ਚੰਦਰੀ ਤਕਦੀਰ (ਭਾਗ-14)Chandri Taqdeer (Ep-14) New Latest Punjabi Movie 2023 !! Dhillon mansa wala

  Рет қаралды 163,187

Dhillon mansa wala

Dhillon mansa wala

Күн бұрын

Chandri Taqdeer(Ep-14) New Latest Punjabi Movie 2023 !! Dhillon mansa wala
#Dhillonmansawala
#Amandhillon
ARTIST'S***
Rajveer Dhillon
Aman Dhillon
Sonia
Sukhwinder Singh kaka
Charnjeet Kaur
Karmpreet Samra
Hardeep Singh
Navjot Butter
Anjni Sharma
Manjeet Kaur
Harjeet Singh Kukkad
Rajinder Singh Raj
Preet Dirba
Manjeet Vicky
**********************************************
CONCEPT***
Aman Dhillon
Ex Sub/ Chand Singh
DIRECTOR***
Rajveer Dhillon
EDITING***
Gurkiret Dhillon
CAMRAMAN***
Rajveer Dhillon
Karmpreet Samra
**********************************************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Short Movies Link Click Here👇
*******************************
Chandri taqdeer (Ep-7)
• ਚੰਦਰੀ ਤਕਦੀਰ (ਭਾਗ-7) !!...
Chandri Taqdeer (Ep-8)
• ਚੰਦਰੀ ਤਕਦੀਰ (ਭਾਗ-8) Ch...
Chandri Taqdeer (Ep-9)
• ਚੰਦਰੀ ਤਕਦੀਰ (ਭਾਗ-9) Ch...
Chandri Taqdeer (Ep-10)
• ਚੰਦਰੀ ਤਕਦੀਰ (ਭਾਗ-10) C...
Chandri Taqdeer (Ep-11)
• ਚੰਦਰੀ ਤਕਦੀਰ (ਭਾਗ-11) C...
Chandri Taqdeer (Ep-12)
• ਚੰਦਰੀ ਤਕਦੀਰ (ਭਾਗ-12) C...
Chandri taqdeer (Ep-13)
• ਚੰਦਰੀ ਤਕਦੀਰ (ਭਾਗ-13) C...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Пікірлер: 354
@sukhwindersidhu9105
@sukhwindersidhu9105 Жыл бұрын
🎉 ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵੀਰ ਜੀ ਅੰਜਲੀ ਨਾਲ ਦੋਵਾਂ ਪਾਸਿਓ ਧੋਖਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਪਰ ਅੰਜਲੀ ਦੀ ਭਾਬੀ ਨਾਲ ਉਸ ਦੀ ਭਾਬੀ ਨੇ ਧੋਖਾ ਕਰਨ ਦੀ ਸਾਜ਼ਿਸ਼ ਰਚੀ ਹੋਈ ਰਹੀ ਗੱਲ ਹਰਜੀਤ ਦੀ ਜਿੱਥੋ ਤੱਕ ਮੈਨੂੰ ਲੱਗਦਾ ਉਸ ਨਾਲ ਵੀ ਮੌਟੋ ਨੇ ਧੋਖਾ ਕਰਨਾ ਹੈ
