ਦਿਨ-4 ਹਿਮਾਚਲ ਦੇ ਪਿੰਡਾਂ ਦਾ ਰਹਿਣ ਸਹਿਣ ।ਨਵੇਂ ਰਾਹਾਂ ਤੇ ਨਵੇਂ ਲੱਭੇ ਪਿੰਡ ਦਾ ਮਹੌਲdevkuraiwala

  Рет қаралды 69,163

dev kuraiwala

dev kuraiwala

Күн бұрын

Пікірлер: 187
@Sidhupawan001
@Sidhupawan001 3 ай бұрын
ਬਲਦੇਵ ਬਾਈ ਜਿੰਨਾ ਦੇ ਘਰੋਂ ਕੁਝ ਖਾਂਦੇ ਹੋ ਉਹਨਾਂ ਨੂੰ ਸ਼ਗਨ ਵੀ ਦਿਆਂ ਕਰੋ ਜਿਸ ਤਰ੍ਹਾਂ ਆਪਣੀ ਰੀਤ ਹੈ
@garryb3057
@garryb3057 3 ай бұрын
Good way to appreciate their hospitality 👍🏼
@Sonu.Ajnala
@Sonu.Ajnala 3 ай бұрын
ਇਹ ਤੇ ਝੋਲ਼ਾ ਭਰਕੇ ਪਿੰਡ ਲੈਕੇ ਆਓ ਉਹਨਾਂ ਕੋਲੋ ਦੇਕੇ ਨਹੀ ਆਉਂਦਾ ਕੁਝ😂
@rajvirsekhon6076
@rajvirsekhon6076 3 ай бұрын
Y oh free ne dinde home stay banaye hoye a ona de roti te rehan. De paise lainde a
@Sidhupawan001
@Sidhupawan001 3 ай бұрын
@@rajvirsekhon6076 ਜਿੰਨਾ ਦੇ ਘਰੋ ਇਹਨਾਂ ਨੇ ਖਾਂਦਾ ਉਹਨਾਂ ਦੇ ਘਰ homestay ਨਹੀਂ ਸੀ
@jatgee5195
@jatgee5195 3 ай бұрын
Dena banda ey jaroor. Shayad ditta hove
@AmritPalSinghGhudda
@AmritPalSinghGhudda 3 ай бұрын
ਨਸ਼ੇ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਣ ਦੇਵਾਂਗੇ ਵੀਰ। ਸਮਾਜ ਨੂੰ ਗਲਤ ਸੁਨੇਹਾ ਦਿੱਤਾ ਜਾ ਰਿਹਾ
@taranjitsingh5475
@taranjitsingh5475 3 ай бұрын
Bilkul theek a g
@sarbjitsarbjit1067
@sarbjitsarbjit1067 3 ай бұрын
ਘੁੱਦੇ ਬਾਈ ਜੀ ਜੇ ਤੁਸੀਂ ਨਾਲ ਹੁੰਦੇ ਤਾਂ ਦੇਵ ਬਾਈ ਰੂਲ ਤੇ ਅਸੂਲ ਨਾਲ ਚੱਲਦਾ
@taranjitsingh5475
@taranjitsingh5475 3 ай бұрын
@@sarbjitsarbjit1067 hahaha Har kise di Apni Apni soch a bae g
@ProfKpushpinderSingh-n8x
@ProfKpushpinderSingh-n8x 3 ай бұрын
Absolutely 👍🏼
@Gurpreetdhiman007
@Gurpreetdhiman007 3 ай бұрын
@punjabitec7977
@punjabitec7977 3 ай бұрын
ਐਨੇ ਪਿਆਰੇ ਲੋਕ ਸਧਾਰਣ ਰਹਿਣਸੈਣ
@neerajvashisht8425
@neerajvashisht8425 3 ай бұрын
ਦੇਵ ਬਾਈ ਦੀ ਗੱਲ ਬਿਲਕੁਲ ਸਹੀ ਹੈ ਕਿ ਲੋਕਾਂ ਨੇ ਫੇਸਬੁੱਕ ਤੇ ਚਰਚਾ ਛੇੜੀ ਹੋਈ ਹੈ ਕਿ ਹਿਮਾਚਲ ਨਾ ਜਾਓ,ਲੋਕ ਨੀ ਖਰੇ। ਤੁਹਾਨੂੰ ਦੇਖੋ ਅਜਨਬੀ ਲੋਕਾਂ ਕਿਵੇਂ ਸੇਵਾ ਕੀਤੀ।ਇਵੇਂ ਲੱਗਿਆ ਕਿ ਇਨਾਂ ਤੋਂ ਚੰਗਾ ਕੋਈ ਹੋਣਾ ਹੀ ਨਹੀਂ।
