ਪੰਜ+ਆਬ ਦਾ ਵਾਰਿਸ (ਭਾਗ-9) PUNJ+AAB DA WARIS (Ep-9) New Punjabi Web Series 2024 ! Dhillon mansa wala

  Рет қаралды 142,288

Dhillon mansa wala

Dhillon mansa wala

Күн бұрын

Пікірлер: 296
@jagdishkaur9755
@jagdishkaur9755 3 ай бұрын
ਬਹੁਤ ਵਧੀਆ ਵੀਡੀਓ ਹੈ। ਵਿਆਹੇ ਹੋਏ ਮੁੰਡੇ ਜਦੋਂ ਬਾਹਰ ਚਲੇ ਜਾਂਦੇ ਹਨ ਤਾਂ ਸਭ ਤੋਂ ਵੱਧ ਕਸ਼ਟ ਉਸ ਦੀ ਪਤਨੀ ਨੂੰ ਸਹਿਣਾ ਪੈਂਦਾ ਹੈ। ਸੋਨੀਆ ਦੀ ਹਾਲਤ ਦੇਖ ਕੇ ਤਰਸ ਆਉਂਦਾ ਹੈ। ਚਰਨੋ ਦੀ ਅਕਲ ਤੇ ਗੁੱਸਾ ਆਉਂਦਾ ਹੈ ਜਿਸ ਨੇ ਧੀ ਜਵਾਈ ਨੂੰ ਲੁੱਟਣ ਵਾਸਤੇ ਘਰੇ ਰੱਖ ਲਿਆ।ਕਾਕੇ ਵਿਚਾਰੇ ਦੀ ਮਾਵਾਂ ਧੀਆਂ ਪੁੱਗਣ ਨਹੀਂ ਦਿੰਦੀਆਂ। ਹਰਜੀਤ ਖਾਈ ਵੀ ਜਾਂਦਾ ਆਕੜੀ ਵੀ ਜਾਂਦਾ।
@SimranSingh-zx4wj
@SimranSingh-zx4wj 3 ай бұрын
ਰਾਜ ਵੀਰ ਜੀ ਅੱਜ ਦੇ ਸਮੇਂ ਵਿੱਚ ਕਿਸੇ ਦਾ ਜੇਕਰ ਕੋਈ ਭਲਾ ਕਰਦਾ ਹੈ ਤਾਂ ਅਗਲੇ ਨੂੰ ਲੱਗਦਾ ਹੈ ਕਿ ਸਾਡਾ ਪੂਰਾ ਹੀ ਸੋਚਦਾ ਹੈ ਪਤਾ ਨਹੀਂ ਇਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਹੈ ਅੱਜ ਦੇ ਸਮੇਂ ਵਿੱਚ ਨੇਕੀ ਕਰੋ ਖੂਹ ਵਿੱਚ ਪਾਓ
@Maninder_brar
@Maninder_brar 3 ай бұрын
ਅੰਜਲੀ ਤੇ ਹਰਜੀਤ ਤਾਂ ਕਬਜਾ ਹੀ ਕਰ ਕੇ ਬਹਿ ਗਏ,,, ਸੀਬੋ ਅੰਟੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਜਿਹੜੀਆਂ ਸੱਚ ਆ ,,ਹੁਣ ਅਭੀ ਕੀ ਰੰਗ ਬਦਲੋ,,,wait for next episode 💞 ❤❤❤❤❤❤Maninder Brar
@satnamkaur2435
@satnamkaur2435 3 ай бұрын
ਚਰਨੋ ਤੇ ਸੀਬੋ ਬੇਬੇ ਕੱਠੀਆ ਬੈਠੀਆ ਗੱਲਾ ਕਰਦੀਆ ਕਿਨੀਆ ਵਧੀਆ ਲਗਦੀਆਂ, ਦਰਾਨੀ ਜਠਾਨੀ ਪੁਰਾਣੀਆ ਮੋਹ ਮੁਹਬੱਤਾ ਝਲਕਦੀਆ ਸੀ
@shind8262
@shind8262 3 ай бұрын
ਸੋਨੀਆ ਦੀਦੀ ਨਨਦ ਨੂੰ ਘਰੋਂ ਕੱਢ ਦਿਉ ਘਰ ਆਪੀ ਸੇਟ ਹੋਜੁ ਬਹੁਤ ਵਧੀਆ ਵੀਡੀਓ 😊
@satnamkaur2435
@satnamkaur2435 3 ай бұрын
ਸੀਬੋ ਬੇਬੇ ਪੋਜਟਿਵ ਰੋਲ ਚ ਕਿਨੀ ਵਧੀਆ ਲਗਦੀ ਐ ❤ ਲਵ ਯੂ ਸੀਬੋ ਬੇਬੇ
@GurveerSaroye-gw8dt
@GurveerSaroye-gw8dt 3 ай бұрын
Nice video ji m Gurwinder Mal Singh wala
@mehakpreet3001
@mehakpreet3001 3 ай бұрын
ਅਮਨ ਭੈਣ ਤੇ ਰਾਜ ਵੀਰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਪਰ ਸੀਬੋ ਬੇਬੇ ਨੇ ਕਿਹਾ ਕਿ ਭੈਣ ਘਰ ਭਾਈ ਕੁੱਤਾ ਸਹੁਰੇ ਘਰ ਜਵਾਈ ਕੁੱਤਾ। ਪਰ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਭੈਣ ਘਰ ਰਹੇ ਤੇ ਸ੍ਰੀ ਗੁਰੂ ਰਾਮਦਾਸ ਜੀ ਸਹੁਰੇ ਘਰ ਰਹੇ। ਸੋ ਇਦਾ ਦੇ ਸ਼ਬਦ ਬੋਲਣ ਸਮੇਂ ਥੋੜਾ ਧਿਆਨ ਰੱਖਿਆ ਕਰੋ । ਧੰਨਵਾਦ ਜੀ
@BikramjeetSingh-xy3wn
@BikramjeetSingh-xy3wn 3 ай бұрын
ਸੋਨੀਆ ਭੈਣ ਏਨਾ ਨਾ ਸਾਉ ਬਣ,ਡੰਡਾ ਖਿੱਚਲਾ,ਨਹੀਂ ਤਾ ਅੰਜਲੀ ਤੇ ਹਰਜੀਤ ਤੁਹਾਡਾ ਸਾਰਾ ਘਰ ਖਾ ਜਾਣਗੇ ਤੇ ਡਕਾਰ ਵੀ ਨੀ ਲੈਣੀ
@kulmeetkaur2136
@kulmeetkaur2136 3 ай бұрын
Hun tan seeebo bahut sohni gall kardiya
@ManjeetKaur-wb4py
@ManjeetKaur-wb4py 3 ай бұрын
🎉❤
@mandeepmann8730
@mandeepmann8730 3 ай бұрын
ਵੈਰੀ ਵੈਰੀ ਨਾਇਸ ਅਮਨ ਦੀਦੀ ਜੀ,ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ
@Kamaljitkaurwm5hg5sg4e
@Kamaljitkaurwm5hg5sg4e 3 ай бұрын
ਸੀਬੋ ਤਾਂ ਅੱਜ ਕੱਲ ਬੜੀ ਸੀਲ ਹੋਈ ਪਈ ਆ ਬਾੜੀਆ ਵਧੀਆ ਗੱਲਾਂ ਕਰਦੀ ਆ
@rameshkumari9837
@rameshkumari9837 3 ай бұрын
Ab aapne ghar chla ja Harjeet nd Anjali
@BhinderKaur-vl8qk
@BhinderKaur-vl8qk 3 ай бұрын
ਬਹੁਤ ਹੀ ਵਧੀਆ ਵਿਡੀਉ ਹੈ,ਬਾਈ, ਜੀ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ❤❤❤❤❤❤❤❤
@sukhdevsingh-bc7dr
@sukhdevsingh-bc7dr 3 ай бұрын
ਬਹੁਤ ਵਧੀਆ ਵੀਡੀਓ ਰਾਜ ਛੋਟੇ ਭਰਾ। ਹਰਜੀਤ ਅਤੇ ਅੰਜਲੀ ਨੂੰ ਕਾਕੇ ਦਾ ਇਲਾਜ ਕਰਵਾਉਣਾ ਚਾਹੀਦਾ ਹੈ।
@msf5937
@msf5937 3 ай бұрын
ਸਾਰੀ ਟੀਮ ਦਾ ਬਹੁਤ ਧੰਨਵਾਦ ਪ੍ਰਮਾਤਮਾ ਤਰੱਕੀਆਂ ਬਖਸ਼ੇ ਬੇਬੇ ਸੀਬੋ ਨੇ ਤਾਂ ਅੱਜ ਬਹੁਤ ਵਧੀਆ ਗੱਲਾਂ ਕੀਤੀਆਂ ਬਹੁਤ ਵਧੀਆ ਲੱਗਾ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@jasvirkaur487
@jasvirkaur487 3 ай бұрын
ਸੀਬੌ ਜੀ ਬਹੁਤ ਚੰਗੈ ਬਾਕੀ ਿਜਦਾ ਰੌਲ ਹਵੈ ਕਰਨਾ ਪੇਦਾ ਸਾਰੇ ਵਧਿਆ ❤❤❤
@SimranSingh-zx4wj
@SimranSingh-zx4wj 3 ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤ ਸਭ ਦੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੇ
@LaviMaan-lf3px
@LaviMaan-lf3px 3 ай бұрын
ਬਹੁਤ ਵਧੀਆ ਵੀਡੀਓ ਹੈ ਰਾਜ ਵੀਰ ਜੀ ਅਮਨ ਦੀਦੀ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ 🌹🌹🌹🌹💕💕💕💕🎉🎉🙏🙏
@SimranSingh-zx4wj
@SimranSingh-zx4wj 3 ай бұрын
ਵੈਰੀ ਵੈਰੀ ਵੈਰੀ ਨਾਈਸ ਵੀਡੀਓ ਅਮਨ ਦੀਦੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
@SimranKaur-xp8xy
@SimranKaur-xp8xy 3 ай бұрын