@SimranKaur-xp8xy
@SimranKaur-xp8xy Жыл бұрын
Very nice god bless you 🙏🙏👌🏻👌🏻👍
@kuldeeppatto1865
@kuldeeppatto1865 Жыл бұрын
ਮਾਰ ਲਈ ਦੁਨੀਆ ਲਾਲਚ ਨੇ ਜਿਸ ਨੂੰ ਵੀ ਦੇਖੋ ਉਹ ਆਪਣੇਆ ਨੂੰ ਹੀ ਮਾਰਨ ਤੇ ਤੁਲੇ ਹੋਏ ਆ ਭੈਣ ਭਰਾ ਵਾਲਾਂ ਤਾਂ ਹੁਣ ਪਿਆਰ ਪੈਸੇ ਨੇ ਖਾਂ ਲਿਆਂ ਅਮਨ ਜੀ ਬਹੁਤ ਵਧੀਆ ਵੀਡੀਓ ਆ ਤੇ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਤੇ ਸਿਰਾ ਆ ਜੀ 🙏
@Sitare_Punjabde
@Sitare_Punjabde Жыл бұрын
Thank You so much Ji 🙏😊❤
@darshansingh5731
@darshansingh5731 Жыл бұрын
ਅਮਨ ਤੇਰੀ ਬਹੁਤ ਗਲਤ ਗੱਲ ਹੈ ਜਿਹੜੀ ਆਪਦੀ ਭਰਜਾਈ ਨੂੰ ਤਲਾਕ ਤੇ ਜੋਰ ਪਾਇਆ
@dhillonmansawala
@dhillonmansawala Жыл бұрын
ਨਹੀਂ ਜੀ ਤੁਸੀ ਅੱਗੇ ਅੱਗੇ ਦੇਖਦੇ ਜਾਉ ਜੀ
@gurwinderdhillon8913
@gurwinderdhillon8913 Жыл бұрын
ਅਮਨ ਬਹੁਤ ਵਧੀਆ ਗੱਲ ਕਰਦੇ ਆ
@jaswinderkumar5741
@jaswinderkumar5741 Жыл бұрын
ਬਹੁਤ ਪੱਤੇਬਾਜ ਜ਼ਨਾਨੀਆਂ ਨੇ ਦੋਨੋਂ ਪ੍ਰੀਤ ਤੇ ਸੋਨੀਆ ਬਹੁਤ ਵਧੀਆ ਰੋਲ ਹੁੰਦਾ ਇਹਨਾਂ ਦੋਨਾਂ ਦਾ ਗੱਲਾਂ ਕਰਦੀਆਂ ਬਹੁਤ ਵਧੀਆ ਲੱਗਦੀਆਂ ਨੇ ਬਾਬਾ ਜੀ ਖੁਸ਼ ਰੱਖਣ ਸਾਰੀ ਟੀਮ ਨੂੰ 🙏🙏🙏❤️🙏
@GaganBrar-gm6os
@GaganBrar-gm6os Жыл бұрын
ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਪਰਮਾਤਮਾ ਚੜਦੀਕਲਾ ਰੱਖਣ ਤੁਹਾਡੀ ਵੀਡੀਓ ਦਾ ਬੇਸਬਰੀ ਨਾਲ ਇੰਤਜਾਰ ਰਹਿਦੈ ਸੁਰਿੰਦਰ ਸਿੰਘ ਬਰਾੜ ਸਾਬਕਾ ਸਰਪੰਚ ਪਿੰਡ ਦੁੱਲੇਵਾਲਾ ਜਿਲ੍ਹਾ ਬਠਿੰਡਾ
@Sitare_Punjabde
@Sitare_Punjabde Жыл бұрын
Thank you so much Ji 🙏🙂❤
@charanjeetgill1708
@charanjeetgill1708 Жыл бұрын
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਵੀਡੀਓ ਵਾਹਿਗੁਰੂ ਮੇਹਰ ਕਰੇ 🙏 ਚਨਜੀਤ ਗਿੱਲ ਤਲਵੰਡੀ ਸਾਬੋ ਕੀ
@Trishandeep-m7k
@Trishandeep-m7k Жыл бұрын
