ਸਰਗੀ !! Sargi !! New Latest Punjabi Webseries 2024!! Dhillon mansa wala !! Aman dhillon

  Рет қаралды 201,072

Dhillon mansa wala

Dhillon mansa wala

Күн бұрын

Пікірлер: 381
@jassrehal2511
@jassrehal2511 2 ай бұрын
ਬੁਹਤ ਵਧੀਆ ਵੀਡਿਓ ਭੈਣੇ ਮਾਂ ਬਾਪ ਇਹ ਸੋਚ k ਆਪਣੇ ਤੋ ਵਧੀਆ ਘਰ ਦੇਖਦੇ ਕੇ ਅਸੀਂ ਗਰੀਬੀ ਕੱਟੀ ਸਾਡੀ ਧੀ ਨਾ ਕੱਟੇ,
@Maninder_brar
@Maninder_brar 2 ай бұрын
ਸੱਚੀ ਅਮਨ ਜੀ ਥੱਕ ਗਏ ਅੱਜ ਤਾਂ wait ਕਰ ਕਰ ਕੇ 😢😢ਤੁਸੀ ਵੀਡਿਓ ਲੇਟ ਨਾ ਕਰਿਆ ਕਰੋ ਅਸੀ ਬਹੁਤ ਇੰਤਜ਼ਾਰ ਕਰਦੇ ਆ ❤❤❤❤❤
@jasvirkaur487
@jasvirkaur487 2 ай бұрын
ਅਮਨ ਦੀ ਇਹ ਤਿਹਾਰ ਨਹੀ ਮਨਊਦੈ ਊਸਦੈ ਵਦਲੈ ਆਪਨਾ ਘਰ ਪਰਦੈ nice story 🎉🎉🎉
@SimranKaur-xp8xy
@SimranKaur-xp8xy Ай бұрын
very nice god bless you team members 🙏🙏👌🏻❤👍👍❤❤
@sukhpreetkaur1541
@sukhpreetkaur1541 2 ай бұрын
ਬਹੁਤ ਵਧੀਆ ਸਨੇਹਾ ਦਿਤਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@satnamkaur2435
@satnamkaur2435 2 ай бұрын
ਬਾਣੀ ਵਿਚ ਵਰਤਾਂ ਵਾਸਤੇ ਲਿਖਿਆ, ਛਡੇ ਅੰਨ ਕਰੇ ਪਖੰਡ , ਨਾ ਉਹ ਸੁਹਾਗਣ ਨਾ ਉਹ ਰੰਡ
@kaurdeepinder9667
@kaurdeepinder9667 2 ай бұрын
sahi gal a faltu d pakhand a
@gursewaksingh-wi7dx
@gursewaksingh-wi7dx 2 ай бұрын
Bilkul ❤
@PriyaSharma-iz5bt
@PriyaSharma-iz5bt 2 ай бұрын
J tuhade dharam wich nhi h ta tusi na kro... Prr galat kehna da hak nii h tuhanu tuhade dharam nu j koi palhand khe fer...
@shaqitaeatspickles
@shaqitaeatspickles 2 ай бұрын
😊 mm ii ❤❤​@@kaurdeepinder9667
@kaurdeepinder9667
@kaurdeepinder9667 2 ай бұрын
@@PriyaSharma-iz5btsis ki thanu lagde a wart rakhan nal ummer lambi hundi a.
@jagdishkaur9755
@jagdishkaur9755 2 ай бұрын
ਸੱਸ ਲਾਲਚ ਨਾ ਕਰੇ।ਲਾਲਚ ਬੁਰੀ ਬਲਾ ਹੁੰਦੀ ਹੈ। ਇਹ ਲਾਲਸਾ ਤਾਂ ਘਰ ਪੱਟ ਦਿੰਦੀ ਹੈ।
@harprabhjotkaur3421
@harprabhjotkaur3421 2 ай бұрын
Hats off for all the messages and awareness you guys spread to our community through your videos . Hope that this will help to change the mindset of people and bring awareness 🙏🏻
@CHARANJITSANDHU-c7y
@CHARANJITSANDHU-c7y Ай бұрын
W WAHEGURU JI !
