ਪੰਜ+ਆਬ ਦਾ ਵਾਰਿਸ (ਭਾਗ-8)PUNJ+AAB DA WARIS (Ep-8) New Punjabi Web Series 2024 !! Dhillon mansa wala

  Рет қаралды 135,899

Dhillon mansa wala

Dhillon mansa wala

Күн бұрын

Пікірлер: 284
@jagdishkaur9755
@jagdishkaur9755 3 ай бұрын
ਸੀਬੋ ਆਂਟੀ ਅੱਜ ਬਹੁਤ ਸੋਹਣੀਆਂ ਗੱਲਾਂ ਕਰ ਰਹੀ ਹੈ ਜੇ ਚਰਨੋ ਸਮਝ ਜਾਵੇ ਤਾਂ ਬਹੁਤ ਚੰਗਾ ਹੋ ਜਾਵੇ। ਹਰਜੀਤ ਤੇ ਅੰਜਲੀ ਨੇ ਇਹ ਘਰ ਖ਼ਰਾਬ ਕਰ ਦੇਣਾ ਹੈ।ਸੰਭਲਣ ਦਾ ਵੇਲਾ ਹੈ।
@gurmeetsingh9191
@gurmeetsingh9191 3 ай бұрын
😊
@gurjeetkaurdhaliwal3559
@gurjeetkaurdhaliwal3559 3 ай бұрын
ਬਹੁਤ ਵਧੀਆ ਸਟੋਰੀ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊
@AmritpalSingh-vt9sy
@AmritpalSingh-vt9sy 3 ай бұрын
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤
@SarabjeetKaur-u5c
@SarabjeetKaur-u5c 3 ай бұрын
ਸੋਨੀਆ ਅੰਜਲੀ ਅਤੇ ਹਰਜੀਤ ਨੂੰ ਘਰੋਂ ਬਾਹਰ ਕੱਢ ਨਹੀਂ ਤਾਂ ਸਾਰਾ ਘਰ ਖਰਾਬ ਕਰ ਦੇਣ ਅਮਨ ਮੱਝ ਨੂੰ ਬਾਏ ਕਰਦੀ ਬਹੁਤ ਸੋਹਣੀ ਲੱਗਦੀ ਸੀ ❤❤❤❤
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@SimranSingh-zx4wj
@SimranSingh-zx4wj 3 ай бұрын
ਗੱਲ ਤਾਂ ਸਹੀ ਕਿਹਾ ਰਹੀ ਹੈ ਅਮਨ ਭੈਣ ਜਿਸ ਨੇ ਟਿਕਟ ਲੈ ਕੇ ਦੇਣੀ ਹੈ ਉਹ ਪਤਾ ਨਹੀਂ ਕਿੱਥੇ ਆ ਮੇਰੇ ਨਾਲ ਵੀ ਇਦਾਂ ਹੀ ਹੁੰਦਾ ਹੈ 😅😅😅😅😅😅😅😅😅
@kewalsandhu1451
@kewalsandhu1451 3 ай бұрын
Nx😢awl😢im,
@Mandeep.maan21
@Mandeep.maan21 3 ай бұрын
same here
@Satindersingh-xh1iq
@Satindersingh-xh1iq 3 ай бұрын
​@@Mandeep.maan216yu
@surindergill8714
@surindergill8714 3 ай бұрын
