DILJIT DOSANJH | Chamkila Movie Looks | Amar Singh Chamkila Movie | Param Khela

  Рет қаралды 21,012

Param Khela

Param Khela

Күн бұрын

Attention⚠️
You can contact me on Instagram for any kind of question, promotion and copyright discussion. Thank you ♥️🙏
⚠️ ਕਿਸੇ ਵੀ ਪ੍ਰਕਾਰ ਦਾ ਪ੍ਰਸ਼ਨ, ਪ੍ਰਮੋਸ਼ਨ ਅਤੇ ਕੋਪੀ ਰਾਈਟ ਸਬੰਧੀ ਕੋਈ ਵੀ ਗੱਲਬਾਤ ਕਰਨ ਵਾਸਤੇ ਤੁਸੀਂ ਮੇਰੇ ਨਾਲ ਇੰਸਟਾਗਰਾਮ ਉੱਤੇ ਸੰਪਰਕ ਕਰ ਸਕਦੇ ਹੋ ਧੰਨਵਾਦ ♥️🙏
Instagram: www.instagram....
Email: paramkhela3@gmail.com
📣 for new KZbinr👉 training & classes 👇
Join this channel
/ @paramkhela
punjabi song new / punjabi song 2024 / punjabi song dj / punjabi song dance / punjabi song new 2024 / punjabi song new 2023 / punjabi song sad / punjabi song ringtone / punjabi song dj remix / punjabi song sidhu moose wala / punjabi song old / punjabi song remix / punjabi song 4k /
param Khela / Prem khela / khela khela / khela param / pram khela / prm khela / peram khela
410 / 410 sidhu moose wala /
diljit dosanjh/
kangana ranaut diljit dosanjh / diljit dosanjh kangana/ diljit dosanjh movies / kangana ranaut diljit dosanj... / diljit dosanjh wife / kangana ranaut and diljit do... / diljit dosanjh kangana ranau.. / diljit dosanjh net worth / kangana diljit dosanjh twitter / diljit dosanjh kangana ranau.. / kangana ranaut diljit dosanj... / diljit dosanjh height / diljit dosanjh peed / diljit dosanjh songs / diljit dosanjh el sueno / diljit dosanjh song /diljit dosanjh songs download / diljit dosanjh goat / diljit dosanjh laembadgini / diljit dosanjh new movie / diljit dosanjh raat di gedi / lover diljit dosanjh / diljit dosanjh do you know / diljit dosanjh veer vaar / diljit dosanjh wife and kids / diljit dosanjh goat lyrics / diljit dosanjh hair / diljit dosanjh high end / diljit na dosanjh houston / diljit dosanjh instagram / diljit dosanjh movies 2020 / diljit dosanjh sikh downloa / diljit dosanjh twitter / diljit dosanjh all songs / diljit dosanjh mp3 songs / diljit dosanjh tickets oakland / diljit dosanjh farmers / diljit dosanjh kangna / diljit dosanjh audio song do / diljit dosanjh roar tour 2019 / Diljit Dosanjh El Sueno ft / diljit dosanjh married life / diljit dosanjh chamkila movie release
diljit dosanjh chauffeur lyrics
diljit dosanjh chamkila look
Chauffeur
Song by Diljit Dosanjh, Ikky, and Tory...
diljit dosanjh chicago
diljit dosanjh child
diljit dosanjh chamkila song

Пікірлер: 287
@gurjitsingh8285
@gurjitsingh8285 5 ай бұрын
Diljit dusanjh gaddar nahi Punjab di jaan aa bhaji
@Ashdosanjh
@Ashdosanjh 5 ай бұрын
❤❤❤❤
@aryanbrar2704
@aryanbrar2704 5 ай бұрын
Amar Singh chamkila superstar music old songs 🦁 ravidasiya Sikh ❤️
@AvtarSingh007-c1c
@AvtarSingh007-c1c 5 ай бұрын