ਹੁਿ ਪਰਿਵਾਰ 👨👦👧👩👴👵ਪ੍ਰਾਰਥਨਾ ਮਦਿ
@gurdeeptejay7295
@gurdeeptejay7295 Жыл бұрын
ਬਹੁਤ ਹੀ ਵਧੀਆ। ਸਟੋਰੀ ਐ ਬਾਈ। very nice Video.❤❤
@parmjeetkaur6247
@parmjeetkaur6247 Жыл бұрын
ਬਹੁਤ ਜ਼ਿਆਦਾ ਵਧੀਆ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@jobanpreet9342
@jobanpreet9342 Жыл бұрын
ਬਹੁਤ ਸੋਹਣੀ ਵੀਡੀਓ ਜੀ ਅਮਨ ਭੈਣ ਤੁਸੀਂ ਹਮੇਸ਼ਾ ਆਪਣੀ ਭਾਬੀ ਦੇ ਨਾਲ ਰਹਿਓ ਕਿਉਕਿ ਇਹ ਤੁਹਾਡੇ ਮੰਮੀ ਤੇ ਭਰਾ ਧੋਖਾ ਕਰਨਗੇ ਜ਼ਰੂਰ ਤੇ ਸਾਰੇ ਰੋਲ ਬਹੁਤ ਸੋਹਣੇ ਕਰਦੇ ਹਨ
@Veerpalbrar0
@Veerpalbrar0 Жыл бұрын
ਵੀਰੇ ਗਰਮੀ ਬਹੁਤ ਆਲੂ ਵਾਲੀਆ 😮😮
@malkeetdhillon4755
@malkeetdhillon4755 Жыл бұрын
ਬਹੁਤ ਵਧੀਆ ਵੀਡੀਓ ਜੀ
@santokhsingh1185
@santokhsingh1185 Жыл бұрын
ਬਹੁਤ ਵਧੀਆ ਸਮਾਜ ਨੂੰ ਸ਼ੀਸ਼ਾ ਦਿਖਾਉਦੇ ਹੋ ਜੀ।ਸੰਤੋਖ ਸਿੰਘ ਕਾਜਮਪੁਰ।
@benipalbrothers5306
@benipalbrothers5306 Жыл бұрын
ਜਮੀਨ ਆਪਣੇ ਨਾਮ ਕਰਵਾਉਣ ਲਈ ਫਿਰਦੀ ਆ ਭਰਜਾਈ
@jassshergill879
@jassshergill879 Жыл бұрын
Aman d tusi ajj video ch boht sohne lg rhe o ......wal khol k ❤
@baljitjaguuvarpal9105
@baljitjaguuvarpal9105 Жыл бұрын
ਵੀਡੀਓ ਬਹੁਤ ਹੀ ਵਧੀਆ ਹੈ ਜੀ । ਅਸੀਂ ਮਾਝੇ ਤੋਂ। ਜ਼ਿਲ੍ਹਾ ਤਰਨਤਾਰਨ ਇਹ ਬਾਰ ਚ ਬੋਹਿਆ ਕੀ ਹੁੰਦਾ ।
@ManpreetSingh-rt3mp
@ManpreetSingh-rt3mp Жыл бұрын
ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🙏🙏🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ
@dhillonmansawala
@dhillonmansawala Жыл бұрын
Thank you 🙏
@karamjitsingh-ur6fk
@karamjitsingh-ur6fk Жыл бұрын
ਬਹੁਤ ਵਧੀਆ ਵੀਡੀਓ ਐ ਦੀਦੀ ਮੈ ਵੀਰਪਾਲ ਕੌਰ ਰਤੀਆ ਤੋਂ
@RanaJaveed-hg4lc
@RanaJaveed-hg4lc Жыл бұрын
Video boht wadhiya ay. میں تو آپ کی ویڈیو بڑے شوق سے دیکھتا ھوں ،، Main tawadi video's badhe shoq nal dekhda han.