very nice god bless you team members 🙏🙏👌🏻👍👌🏻👌🏻
@TalwinderKaur800
@TalwinderKaur800 3 ай бұрын
ਇੱਕ ਗੱਲ ਤਾਂ ਹੈ ਕਿਰਨਾਂ ਦੀ ਐਕਟਿੰਗ ਘੈਂਟ ਆ ਵੈਸੇ ਤਾਂ ਸਾਰਿਆਂ ਦੀ ਬਦੀਆ ਸੀਬੋ ਵੀ ਇੱਕ ਨੰਬਰ ਆ ਚਰਨੋ ਵੀ ਬਹੁਤ ਵਧੀਆ ਅਮਨ ਤਾਂ ਸਿਰਾ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ
@kuldipkaur5688
@kuldipkaur5688 3 ай бұрын
ਤਲਬ ਕਿਸੇ ਵੀ ਚੀਜ਼ ਦੀ ਮਾੜੀ ਆ ਅਮਨ ਦੀਦੀ ਕੱਲ੍ਹ ਤੁਹਾਡੀ ਕੋਈ ਵੀਡੀਓ ਨਹੀਂ ਆਈ ਸ਼ਾਮ ਤੱਕ ਫੋਨ ਚੈੱਕ ਕਰਦੀ ਰਹੀ ਕਿ ਸ਼ਾਇਦ ਦੇਰ ਰਾਤ ਤੱਕ ਪਾ ਦਿਓ ਫਿਰ ਮੈਂ ਨਿਰਾਸ਼ ਜਿਹੀ ਹੋ ਕੇ ਸੌਂ ਗਈ । ਸੱਚ ਜਿਵੇਂ ਉਨ੍ਹਾਂ ਸਮਾਂ ਉਡੀਕ ਜਿਹੀ ਰਹਿੰਦੀ ਜਦ ਤੱਕ ਤੁਹਾਡੀ ਵੀਡੀਓ ਨਾ ਵੇਖੀਏ 😊😊
@YuvRaj-lq1li
@YuvRaj-lq1li 3 ай бұрын
😊😊😊😊😊😊1
@HarmanderSinghHarmanderSin-e9h
@HarmanderSinghHarmanderSin-e9h 3 ай бұрын
Sahi keha g
@TalwinderKaur800
@TalwinderKaur800 3 ай бұрын
ਬਹੁਤੀ ਆਦਤ ਪੈ ਗਈ ਵੀਡਿਓ ਦੀ ਅਮਨ ਧੀਏ ਟਾਈਮ ਪਾਸ ਨਹੀ ਹੁੰਦਾ ਦੇਖੇ ਬਿਨਾਂ ਝਾਕ ਜਹੀ ਰਹਿਦੀ ਵੀਡਿਓ ਦੀ ਸੱਤ ਸ਼੍ਰੀ ਆਕਾਲ ਜੀ
@Maninder_brar
@Maninder_brar 3 ай бұрын
ਮੈਨੂੰ ਵੀ ਵੀਡੀਓ ਦੀ ਹੀ wait rehndi aa
@Gulabkaur-h2z
@Gulabkaur-h2z 3 ай бұрын
, ਇਹ ਸਭ ਕੁਝ ਅੱਜ ਦੀ ਸਚਾਈ ਐ,ਬਾਹਰ ਜਾ ਕੇ ਤਾਂ ਕੋਈ ਪਿਛਲੀਆਂ ਦਾ ਖਿਆਲ ਰੱਖਦੈ, ਵਾਹਿਗੁਰੂ ਸੁਮੱਤ ਬਖਸ਼ੇ ਅਵੀ ਨੂੰ 🙏🌹🌺🌺💐💐🌷🌷🌺💐💐🌹
@harpreetsharma4125
@harpreetsharma4125 3 ай бұрын
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤
@BhinderKaur-vl8qk
@BhinderKaur-vl8qk 3 ай бұрын
ਆਬੀ,,ਦਾ,ਵੀ,ਸੀਨ, ਵਿਚ, ਜ਼ਰੂਰ,ਦਿਖਾਉਣਾ, ਚਾਹੀਦਾ ਹੈ ਰੁਪਿੰਦਰ ਕੌਰ ਧੀਮਾਨ ❤❤❤❤❤❤❤❤❤❤❤❤❤❤❤❤
@KaramjeetDhillon-l7u
@KaramjeetDhillon-l7u 3 ай бұрын
Abhi bahar chla gya bhein kewe dekhon usda seen 😅
@ManjeetKaur-lf4ws
@ManjeetKaur-lf4ws 3 ай бұрын
Very nice video.Sibo te Charno ikathe baithe gallan Vadhiya lagde ne.Anjali ta dhee hai fer v maa baap nu khaa rahi hai Harjeet ta jawai hai. Aman Beta tusi bahut Vadhiya video bnaunde ho. Ajj kal bachhe eho kuch karde ne. Sonia bechari te taras aaunda gharwale to bina bahut aaukha hunda.