ਸੱਚ ਕਿਹਾ ਸੀ ਕਿਸੇ ਨੇ ਕਿ ਕਲਾਕਾਰ ਦੀ ਕੋਈ ਜਾਤ ਧਰਮ ਮਜਹਬ ਨਹੀ ਹੁੰਦਾ..ਦਿਲਜੀਤ ਨੇ ਸਾਬਤ ਕਰਤਾ …ਚਮਕੀਲਾ ਕਹਿੰਦਾ ਹੁੰਦਾ ਸੀ ਸਟੇਜ ਤੇ ਸੰਗੀਤ ਕੀ ਆ ਵੀਰੇ “ਨਾਨਕ ਦੁਖਿਆ ਸਭਿ ਸੰਸਾਰ” ਸੰਗੀਤ ਸੁਣ ਮੰਨ ਹਲਕਾ ਤੇ ਖੁਸ਼ ਹੋ ਜਾਂਦਾ ਸੰਗੀਤ ਦਾ ਮਨ ਦਾ ਸਕੂਨ ਤੇ ਜ਼ਿੰਦਗੀ ਦਾ ਠਹਿਰਾ ਵਾ ਸਾਡਾ ਕੰਮ ਆਹੀ ਦਾ ਲੋਕਾ ਦੀ ਸੇਵਾ ਕਰਨੀ ਲੋਕ ਬਹੁਤ ਕੁਝ ਕਹਿਣ ਤੇਰੇ ਵਾਰੇ ਪਰ ਪਰਵਾਹ ਨਹੀ ਕਰਨੀ ਇੱਥੇ ਸਾਰੇ ਈ ਠੇਕੇਦਾਰ ਬਣਦੇ ਆ ਕੋਈ ਇੰਨਾ ਕ ਰੱਬ ਦੇ ਨੇੜੇ ਆ ਉਸ ਇਨਸਾਨ ਨੂੰ ਹੀ ਪਤਾ ਜਾ ਉਸ ਇੱਕ ਨੂੰ ਜੀਂਦੀ ਜਿੰਨੀ ਵਿਦਨਾਮੀ ਹੁੰਦੀ ਹੈ ਰੱਬ ਉੱਨੀ ਹੀ ਇੱਜਤ ਬਖਸਦਾ ਤੂੰ ਆਪਣਾ ਫੱਰਿਜ ਨਵਾ ਛੱਡਿਆ .ਇੱਕ ਚੰਗੇ ਸੰਗੀਤਕਾਰ ਹੋਣ ਦੇ ਨਾਤੇ .ਇੱਕ struggle singer ਹੀ ਸਮਝ ਸਕਦਾ ਦੂਜੇ singer ਦੀ condition ਪਰਿਵਾਰ ਜਿੰਮੇਵਾਰੀਆ ਗੀਤਾ ਦੀਆਂ ਫਿਰਮੇਸ਼ਾ ਧਮਕੀਆ .. ਤੇਰੀ ਇਹ ਫ਼ਿਲਮ ਪੰਜਾਬੀ ਗੀਤ ਫ਼ਿਲਮ industry ਨੂੰ ਸਮਪਰਪਤ ਹੈ ….ਅੱਜ ਜੋ ਪੰਜਾਬੀ singer ਜਾਂ ਐਕਟਰ ਗਾ ਰਿਹਾ ਜਾ ਅਜਾਦੀ ਲਿਖ ਜਾ ਵੀਡੀਉ ਬਣਾ ਰਿਹੇ ਆ ਤਾਂ (ਚਮਕੀਲੇ) ਦੇਣ ਜਾਂ ਯੋਗਦਾਨ ਹੈ। ਲੋਕਾ ਨੂੰ ਤਾ ਬਸ ਇੱਕ ਤਰਫ਼ਾਂ ਹੀ ਪਤਾ ਫ਼ਿਲਮ ਦੇਖ ਸੋਚ ਤਾਂ ਬਦਲੋ । ਕਿਸੇ ਦੀ ਜ਼ਿੰਦਗੀ ਦੀਆਂ ਪੀੜਾਂ ਔਕੜਾਂ ਕੱਠਨਾਈਆ ਦਾ ਪਤਾ ਲੱਗੋ ਜ਼ਿੰਦਗੀ ਵਿੱਚ ਨਾਮ ਕਮਾਉਣ ਲਈ ਕੀ ਕੀ ਕਰਨਾ ਪੈਦਾ .ਫਿਰ ਵੀ ਲੋਕਾ ਦੇ ਅੰਦਰ ਈਰਖਾ ਨਹੀ ਜਾਂਦੀ . (ਪਰ ਘਰ ਘਰ ਪੁੱਤ ਜੰਮਦੇ ਨਹੀ ਜੰਮਣਾ ਚਮਕੀਲਾ ਨਹੀ ਜੰਮਣਾ ਦਿਲਜੀਤ) ਇੱਕ ਬੇਨਤੀ ਫ਼ਿਲਮ ਪੰਜਾਬੀ (ਤੇਲਗੂ ਬੰਗਾਲੀ English,etc)ਵਿੱਚ ਵੀ ਡੱਬ ਕਰ ਦਿਉ। ਸਾਰੀ ਦੁਨੀਆ ਨੂੰ ਪਤਾ ਲੱਗੇ ਸੱਚ । ਦਿਲਜੀਤ real actress .full spot gbu
@amritpal3879
@amritpal3879 5 ай бұрын
Diljeet bai sira te Chamkila bai is a true legend
@HardeepSingh-jy2ln
@HardeepSingh-jy2ln 5 ай бұрын
ਚਮਕੀਲੇ ਦੇ ਕਾਤਲਾਂ ਚੋਂ ਇੱਕ ਲਵਸ਼ਿੰਦਰ ਸਿੰਘ ਡੱਲੇਵਾਲ ਨਾਂ ਦਾ ਕਾਤਲ ਅੱਜ ਵੀ ਜਿਉਂਦਾ ਹੈ ਤੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੀ ਤਰ੍ਹਾਂ ਇੱਕ ਚੈਨਲ ਤੇ ਇੰਟਰਵਿਊ ਰਾਹੀਂ ਸ਼ਰੇਆਮ ਚਮਕੀਲੇ ਦੇ ਕਤਲ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਚਮਕੀਲੇ ਬਾਈ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਅਪਰਾਧੀ ਸ਼ਖਸ ਤੇ ਦੁਬਾਰਾ ਕਾਨੂੰਨੀ ਕਾਰਵਾਈ ਕਰਨ ਤੇ ਦੁਬਾਰਾ ਕੇਸ ਖੋਲਣ ਤੇ ਕੇਸ CBI ਹਵਾਲੇ ਕਰਨ ਦਾ ਭਾਰਤ ਸਰਕਾਰ ਤੇ ਜ਼ੋਰ ਪਾਉਣਾ ਚਾਹੀਦਾ ਹੈ। ਅਪਰਾਧੀ ਕਾਨੂੰਨ ਤੋਂ ਬਚਣੇ ਨੀ ਚਾਹੀਦੇ
@sidher13
@sidher13 5 ай бұрын
Legend chamkila ji ❤
@sanamjotsingh9439
@sanamjotsingh9439 5 ай бұрын
Diljit dosanjh 🔥🔥
@freedomfighter313
@freedomfighter313 5 ай бұрын
Dosanjh...🙏❤
@yoyomajedar6712
@yoyomajedar6712 5 ай бұрын
ਦਲਜੀਤ ਵਰਗੇ ਕਈ ਲੱਖ ਬੰਦੇ ਆ,ਜੋ ਵਾਲ ਕੱਟਕੇ ਪੱਗ ਬੰਨਦੇਆ,ਲੋਕਤਾਂ ਦਾਰੂ ਹੋਰ ਨਸੇ ਵੀ ਕਰਦੇਆ ਭਾਈ ,,ਪਹਿਲਾ ਮੈ ਸੋਚ ਰਿਹਾ ਸੀ ਕਿ ਬਾਈ ਦੇ ਦਿਮਾਗ ਨੂ ਕੀ ਹੋ ਗਿਆ ਪਰ ਪੂਰੀ ਵਿਡੀਉ ਦੇਖਕੇ ਪਤਾ ਲੱਗਿਆ ਬਾਈ ਘੈਂਟ ਆ,,,ਵਾਹ ਵੀਰ ਘੈਂਟ ਵਿਡੀਉ❤
@gurmeetgarry2063
@gurmeetgarry2063 5 ай бұрын
ਬਿਲਕੁਲ ਸਹੀ ਗੱਲ ਆ ਬਾਈ ਤੁਹਾਡੀ ਤੁਹਾਨੂੰ ਗੱਲ ਦੱਸਦਾ ਇੱਕ ਮੇਰੇ ਪਿੰਡ ਗੁਰੂਘਰ ਪਾਠ ਕਰਦੇ ਸਮੇਂ ਦੋ ਸਿੰਘ ਆਪਸ ਵਿਚ ਗ਼ਲਤ ਹਰਕਤਾਂ ਕਰ ਰਹੇ ਸੀ ਓਨ ਕੈਮਰਾ ਓਹਨਾਂ ਉੱਪਰ ਕੌਈ ਕਾਰਵਈ ਨਹੀ ਹੋਇ ਗੁਰੂਘਰ ਦਾ ਪ੍ਰਧਾਨ ਬਹੁਤ ਗ਼ਲਤ ਬੰਦਾ ਨਾ ਕੌਈ ਪਿੰਡ ਵਾਲੇ ਮੈਨ ਬੰਦੇ ਕੁਝ ਕਰ ਰਹੇ ਆ ਮੇਰੇ ਕੋਲ਼ ਵੀਡਿਓ ਹੈ ਹੁਣ ਏਦਾ ਦੇ ਬੰਦਾਆ ਦਾ ਕੀ ਕਰੀਏ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਵੀ ਡਰ ਹੈਨੀ ਇਹਨਾ ਦੁਸਟ ਲੋਕਾਂ ਨੂੰ
@luckysoulsing
@luckysoulsing 5 ай бұрын
Bai ji us bande ne bhut time pehla hi dil jit lya ci ... taa hi oh diljit hai ❤
@JagmalgirJagmalgir
@JagmalgirJagmalgir 5 ай бұрын
ਦਿਲਜੀਤ ਸਿੰਘ ਸਹੀ ਆ 22
@deeprandhawa8712
@deeprandhawa8712 5 ай бұрын
Chamkila 🔥👑👑
@mithoondas4385
@mithoondas4385 5 ай бұрын
Sabka bap hai sidhu moosewala ❤
@sanamjotsingh9439
@sanamjotsingh9439 5 ай бұрын
Diljit best👌
@sarbjitsingh3786
@sarbjitsingh3786 5 ай бұрын
Diljit great rockstar punjabi singer in world. He first sikh punjabi singer who perform in Coachella.
@subhgurbhej1601
@subhgurbhej1601 5 ай бұрын
ਦਿਲਜੀਤ ਦੋਸਾਂਝ ਹੀਰਾ ਬੰਦਾ
@lovedeepsingh2695
@lovedeepsingh2695 5 ай бұрын
Siraa bahi. Diljeet va. Te. Raho. Ga.
