ਦਿਖਾਵੇ ਦੇ ਖਰਚੇ ਘਟਾਉਣਾ ਹੀ ਸਭ ਤੋਂ ਵੱਡੀ ਬਚਤ | Saving Money | RED FM Canada

  Рет қаралды 21,003

RED FM CANADA

RED FM CANADA

Күн бұрын

ਦਿਖਾਵੇ ਦੇ ਖਰਚੇ ਘਟਾਉਣਾ ਹੀ ਸਭ ਤੋਂ ਵੱਡੀ ਬਚਤ
How not to waste money on showing off?
Guest: Simran Saini, Insurance Advisor
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #showoff #money #savemoney #talkshow

Пікірлер: 39
@Gurjit1469
@Gurjit1469 Жыл бұрын
ਬਹੁਤ ਹੀ ਗੰਭੀਰ ਵਿਸ਼ੇ ਉੱਪਰ ਵਿਚਾਰ ਕੀਤੀ ਹੈ ਵੀਰ ਜੀ, ਚਾਦਰ ਵੇਖ ਕੇ ਹੀ ਪੈਰ ਪਸਾਰਨ ਦਾ ਫ਼ਾਇਦਾ ਹੈ ਜੀ। ਜਾਣਕਾਰੀ ਬਹੁਤ ਹੀ ਸੁਚੱਜੇ ਢੰਗ ਨਾਲ ਸਾਂਝੀ ਕਰਨ ਦਾ ਧੰਨਵਾਦ ਜੀ🙏🙏
@Kiranpal-Singh
@Kiranpal-Singh Жыл бұрын
ਕਿਰਤ ਕਰੋ-ਨਾਮ ਜਪੋ-ਵੰਡ ਛਕੋ, ਆਪਣੇ ਹਾਲਾਤਾਂ ਅਨੁਸਾਰ ਫੈਸਲੇ ਲੈਣੇ ਚਾਹੀਦੇ ਹਨ, ਰੱਜ ਤਾਂ ਸੰਤੋਖ ਨਾਲ ਹੀ ਆਉਂਦਾ ਹੈ !
@harkiratratol
@harkiratratol Жыл бұрын
Shameel ji as always, bahut hi wadia te much needed discussion. You guys are becoming the torchbearers for the new punjabi immigrants, hope they listen to your advises and act.
@GurpreetSingh-nl9eg
@GurpreetSingh-nl9eg Жыл бұрын
ਅਪਣੀ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ ਜੀ ।
@harmailgill2188
@harmailgill2188 Жыл бұрын
BEST PROGRAM VERY NICE VIEWS GREAT THINKING EVERYBODY NEEDS SAVING MONEY YOUR FAMILY SAVINGS MONEY THIS IS REALITY
@surinderbrar4249
@surinderbrar4249 Жыл бұрын
Dikhawa is part of India culture. If you don't spend then economy will slow down. Also some people's opinion is spend and enjoy now rather than saving and suffering now thinking will enjoy saving after 20 years, when not sure if will be alive then.
@badboyblog3359
@badboyblog3359 Жыл бұрын
ਮੈਂ ਦਾਵੇ ਨਾਲ ਕਹਿ ਸਕਦਾ ਇਹ ਬੀਬੀ ਵੀ ਇਹਨਾਂ ਗੱਲਾਂ ਤੇ ਪੂਰੀ ਨਹੀਂ ਹੋਵੇਗੀ
@taranjitsingh2714
@taranjitsingh2714 Жыл бұрын
Thanks for awareness! 15:29, do simpler everything especially big spending like car, home and weddings
@saabG4040
@saabG4040 Жыл бұрын
ਖੁਦ ਤਾਂ ਦਿਖਾਵੇ ਲਈ ਮੇਕਅੱਪ ਲਾ ਰਿੱਖਆ ਹੈ ਮੈਡਮ ਨੇ। ਪਹਿਲਾਂ ਇਹ ਗੱਲਾਂ ਖੁਦ ਤੇ ਲਾਗੂ ਕਰੀਏ।
@kamvirk1128
@kamvirk1128 Жыл бұрын
True😂
@PB.-13
@PB.-13 Жыл бұрын
ਮੈਡਮ ਦਾ ਤਾਂ ਨਾਮ ਚੱਲਦਾ ਟੋਰਾਂਟੋ ਚ ਅਗਲ਼ੀ ਕੁਝ ਵੀ ਕਰੇ..। ਗੱਲ ਆਮ ਬੰਦੇ ਦੀ ਹੋ ਰਹੀ ਆ...।
@cvgaskp
@cvgaskp Жыл бұрын
Instant gratification versus delayed gratification
@baljinderbanipal3438
@baljinderbanipal3438 Жыл бұрын
Never too late to save START TODAY.