ਸੀਬੋ ਭੈਣ ਮੇਰੀ ਮਾਂ ਮੁੱਕ ਗਈ ਮੇਰੇ ਘਰ ਵਾਲਾ ਵੀ ਕਹਿੰਦਾ ਸੱਸ ਸਹੁਰੇ ਨਾਲ ਸਹੁਰੇ ਸੀ ਇਹ ਗੱਲ ਸੱਚੀ ਹੈ ਵਾਹਿਗੁਰੂ ਸਾਰੀ ਟੀਮ ਤਰੱਕੀ ਬਖਸ਼ੇ 🙏🙏🙏🙏❤️❤️❤️❤️
@SimranSingh-zx4wj
@SimranSingh-zx4wj 3 ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤
@GurkeeratdhillonSaab
@GurkeeratdhillonSaab 3 ай бұрын
ਵੀਰੇ ਸਾਡਾ ਪੂਰਾ ਪਰਿਵਾਰ ਤੁਹਾਡੇ ਨਾਟਕ ਇੱਕਠੇ ਬੈਠਕੇ ਦੇਖਦਾ ਹੈ ਸਾਨੂੰ ਬਹੁਤ ਖੁਸ਼ੀ ਹੈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ 🙏
@CheerfulLemming-mp8vl
@CheerfulLemming-mp8vl 3 ай бұрын
ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@KulwinderShergillShergil-tb7jj
@KulwinderShergillShergil-tb7jj 3 ай бұрын
ਸੀਬੋ ਬੀਬੀ ਨੇ ਬਹੁਤ ਵਧੀਆ ਸਮਝਾਇਆ ਚਰਨੋ ਅੰਟੀ ਨੂੰ ਜੇ ਗੱਲ ਜ਼ਿਆਦਾ ਵਧ ਗਈ ਤਾਂ ਮੁੰਡਾ ਬਾਹਰੋ ਆ ਜਾਊ ਲੱਗੇ ਲਗਾਏ ਪੈਸੇ ਐਵੇਂ ਜਾਂਣਗੇ । ਜੈਸਮੀਨ ਅਮਨ ਭੈਣ ਨੂੰ ਕਹਿੰਦੇ ਤੁਹਾਡਾ ਵੀਜਾ ਲਗਵਾ ਦਿੱਤਾ ਸੀ ਪੇਕੇ ਜਾਂਣ ਦਾ ਗਏ ਨੀ ਜੈਸਮੀਨ ਜੀ ਬੇਬੇ ਨੇ ਗੁੱਤ ਪੱਟ ਦੇਣੀ ਜੇ ਤੁਹਾਨੂੰ ਰੋਟੀ ਨਾਂ ਬਨਾਉਣੀ ਆਈ ਤਾਂ 😂 ਇਧਰ ਹਰਜੀਤ ਦੀਆਂ ਪੰਜੇ ਉਂਗਲਾਂ ਘਿਓ ਵਿੱਚ ਹਨ ਬਾਹਰੋ ਪੈਸੇ ਆਉਣਗੇ ਖਾਤੇ ਵਿੱਚ 😁 ਅੰਜਨੀ ਕੋਈ ਨੀ ਦੇ ਤੂੰ ਉਧਾਰੇ ਪੈਸੇ ਨੀਤੂ ਨੂੰ ਲੈ ਆਇਓ ਸੂਟ ਸ਼ਹਿਰੋਂ ਜਾਕੇ ਪੈਸੇ ਆਗੇ ਹਰਜੀਤ ਦੇ ਖਾਤੇ ਵਿੱਚ 😅 ਵਿਚਾਰੇ ਬਾਪੂ ਨੂੰ ਦਿਵਾ ਲਿਆਉ ਦਵਾਈ ਬਾਪੂ ਨਾਲ ਹੀ ਸਾਰਾ ਘਰ ਬਾਹਰ ਹੁੰਦਾਂ ਹੈ ਇਹ ਤਾਂ ਸੁਣਿਆ ਸੀ ਕਿ ਨੂੰਹਾਂ ਮਾੜੀਆ ਹੁੰਦੀਆ ਹਨ ਸੱਸ ਸੁਹਰੇ ਨੂੰ ਚੰਗਾਂ ਨਹੀ ਸਮਝਦੀਆਂ ਪਰ ਐਥੇ ਤਾਂ ਸਕੀ ਧੀ ਵਿਤਕਰਾ ਕਰ ਰਹੀ ਬਾਪੂ ਨਾਲ 😢। ਚਰਨੋ ਅੰਟੀ ਨੂੰ ਆ ਗਈ ਅਕਲ ਕਿ ਧੀ ਜਵਾਈ ਨਾਂ ਘਰ ਰੱਖੇ ਹੁੰਦੇ ਤਾਂ ਅੱਜ ਆਪਣੇ ਹੱਥ ਸਾਰੀ ਕਬੀਲਦਾਰੀ ਹੁੰਦੀ ਹੁਣ ਉਹਨਾਂ ਦੇ ਹੱਥ ਵੱਲ ਨਾਂ ਵੇਖਣਾਂ ਪੈਂਦਾਂ । ਸਹੀ ਗੱਲ ਹੈ ਬਾਹਰ ਜਾਂਣ ਦਾ ਚਾਅ ਹੁੰਦਾ ਹੈ ਜਦ ਬਾਹਰ ਜਾਕੇ ਕੰਮ ਕਰਨਾਂ ਪੈਦਾਂ ਫਿਰ ਘਰ ਦੀ ਯਾਦ ਆਉਂਦੀ ਹੈ । ਬਾਕੀ ਬਹੁਤ ਸੋਹਣੀ ਸੀ ਵੀਡਿੳੇ ਸੋਹਣੀ ਐਕਟਿੰਗ ਸਾਰੀ ਟੀਮ ਦੀ ਅੰਜਨੀ ਨੂੰ ਨੈਗੇਟਿਵ ਰੋਲ ਦਿੱਤਾ ਗਿਆ ਬਹੁਤ ਵਧੀਆ ਨਿਭਾਂ ਰਹੇ ਹਨ । ❤ ਕੁਲਵਿੰਦਰ ਸ਼ੇਰਗਿੱਲ
@Kamaljitkaurwm5hg5sg4e
@Kamaljitkaurwm5hg5sg4e 3 ай бұрын
ਸੀਬੋ ਦਾ smjaon ਦਾ ਤਰੀਕਾ ਬਹੁਤ ਵਧੀਆ ਆ
@Gulabkaur-h2z
@Gulabkaur-h2z 3 ай бұрын
ਅੰਜਲੀ, ਬਹੁਤ ਬੁਰਾ ਲੱਗਿਆ ਜਦੋਂ ਆਪਣੇ ਪਿਓ ਬਾਰੇ ਤੇਰੀ ਐਨੀ ਘਟੀਆ ਸੋਚ, ਤੇਰੇ ਵਰਗੀ ਧੀ ਤਾਂ ਜੰਮਦੀ ਮਰਜੇ ਜਿਹੜੀ ਜੰਮਣ ਵਾਲਿਆਂ ਦੀ ਨੀ ਬਣਦੀ
@jaswinderkaur4152
@jaswinderkaur4152 3 ай бұрын
Sach dikhaya ah 😮dheyan putt kade vi apne ni bande paisd de yarr sare saxh eh ❤
@Maninder_brar
@Maninder_brar 3 ай бұрын
ਅਮਨ ਤੁਹਾਨੂੰ ਤਾਂ ਪੇਕਿਆਂ ਦੀ ਟਿਕਟ ਘੱਟ ਹੀ ਮਿਲਦੀ ਆ ,,ਸਾਡੀ ਟਿਕਟ ਤਾਂ ਰੱਬ ਨੇ ਕੱਟ ਹੀ ਦਿੱਤੀ😢😢,,,ਅੰਜਲੀ ਨੂੰ ਪਤਾ ਨੀ ਕਿ ਹੋਲ ਪੈਂਦਾ ਜਦੋਂ ਸੋਨੀਆ ਨੇ ਅਭੀ ਨਾਲ ਗੱਲ ਕਰਨੀ ਹੋਵੇ ਹਰਜੀਤ ਜਿਆਦਾ ਹੀ ਚਲਾਕ ਬਣਦਾ,,,ਬਹੁਤ ਵਧੀਆ ਵੀਡਿਓ ❤❤❤❤❤❤❤❤❣️❣️❣️❣️💕💕💕👌👌👌
@PardeepSingh-qn1rn
@PardeepSingh-qn1rn 3 ай бұрын
ਵੀਡੀਓ ਬਹੁਤ ਵਧੀਆ ਅਮਨ ਭੈਣੇ ਵਰਿੰਦਰ ਵੀਰ ਕਿਓ ਨਹੀ ਆਉਂਦਾ ਸੋਡੇ ਨਾਲ ਨਾ ਪੱਗ ਵਾਲਾ ਤੇ ਨਾ ਹੀ ਪਾੜਤੀ ਵਰਿੰਦਰ
@tejindersingh9676
@tejindersingh9676 3 ай бұрын
Verry nice Stori God bless you all teem member 🌷🌷🗼🗼⛱⛱🙏🏼🙏🏼💐💐
@GurkeeratdhillonSaab
@GurkeeratdhillonSaab 3 ай бұрын
Dhillon mansa wala team members good act very nice tital 👍 great job 👍