@kaileymk
@kaileymk 5 ай бұрын
ਵਾਹ ਬਾਈ ਜਮਾ ਸੱਚੀਆਂ ਗੱਲਾਂ ਕੀਤੀਆਂ 🙌♥️ਬਾਕੀ ਹੁਣ ਧਰਮ ਦੇ ਠੇਕੇਦਾਰਾਂ ਦੇ ਬਹੁਤ ਮਿਰਚਾਂ ਲੱਗਣੀਆਂ ਆ
@preetsingh5299
@preetsingh5299 5 ай бұрын
Boht vdia veere... Bina gussa kite pure logical tareeke nal thok ke rakhte dharm de thekedar❤.. Salya ne diljit de 100 chnge kam ni vekhe bs ahi gl chki pai c.. Te tu c boht vdia tareeke nal samjaya❤
@luckyhse2706
@luckyhse2706 5 ай бұрын
Chamkila ghaint aa... Daljit ne documentary nu bhut sohna show kita
@mehra2685
@mehra2685 5 ай бұрын
ਇਹ ਪੰਜਾਬ ਆ ਅਸੀਂ ਪੰਜਾਬੀ ਆ. ਕੋਈ ਸਾਧ ਪਾਖੰਡਾ ਵਾਲਾ ਭਾਰਤ ਨਹੀਂ 💪💪💪ਅਸੀਂ ਸਬ ਜਾਣਦੇ ਆ ਸਾਡੇ ਗੁਰੂ ਸਾਹਿਬਾਨ ਜੀ ਨੇ ਕਿ ਸਿੱਖਿਆ ਆ.. ਅਸੀਂ ਇਹਨਾਂ ਧਰਮ ਦੇ ਠੇਕੇਦਾਰਾ ਦੇ ਗੁਲਾਮ ਨਹੀਂ ਜੋ ਕਿਹਣ ਗਏ ਅਸੀਂ ਮਨ ਲਵਾਂਗਏ .. ਸਾਡੇ ਗੁਰੂ ਆ ਨੇ ਸਾਨੂੰ ਸਦ ਬੁੱਧੂ ਬਖਸ਼ੀ ਆ ਅਸੀਂ ਸਹੀ ਗਲਤ ਦਾ ਫ਼ੈਸਲਾ ਆਪ ਕਰ ਸਕਦੇ ਹਾਂ 🙏🙏🙏
@prabhdeepsingh4608
@prabhdeepsingh4608 5 ай бұрын
love you brother well said sikhi koi dharam nai par sarkara ne bana ditta..appreciated
@decentbutdevil989
@decentbutdevil989 5 ай бұрын
ਸਾਡੇ ਸਿੱਖਾਂ ਵਿੱਚ ਆਪੋ ਬਣੇ ਠੇਕੇਦਾਰਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਆ..ਇਹਨਾਂ ਆਪੂੰ ਬਣੇ ਠੇਕੇਦਾਰਾਂ ਤੋਂ ਤੰਗ ਹੋ ਕੇ ਹੀ ਕੁੱਝ ਲੋਕ ਧਰਮ ਬਦਲਦੇ ਨੇਂ.. ਯਾਰ ਇਹ ਸਿਰਫ ਨਾਮ ਦੇ ਸਿੱਖ ਨੇਂ, ਮੈਂ ਅਕਸਰ ਦੇਖਿਆ ਅੰਮ੍ਰਿਤ ਛੱਕਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਗੁਰੂ ਸਾਹਿਬ ਦਾ ਕੋਈ ਡਰ ਭੈਅ ਨੀ ਰਹਿੰਦਾ ਸਗੋਂ ਜਿੱਥੇ ਅੰਮ੍ਰਿਤ ਛੱਕਣ ਤੋਂ ਬਾਅਦ ਇਹਨਾਂ ਦੇ ਸੁਭਾਅ ਵਿੱਚ ਨਿਮਰਤਾ ਆਉਣੀ ਚਾਹੀਦੀ ਐ ਇਸਤੋਂ ਉਲਟ ਇਹਨਾਂ ਵਿੱਚ ਹੰਕਾਰ ਆ ਜਾਂਦਾ ਆ ਵੀ ਮੇਰੇ ਤੋਂ ਵੱਡਾ ਸਿੱਖ ਕੋਈ ਨੀ..ਇਹ ਗੱਲ ਸਾਰਿਆਂ ਤੇ ਲਾਗੂ ਨੀ ਹੁੰਦੀ ਪਰ ਕੁੱਝ ਪਰਸੈਂਟ ਲੋਕਾਂ ਕਰਕੇ ਹੀ ਸਾਡੀ ਸਾਰੀ ਕੌਮ ਨੂੰ ਬਦਨਾਮੀ ਝੱਲਣੀ ਪੈਂਦੀ ਆ. ਸਿੱਖ ਕਦੇ ਵੀ ਹੰਕਾਰੀ ਨੀ ਹੋ ਸਕਦਾ🙏
@gurpartapsinghvirk2466
@gurpartapsinghvirk2466 5 ай бұрын
True paji100 percent Haterers nu tah Diljit paji ne muh te piyo piyo ke littar mare apne kamma nal
@beantdass2900
@beantdass2900 5 ай бұрын
Chamkila the great
@PurbaStudioShorts
@PurbaStudioShorts 5 ай бұрын
ਦਿਲਜੀਤ ਵੀਰਾ ❤❤
@KULWANT_101
@KULWANT_101 5 ай бұрын
Good 💯 Video ❤❤ Diljit Singh Ha Ji❤❤
@sanjaychauhan9645
@sanjaychauhan9645 5 ай бұрын
DILJIT G.O.A.T.❤❤❤❤❤
@freedomfighter313
@freedomfighter313 5 ай бұрын
The ORIGINAL G.O.A.T. ❤❤❤
@speechofpunjab5699
@speechofpunjab5699 5 ай бұрын
ਤੁਸੀਂ ਬਿਲਕੁਲ ਸਹੀ ਕਿਹਾ ਜਦੋਂ ਬਾਤ ਦਾੜੀ ਕੱਟੀ ਵਾਲਾ ਪੱਗ ਬੰਨ ਸਕਦਾ ਤੇ ਵੱਡੀ ਦਾੜੀ ਰੱਖੀ ਵਾਲਾ ਮੀਟ ਖਾ ਸਕਦਾ ਸਰਾਬਾ ਪੀ ਸਕਦਾ ਜਿਹਦੇ ਸਿਰੀ ਸਾਹਿਬ ਪਾਈ ਹੁੰਦੀ ਆ ਉਹ ਵੀ ਸ਼ਰਾਬਾਂ ਪੀ ਸਕਦੇ ਨੇ ਮੀਟ ਖਾ ਸਕਦੇ ਨੇ ਤੇ ਫਿਰ ਇੱਕ ਰੋਡਾ ਬੰਦਾ ਪੱਗ ਕਿਉਂ ਨਹੀਂ ਬੰਨ ਸਕਦਾ ਬੰਨ ਨਹੀਂ ਸਕਦਾ ਬਈ ਇਹ ਚ ਕੋਈ ਝੂਠ ਨਹੀਂ ਹੈਗਾ ਕੋਈ ਦੋ ਰਾਏ ਨਹੀਂ ਹੈਗੀ ਬਈ ਤੂੰ ਗੱਲ ਤੇਰੀ 16 ਆਨੇ ਸੱਚ ਬੰਦਾ ਬੰਨ ਸਕਦਾ ਵਾਲ ਕੱਟ ਕੇ ਵੀ ਪੱਗ ਨੂੰ ਇੰਦਰਜੀਤ ਨਿੱਕੂ ਵਰਗੇ ਆਪਦੀ ਚੜਹਾਈ ਕਰਾਉਣ ਲਈ ਦੂਜੇ ਬਾਬਿਆਂ ਦੇ ਪੈਰਾਂ ਚ ਜਾ ਕੇ ਬਹਿ ਗਏ ਸਿੱਖ ਧਰਮ ਨੂੰ ਛੱਡ ਕੇ ਤੇ ਇਹ ਰੋਡਾ ਹੋ ਗਏ ਪੱਗ ਵੀ ਨਹੀਂ ਬਣ ਸਕਦਾ ਕਿੱਡੀ ਕੁ ਗੱਲ ਹ ਕਿੱਡੀ ਕੁ ਗੱਲ ਹ ਇਹ ਤੇ ਸੌਰੀ ਮੈਂ ਪਹਿਲਾਂ ਇੱਕ ਮੈਸੇਜ ਕਮੈਂਟ ਚ ਗਲਤ ਲਿਖਤਾਂ ਦੀ ਵੀ ਹੁਣ ਇੰਦਰਜੀਤ ਨਿੱਕੂ ਨੇ ਗੇਜ ਰੱਖ ਲਏ ਕੋਈ ਰੱਖੇ ਨਹੀਂ ਹੋਏ ਕੇਸ ਉਹ ਵੀ ਰੋਡਾ ਸੋਚੋ ਉਹਦੇ ਨਾਲ ਟੋਪੀ ਲਈ ਹੁੰਦੀ ਹੈ ਜਦੋਂ ਪਹਿਲੀ ਵਾਰੀ ਉਥੇ ਉਹ ਵੀ ਜਾਂਦਾ ਹੁੰਦਾ ਬਾਬੇ ਦੇ ਚਰਨਾਂ ਚ ਮੂੰਹ ਢੱਕ ਕੇ ਅੱਗੇ ਟੋਪੀ ਲੈ ਗਏ ਉਹ ਵੀ ਰੋਡਾ ਗਾ ਉਨਾ ਉਨੀ ਵੀਰੇ ਇਹ ਲੋਕ ਬਲੈਨ ਲਈ ਫੇਮ ਲੈਣ ਲਈ ਬੱਬੂਮਾਨ ਹੋ ਗਿਆ ਸਿੱਧੂ ਮੂਸੇ ਵਾਲਾ ਹੋ ਗਿਆ ਕਰਨ ਔਜਲਾ ਹੋ ਗਿਆ ਦਲਜੀਤ ਦੋਸਾਂਝ ਹੋ ਗਿਆ ਤੇ ਇਹਨਾਂ ਨੂੰ ਤਕੜੇ ਸਿੰਘਾਂ ਨੂੰ ਪੁੱਠਾ ਬੋਲਦੇ ਨੇ ਸੁਬ ਹੋ ਗਿਆ ਇਹਨਾਂ ਦੇ ਕੰਟੈਟ ਨਾਲ ਉਨਾਂ ਨੂੰ ਵਿਊ ਵਧੀਆ ਆ ਜਾਂਦੇ ਨੇ ਤੇ ਤਾਂ ਕਰਕੇ ਉਹ ਇਨਾ ਤੀ ਤਵੇ ਲਾਉਂਦੇ ਆ ਝੂਠ ਬੋਲਦਿਆਂ ਤਾਂ ਅਸੀਂ ਤਾਂ ਬੱਬੂ ਮਾਨ ਕਹਿੰਦਾ ਵੀ ਸੋਸ਼ਲ ਮੀਡੀਆ ਤੇ 90% ਤਾਂ ਚਾਵਲ ਚਾਵਲਾਂ ਬੈਠੀਆਂ ਨੇ ਚਾਵਲਾਂ ਤੇ ਲੋਕ ਕਹਿੰਦੇ ਨੇ ਕਿ ਉਹਨੂੰ ਕਹਿੰਦੇ ਵੀ ਉਹ ਨੈੱਟ ਤੇ ਬੈਠੇ ਸਾਰਿਆਂ ਨੂੰ ਚਾਵਲਾਂ ਦੱਸੀ ਜਾਂਦਾ ਤੇ ਇਹ ਗੱਲ ਲੋਕ ਸਮਝਦੇ ਨਹੀਂ ਸਮਝਦਾਰ ਬੰਦਾ ਸਮਝੇ ਜਾਂਦਾ ਉਹ ਸਿਰਫ ਉਹਨਾਂ ਨੂੰ ਚਾਵਲਾਂ ਕਹਿ ਰਿਹਾ ਜਿਹੜੇ ਮੂੰਹ ਵੀ ਨਹੀਂ ਤੂੰ ਦੇ ਅਗਲੇ ਨੂੰ 100 ਸਵਾਲ ਪੁੱਛਦੇ ਨੇ ਦਿਨ ਚ ਕੱਪੜ ਬੈਡ ਚ ਪਏ ਰਹਿਣਾ ਕੋਈ ਕੰਮ ਨਹੀਂ ਕਰਨਾ ਵਾਸਤਾ ਨਹੀਂ ਚੱਕਣਾ ਫੋਨ ਕਮੈਂਟ ਕਰ ਦੇਣਾ ਤੇ ਗਾਲਾਂ ਕੱਢ ਦੇਣੀਆਂ ਤੇ ਕਿਸੇ ਨੂੰ ਮਾੜਾ ਬੋਲ ਦੇਣਾ ਵੀ ਆਹ ਕੰਮ ਉਹ ਲੋਕਾਂ ਦਾ ਉਨਾਂ ਨੂੰ ਚਾਵਲਾਂ ਕਹਿੰਦਾ ਸੀ ਜਿਨਾਂ ਨੂੰ ਪਿੰਡ 'ਚ ਕੋਈ ਪੁੱਛਦਾ ਨਹੀਂ ਹੈਗਾ ਨੈਟ ਤੇ ਵਿਦਮਾਨ ਬਣੇ ਬੈਠੇ ਨੇਗੇ ਫੇਸਬੁੱਕ ਤੇ ਜਾਂ ਹੋਰ ਉਹਨਾਂ ਨੂੰ ਚਾਵਲਾ ਕਹਿੰਦਾ ਸੀਗਾ ਐ ਸਾਰਿਆ ਨੂੰ ਥੋੜੀ ਚਾਵਲਾ ਕਿਹਾ ਗਿਆ ਉਹਨੇ ਇਹ ਤਾਂ ਆਪਾਂ ਸਿਆਣੀਆਂ ਗੇ ਵੀ ਮਾੜੇ ਬੰਦਿਆਂ ਲਈ ਚਾਵਲਾਂ ਸਬਦ ਵਰਤਿਆ ਉਹਨੇ ਯ ਤੇ ਵ ਜ ਜੋ ਨੈਟ ਤੇਜ ਕੋਈ ਵੀ ਬੋਲਦਾ ਹੈਗਾ ਜਾਂ ਗਲਤ ਬੋਲਦਾ ਖੁਸ ਵੀ ਕਰਦਾ ਉਹਨੂੰ ਚਾਵਲਾਂ ਕਿਹਾ ਸਹੀ ਬੰਦਿਆਂ ਨੂੰ ਕਿਉਂ ਚਾਵਲਾਂ ਕਹੂਗਾ ਉਹ 50 ਸਾਲ ਦੀ ਉਮਰ ਹੋ ਗਈ ਉਹਦੀ ਪਾਗਲ ਥਰੂ ਹ ਹ ਤੇ ਇਹ ਲੋਕ ਜਾਣ ਕੇ ਦੂਜਿਆਂ ਨੂੰ ਬੁੜਾ ਮਰ ਕਰ ਰਹੇ ਨੇ ਕਿ ਉਹਨੇ ਨੈੱਟ ਵਾਲਿਆਂ ਨੂੰਇਹ ਸਾਰਿਆਂ ਨੂੰ ਚਾਵਲਾਂ ਕਹਿਤਾ ਵੀ ਉਹ ਕਹਿੰਦਾ ਵੀ ਨੈੱਟ ਤੇ ਚਾਵਲਾ ਬੈਠੀਆਂ ਨੇ ਹੁਣ ਇਹ ਕਿਹਾ ਵੀ 90% ਜਾਵਲਾ ਨੇ ਦਸ ਸ ਈ ਉਹਦੇ ਵਿੱਚ ਪਰਮ ਬਾਈ ਸੋਡੇ ਵਰਗੇ ਆ ਜਾਂਦੇ ਨੇ ਗੇ ਦਸ ਕ ਸ ਸ ਗੱਲ ਕਰਦੇ ਨਹੀਂ ਤਾਂ ਵੀਰੇ ਚਾਵਲੀ ਨੇ ਮਾਰ ਦਿਆਗੇ ਇਹ ਤਾਂ ਗੱਲ ਤੈਨੂੰ ਵੀ ਮੰਨਣੀ ਪਗੀ
@paramjit5435
@paramjit5435 5 ай бұрын
Very good bai ji
@gurjantpardeep2092
@gurjantpardeep2092 5 ай бұрын
Film taa Sira waa Amar Singh Chamkila
@Nakhrofasionbeautiq
@Nakhrofasionbeautiq 5 ай бұрын
ਬਹੁਤ ਚੰਗੀ ਗੱਲ ਕੀਤੀ ਵੀਰ ਨੇ. ਪੂਰੀ ਤਰਾ ਸਹਿਮਤ ਹਾ ਇਸ ਗੱਲ ਨਾਲ .ਗੁਰੂ ਸਾਹਿਬ ਨੇ ਜਿਵੇ ਦਾ ਬੰਦੇ ਨੂੰ ਬਣਾਇਆ ਉਵੇ ਦਾ ਰਹਿਣਾ ਚਾਹੀਦਾ. ਪੂਰੇ ਸਿੱਖ ਦੀ ਇਹੀ ਪਹਿਚਾਣ ਏ
@ManjitSingh-ue5il
@ManjitSingh-ue5il 5 ай бұрын
ਦਿਲਜੀਤ ਗਾਇਕ ਬਹੁਤ ਵਧੀਆ ਵੀਰ ਜੀ ❤
@money526
@money526 5 ай бұрын
Legend chamkila 🔥 diljit❤
@brothertractor
@brothertractor 5 ай бұрын
diljit dosanjh serra
@raminocontentvideoschannel9074
@raminocontentvideoschannel9074 5 ай бұрын
Diljit badiya banda
@chanpreetsingh8233
@chanpreetsingh8233 5 ай бұрын
Diljit di tarakki dekh ke aap di chadat feel hundi hai
@ReetRamtajogi
@ReetRamtajogi 5 ай бұрын
Diljit bai...param khela vver ❤❤❤❤