@gurvinderkullar5431
@gurvinderkullar5431 3 ай бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍
@sukhdeepsidhu2342
@sukhdeepsidhu2342 3 ай бұрын
Very nice story, Rajveer Dhillon veer, Aman dhillon sister ji 🎉 🌸💐🌷
@nehagurpal274
@nehagurpal274 3 ай бұрын
Very nice video aman dii 😊
@inderkaur2011
@inderkaur2011 3 ай бұрын
ਮੈਂ ਵੈਸੇ ਥੋਡੀ ਹਰ ਇਕ ਵੀਡੀਓ ਦੇਖਦੀ ਹਾਂ ਪਰ ਅੱਜ ਜਦੋ ਤੁਸੀਂ ਕਿਹਾ ਕੁੜੀਆਂ ਦਾ ਟੋਕਰਾ ,ਬੋਹਤ ਬੁਰਾ ਲੱਗਾ. ਥੋਡਾ ਫਰਜ਼ ਲੋਕਾਂ ਨੂੰ ਚੰਗੀ ਸੋਚ ਦੇਣ ਦਾ ਹੈ ਪਰ ਅੱਜ ਦਿਲ ਦੁੱਖਿਆ. ਸ਼ਾਇਦ ਥੋਨੂੰ ਪਹਿਲਾਂ ਆਪਣੀ ਸੋਚ ਉੱਚੀ ਤੇ ਸਹੀ ਕਰਨ ਦੀ ਲੋੜ ਹੈ. ਤੁਸੀਂ ਔਰਤ ਹੋ ਕੇ ਕੁੜੀਆਂ ਬਾਰੇ ਇੰਨੇ ਰੂਡ ਸ਼ਬਦ ਕਿਵੇਂ ਵਰਤ ਸਕਦੇ ਹੋ .
@AmritpalSingh-vt9sy
@AmritpalSingh-vt9sy 3 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤
@harmangill5507
@harmangill5507 3 ай бұрын
ਇਹ ਹੋ ਜੇ ਧੀ ਪੁੱਤ ਨਾਲੋਂ ਬੰਦਾ ਬੇਔਲਾਦ ਹੀ ਚੰਗਾ ਵਾਂ, ਧੀ ਤਾਂ ਮਾਪਿਆ ਦੇ ਸਾਹ ਚ ਸਾਹ ਲੈਂਦੀ ਹੁੰਦੀ ਆ ਏਹ ਪਤਾ ਨੀ ਕੁਲੇਣੀ ਕੇਹੋ ਜਹੀ ਆ
@Virk-2022
@Virk-2022 3 ай бұрын
ਹਰਜੀਤ ਤੈਂ ਤਾਂ ਪਰੋਣੇ ਦਾ ਨਾਂ ਬਦਨਾਮ ਕਰਤਾ ਅੰਜਲੀ ਨੇ ਧੀ ਦਾ 😢😢 ਇਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ 😮 ਰਾਜ ਦਵਾਈ ਦਵਾ ਦੇ ਭਰਾਵਾ ਨਹੀ ਇੰਨਾ ਨੂੰ ਹੋਰ ਮੋਜ ਲੱਗ ਜੂ ਵੀਡੀਓ ਸੋਹਣੀ ਆ ❤
@SawaranjitkaurGill
@SawaranjitkaurGill 3 ай бұрын
ਸੀਬੋ ਬੇਬੇ ਦੇ ਸੂਟ ਪਾਇਆ ਬਹੁਤ ਸੋਹਣਾ🎉🎉🎉
@BalwantSingh-ej3xc
@BalwantSingh-ej3xc 3 ай бұрын
ਇਹ ਤਾਂ ਪੇਕਿਆਂ ਨੂੰ ਦਿੰਦੀ ਹੈਗੀ ਤੂੰ ਪੇਕਿਆਂ ਤੋਂ ਲਜਾ ਕੇ ਸੌਰੀ ਦੇਈ ਜਾਨੀ ਹੈਗੀ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਮਾਂ ਪਿਓ ਤੇਰਾ ਮਰਨ ਵਾਲਾ ਹੋਇਆ ਪਿਆ ਤੂੰ ਦਵਾਈ ਨੀਂ ਦਵਾਉਂਦੀ ਜਿੱਦੇ ਮਰ ਗਏ ਉਦੇ ਰੋਈ ਮਣਾ ਕਹੇਗੀ ਸਾਣ ਜਿਹਾ
@tejindersingh9676
@tejindersingh9676 3 ай бұрын
Verry nice message dita aman didi🙏🏼🦜🍁🤙🚩🇦🇶💞💗🙏🇧🇱🏴󠁧󠁢󠁷󠁬󠁳󠁿🌿🇦🇬🌷
@mandeepmann8730
