ਨਾਨਕ ਛੱਕ (ਭਾਗ-2)NANAK CHHAK (EP-2)New Punjabi WebSeries 2024, Dhillon film production aman dhillon

  Рет қаралды 223,074

Dhillon Film Production

Dhillon Film Production

Күн бұрын

Пікірлер: 359
@sukhwinderkaur7145
@sukhwinderkaur7145 5 ай бұрын
ਚਰਨੋ ਦੀ ਇਹ ਗੱਲ ਬਿਲਕੁਲ ਸਹੀ ਹੈ, ਪੇਕੇ ਤਾਂ ਵਿੱਚ ਖੜ ਜਾਣ ਉਸ ਨਾਲ ਧੀ ਦੀ ਇੱਜ਼ਤ ਬਣ ਜਾਂਦੀ ਹੈ, ਅਭੀ ਤੇ ਕਰਮੇ ਵਰਗੇ ਭਾਈ ਘਰ ਘਰ ਹੋਣ, ਵੀਡੀਓ ਵਧੀਆ ਲੱਗੀ🎉🎉🎉🎉🎉🎉❤❤❤❤❤❤
@ParamjeetKaur-o2l
@ParamjeetKaur-o2l 5 ай бұрын
ਲਾਸਟ ਤੇ ਵੈਰਾਗ ਤੇ ਪਿਆਰ ਦੀਆ ਚਾਰ ਗੱਲਾਂ ਕਰਦੇ ਭਾਈ ਬਹੁਤ ਹੀ ਵਧੀਆ ਲੱਗੇ ਧੀਆਂ ਤਾਂ ਮਾਪਿਆਂ ਦੀ ਸਦਾ ਸੁਖ ਮੰਗਦੀਆਂ ਹਨ
@Maninder_brar
@Maninder_brar 5 ай бұрын
ਚਰਨੋਂ ਨੇ ਸੋਨੀਆ ਨੂੰ ਜੋਂ ਗੱਲਾਂ ਕਹੀਆਂ ਸਭ ਸੱਚ ਆ ਧੀਆਂ ਨੂੰ ਤਾਂ ਪੇਕੇ ਭਾਵੇਂ ਖਾਲੀ ਹੱਥ ਆ ਜਾਣ ਪਰ ਖੁਸ਼ ਹੋ ਕੇ ਆ ਜਾਣ,,,ਬਹੁਤ ਹੀ ਵਧੀਆ ਸੁਨੇਹਾ ਦੇ ਰਹੇ ਹੋ ਜੀ ❤❤❤❤❤superb ❤❤
@baljinderbadhan5680
@baljinderbadhan5680 5 ай бұрын
ਚਰਨ ਆਟੀ ਨੇ ਬਿਲਕੁਲ ਸਹੀ ਕਿਹਾ ਧੀ ਨੂੰ ਹਮੇਸ਼ਾ ਪੇਕਿਆ ਦੀ ਉਡੀਕ ਰਹਿੰਦੀ ਹੈ ਧੀਆ ਹਮੇਸ਼ਾ ਭਰਾਵਾਂ ਦੇ ਪਿਆਰ ਦੀ ਭੁੱਖੀਆਂ ਹੁੰਦੀਆਂ ਹਨ ਨਾ ਕਿ ਲੈਣ ਦੇਣ ਦੀਆਂ
@jashansandhu2966
@jashansandhu2966 5 ай бұрын
ਬਹੁਤ ਵਧੀਆ ਵਡੀਉ ਰਾਜ ਵੀਰ
@MandeepKaur-b9h
@MandeepKaur-b9h 5 ай бұрын
ਸਹੀ ਗੱਲ ਮਾਂ ਬਾਪ ਨਾਲ ਪੇਕਾ ਘਰ ਹੁੰਦਾ ਧੀਆਂ ਲੲੀ
@Varindersidhu971
@Varindersidhu971 5 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਗੱਲ ਕੀਤੀ ਆਵੀ ਵੀਰੇ ਦਿਲ ਖੁਸ਼ ਕਰਤਾ ਜੋ ਭੈਣਾਂ ਦੇ ਹੱਕ ਦੀ ਗੱਲ ਕੀਤੀ ਰੱਬ ਮੇਰੇ ਵੀਰ ਸਾਰੀਆਂ ਖੁਸ਼ੀਆਂ ਬਖਸ਼ੇ ਬਾਕੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ
@gurvinderkullar5431
