DIALOGUE WITH HAMIR SINGH: ਮਹਾਰਾਜਾ ਰਣਜੀਤ ਸਿੰਘ ਦੇ ਘੱਟ ਗਿਣਤੀ ਦੇ ਬਾਵਜੂਦ ਕਿਵੇਂ ਆਇਆ ਸਿੱਖ ਰਾਜ ? PULAANGH

  Рет қаралды 3,647

Pulaangh - Ik Umeed

Pulaangh - Ik Umeed

Күн бұрын

Пікірлер: 48
@Pulaanghtv
@Pulaanghtv Күн бұрын
ਅਵਾਜ਼ ਲਈ ਖੇਦ ਹੈ।
@sukhvirsinghmaan4928
@sukhvirsinghmaan4928 Күн бұрын
ਹਮੀਰ ਸਿੰਘ ਜੀ ਬੇਨਤੀ ਆ ਇਹਨਾ ਨਾਲ ਇਕ ਸੀਰੀਜ਼ ਬਣਾਓ ਵੀਡੀਓ ਦੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਤੇ ਓਨਾ ਦੇ ਆਲੇ ਦੁਆਲੇ ਜੋ ਹੋਇਆ ਓਸ ਤੇ ਹੀ ਹੋਣ ,,,ਹੋਰ ਜਾਣਕਾਰਾ ਨਾਲ ਵੀ ਕੁਝ ਵੀਡੀਓ ਕਰੋ,, ਜ਼ਰੂਰੀ ਨਹੀ ਇਕ ਇਨਸਾਨ ਕੋਲ ਸਾਰੀ ਜਾਣਕਾਰੀ ਹੋਵੇ ਏਨਾ ਦਾ ਪੱਖ ਵੀ ਸੁਣਾਓ ਤੇ ਹੋਰ ਮਾਹਿਰ ਲੋਕਾਂ ਦਾ ਵੀ
@Kenkalsi
@Kenkalsi Күн бұрын
Do it again with better microphone. Now Fakir Saab is using Phone Mic.
@GurbaxSingh-du4my
@GurbaxSingh-du4my Күн бұрын
ਹਮੀਰ ਸਿੰਘ ਜੀ ਅਵਾਜ ਬਹੁਤ ਘੱਟ ਆ ਰਹੀ ਹੈ।
@tarlochansinghdupalpuri9096
@tarlochansinghdupalpuri9096 Күн бұрын
ਇਤਹਾਸ ਦੇ ਬਹੁਤ ਅਹਿਮ ਨੁਕਤਿਆਂ ਦੀ ਜਾਣਕਾਰੀ ਮਿਲ਼ੀ ! ਬਹੁਤ ਧੰਨਵਾਦ
@happythind6869
@happythind6869 Күн бұрын
ਹਮੀਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@JarnailSingh-ud5kg
@JarnailSingh-ud5kg Күн бұрын
ਪੰਜਾਬ ਹਿਸਟਰੀ ਦੀ ਵਧੀਆ ਜਾਣਕਾਰੀ ।
@sukhvirsinghmaan4928
@sukhvirsinghmaan4928 Күн бұрын
ਮਹਾਰਾਜਾ ਰਣਜੀਤ ਸਿੰਘ ਜੀ ਦੇ ਪੂਰੇ ਜੀਵਨ ਦੀ ਬਾਰੀਕੀ ਚ ਜਾਣਕਾਰੀ ਦੇਣ ਵਾਲੀਆਂ ਕਿਤਾਬਾ ਬਾਰੇ ਦੱਸਿਆ ਜਾਵੇ ਜੀ ,,, ਕਿਤਾਬਾਂ ਤਾ ਹਜ਼ਾਰਾਂ ਨੇ ਪਰ ਸਹੀ ਤੇ ਪੂਰੀ ਜਾਣਕਾਰੀ ਜਿਵੇ ਵਿਸਤਾਰ ਚ ਇਸ ਵੀਡੀਓ ਚ ਦਿੱਤੀ ਗੲੀ ਆ,
@HarjinderSingh-zk9gq
@HarjinderSingh-zk9gq Күн бұрын
ਹਮੀਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ
@gurjantmakhamakha572
@gurjantmakhamakha572 Күн бұрын
ਹਮੀਰ ਸਿੰਘ ਅਵਾਜ਼ ਕੱਟ ਕੱਟ ਕੇ ਆ ਰਹੀ ਹੈ ਸਮਝ ਘੱਟ ਆ ਰਹੀ ਹੈ
@karamjitsinghsalana4648
@karamjitsinghsalana4648 Күн бұрын
❤❤❤❤❤waheguru ji salute
@HarjinderSingh-ww4cy
@HarjinderSingh-ww4cy Күн бұрын
ਹਮੀਰ ਸਿੰਘ ਜੀ ਮੁਆਫ਼ੀ ਚਾਹੁੰਨਾ। ਤੁਹਾਨੂੰ ਇਸ interview ਤੋਂ ਪਹਿਲਾਂ ਚੰਗੀ ਮੇਹਨਤ ਕਰਨੀ ਚਾਹੀਦੀ ਸੀ। ਤੁਹਾਡੇ ਸਵਾਲਾਂ ਨੇ ਪ੍ਰਭਾਵਿਤ ਨਹੀਂ ਕੀਤਾ।
@ramanbakshi105
@ramanbakshi105 Күн бұрын
Programme is good
@nsdhillon9937
@nsdhillon9937 6 сағат бұрын
Faqeer Syed Saifuddin sahib Rabb tuhadi poori aal aulaad nu trrakian deve or khush o khurram rakhe , janab tuhanu dil diyan gehrayian chon salam 🙏 from charhda Punjab India 🇮🇳
@realsujansingh
@realsujansingh Күн бұрын