@mandeepmann8730 3 ай бұрын
ਕਲ ਮੈਂ ਵੀਡੀਓ ਦੀ ਵੇਟ ਕੀਤੀ ਸੀ,ਮੈਨੂੰ ਬਹੁਤ ਉਡੀਕ ਰਹੀ ਦੀਦੀ God bless you didi
@KulwinderShergillShergil-tb7jj
@KulwinderShergillShergil-tb7jj 3 ай бұрын
ਸੀਬੋ ਅੰਟੀ ਵਰਗੀਆਂ ਸਿਆਣੀਆਂ ਬੀਬੀਆਂ ਇਦਾਂ ਦਰਾਣੀ ਜਠਾਣੀ ਨੂੰ ਸਮਜਾਉਣ ਤਾਂ ਬਹੁਤ ਸੋਹਣੇ ਘਰ ਚੱਲਣ ਸਭ ਦੇ ਘਰ ਹੀ ਉਦੋਂ ਪੱਟੇ ਜਾਂਦੇ ਜਦ ਆਂਡ ਗੁਵਾਂਡ ਦਰਾਣੀ ਜਠਾਣੀ ਇਕ ਦੂਜੇ ਦੀਆਂ ਨੂੰਹਾਂ ਦੀਆਂ ਚੁਗਲੀਆਂ ਕਰਦੀਆਂ ਹਨ।। ਹੁਣ ਅਕਲ ਆ ਗਈ ਚਰਨੋ ਅੰਟੀ ਨੂੰ ਕਿ ਧੀ ਜਵਾਈ ਦੇ ਹੱਥ ਕਬੀਲਦਾਰੀ ਕਿਉਂ ਫੜਾਈ ।। ਸੋਨੀਆ ਨੇ ਕਿੰਨੇ ਦਰਦ ਭਰੇ ਬੋਲਾਂ ਨਾਲ ਕਿਹਾ ਕੇ ਮਾਂ ਅਭੀ ਮੈਨੂੰ ਬਦਲਿਆ ਬਦਲਿਆ ਲੱਗਦਾ ਹੈ ਕਿੰਨੀ ਭੋਲੀ ਹੈ ਕਹਿੰਦੇ ਕਿ ਵਿਆਹ ਤਾਂ ਉਹਨੇ ਮੇਰੇ ਨਾਲ ਕਰਾਵਾਂ ਰੱਖਿਆ ਹੈ ।। ਇੱਧਰ ਬਿਮਾਰ ਬਾਪੂ ਵਿਚਾਰਾ ਪਛਤਾ ਰਿਹਾ ਮੁੰਡੇ ਨੂੰ ਬਾਜਰ ਭੇਜਕੇ ਇਹ ਸੱਚਾਈ ਹੈ ਦੁਨੀਆਂ ਦੀ ।। ਜੇ ਜਵਾਈ ਪੁੱਤ ਬਣ ਜਾਂਣ ਫਿਰ ਪੁੱਤਾਂ ਨੂੰ ਕਿਉਂ ਤਰਸਣ ਮਾਪੇ ।। ਬਹੁਤ ਸੋਹਣੀ ਵੀਡਿਉ ਸੋਹਣੀ ਐਕਟਿੰਗ ਅੰਜਨੀ ਅਮਨ ਭੈਣ ਸੋਨੀਆ ਕਿਰਨਾ ਤੇ ਸੀਬੋ ਬੀਬੀ ਬਾਕੀ ਸਾਰੀ ਟੀਮ ਦੀ 😊 ਕੁਲਵਿੰਦਰ ਸ਼ੇਰਗਿੱਲ
@anjanisharma5170
@anjanisharma5170 3 ай бұрын
❤❤❤
@KulwinderShergillShergil-tb7jj
@KulwinderShergillShergil-tb7jj 3 ай бұрын
@@anjanisharma5170 💜
@babybansal7679
@babybansal7679 3 ай бұрын
God bless u all team members
@harvinderdhillon3389
@harvinderdhillon3389 3 ай бұрын
ਸੀਬੋ ਭੈਣ ਦੀ ਗੱਲ ਠੀਕ ਐ 😢😢
@dharminderdandiwal6556
@dharminderdandiwal6556 3 ай бұрын
😂😂 25:25 😂😂😂😂😂😂tikdi ni 😂😂😂 26:12 😂😂😂😂😅soniya abhi da gussa kddi jndi a kattti te 😅😅😂😂😂
@BalwantSingh-ej3xc
@BalwantSingh-ej3xc 3 ай бұрын
ਜਿਹੜੀ ਸੋਡੀ ਅਮਣ ਨਾਨਕ ਸਕ ਵਾਲੀ ਵੀਡੀਓ ਉਹ ਕਿਦੋਂ ਆਊਗੀ ਸਾਨੂੰ ਬਹੁਤ ਹੀ ਵਧੀਆ ਲੱਗੀ ਸੀ ਉਹ ਵੀਡੀਓ ਬਹੁਤ ਦਿਨ ਹੋ ਗਏ ਇੰਤਜ਼ਾਰ ਕਰਦਿਆਂ ਨੂੰ ਨਹੀਂ ਆਈ ਉਹ ਵੀਡੀਓ ਤੁਹਾਡੀ ਮੈਂ ਪਰਮਜੀਤ ਕੌਰ ਪਿੰਡ ਟਿੱਬਾ ਜਿਨਾਂ ਸੰਗਰੂਰ
@alishacreations4331
@alishacreations4331 3 ай бұрын