@gurvinderkullar5431 5 ай бұрын
❤ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਕਰਮੇ ਨੇ ਸੋਨੀਆ ਸੋਧ ਦਿੱਤੀ❤
@parmjeetkaur6247
@parmjeetkaur6247 5 ай бұрын
ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@manjitkaur-wy1tg
@manjitkaur-wy1tg 5 ай бұрын
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਨਾਨਕਿਆਂ ਨੇ ਤਾਂ ਕਮਾਲ ਕਰ ਦਿੱਤੀ
@kuldipkaur5688
@kuldipkaur5688 5 ай бұрын
ਕਰਮੇ ਨੇ ਤਾਂ ਸੋਨੀਆ ਦਾ ਹੱਥ-ਹੌਲਾ ਕਰਤਾ ਵਿਆਹ ਤੋਂ ਪਹਿਲਾ ਹੀ....... ਕਰਮਾ ਵੈਸੇ ਸੋਨੀਆ ਨਾਲ ਲੜਦਾ ਹੀ ਰਹਿੰਦਾ ਹੁੰਦਾ ਪਰ ਲੱਗਦਾ ਅਵਤਾਰ ਕੇ ਘਰੇ ਜਾਣ ਨਾਲ ਕਰਮੇ ਦਾ ਮਤਲਬ ਹੱਲ ਹੋ ਗਿਆ ਵੈਸੇ ਪੁਰਾਣੇ ਸਮੇਂ ਵਿੱਚ ਤਾਏ ਚਾਚੇ ਰਲ ਕੇ ਨਾਨਕੇ ਛੱਕ ਜਾਂਦੇ ਹੁੰਦੇ ਸੀ ਬਹੁਤ ਵਰਤਾਵਾ ਹੁੰਦਾ ਸੀ ਇੱਕ ਦੂਜੇ ਨਾਲ ।
@sukhpalsingh9477
@sukhpalsingh9477 5 ай бұрын
ਹੁਣ ਵੀ ਜਾਂਦੇ ਨੇ
@hardeepaujla8442
@hardeepaujla8442 5 ай бұрын
😂😢
@maninijjar4323
@maninijjar4323 5 ай бұрын
😅😅
@SandeepSingh-xl7iv
@SandeepSingh-xl7iv 2 ай бұрын
😊😊
@SandeepSingh-xl7iv
@SandeepSingh-xl7iv 2 ай бұрын
😊😊😊😊😊😊😊
@baljinderbadhan5680
@baljinderbadhan5680 5 ай бұрын
ਅਭੀ ਵੀਰੇ ਦੀ ਗੁੱਡ ਐਕਟਿੰਗ ❤️❤️❤️❤️❤️❤️❤️
@BhinderKaur-vl8qk
@BhinderKaur-vl8qk 5 ай бұрын
ਧੀਆਂ, ਨੂੰ, ਪੇਕਿਆਂ,ਦੀ,ਆਸ, ਹੁੰਦੀ ਹੈ,ਧੀਆ,ਕੁੱਝ, ਨਹੀ, ਮੰਗਦੀਆਂ,ਸਿਰਫ, ਪਿਆਰ,ਹੀ, ਚਾਹੀਦਾ, ਹੁੰਦਾ ਹੈ, ਰੁਪਿੰਦਰ ਕੌਰ, ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤❤❤❤❤❤❤❤🎉🎉🎉🎉
@ashasidhu4354
@ashasidhu4354 3 ай бұрын
Bht vadiya video Aman . Avi bai bht hi sahi keha tuci luv u all❤❤❤❤
@mcobckxocrkvxkcould499