@KulwinderShergillShergil
@KulwinderShergillShergil 2 ай бұрын
ਬੇਬੇ ਨੇ ਤਾਂ ਇੰਨੀਆਂ ਟੂਮਾਂ ਕਹਿ ਦਿੱਤੀਆਂ ਲੈਕੇ ਆਉਣ ਨੂੰ ਵਰਤ ਹੋ ਗਿਆ ਜਾਂ ਸਜ਼ਾ ਦਿੱਤੀ ਅਗਲਿਆਂ ਨੂੰ । ਇਹ ਵਰਤ ਸਭ ਪਖੰਡ ਹੈ ਇੱਦਾਂ ਭੁੱਖੇ ਰਹਿਕੇ ਉਮਰ ਨਹੀ ਵੱਧ ਦੀ ਹੁੰਦੀ ਉਹ ਜਿੰਨੀ ਪ੍ਰਮਾਤਮਾ ਨੇ ਲਿੱਖੀ ਹੈ ਉਨੀ ਹੀ ਭੋਗਣੀ ਪੈਂਦੀ ਹੈ। ਇਸ ਵੀਡਿਉ ਰਾਹੀਂ ਬਹੁਤ ਸੋਹਣਾ ਮੈਸਜ ਦਿੱਤਾ ਗਿਆ ਹੈ । ਕਿ ਇੱਦਾ ਦੇ ਫਾਲਤੂ ਖ਼ਰਚੇ ਨਹੀ ਕਰਨੇ ਚਾਹੀਦੇ ।। ਆਪਣੇ ਸਿੱਖ ਧਰਮ ਵਿੱਚ ਵੀ ਪਖੰਡ ਦੱਸਿਆ ਗਿਆ ਹੈ ਇਸ ਵਰਤ ਨੂੰ । ਬਹੁਤ ਸੋਹਣੀ ਐਕਟਿੰਗ ਸਾਰੀ ਟੀਮ ਦੀ 😊 ਕੁਲਵਿੰਦਰ ਸ਼ੇਰਗਿੱਲ
@jasbirkaur9124
@jasbirkaur9124 2 ай бұрын
Bahut badhiya video
@SimranSingh-zx4wj
@SimranSingh-zx4wj 2 ай бұрын
ਆਸੀ ਤੇ ਵਰਤ ਰੱਖਦੇ ਨਹੀਂ ਕਿਉਂਕਿ ਸਿੱਖ ਫੈਮਿਲੀ ਦੀਆਂ ਧੀਆਂ ਭੈਣਾਂ ਵਰਤ ਨਹੀਂ ਰੱਖ ਦੀਆ 😊
@neetugold6136
@neetugold6136 2 ай бұрын
ਅੰਨ ਛੋੜ ਜੋਂ ਕਰੇ ਪਖੰਡ ਨਾ ਓਹ ਸੁਹਾਗਣ ਨਾ ਓਹ ਰੰਡ।ਵਾਧੂ ਦੀਆਂ ਟੈਂਸ਼ਨ।
@amanpreet8332
@amanpreet8332 Ай бұрын
Sahi bilkul bai
@KiranSidhu-rr5ef
@KiranSidhu-rr5ef Ай бұрын
Jl o
@sarbjitkaur9202
@sarbjitkaur9202 2 ай бұрын
Very nice God bless you 🙏🙏❤❤
@dhillonmansawala
@dhillonmansawala 2 ай бұрын
Thank you so much
@jassjass8415
@jassjass8415 2 ай бұрын
Bhut bhut sohni video g 👌👌👌
@ManpreetJandu-xs8gs
@ManpreetJandu-xs8gs 2 ай бұрын
Sibo bebe diyan te Aman bhen diya galan bahut vdia lggyi aa
@yuvrajking1155
@yuvrajking1155 2 ай бұрын
Bhaut bhaut vida g, vvery nice👍👍👍👍👍👍
@jasmeetkaur4051
@jasmeetkaur4051 2 ай бұрын
Bahut vadia story ❤
@JugwinderPal-d3v
@JugwinderPal-d3v 2 ай бұрын
Hun ki stap laina ji hun ta mere bache sukh badde hoge sass bhi alag hai pr hun vi bahut ghra ah ho riha m apde bachia nu changi shiksha diti hai ke put kise di dhi nu tang ni karna m bhi dilo dhyan bna ke rakhugi kahani bilkul sahi hai ji 🙏 puri teem vadia km kardi hai ji 🙏
@sukhjindersidhu001
@sukhjindersidhu001 2 ай бұрын
Vadiya c video very nice❤❤
@PreetMandahar
@PreetMandahar 2 ай бұрын
Very nice video ❤❤❤❤❤❤sb di acting bhut wdiaa ji😊😊😊very emotional video😊
@waitloseandgain44
@waitloseandgain44 2 ай бұрын
Very amazing story hai ji tuhadi ❤❤❤❤❤
@surindergill5186
@surindergill5186 2 ай бұрын
Very nice video charno you are very greedy this world is like this I don't know why always mother in-law is greedy very nice story❤❤
@dhillonmansawala
@dhillonmansawala 2 ай бұрын
Thank you😂😂😂😂😂
@kiranarora8354
@kiranarora8354 2 ай бұрын
Raj veer ji thodi mom de akiting bhut vadiya sister aman g God bless you ❤❤
@dhillonmansawala
@dhillonmansawala 2 ай бұрын
Thank you sister support lai
@Maninder_brar
@Maninder_brar 2 ай бұрын
ਰਾਜ ਵੀਰ ਅਸੀ ਸਾਰੇ ਵੀ ਸਪੋਰਟ ਹੀ ਕਰਦੇ ਆ ਜੀ ਤੁਸੀ ਸਾਡੇ ਕਮੈਂਟਸ ਦਾ ਜਵਾਬ ਨਹੀਂ ਦਿੰਦੇ 😢😢​@@dhillonmansawala
@RupinderShergill-tn9yf
@RupinderShergill-tn9yf 2 ай бұрын
SAT SARI AKAL JI BHUT VADIA VIDEO💯🙏 SACHI KAHANI🎉🎉🎉🎉🎉
@dhillonmansawala
@dhillonmansawala 2 ай бұрын
Sat Sri Akal g
@taranduggal5979
@taranduggal5979 2 ай бұрын
ਅਮਨ ਦੀਦੀ ਜੇ ਇਸ ਤਰ੍ਹਾਂ ਹੋਵੇ ਪਹਿਲਾਂ ਵਰਤ ਸਹੋਰੇ ਘਰ ਤੇ ਮਾਂ ਪਿਓ ਟੋਮਾ ਦਿੰਦੇ ਨੇ ਤੇ ਦੂਜੇ ਵਰਤ ਪੇਕੇ ਘਰ ਹੇਵੋ ਤੇ ਸਹੋਰੇ ਘਰ ਤੋ ਟੁਮਾ ਲੇਕੇ ਜਾਵੇ ਤਾਂ ਸੱਸ ਟੁਮਾ ਦੀ ਰੀਤ ਹੀ ਖਤਮ ਕਰ ਦੇਵੇ ❤❤❤❤❤❤❤🎉🎉🎉🎉🎉🎉🎉🎉😂😂😂😂😂😂😂😂
@BaljitSambi
@BaljitSambi 2 ай бұрын
ਅਮਨ ਇਹਦਾ ਵਰਤ ਰਖਾ ਪੇਕਿਆਂ ਤੋ ਲਿਆਵੇ ਸੰਧਾਰਾ
@dhillonmansawala
@dhillonmansawala 2 ай бұрын
🤣🤣🤣🤣🤣👍
@ManpreetKaur-mb3jl
@ManpreetKaur-mb3jl 2 ай бұрын
😂😂
@JugwinderPal-d3v
@JugwinderPal-d3v 2 ай бұрын
ਬਿਲਕੁੱਲ ਸੱਚ ਹੈ ਅਮਨ ਦੀਦੀ ਮੇਰੇ ਸਾਹੁਰੇ ਵੀ ਇਹੀ ਕਰਦੇ ਨੇ ਆਪ ਕੁਸ਼ ਦੇਣਾ ਨੀ ਪੇਕੇ ਦੇਈ ਜਾਣ 👌👌👌🙏
@kamaljeetsingh9405
@kamaljeetsingh9405 2 ай бұрын
Kyu bhen tuhde pake dende nai kine k time dengyia apne ghr vle nu khvo chup na rhvo apne ghro lo jo v chide tuhnu tuhda hak hai bhen
@JaspreetKaur-ld3ux
@JaspreetKaur-ld3ux 2 ай бұрын
Thonu step lena chahida hai ♥️😘🙏
@iqbalsran7866
@iqbalsran7866 2 ай бұрын
Very Very nice video God bless you all teams ❤
@dhillonmansawala
@dhillonmansawala 2 ай бұрын
Thank you so much
@mohinderkaur5763
@mohinderkaur5763 2 ай бұрын
ਬਹੁਤ ਸੋਹਣੀ ਤੇ ਸੇਧ ਦੇਣ ਵਾਲੀ ਵੀਡੀਓ ਹੈ ਜੀ ਬੇਟਾ
