ਦਿੱਲੀ ਬਾਰਡਰ 'ਤੇ ਕਿਸਾਨਾਂ ਦਾ ਵੱਡਾ ਨੁਕਸਾਨ ਕਰਨ ਆਏ ਸ਼ਰਾਰਤੀ ਅਨਸਰਾਂ ਨੂੰ ਨੌਜਵਾਨਾਂ ਨੇ ਲਿਆ ਚੱਕ!

  Рет қаралды 129,164

Rozana Spokesman

Rozana Spokesman

3 жыл бұрын

Rozana Spokesman is Punjab's number one KZbin news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Пікірлер: 220
@BhupinderSingh-xb4hl
@BhupinderSingh-xb4hl 3 жыл бұрын
ਪੰਜਾਬੀ ਬਹਾਦਰ ਯੋਦੇ ਹੈ 🌾🌾🙏🙏 ਹੋਸ ਤੋ ਕੰਮ ਕਰਦੇ ਸਾਡੇ ਵੀਰ👍👍
@sukhwindersukhi8301
@sukhwindersukhi8301 3 жыл бұрын
ਵਾਹ ਵਾਹ ਡਟੇ ਰਹੋ ਜਵਾਨੋ। ਅਸੀਂ ਸ਼ਿਬੂ ਬਾਰਡਰ ਤੇ ਡਟੇ ਹੋਏ ਹਾਂ। ਆਪਾਂ ਜਿਤਾ ਗਏ ਜਰੂਰ ਜਾਰੀ ਜੰਗ ਰੱਖਿਓ 👍👍👍
@HansRaj-zg7hb
@HansRaj-zg7hb 3 жыл бұрын
ਧਿਆਨ ਰੱਖੋ ,ਮਾੜੇ ਲੋਕ ਆਪਣੀ ਕਰਤੂਤ ਕਰਨ ਤੋਂ ਬਾਜ਼ ਨਹੀਂ ਆਉਂਦੇ
@jagsermaan1593
@jagsermaan1593 3 жыл бұрын
ਬਹੁਤ ਵਧਿਆ ਹੋਇਆ ਵੀਰ ਤੁਹਾਨੂੰ ਇਸਦਾ ਪਤਾ ਲੱਗ ਗਿਆ ਕਿ ਪਤਾ ਇਸ ਨੇ ਕਿੰਨਾ ਕੁ ਨੁਕਸਾਨ ਕਰਨਾ ਸੀ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਕਿਸਾਨ ਏਕਤਾ ਜਿੰਦਾਬਾਦ।
@user-nh5ql8jy2w
@user-nh5ql8jy2w 3 жыл бұрын
ਬਹਾਦਰ ਵੀਰ ਇਹ ਅਸਲੀ ਯੋਧੇ ਨੇ
@gurukekregemojguruke4857
@gurukekregemojguruke4857 3 жыл бұрын
ਮਾਝੇ ਦੇ ਮਝਾਲ ਪਾੳੂਣਗੇ ਧਮਾਲ ਕਿਨੀ ਸੌਹਣੀ ਬੌਲੀ ਮੇਰੇ ੲਿਲਾਕੇ ਦੀ ਹਰ ੲਿਕ ਦੀ ਜੂਬਾਨ ਤੇ ੳੂਸ ਅਕਾਲ ਪੂਰਖ ਦਾ ਨਾਮ (ਸਿੰਘੌ ਕਾਮਰੇਡਾ ਦੀ ਞੀ ਕਲਾਸ ਲੳੂ ੲਿਹਨੂੰ ਞੀ ਬੌਲਣ ਦੀ ਅੱਕਲ ਬੱਕਸੇ ਞਾਹਿਗੁਰੂ
@renugill7169
@renugill7169 3 жыл бұрын
ਬਹਾਦਰ ਵੀਰ, ਇਹ ਹਨ ਅਸਲੀ ਯੋਧੇ
@jagdeepsidhu1313
@jagdeepsidhu1313 2 жыл бұрын
ਬੀਜੇਪੀ ਬਹੁਤ ਗਿਰ ਚੁੱਕੀ ਹੈ।ਸੈਲੂਟ ਹੈ ਛੋਟੇ ਵੀਰ ਤੁਹਾਨੂੰ।
@satnamkaur8362
@satnamkaur8362 3 жыл бұрын
ਵੀਰਿਉ ਧਰਨੇ ਤੇ ਖਾਣ ਪੀਣ ਵਾਲੀਆਂ ਚੀਜਾਂ ਦਾ ਵੀ ਧਿਆਨ ਰਖੋ ਕਿਉਂਕਿ ਇਹੋ ਜਿਹਿਆਂ ਦਾ ਕੋਈ ਪਤਾ ਨੀ ਵਿਚ ਕੁਝ ਪਾ ਦੇਣ
@gurbajsingh4119
@gurbajsingh4119 3 жыл бұрын
ਵੀਰ ਜੀ ਤੁਸੀਂ ਅਸਲੀ ਯੱਗ ਦੀਆਂ ਜ਼ਮੀਰਾਂ ਵਾਲੇ ਯੋਧੇ ਵਹਿਗੁਰੂ ਜੀ ਕਿਰਪਾ ਕਰਕੇ ਰੱਖੇ🙏🙏🙏🙏
@dalveersingh6126
@dalveersingh6126 3 жыл бұрын
Wahe guru chardi kala bakhse
@balbirkaur5818
@balbirkaur5818 2 жыл бұрын