@taranjitsingh5475
@taranjitsingh5475 3 ай бұрын
@@neerajvashisht8425 laggi je Tere kalje hale shuri nhi eh na samji shehar Tere di halat buri nhi je apne nal hi Howe ta hi sách lagguga Yar Kush bhi bolde rehnde o
@randeepkailley8288
@randeepkailley8288 2 ай бұрын
Je kuch bande change aa taan bureya di ginnti himachal vich bout jaada aa.jinne vi lok himachal vich ghumman jaande ne almost 70% lok das denge ke ohna naal kade na kade ehna bad tameezi kiti
@tejinderbhathal9223
@tejinderbhathal9223 3 ай бұрын
ਬਲਦੇਵ ਸਿੰਘ, ਇਹ ਔਰਤ ੪੫-੫੦ ਕੁ ਸਾਲ ਦੀ ਲੱਗ ਰਹੀ ਹੈ, ਆਪ ਜੀ ਵੀ ੪੦ ਕੁ ਦੇ ਗੇੜ ਚ ਹੋ, ਇਸ ਲੇਡੀ ਨੂੰ ਮਾਤਾ ਦੀ ਬਜਾਇ ਦੀਦੀ ਕਹਿੰਦੇ ਤਾਂ ਦਰਸ਼ਕਾਂ ਨੂੰ ਸ਼ਾਇਦ ਅੱਛਾ ਲੱਗਦਾ ਤੇ ਤੁਹਾਡੀ ਸੇਵਾ ਵੀ ਚੰਗਾ ਤਰਾਂ ਹੁੰਦੀ
@davinderdass284
@davinderdass284 2 ай бұрын
ਬਲਦੇਵ ਬਾਈ,,,,,ਇੱਕ ਗੱਲ ਮਾੜੀ ਕੀਤੀ,,, ਕੇ ਜਿਸ ਤਰਾਂ ਪੰਜਾਬੀਆਂ ਦੀ ਰੀਤ ਐ,,,,ਜਿਸ ਘਰ ਜਾਈਏ ਸ਼ਗਨ ਦਿਨੇ ਆਂ,, ਪਰ ਦੇਵ ਬਾਈ ਤੁਸੀਂ ਤਾਂ ਲਿੱਦ ਹੀ ਕਰਤੀ,,,,ਖਾ ਕੇ ਭੱਜ ਆਏ,,,,,ਕੋਈ ਸ਼ਗਨ ਨੀ,,,😭😭😭😭ਮਲੰਗ ਪੁਣਾ ਜਾ ਕਰਤਾ ਯਾਰ
@Pawansingh-bh4rc
@Pawansingh-bh4rc 2 ай бұрын
Malang ne malangpuna dikha dita
@devkuraiwala7573
@devkuraiwala7573 2 ай бұрын
ਪੂਰਾ ਖਰਚਾ ਦਿੱਤਾ ਰੋਟੀ ਦਾ ਕੈਮਰੇ ਤੋੰ ਪਿੱਛੇ ਵੀ ਦੁਨੀਆ ਹੁੰਦੀ ਉਹਦੇ ਬਾਰੇ ਵੀ ਸੋਚ ਲਿਆ ਕਰੋ । ਏਨੀ ਅਕਲ ਹੈਗੀ ਭਰਾਵਾ ਸਾਨੂੰ ਕਿ ਕਿਥੇ ਕੀ ਕਰਨਾ ਹੈ ।।
@baljindersingh-bn8hy
@baljindersingh-bn8hy 2 ай бұрын
Dilo legyea aa Balog dekh k
@baljindersingh-bn8hy
@baljindersingh-bn8hy 2 ай бұрын
​@@devkuraiwala7573veer ji jad khana dekha sakde aa ta den v dekhao aade vh koi sag de ja lakon de lod ne hunde tuse ak balogar aa je agla dekhona ta peshla off kamra te kyeo madat karne aade vh v tuhade hi kame mane jaugye tuse koi galat kam ta keta ne ta chagye de soba nanak aakhye bin ahkyea kuj na desda.aka baj haner. Ahkyea ne jad roshan dekhe