@JasdeepSingh-nv1rk
@JasdeepSingh-nv1rk 2 ай бұрын
Very very nice video Aman sister dhillon rajveer dhillon veer ji 👍👍👍👍
@ManjitKaur-lu7oy
@ManjitKaur-lu7oy 2 ай бұрын
Helo Aman sat shere akal ji m thodean Shreya video dekde a Manu bhot soneya lageya ne me manjit kaur pind sapla Jila shere f g S to a g❤❤❤❤❤❤❤❤❤
@dhillonmansawala
@dhillonmansawala 2 ай бұрын
Haji ਤੁਹਾਡਾ ਕੂਮੈਟ ਹਰੇਕ ਵੀਡੀਉ ਵਿੱਚ ਦੇਖਦੇ ਹਾਂ ਸ਼ੁਕਰਾਨੇ ਜਿਉ🙏🙏🙏
@amandhillon
@amandhillon 2 ай бұрын
ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਦੇਖੋ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ 🙏🙏🙏
@KaramjeetKaur-r6p
@KaramjeetKaur-r6p 2 ай бұрын
ਬਹੁਤ ਵਧੀਆ ਮੈਸੇਜ ਦਿੱਤਾ ਅਮਨ ਭੈਣ ਤੁਹਾਡੀ ਸਾਰੀ ਟੀਮ ਨੂੰ ਪਰਮਾਤਮਾ ਤਰਕੀਆਂ ਬਖਸ਼ਿਸ਼ ਕਰੇ ਸਤਿ ਸ੍ਰੀ ਆਕਾਲ ਜੀ 🎉🎉🎉❤❤❤
@MeenaSharma-nx7qg
@MeenaSharma-nx7qg 2 ай бұрын
Lalach nahin karna chahie nice video God bless you all tem by Meena sharma mande gobend ghar 👍👍
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@dhillonmansawala
@dhillonmansawala 2 ай бұрын
ਸ਼ੁਕਰਾਨੇ ਜਿਉ🙏🙏🙏
@SahibRajpal-o9w
@SahibRajpal-o9w 2 ай бұрын
ਅਮਨ ਦੀਦੀ ਤੁਸੀਂ ਸੋਨੀਆ ਨੂੰ ਇਹੋ ਜਿਹਾ ਹੀ ਰੋਲ ਦਿਆ ਕਰੋ ਬੁੜੀ ਦੇ ਰੋਲ ਇਹਨਾਂ ਨੂੰ ਨਾ ਦਿਆ ਕਰੋ ਵੈਸੇ ਇਹ ਬੁੜੀ ਬਣ ਕੇ ਵੀ ਸੋਹਣੀ ਲੱਗਦੀ ਸੀ
@soniasonia1865
@soniasonia1865 2 ай бұрын
Thank you ❤❤
@arshdeepkaur6895
@arshdeepkaur6895 2 ай бұрын
Buhat vadiya video & nice massage👍👍👍👍❤❤❤❤
@harvinderdhillon3389
@harvinderdhillon3389 2 ай бұрын
ਅਮਨ ਵਰਤ ਹੀ ਨਾ ਰਖ ਬੁੜੀ ਹੋਰ ਸਿਅਆਪੇ ਪੳਉਦੀ ਐ
@HarjinderSingh-nr4ky
@HarjinderSingh-nr4ky 2 ай бұрын
Bai Raj hun ta " SARGI " Serial vekhke bahut vdhya lagga kioke Sonia ji nu hassde vekhya 😂😂😂❤❤❤
@soniasonia1865
@soniasonia1865 2 ай бұрын
Thank you ❤
@SukhpreetKauruppal
@SukhpreetKauruppal 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ 👍🏽👍🏽👍🏽❤❤
@Reeta_Rani__
@Reeta_Rani__ 2 ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ 👍👍👍👍 ਵੀਡੀਓ ਵਿੱਚ ਬਹੁਤ ਹੀ ਸੋਹਣਾ ਮੈਸੇਜ ਦਿੱਤਾ ਗਿਆ ਵੀਰ ਜੀ 👍🥰👍