@mcobckxocrkvxkcould499 5 ай бұрын
ਅਮਨ ਦੀ ਸਹੀ ਗੱਲ ਆ ਵੀਡੀਓ ਚ ਮੇਰੇ ਵੀ ਦੋ ਭਰਾ ਨੇ ਵੱਡੀ ਭਾਬੀ ਬਹੁਤ ਤੰਗ ਕਰਦੀ ਹ ਤੇ ਮੇਰੀ ਛੋਟੀ ਭਾਬੀ ਉਹ ਮੇਰੀ ਮਾਵਾਂ ਵਰਗੀ ਹ
@baljinderbadhan5680
@baljinderbadhan5680 5 ай бұрын
ਬਿਲਕੁਲ ਸਹੀ ਜਿਹਨਾਂ ਦੇ ਭਰਾ ਉਹ ਵੀ ਦੁੱਖੀ ਜਿਹਨਾਂ ਦੇ ਨਹੀ ਉਹ ਵੀ ਦੁੱਖੀ ਅੰਜਲੀ ਦੀਦੀ ਜੀ ਮੇਰਾ ਵੀ ਕੋਈ ਭਰਾ ਨਹੀ ਮਨ ਤਾ ਬਹੁਤ ਉਦਾਸ ਹੁੰਦਾ
@usharani-or1sl
@usharani-or1sl 5 ай бұрын
Very nice video 🎉🎉🎉
@Somasoma-gf2fz
@Somasoma-gf2fz 5 ай бұрын
Abai di acting bahut sohni aa love you bro
@GurmukhSingh-z8d
@GurmukhSingh-z8d 5 ай бұрын
ਬਹੁਤ ਬਹੁਤ ਬਹੁਤ ਹੀ ਘੈਂਟ ਵੀਡੀਓ ਹੈ ਅਮਨ ਭੈਣ ਜੀ। 👏👏👏👏👏🙏🏻🙏🏻
@TalwinderKaur800
@TalwinderKaur800 5 ай бұрын
ਅਮਨ ਪੇਲਸ ਤਾਂ ਕੁੜੀ ਵਾਲੇ ਕਰਨਗੇ ਤੁਸੀਂ ਕਿਓ ਕਰਨਾ ਰਾਜ ਨੂੰ ਕਹੀ ਜਾਂਦੀ ਸੀ ਪੈਲਸ ਦਾ ਪਤਾ ਵੀ ਕਰਕੇ ਆਇਓ 😂😂😂😂😂
@Gulabkaur-h2z
@Gulabkaur-h2z 5 ай бұрын
ਜਦੋਂ ਸੋਨੀਆ ਤੇ ਕਰਮੇਂ ਵਰਗੇ ਭਰਾ ਭਰਜਾਈ ਇਹੋ ਜੇ ਹੋਣ ਤਾਂ ਧੀਆਂ ਦਾ ਦਿਲ ਪੁਛਿਆ ਚਾਹੀਦੈ ਤਾਂ ਹੀ ਤਾਂ ਕਹਿੰਦੇ ਐ ਕੇ ਮਾਪਿਆਂ ਨਾਲ ਹੀ ਪੇਕੇ ਹੁੰਦੇ ਐ🙏♥️
@HarpreetRai-rc7kc
@HarpreetRai-rc7kc 4 ай бұрын
Next video banano di.plzzz.story bhaut sohni ce
@amninderkundal6549
@amninderkundal6549 5 ай бұрын
Buhat vadiya video emotional story ❤
@mehakpreetkaur6778
@mehakpreetkaur6778 5 ай бұрын
ਅਵੀ ਨੇ ਬਹੁਤ ਹੀ ਵਧੀਆ ਗੱਲ ਕੀਤੀ ਕਰਮੇ ਨਾਲ
@kamallehar3065
@kamallehar3065 5 ай бұрын
ਕਰਮੇਂ ਤੇ ਅਬੀ ਦੀ ਐਕਟਿੰਗ ਸਿਰਾਂ 👌👌🌺🌺
@sukhrajkaurgrewal3782
@sukhrajkaurgrewal3782 5 ай бұрын
ਬਹੁਤ ਹੀ ਸ਼ਹੋਣੀ ਵੀਡੀਓ ਹੈ ਜੀ ਞਾਹਿਗੁਰੂ ਜੀ ਸਾਰੀ ਟੀਮ ਨੂੰ ਤ਼਼ੰਦਰੁਸਤੀਆ ਦੇਵੇ
