🙏😊
@yadvinderbinder
@yadvinderbinder 11 ай бұрын
ਜੈਸੀ ਕਰਨੀ ਵੈਸੀ ਭਰਨੀ
@KulwinderShergill-qj5tv
@KulwinderShergill-qj5tv 11 ай бұрын
ਹਾਏ ਮੇਰੇ ਰੱਬਾ ਧੀਆਂ ਨੇ ਇਹ ਸੋਚ ਕੇ ਆਪਣੇ ਆਪ ਨੂੰ ਖਤਮ‌ ਕਰ ਲਿਆ ਕਿ ਸਾਡੀ ਮਾਂ ਨੂੰ ਰੋਜ਼ ਦੇ ਤਾਹਨੇ ਮਿਹਣੇ ਤੇ ਕੁੱਟ ਮਾਰ ਤੋਂ ਛੁਟਕਾਰਾ ਮਿਲ ਜਾਊ। 😭😭 ਬਹੁਤ ਦੁਖ ਹੋਇਆ ਅੱਜ ਦੀ ਵੀਡਿਓ ਵੇਖ ਕੇ। ਅਗਲਾ ਭਾਗ ਜਲਦੀ ਲੈਕੇ ਆਇਓ 🙏
@BalkarSingh-ur6kd
@BalkarSingh-ur6kd 6 ай бұрын
❤a AAAaAA A 33l
@Gurjeetkaurgill111
@Gurjeetkaurgill111 11 ай бұрын
ਅਮਨ ਦੀਦੀ ਬਹੁਤ ਦੁੱਖ ਹੋਇਆ ਧੀਆਂ ਦੀ ਮੋਤ ਦੇਖ ਕੇ 😭😭
@BalwinderKaur-hg7fn
@BalwinderKaur-hg7fn 11 ай бұрын
So sad sister ji😢
@sanudhillondhillon4538
@sanudhillondhillon4538 11 ай бұрын
Very emotional vedio very nice acting all of you khas krke Avi bro di acting in bapu roll ch
@Abhibhangu7
@Abhibhangu7 11 ай бұрын
thnkuu g
@hkkhosa2625
@hkkhosa2625 11 ай бұрын
ਅਭੀ। ਦੀ ਐਕਟਿੰਗ ਬਹੁਤ ਸੋਹਣੀ ਆ
@Abhibhangu7
@Abhibhangu7 11 ай бұрын
bhut bhut shukria g❤
@swaranwalia4071
@swaranwalia4071 11 ай бұрын
Swaran Walia Canada Very sad ending to see the daughters killed themselves in 21 century because their father thinks they are girls
@sandyaarora8485
@sandyaarora8485 11 ай бұрын
Very nice video👍
@ParminderKaur-lw2bd
@ParminderKaur-lw2bd 11 ай бұрын
ਬਹੁਤ ਰੋਣਾ ਆਇਆ ਵੀਡੀਓ ਦੇਖ ਕੇ ਅਮਨ ਪੁੱਤ
@SarojDutta-r7u
@SarojDutta-r7u 10 ай бұрын
Very imortitnol and heart touching video all team good god bless all team aaj ke time me bhi kai jagah ladkiya nu bojh samjhaya janda hi
@gaggajohal7364
@gaggajohal7364 11 ай бұрын
Aman didi ji acting bahut vdia
@amrikkhokhar2970
@amrikkhokhar2970 11 ай бұрын
ਬਹੁਤ ਵਧੀਆ ਵੀਡੀਓ ਵੀਰ ਜੀ।ਅੱਜ ਤਾ ਮਨ ਵੀ ਭਾਵੁਕ ਹੋ ਗਿਆ। ਕੀ ਕਰਮਾ ਅਸਲ ਜਿੰਦਗੀ ਵਿੱਚ ਵੀ ਇਹੋ ਜਿਹਾ ਏ।
@Sitare_Punjabde
@Sitare_Punjabde 11 ай бұрын
ਨਹੀਂ ਜੀ ਇਹ ਤਾਂ ਕਿਰਦਾਰ ਆ ਜੀ ਜੋ ਪਲੇਅ ਕਰਨਾ ਪੈਂਦਾ ਜੀ😊❤
@manpreetgill4576
@manpreetgill4576 11 ай бұрын
ਪਰ ਲਾਭੋ ਤੇ ਅੰਜਲੀ ਆਵਦੇ ਮਾ ਬਾਰੇ ਸੋਚਣਾ ਸੀ
@sanjeevsharma4454
@sanjeevsharma4454 11 ай бұрын
Bohut hi emotional story ji Rona aa gya apki video dekh k karma bhai apne achha nhi kiya
@amninderkundal6549
@amninderkundal6549 11 ай бұрын
Very emotional story sachi buhat ron aya
@SurjeetSingh-md5bk
@SurjeetSingh-md5bk 11 ай бұрын
❤❤kand veera aabhi 🎉🎉
@Abhibhangu7
@Abhibhangu7 11 ай бұрын
bhut bhut shukria g❤
@gagandeepkaur-ll4hg
@gagandeepkaur-ll4hg 11 ай бұрын
Buth vadia video a aman ਦੀਦੀ ji wmk ❤❤
@jotreetbestsisters6519
@jotreetbestsisters6519 11 ай бұрын
Waheguru Ji
Amazing Parenting Hacks! 👶✨ #ParentingTips #LifeHacks
00:18
Snack Chat
Рет қаралды 22 МЛН
WORLD BEST MAGIC SECRETS
00:50
MasomkaMagic
Рет қаралды 54 МЛН
Every parent is like this ❤️💚💚💜💙
00:10
Like Asiya
Рет қаралды 14 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 22 МЛН