@jaswinderjawanda9652
@jaswinderjawanda9652 3 ай бұрын
Charno hale v dhee jamai nu bhej de nahi fer pata lagu jadon Sara ghar khage nuh ne hi kam aauna tu app hi samaj bappu nu tan dawai ni dwauode Wmk Good message Aman didi maj wala scene amazing SSA
@GurmukhSingh-z8d
@GurmukhSingh-z8d 3 ай бұрын
ਬਹੁਤ ਹੀ ਵਧੀਆ ਵੀਡੀਓ ਹੈ ਜੀ। ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ 🙏🙏🙏
@HarpreetKaur-ti5ou
@HarpreetKaur-ti5ou 3 ай бұрын
ਅੰਜਲੀ ਤੀਮੀ ਬੜੀ ਕੁਪੱਤੀ ਪੇਕੇ ਬੈਠੀ ਪਈ ਘਰ ਲੁੱਟੇ ਨੂੰ ਭਰਾ ਦਾ ਘਰ ਵੱਸ ਨਹੀਂ ਦੇਣਾ ਨਾਲ ਹਰਜੀਤ ਵੀ ਨਿਕੰਮਾ ਲਾਲਚੀ ਜਵਾਈ ਮਗਰ ਲੱਗ ਅੰਜਲੀ ਤੀਮੀ ਘਰ ੳਜਾੜ ਦੇਣਾ ਮਾਂ ਧੀ ਮੰਜਾ ਤੇ ਬੈਠੀਆ ਹੁਕਮ ਚਲਾਉਂਦੀ ਸੋਨੀਆ ਦੀਦੀ ਤੇ ਬਹੁਤ ਵਧੀਆ ਸਭਾਅ ਨਨਾਣ ਡੇਣ
@sanjeevsharma4454
@sanjeevsharma4454 3 ай бұрын
Bohut hi badiya episode ji beautiful story jis Ghar bich teeyan Di chodar ho baha Ghar ujaad de der nhi lgti har rishta nibane k liye hota h par soch samajh kr bdo ko fensla Lena chahiye
@sukhdevsingh-bc7dr
@sukhdevsingh-bc7dr 3 ай бұрын
ਪੈਸੇ ਦਾ ਲਾਲਚ ਰਿਸ਼ਤੇਦਾਰੀਆਂ ਵਿੱਚ ਫਰਕ ਪਵਾ ਦਿੰਦਾ ਹੈ 👍
@MandeepKaur-nc5dm
@MandeepKaur-nc5dm 3 ай бұрын
Bahut Vidya story ban gayi g aa sab hi ho reha ajj kal baher all Family members are good acting ❤❤❤❤❤
@RanaJaveed-hg4lc
@RanaJaveed-hg4lc 3 ай бұрын
Tobah tobah tobha,, Rabb sohnyan duniya da aa rang b aa.