@GurdevSingh-vd5ie
@GurdevSingh-vd5ie Жыл бұрын
ਨੋਜਵਾਨ ਪੀੜੀ ਹੈ ਇਹ ਖੁੱਲੇ ਖਰਚੇ ਨੂੰ ਪੈਹਿਲ ਦਿੰਦੇ ਨੇ।।😮ਕਾਰਣ ਅੱਜ ਕੱਲ੍ਹ ਦੇ ਫ਼ਿਲਮੀ ਕਲਾਕਾਰਾਂ। ਗਾਇਕਾਂ ਦਾ ਐਨਾਂ ਦੇ ਮੰਨਾ ਤੇ ਬਹੁਤ ਅਸਰ ਹੈ।। ਖਾਸਕਰਕੇ ਸਾਡੇ ਪੰਜਾਬੀ ਆਂ ਦੇ 😮ਇਹ ਵਿਖਾਵੇ ਨੂੰ ਬਹੁਤ ਜਾਦਾ ਪੰਸਦ ਕਰਦੇ ਨੇ।।😮 ਐਨਾਂ ਦੀ ਮਰਜ਼ੀ ਅਗੇ। ਮਾਂ ਪਿਓ ਵੀ ਬੇਵੱਸ ਹੋ।। ਐਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ।ਬਲਕਿ ਐਨਾਂ ਦੇ ਮੋਹ ਪਿਆਰ ਦੇ ਚੱਲਦੇ ਚਲੋਂ ਅਜ਼ੇ ਬੱਚੇ ਹਨ।।ਛੋਕ ਪੂਰਾ ਕਰ ਲੈਣ ਦਿਉ 😢 ਛੋਂਕ ਦੇ ਚੱਕਰਾਂ ਚ। ਕਰਜ਼ੇ ਅਤੇ ਬਰਬਾਦੀ।ਗਲ ਲੱਗ ਜਾਂਦੀ ਹੈ।।😮 ਮੈਹਿਗੇ ਫੋਨ ਲਏ ਨੂੰ ਅਜੇ ਦੋ ਮਹੀਨੇ ਨੀ ਹੋਏ।।ਅਖੇ ਹੁਣੰ ਮੋਡਲ ਇਸਤੋਂ ਉਤੇ ਆ ਗਿਆ 😢ਆ ਗਡੀ ਲਈ ਹੈ। ਰਿਸ਼ਤੇਦਾਰ ਅਤੇ ਪੜੋਸੀ ਤੋਂ ਜਾਦਾ ਮੈਹਗੀ।।ਪਰ ਪਤੰਦਰਾਂ ਨੇ ਇਸ ਤੋਂ ਵੀ ਮੈਂਹਗੀ ਗੱਡੀ ਲੈ ਕੇ। ਸਾਨੂੰ ਜਲੀਲ ਕਰ ਤਾ।।😢😢ਆ ਅੱਜ ਦੇ ਸਮਾਜ ਸਾਡੇ ਪੰਜਾਬੀ ਆਂ ਦਾ ਹਾਲ ਹੋਇਆ ਪਯਾ।।😢😢😢😢ਕੋਣ ਸਮਝਾਵੇ।😢😢 ਗੁਰੂ ਘਰਾਂ।। ਨੂੰ ਏਨੀ ਜ਼ਿਆਦਾ ਮਾਯਾ।।😮ਦਾਨ ਦੇ ਰੂਪ ਚ ਦੇ ਦੇ ਕੇ।। ਲੜਾਈਆਂ ਝਗੜੇ ਝਮੇਲੇ।। ਪੈਦਾਂ ਕਰ ਤੇ।।ਔਹੀ ਪੈਸੇਆਂ ਨਾਲ ਪਿੰਡਾਂ ਥਾਈਂ।।ਵਧਿਆ ਪੜੇ ਲਿਖੇ ਟੀਚਰਾਂ ਨੂੰ ਰੱਖ ਕੇ ਸਕੂਲ ਕੋਲਿਜਾਂ। ਡਿਪਲੋਮਾ ਸੈਂਟਰ।।ਕਿਤਾ ਕਿਰਤੀ ਸੈਂਟਰ।।ਹਰ ਪਿੰਡ ਹਰ ਜ਼ਿਲੇ ਚ ਖੌਲਦੇ।। ਅਜ਼ ਪੰਜਾਬ ਦੀ ਤਸਵੀਰ ਕੁੱਝ ਹੋਰ ਹੀ ਹੋਣੀ ਸੀ।। ਇੱਕ ਪਿੰਡ ਚ ਵਧੀਆ ਸਕੂਲ।।ਜਿਸ ਚ ਬਹੁਤ ਹੀ ਪੜੇ ਲਿਖੇ ਟੀਚਰਾਂ ਦੀ ਪੜ੍ਹਾਈ ਨਾਲ। ਬਚੇਆਂ ਨੂ ਸਹੀ ਗਿਆਨ ਮਿਲਦਾ।। ਰੋਜ਼ਗਾਰ ਕਿਤਾ ਕਿਰਤ।।। ਫਸਲਾਂ ਨੂੰ ਕਿਵੇਂ ਆਪ ਖੇਤ ਤੋਂ ਬਾਜ਼ਾਰ ਤੱਕ ਪਹੁੰਚਣ ਦੀ ਸਿਖਲਾਈ ਹਰ ਕਿਸੇ ਨੂੰ ਹੁੰਦੀ।।ਨਾ ਕੋਈ ਵੇਹਲਾ ਰਹਿੰਦਾ ਬਚਾ।।ਨਾ ਔ ਬੁਰਿਆਂ ਅਲਾਮਤਾਂ।।ਨਛੈਆ। ਅਤੇ ਵੇਲੜ ਘੁੰਮਦਾ।। ਮਾਂ ਪਿਓ ਲਈ।।ਸਬ ਤੋਂ ਵੱਡਾ ਦੁਸ਼ਮਣ ਬਣਂ ਜਾਂਦਾ।। ਜਿਉਂਦੇ ਜੀਅ ਮਾਂ ਪਿਓ ਨੂੰ ਨਰਕਾਂ ਦਾ ਦਵਾਰ ਦਿਖੋਦਾਂ 😢😢😢😢ਐਨ ਆਰ ਆਈ। ਵੀਰਾਂ ਨੂੰ।।ਸਲਾਹ ਹੈ ਕਿ ਹਰ ਪਖੋਂ ਜਾਣਕਾਰੀ ਲੈਣ।।😮ਕੀ ਥੋਡੇ ਦਿੱਤੇ ਦਾਨ ਦੇ ਪੈਸੇਆਂ ਨਾਲ। ਬਰਬਾਦੀ ਤਾਂ ਨੀ ਹੋ ਰਹੀ 😢😢😢😮