Di nanak shak wali video the end ho gaya hai
@ravigill3017
@ravigill3017 3 ай бұрын
Very good message, Canada and America only look good when u ate in India, we been here 30 years and I wish we had never came here. Our own soil has something where u feel relaxed and happy
@ARMAN_FF_GAMINGVIDEO
@ARMAN_FF_GAMINGVIDEO 3 ай бұрын
Beautiful movie nice sweet great work teams members 😂
@channiverma176
@channiverma176 3 ай бұрын
Seevo hd Charno dono ekthhiaa bethhiaan voht sohniaa lggdiaan ne ....gurvat krdiaa😂😂😂😂😂😂
@DeepBrar-k8l
@DeepBrar-k8l 3 ай бұрын
❤❤❤
@kalyanisyal5839
@kalyanisyal5839 3 ай бұрын
Seebo di acting bahut badhiya hai boldi bahut soni lagdi hai
@Sitare_Punjabde
@Sitare_Punjabde 3 ай бұрын
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਕਰਕੇ ਜਰੂਰ ਦੱਸਿਓ ਜੀ ਵਿਡੀਉ ਕਿਵੇਂ ਲੱਗੀ 😊❤
@ArshDeep-l5s
@ArshDeep-l5s 3 ай бұрын
Very nice story Aman Dhillon sister Rajveer Dhillon veer ji 🎉🎉💐💐🌹🌹🥰🥰🥰🥰
@JasdeepSingh-nv1rk
@JasdeepSingh-nv1rk 3 ай бұрын
❤❤ very nice nice story, rajveer dhillon veer ji Aman dhillon sister ji 🎉🎉🎉🌹🌹🌸🌸💐🌷
@manjotkaur9523
@manjotkaur9523 3 ай бұрын
ਬਹੁਤ ਵਧੀਆ 👌
@sebobabe
@sebobabe 3 ай бұрын
ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਕੂਮੈਂਟ ਜ਼ਰੂਰ ਕਰ ਦਿਆਂ ਕਰੋ ਥੋਡੇ ਕੂਮੈਟ ਨਾਲ ਸਾਨੂੰ ਹੋਸਲਾ ਮਿਲਦਾ ਹੈ ਧੰਨਵਾਦ ਜੀਉ🙏🙏🙏🙏🙏🙏🙏🙏
@manindersohi7662
@manindersohi7662 Ай бұрын
Jarur ji dekhde aa bahut sohniya videos ne tuhadiya
@SawaranjitkaurGill
@SawaranjitkaurGill 3 ай бұрын
ਸੀਬੋ ਬੇਬੇ ਲਵਯੂ❤
@HarpreetKour-e2o
@HarpreetKour-e2o 3 ай бұрын
❤😊😊 very nice all video g god bless you g
@dhara1449
@dhara1449 3 ай бұрын
W WAHEGURU JI !