@daredevil8562
@daredevil8562 5 ай бұрын
Diljit ❤❤❤❤❤
@Vishv_samra
@Vishv_samra 5 ай бұрын
Diljit ❤
@honeydeepbanger4260
@honeydeepbanger4260 5 ай бұрын
Amar Singh chamkila the great chamar
@kamaljotsinghrajputbhatti4448
@kamaljotsinghrajputbhatti4448 5 ай бұрын
ਸ਼ਰਮ ਕਰਲਾ .. ਕਿ ਬੋਲੀ ਜਾਂਦਾ
@simrandeep7350
@simrandeep7350 5 ай бұрын
❤ Diljit warga koi nahi, BEST IN ALL SINGERS
@HUMANITY3626
@HUMANITY3626 5 ай бұрын
Daljit is best actor and singer chamkila is best singer ❤❤❤❤❤
@princesandhu1110
@princesandhu1110 5 ай бұрын
Moti Mehra v monna c but oh sikh c usda ਗੁਰਦੁਆਰਾ v aa sarhind ch
@matrix-1
@matrix-1 5 ай бұрын
Bro movie wekho.chamkile d strugle.diljit down to earth
@kuldipbhal4506
@kuldipbhal4506 5 ай бұрын
उसका नाम दिल जीत, मतलब दिल जीत
@JaspalSingh-si3oh
@JaspalSingh-si3oh 5 ай бұрын
Amar singh chamkila
@noobarmy241
@noobarmy241 5 ай бұрын
Diljit de ta pehla hi wal ni hage si ❤
@harinderjeetsingh9547
@harinderjeetsingh9547 5 ай бұрын
I support Diljit 22
@speechofpunjab5699
@speechofpunjab5699 5 ай бұрын
ਰਵਿੰਦਰ ਗਰੇਵਾਲ ਰਾਜਵੀਰ ਜਵੰਦਾ ਤੇ ਰਣਜੀਤ ਬਾਬਾ ਇੰਦਰਜੀਤ ਨਿੱਕੂ ਨੇ ਹੁਣ ਰੱਖ ਲਏ ਪਹਿਲਾਂ ਉਹਦੇ ਵੀ ਕੱਟੇ ਹੋਏ ਸੀ ਬਾਲ ਤੇ ਬਹੁਤ ਸਿੰਗਰ ਨੇਗੇ ਜਿਨਾਂ ਨੇ ਜਿਹੜੇ ਪੱਗ ਬਣਦੇ ਆ ਵਾਲ ਕੱਟੇ ਹੋਏ ਆ ਤੇ ਆਜਲ ਵਿੱਚ ਬਲ ਰੱਖਿਆਂ ਵਾਲੀ ਸਿੰਗਰ ਹੈਗੇ ਨੇ ਜਿਹੜੇ ਪੱਗਾਂ ਬਣਦੇ ਨੇ ਤਰਸੇਮ ਜੱਸੜ ਜੀ ਸਿੱਧੂ ਮੂਸੇ ਵਾਲਾ ਐਮੀ ਵਿਰਕ ਬਾਕੀ ਕਲਾਕਾਰ ਰੋਡੀ ਹਨ ਪੱਗ ਬਣਦੇ ਆ ਵੈਸੇ ਇਕੱਲਾ ਦਲਜੀਤ ਦੋਸਾਂਝ ਥੋੜਾ ਗਾ ਹੋਰ ਵੀ ਬਹੁਤ ਨੇ ਸਾਰਿਆਂ ਬਾਰੇ ਕਹਿਣਾ ਚਾਹੀਦਾ ਜਾ ਤਾਂ ਬੱਬੂ ਮਾਨ ਸਾਹਿਬ ਨੂੰ ਵੀ ਇਹ ਲੋਕ ਬਿਨਾਂ ਗੱਲ ਦੀ ਦੋਗਲਾ ਬਣਾਈ ਜਾਂਦੇ ਆ ਤੇ ਉਹਨੇ ਕਿਸੇ ਦਾ ਕੀ ਮਾੜਾ ਕਰਤਾ ਕਿੰਨੇ ਸਾਲ ਹੋ ਗਏ ਉਹ ਕਿਸੇ ਨੂੰ ਮਾੜਾ ਨਹੀਂ ਬੋਲਦਾ ਵਾਸਤਾ ਨਹੀਂ ਹੁਣੇ ਇੰਨੇ ਸਮਾਜਿਕ ਇਤਿਹਾਸਿਕ ਤੇ ਧਾਰਮਿਕ ਗੀਤ ਗਾਏ ਪਰ ਉਹਨੂੰ ਫੇਰ ਵੀ ਦੋਗਲਾ ਕਿਹਾ ਗਿਆ ਫਿਰ ਹੁਣ ਜਦੋਂ ਉਹ ਸ਼ਰਾਬਾਂ ਤੇ ਗਾਉਣ ਲੱਗ ਗਿਆ ਹੁਣ ਕਹਿੰਦੇ ਆਹੀ ਕੁਛ ਰਹਿ ਗਿਆ ਸੀ ਬੋਲੇ ਜਦੋਂ ਆ ਹੁਣ ਆਜ ਲਈਜੇ ਆਲੇ ਹਾਬੀ ਵਾਲੀ ਗਾਤੇ ਥੋੜੇ ਜਿਹੇ ਹੁਣ ਕਹਿੰਦੇ ਬਸ ਆਹ ਹੀ ਰਹਿੰਦੀ ਦੀਦੀ ਦੀ ਗੱਲ ਇਹ ਲੋਕ ਵੀਰੇ ਕਿਤੇ ਵੀ ਮਾਨ ਨਹੀਂ ਹੈਗੇ
@davindersingh2067
@davindersingh2067 5 ай бұрын
👍💯💯💯👍💯💪💪💪💪
@gagandeymalangyaar5273
@gagandeymalangyaar5273 5 ай бұрын
End movie Amar Singh chamkila
@randeepjhinjer
@randeepjhinjer 5 ай бұрын
Dosanjhanwala Punjab da No.1 Singers Aa Veere
@JaipreetSingh-l5g
@JaipreetSingh-l5g 5 ай бұрын
Chamkile de gane ghar vich beth ke privar smet sunu jo chamkile de smarthak han
@PB64ELECTRICALHUB
@PB64ELECTRICALHUB 5 ай бұрын
Real Super Star 🌟 from punjab DILJIT ❤
@grewalclips
@grewalclips 5 ай бұрын
DILJIT DILJIT GOAT GOAT
@orknowledge2477
@orknowledge2477 5 ай бұрын
Diljit dosaanj iss king
@VaranGora
@VaranGora 5 ай бұрын
Daljit ek hero 22 ji
@gurdeepsxm
@gurdeepsxm 5 ай бұрын
Diljit is best!
