ਕਣਕਾਂ ਦੇ ਪੱਕ ਗਏ ਰੰਗ । ਦਿਲਸ਼ਾਦ ਅਖ਼ਤਰ ਦਿਲ ਦਾ ਸਾਫ਼ ਤੇ ਮੂੰਹ ਤੇ ਕਹਿਣ ਵਾਲਾ ਸੱਚਾ ਕਲਾਕਾਰ ਸੀ

  Рет қаралды 112,301

Rinku Romana Banjo

Rinku Romana Banjo

Күн бұрын

Пікірлер: 81
@Jasleen.photography
@Jasleen.photography Жыл бұрын
ਨਾ ਭੁੱਲਣ ਵਾਲਾ ਗਾਇਕ ❤
@navkiratmusiccompany3254
@navkiratmusiccompany3254 Жыл бұрын
ਬਹੁਤ ਖੂਬਸੂਰਤ ਗੀਤ ਹੈ ਦਿਲਸ਼ਾਦ ਅਖ਼ਤਰ ਨੇ ਬਹੁਤ ਵਧੀਆ ਅੰਦਾਜ਼ ਵਿੱਚ ਗਾਇਆ ਹੈ ਉਸ ਦੇ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਸੰਦੀਪ ਅਖ਼ਤਰ ਵੀ ਬਹੁਤ ਗਾਉਂਦਾ ਹੁੰਦਾ ਸੀ ਇਸ ਗੀਤ ਨੂੰ
@user-babbu.patran
@user-babbu.patran Жыл бұрын
ਬਹੂਤ ਵਧੀਆ ਗਾਇਕ ਸੀ ਦਿਲਸਾਦ ਅਖਤਰ।ਲੈ ਲਿਆ ਜਨਮ ਬੱਬਰਾ ਦੀ ਲਹਿਰ ਨੇ ਬਹੂਤ ਵਧੀਆ ਗੀਤ,ਸਮੇ ਦੀ ਹਕੂਮਤ ਨੂੰ ਟੱਕਰ ਦੇਣ ਵਾਲਾ ਗੀਤ ਸੀ,ਤੱਤੀ ਤਵੀ ਓਤੇ ਰੀਲ ਵੀ ਬਹੂਤ ਬਾਕਮਾਲ ਸੀ।ਦਿਲਸਾਦ ਦੇ ਕਾਤਲ ਨੂੰ ਇਸ ਦੀ ਸਿੱਖੀ ਭਾਵਨਾ ਦੇ ਗੀਤ ਹੀ ਰੜਕੇ ਸਨ
@jindugill2203
@jindugill2203 3 ай бұрын
Bkwas
@jindugill2203
@jindugill2203 3 ай бұрын
Police officer de ghr marriage te akhada lgeya c shrabi officer ne ak 47 da brust marta c te iljaam gunman te lata c
@user-babbu.patran
@user-babbu.patran 3 ай бұрын
@@jindugill2203 ਤੈਨੂੰ ਪੁਰੀ ਜਾਣਕਾਰੀ ਨੀ ਫੇਰ,ਸਵਰਨ ਘੋਟਣਾ ਸੀ ਜਿਨੇ ਦਿਲਸਾਦ ਨੂੰ ਮਾਰਿਆ ਸੀ ਓਨੇਂ ਅੱਗੇ ਵੀ ਪਤਾ ਨੀ ਕਿੰਨੇ ਕੂ ਪੰਜਾਬ ਦੇ ਨੌਜਵਾਨ ਮਾਰੇ ਸੀ। ਤੈਨੂੰ ਤਾਂ ਬਕਵਾਸ ਹੀ ਲੱਗਣੀ ਆ 🤣ਲਗਦਾ ਘੋਟਣੇ ਦਾ ਰਿਸਤੇਦਾਰ ਆ ਤੂੰ
@Gurlalsinghkang
@Gurlalsinghkang 3 ай бұрын
ਸਵਰਨ ਘੋਟਣਾ ਨਹੀਂ ਸੀ ਹੋਰ ਸੀ ਡੀਐਸਪੀ ਜਿਸ ਨੂੰ ਸਜ਼ਾ ਵੀ ਹੋਈ ਸੀ ਬਾਅਦ ਵਿੱਚ ਡੀਐਸਪੀ ਮਰ ਗਿਆ ਸੀ​@@user-babbu.patran
@Amarsinghvadhan
@Amarsinghvadhan 4 ай бұрын
ਸਾਰੇ, ਪੱਗਾਂ, ਵਾਲੇ, ਨੈ❤
@balwindermann6322