@msf5937
@msf5937 5 ай бұрын
ਕਰਮੇ ਦਾ ਥੋਲਾ ਪਾਇਆ ਸੋਨੀਆ ਦੇ ਰਾਸ ਆ ਗਿਆ ਸਾਰੀ ਟੀਮ ਦਾ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@gurdarshansinghchahal7974
@gurdarshansinghchahal7974 5 ай бұрын
Thank you tusi second part bana ke ik family puri hundi dekhai . Bahut vadiya video c eh wali c Raaj vir
@sarbjitkaur9202
@sarbjitkaur9202 5 ай бұрын
ਬਹੁਤ ਵਧੀਆ 🙏🙏❤❤
@41records67
@41records67 5 ай бұрын
ਨਮੀਂ ਆਰਟਿਸਟ ਮਤਲਬ ਕਲਾਕਾਰ ਬਹੁਤ ਬੰਦਿਆ ਲੱਗੀ ❤❤🎉
@kulwinderkaur6315
@kulwinderkaur6315 5 ай бұрын
Bhot bhediya ji 🎉🎉🎉🎉 ❤❤❤❤❤
@jaspalkaur1552
@jaspalkaur1552 5 ай бұрын
ਬਹੁਤ ਸੋਹਣੀ ਵੀਡੀਓ ਹੈ।
@Veerpalbrar0
@Veerpalbrar0 5 ай бұрын
ਕਰਮਾ 👍 ਬਹੁਤ ਸੋਣੀ ਵੀਡੀਓ ਅਮਨ
@crazygamerz136
@crazygamerz136 5 ай бұрын
ਬਹੁਤ ਬਹੁਤ ਵਧੀਆ ਵੀਰ ਜੀ ਤੇ ਭੈਣ ਜੀ ❤❤❤❤❤❤
@Harjinder_x01
@Harjinder_x01 5 ай бұрын
Bahut sohni video aa ji God bless you all
@SukhasinghAulakh
@SukhasinghAulakh 4 ай бұрын
Very nice story ❤❤❤❤❤❤❤
@SarabjeetKaur-u5c
@SarabjeetKaur-u5c 5 ай бұрын
ਅਭੀ ਬਾਈ ਦੀ ਗੁੱਡ ਐਕਟਿੰਗ ਕਰਮੇਂ ਨੂੰ ਸਹੀ ਗੱਲ ਕਹੀ ਤਾਂ ਕਰਮੇਂ ਸੋਨੀਆ ਨੂੰ ਸਮਝ ਸਕਿਆ ❤❤❤
@KuldevSidhu
@KuldevSidhu 5 ай бұрын
ਨੀ ਦੋਗਲਿਏ ਨੀ ਦੋਗਲਿਏ ਕਰਮਾ ਕਹਿੰਦਾ😂😂
@JaspalKaur-ts5xz
@JaspalKaur-ts5xz 5 ай бұрын
ਕਰਮੇਂ, ਵੀਰ ਸੋਨੀਆ, ਦੀ, ਨਾਂ, ਸੁਣ, ਨਾਲ, ਦੀ,ਜੰਮੀ, ਭੈਣ, ਮਾਂ, ਦੀ,ਜਾਈ, ਭੈਣ ਹੀ, ਹੁੰਦੀ, ਹੈ
@manjindersingh1822
@manjindersingh1822 4 ай бұрын
Very nice video ji waheguru bless u all team members ji