@FaheemAli-b4w
@FaheemAli-b4w 2 ай бұрын
Good video very gggggggggggggggg ❤
@HarjinderSingh-nr4ky
@HarjinderSingh-nr4ky 2 ай бұрын
Aman ji Mam Charanjit da varrta da bhaana hai ihna nu 2 Lakh rupees chahyde hai 😂😂😂❤❤❤
@mandeepmann8730
@mandeepmann8730 2 ай бұрын
ਬਹੁਤ ਸੋਹਣੀ ਵੀਡੀਓ ਅਮਨ ਦੀਦੀ, ਸਿੱਖਿਆਦਾਇਕ ਪੇਰਣਾ ਦਿੱਤੀ ਹੈ, ਪਰਮਾਤਮਾ ਚੜਦੀਕਲਾ ਕਲਾ ਰੱਖੇ ਜੀ ❤❤❤❤❤❤😮😮
@Ekamsidhu-h4o
@Ekamsidhu-h4o 2 ай бұрын
❤❤❤❤very nice g❤❤❤❤
@Arsh6232
@Arsh6232 2 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਰਾਜ ਵੀਰ ਜੀ ❤❤❤❤❤
@HarjinderKaur-wd7fp
@HarjinderKaur-wd7fp 2 ай бұрын
ਅਮਨ ਦੀਦੀ ਬਹੁਤ ਉਡੀਕ ਰਹਿੰਦੀ ਆ ❤❤
@waheguru0078
@waheguru0078 2 ай бұрын
ਬਹੁਤ ਸੋਹਣੀ ਵੀਡੀਓ ਅਸਲ ਜ਼ਿੰਦਗੀ ਦਾ ਰੋਲ ਹੈ।
@avtarbrar-dm8wg
@avtarbrar-dm8wg 2 ай бұрын
Very nice video thanks
@mohinderpalkaur7798
@mohinderpalkaur7798 2 ай бұрын
ਇਕੱਲੀ ਕੁੜੀ ਨੂੰ ਟੂਮ ਪਾਉਦੇ ਹੁੰਦੇ ਨਾ ਕਿ ਸਾਰੇ ਟੱਬਰ ਨੂੰ ਨਹੀਂ ਪਾਉਦੇ ਹੁੰਦੇ ਵਗੈਰ ਮਤਲਬ ਤੋਂ ਤੰਗ ਨਹੀ ਕਰਨਾ ਚਾਹੀਦੇ ਰਿਸਤੇਦਾਰ
@SantokhSingh-f8f
@SantokhSingh-f8f 2 ай бұрын
bhut vdaia aman bheen vedo lgi very nice
@dhillonmansawala
@dhillonmansawala 2 ай бұрын
ਸ਼ੁਕਰਾਨੇ ਜਿਉ🙏🙏🙏
@palwinderkaur5461
@palwinderkaur5461 2 ай бұрын
Super super super super super super super super super super ❤❤❤❤❤awesome story ❤❤❤❤
@parvindersingh3881
@parvindersingh3881 2 ай бұрын
Very nice massage
@TanveerkaurTanveerkaur-u3g
@TanveerkaurTanveerkaur-u3g 2 ай бұрын
Bhut vadia video aa 👌 Aman didi te raj veer ji🙏
@lakhwindersinghsingh3742
@lakhwindersinghsingh3742 2 ай бұрын
ਵਧੀਆ ਵੀਡੀਓ ਆ❤❤❤❤🎉🎉🎉🎉
@LaviMaan-lf3px
@LaviMaan-lf3px 2 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਦੀਦੀ ਜੀ ਕਈ ਪਰਿਵਾਰਾਂ ਵਿਚ ਇਹ ਸਭ ਕੁਝ ਹੋ ਰਿਹਾ ਵੀਡੀਓ ਬਹੁਤ ਸੋਹਣੀ ਸੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 👌👌👌👌👍👍👍👍🌹💕🌹🌹💕🌹
@terii_takdeer
@terii_takdeer 2 ай бұрын
👍👍👍👍👍👍👍👍👍
@lovepreetkaur6867
@lovepreetkaur6867 2 ай бұрын