@kuldipkaur5688
@kuldipkaur5688 3 ай бұрын
ਹਰਜੀਤ ਅਤੇ ਅੰਜਲੀ ਨੂੰ ਤਾਂ ਮੌਜ ਲੱਗ ਗਈ ਅਭੀ ਪੈਸੇ ਭੇਜਣ ਲੱਗ ਪਿਆ। ਉੱਧਰ ਸ਼ੁਕਰ ਆ ਰਾਜ ਵੀਰ ਸਹੁਰੀ ਚੱਲਿਆ ਅਮਨ ਦੀਦੀ ਭਾਈ ਸੇਵਾ ਬਾਈ ਦੀ ਚੰਗੀ ਕਰਨੀ ਨਹੀਂ ਤਾਂ ਪ੍ਰਾਹੁਣੇ ਨੇ ਰੁੱਸ ਜਾਣਾ...... ਮਸਾਂ ਮਸਾਂ ਵੀਰ ਸਹੁਰੀ ਚਲਿਆ😊😊😅😂😂
@ManjitKaur-lu7oy
@ManjitKaur-lu7oy 3 ай бұрын
ਹੈਲੋ ਸਤ ਸਰੀ ਅਕਾਲ ਜੀ ਮੈ ਇਸ ਵੀਡੀਓ ਦਾ 08ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਪੰਜਾਬ ਦੇ ਵਾਰਿਸ ਵਧੀਆ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸਰੀ ਫਤਿਹਗੜ ਸਾਹਿਬ ਤੋ ਆ ਜੀ ❤❤❤❤❤❤❤
@gagandeepkaur-ll4hg
@gagandeepkaur-ll4hg 3 ай бұрын
Buth vadia video a aman ਦੀਦੀ ji wmk ❤❤❤❤
@JaswinderKaur-r7v
@JaswinderKaur-r7v 3 ай бұрын
ਅਮਨ ਬਹੁਤ ਸੋਹਣੀ ਐ
@sukhdeepsidhu2342
@sukhdeepsidhu2342 3 ай бұрын
Very nice story, Aman dhillon sister, Rajveer Dhillon veer ji 🎉 🌸💐🌷
@SimranSingh-zx4wj
@SimranSingh-zx4wj 3 ай бұрын
ਅੰਜਲੀ ਵਰਗੀਆਂ ਕੁੜੀਆਂ ਅਗਰ ਆਪਣੀ ਮਾਂ ਬਾਪ ਦੀਆਂ ਵੀ ਨਹੀਂ ਹੋ ਸਕਦੀਆਂ ਤਾਂ ਕਿਸੇ ਦੀਆਂ ਵੀ ਨਹੀਂ ਹੋ ਸਕਦੀ
@KulwinderShergillShergil-tb7jj
@KulwinderShergillShergil-tb7jj 3 ай бұрын
ਅੰਜਨੀ ਨੇ ਤਾਂ ਹੀ ਨੈਗੇਟਿਵ ਰੋਲ ਕਰਕੇ ਦੱਸਿਆ ਕਿ ਅਸਲ ਜ਼ਿੰਦਗੀ ਵਿੱਚ ਵੀ ਹੁੰਦੀਆਂ ਐਵੇਂ ਦੀਆਂ ਧੀਆਂ ਨੂੰਹਾਂ
@SimranSingh-zx4wj
@SimranSingh-zx4wj 3 ай бұрын
@@KulwinderShergillShergil-tb7jj ਹਾਂ ਜੀ ਪਰ ਬਹੁਤ ਕੁੜੀਆਂ ਇਦਾਂ ਦੀਆਂ ਹੁੰਦੀਆਂ ਨੇ
@Virk-2022
@Virk-2022 3 ай бұрын
ਜਦ ਅੰਜਲੀ ਦੇ ਭਰਾ ਭਰਜਾਈ ਹੈਗੇ ਫਿਰ ਕਿੳ ਘਰ ਛੱਡ ਕੇ ਆ ਗਈ 😮ਬਾੜ ਹੀ ਖੇਤ ਨੂੰ ਖਾਣ ਲੱਗ ਗੀ😂 ਲਾਲਚ ਬੁਰੀ ਬਲਾ 😮😮😮😮
@Harjinder_x01
@Harjinder_x01 3 ай бұрын
Bahut sohni video aa ji God bless you all
@baljindersingh323
@baljindersingh323 3 ай бұрын
ਬਹੁਤ ਵਧੀਆ ਪਰਿਵਾਰਕ ਸ਼ਾਰਟ ਮੂਵੀ।
@BalbirSingh-ji6vv
@BalbirSingh-ji6vv 3 ай бұрын
ਪੈਸਾਂ ਇੱਕ ਅਜਿਹੀ ਕੁੱਤੀ ਚੀਜ ਇਹ ਸਭ ਰਿਸ਼ਤੇ ਨਾਤੇ ਖ਼ਤਮ ਕਰ ਦਿੰਦਾਂ ਹੈ।
@Preetkaur..590
@Preetkaur..590 3 ай бұрын
First like, comment and view ❤😊
@kaurdeepinder9667
@kaurdeepinder9667 3 ай бұрын
bilkul jasmeen i have also started eat food with namak , kalimirch and haldi with little herbs from 2010 and i have finish my all diseases. Other your story is good aman di
@beantrenatus4291
@beantrenatus4291 3 ай бұрын
ਬਹੁਤ ਬਹੁਤ ਵਧੀਆ ਵੀਡੀਓ ❤❤❤❤
@harpreetsinghsra7253
@harpreetsinghsra7253 3 ай бұрын
Main ਪਿੰਡ ਵਿਚ dr ਦਾ ਕੰਮ ਕਰਦਾ ਹਾਂ ਤੁਹਾਡੀਆਂ ਸਾਰੀਆਂ ਵੀਡਿਓ ਵੇਖਦੇ ਹਾਂ ਬਹੁਤ ਵਧੀਆ hundia ਵੀਡਿਓ ਪਰ ਤੁਸੀਂ ਸਾਡੇ ਤੇ ਹੀ twwa ਲਾ ਦਿੰਦੇ ਹੋ ਲੱਗਦਾ ਧਰਨਾ ਲਾਉਣਾ pao ਮਾਨਸਾ ਆਕੇ
@gurwinderdhillon8913
@gurwinderdhillon8913 3 ай бұрын
ਸਿੰਚਾਈ ਆ
@JagjeetSingh-bq4og
@JagjeetSingh-bq4og 3 ай бұрын
ਬਹੁਤ ਵਧੀਆ ਸਟੋਰੀ ਬਣ ਗਈ ਹੈ
@jsa-bb2mf
@jsa-bb2mf 3 ай бұрын
Vary vary nice video aman di 🎉🎉🎉🎉🎉
@RanaJaveed-hg4lc
@RanaJaveed-hg4lc 3 ай бұрын
Tobah. Paraya dhan piyara ay. Asal de nal dushmani. Wah rey duniya tere rang.
@sarbjitkaur9202
@sarbjitkaur9202 3 ай бұрын
ਬਹੁਤ ਵਧੀਆ ਜੀ 🙏🙏❤❤
@jashansandhu2966
@jashansandhu2966 3 ай бұрын
ਬਹੁਤ ਵਧੀਆ ਵੀਡੀਉ ਰਾਜ ਵੀਰ
@KuldevSidhu
@KuldevSidhu 3 ай бұрын
ਰਾਜ ਵਾਈ ਹੱਸਦਾ ਬਹੁਤ ਸੋਹਣਾ ਲੱਗਦਾ 😂😂
@SonuSharma-to6tb
@SonuSharma-to6tb 3 ай бұрын
Very nice video 👍👍👍👍 God bless you all team members
@babybansal7679
@babybansal7679 3 ай бұрын
Bhut vadia video aa nest video jaldi to jaldi aawaye
@Agamjotq
@Agamjotq 3 ай бұрын
Vedo bhut he vdya ji ❤
@kuldipkaur2440
@kuldipkaur2440 3 ай бұрын
Very nice Video god bless you all team members 🙏 kuldip Kaur kaleke Baggapurana
@sukhjitsinghkhattra8261
@sukhjitsinghkhattra8261 3 ай бұрын
ਸਾਡੇ ਘਰ ਦੀ ਵੀ ਇਹੀ ਕਹਾਣੀ ਸੀ ਸਾਡੀ ਭੈਣ ਵੀ ਐਵੇਂ ਹੀ ਕਰਦੀ ਸੀ🙏🙏
@benipalbrothers5306
@benipalbrothers5306 3 ай бұрын
ਹਰਜੀਤ ਦਾ ਹਕ ਨਹੀ ਪੈਸੇ ਲੈਣ ਦਾ।ਬਾਪੂ ਜੀ ਆਪ ਜਾਇਆ ਕਰਨ
@ritiaggarwal678
@ritiaggarwal678 3 ай бұрын
Bahut badhiya video aa
@dhara1449
@dhara1449 3 ай бұрын
W WAHEGURU JI !
@Somasoma-gf2fz
@Somasoma-gf2fz 3 ай бұрын
Very nice video🎉🎉🎉
@rajveerkaut3247
@rajveerkaut3247 3 ай бұрын
Very nice! ❤🎉
@ravigill3017
@ravigill3017 3 ай бұрын
I love this series, you brought very well topic, seriously it’s bad in Canada
@vijaykumari3183
@vijaykumari3183 3 ай бұрын
❤very.nice.👍👍 radhe radhe 🙏🙏 ambala dosdka
@vartiyasaabvlog4193
@vartiyasaabvlog4193 3 ай бұрын
Bhut vadiya story god bless you ❤❤
@karmjeetwoodturning7591
@karmjeetwoodturning7591 3 ай бұрын
ਹਰਜੀਤ ਸਿੰਘ ਨੂੰ ਬੋਲਣ ਦੀ ਘੱਟ ਹੈ
@KulwinderKaur-lz1eb
@KulwinderKaur-lz1eb 3 ай бұрын
Bhut sohni video aa ji
@JagsirSingh-g3u
@JagsirSingh-g3u 3 ай бұрын
Very nice 👍 Aman sdhilon
@mandeepmann8730
@mandeepmann8730 3 ай бұрын
Very very nice video ji God bless you aman didi ❤❤👌👌💐💐
@happyjoshi5426
@happyjoshi5426 3 ай бұрын
Very very nice video Aman didi 🎉🎉🎉🎉🎉❤❤
@SimranKaur-xp8xy
@SimranKaur-xp8xy 3 ай бұрын
very nice god bless you team members 🙏🙏👍👍👍👌🏻👌🏻
@SushilSharma-ee6sj
@SushilSharma-ee6sj 3 ай бұрын
Good episode 🌹
@babybansal7679
@babybansal7679 3 ай бұрын
God bless u all team members
@ManjitKaur-qo9go
@ManjitKaur-qo9go 3 ай бұрын
Sat siri Akal Aman dhillon and your all team.Aman tere mithi boli di main bahuat fain aa😢,tere sare pendu films samagik restyian nal han,I love you🎉🎉🎉🎉 beta kush raho.Your new fain Manjit Kaur from Austriala Brisbene.dil se❤❤❤❤❤
@kaurjotmehndidesign23
@kaurjotmehndidesign23 3 ай бұрын
❤❤❤❤❤always waiting
@MandeepKaur-lq5fr
@MandeepKaur-lq5fr 3 ай бұрын
Maj vala seen bohot vdia Aman dii ne kita😂😂
@tanukaur10
@tanukaur10 3 ай бұрын
❤❤😊😊Very Very Very nice video ji😊😊❤❤
@harpreetsaini1214
@harpreetsaini1214 3 ай бұрын
Buhat sunni video g sacchi pehke jaan da vakhra caah hunda . Aman diddi de cahre te kushi dekh ke buhat vadiya lagga
@prabhjotsingh6138
@prabhjotsingh6138 3 ай бұрын
Bahut. Vadia dibo bebe
@User_d.8-ah
@User_d.8-ah 3 ай бұрын
Very nice
@Rajvans-l5o
@Rajvans-l5o 3 ай бұрын
Good storey. Delhi patel ng
@waitloseandgain44
@waitloseandgain44 3 ай бұрын
Bahut vadia video hai ji tuhadi agla bhag jaldi bejna please ❤❤❤❤❤ parmjeet gill Dahunla
@bikerjitsingh2952
@bikerjitsingh2952 3 ай бұрын
Very very very nice nice nice video 👌👌👌❤❤👍👍👍👍
@gaganbilling5152