@balwindermann6322 Жыл бұрын
V Great Singer Dilshad Akhtar ji, 🙏🙏
@daljindersumra3473
@daljindersumra3473 Жыл бұрын
Waheguru g ❤️ 💖 ♥️
@gurlabhsra1998
@gurlabhsra1998 Жыл бұрын
ਦਿਲਸ਼ਾਦ ਅਖਤਰ ਬਹੁਤ ਵਧੀਆ ਗਾਇਕ ਸੀ ਐਵੇ ਕੁਤੇ ਬੰਦੇ ਨੇ ਮਾਰ ਤਾ ਓਹ ਬੰਦਾ ਨਰਕਾ ਨੂੰ ਜਾਵੇ ਉਦਾ ਕੰਖ ਨਾ ਰਹਿਵੇ
@farmer4456
@farmer4456 3 ай бұрын
ਉਹ dsp ਸੀ ਸਵਰਨ ਸਿੰਘ ਬਰੀ ਹੋ ਗਿਆ ਸੀ ਦਿਲਸ਼ਾਦ ਦੇ ਕਤਲ ਕੇਸ ਚੋਂ ਉਸਤੋਂ ਬਾਅਦ dsp ਦਿਲਸ਼ਾਦ ਦੇ ਪਰਿਵਾਰ ਕੋਲ ਆਊਂਦਾ ਰਿਹਾ ਮਾਫ਼ੀ ਮੰਗਣ ਪਰਿਵਾਰ ਨੇ ਕੋਈ ਗੱਲ ਨਹੀਂ ਕਰਿ ਓਹਦੇ ਨਾਲ ਉਸ ਤੋਂ ਬਾਦ ਆਪੇ ਗੋਲੀ ਮਾਰਕੇ ਆਤਮਹੱਤਿਆ ਕਰ ਲਈ ਅਸਲ ਚ dsp ਦਿਲਸ਼ਾਦ ਦਾ ਫੈਨ ਸੀ ਬਹੁਤ ਵੱਡਾ ਉਸਤੋਂ ਗਲਤੀ ਹੋ ਗਈ ਸੀ ਤੇ ਉਹ ਬੰਦਾ ਬਰਦਾਸ਼ਤ ਨਹੀਂ ਕਰ ਸਕਿਆ
@manjindersingh-zw6fr
@manjindersingh-zw6fr 4 ай бұрын
Chamkila wala like kro
@balwindersinghsran-ts5od
@balwindersinghsran-ts5od Жыл бұрын
Dilshad Akhtar very very brilliant singing to this song and voice given to the song Naturally brilliant and very good writer written this song and very GREAT SINGER ❤🎉
@parmjeetsinghparas512
@parmjeetsinghparas512 Жыл бұрын
Wah g wah kya baat hai g
@romeogill3599
@romeogill3599 4 ай бұрын
Vadiya singer c dilshad ,par chamkila chamkila hi c legend never die ❤❤❤
@PremKumar-qp9ym
@PremKumar-qp9ym 4 ай бұрын
ਗਾਇਕ ਅਤੇ ਅਦਾਕਾਰ ਚੰਗਾ ਹੈ ਪਰ ਕਿਸੇ ਦੇ ਗਾਣਿਆਂ ਦੀ ਨਿੰਦਾ ਕਰਨੀ ਨਹੀਂ ਚਾਹੀਦੀ ਚਮਕੀਲੇ ਵਰਗਾ ਨਹੀਂ ਬਣ ਜਾਣਾ ਘਰ ਘਰ ਕਲਾਕਾਰ ਜੰਮਦੇ
@sunilDutt-si6mq
@sunilDutt-si6mq 4 ай бұрын
Chamkela no 1
@GurmukhSingh-xd1oq
@GurmukhSingh-xd1oq 3 ай бұрын
ਜਿਹੜਾ ਮਸ਼ਹੂਰ ਹੁੰਦਾ ਏ ਉਸ ਨੂੰ ਮਾਰ ਦਿੰਦੇ ਨੇ। ਅਫਸੋਸ!
@Inwestr
@Inwestr 4 ай бұрын
Chamkila jindabad
@dilbagg
@dilbagg 3 ай бұрын
ਦਿਲਸ਼ਾਦ ਅਖ਼ਤਰ ਮਹਾਨ ਕਲਾਕਾਰ ਸੀ , ਉਸਦੇ ਗੀਤਾਂ ਦੀ ਚੋਣ ਵੀ ਕਮਾਲ ਸੀ 👍🏽 ਅਮਰ ਰਹੇ 🙏🙏🙏
@HarpalSingh-qd5lp
@HarpalSingh-qd5lp 3 ай бұрын
Bahut badhiya gaia g good g
@MandeepSingh-ec4kc
@MandeepSingh-ec4kc 5 ай бұрын
ਪੱਗਾਂ ਵਾਲੇ ਸਰਦਾਰ
@MS-wj6yz
@MS-wj6yz Жыл бұрын
ਸਾਰਾ ਅਖਾੜਾ ਪਾਉ ਬਾਈ ਜੀ ਧੰਨਵਾਦ ਜੀ 👌👌👌🙏🙏💓💓
@sandeepduttal6133
@sandeepduttal6133 Жыл бұрын
A to z sareaam ne pag bn rakhi aa ❤
@nachhattarsaundh1066
@nachhattarsaundh1066 4 ай бұрын
ਚਮਕੀਲਾ ,ਚਮਕੀਲਾ ਹੀ ਸੀ
@SinghGill7878
@SinghGill7878 3 ай бұрын
ਓਹਦੇ ਗੀਤ ਘਰੇ ਲਾਕੇ ਸੁਣ ਸਕਦੇ ਓ ??
@sonuvartia2337
@sonuvartia2337 Жыл бұрын
Very nice
@karamtejsingh5437
@karamtejsingh5437 Жыл бұрын
Dilshad Akhtar is very good singer
@MiMobile-ky5fd
@MiMobile-ky5fd 3 ай бұрын
Kamal c chamkila
@RanjitSingh-dj3pm
@RanjitSingh-dj3pm 4 ай бұрын
ਦਿਲਸ਼ਾਦ.ਅਸੀ.ਤੈਨੂੰ.ਤੇ.ਤੇਰੇ.ਗੀਤਾ.ਨੂੰ.ਪਿਆਰ.ਕਰਦੇ.ਸੀ.ਪਰ.ਤੂੰ.ਚਮਕੀਲਾ.ਸਾਬ.ਦੇ.ਗੀਤ.ਘਟੀਆ.ਬੋਲਿਆ.ਬਹੁਤ.ਮਾੜੀ.ਗੱਲ.ਕੀਤੀ..ਊਸ.ਮਹਾਨ.ਜੋੜੀ.ਨੂੰ.ਕਰੋੜਾ.ਦੁਨੀਆ.ਪਿਆਰ.ਕਰਦੀ.ਆ.ਤੂੰ.ਤੇ.ਉਸ.ਦੇ।.ਬਰਾਬਰ.ਦੁਬਾਰਾ.ਲੈ.ਕਿ.ਵੀ.ਨਹੀ.ਸਕਦਾ..ਜਾ.ਤੈਨੂੰ.ਅੱਜ.ਤੋ.ਸੁਣਨਾ.ਛਡਿਆ.ਚਮਕੀਲਾ.ਅਮਰਜੋਤ.ਜਿੰਦਾਬਾਦ.
@SonuSingh-zj2fv
@SonuSingh-zj2fv 4 ай бұрын
ਬਾਈ ਜੀ ਮੈਂ ਵੀ ਇਸ ਨੂੰ ਸਹੀ ਸਮਝਦਾ ਸੀ ਪਰ ਅੱਜ ਦਿਲ ਟੁੱਟ ਗਿਆ ਇਹ ਸਾਲੇ ਚਮਕੀਲੇ ਨਾਲ ਖਾਰ ਖਾਂਦੇ ਸੀ
@kulvindersingh-hr3qm
@kulvindersingh-hr3qm 4 ай бұрын
Kya bat hai veer ji
@birbalnauhra3525
@birbalnauhra3525 3 ай бұрын
Koi gal ne veer g ih v ta vichara hun kihra jiounda ha
@natureloverrandeep
@natureloverrandeep 3 ай бұрын
ਚਮਕੀਲੇ ਦੇ ਗੀਤ ਘਰੇ ਆਪਣੀ ਭੈਣ ਤੇ ਬੇਟੀ ਨੂੰ ਜਰੂਰ ਸੁਣਾਇਆ ਕਰ
@BalkarSingh-rq1rb
@BalkarSingh-rq1rb 3 ай бұрын
ਕੀ ਮਾੜਾ ਕਹਿ ਦਿੱਤਾ❤❤❤❤❤
@parwindersinghpunjawa5016
@parwindersinghpunjawa5016 5 ай бұрын
ਦਿਲਸ਼ਾਦ ਵਧਿਆ ਗਾਉਂਦਾ ਪਰ ਚਮਕੀਲੇ ਤੋਂ ਬਾਆਦ ਬੱਸ
@AADIKUK
@AADIKUK 4 ай бұрын
1988 me chamkila chala gaya. Tabhi mendhak kudne lage.
@ranjitSingh-rw7se
@ranjitSingh-rw7se Жыл бұрын
VeryNice songs
@pritpalsingh6906
@pritpalsingh6906 3 ай бұрын
My class mad 😢
@NavNeet-z4w
@NavNeet-z4w 5 ай бұрын
Waah kya daur c Saare Pagga Banni baithe
@HarpalSingh-qd5lp
@HarpalSingh-qd5lp 4 ай бұрын
Bahut Achha laga hai g
@rajpaltiwana9249
@rajpaltiwana9249 Жыл бұрын
Nice 👍
@BalkarSingh-rq1rb
@BalkarSingh-rq1rb Жыл бұрын
❤❤❤❤❤❤❤
@jagseerwarach4409
@jagseerwarach4409 4 ай бұрын
Awesome
@malkitsingh1441
@malkitsingh1441 Жыл бұрын
Very nice
@jsukh5445
@jsukh5445 4 ай бұрын
Ustad lok ❤
@DalbirDhillon-mp9gm
@DalbirDhillon-mp9gm 4 ай бұрын
Nice voice
@GurcharanCheema-ts9ni
@GurcharanCheema-ts9ni 3 ай бұрын
❤❤❤❤❤🎉🎉🎉🎉🎉
@BaldevSingh-jg9jf
@BaldevSingh-jg9jf 8 ай бұрын
I Love this Singer
@Jagtarbhangoo
@Jagtarbhangoo 4 ай бұрын
Chamkila bai tan att c att
@Lakhwindersingh-zq8sm
@Lakhwindersingh-zq8sm 5 ай бұрын
❤❤❤
@darshanrjt9632
@darshanrjt9632 3 ай бұрын
VA ji VA kanK pakAn tu sro De full 1mahina parle khirde ne
@jattanajaypee2987
@jattanajaypee2987 Жыл бұрын
Panjab da alam luhar c dilshad
@gurmeetbrar6249
@gurmeetbrar6249 4 ай бұрын
Main like kardan is nu Pur Chamkila taan Chamkila hi Aa Nalay Eh share Chamkila da hi si
@chamkaursingh5782
@chamkaursingh5782 Жыл бұрын
Wah Kia bat a
@Coca..India1992
@Coca..India1992 5 ай бұрын
Note kine da dita c shuru ch ...,?
@KulvinderSingh-rl6vw
@KulvinderSingh-rl6vw 5 ай бұрын
ਚਮਕੀਲਾ ਹੀ ਕਿਉਂ ਸਟਾਰ ਬਣਾ ਰਹੇ ਹੋ
@harneksingh2966
@harneksingh2966 4 ай бұрын
Dilshad ne gita nu kiha na k chamkeele nu
@DEEP_BEATS-re7jt
@DEEP_BEATS-re7jt 5 ай бұрын
😂😂😂😂😂😂
@Rajaram-fu3ul
@Rajaram-fu3ul Жыл бұрын
CCR by TV
@mastkalander1065
@mastkalander1065 Жыл бұрын
ਖਿੱਚ ਲੈ ਵੈਰੀਆ ਕੋਈ ਅਸਲੀਲ ਗੀਤ ਨਹੀਂ
@ਗੁਰਚਰਨਸਿੰਘ-ਦ3ਣ
@ਗੁਰਚਰਨਸਿੰਘ-ਦ3ਣ 5 ай бұрын
ਹੋਰ ਰਾਤ ਨੂੰ ਮੀਹ ਪੈਦੇ ਚੁਬਾਰੇ ਸਲਾਹ ਕਰਨ ਗਈ 😜
@SukhwinderSingh-jy2ny
@SukhwinderSingh-jy2ny 5 ай бұрын
Fir apni sister nu suna de
@kuldeepbega
@kuldeepbega 4 ай бұрын
ਅੱਛਾ ਜੇਕਰ ਤੇਰੀ ਧੀ ਭੈਣ ਕਿਸੇ ਨੂੰ ਕਹੇ ਇਹ ਗੱਲ ਫੇਰ ਠੀਕ ਹੈ
@Farmer10f
@Farmer10f 4 ай бұрын
Punjab schi khatam hogya yaar ik eh punjab da dour c har koi pagg wala sardar hunda c
@djakki4531
@djakki4531 5 ай бұрын
Chamkila tawa laan ki fayda Hoya es nu.. mout ta Teri chamkile Wang huyi.. tenu bhul gye te chamkila aaj 35 saal baad phir jinda ho gya.
@satisfy_music
@satisfy_music 5 ай бұрын
😂 tu chamkile nu chad ke ethe ki krda apne ghare maa bhen kol beth ke chamkila sun
@Lamba1909
@Lamba1909 5 ай бұрын
ਪੱਕੀ ਗੱਲ ਆ। 👍
@dheer_saab_noor
@dheer_saab_noor 4 ай бұрын
Pora akhara pao g
@jassgurusar
@jassgurusar 3 ай бұрын
Eassda matlab tusi sadik saheb ton changa gounde ho kush tan mano
@jattanajaypee2987
@jattanajaypee2987 Жыл бұрын
Gurlej akhtar da bapu batha dholak te
@AADIKUK
@AADIKUK 4 ай бұрын
Us samay bhi chamkila ko badman karke bhi us k brabar nahi pahuch sake. To marwa diya lekin Amar Singh chamkila Aaj bhi Amar h.
@sudagarsingh9151
@sudagarsingh9151 5 ай бұрын
ਜਾ ਭੈਣ ਜੋਦ
@AshokkumarGagat-d6r
@AshokkumarGagat-d6r 4 ай бұрын
E
@billagill5291
@billagill5291 4 ай бұрын
Oh jah km kr apna tu chamkiley te comment kita ki aa tu tenu kon jan da chamkila amar aa sda layi
@narindersinghnamha9448
@narindersinghnamha9448 4 ай бұрын
D s p ਨੇ ਕਿਉ ਮਾਰਿਆ ਸੀ ਪਤਾ d a ਨੂੰ
@fojibagichasingh1145
@fojibagichasingh1145 4 ай бұрын
Ikk ਗਲ ਨੋਟ ਕਿਤੀ ਕਿਸ ਨੇ ikk ਵੀ banda ghona Mona. Ni dikhda hega sare e sardar bandey aa..pata ni oh Punjabi kitthey chale gye.
Крутой фокус + секрет! #shorts
00:10
Роман Magic
Рет қаралды 26 МЛН
Dilshad Akhtar Sad Song Best Of Top 10 Old Is Gold
13:12
PSC Punjabi Tv
Рет қаралды 63 М.
1988 Tu Sajna Pardes Geya । Nachhatar Chatta Dilshad Akhtar Jugmbandi
18:48
Sucha Soorma - Mohammad Sadiq
9:08
pannu
Рет қаралды 12 МЛН