khushyea vh jag ghaner .so tuse samj hi gye homo gye.jad tuhanu pata hai k kuj cheja gar kanune hann ta dekhonyea kyeo.jad time melle ta os pind vh fer jame dekhe tere magro ki chand chad te tu.mada keta tu aajaruie ne k tanu sare punjab vale hai dekh de aa mere gal da gusa karn nalo tu soche k tere kuj dekhon nall ke ke ho sakda sochi.?
@ChardaPunjab-p6e
@ChardaPunjab-p6e 3 ай бұрын
ਲੋਕ ਤਾਂ ਸਾਰੇ ਪਾਸੇ ਦੇ ਹੀ ਚੰਗੇ ਹਨ। ਬੱਸ ਥੋੜੇ ਜਹੇ ਹੁੰਦੇ ਹਨ ਜੋ ਹਰ ਸਟੇਟ ਵਿੱਚ ਹੁੰਦੇ ਹਨ ਗੰਦੇ ਇਨਸਾਨ ਜੋ ਸਾਰਿਆਂ ਦਾ ਰਕਾਡ ਖਰਾਬ ਕਰਦੇ ਹਨ। ਇਹਨਾਂ ਨੂੰ ਦੇਖਕੇ ਲੱਗਦਾ ਕਿ ਹਿਮਾਚਲ ਵਿੱਚ ਕੁਝ ਗੱਲਤ ਹੈ
@taranjitsingh5475
@taranjitsingh5475 3 ай бұрын
Par kiho jehe bande nu elect kar ke bhej de a oh ki message dena chahunde a fir
@neerajvashisht8425
@neerajvashisht8425 3 ай бұрын
ਬਲਦੇਵ ਬਾਈ ਦਾ ਘੁੱਦੇ ਨਾਲ ਇੰਨਾ ਪਿਆਰ ਤੇ ਸਾਂਝ ਹੈ ਕਿ ਆਕਾਸ਼ ਨੂੰ ਵੀ ਘੁੱਦਾ ਕਹਿ ਕੇ ਬੁਲਾ ਹੋਈ ਜਾਂਦਾ।
@nirmalsinghmallhi9773
@nirmalsinghmallhi9773 3 ай бұрын
ਦੇਵ ਬਾਈ ਸਰਾਬ ਨਿਕਲ ਦੀ ਵੇਖ ਕੇ ਤੇਰੇ ਮੁੱਖ ਵਿਚ ਪਾਣੀ ਆ ਗਿਆ ਹੋਣਾ ਸੱਤ ਸ੍ਰੀ ਅਕਾਲ
@Rachhpalsingh90
@Rachhpalsingh90 3 ай бұрын
ਦੇਵ ਭਾਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਬਹੁਤ ਹੀ ਪਿਆਰੇ ਲੋਕ ਹਿਮਾਚਲ ਦੇ ਰਮੋਟ ਪਿੰਡਾ ਦੇ ❤❤❤❤
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@bhedpuri1316-
@bhedpuri1316- 3 ай бұрын
👍👍 ਮਾਸੂਮੀਅਤ ❤
@parvindersingh7603
@parvindersingh7603 3 ай бұрын
ਬਹੁਤ ਵਧੀਆ ਸੋਚ ਵਾਲੇ ਲੋਕਾਂ ਨੂੰ ਬਹੁਤ ਪਿਆਰ ਜੀ
@DilbagSingh-db6zp
@DilbagSingh-db6zp 2 ай бұрын
ਬਾਣੀ ਦੇਵ ਦੇ ਅੰਦਰ ਚਲੀ ਜਾਂਦੀ ਆ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਬਹੁਤ ਹੀ ਵਧੀਆ
@SatnamSingh-fe3tg
@SatnamSingh-fe3tg 3 ай бұрын
Dhan Guru Nanak Dev g Chadikala Rakhna 🙏
@jagjitsinghkhipal2143
@jagjitsinghkhipal2143 3 ай бұрын