@vartiyasaabvlog4193
@vartiyasaabvlog4193 5 ай бұрын
Bhut vadiya story ❤ God bless you
@Amandeepkaur-rx7xd
@Amandeepkaur-rx7xd 5 ай бұрын
ਕਰਮੇ te ਸੋਨੀਆ ਦੀਆਂ ਗੱਲ੍ਹਾਂ ਸੁਣ ਕੇ ਬਹੁਤ ਹਾਸੀ ਆਉਦੀ ਆ 😅😅😂🤣🤣🤣
@sukheinder-sv2rd
@sukheinder-sv2rd 5 ай бұрын
❤❤
@ParmjeetKaur-p8y
@ParmjeetKaur-p8y 5 ай бұрын
ਬਹੁਤ ਵਧੀਆ ਮੂਵੀ ❤❤🎉🎉❤❤
@ManiKalyan-fx2iw
@ManiKalyan-fx2iw 5 ай бұрын
ਵੀਡੀਓ ਚ ਇਹਨਾਂ ਦੀ ਜੋੜੀ ਬਹੁਤ ਜਚਦੀ ਬਾਕੀ ਇਹ ਲੜਦੇ ਵੀ ਬਹੁਤ ਸੋਹਣੇ ਲੱਗਦੇ ਆ
@Baljeetkaur-un9rd
@Baljeetkaur-un9rd 5 ай бұрын
ਕਰਮੇਂ ਦੀ ਐਕਟਿੰਗ ਬਹੁਤ ਵਧੀਆ ਲਗਦੀ ਹੈ ਵੀਡੀਓ ਵਿਚ ਜਾਨ ਪੈ ਜਾਂਦੀ ਹੈ
@vijaysanyukta
@vijaysanyukta 5 ай бұрын
Vedio bhut vadhia sare klakar ik ton ik vadhia chardi Kala ch rho dhian di izzat krn vale verio RamRamji sanyukta kaushal retd mgr pnb jalandhar
@ArshDeep-l5s
@ArshDeep-l5s 5 ай бұрын
Bahut sohni story 🎉🎉❤❤❤❤❤❤
@GharanjugharuGharu
@GharanjugharuGharu 5 ай бұрын
ਮੇਰੇ ਇੱਕ ਸਾਵਲ ਏ ਸਾਰਿਆ ਨੂੰ ਜੇ ਸਬ ਕੁਝ ਕਰਨ ਤੋਂ ਬਾਅਦ ਵੀ ਨਾਨਣਾਂ ਤੰਗ ਕਰਨ ਫਿਰ ਕੀ ਕਰੇ ਬੰਦਾ???
@bhaijagtarsinghsw7273
@bhaijagtarsinghsw7273 5 ай бұрын
ਕੋਈ ਨਹੀਂ ਇਕ ਟਾਈਮ ਆਵੇ ਗਾ ,ਸਭ ਠੀਕ ਹੋ ਜਾਵੇਗਾ।
@sandhusarabjit5657
@sandhusarabjit5657 5 ай бұрын
Right jii
@meenusingla696
@meenusingla696 5 ай бұрын
Mainu bi meri nanan te meri saas ne bhut tang kita hoya
@davinderdhillon7116
@davinderdhillon7116 5 ай бұрын
😂
@jassbhullar7427
@jassbhullar7427 5 ай бұрын
Mere according fir kuj krn di lod nhi jera krda oda hi kro...