@prabhjotsingh4738
@prabhjotsingh4738 Жыл бұрын
Only jatts do these kind of non sense i never saw any gujju or south indian doing show off , instead those guy are much more rich and succesful in career
@PB.-13
@PB.-13 Жыл бұрын
ਦੁਨੀਆਂ ਦੀ ਸਭ ਤੋਂ ਫੁਕਰੀ ਕੌਮ ਆਪਣੀ ਆ, ਇਹ ਫੁਕਰਪੁਣੇ ਨੇ ਪੰਜਾਬ ਡੋਬਿਆ, ਇਹੀ ਕੰਮ ਹੁਣ ਇੱਥੇ ਸ਼ੁਰੂ ਹੋ ਗਿਆ..।
@puneetsingh3383
@puneetsingh3383 11 ай бұрын
Jattaa de palle vi kuj nhi. Sala 1-2 kille wala Canada aauga show aye karuga jive Patiala da Maharaja hunde. Challenger gaddi te here maruga Iphone layuga installments te sala landu. Course koi tutta jea business da leya hunda koi goals nhi hunde ohna de bas bathroom saaf krke PR hoje bas. Ek paase Delhi Maharashtra Gujrat to koi crorepati industrialist da munda aauga oh ona k hi humble houga, aavda hisaab naal chaluga koi fukri nhi, vadia koi IT ENGINEERING da course krke top di job krda houga oh kde gand nhi pauga. kyoki andro bhareya hoya niyat da. Jatt saale bhukhe fukri maarde ne
@kamalgill6065
@kamalgill6065 Жыл бұрын
When we told youngsters to save money then enjoy your life later, they always says who knows if we will be alive tomorrow or not. Life is too short.
@magharsingh4630
@magharsingh4630 Жыл бұрын
There are some people who arrange destination wedding this is also a stupid idea, ladies buy expensive bags but no money in the bag
@bsd5473
@bsd5473 Жыл бұрын
Good talk
@charanjeetsingh972
@charanjeetsingh972 Жыл бұрын
Je punjabi dikhwave de kharche nai Karunga fher bahar jaan di ki lohr hai, Punjab ch hi thk hai. Simplicity ch tan ure vi reha ja sakda hai 😢
@learntoearn9229
@learntoearn9229 Жыл бұрын
Very nice information
@happyfamilyvlogs446
@happyfamilyvlogs446 Жыл бұрын
I need coffee and maple Danish daily.i love it
@GurpreetKaur-lx9tp
@GurpreetKaur-lx9tp Жыл бұрын
Thanks ji 👌🙏🇩🇪♥️
@anonymous_sjdjdd
@anonymous_sjdjdd Жыл бұрын
India vich v ehi hisaab hai hun. Jisde EMI chaldiya oh society di nazaraan ch ameer vajjda te jehda debt free hai ohnu lok nang/low standard da kehnde ne.
@jaswantkaur1748
@jaswantkaur1748 Жыл бұрын
Eh te after retirement pta chalda k phelle saving kuo nhi kri😂
@nobodyaround
@nobodyaround Жыл бұрын
poor people use most of their money to look richer.
@GoodGuyChucky-666
@GoodGuyChucky-666 Жыл бұрын
I'm 35 now, I started getting into the habit of saving in the last few years, maybe because of covid 19 lockdown, before then i had a terrible habit of wasting money, as i matured, i realise what you think is great when you're in youth is not great when you're in 30's, playing keeping up the Joneses does keep people poor, like I have a car, the neighbour has a big car I must have one too, people easily get fooled by these so called influencers on social media and celebrities especially in India,
@jaswantkaur1748
@jaswantkaur1748 Жыл бұрын
Hun te youth nu pension vi nhi miln eali
@parveshsaini8967
@parveshsaini8967 11 ай бұрын
Completely agree.....i know my financial situation...but my wife is so much influenced by this branded culture and repeatedly fights with me over buying expensive things, food and travel....
@RavinderMaanOfficial
@RavinderMaanOfficial Жыл бұрын
ਪੱਟ ਤੇ ਪੰਜਾਬੀ ਦਿਖਾਵੇ ਨੇ
@sujindersidhu5815
@sujindersidhu5815 Жыл бұрын
You want to show that you are rich----- people know whether you are rich or not
@GoodGuyChucky-666
@GoodGuyChucky-666 Жыл бұрын
Lavish wedding parties are unnecessary, people see someone has a massive party then they put unnecessary pressure on themselves to match or do better than this or that person, it's a terrible trap to fall into, also i don't understand why students are getting finance especially international students to buy expensive cars, surely the car dealerships do financial checks on potential customers on their ability to meet the monthly payments 🤔
@anonymous_sjdjdd
@anonymous_sjdjdd Жыл бұрын
Main reason people go over the board to buy expensive cars is to get attention from girls. I have notices this with myself. I have a friend who makes 1 lakh per month here in India and spends 80k+ per month and drives a 15 lakh car. Plus, he always have a tension of monthly payments. On the other hand, I make triple of that guy, I live debt free, I drive a pre-owned 2011 Hyundai hatch and I don't get attention from girls and at this point of life I have stopped caring about it because my investments bring me 2 months of salary every year for free without working. In short, in our modern Punjabi culture, show off is celebrated. Investment/savings is considered as poor man's thing.
@ਸਰਮਾ
@ਸਰਮਾ Жыл бұрын
ਇਹ ਮੱਛੀ ਦੇ ਦੇਖ ਲਉ
@jagjitsingh8463
@jagjitsingh8463 Жыл бұрын
Gall kitho tak aa gai. CA will finish
@raghavgupta4641
@raghavgupta4641 6 ай бұрын
Gallan Elon Musk and Warren Buffet dia, teh loki follow kr rhe aa singeraa nu jhede kishtaan (installments) wala lifestyle dikha k fukri maar rhy aa.
А что бы ты сделал? @LimbLossBoss
00:17
История одного вокалиста
Рет қаралды 9 МЛН
Когда отец одевает ребёнка @JaySharon
00:16
История одного вокалиста
Рет қаралды 14 МЛН
Стойкость Фёдора поразила всех!
00:58
МИНУС БАЛЛ
Рет қаралды 7 МЛН
World‘s Strongest Man VS Apple
01:00
Browney
Рет қаралды 66 МЛН
А что бы ты сделал? @LimbLossBoss
00:17
История одного вокалиста
Рет қаралды 9 МЛН