ਨੌਜਵਾਨ ਏਕਤਾ ਜਿੰਦਾਬਾਦ ਵਾਹਿਗੁਰੂ ਚੜਦੀਕਲਾ ਰੱਖਣ ਵੀਰਾਂ ਤੇ
@rajbirsingh2295
@rajbirsingh2295 3 жыл бұрын
ਵੀਰ ਜੀ ੲਿਹ ਜਲਾਦਾਂ ਦੀ ਸਰਕਾਰ ਬ ਜੇ ਪੀ ਵਾਲੇ ਅੈਰਗਜੈਬ ਦੀ ਉਲਾਦ ਨੇ ਬਾਜ ਨਹੀਂ ਆਉਦੇ ੲਿਹਨਾਂ ਨੂੰ ਅਕਾਲ ਪੁਰਖ ਨੇ ਅਾਪੇ ਸਾਭ ਲੈਣਾ ਗੁਰੂ ਨਾਨਕ ਦੇਵ ਜੀ ੲਿਹਨਾਂ ਜੋਧਿਆਂ ਦੇ ਸਿਰ ਤੇ ਮਹਿਰ ਭਰਿਆ ਹੱਥ✋ ਰੱਖੀ ਕਿਸਾਨ ਮਜਦੂਰ ੲੇਕਤਾ ਜਿੰਦਾ ਬਾਦ
@satnamsingh-dl7yz
@satnamsingh-dl7yz 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@balbirkaur5818
@balbirkaur5818 2 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@gurjotkaur5760
@gurjotkaur5760 3 жыл бұрын
ਵਹਿਗੁਰੂ ਤਹਾਨੁ ਚੜਦੀ ਕਲਾ ਬਖਸੇਕਿਸਾਨ ਮਜਦੂਰ ਏਕਤਾ ਜਿਦਾਵਾਦ
@balbirkaur5818
@balbirkaur5818 2 жыл бұрын
ਸਲੂਟ ਹੈ ਸਾਰੇ ਮਾਝੇ ਵਾਲੇ ਵੀਰਾਂ ਨੂੰ
@balbirkaur5818
@balbirkaur5818 2 жыл бұрын
ਮਾਝੇ ਦੇ ਵੀਰਾਂ ਨੂੰ ਸਲਾਮ ਹੈ
@GurmeetSingh-oc1sn
@GurmeetSingh-oc1sn 3 жыл бұрын
ਬੀਜੇਪੀ ਮੂਤ ਪੀਣ ਵਾਲੇ ਬਹੁਤ ਕੁਝ ਅਜਿਹੀਆਂ ਕੋਝਿਆ ਹਰਕਤਾਂ ਕਰਨਗੇ ਇਹਨਾਂ ਨੂੰ ਵੀਰੋਂ ਫੜੋ ਫੜ ਕੇ ਕੁਟ ਕੁਟ ਇਹਨਾਂ ਦਾ ਮੂਤ ਕੱਢੋ
@user646
@user646 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੱਦਾਬਾਦ
@raovarindersingh7038
@raovarindersingh7038 2 жыл бұрын
ਬਹੁਤ ਵਧੀਆ ਜੀ
@alamjitnirmaan4964
@alamjitnirmaan4964 3 жыл бұрын
Waheguru g Waheguru g 🙏
@balbirkaur5818
@balbirkaur5818 2 жыл бұрын
ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ
@sukhjitsingh1916
@sukhjitsingh1916 2 жыл бұрын
ਬੋਤ ਵਦਿਅਾ ਕਿੱਤਾ ਵੀਰਾ ਨੇ ਵਾਹਿਗੁਰੂ ਚੜਦੀ ਕਲਾਂ ਚ ਰੱਖੇ ਵੀਰਾ ਨੂ
@mandeepkhanewal5072
@mandeepkhanewal5072 3 жыл бұрын
ਵਾਹਿਗੁੂਰੁ ਮੇਹਰ ਕਰੇ ਕਿਸਾਨਾ ਤੇ
@balkaur2757
@balkaur2757 3 жыл бұрын
ਆਟਾਰੀ ਬਾਰਡਰ ਦੇ ਵੀਰ ਜਿਦਾਬਾਦ🙏🙏🙏🙏🙏🙏
@DaljitSingh-nv9rc
@DaljitSingh-nv9rc 3 жыл бұрын
ਵਾਹਿਗੁਰੂ ਕਿਰਪਾ ਕਰਨ
@pritamsingh3273
@pritamsingh3273 3 жыл бұрын
ਵਾਹਿਗੁਰੂ ਜੀ ਜੈ ਕਿਸਾਨ
@MadanLal-md8ju
@MadanLal-md8ju 2 жыл бұрын
Kisan Mazdoor ekta jindabad waheguru Ji rehm karan 🙏 thanks
@amarjitkaur252