@rajwindersra8482
@rajwindersra8482 3 ай бұрын
Kal tuci video kyu nahi payein main bahut udek kr rahi si i am yesterday sad tuci video har roj paya karo 😊😊😊😊❤❤❤❤❤😆😍🤩🤩
@aonshah9966
@aonshah9966 3 ай бұрын
Yes I am waiting
@bikerjitsingh2952
@bikerjitsingh2952 3 ай бұрын
Very very nice Raj veer Aman did 👌👌👌❤❤👍👍👍
@JassiKaur-w3d
@JassiKaur-w3d 3 ай бұрын
Very nice video Aman sister Rajveer Dhillon Veer ji ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉 Jassi kaur rangi bathinda
@binderdhumi1232
@binderdhumi1232 3 ай бұрын
ਬਹੁਤ ਵਧੀਆ ਜੀ❤❤❤❤❤❤❤❤❤
@babybansal7679
@babybansal7679 3 ай бұрын
Bhut vadia video aa nest video jaldi to jaldi aawaye
@gurmeet3684
@gurmeet3684 3 ай бұрын
Bahut soni video | good acting all members 🌼🍁🌼🍁🌼🍁🌼🍁🌼🍁🌼🍁🌼🍁🌼🍁🌼🍁🌼🍁
@MeenaKhan-un8ls
@MeenaKhan-un8ls 3 ай бұрын
Bhout jyada sohne aa sare episode
@jashansandhu2966
@jashansandhu2966 3 ай бұрын
ਬਹੁਤ ਵਧੀਆ ਵੀਡੀਓ ਅਮਨ ਭੈਣ ਜੀ
@happyjoshi5426
@happyjoshi5426 3 ай бұрын
Super performance by all' team members ❤❤
@JasvirKaur-rb7iq
@JasvirKaur-rb7iq 3 ай бұрын
ਬਹੁਤ ਵਧੀਆ ਵੀਡੀਓ ਜੀ 1:24
@gagandeepkaur-ll4hg
@gagandeepkaur-ll4hg 3 ай бұрын
Buth vadia video a aman ਦੀਦੀ ji wmk ❤❤❤❤
@parminderpalsharma9202
@parminderpalsharma9202 3 ай бұрын
ਬਹੁਤ ਵਧੀਆ ਵੀਡੀਓ ਹੈ
@rajwindersra8482
@rajwindersra8482 3 ай бұрын
So beautiful video
@kaurdeepinder9667
@kaurdeepinder9667 3 ай бұрын
Good topic of this story..👍👍👍👍👍👍
@JagsirSingh-g3u
@JagsirSingh-g3u 3 ай бұрын
Very nice sister Aman sdhilon
@AmrikSingh-h1r3f
@AmrikSingh-h1r3f 3 ай бұрын
Very nice bedio god bless you all teem siraaaaaaa 🎉🎉🎉🎉🎉🎉🎉🎉🎉❤❤❤❤❤❤❤❤❤
@desihomemadefood
@desihomemadefood 3 ай бұрын
ਬਹੁਤ ਵਧੀਆਂ ਵੀਡਿਉ ਨੇ ਜੀ
@paramjeetkaur4230
@paramjeetkaur4230 3 ай бұрын
ਅੰਜਲੀ ਤੇ ਹਰਜੀਤ ਮਾਰਕੇ ਛੱਡਣਗੇ ਬਾਪੂ ਨੂੰ ਲਾਲਚ ਬੁਰੀ ਬਲਾ ਐ ਹਰਜੀਤ ਨੂੰ ਕਿਹੜਾ ਚਿੱਠੀ ਪਾਕੇ ਸਦਿਆ ਖਾਗੇ‌ ਦੋਹੇਂ ਜੀਅ ਘਰ ਨੂੰ ਨਚਣਾ ਔਖਾ ਹੋਜੂਗਾ ਹਰਾਮ ਦਾ ਖਾਧਾ ਭਾਈ ਣ ਭਰਾਵਾਂ ਦੀ ਸੁੱਖ ਮੰਗਦੀਆਂ ਨੇ ਇਕ ਆਹ ਅੰਜਲੀ ਥੋਬੜ ਜੀ ਭਰਾ ਦੇ ਘਰ ਨੂੰ ਡੈਣ ਬਣਕੇ ਖਾਣ ਲੱਗੀ ਐ ਇਹਨਾਂ ਮਾਂ ਪਿਓ ਦੀ ਨਹੀਂ ਬਣੀ ਭਰਾ ਭਰਜਾਈ ਦੀ ਕਿੱਥੋਂ ਬਣਨਾ
@beantkaurdult6908
@beantkaurdult6908 3 ай бұрын
Very nice video Veera jaldi banya karo video plz
@tanukaur10
@tanukaur10 3 ай бұрын
❤❤😊😊Very Very Very nice video ji😊😊❤❤
@kulwinder169
@kulwinder169 3 ай бұрын
First comment sukhveer kaur talwinde sabo
@SukhpreetKaursukh-ew8ig
@SukhpreetKaursukh-ew8ig 3 ай бұрын
Please daily video uploaded karya Karo
@M.Jalandhar
@M.Jalandhar 3 ай бұрын
ਸੋਨੀਆਂ ਡੰਗਰਾਂ ਦੇ ਬੇਜੁਬਾਨਾਂ ਦੇ ਝਾੜੂ ਨੀ ਮਾਰੀਂ ਦਾ ਮਾੜਾ ਹੁੰਦਾ
@soniasonia1865
@soniasonia1865 3 ай бұрын
Sorry ji 🙏
@SandeepKaur-qf1xf
@SandeepKaur-qf1xf 3 ай бұрын
Bht vdya video GBU all team always be happy 😊❤
@KaramjeetDhillon-l7u
@KaramjeetDhillon-l7u 3 ай бұрын
Kake bapu ho ja kam kad sab de veham fir prona jau seham khi na koi reham 😅
@sukhmanff8042
@sukhmanff8042 3 ай бұрын
Very nice video 🎉🎉🎉
@kiranandkulwantchannel4981
@kiranandkulwantchannel4981 3 ай бұрын
Very nice di 👌👌👌👌❤️❤️❤️❤️❤️❤️
@sebobabe
@sebobabe 3 ай бұрын
Well done boys ❤
@ManjitKaur-lu7oy
@ManjitKaur-lu7oy 3 ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 09ਵਾ ਭਾਗ ਦੇਖ ਰਹੀ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤
@harnoorsingj765
@harnoorsingj765 3 ай бұрын
Aaj de sachi ahar ik bhar nu Jan pecha legia hoea
@SimranSingh-zx4wj
@SimranSingh-zx4wj 3 ай бұрын
ਅੰਜਲੀ ਦੀ ਸੋਚ ਕਿੰਨੀ ਘਟੀਆ ਹੈ
@Sharnjeet-g9k
@Sharnjeet-g9k 3 ай бұрын
Bahut interesting story 🎉 Waheguru tarakiya bakhshe sari teem nu ❤❤
@Agamjotq
@Agamjotq 3 ай бұрын
Vedo bhut vdya g
@BaldevSingh-gj6ex
@BaldevSingh-gj6ex 3 ай бұрын
🙏🙏🙏🙏🙏
@AmandeepKaur-dg1qk
@AmandeepKaur-dg1qk 3 ай бұрын
Very nice video aman dee or raj veerji ❤❤❤🎉🎉🎉🎉
@GurpreetSingh-fg2kv
@GurpreetSingh-fg2kv 3 ай бұрын
ਬਹੁਤ ਸੋਹਣੀ ਵੀਡੀਓ ਗੁਰਪ੍ਰੀਤ ਮੋਗਾ
@manjindersingh1822
@manjindersingh1822 3 ай бұрын
Very nice video ji
@SarbjitKaur-su5ce
@SarbjitKaur-su5ce 3 ай бұрын
Very nice video sarbjit Kaur Dhillon
@sukhjeetkaur5397
@sukhjeetkaur5397 3 ай бұрын
Seebo bebe hzara contryaa canada ch ...😂sadiaa vichariaa bibiaa
@babybansal7679
@babybansal7679 3 ай бұрын
Good job
@ARMAN_FF_GAMINGVIDEO
@ARMAN_FF_GAMINGVIDEO 3 ай бұрын
All team members good work 👍
@iqbalsran7866
@iqbalsran7866 3 ай бұрын
Very Very nice video God bless you all teams ❤
@rekharani6391
@rekharani6391 3 ай бұрын
Rekha from bathinda Nice video ji 🎊🎊😊
@SarbjeetKaur9035
@SarbjeetKaur9035 3 ай бұрын
Very nice episode aman bhen ji daily video paea karo ji ❤
@KaramjeetDhillon-l7u
@KaramjeetDhillon-l7u 3 ай бұрын
Beutiful family video
@Arsh6232
@Arsh6232 3 ай бұрын
Very very nice video Aman ❤❤❤❤❤ didi Raj veer ji 👌👌👌👌👌👍👌🌹💐🌹💐🌹💐🌹
@RamandeepDhillon-p7c
@RamandeepDhillon-p7c 3 ай бұрын
Very beautiful ji iam waiting 😍
@soniuppal161
@soniuppal161 3 ай бұрын
Kaint video
Он улетел, но обещал вернуться...
00:30
ПРЕМИЯ ДАРВИНА
Рет қаралды 4,6 МЛН
VAMPIRE DESTROYED GIRL???? 😱
00:56
INO
Рет қаралды 8 МЛН
小丑家的感情危机!#小丑#天使#家庭
00:15
家庭搞笑日记
Рет қаралды 35 МЛН
Я сделала самое маленькое в мире мороженое!
00:43
Rehras Sahib Nitnem
25:44
Bhai Gurbaj Singh Ji
Рет қаралды 15 МЛН
Он улетел, но обещал вернуться...
00:30
ПРЕМИЯ ДАРВИНА
Рет қаралды 4,6 МЛН