@paramjitsethi2866
@paramjitsethi2866 5 ай бұрын
Very nice story 👌 👍 gbu all teem members ❤❤
@robinsingh3156
@robinsingh3156 2 ай бұрын
Nice video
@shaminderkaursandhu9747
@shaminderkaursandhu9747 5 ай бұрын
Good story very nice acting all team good message all people ❤❤
@avtarsinghavtarsingh6417
@avtarsinghavtarsingh6417 5 ай бұрын
ਜਸਮੀਨ ਨੂੰ ਤਾਂ ਕੜਾਹੀ ਵੀ ਨੀ ਕਹਿਣਾ ਆਉਂਦਾ😅😅😅
@AmanpreetKaur-fx3ep
@AmanpreetKaur-fx3ep 5 ай бұрын
Very.niec.syory.ji.❤❤❤❤❤❤❤❤❤
@sukhdeepsidhu2342
@sukhdeepsidhu2342 5 ай бұрын
Very nice story, Rajveer Dhillon veer Aman dhillon sister ji 🎉 🌸💐🌷
@ManpreetKaur-q2e8g
@ManpreetKaur-q2e8g 5 ай бұрын
ਜਸਵਿੰਦਰ ਵੈਰੀ nice acting
@SandeepKaur-qf1xf
@SandeepKaur-qf1xf 5 ай бұрын
Bht vdya video GBU all team always be happy 😌❤
@SukhwinderSingh-k3f
@SukhwinderSingh-k3f 5 ай бұрын
Agla episode pha do please didi g
@VijayKumar-hd7yw
@VijayKumar-hd7yw 5 ай бұрын
Very nice video and good massage aman di
@manjotkaur9523
@manjotkaur9523 5 ай бұрын
ਬਹੁਤ ਹੀ ਵਧੀਆ 👌
@AshpreetKaurKhaira-oq5hk
@AshpreetKaurKhaira-oq5hk 5 ай бұрын
Mera ta mn bhr ayea,sade v iko bhra oh v chhota sadi bhabi sade nal gl v ni krdi eh dukh sb ton ਬੜਾ dukh hunda 😭😭😭😭
@HardeepkaurDhaliwal-n1w
@HardeepkaurDhaliwal-n1w 5 ай бұрын
Very nice very good video bestvideo Aman didi Dhillon bahut Soni film
@arshdeepkaur6895
@arshdeepkaur6895 5 ай бұрын
Charnjeet di last diloge excellent💯💯💯👍👍👍
@SurjeetSingh-md5bk
@SurjeetSingh-md5bk 5 ай бұрын
Karma bai nice gal keti ban bra ek khas retha a❤❤❤❤❤❤❤❤❤
@harpreetsaini1214
@harpreetsaini1214 5 ай бұрын
Sahi gal g buhat hi sunni video g
@gagandeepkaur-ll4hg
@gagandeepkaur-ll4hg 5 ай бұрын
Buth vadia vadia video aman ਦੀਦੀ ji wmk ❤❤❤❤
@NK-rd4wo
@NK-rd4wo 5 ай бұрын
Very nice and happy end
@wiskyk2863
@wiskyk2863 5 ай бұрын
Abhi de acting very nice Amber canada parinaaz canada karmjit kaur
@guriguri1283
@guriguri1283 5 ай бұрын
Bot vdia msg aman ji very emotional and very important topic
@barjindersivia133
@barjindersivia133 4 ай бұрын
Raman very nice episode ❤❤👌👌👌👌
@gurwinderkaurgill2802
@gurwinderkaurgill2802 5 ай бұрын
ਸੋਨਿਆ ਵਰਗੀ ਮੇਰੀ ਵੀ ਭਰਜਾਈ ਆ
@ManjeetKaur-ek4dm
@ManjeetKaur-ek4dm 5 ай бұрын
Nice episode❤❤
@SimranSingh-zx4wj
@SimranSingh-zx4wj 5 ай бұрын
ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤
@DhillonFilmProduction
@DhillonFilmProduction 5 ай бұрын
ਸਾਡੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@Beauty_queen.02
@Beauty_queen.02 5 ай бұрын
Very nice video veer ji bhain ji God bless you all everyone ❤❤❤👍👍👌👌
@GurleenKaur-cs2lw
@GurleenKaur-cs2lw 5 ай бұрын
Bahut sohni video aa ji... Saari team ne bahut vadia kam kita..