@gaganbilling5152 3 ай бұрын
Very nice video ji ❤️
@sukhdevsingh-je6hp
@sukhdevsingh-je6hp 3 ай бұрын
Good nice ji 🙏 good masaj je 🙏
@benipalkiran2173
@benipalkiran2173 3 ай бұрын
First like and comment
@deVilBrar9
@deVilBrar9 3 ай бұрын
Nice story ❤❤
@gurvinderkullar5431
@gurvinderkullar5431 3 ай бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍
@ArshDeep-l5s
@ArshDeep-l5s 3 ай бұрын
Bhut vadia video a Aman didi ♥️♥️♥️♥️♥️♥️♥️♥️♥️
@SarbjitKaur-r2b
@SarbjitKaur-r2b 3 ай бұрын
Very nice video god bless you
@Sitare_Punjabde
@Sitare_Punjabde 3 ай бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜਰੂਰ ਕਰੋ ਜੀ ਧੰਨਵਾਦ 😊❤
@lakhvirsingh9614
@lakhvirsingh9614 3 ай бұрын
Nice video
@ShwetaSharma-fi1wy
@ShwetaSharma-fi1wy 3 ай бұрын
Very nice story aa ji
@SAMSUNGJ-md4ek
@SAMSUNGJ-md4ek 3 ай бұрын
Very very nice video ❤❤❤🇵🇰
@gurdipsidhu6013
@gurdipsidhu6013 3 ай бұрын
Vadiya kahani. Thank you ji 😊
@ninderpal8873
@ninderpal8873 3 ай бұрын
Very nice viedo Aman and Raj veer ji God bless🙏 you🥰🥰🙏🎉❤
@AmandeepKaur-dg1qk
@AmandeepKaur-dg1qk 3 ай бұрын
Very nice video aman dee or raj veerji ❤❤❤🎉🎉🎉🎉
@pavitarchahal6075
@pavitarchahal6075 3 ай бұрын
Didi ji nice video ❤❤
@Arsh6232
@Arsh6232 3 ай бұрын
Very very nice video Aman didi Raj veer ji 👌👌👌👍👌🌹💐🌹💐🌹
@amandhillon
@amandhillon 3 ай бұрын
ਸਤਿ ਸੀ ਅਕਾਲ ਕਿਵੇ ਲੱਗੀ ਆਪਣੀ ਨਵੀ ਵੀਡੀਉ ਕੂਮੈਟ ਕਰਕੇ ਜਰੂਰ ਦੱਸੋ ਵਧੀਆ ਲੱਗੇ ਸੇਅਰ ਕਰ ਦਿਉ ਧੰਨਵਾਦ ਜੀ
@babybansal7679
@babybansal7679 3 ай бұрын
Wating for nest video
@sunitakaur7553
@sunitakaur7553 3 ай бұрын
👌👌🙏🙏❤️
@jashandeepsingh7068
@jashandeepsingh7068 3 ай бұрын
Very nice video Aman didi 👍🏽👍🏽👍🏽👍🏽
@babybansal7679
@babybansal7679 3 ай бұрын
Nest video jaldi to jaldi aawaye
@JagjeetSingh-bq4og
@JagjeetSingh-bq4og 3 ай бұрын
ਸਭ ਤੋਂ ਪਹਿਲਾਂ ਕੁਮੈਟ
@verragill7967
@verragill7967 3 ай бұрын
❤😮
@GurkeeratdhillonSaab
@GurkeeratdhillonSaab 3 ай бұрын
❤❤❤❤❤❤❤
@tejasinghdhillon4332
@tejasinghdhillon4332 3 ай бұрын
​@@verragill7967❤❤❤❤pp8😊😊😅😮852 7p7
@babybansal7679
@babybansal7679 3 ай бұрын
Sat sri akal ji
@ManpreetKaur-qe9ks
@ManpreetKaur-qe9ks 3 ай бұрын
ਹੁਣ ਸਵਾਦ ਆਉਗਾ ਵੀ ਕੀ ਬਣੇਗਾ ਅੰਜਲੀ ਦੇ ਮਾਂ ਬਾਪ ਦੀ ਸੇਵਾ ਨਹੀਂ ਕਰਨੀ ਕਿਸੇ ਨੇ
MY HEIGHT vs MrBEAST CREW 🙈📏
00:22
Celine Dept
Рет қаралды 81 МЛН