@harpreetsharma4125
@harpreetsharma4125 Жыл бұрын
ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ
@Gurjeetkaurgill111
@Gurjeetkaurgill111 Жыл бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਖੁਸ਼ੀ ਰੱਖੇ ਸਾਰੀ ਟੀਮ ਨੂੰ ❤❤❤❤👌👌👌👌
@Sitare_Punjabde
@Sitare_Punjabde Жыл бұрын
Thank you so much Ji 🙏☺️🙏❤️
@sukhdeepkaur3348
@sukhdeepkaur3348 Жыл бұрын
ਪੱਕੇ ਧੋਖੇਬਾਜ ਆ ਰਮਨ ਹਰਜੀਤ ਨੂੰ ਬਿਲਕੁਲ ਕਦਰ ਨਹੀ ਅੰਜਲੀ ਦੀ ਬਾਅਦ ਵਿੱਚ ਪਛਤਾਉਣਾ ਪਵੇਗਾ ਜਦੋ ਧੋਖਾ ਖਾਧਾ 😔👍👌❤
@DhiraGilll
@DhiraGilll Жыл бұрын
ਬਹੁਤ ਵਧੀਆ ਵੀਡੀਓ ਅਮਨ ਭੈਣ ਫਿੱਡੇ ਖੁਰਦ
@gagandeepbhullar4735
@gagandeepbhullar4735 Жыл бұрын
Amn bhbhi dy suit bda sohna lg rha aj whit sky
@KuldeepKaur-dy2xz
@KuldeepKaur-dy2xz Жыл бұрын
ਹਰਜੀਤ। ਬਹੁਤ। ਵੱਡੀ। ਗਲਤੀਆਂ। ਕਲ।ਰਿਹਾ 🎉🎉🎉🎉
@GurinderSingh-ow5wl
@GurinderSingh-ow5wl Жыл бұрын
Bht vadiya story Raj vr g...
@amarjeetkaur1007
@amarjeetkaur1007 Жыл бұрын
ਪਸ਼ੂ ਸਾਂਭਣੇ ਬਹੁਤ aaokhe ਹਨ ਸਹੀ ਗੱਲ ਹੈ
@swarnjeetkaur5726
@swarnjeetkaur5726 Жыл бұрын
Very nice video ji God bless you Aman beta keep it up
@gagandeepkaur-ll4hg
@gagandeepkaur-ll4hg Жыл бұрын
Buth vadia video a aman ਦੀਦੀ ji wmk ❤❤❤
@gurjeetkaurdhaliwal3559
@gurjeetkaurdhaliwal3559 Жыл бұрын
ਵੀਡੀਓ ਬਾਹੁਤ ਵਧੀਆ ਐ ਜੀ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ 🎉🎉🎉🎉🎉🎉😊😊
@Sitare_Punjabde
@Sitare_Punjabde Жыл бұрын
Thank You so much Ji 🙏😊❤
@kuldipkaur2440
@kuldipkaur2440 Жыл бұрын
Very nice Video 🙏🙏 kuldip Kaur kaleke Baggapurana
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ 👌👌👌👌👌
@amriksidhu5998
@amriksidhu5998 Жыл бұрын
Bahut vadiaa video aa g👌🏻👌🏻👌🏻👌🏻👌🏻
@dhaliwalamnindeer
@dhaliwalamnindeer Жыл бұрын
bht wdia video aman bhene..tere dialouge bht ghaint lgge jehde harjeet nu bole tuc..god bless you dido..rab trkian bkshe..😘
@GurmukhSingh-xe8rm
@GurmukhSingh-xe8rm Жыл бұрын
Very nice video Veer ji God bless you 😍😍
@kaurjotmehndidesign23
@kaurjotmehndidesign23 Жыл бұрын
Raj veer bhott jyada sohni acting krde aaa😍😍😍😍😍😍aman di v
@ManjitKaur-lu7oy
@ManjitKaur-lu7oy Жыл бұрын