Didi ji mai tuhanu ik salaah dva 😊tusi video ch song add krea kro jdo koi khusi wala seen hunda ja dukhi ਉਹਦੇ according song 🎵 😀 krdea kro mai virpal jawandha kumbarwal tu sade ghr de tuhade bhut badde fan née khan kr mere papa ji Kal tuhadi video nhi I ਤੇ mere papa ji da g ni lgya ਤੇ tuhanu meri slaah kive lgi dseo jroor 😊😊lvu wala sara sari team no ❤❤❤❤❤❤❤❤❤❤❤❤❤❤❤❤❤
@wiskyk2863
@wiskyk2863 2 ай бұрын
Excellent Movie Karmjit kaur Nabha se
@ShwetaSharma-fi1wy
@ShwetaSharma-fi1wy 2 ай бұрын
Very very very very nice ji
@Kamaljitkaurwm5hg5sg4e
@Kamaljitkaurwm5hg5sg4e 2 ай бұрын
ਅੱਜ ਹਸੀ ਚਰਨ ਸੜੀ ਰਹਿੰਦੀ ਆ ਹਮੇਸ਼ਾ
@binderdhumi1232
@binderdhumi1232 2 ай бұрын
Very nice ❤❤❤❤❤❤❤❤❤❤❤❤
@daljitkaur353
@daljitkaur353 24 күн бұрын
Very nice video aman ji❤❤❤❤❤❤❤❤❤❤🎉🎉🎉🎉🎉🎉🎉❤❤❤❤❤❤❤❤❤❤❤
@kulvirgill5881
@kulvirgill5881 2 ай бұрын
Very very nice video parmatma chadhadi kala vich Rakhe sari team nu
@Mittal_908
@Mittal_908 2 ай бұрын
Bilkul sahi 💯
@babybansal7679
@babybansal7679 2 ай бұрын
Bhut vadia video aa nest video jaldi to jaldi aawaye
@KaranWander-x6j
@KaranWander-x6j 2 ай бұрын
ਮਾਂ ਕੋਲ ਬੈਠੀ ਹੋਵੇ ਤਾਂ ਉਸ ਦੀ ਧੀ ਨੂੰ ਉਸ ਸਮੇਂ ਬਹੂ ਨਹੀ ਕਹੀ ਦਾ ਬਾਹਲੀ ਹੁਸਿਆਰ
@K_SJawanda-ms8xo
@K_SJawanda-ms8xo 2 ай бұрын
ਅਮਨ ਭੈਣੇ ਮੇਰੀ ਕੁੜੀ ਦਾ ਵਿਆਹ ਮੈਨੂੰ ਬਹੁਤ ਟੈਨਸ ਪੈਈ ਹੋਈਆ ਵੀ ਕੁੱਝ ਨਾ ਕਹਿਣ ਮੇਰੀ ਧੀ ਨੂੰ ਸਹੀ ਕਿਹਾ ਮਾਤਾ ਨੇ ਮਾਪਿਆ ਨੂੰ ਸਭ ਕੁਝ ਕਰਨਾ ਪੈਦਾ 😢😢❤❤❤
@karanpreetsinghbehla2639
@karanpreetsinghbehla2639 2 ай бұрын
ਦੀਦੀ ਟੈਂਸ਼ਨ ਨਾ ਕਰੋ ਰੱਬ ਆ ਪੇ ਸਾਥ ਦਿਦਾ ਹੈ ਓਸ ਵੇਲੇ app hi ਕਰ ਦਿਉ ਸਭ ਕੁਸ
@SherSingh-df4ui
@SherSingh-df4ui 2 ай бұрын
ਅਮਨ ਭੈਣ ਸਤਿਕਾਰ ਯੋਗ ਹੈ। ਭੈਣ ਬਰਤ ਬਿਲਕੁਲ ਗਲਤ ਕੰਮ ਅ ਕਿ ਬਰਤ ਰੱਖਣ ਨਾਲ ਕਿ ਹੌ ਜੳ ਗਾ ਬਾਕੀ ਵੀਡੀਓ ਬਹੁਤ ਵਧੀਆ ਅ ਸਿੰਘ ਸੇਰ ਸਿੰਘ ਤੂਰ ਮੂਣਕ ਸੰਗਰੂਰ ❤❤❤❤
@sukhjitsinghkhattra8261
@sukhjitsinghkhattra8261 2 ай бұрын
ਬਹੁਤ ਬਹੁਤ ਵਧੀਆ ਅਮਨ ਦੀਦੀ❤❤💯💯💯💯
@harjiramchoudhary7017
@harjiramchoudhary7017 2 ай бұрын
Bhut vdiya video aman didi🎉🎉🙏🙏❤❤god bless you
@binderkaur1218
@binderkaur1218 2 ай бұрын
Nyc video g 👌👌
@RanjotkaurSidhu
@RanjotkaurSidhu 2 ай бұрын