@mehmikhanpuriya1520
@mehmikhanpuriya1520 5 ай бұрын
ਸਹੀ ਗੱਲ ਆ ਵੀਰ ਜੀ , ਪੂਰਨ ਸਿੱਖੀ ਹੋਣੀ ਚਾਹੀਦੀ ਫਿਰ,ਜੋਂ ਵੀ ਫਿਰ ਦਸਤਾਰ ਬੰਨ ਕੇ ਸ਼ਰਾਬ, ਮਾਸ ਜਾ ਹੋਰ ਨਸ਼ੇ ਦਾ ਸੇਵਨ ਕਰੇ ਓਸ ਖਿਲਾਫ ਕਾਨੂੰਨੀ ਕਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ 🙏🙏🙏🙏
@hardeepkang1577
@hardeepkang1577 5 ай бұрын
👌👌👍👍
@Ravi_07867
@Ravi_07867 5 ай бұрын
Chamkila bhi movie vary niceeee
@speechofpunjab5699
@speechofpunjab5699 5 ай бұрын
ਚਾਹੇ ਮੈਂ ਵੀ ਆਂ ਪਰ ਮੈਂ ਵੀ ਇੱਕ ਜਾਵਲੀ ਮਾਰਦਾ ਇੱਕ ਮਿੰਟਾਂ 'ਚ ਐਡੇ ਐਡੇ ਕੁਮੈਂਟ ਲਿਖ ਦਿੰਨਾ ਅੱਧੀਆਂ ਗੱਲਾਂ ਵਿਚੋਂ ਕੰਮ ਦੀਆਂ ਹੁੰਦੀਆਂ ਨੇ ਅੱਧੀਆਂ ਫਾਲਤੂ ਦੀਆਂ ਲਿਖੀਆਂ ਹੁੰਦੀਆਂ ਨੇ ਗੀਆਂ ਇਸ ਕਰਕੇ ਮੈਂ ਚਾਵਲਾ ਮਾਰਦਾ ਮੈਂ ਬੱਬੂਮਾਨ ਨੂੰ ਗਾਲਾਂ ਸਡੂ ਕੱਢੂਗਾ ਮੈਂ ਆਪਦੀ ਗਲਤੀ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਵੀ ਮੈਂ ਤੇਜਾ ਵਾਲਾ ਨਾਮ ਮਾਰਾਂ ਤੇ ਛੋਟੇ ਕਮੈਂਟ ਲਿਖਣ ਤੇ ਪਹਿਲਾਂ ਨੂੰ ਬਹੁਤ ਛੋਟੇ ਕਰਤੇ ਅੱਜ ਪਹਿਲਾਂ ਨੂੰ ਬਹੁਤ ਛੋਟੇ ਲਿਖਿਆ ਪਹਿਲਾਂ ਬੜੇ ਵੱਡੇ ਹੁੰਦੇ ਸੀ ਹੌਲੀ ਹੌਲੀ ਇਹ ਦੋ ਤਿੰਨ ਅਕਲਾਂ ਇਹਨਾਂ ਦਾ ਕਮੈਂਟ ਕਰਨ ਲੱਗ ਜਾਂਗੇ ਆਪਾਂ ਬੰਦੇ ਦੀ ਗੱਲ ਸੁਣ ਕੇ ਆਪਣੇ ਵਿੱਚੋਂ ਕਮੀ ਕੱਢੋ ਹੋ ਜਿਹੜੀ ਹੈਗੀ ਆ ਇਹ ਨਹੀਂ ਵੀ ਜੇ ਕਿਸੇ ਨੇ ਆਪਾਂ ਨੂੰ ਕਮੀ ਦੱਸਤੀ ਵੀ ਆਪਾਂ ਉਹਦੇ ਗਲ ਪਏ ਜਾਈਏ ਉਹਨੂੰ ਗਾਲਾਂ ਕੱਢੀਏ ਮੰਦਾ ਚੰਗਾ ਬੋਲੀਏ ਮੁੰਡਾ ਡਾਕਟਰ ਲਵੇ ਜਾਨੀ ਆਂ ਉਹ ਵੀ ਆਪਣੇ ਨੂੰ ਬਿਮਾਰੀ ਦਾ ਸਦਾ ਇਲਾਜ ਦੱਸਦਾ ਦਵਾਈਆਂ ਦੱਸਦਾ ਉੱਥੇ ਆਪਾਂ ਡਾਕਟਰ ਦੇ ਗਾਲਾਂ ਤਾਂ ਨੀ ਕੱਢ ਦੇ ਉੱਥੇ ਨਾਲੇ ਪੈਸੇ ਦਿੰਨੇ ਆਂ ਨਾਲੇ ਡਾਕਟਰ ਸਾਹਿਬ ਜੀ ਡਾਕਟਰ ਸਾਹਿਬ ਜੀ ਕਰਦੇ ਆਂ ਤੇ ਉਹਨਾਂ ਨੂੰ ਮਿੰਨਤਾਂ ਕਰਦਿਆਂ ਜਿਹਦਾ ਲਾਜ ਦੱਸੋ ਕੋਈ ਪਰਮਾਨੈਂਟ ਇਲਾਜ ਦੱਸੋ ਜੀ ਪੱਕਾ ਜੀ ਵੀ ਨਹੀਂ ਮੈਂ ਤਾਂ ਟੈਨਸ਼ਨ ਵਾਲੇ ਅੱਧਾ ਹੋ ਜੂਗਾ ਜੀ ਮੈਨੂੰ ਤਾਂ ਜੀਨੀ ਦੇ ਵੀ ਆਉਣੋ ਹਟ ਗਈ ਰਾਤ ਨੂੰ ਹੁਣ ਜੀ ਇਹ ਬਿਮਾਰੀ ਦਾ ਨਾਂ ਸੁਣ ਕੇ ਮੈਨੂੰ ਨੀਂਦ ਵਾਲੀ ਕੋਈ ਗੋਲੀ ਲਾ ਦਿਓ ਜੀ ਉੱਥੇ ਕਿੱਧਰ ਜਾਂਦੀ ਹ ਮਰਦਾਨਗੀ ਨਾਲੇ ਗਾਲਾਂ ਕੱਢਣੀਆਂ ਕਿਉਂਕਿ ਅਗਲਾ ਫੇਸ ਟੂ ਫੇਸ ਬੈਠਾ ਹੁੰਦਾ ਹੈਗਾ ਨੈੱਟ ਦੇ ਗਾਲਾਂ ਤਾਂ ਕੱਢ ਜਾਂਦੇ ਨੇਗੇ ਕਿਉਂਕਿ ਅਗਲਾ ਨਾਤਾ ਨ ਜਾਣਦਾ ਨਾ ਹੈਡੀ ਜਾਣ ਦਾ ਅੱਧਿਆਂ ਦੀ ਐਡੀਆਂ ਫੇਕ ਨਹੀਂ ਗੀਆਂ ਤੇ ਤਾਂ ਕਰਕੇ ਬੋਲਦੇ ਨੇ ਮੂੰਹ ਤੇ ਆ ਕੇ ਬੋਲ ਹੁੰਦੀ ਨਹੀਂ ਹੈਗੀ ਜੇ ਹੋਵੇ ਤਾਂ ਮੂੰਹ ਤੇ ਬੋਲਣ ਜਾ ਆਪਣੇ ਕੀ ਤੋਂ ਕਮੈਂਟ ਕਰਨ
@rajeevnagpal9793
@rajeevnagpal9793 5 ай бұрын
ਪੰਜਾਬੀਆਂ ਤੋਂ ਵੱਡਾ ਦੋਗਲਾ ਦੁਨੀਆ ਚ ਕੋਈ ਹੋ ਨਹੀਂ ਸਕਦਾ
@GurwinderSingh-qd8su
@GurwinderSingh-qd8su 5 ай бұрын
💯💯💯
@raghurokra7025
@raghurokra7025 5 ай бұрын
❤❤❤❤
@_uvmanderanwala69420
@_uvmanderanwala69420 5 ай бұрын
True❤
@iqbalkaur3636
@iqbalkaur3636 5 ай бұрын
You are absolutely right veer ji diljit is very down to earth person people have nothing else to do just to talk about whoever is famous they are just jealous that's all diljit he's best singer and actor ❤
@speechofpunjab5699
@speechofpunjab5699 5 ай бұрын
ਸੈਲੀਬ੍ਰਿਟੀ ਕੋਈ ਨਹੀਂ ਰੋਂਦਾ ਵੀਰੇ ਜਜਬਾ ਜਿਵੇਂ ਰਿਵੀ ਦੀ ਉੱਤੇ ਉਸ ਟਾਈਮ ਨਹੀਂ ਜਦੋਂ ਇੰਟਰਵਿਊ ਜਾਂ ਉਦੋਂ ਤਾਂ ਹੈਗੇ ਦੀ 26 ਅਪ੍ਰੈਲ ਵਾਲੇ ਦਿਨ ਕੋਈ ਰੋਇਆ ਹੈਗਾ ਜਜਬਾ ਕੋਈ ਵੀ ਤੇ ਬੱਬੂਮਾਨ ਰੋਇਆ ਕੱਲਾ ਤੇ ਲੱਖਾ ਸਧਾਣਾ ਅਵਦੀ ਗੱਡੀ ਚ ਬਹਿ ਕੇ ਰੋਇਆ ਉਹ ਇੱਕ ਥਾਵੇ ਨੀਚੇ ਬੈਠਾ ਬਾਟੀ ਜੀ ਮਾਂਗੂ ਉਹਦੇ ਉੱਪਰ ਰੋ ਰਿਹਾ ਸੀ ਗਾ ਤੇ ਉਸ ਕਰਨਨਾ ਤੋਂ ਬਾਅਦ ਲਾਲ ਕਿਲੇ ਵਾਲੀ ਤੋਂ ਬਾਅਦ ਤੇ ਉਸ ਤਰ੍ਹਾਂ ਹੀ ਤੇ ਸਿੱਧੂ ਮੂਸੇ ਵਾਲਾ ਆਪ ਵੀ ਰੋਇਆ ਉਹ ਆਪਦੇ ਗੱਡੀ ਚ ਬੈਠੇ ਸੀ ਬੱਬੂਮਾਨ ਉਥੇ ਸਰੇਆਮ ਰੋਣ ਲੱਗ ਗਿਆ ਤੇ ਮੀਡੀਆ ਨੇ ਕੈਪਚਰ ਕਰ ਲਿਆ ਤੇ ਉਹਨਾਂ ਨੇ ਵੀ ਇਹ ਰੋਇਆ ਤੇ ਮੱਕੜ ਵਰਗਿਆਂ ਨੇ ਜਦੋਂ ਇੰਟਰਵਿਊ ਲਈ ਬਾਕੀ ਸਾਰੀਆਂ ਇੰਟਰਵਿਊ ਕੱਟਦੀ ਤੇ ਉਹ ਚੋ ਆਮੀਨ ਲੈਣਾ ਸੱਟ ਤੀਆਂ ਜਿੱਥੇ ਉਹਨੇ ਕਿਸੇ ਦੀ ਉਹਨਾਂ ਮੈਂ ਆਪਦੇ ਬਾਪੂ ਬਾਰੇ ਤੋਂ ਨਹੀਂ ਰੋਇਆ ਜਿੰਨਾ ਕੱਲ ਰੋਇਆ ਹੈਗਾ ਤੇ ਬਸ ਜਿਹੜੇ ਲੋਕਾਂ ਨੂੰ ਉਹ ਗੱਲ ਜੀਤੀ ਵੀ ਨਹੀਂ ਸੀ ਸਿੱਧੂ ਮੂਸੇਵਾਲ ਨੇ ਇਕ ਭਰਿਆ ਹੋਇਆ ਜਖਮਾ ਦੁਬਾਰੇ ਚੀੜਿਆ ਗਾ ਵਿੱਚੋਂ ਇਸ ਕਰਕੇ ਉਹਨੂੰ ਦੁਬਾਰੇ ਉਹ ਤੇਲਕ ਉਹ ਰੋਣ ਕਰਕੇ ਤੇ ਇੱਕ ਬੀਏ ਨਿਸ਼ਾਨ ਸਾਹਿਬ ਪਿੱਛੇ ਰੋਇਆ ਦੀ ਇਹ ਝੂਠ ਬੋਲਦਾ ਤੇ ਤਾਂ ਕਰਕੇ ਉਹਨੂੰ ਦੋਗਲੇ ਦਾ ਖਿਤਾਬ ਦਿੱਤਾ ਇਹਨਾਂ ਨੇ ਤੇ ਸਿੱਧੂ ਮੂਸੇਵਾਲ ਨੂੰ ਦੇਤਾ ਸਰੀਫੀ ਦਾ ਖਿਤਾਬ ਜਿਹੜਾ ਦੋ ਵਾਰੀ ਦਿੱਲੀ ਗਿਆ ਬੱਬੂਆ ਦਾ ਦਿਵਾਲੀਆਂ ਵੀ ਹੱਥੀ ਮਨਾਉਂਦਾ ਰਿਹਾ ਗਾ ਕਿਸਾਨਾਂ ਦੋ ਵਾਰੀ ਹੀ ਗਾਏ ਸੀ ਪਰ ਸਿੱਧੂ ਮੂਸੇਵਾਲੇ ਲਈ ਮੇਰੀ ਇੱਕ ਕਹਾਵਤਾ ਉਹਦੇ ਉੱਪਰ ਪੈਸੇ ਹੁਣ ਤਾਂ ਰਿਹਾ ਨਹੀਂ ਹੈਗਾ ਹੋ ਤੇ ਸੂਟ ਵੀ ਸਿੱਧੂ ਦੀਆਂ ਵਧਾਈਆਂ ਨੇ ਸਭ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਤੇ ਪਰ ਉਹਦੇ ਵਾਂਗੂ ਇਹ ਗਾਵੇ ਚੜਾਈ ਜੇ ਹੋਨੀ ਗਰੇ ਪਰ ਹੰਕਾਰ ਨਾਲ ਦਿਲ ਚ ਪਾਵੇ ਜਿਹਨੇ ਵੀ ਇਨੇ ਪਾਇਆ ਹੋਇਆ ਸੀ ਤੇ ਲੋਕਾਂ ਨੂੰ ਮਾੜਾ ਚੰਗਾ ਬੋਲਦਾ ਸੀ ਵੀ ਇਹ ਕੰਮ ਕਰਨ ਨੂੰ ਨਾ ਲੱਗੇ ਹੋ ਬਾਕੀ ਠੀਕ ਹੈ ਸਾਰਾ ਕੁਝ ਤੇ ਸਿੱਧੂ ਮੂਸੇ ਵਾਲੇ ਦੇ ਜਿਹੜੀ ਗੱਲ ਢੁਕਦੀ ਉਹ ਆਏ ਆਂ ਵੀ ਬਾਂਦਰ ਕੀ ਸਵਾਦ ਜਾਣੇ ਆਦਰਕ ਦਾ ਵੀ ਉਹ ਕਿੰਨਾ ਵਧੀਆ ਲੱਗਦਾ ਜਦੋਂ ਧੜਕਾ ਲੱਗਿਆ ਹੁੰਦਾ ਦਾਲ ਨੂੰ
@MyChannel-ez6hl
@MyChannel-ez6hl 5 ай бұрын
💯
@baljitkumar4855
@baljitkumar4855 5 ай бұрын
Very nice bro 👏👏👏👏👏
@mobileplaza55
@mobileplaza55 5 ай бұрын
Very good 22 ❤❤❤
@kaileymk
@kaileymk 5 ай бұрын
ਅਮਰ ਸਿੰਘ ਚਮਕੀਲਾ ❤🙌❤️‍🔥🦅
@TobeGood-gj
@TobeGood-gj 5 ай бұрын
Did you people take side for Sidhu moosewala when Mai bhago controversy happened What's so special about Diljit ! He's out and out bollywood actor and performer If he's been spared then I think we shouldn't give any lectures to other growing Personalities on social media
@karandeepsingh2209
@karandeepsingh2209 5 ай бұрын
❤❤
@MehkaramjeetOfficial
@MehkaramjeetOfficial 5 ай бұрын
Sahi gal bai
@govindsidhu6793
@govindsidhu6793 5 ай бұрын
DILJIT JANN AAA SADI 💪🏻
@cupofnews8754
@cupofnews8754 5 ай бұрын
ਯਾਰ ਉਸਦੇ ਬਾਲ ਰੱਖੇ ਹੋਏ ਆ ਸਿਰ ਦੇ ਫਿਲਮ ਚ ਇਸਨੇ ਬਿਗ ਪਹਿਨੀ ਹੋਈ ਆ
@balveersingh5698
@balveersingh5698 5 ай бұрын
👍🏻👍🏻
@GurinderSingh-ow5wl
@GurinderSingh-ow5wl 5 ай бұрын
Sahi gal ver g. Ik banda mainu be mila c dekne ch pura rab da roop leya va c matlb kirpan pyi be c . Ik pura Aasli Sikh par ver je oh banda ina jutth bolda c ke main das nhi skda ..aande oh chori chori khanda c .Eve de banda ne sade Punjab nu badnam kita va. Rab da shik ban ke eh sochde aasi Jo marji kr skde ha .sano koi glth nhi bolega .dhyan rakna ithe main una veera di gal krda Jo shik ban ke matlb kirpan pa ke jutth bolde meet aanda khande Sara shika nu galth nhi bola jst oh bande Jo rab da shik ban ke glth kam krde