ਹੈਲੋ ਸਮੀ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 14ਵਾ ਭਾਗ ਦੇਖ ਰਹੀ ਆ ਬਹੂਤ ਸੋਹਣੀ ਵੀਡੀਓ ਆ ਅਮਨ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਆ ਜੀ ❤❤❤❤❤❤❤
@JaspinderSingh-h2q
@JaspinderSingh-h2q Жыл бұрын
Very nice video Aman didi g❤❤❤❤🎉🎉🎉🎉
@AmritpalSingh-vt9sy
@AmritpalSingh-vt9sy Жыл бұрын
Very nice video Aman didi God bless u 😍🥰🥰❤❤
@Neelam-eb6yj
@Neelam-eb6yj Жыл бұрын
Very nice satori Aman & Raj god bless u family ❤❤❤❤❤❤🎉🎉🎉🎉🎉🎉🎉🎉
@MamtaRani-yl1pp
@MamtaRani-yl1pp 8 ай бұрын
Bahut vadia episode sister ❤❤
@khanddpreetgill4252
@khanddpreetgill4252 Жыл бұрын
Very nice video ajj kal rishtedaar chalakiya hi khedd de ne❤
@MandeepKaur-nc5dm
@MandeepKaur-nc5dm Жыл бұрын
Very nice video Aman dii all family members are good acting God bless you waheguru Tarki bakshe 🎉🎉🎉🎉🎉
@BalvinderSingh-wn5ik
@BalvinderSingh-wn5ik Жыл бұрын
Ek
@Sitare_Punjabde
@Sitare_Punjabde Жыл бұрын
Thank you so much Ji 🙏☺️❤️
@darshanarani8480
@darshanarani8480 Жыл бұрын
​@@Sitare_Punjabdejjjjjjjnmjjjjñmjjjjjjjjjjjjñmjjjjjjjjjjjjñjjjjñ
@jotreetbestsisters6519
@jotreetbestsisters6519 Жыл бұрын
Waheguru Ji
@sahajpreetsingh240
@sahajpreetsingh240 Жыл бұрын
ਬਹੁਤ ਵਦੀਆ ਵਿਡਿਓ ਆ ਅਮਨ ਦੀਦੀ ਰੱਬ ਖੁਸ ਰੱਖੇ ਸਾਰੀ ਟੀਮ ਨੂੰ❤
@Sitare_Punjabde
@Sitare_Punjabde Жыл бұрын
Thank You so much Ji 🙏😊❤
@kiranarora8354
@kiranarora8354 Жыл бұрын
Very nice video God bless you teem❤👍
@HarishKumar-cl6sy
@HarishKumar-cl6sy Жыл бұрын
Ghaint video
@shamsundar9131
@shamsundar9131 Жыл бұрын
Very very nice video next part of 👌👍❤️💕💕💕💕🙏🙏👏👏👏👏👏👏👏🙏🙏
@Thealtafmalik_
@Thealtafmalik_ Жыл бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
@amarjit_kaur_08kaur_08-fn7mp
@amarjit_kaur_08kaur_08-fn7mp Жыл бұрын
ਅਮਨ ਦੀਦੀ ਬਹੁਤ ਵਧਿਆ ਸਟੋਰੀ ਆ
@sukhmindersivia158
@sukhmindersivia158 Жыл бұрын
Very nice story aman dii g Waheguru trki baksh hmesha
@KuldeepKaur-dy2xz
@KuldeepKaur-dy2xz Жыл бұрын
ਸੀਬੋ। ਬਹੁਤ ਵਧੀਆ ❤❤
@sewasinghbhatti5438
@sewasinghbhatti5438 Жыл бұрын
Anjly is speaking truth.
@gurvinderkullar5431
@gurvinderkullar5431 Жыл бұрын
ਮੈਨੂੰ 65 ਸਾਲ ਦੀ ਉਮਰ ਵਿਚ ਹੀ ਵੀਡੀਓ ਦੀ ਅਛਾਈ ਵਾਰੇ ਹੁਣ ਪਤਾਂ ਲਗਿਆਂ ਵੀ ਕਲਾਕਾਰ ਜਿਹੜਾ ਪਾਤਰ ਹੁੰਦਾ ਇਉ ਹੀ ਕੰਮ ਕਰਦੇ ਹਨ ਪਹਿਲਾਂ ਮੈਨੂੰ ਕਲਾਕਾਰ ਤੇ ਬਹੁਤ ਗੁਸਾ ਆਉਂਦਾ ਸੀ ਪਰ ਹੁਣ ਵੀਡੀਓ ਠੀਕ ਹੈ ਇਹ ਲਿਖਣ ਨਾਲ ਸਭ ਠੀਕ ਹੈ ਜੀ ਧੰਨਵਾਦ
@preetsaini7187
@preetsaini7187 Жыл бұрын
Same thinking
@IqbalSingh-hw8hb
@IqbalSingh-hw8hb Жыл бұрын
👌🏿👌🏿👍🏻
@Armaansingh11-np1vg
@Armaansingh11-np1vg Жыл бұрын
​@@preetsaini7187😢😢
@GurdeepsinghSingh-yu4yl
@GurdeepsinghSingh-yu4yl Жыл бұрын
9
@Sitare_Punjabde
@Sitare_Punjabde Жыл бұрын
Thank you so much Ji 🙏🙂 ❤❤
@veerpalkour6062
@veerpalkour6062 Жыл бұрын
Very nice
@RajdeepGill-zl3ox
@RajdeepGill-zl3ox Жыл бұрын
ਬਹੁਤ ਵਧੀਆ ਜੀ
@NekaSingh-ph3nq
@NekaSingh-ph3nq Жыл бұрын
❤❤❤❤❤❤❤❤❤🎉🎉🎉🎉😢😢😢😢😂😂😂😂😂😂😂❤❤❤❤❤❤❤❤🎉 ਹਰਪ੍ਰੀਤ ਸਿੰਘ ਚੰਗਿਆੜਾ❤❤❤❤❤❤❤❤❤😂😂😂😂😂😂❤
@deepmohal1222
@deepmohal1222 Жыл бұрын
Vada video
@GaganDeep-ft1ps
@GaganDeep-ft1ps Жыл бұрын
Bhut sohni story
@dhillonmansawala
@dhillonmansawala Жыл бұрын
Thank you 🙏
@nishansinghdhillon1034
@nishansinghdhillon1034 Жыл бұрын
ਸਹੀ ਕਿਹਾ ਤੁਸੀਂ
@GurpreetKaur-jr7wv
@GurpreetKaur-jr7wv Жыл бұрын
Bahut vadhia video.god bless you all team members
@Sitare_Punjabde
@Sitare_Punjabde Жыл бұрын
Thank You so much Ji 🙏😊❤
@DimplemeharaKumari
@DimplemeharaKumari Жыл бұрын
Very super video ❤️❤️🌟🌟🌟🌟🌟🌟🌟🌟🌟🌟🌟🌟❤❤❤❤❤❤
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਬਾਈ ਰਾਜ ਬਹੁਤ ਵਧੀਆ ਮੈਜਸ਼ ਦਿੱਤਾ ਆ ਵਾਈ ਬਿਲਕੁਲ ਸੱਚਾਈ ਆ ਧੰਨਵਾਦ ਸਾਰੀ ਟੀਮ ਦਾ। ਅਮਰਜੀਤ ਸਿੰਘ ਚਹਿਲ ਕਰਮਗੜ ਜਿ ਬਰਨਾਲਾ ਜੀ
@Sitare_Punjabde
@Sitare_Punjabde Жыл бұрын
Thank You so much Ji 🙏😊❤
@jasvirkaur2763
@jasvirkaur2763 Жыл бұрын
Aman And Raj Very Nicy👌👌👍👍😂
@kulvirgill5881
@kulvirgill5881 Жыл бұрын
Bahut vadia video Aman didi 👌 parmatma chadhadi kala vich Rakhe sari team nu 👍❤️♥️❤
@ManpreetKaur-qe9ks
@ManpreetKaur-qe9ks Жыл бұрын
Aman diii best👍👍👍💯💯 aaa
@parveengarg3882
@parveengarg3882 Жыл бұрын
Veery veery nice amanh dii all family members
@avtarbrar-dm8wg
@avtarbrar-dm8wg Жыл бұрын