@amarjitkaur252 3 жыл бұрын
kisan majdur ekta jindabad
@pritamsingh5373
@pritamsingh5373 2 жыл бұрын
Kisan Majdoor Ekta jindabad jindabad jindabad Waheguru tuhanu chardeekla vich rakhan
@sainiaman4421
@sainiaman4421 3 жыл бұрын
ਇਹ ਧਰਮ ਯੁੱਧ ਹੈ ਵੀਰ ਜੀ , ਵਾਹਿਗੁਰੂ ਤੁਹਾਡੇ ਸੰਗ ਸਹਾਈ ਹੋਣ
@baljitgill2190
@baljitgill2190 3 жыл бұрын
Waheguru mehar kro
@satnamsingh8525
@satnamsingh8525 3 жыл бұрын
Thanks my young beta
@honeygill193
@honeygill193 3 жыл бұрын
Waheguru ji Maher karo mare Veera te kisan Mazdoor ekta jindabad
@user646
@user646 2 жыл бұрын
ਬਹੁਤ ਵਧੀਆ ਬਾਈ ਜੀ
@singhsaab-cg8id
@singhsaab-cg8id 2 жыл бұрын
Waheguru ji Kisan veera nu chardikala bakshan ji🙏🙏🙏🙏🙏
@kuldipsingh5406
@kuldipsingh5406 2 жыл бұрын
Waheguru ji mairay punjab dai kisana tai maher bharia hath rakhna kisan mujdoor ekta jindabad jindabad jug jug jio from australia brisbane
@kulvirsingh4332
@kulvirsingh4332 3 жыл бұрын
Waheguru ji 🙏 ka khalsa waheguru ji ki Fateh 🙏
@satnamsingh-dl7yz
@satnamsingh-dl7yz 3 жыл бұрын
ਗੁਡ ਵਰਕ ਜੀ
@amarjitkaurchauhan
@amarjitkaurchauhan 4 ай бұрын
Very good young men god bless to both kisan Mazdoor Ekta zindabad
@sarbjitkaur4996
@sarbjitkaur4996 2 жыл бұрын
Waheguru ji
@jaswinderjaswinder9101
@jaswinderjaswinder9101 2 жыл бұрын
ਜਿਉਂਦੇ ਵਸਦੇ ਰਹੋ
@baljitrandhawa9007
@baljitrandhawa9007 3 жыл бұрын
ਵਾਹਿਗੁਰੂ ਜੀ ਆਪਣੇ ਸਿੰਘ ਤੇ ਮਿਹਰ ਭਰੇਆ ਹਥ ਰਖਣ ਜੀ
@jagroopsingh2172
@jagroopsingh2172 3 жыл бұрын
Wahegur ji Veera te mehr bhria hath rako kisan majdoor ekta jindabad 🙏🙏🙏🙏
@harjinderaulakh9542
@harjinderaulakh9542 3 жыл бұрын
Good job👍🙏 kisaan ekta jinda baad tyan rakho
@Jupitor6893
@Jupitor6893 2 жыл бұрын
ਵਾਹਿਗੁਰੂ ਜੀ ਆਪਣੇ ਕਿਸਾਨਾ ਦੀ ਰੱਖਿਆ ਕਰਿਓ ਅਤੇ ਹਰ ਵਕਤ ਚੜ੍ਹਦੀ ਕਲਾ ਬਖਸਿ਼ਓ ਜੀ🙏🌿🌹🌾
@harjindeersingh306