❤❤❤❤❤❤❤❤🎉🎉🎉🎉🎉🎉🎉🎉🎉🎉🎉good facts with respect to Maharaja Ranjit Singh g given by a historical family man of Respetd Sir Syyjd Azizudeen g
@SatnamSingh-gj7mb
@SatnamSingh-gj7mb Күн бұрын
❤❤❤❤❤❤❤❤❤❤❤❤❤❤❤❤❤❤❤
@bhupindersinghthind3114
@bhupindersinghthind3114 Күн бұрын
Thanks!
@AmarSingh-si9dd
@AmarSingh-si9dd Күн бұрын
Faqir Sahib ji ne vadhia jankari dity. Sukriya ji.
@malkiatsingh5143
@malkiatsingh5143 Күн бұрын
ਜੇਕਰ ਸੰਭਵ ਹੋ ਸਕੇ ਤਾਂ ਪ੍ਰੋਗਰਾਮ ਦੁਬਾਰਾ ਕੀਤਾ ਜਾਵੇ।
@raghbirsinghdhindsa3164
@raghbirsinghdhindsa3164 8 сағат бұрын
Thank you very much for telling such a valuable history
@nirmalcheema2191
@nirmalcheema2191 Күн бұрын
❤❤🎉
@harinderpreethani8147
@harinderpreethani8147 6 сағат бұрын
🙏🙏🙏🙏👍👍👍👍👍
@samtakhar
@samtakhar Күн бұрын
Please do more episodes like this 👍👍🇨🇦🇨🇦
@AvtarSinghBaidwan-mq2vs
@AvtarSinghBaidwan-mq2vs 9 сағат бұрын
❤🙏🏻🙏🏻❤️
@narindersinghbhullar7587
@narindersinghbhullar7587 Күн бұрын
S Hamir Singh very nice
@kuldeepdhaliwal4145
@kuldeepdhaliwal4145 11 сағат бұрын
ਸੱਤ ਸ੍ਰੀ ਅਕਾਲ ਜੀ
@palwindersingh1252
@palwindersingh1252 10 сағат бұрын
ਸਿਰਾਂ ਦੀ ਗਿਣਤੀ ਦੇ ਆਧਾਰ ਤੇ ਸਿੱਖ ਕਦੇ ਵੀ ਰਾਜ ਨਹੀਂ ਕਰ ਸਕਦੇ ਸਨ। ਸਿੱਖਾਂ ਨੇ ਹਿਕ ਦੇ ਜੋਰ ਨਾਲ ਤਲਵਾਰ ਦੀ ਨੋਕ ਰਾਹੀਂ ਧਰਤੀ ਦੀ ਹਿਕ ਤੇ ਨਕਸ਼ਾ ਵਾਹਿਆ ਤੇ ਉਥੇ ਰਾਜ ਕੀਤਾ।
@balkarsingh-tw2mm
@balkarsingh-tw2mm Күн бұрын
ਹਮੀਰ ਸਿੰਘ ਬਾਈ ਜੀ ਅਵਾਜ਼ ਚੰਗੀ ਨਹੀਂ ਸੀ ਆ ਰਹੀ ਤਕਨੀਕੀ ਖਰਾਬੀ ਕਰਕੇ ਅਗਲੇ ਪੋ੍ਗਰਾਮ ਵਿੱਚ ਇਸ ਦਾ ਖਾਸ ਧਿਆਨ ਰੱਖਿਆ ਜਾਵੇ ਜੀ,
@jaspalrai1378
@jaspalrai1378 Күн бұрын
ਸਰਦਾਰ ਸਾਹਿਬ ਆਵਾਜ਼ ਸਮਝ ਨਹੀਂ ਆਉਂਦੀ
@malkiatsingh5143
@malkiatsingh5143 Күн бұрын
ਬਿਨਾਂ ਸ਼ੱਕ ਪ੍ਰੋਗਰਾਮ ਦਾ ਵਿਸ਼ਾ ਵਧੀਆ ਹੈ ਪਰ ਅਵਾਜ਼ ਠੀਕ ਨਹੀਂ ਆ ਰਹੀ ਦੇ ਚਲਦਿਆਂ ਮਜ਼ਾ ਜਾਂਦਾ ਰਿਹਾ।
@DrAPSMann
@DrAPSMann Күн бұрын
due to poor signal lot of disturbance in communication. Please record the talk and share again.
@jagseerchahaljag687
@jagseerchahaljag687 Күн бұрын
ਮਾਫ਼ ਕਰਨਾ ਬਾਈ। ਅਵਾਜ਼ ਸਹੀ ਨਹੀਂ ਆ ਰਹੀ
@raghbirsinghdhindsa3164
@raghbirsinghdhindsa3164 8 сағат бұрын
Hamir Singh ji kade Saif ud din sahib nu naal liyo Oh bahut vadhia punjabi bolde ne
@kirpalbodal
@kirpalbodal 22 сағат бұрын
Very important discussion but sound problem is big issue Sound is not clear and voice is cutting
@raghbirsinghdhindsa3164
@raghbirsinghdhindsa3164 8 сағат бұрын
ਹਮੀਰ ਸਿੰਘ ਜੀ ਵਧੀਆ ਸਵਾਲ ਤਿਆਰ ਕਰਿਆ ਕਰੋ ਅਤੇ ਆਡਿਟਿੰਗ ਤੇ ਵੱਧ ਮੇਹਨਤ ਕਰੋ