Very nice video thanks
@GurpreetSingh-xg2rc
@GurpreetSingh-xg2rc Жыл бұрын
Very nice vlogji 🙏🙏👍👍👌👌♥️♥️🌹🌹💯💯💯💯💯💯
@sukhdeepsidhu2342
@sukhdeepsidhu2342 Жыл бұрын
Rajveer Dhillon veer Aman dhillon sister very nice video ji 👍👍👍👌👌👌
@Davinderdhaula
@Davinderdhaula Жыл бұрын
ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ...ਬਿਲਕੁਲ ਰਿਜਨਲ ਗਲਬਾਤ ਲਗਦੀ ਆ 👌👌👌
@Sitare_Punjabde
@Sitare_Punjabde Жыл бұрын
Thank you so much Ji 🙏☺️🙏❤️
@PalSingh-jo2lf
@PalSingh-jo2lf Жыл бұрын
Very nice vedio ਬਾਈ
@PreetMandahar
@PreetMandahar Жыл бұрын
Bhut wdiaa video......God bless uu all team....... Aman dd tuhadi acting bhut hi sohniaaa
@Sitare_Punjabde
@Sitare_Punjabde Жыл бұрын
Thank you so much Ji 🙏☺️🙏❤️
@atindersingh8853
@atindersingh8853 Жыл бұрын
ਹਰਜੀਤ ਸਿੰਘ ਤਾਂ ਪੱਕਾ ਕਲੇਸੀ ਹੀ ਲੱਗਦਾ ਤੇ ਨਸ਼ੇੜੀ
@harpreetsaini1214
@harpreetsaini1214 Жыл бұрын
Buhat hi sunni video g sacchi lokhi te jamina vach vach gar vach baher jai jahnde haee caneda hai caneda aman diddi sahi kahndi baher vi jaa ke kam karna pehnda hon te buhat aukha baher . Jina kol 10 . 15 kille ande ona lai ta india hi caneda buhat vadiya lagiya ajje galla tuhadiya jee koi samge ta . Gud bluss u sari yime nu ❤
@jaswinderkaur4152
@jaswinderkaur4152 Жыл бұрын
Ghaint 🎉🎉🎉🎉
@dhillonmansawala
@dhillonmansawala Жыл бұрын
Thank you 🙏
@ashoksaini1516
@ashoksaini1516 Жыл бұрын
Very very nice story 🥰🥰❤❤❤❤
@manjeetkaur4056
@manjeetkaur4056 Жыл бұрын
Bhuat vadea video aw g❤️❤️❤️❤️❤️❤️❤️❤️🙏🙏🙏🙏🙏🙏🙏👍👍👍👍👍👍👍👌👌👌👌👌👌👌
@sukhiduggankaur384
@sukhiduggankaur384 Жыл бұрын
ਛੜਿਆਂ ਦੀ ਜੂਨ ਬੁਰੀ ਹੁੰਦੀ ਆ, ਕਿਸੇ ਨੂੰ ਨਹੀਂ ਟਿਕਣ ਦੇਂਦਾ, ਸੀਬੋ ਬੇਬੇ ਨੂੰ ਔਖਾ ਹੋ ਜਾਂਦਾ, ਪੁੱਤ ਨੂੰ ਕਿਹੇ ਕੇ ਨੂੰਹ ਨੂੰ ਕਿਹੇ
@Sitare_Punjabde
@Sitare_Punjabde Жыл бұрын
😅😅😅😅 ਸਹੀ ਗੱਲ ਐ ਜੀ 😊😊😊❤❤❤
@KuldeepKaur-dm7ve
@KuldeepKaur-dm7ve Жыл бұрын
Very nice story Aman sister
@gulzarkhangulzarkhan2223
@gulzarkhangulzarkhan2223 Жыл бұрын
Bahut vadia video Aman dii🎉God bless you
@jujharsingh9451
@jujharsingh9451 Жыл бұрын