@harjindeersingh306 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਕਿਸਾਨ ਵੀਰਾਂ ਤੇ
@dhindsagamer1937
@dhindsagamer1937 2 жыл бұрын
Kisaan majdoor akta jindabad🙏🙏
@harjinderchandi8499
@harjinderchandi8499 3 жыл бұрын
Waheguru Ji tuhanu chardi kla vich rakhe mere veero
@BaljinderSingh-kd1cm
@BaljinderSingh-kd1cm 3 жыл бұрын
ਯੋਧੇ ਬੱਬਰ ਸ਼ੇਰ ਪੰਜਾਬ ਦੇ,
@AmrinderSingh-mp3td
@AmrinderSingh-mp3td 2 жыл бұрын
ਮਾਝੇ ਦੇ ਮਝੈਲ ਜਿੰਦਾਵਾਦ
@lagend6296
@lagend6296 3 жыл бұрын
Kisan majdoor ekta Jindabad
@harjinderchandi8499
@harjinderchandi8499 3 жыл бұрын
Kisaan Mazdoor Ekta Zindabaad 🙏
@harbanssingh8880
@harbanssingh8880 2 жыл бұрын
Very very nice and great puttar Ji tushi great Ho Jay hind
@jagdeepsingh5666
@jagdeepsingh5666 3 жыл бұрын
ਵਾਹਿਗੁਰੂ ਮੇਹਰ ਕਰੀ ਦਾਤਿਆ ਆਪਣਿਆਂ ਕਿਸਾਨਾਂ ਤੇ ❤️
@satwantsinghsssnahal8120
@satwantsinghsssnahal8120 2 жыл бұрын
Bahut vadhiya kissan brother
@satvirkaur164
@satvirkaur164 2 жыл бұрын
ਅਸਲੀ ਯੋਧੇ, ਵੀਰ ਜੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਸਭ ਤੇ ਮੇਹਰ ਭਰਿਆ ਹੱਥ ਰੱਖੇ,ਧੰਨ ਜਨੱਨੀਆਂ ਮਾਵਾਂ ਜਿੰਨਾ ਸੂਰਮੇ ਪੁੱਤਰ ਜੰਮੇ,
@LakhvirSingh-vf4eg
@LakhvirSingh-vf4eg 2 жыл бұрын
Sat Nam Sri waheguru ji ki fathe ji Ka khalsa ji waheguru ji
@DarshanSingh-zg2bs
@DarshanSingh-zg2bs 2 жыл бұрын
Waheguruji🙏🙏🙏🙏🙏
@balwinderkaurbenipal6277
@balwinderkaurbenipal6277 3 жыл бұрын
Shabaash sanghrshi yodhio Salute to u 🙌👍👍
@supindersingh4279
@supindersingh4279 3 жыл бұрын
Wahe guru ji
@user-bp8py8tc5w
@user-bp8py8tc5w 3 жыл бұрын
ਇਹੀ ਅੱਗ ਲਾਉਦਾ ਹੋਣਾ🙏🏿🙏🏿
@amannancy448
@amannancy448 3 жыл бұрын
ਜਿਹੜੇ ਬੰਦੇ ਫੜਦੇਹੋਉਸ ਨੂੰ ਚੁੱਕ ਕੇ ਰਾਤੋ ਰਾਤਪੰਜਾਬਭੇਜੋਇਹਨਾਨੂੰ ਚੋਕ ਖੜਾ ਕਰਕੇ ਅੱਗ ਲਗਾ ਦੇਣੀ ਚਹਿਦੀ ਹੈ
@jatinderdhaliwal4653
@jatinderdhaliwal4653 3 жыл бұрын
Waheguru kirpa karee
@chhindarsingh4937