Aman di sakian baina wala episode v jaldi laike auo 😊
@kyamwiller2576
@kyamwiller2576 2 ай бұрын
ANN SHOD KAR KAREY PAKHAND, NA OH SUHAGAN NA OH RAND DEKHO VICH GURUBANI..... GOOD MESSAGE TO ALL SIKH FAMILY..... THANKS FOR THE ALL TEAM NOW NEXT INFORMATION..... KISSAN HUL KHALISTAN JOBS HUL KHALISTAN KHALISTAN BANAO PUNJAB BACHAO NOW VOTING RUNNING IN NEW ZE LAND...... VOTING SOON IN UNITED PUNJAB KHALISTAN JINDABAD
@RaniKaur-z9q
@RaniKaur-z9q 2 ай бұрын
Shi gll aa srgiya ch kuj ni rakheya . Kise greeb nu tng ni Krna chahida. Sareya de ghra Diya aapniya aapniya kbilldariya hundiya...
@jashansandhu2966
@jashansandhu2966 2 ай бұрын
ਬਹੁਤ ਵਧੀਆ ਸਟੋਰੀ ਅਮਨ ਭੈਣ ਲਅਚੀ ਸੱਸ
@gagandeepkaur-ll4hg
@gagandeepkaur-ll4hg 2 ай бұрын
Buth vadia video a aman ਦੀਦੀ ji wmk ❤❤❤
@sukhnandanromana1011
@sukhnandanromana1011 2 ай бұрын
❤❤ਰਮਨਦੀਦੀ ਬਹੁਤ ਸਟੌਰੀ ਵਧੀਆ ਹੈ ਪਰ ਹਰਜੀਤ ਦੀ ਤਾ ਮੱਝ ਵਿਕ ਗਈ ਤੇਰੀ ਸੰਗਰੀ ਦੇ ਚੱਕਰ ਵਿਚ ਸੰਸ ਨੂੰ ਛਾਪਾ ਜਰੂਰ ਚਾਹੀਦੀਆਂ ਪਰ ਹਰਜੀਤ ਦੇ ਘਰ- ਭਲਾ ਕੰਖ ਨਾ ਰਹੇ ਮਾ ਤਾ ਮਾ ਹੁੰਦੀ ਹੈ🎉🎉ਸੁਖਜੀਤ ਕੌਰ ਬਹਿਮਣ ਕੇਨੈਡਾ ਰਹਿੰਦੇ ਹਾ ਬਹੁਤ ਸਟੋਰੀ ਵੇਖ ਦੇ ਹਾ ❤❤
@Mittal_908
@Mittal_908 2 ай бұрын
Mera dil bahut roya. Eh video dekh ke
@JassiKaur-w3d
@JassiKaur-w3d 2 ай бұрын
Very nice video Aman sister Rajveer Dhillon Veer ji ❤❤❤❤❤❤❤❤🎉🎉🎉🎉🎉🎉
@dhillonmansawala
@dhillonmansawala 2 ай бұрын
Thank you so much
@kalyanisyal5839
@kalyanisyal5839 2 ай бұрын
Sonia tah positive role badhiya lag de hai
@royalcollection_11
@royalcollection_11 2 ай бұрын
Good story sade dhram da te eh hissa nhi phkhand
@JagjeetSingh-bq4og
@JagjeetSingh-bq4og 2 ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@KuldeepKaur-fs6ru
@KuldeepKaur-fs6ru 2 ай бұрын
हाँ जी अमन भैणे गगन विडियो विच कयौं नहीं अओदीं थोडी विडियो बहुत वधिया लगदी है👌
@harvinderdhillon3389
@harvinderdhillon3389 2 ай бұрын
ਮੈ ਹਰਵਿੰਦਰ ਕੌਰ ਢਿੱਲੋ ਰੂਪਾਹੇੜੀ ਸੰਗਰੂਰ ਤੋ
@coolpeople1622
@coolpeople1622 2 ай бұрын
Aaj seebo ko dekh kar man khush ho gya ...