@realsujansingh
@realsujansingh Күн бұрын
Hmir g sir g dee awaz saaf nhi aa rhi pl do this program again
@BalramDhaliwal-rb7no
@BalramDhaliwal-rb7no 2 сағат бұрын
ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਕਾਲ ਦੇ ਇਤਿਹਾਸਕ ਤੱਥਾਂ ਨੂੰ ਬਹੁਤ ਬਾਰੀਕੀ ਨਾਲ ਪੇਸ਼ ਕੀਤਾ ਗਿਆ ਹੈ ਜੀ ਸਰਦਾਰ ਹਮੀਰ ਸਿੰਘ ਜੀ ਦੀ ਆਵਾਜ਼ ਦੀ ਕੁਆਲਟੀ ਵਧੀਆ ਨਹੀਂ ਸੀ ਪਰ ਪਰੋਗਰਾਮ ਬਕਮਾਲ ਸੀ
@maanjoginderpaulmaan5956
@maanjoginderpaulmaan5956 Күн бұрын
As I have read some history of panjab ,but the period of missals is touched very little . Only highlighting the period of maharaja Ranjit Singh's period. It may please be looked into by the historians......
@ManindersinghMann-q1z
@ManindersinghMann-q1z Күн бұрын
ਹਮੀਰ ਜੀ ਸੈਫੂਦੀਨ ਸਾਹਿਬ ਦੀ ਅਵਾਜ ਠੀਕ ਨਹੀ ਆ ਰਹੀ
@RajSharma-ud4xz
@RajSharma-ud4xz Күн бұрын
Some points are contradictory with other prominent historians.
@realsujansingh
@realsujansingh Күн бұрын
Sir daa contact no v devo g te naale kee is glbat dee koi book print hai English language vich kee mil skdi hai taa dso g
@KashmirSingh-uq1yf
@KashmirSingh-uq1yf Күн бұрын
Voice is not right thanks
@DIGGERSDATA
@DIGGERSDATA Күн бұрын
hameer singh ji tuc kitho labde ho heere moti
@PradeepSingh-ze8ks
@PradeepSingh-ze8ks 6 сағат бұрын
Because oss tym rajtantra c abadi te sir te raj ni chalde c votta ni paindiya c Aaj da tym lok tanra h aaj votta na bnde chune jande ne Aaye ta 500-700 muslim bhi ghat ginti c pr oo mostly india de part te raj kita c ona
@RajSharma-ud4xz
@RajSharma-ud4xz Күн бұрын
Numberdari system was developed during British period. This is wrong information.
@RavinderSingh-qw7yp
@RavinderSingh-qw7yp Күн бұрын
numberdari system was est by mugal
@sukhjitsingh8562
@sukhjitsingh8562 Күн бұрын
Can I have phone number of faqir Sayed saab
@Kenkalsi
@Kenkalsi Күн бұрын
Ranjit Singh de Raj to baad, Sikh Dharam khattam kyon ho gea? Sikh Dharam vadhya Fullea kyon nahi? 40 saal de raj to baad vi sikh dharam minority kyo reha?
iPhone or Chocolate??
00:16
Hungry FAM
Рет қаралды 53 МЛН
pumpkins #shorts
00:39
Mr DegrEE
Рет қаралды 75 МЛН
Savior of the World - We are Proud of You
29:46
Kalu Sudu Athara
Рет қаралды 107 М.