ਬਾਈ ਸੁਆਦ ਆਗੀਆਂ ਹਿਮਾਚਲ ਦੇ ਪਿੰਡ ਦੇਖ ਕੇ ਤੇ ਉਹਨਾਂ ਲੋਕਾਂ ਦੀ ਮਿਹਮਾਨ ਨਮਾਜ਼ੀ ਦੇਖਕੇ ਬਾਈ ਇਕ ਦਵਾਈ ਦੀ ਸਿਸੀ ਮੇਰੇ ਲਈ ਵੀ ਲਿਆਂਦੀ ਜਿਹੜੀ ਉਹ ਬਣਾਂ ਰਹੇ ਸੀ😂😂😂😂❤
@munisharorama
@munisharorama 3 ай бұрын
ਬੜੇ ਚੰਗੇ ਲੋਕ ਮਿਲੇ ਏਸ ਪਿੰਡ ਦੇ
@gurbaxsingh6335
@gurbaxsingh6335 3 ай бұрын
ਬਹੁਤ ਚੰਗੇ ਹਨ ਮਾਤਾ ਜੀ ਬਹੁਤ ਵਾਰੀ ਸੋਚਦਾ ਹਾਂ ਕਿ ਪੰਜਾਬ ਨੇ ਕੀ ਖੱਟਿਆ, ਕੀ ਕਮਾਇਆ ਤੇ ਕੀ ਗਵਾਇਆ ?
@kavindersingh5929
@kavindersingh5929 3 ай бұрын
Clean and clear crystal soul people.. Best example of Humanity. God bless..
@gurbaxsingh6335
@gurbaxsingh6335 2 ай бұрын
@@kavindersingh5929 ਤੁਸੀਂ ਬਿਲਕੁਲ ਸਹੀ ਹੋ ਇਸ ਵਿੱਚ ਕੋਈ ਸ਼ੱਕ ਨਹੀ ।ਮੈਂ ਹਵਾ , ਪਾਣੀ ਤੇ ਮਿੱਟੀ ਜੋ ਆਪਾਂ ਪਲੀਤ ਕਰ ਦਿੱਤੀ ਹੈ ਉਸ ਬਾਰੇ ਕਹਿ ਰਿਹਾ ਸੀ ਜੀ ।
@JaswinderSingh-l4l5v
@JaswinderSingh-l4l5v 2 ай бұрын
.Q​@@gurbaxsingh6335
@ParmjitSingh-q4y
@ParmjitSingh-q4y 2 ай бұрын
ਸਗਨ ਦੇਣ ਦੀ ਪ੍ਰਕਿਰਿਆ ਸਾਡੇ ਬਜੁਰਗਾ ਤੋ ਚਲੀ ਆ ਰਹੀ ਹੈ ਸਾਨੂੰ ਵੀ ਅੱਗੇ ਜਾਰੀ ਰੱਖਣੀ ਚਾਹੀਦੀ ਹੈ ਖਾਸ ਕਰ ਬੱਚੇਆ ਲਈ ਧਨਵਦ ।
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ 2 ай бұрын
ਵਾਹ ਬਹੁਤ ਸੋਹਣਾ ਲੱਕੜ ਦਾ ਘਰ ਏ। ਆਪਣੇ ਤਾਂ ਲੱਕੜ ਦਾ ਕੱਪ ਬੋਰਡ ਮਸਾਂ ਬਣਦਾ
@jaswindersinghsodhi1851
@jaswindersinghsodhi1851 3 ай бұрын
ਬਹੁਤ ਖੂਬ, ਵੀਰਿਓ
@gurjantsingh54410
@gurjantsingh54410 3 ай бұрын
Yr kini sewa krde aa..bht chnga lgda dekh ke jwK ne dil jit ਲਿਆ...❤❤❤jionde rho ਹਿਮਾਚਲ valioo
@jagtardhah9406
@jagtardhah9406 2 ай бұрын
Well done dev . From London I am your regular viewer . I love your blogs . Bless you . Jagtar dhah
@navjeetbrar4526
@navjeetbrar4526 3 ай бұрын
ਪੁਲਿਸ ਨਾ ਪਵਾ ਦਿਓ ਅਗਲਿਆ ਦੀ ਦਾਰੂ ਵਿਖਾ ਕੇ
@vikrantmann5547
@vikrantmann5547 2 ай бұрын
😂😂
@DilbagSingh-th3yv
@DilbagSingh-th3yv 22 күн бұрын
Good
@RinkuSharma-dg9ml
@RinkuSharma-dg9ml 3 ай бұрын
❤❤❤❤❤❤👍👍👍👍👍
@kavindersingh5929
@kavindersingh5929 3 ай бұрын
So simple and clear crystal soul people.. Best example of humanity. Good Dev bhai..