@Harjinder_x01
@Harjinder_x01 2 ай бұрын
Bahut sohni video aa ji God bless you all
@arshchahal1854
@arshchahal1854 2 ай бұрын
ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਅੰਜਲੀ ਤੇ ਅਭੀਵੀਰਨੁੰਅਗਲੇਭਾਗ
@laddipooja1891
@laddipooja1891 2 ай бұрын
ਬਹੁਤ ਵਧੀਆ ਵੀਡੀਓ ਜਲਦੀ ਪਾਇਆ ਕਰੋ ਵੀਡੀਓ
@crazygamerz136
@crazygamerz136 2 ай бұрын
ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤❤
@SimranSingh-zx4wj
@SimranSingh-zx4wj 2 ай бұрын
ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ❤❤❤❤❤
@dhillonmansawala
@dhillonmansawala 2 ай бұрын
ਸ਼ੁਕਰਾਨੇ ਜਿਉ🙏🙏🙏
@SandeepSingh-ld4cm
@SandeepSingh-ld4cm 2 ай бұрын
ਬਹੁਤ ਸੋਹਣੀ ਵਿਡੀਓ ਏ ਅਮਨ ਦੀਦੀ ਜੀ ❤❤
@shind8262
@shind8262 2 ай бұрын
ਅਮਨ ਦੀਦੀ ਥੋਡੀਆਂ ਗੱਲਾਂ ਬਹੁਤ ਵਧੀਆ ਨੇ 😊😊😊😊😊
@kukkaddhaliwal7599
@kukkaddhaliwal7599 2 ай бұрын
bhuth vadia video aa ji vad to vad comments like nd share kro ji ❤thanks ji ❤
@harpreetsaini1214
@harpreetsaini1214 2 ай бұрын
Buhat buhat sunni video g sacchi aman diddi ena rithi riwajha ne mar leyia 😢😢❤❤
@sukhnandanromana1011
@sukhnandanromana1011 2 ай бұрын
❤❤ਰਮਨਦੀਦੀ ਅਸੀ ਕਨੈਡਾ ਰਹਿੰਦੇ ਹਾ ਸੁਖਜੀਤ ਕੌਰ ਬਹਿਮਣ ਬਹੁਤ ਸਟੌਰੀ ਵੇਖ ਦੇ ਹਾਪਰ ਸੰਸ ਤਾ ਸੰਸ ਹੁੰਦੀ ਹੈ ਪਰ ਨੂੰਹ ਦੇ ਪੇਕਿਆਂ ਵਾਰੇ ਨਹੀ ਸੌਚਦੀਅਆ ਲਾਲਚ ਬੁਰੀ ਬਲਾ ਹੈ😂😂😂❤❤❤❤🎉🎉🎉
@dhillonmansawala
@dhillonmansawala 2 ай бұрын
ਹਾਜੀ ਤੁਸੀ ਸਹੀ ਕਿਹਾ ਸੱਸ ਸੱਸ ਹੀ ਹੁੰਦੀ ਹੈ
@veerpalsidhu4775
@veerpalsidhu4775 2 ай бұрын
Good video ji
@jagseersingh768
@jagseersingh768 2 ай бұрын
ਬਹੁਤ ਵਧੀਆ ਨਿਭਾਉਦੇ ਹਨ
@Little.jatt1
@Little.jatt1 Ай бұрын
good ji
@kamaljitsingh1016
@kamaljitsingh1016 2 ай бұрын
Bahut badhiya video
@RaspalSingh-g7j
@RaspalSingh-g7j 2 ай бұрын
Very nice video bro
@deVilBrar9
@deVilBrar9 2 ай бұрын
Very nice ji ❤❤🙏🙏
@JaswinderKaur-rh6yx
@JaswinderKaur-rh6yx 2 ай бұрын
ਚਲ ਅਮਨ ਪੇਕੇ ਹੀ ਵਰਤ ਰੱਖ ਲਈ
@GurmeetKhangura-o3i
@GurmeetKhangura-o3i 2 ай бұрын
Nice soch aman
Quando eu quero Sushi (sem desperdiçar) 🍣
00:26
Los Wagners
Рет қаралды 15 МЛН
To Brawl AND BEYOND!
00:51
Brawl Stars
Рет қаралды 17 МЛН
黑天使被操控了#short #angel #clown
00:40
Super Beauty team
Рет қаралды 61 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН