DILSHAD AKHTAR | DHILLON VIDEO | 1989

  Рет қаралды 939,317

DHILLON VIDEO

DHILLON VIDEO

6 жыл бұрын

DILSHAD AKHTAR
1989 RECORDED AT OUR STUDIO'S TORONTO CANADA
FOR MORE INFO PLEASE CONTACT DHILLON VIDEO
1844-770-1313

Пікірлер: 225
@jshinda7708
@jshinda7708 2 жыл бұрын
ਮੈਨੂੰ ਸਮਝ ਨਹੀ ਆਉਦੀ ਚਮਕੀਲੇ ਤੇ ਬਹੁਤ ਬੋਲਿਆ ਜਾਦਾ ਹੈ ਕਿ ਚਮਕੀਲਾ ਕਿਉ ਮਾਰਿਆਂ ਦਿਲਸ਼ਾਦ ਅਖਤਰ ਵਾਰੇ ਕਿਉ ਨਹੀ ਬੋਲਦੇ ਕਿੰਨਾ ਵਧੀਆ ਗਾਇਕ ਸੀ ਗੀਤ ਵਧੀਆ ਗਾਉਂਦਾ ਸੀ ਸਾਇਦ ਇਸ ਕਰਕੇ ਉਹ ਸਰਕਾਰੀ ਅਫਸਰ ਡੀ ਐਸ ਪੀ ਨੇ ਗੋਲੀ ਮਾਰੀ ਸੀ ਚਮਕੀਲਾ ਵੀ ਵਧੀਆ ਸੀ ਤੇ ਦਿਲਸਾਦ ਵੀ
@sarbjeetsinghkotkapuracity7206
@sarbjeetsinghkotkapuracity7206 2 жыл бұрын
ਬਾਈ ਜੀ ਦਿਲਸ਼ਾਦ ਅਖ਼ਤਰ ਜੀ ਤੁਸੀਂ ਤਾਂ ਇਸ ਦੁਨੀਆਂ ਤੋਂ ਤੁਰ ਗਏ ਪਰ ਤੁਹਾਡੇ ਗੀਤ ਸੁਣ ਕੇ ਦਿਲ ਬਹੁਤ ਰੋਂਦਾ ਹੈ ਵਾਹਿਗੁਰੂ ਜੀ ਦੁਸ਼ਮਣਾਂ ਨੇ ਸਾਡੇ ਸ਼ਹਿਰ ਦਾ ਅਨਮੋਲ ਰਤਨ ਸਾਥੋਂ ਦੂਰ ਕਰ ਦਿੱਤੀ ਹੈ ਜੀ ਬਾਈ ਤੇਰੀ ਆਵਾਜ਼ ਸੁਣ ਕੇ ਇੰਜ ਲਗਦਾ ਬਾਈ ਸਾਡੇ ਕੋਲ ਹੈ ਪਰ ਕੁਝ ਕਰ ਨਹੀਂ ਸਕਦੇ ਵਾਹਿਗੁਰੂ ਜੀ ਅੱਗੇ ਕੋਈ ਜ਼ੋਰ ਨਹੀਂ ਚਲਦਾ 😭😭😭😭😭😭😭😭😭😭😭
@renjeetsingh8574
@renjeetsingh8574 2 жыл бұрын
1990ਵਿਚ ਇਹ ਗੀਤ ਸਾਰੇ ਪਾਸੇ ਛਾਇਆ ਹੋਇਆ ਸੀ
@balrajdhillon584
@balrajdhillon584 4 жыл бұрын
ਪੰਜਾਬੀ ਮਾਂ ਬੋਲੀ ਦਾ ਹੀਰਾ ਗਾਇਕ ਸੀ ਦਿਲਸ਼ਾਦ ਅਖਤਰ, ਉਸ ਦੀ ਰੂਹ ਅੱਜ ਵੀ ਆਪਣੇ ਪਿਆਰਿਆਂ 'ਚ ਘੁੰਮਦੀ ਏ, ਇਹੋ ਜਿਹੇ ਗਾਇਕ ਕਦੇ ਮਰਦੇ ਨਈਂ ਸਦਾ ਅਮਰ ਹੀ ਰਹਿੰਦੇ ਨੇ। miss you dilshad bai 🙏
@darshansingh1661
@darshansingh1661 3 жыл бұрын
ਮੇਰਾ ਸਭ ਤੋਂ ਪਸੰਦੀਦਾ ਗਾਇਕ ਸੀ ਦਿਲਸ਼ਾਦ ਅਖ਼ਤਰ। ੳੁਹ ਹਮੇਸ਼ਾ ਹੀ ਮਨਾਂ ਵਿਚ ਵਸਦਾ ਹੈ। ੳੁਹ ਹਮੇਸ਼ਾ ਰੂਹ ਤੋਂ ਗਾਉਂਦਾ ਸੀ। ਤੈਨੂੰ ਸਲਾਮ ਬਾਈ ਦਿਲਸ਼ਾਦ ਅਖ਼ਤਰ
@popocheema
@popocheema
ਬਚਪਨ ਵਿੱਚ ਤਾ ਨੀ ਸੁਣ ਸਕਿਆ ਪਰ ਅੱਜ ਸੁਣਦੇ ਆ ਤਾ ਸਕੂਨ ਮਿਲਦਾ ਪਰ ਕਮੀ ਨੀ ਪੂਰੀ ਕਰ ਸਕਦਾ ਦਿਲ਼ਸ਼ਾਦ ਸਾਬ ਦੀ ਲੱਖ ਵਾਰੀ ਜੰਮ ਪਏ ਕੋਈ 😢❤🥀 23 ਅਪ੍ਰੈਲ 2024
@tarsemlal4822
@tarsemlal4822 4 жыл бұрын
ਵਾਹ ਸ਼ੇਰਾ ਬਹੁਤ ਯਾਦ ਆਉਂਦੀ ਹੈ
@dilbagg
@dilbagg 21 күн бұрын
Dilshad Akhtar di ਐਨੀ ਕਲੀਅਰ ਵੀਡੀਓ ਸ਼ਾਇਦ ਹੋਰ ਨਹੀਂ ਹੋਏਗੀ ❤
@vishalbrar6437
@vishalbrar6437 5 жыл бұрын
ਪੰਜਾਬ ਦਾ ਆਲਮ ਲੁਹਾਰ
@sehajsidhu1815
@sehajsidhu1815 2 жыл бұрын
ਮੇਰਾ ਸਦਾਬਹਾਰ ਲੋਕ ਗਾਇਕ ਜਨਾਬ ਸ੍ਰੀ ਦਿਲਸ਼ਾਦ ਅਖ਼ਤਰ ਸਾਹਿਬ ❤️❤️
@Deeppessi
@Deeppessi 4 жыл бұрын
Oye hoye kya baat aa. ਦਿਲਸ਼ਾਦ ਦੇ ਗਾਣੇ ਸੁਨ ਸੁਣ ਕੇ ਮੇਰਾ ਬਚਪਨ ਬੀਤਿਆ। ਕਯਾ ਸਮਾਂ ਸੀ ਉਹ। ਦਿਲਸ਼ਾਦ ਤੁ ਸਦਾ ਸਾਡੇ ਦਿਲ ਚ ਰਹੇਂਗਾ
@gursharansingh3345
@gursharansingh3345 2 жыл бұрын
ਕੋਈ ਸਮਾਂ ਸੀ ਮੇਰੇ ਕੋਲ ਦਿਲਸ਼ਾਦ ਅਖਤਰ,ਬਿੰਦਰਖੀਏ ਦੀਅਾਂ ਸਾਰੀਅਾਂ ਕੈਸਟਾਂ ਸਨ
@manjeetbajwa1034
@manjeetbajwa1034 Жыл бұрын
ਤੁਹਾਡੇ ਗੀਤ ਅੱਜੇ ਤੱਕ ਪੰਜਾਬ ਵਿੱਚ ਯਾਦ ਰਹਿਣਗੇ .....🤗🤗😇😇
@darshansingh1661
@darshansingh1661 3 жыл бұрын
ਸਿਰਾਂ ਗੀਤ ਗਾ
@MohanSingh-zq7ky
@MohanSingh-zq7ky 3 жыл бұрын
Dilshad Akhtar jesa dowara paida nahi hua. Unique natural voice. Topmost voice of the universe. Great 🙏🙏
@babbar3531
@babbar3531 2 жыл бұрын
a True punjabi singing legend of 1980's. Great singer
@simranjitsingh1528
@simranjitsingh1528 5 жыл бұрын
Dilshad akther my faivourate singer
@ashmeetbrar6919
@ashmeetbrar6919 Жыл бұрын
ਬਾਬੂ ਸਿੰਘ ਮਾਨ ਮਰਾੜਾਂ ਵਾਲਾ ਬਾਬਾ ਬੋਹੜ ਗੀਤਕਾਰੀ ਦਾ ਧੁਰਾ ਇਹ ਗੀਤ ਵੀ ਉਨ੍ਹਾਂ ਦੀ ਲਿਖਤ ਹੈ ਦਿਲਸ਼ਾਦ ਅਖਤਰ ਜੀ ਨੇ ਇਸ ਨੂੰ ਚਾਰ ਚੰਨ ਲਾ ਦਿੱਤੇ
@sandeepsingh994
@sandeepsingh994 5 жыл бұрын
ਦਿਲਸ਼ਾਦ ਅਖਤਰ ਘੈਂਟ ਬੰਦਾ ਸੀ ।
@nachhattarkaur7600
@nachhattarkaur7600 4 жыл бұрын
Heart touching voice. Very nice
아이스크림으로 체감되는 요즘 물가
00:16
진영민yeongmin
Рет қаралды 63 МЛН
ЧУТЬ НЕ УТОНУЛ #shorts
00:27
Паша Осадчий
Рет қаралды 9 МЛН
Secret Experiment Toothpaste Pt.4 😱 #shorts
00:35
Mr DegrEE
Рет қаралды 15 МЛН
Mirza Dilshad Akhtar
5:30
Raman Dhillon
Рет қаралды 1,6 МЛН
Raj Brar Full Live Performance at Bhatti by JassiTV
57:47
JassiTV
Рет қаралды 99 М.
Mel Naal Barat Auni
8:08
Dilshad Akhtar - Topic
Рет қаралды 619 М.
original NEE VANJAARAN KUDIYE
6:10
amarjit anand
Рет қаралды 7 МЛН
Dilshad Akhter | Bhull Gayi Pyar Nu | Juke Box | Goyal Music
49:37
EverGreen JukeBox
Рет қаралды 333 М.
KI HAAL PREETO DA
6:07
Dilshad Akhtar - Topic
Рет қаралды 336 М.
아이스크림으로 체감되는 요즘 물가
00:16
진영민yeongmin
Рет қаралды 63 МЛН