@chhindarsingh4937 3 жыл бұрын
Kisaan jindabad
@jatinderdhaliwal4653
@jatinderdhaliwal4653 3 жыл бұрын
Waheguru chardhi kalaa bakhshe
@jatindernagra4451
@jatindernagra4451 3 жыл бұрын
Kisan majdoor ekta jindabaad
@balbirkaur5818
@balbirkaur5818 2 жыл бұрын
ਸਰਕਾਰ ਕੋਝੀਆਂ ਹਰਕਤਾਂ ਤੇ ਉਤਰੀ ਹੋਈ ਹੈ
@SarbjitKaur-rh3uy
@SarbjitKaur-rh3uy 2 жыл бұрын
Kisan ekta jindbad jindbad jindbad jindbad jindbad jindbad jindbad jindbad
@kmattu2793
@kmattu2793 3 жыл бұрын
Kisan majdoor etka zindabad sloute 🙏
@kindagillgill9909
@kindagillgill9909 3 жыл бұрын
Kisaan majdur EKTA zindaabaad
@khevinderkaur5421
@khevinderkaur5421 3 жыл бұрын
Dhan dhan Baba nod Singh ji
@harbirsingh5651
@harbirsingh5651 3 жыл бұрын
Kisan jindabad 👍👍👍👍👍
@davinsandhu1433
@davinsandhu1433 2 жыл бұрын
I always pray for u. In the morning time and bed time I always see the news and pray to god
@simirani9675
@simirani9675 2 жыл бұрын
Kisan Ekta jiandbaab 🙏🙏🙏🙏🙏🙏🙏🙏
@sukhwantkaur8557
@sukhwantkaur8557 3 жыл бұрын
Waheguru ji maher kra
@yadwinderpannu7709
@yadwinderpannu7709 3 жыл бұрын
ਚ੩ਦੀ ਕਲਾ ਚ ਰਹੋ ਸਿਘੋ ☬☬
@sksidhu3056
@sksidhu3056 3 жыл бұрын
God bless you bro wmk charddi kla vich rakhe rab waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏
@gopimanan2985
@gopimanan2985 3 жыл бұрын
Waheguru ji mehr rkhe
@harmeetkaur4733
@harmeetkaur4733 3 жыл бұрын
ਵੀਰੋ ਸਰਵਿਸ ਤਸੱਲੀ ਬਖਸ਼ ਕਰਿਆ ਕਰੋ ਜੀ ਸਬੂਤਾਂ ਸਮੇਤ ਸਰਵਿਸ ਵੀਡਿਓ
@balkaur2757
@balkaur2757 3 жыл бұрын
Zindabad sade kissan veer
@narendernarender6762
@narendernarender6762 3 жыл бұрын
बहुत धन बाद बचिआ दा परमातमा लंमी उमर करे
@singhsaabsingh8961
@singhsaabsingh8961 3 жыл бұрын
Kisan mazdur ektaa jinda bad jai jawan Jai kisan 👍💪💪🌹❤
@rashveer5092
@rashveer5092 2 жыл бұрын
God bless you all ways 🙏chardiklan 🙏from Rakshvir singh una sahib Hp 🙏❤🙌♥💙😊🙏❤🙌♥💙
@harpalsandhu9242
@harpalsandhu9242 3 жыл бұрын
Bahut wadhiya veer ji sarpanch SAAB FROM sandhuana near majitha
@simikhanna7650
@simikhanna7650 3 жыл бұрын
Well done Youth! Pray your burns heal soon.
@inderjitsinghsekhon1978
@inderjitsinghsekhon1978 3 жыл бұрын
ਵਾਹਿਗੁਰੂ ਮੇਹਰ ਕਰੇ ਜੀ
@SukhwinderSingh-so8mr
@SukhwinderSingh-so8mr 3 жыл бұрын
Thanks veara nu
@gurtirathsingh8308
@gurtirathsingh8308 3 жыл бұрын
👍👍👍
@rajwantkaur5189
@rajwantkaur5189 2 жыл бұрын
Good veero👍🙏
@balrajsingh3392
@balrajsingh3392 3 жыл бұрын
Waheguru mehar kre sade kissan veera te 🙏🙏🙏
@kuljitsingh896
@kuljitsingh896 2 жыл бұрын
He is great person God bless him
@jhujarrajput8145
@jhujarrajput8145 3 жыл бұрын
Waheguru mehr kri sabb kisana te
@kksandhu1779
@kksandhu1779 3 жыл бұрын
Salam hai tuhanu yodeoo
@nanusidhu773
@nanusidhu773 3 жыл бұрын
WaheGuru Ji ka Khalsa WaheGuru Ji ki Fateh
@balbirkaur5818
@balbirkaur5818 2 жыл бұрын
ਵਾਹਿਗੁਰੂ ਮੋਰਚਾ ਫਤਹਿ ਕਰੋ ਜੀ
@iqbalsran7866
@iqbalsran7866 3 жыл бұрын
Waheguru ji mehar karangae g
@sharanjitkaur4731
@sharanjitkaur4731 3 жыл бұрын
ਵਾਹਿਗੁਰੂ ਜੀ ਨੋਜਵਾਨਾ ਨੂੰ ਚੜ੍ਹਦੀ ਕਲਾ ਵਿਚ ਰੱਖਣਾ
@veerpalkaur1288
@veerpalkaur1288 3 жыл бұрын
Waheguru Mehar Kre kissan veera te
@satwindersinghsatwinder9732
@satwindersinghsatwinder9732 3 жыл бұрын
Vri.good..blssu🙏🙏🙏
@RupinderKaur-yt6om
@RupinderKaur-yt6om 3 жыл бұрын
ਬਹਾਦਰ ਸਿੰਘ 🙏🙏🙏🙏👍
I CAN’T BELIEVE I LOST 😱
00:46
Topper Guild
Рет қаралды 101 МЛН
Каха и суп
00:39
К-Media
Рет қаралды 1,8 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 522 М.
Children deceived dad #comedy
00:19
yuzvikii_family
Рет қаралды 8 МЛН
I CAN’T BELIEVE I LOST 😱
00:46
Topper Guild
Рет қаралды 101 МЛН