ਮਾਤਾ ਤੈਨੂੰ ਤਾ ਘੁਮਾਈ ਖੜੀ ਬਾਹਰਲਾ ਦੇਸ ਵੀ ਲੱਖ ਰੁਪਏ ਲੈ ਕੇ ਡੱਡੀ ਲੱਗੂ ਫੇਰ ਅੱਖਾਂ ਤ ਹੱਥ ਧਰ ਰੋਣਾ ਤੂੰ
@sonubhari-xp9js
@sonubhari-xp9js Жыл бұрын
Bhot sohni video dii . Waiting for next part
@mahemasingh1423
@mahemasingh1423 Жыл бұрын
Bahut Soni video hai ji
@arshsidhu3166
@arshsidhu3166 Жыл бұрын
❤️❤️👍👍👍👌
@veerpalkaur4499
@veerpalkaur4499 Жыл бұрын
Very nice video 👍👍👍
@BalrajSingh-uy4um
@BalrajSingh-uy4um Жыл бұрын
❤️❤️❤️❤️❤️❤️❤️❤️
@ShwetaSharma-fi1wy
@ShwetaSharma-fi1wy Жыл бұрын
Bahut vadhiya video aa Aman ji
@TarnveerSingh-qh4xy
@TarnveerSingh-qh4xy Жыл бұрын
❤❤❤❤
@KawaljeetKaur-hv4xy
@KawaljeetKaur-hv4xy Жыл бұрын
ਬਹੁਤ ਵਧੀਆਜੀ ਅੰਜਲੀ ਨਾਲ ਤਾ ਦੋਨੋ ੫ਾਸੇ ਧੋਖਾ ਹੁੰਦਾ ਲਗਦਾਵਾਹਿਗੁਰੂ ਤੁਹਾਡੇ ਤੇ ਮਿਹਰਾ ਭਰਿਆ ਹੱਥ ਰੱਖੇ🙏🙏👍👍🍀🍀
@Anitarani.........
@Anitarani......... Жыл бұрын
Very nice video God acting family members g
@simugrewal4652
@simugrewal4652 Жыл бұрын
Very nice vedo bhut jada vdya
@ManjitSingh-jm1pw
@ManjitSingh-jm1pw Жыл бұрын
ਬਹੁਤ ਵਧੀਆ ਵੀਡੀਓ ਦੀਦੀ❤❤
@rudarbir567
@rudarbir567 Жыл бұрын
Nice aman di very good 🎉🎉🎉🎉🎉🎉
@talwinderkaur2287
@talwinderkaur2287 Жыл бұрын
ਅਮਨ ਸਹੀ ਕਿਹਾ ਬਹੂ ਨੇਂ ਤੁਸੀਂ ਗਲਤ ਕਰ ਰਹੇ ਹੋ ਜ਼ਮੀਨ ਨਾਂ ਲਗਾ ਦੇਵੋਗੇ ਪਰ ਬੰਦਾ ਨਾ ਰਿਹਾ ਫੇਰ ਕੀ ਕਰੂ ਬਿਚਾਰੀ
@paramjitkaur6146
@paramjitkaur6146 Жыл бұрын
Bhut sohni video aa
@balwantsingh-sm6be
@balwantsingh-sm6be Жыл бұрын
Very nice video God bless team 👍♥️
@dhillonmansawala
@dhillonmansawala Жыл бұрын
Thank you so much
@kanwaljitmander7037
@kanwaljitmander7037 Жыл бұрын
Aman and Raj vir you are very nice good person USA
Flipping Robot vs Heavier And Heavier Objects
00:34
Mark Rober
Рет қаралды 41 МЛН
didn't manage to catch the ball #tiktok
00:19
Анастасия Тарасова
Рет қаралды 31 МЛН
REAL 3D brush can draw grass Life Hack #shorts #lifehacks
00:42
MrMaximus
Рет қаралды 8 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 18 МЛН
How to stop Hairfall? | Skin Care Tips | AKTalkShow
1:12:11
Anmol Kwatra
Рет қаралды 60 М.
Flipping Robot vs Heavier And Heavier Objects
00:34
Mark Rober
Рет қаралды 41 МЛН