@ManjitKaur-lu7oy
@ManjitKaur-lu7oy 5 ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 02 ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤
@jsa-bb2mf
@jsa-bb2mf 5 ай бұрын
Vary vary nice video aman di
@AmrikSingh-h1r3f
@AmrikSingh-h1r3f 5 ай бұрын
Very nice bedio god bless you all teem siraaaaaaa
@tanukaur10
@tanukaur10 5 ай бұрын
❤❤😊😊Very Very Very nice video ji😊😊❤❤
@SarojDutta-r7u
@SarojDutta-r7u 5 ай бұрын
Very imortitnol story god bless all team
@rokkustreaming8187
@rokkustreaming8187 5 ай бұрын
Sanu rhodi Vedio bhut achi lagi
@sukhdevsingh-je6hp
@sukhdevsingh-je6hp 5 ай бұрын
Good nice ji 🙏 good masaj je 🙏
@sukhjitkaur2393
@sukhjitkaur2393 5 ай бұрын
Very very nice video Aman di ❤️
@parminderbhullar998
@parminderbhullar998 5 ай бұрын
Nice 👌 🎉❤😮😊
@Avifacts450
@Avifacts450 5 ай бұрын
Es vedio vich tusi reality show kite bhut jayde vadia
@MangieGill.
@MangieGill. 5 ай бұрын
Yes guys another fantastic episode to your serial always showing reality what happens in a typical Punjabi family come on Mr Samra get that whip out for Sunny and teach her a very big lesson. Looks like it’s going to be exciting as the episodes carry on so let’s see what happens next can’t wait for the next episode love going out to you all hi from the UK, loving loving and loving you all keep it up God bless go on go on Sam go go Sam go go SamGo Samar
@KuldevSidhu
@KuldevSidhu 5 ай бұрын
ਕਰਮੇ ਦੇ ਛਿੱਤਰਾ ਤੋ ਡਰਦੀ ਸੋਨੀਆ ਵਿਆਹ ਵਾਲੇ ਘਰ ਆ ਗੲਈ 😂😂😂
@JasvirKaur-rb7iq
@JasvirKaur-rb7iq 5 ай бұрын
ਬਹੁਤ ਵਧੀਆ
@TalwinderKaur800
@TalwinderKaur800 5 ай бұрын
ਸੋਨੀਆਂ ਭੈਲੀ ਲੈਕੇ ਆਈ ਸੀ ਨਣਦ ਭਾਬੀ ਤਾਂ ਜਿਹੋ ਜਿਹੀ ਹੈ ਭਰਾ ਨੂੰ ਚਾਹੀਦਾ ਤੂੰ ਵਿਆਹ ਤੇ ਜਾਣਾ ਚਾਹੀਦਾ ਭੈਣ ਰੋਦੀ ਗਈ ਸ਼ਰਮ ਕਰੋ ਤੇਰਾ ਫਰਜ ਬਣਦਾ ਸੀ ਭੈਣ ਨੂੰ ਬੋਲਦਾ ਰਾਤ ਰਹਿਕੇ ਜਾਹ ਮਰ ਜਾਹ ਏਹੋ ਜਹੀ
@sukheinder-sv2rd
@sukheinder-sv2rd 5 ай бұрын
❤❤❤❤❤❤❤❤❤❤❤
@ArnavGill-r9z
@ArnavGill-r9z 5 ай бұрын
Aman beta buth sona massage Ditha khush reho