@SurjitSingh-qi8gb
@SurjitSingh-qi8gb 3 ай бұрын
Marvelous content of this vlog and interaction with local villagers in particular. What a nice treatment given by rural folks! I salute them. Thanks for posting rich content as usual.
@ratanlalarora7982
@ratanlalarora7982 3 ай бұрын
VERYgood video ho mara vir ji thanks toyou❤❤❤❤
@CharanjitSingh-sk9ox
@CharanjitSingh-sk9ox 3 ай бұрын
Waheguru ji
@jaggajatt3084
@jaggajatt3084 3 ай бұрын
ਕੀ ਹਾਲ ਨੇ ਦੇਵ ਬਾਈ
@DilbagSingh-db6zp
@DilbagSingh-db6zp 2 ай бұрын
ਬਹੁਤ ਵਧੀਆ
@kuldeepsinghlahoria5268
@kuldeepsinghlahoria5268 3 ай бұрын
ਸਤਿ ਸ੍ਰੀ ਅਕਾਲ ਸਾਰੇ ਵੀਰਾ ਨੂੰ ਬੋਹਤ੍ ਵਧੀਆ ਜੀ
@DeepakVerma-xj1wx
@DeepakVerma-xj1wx 3 ай бұрын
Very beautiful nature. Log bhut hi jyada change vadiya ne. Eh hr banda nhi dkha skda. Bhut hi shandar Kargujari kiti bhut dhanwad ehda da content dekahn lai
@mohansingh9636
@mohansingh9636 3 ай бұрын
Dev ji mataji ne kinne pyar nall niche baith ke app ji nu khana khalaya kinne pyare lok han
@Honeydhaliwal293
@Honeydhaliwal293 2 ай бұрын
bhut vdia y duniya dari khan peen wara sab kuj dsna koi madi gll nhi
@GagandeepSingh-oz7lj
@GagandeepSingh-oz7lj 3 ай бұрын
ਸਤਿ ਸ਼੍ਰੀ ਅਕਾਲ ਦੇਵੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️❣️🙏🙏🙏
@balvindersingh8177
@balvindersingh8177 3 ай бұрын
ਬਹੁਤ ਵਧੀਆ ।
@GurpreetSingh-os4gn
@GurpreetSingh-os4gn 3 ай бұрын
ਬਹੁਤ ਵਧੀਆ ਲੱਗਿਆ ਵੀਰ ਜੀ
@punjabimedia9647
@punjabimedia9647 3 ай бұрын
ਜਵਾਕਾਂ ਨੂੰ ਹੀ ਦੇ ਆਉਂਦਾ 2, 400 ਯਾਰ,,, 🤐🥴
@gurbaazsingh603
@gurbaazsingh603 3 ай бұрын
ਸਤਿ ਸ੍ਰੀ ਆਕਾਲ ਦੇਵ ਵੀਰ ਜੀ ❤❤❤
@balbirsinghgill1595
@balbirsinghgill1595 2 ай бұрын
ਦਾਰੂ ਦੇਖਕੇ ਬੋਲਣ ਵੇਲੇ ਵੀ ਲਾਲ਼ਾ ਡਿੱਗ ਰਹੀਆਂ,, ਗੱਲਾਂ ਤੋ ਪਤਾ ਲੱਗਦਾ ,ਨੀਤ ਮਾੜੀ ਦਾ
@satnamsinghpurba9584
@satnamsinghpurba9584 3 ай бұрын
Very nice video keep it up take care
@balrajsingh4182
@balrajsingh4182 3 ай бұрын
ਸਤਿ ਸ੍ਰੀ ਅਕਾਲ ਜੀ
@swaranjitsingh5262
@swaranjitsingh5262 2 ай бұрын
ਸਤਿ ਸ੍ਰੀ ਆਕਾਲ ਜੀ 🙏🙏
@manjindersinghsidhu1275
@manjindersinghsidhu1275 3 ай бұрын
ਸਤਿ ਸਿਰੀ ਅਕਾਲ ਵੀਰ
@satnamsinghghuman6776
@satnamsinghghuman6776 2 ай бұрын
Bhut change lok ne Himachal de 👌👌
@tarinder
@tarinder 3 ай бұрын
Bhohat he beautiful ❤ loak han pind wale
@randeepkailley8288
@randeepkailley8288 2 ай бұрын
Bahut achi family hai.
@iqbalsidhu6651
@iqbalsidhu6651 3 ай бұрын
Well come my dear brother ji
@HarpreetKaur-st8fn
@HarpreetKaur-st8fn 3 ай бұрын
ਸਤਿ ਸ੍ਰੀ ਅਕਾਲ ਬੇਟਾ❤❤🎉🎉
@amitthakur8569
@amitthakur8569 3 ай бұрын
Sat Shri Akal ji 🙏🙏
@SS-qz6zg
@SS-qz6zg 2 ай бұрын
Kina pyara bacha 🥰
@RakeshKumar-ff2xn
@RakeshKumar-ff2xn 2 ай бұрын
Bir ji pehlan punjab bich v ehi kanak bijde c hi breed ta hun hi vijan lagge aa
@preetmohindersinghpadda5668
@preetmohindersinghpadda5668 3 ай бұрын
ਦੇਵ ਵੀਰੇ ਟੈਮ ਤਰੀਕ ਜਰੂਰੀ ਦੱਸਿਆ ਕਰੋ
@janggill3439
@janggill3439 3 ай бұрын
ਬਾਈ ਜੀ ਬਹੁੱਤ ਬਹੁੱਤ ਵਧਾਈਆਂ। ਕੱਮ ਚੱਕ ਕੇ ਰੱਖੋ ਵੀਰ ਹੌਸਲਾ ਰੱਖੋ ਅੱਗੇ ਵਧਦੇ ਜਾਵੋ। ਆਪੇ ਲੋਕ ਹੋਰ ਜੁੜਣਗੇ ਵੀਰੋ ਸਸਕਰਾਈਵ ਕਰਿਆ ਕਰੋ ਘੁੱਮਣ ਤੇ ਖਰਚਾ ਬਹੁੱਤ ਹੁੰਦਾ ਹੋਸਲਾ ਰੱਖੋ ਵੀਰ ਬਲਦੇਵ ਅਮਰੱਤ। ਇਹੀ ਜਿੰਦਗੀ ਹੈ
@JeetManjeet1986solotravelor
@JeetManjeet1986solotravelor 2 ай бұрын
Himachal de log bhut change ne ikkbbaar asi fas gye c sanu ikk himachli veer milia sanu rehan lyi room ditta khannnu fad k liyandi machhi khuvai te koi paisa ni lya rabb mehar kre
@dg9358
@dg9358 3 ай бұрын
People are nice please pay them for food or tea❤❤
@amandeepaman8923
@amandeepaman8923 3 ай бұрын
👍
@Takdir-Singh_Gill
@Takdir-Singh_Gill 3 ай бұрын
Nice blog good luck.
@jeethanda230
@jeethanda230 3 ай бұрын
❤ very good g🎉 have a safe journey 😍🎉
@BaldavSingh-e1u
@BaldavSingh-e1u 2 ай бұрын
Very nice ji
@lallysarabjitsingh9820
@lallysarabjitsingh9820 3 ай бұрын
Bahut khoob
@reshamgill9451
@reshamgill9451 2 ай бұрын
Very good
@hardeepsinghkhatra4270
@hardeepsinghkhatra4270 3 ай бұрын
Very nice video 🙏
@Harinderubhi
@Harinderubhi 3 ай бұрын
❤❤❤❤
@preetleel8321
@preetleel8321 3 ай бұрын
Yes he need to learn lot
@mohansingh3290
@mohansingh3290 2 ай бұрын
V nice
@jagdeepsohalvlogs
@jagdeepsohalvlogs 3 ай бұрын
🎉🎉🎉🎉🎉🎉
@Gursevak_malkana
@Gursevak_malkana 3 ай бұрын
Himachal v ta punjab e hunda c bai... Bahut dukh hunda v punjab de tukde hoye
@taranjitsingh5475
@taranjitsingh5475 3 ай бұрын
Eh ta hona hi c edda bae
@JassDeep-sj1pv
@JassDeep-sj1pv 3 ай бұрын
ਬਲਦੇਵ ਬਾਈ ❤❤❤
@surjeetkaur6590
@surjeetkaur6590 2 ай бұрын
Fly
@satvirsingh3842
@satvirsingh3842 3 ай бұрын
🙏🙏
@RinkuSharma-dg9ml
@RinkuSharma-dg9ml 3 ай бұрын
❤❤❤❤❤👍👍👍👍👍
@NirmalSingh-zr1ki
@NirmalSingh-zr1ki 3 ай бұрын
❤❤❤
@AmanDeep-bs8hf
@AmanDeep-bs8hf 3 ай бұрын
ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਆਪ ਸਭ ਦੇ❤❤❤❤❤❤
@rajwindersingh7394
@rajwindersingh7394 2 ай бұрын
Raula daru da nahi dev ne camra chak k Vloging suru kar ditti gudda ji nu hun ta hi bura lagiya 😊
@RinkuSharma-dg9ml
@RinkuSharma-dg9ml 3 ай бұрын
❤❤❤👍👍👍👍
@sarbjitkaur4559
@sarbjitkaur4559 3 ай бұрын
Very nice 👍 ❤🎉
@amarjitsingh-hd4md
@amarjitsingh-hd4md 3 ай бұрын
ਸਤਿ ਸ੍ਰੀ ਅਕਾਲ ਵੀਰ ਜੀ ❤
@sonusabri4511
@sonusabri4511 3 ай бұрын
❤❤❤❤❤❤❤❤
@Ranjitsingh-bm9fw
@Ranjitsingh-bm9fw 2 ай бұрын
Nice log 👌
@dr.wanderer
@dr.wanderer 3 ай бұрын
👌👌🙏
@MANJEETSINGH-nz1qh
@MANJEETSINGH-nz1qh 3 ай бұрын
ਸਤਿ ਸ੍ਰੀ ਆਕਾਲ ਬਾਈ ਜੀ
@iqbalsidhu6651
@iqbalsidhu6651 3 ай бұрын
Well come my dear brother ji
@akhlab90
@akhlab90 3 ай бұрын
ਛਿਪਕਲੀ ਨਹੀਂ ਕਿਰਲਾ
@DarshanSingh-kl2xp
@DarshanSingh-kl2xp 3 ай бұрын
Nice 👍👍❤
@gursewakdhillon7773
@gursewakdhillon7773 3 ай бұрын
ਸਤਿ ਸ੍ਰੀ ਅਕਾਲ ਵੀਰ
@JAGJEETSINGHBRAR-tm8gf
@JAGJEETSINGHBRAR-tm8gf 2 ай бұрын
ਇਹ ਜਾਨਵਰ ਕੋੜ ਕਿਰਲਾ ਹੈ
@GurpreetSingh-nd5gh
@GurpreetSingh-nd5gh 3 ай бұрын
❤❤❤❤🎉🎉🎉🎉🎉😊😊😊😊😊
@hbtraveller4709
@hbtraveller4709 3 ай бұрын
👌🏻👌🏻😩💯
@BalwinderSingh-bm9yq
@BalwinderSingh-bm9yq 3 ай бұрын
ਦੇਵ ਜਿੰਦਾਬਾਦ
@AmandeepSingh-ul4od
@AmandeepSingh-ul4od 2 ай бұрын
Ssa dev veer mere lei tuc dev khraud o thik aa pr tuc rply ni krde ta mein hun msg ni krda
@NirmalSingh-os3og
@NirmalSingh-os3og 2 ай бұрын
Mn driver ha bai dev mn ghat ton ghat hajajr var gya Himachal dev bai kdi koi ladai nhe hoi hun pta nhi ki hoya
@kalabhullar1356
@kalabhullar1356 3 ай бұрын
100.200 ਦੇ ਦੋ ਮੁੰਡੇ ਨੂੰ
@ajaypalsingh-ih8ib
@ajaypalsingh-ih8ib 3 ай бұрын
Veeray, I like all your videos. Just want to give some suggestions. Please don’t mind. 1. Very careful when you addressing ladies by calling them Mata Ji. Some of them they are not too old. It is better to call Behan Ji unless they are too old. 2. If someone offers you food, it shows they have big Heart. However you have to understand that they are relying on tourists. So please try to pay them something.
@akhlab90
@akhlab90 3 ай бұрын
ਸਾਚ
@omarora8630
@omarora8630 3 ай бұрын
Baldev veer God bless you Lga raho 1 lac subsc Huryup
@baghsingh6894
@baghsingh6894 2 ай бұрын
बहुत सोना घर है
@JesusChrist-vi2fv
@JesusChrist-vi2fv 3 ай бұрын
500 ਰੁਪਏ ਕਿਉ ਨਹੀ ਦਿੱਤੇ ਵੀਰ ਜੀ ਰੋਟੀ ਖਾਹ ਲਈ ਪਿਆਰ ਨਹੀਂ ਦਿਤਾ
Every parent is like this ❤️💚💚💜💙
00:10
Like Asiya
Рет қаралды 19 МЛН
Good teacher wows kids with practical examples #shorts
00:32
I migliori trucchetti di Fabiosa
Рет қаралды 4 МЛН
Миллионер | 1 - серия
34:31
Million Show
Рет қаралды 2,2 МЛН
Punjab Tour Ep - 19 | Ludhiana Street Food | Punjab Famous Food | Punjab Street Food
40:59
ਚੈਲ ਤੇ ਰੌਕ ਗਾਰਡਨ ਦਾ ਟੂਰ
35:52
dev kuraiwala
Рет қаралды 32 М.
Every parent is like this ❤️💚💚💜💙
00:10
Like Asiya
Рет қаралды 19 МЛН