@sukhveerak2085
@sukhveerak2085 5 ай бұрын
ਬਹੁਤ vadiaa ਤਰੀਕੇ ਨਾਲ ਸਮਝਾਇਆ ਵੀਰ 🙏🙏❤
@navsaini3819
@navsaini3819 3 ай бұрын
Gippy gerwal king pollywood industry👑
@varinderdhanoa6259
@varinderdhanoa6259 5 ай бұрын
Actre hi yaar ,
@blazingbullet_gamer_
@blazingbullet_gamer_ 5 ай бұрын
Ryt 👍
@masterrana7901
@masterrana7901 5 ай бұрын
Chamkila ji Real Legend 💯✅
@dimplejosan909
@dimplejosan909 5 ай бұрын
Woww good brother 👍
@SantokhChander
@SantokhChander 4 ай бұрын
🙏🙏🙏🙏🙏
@Harpreet_chandarh
@Harpreet_chandarh 5 ай бұрын
Amar singh chamkila ❤
@PARMJATT-gj1nl
@PARMJATT-gj1nl 5 ай бұрын
22 diljit good a
@BalkaranSingh-l7y
@BalkaranSingh-l7y 5 ай бұрын
Very good 👍
@maan-siingh
@maan-siingh 5 ай бұрын
Blockbuster movie ❤❤
@jasvirsuman2520
@jasvirsuman2520 5 ай бұрын
I agree with u bro
@kamaljotsinghrajputbhatti4448
@kamaljotsinghrajputbhatti4448 5 ай бұрын
ਅੱਤ ਫਿਲਮ ਆ ❤❤❤❤
@gurisandhu-y9g
@gurisandhu-y9g 5 ай бұрын
ਬਾਈ ਸਾਡੇ ਪਿੰਡ ਬੰਦੇ ਨੇ ਇਹੋ ਜਹੇ ਜੇੜੇ ਰਾਤ ਨੂੰ ਦਾਰੂ ਪੀਂਦੇ ਨੇ ਤੇ ਸਵੇਰੇ ਗੁਰੂ ਘਰ ਸਿੱਖਿਆ ਦਿੰਦੇ ਨੇ ਤੀਵੀਂ ਬਾਜ਼ੀ ਕਰਨੀ ਚਿੱਟਾ ਪੀਣਾ ਇਹ ਗੱਲਾਂ ਓਹਨਾ ਲਈ ਆਮ ਨੇ😢
@happyjandiali8754
@happyjandiali8754 5 ай бұрын
Chamkila ❤🙏
@rajupunjabuaevideo6670
@rajupunjabuaevideo6670 5 ай бұрын
Good 💯💯💯
@AmandeepSingh-jx3kh
@AmandeepSingh-jx3kh 5 ай бұрын
Good
@bobbyhothian2495
@bobbyhothian2495 5 ай бұрын
well said bhaji
@harjindersuwan489
@harjindersuwan489 5 ай бұрын
Ghaint movie aa
@AkashSandhu-d1z
@AkashSandhu-d1z 5 ай бұрын
Diljit sira banda va
LEGENDS OF PUNJAB | ROAST by DAVIS DOSANJH
28:15
Davis Dosanjh
Рет қаралды 131 М.
Do you choose Inside Out 2 or The Amazing World of Gumball? 🤔
00:19
How Strong is Tin Foil? 💪
00:26
Preston
Рет қаралды 150 МЛН
Bike Vs Tricycle Fast Challenge
00:43
Russo
Рет қаралды 107 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 17 МЛН
Why Diljit Dosanjh Concert Is So EXPENSIVE ?
15:17
YBP Filmy
Рет қаралды 181 М.
In Conversation with Diljit Dosanjh, Imtiaz Ali | Anupama Chopra | Film Companion
43:49
Amar Singh Chamkila and Amarjot Live 1986 - Rare Footage
1:48:12
Addictive Music
Рет қаралды 769 М.
CHAMKILA Netflix Movie Review: Is Imtiaz Ali BACK?
9:30
Shan Prasher
Рет қаралды 231 М.
Их чуть не выгнали из квартиры!
0:30
Интересные факты
Рет қаралды 912 М.
Don't look down on anyone#devil  #lilith  #funny  #shorts
0:12
Devil Lilith
Рет қаралды 17 МЛН
Life hack 😂 Watermelon magic box! #shorts by Leisi Crazy
0:17
Leisi Crazy
Рет қаралды 61 МЛН
😅😅
0:22
Andrey Grechka
Рет қаралды 3,1 МЛН