@kuldipkaur5688
@kuldipkaur5688 5 ай бұрын
ਬਹੁਤ ਵਧੀਆ ਕਰਤਾ ਕਰਮੇ ਵੀਰ ਨੇ ਮਜ਼ਾ ਆ ਗਿਆ ਪੇਕੇ ਤਾਂ ਪੇਕੇ ਹੁੰਦੇ ਨੇ😊😊
@kaursurjit1781
@kaursurjit1781 5 ай бұрын
Ffd
@agmansharma7458
@agmansharma7458 5 ай бұрын
Bhut vadiaa all term
@baljitkaur6940
@baljitkaur6940 5 ай бұрын
Boht sohni pariwark story Very nice very interesting nd Haeart touching ❤❤❤❤
@jassimahi7150
@jassimahi7150 5 ай бұрын
Very nice video love you guys super acting all members
@BalrajSingh-uy4um
@BalrajSingh-uy4um 5 ай бұрын
Nic story aman dhillon ji good 👍 ❤❤❤❤
@narinderkaur6295
@narinderkaur6295 5 ай бұрын
Vary nice ji Vary nice ji ❤❤😂
@GurkeeratdhillonSaab
@GurkeeratdhillonSaab 5 ай бұрын
Very good titel nanak chhak
@harsimrankaursimran8262
@harsimrankaursimran8262 5 ай бұрын
Very nice story &good msg😂😂😂😂😂
@waitloseandgain44
@waitloseandgain44 5 ай бұрын
Bahut vadia video hai ji tuhadi agla bhag jaldi bejna please ❤❤❤❤❤
@desimasti4086
@desimasti4086 5 ай бұрын
Very nice video parmjit kaur minian like this story very nice brother
@gurmailsingh6601
@gurmailsingh6601 5 ай бұрын
ਕਰਮੇ ਵਧਾਈ ਮਨ ਤਾ ਗਈ ਛਿੱਤਰ ਖਾਕੇ ਮਨੀ ਹੁਨ ਬਾਈ ਇਜਤ ਬਨੂ। ਦੁਨੀਆ ਦਾਰੀ ਕਰਨੀ ਚਾਹੀ ਦੀ ਬਹੁਤ ਵਧੀਆ ਕੀਤਾ ਟੋਰ ਨਾਲ ਜਾਣ ਗਜ ਵਜ ਕੇ ਮਾਮੇ ਜਾਨ
@baljinderbadhan5680
@baljinderbadhan5680 5 ай бұрын
ਮੇਰੇ ਵਿਆਹ ਨੂੰ ਵੀ ਦੋ ਮਾਮੇ ਆਏ ਨਹੀ 1 ਆਇਆ ਜਦੋ ਛੋਟੀ ਭੈਣ ਦਾ ਵਿਆਹ ਸੀ ਉਦੋ ਦੋਨੇ ਮਾਮੇ ਲੜਾਈ ਪਾ ਕੇ ਬੈਠ ਗਏ ਬਾਅਦ ਵਿਚ ਆ ਗਏ ਕਹਿੰਦੇ ਸਾਡੇ ਕੋਲੋ ਕੁਝ ਨਹੀ ਛੋਟਾ ਮਾਮਾ ਮਾੜਾ ਮੋਟਾ ਕਰ ਗਿਆ ਮੇਰੀ ਮਾ ਇੱਕੋ ਭੈਣ ਹੈ ਤਿੰਨਾਂ ਭਰਾਵਾਸੀ
@gurminderdhaliwal9700
@gurminderdhaliwal9700 5 ай бұрын
ਅਵੀ ਬਹੁਤ ਵਧੀਆ ਕਿਹਾ ਕਰਮੇ ਨੂੰ ਸਮਝਾ ਕੇ ਸੋਨੀਆ ਸਿੱਧੀ ਹੋ ਗੀ ਜੈਸਮੀਨ ਤੂੰ ਬਹੁਤ ਸੋਹਣੀ ਲਗਦੀ ਜੈਸਮੀਨ ਤੂੰ ਸੋਨੀਆ ਨੂੰ ਸਮਝਾ ਕੇ ਆ
БАБУШКА ШАРИТ #shorts
0:16
Паша Осадчий
Рет қаралды 4,1 МЛН
Laalchi Bhena | Full Punjabi Movie 2024 | JaggieTv
1:08:24
Jaggie Films
Рет қаралды 432 М.
हरियाणवी नाटक #haryanvinatak #comedy #desi #haryana
29:40
БАБУШКА ШАРИТ #shorts
0:16
Паша Осадчий
Рет қаралды 4,1 МЛН