ਲੱਭ ਗਿਆ 1000 ਸਾਲ ਪੁਰਾਣਾ ਦੇਵਤਿਆਂ ਦਾ ਪਿੰਡ | ਜਿੱਥੇ ਨੀਵੀਂ ਜਾਤੀ ਦੇ ਲੋਕਾਂ ਨੂੰ ਅੰਦਰ ਜਾਣ 'ਤੇ ਸਖ਼ਤ ਪਾਬੰਦੀ

  Рет қаралды 15,946

PB7 RIDER

PB7 RIDER

4 күн бұрын

ਲੱਭ ਗਿਆ 1000 ਸਾਲ ਪੁਰਾਣਾ ਦੇਵਤਿਆਂ ਦਾ ਪਿੰਡ | ਜਿੱਥੇ ਨੀਵੀਂ ਜਾਤੀ ਦੇ ਲੋਕਾਂ ਨੂੰ ਅੰਦਰ ਜਾਣ 'ਤੇ ਸਖ਼ਤ ਪਾਬੰਦੀ
‪@pb7rider‬
Please subscribe my channel ( PB7 RIDER ) to keep getting updates on new video uploads.
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
I hope you enjoyed this video
Thank you so much for watching
god bless you all.
lots of ❤️
#couple #punjab #punjabi
#punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs

Пікірлер: 131
@dilbaghsingh4097
@dilbaghsingh4097 Күн бұрын
ਦੇਵਤਿਆਂ ਤੋਂ ਚੰਗਾ ਹੈ ਇਨਸਾਨ ਹੋਣਾਂ। ਦੇਵਤੇ ਵੀ ਆਪਸ ਵਿੱਚ ਲੜਦੇ ਰਹੇ ਹਨ। ਜਿੱਥੇ ਭਗਤੀ ਕਰਕੇ ਇਨਸਾਨ ਪਹੁੰਚ ਸਕਦਾ ਹੈ, ਦੇਵਤੇ ਉਸ ਥਾਂ (ਪਰਮਾਤਮਾ ਤੱਕ) ਨਹੀਂ ਪਹੁੰਚ ਸਕਦੇ।
@HusanKaler
@HusanKaler 2 күн бұрын
ਤੁਸੀ ਕੀ ਕਹਿਣਾ ਚਾਹੁੰਦੇ ਹੋ ਕਿ ਦੇਵਤੇ ਵੀ ਜਾਤ ਪਾਤ ਨੂੰ ਮੰਨਦੇ ਸੀ। ਦੇਵਤਿਆ ਦੇ ਪਿੰਡ ਵਿੱਚ ਸਕੂਲ ਵੀ ਨਹੀਂ ਹੈ। ਇਸ ਦਾ ਮੱਤਲਬ ਕਿ ਤੁਸੀ ਵੀ ਜਾਤ ਪਾਤ ਨੂੰ ਮੰਨਦੇ ਹੋ। ਲਾਹਨਤ ਹੈ ਐਸੇ ਲੋਕਾਂ ਤੇ।
@aryansharma2654
@aryansharma2654 2 күн бұрын
Bhaji ehna naal meri gal hoyi hai es mudde te ehna ne v ese karke video dikhayi ki ajj v sade desh ch eda de andhvishwas te jatiwad de naam te bhed bhav karan vaale lok hai jadki asi kehne aa ki sada Desh advance ho gya es video nu banan piche ehna da koi galat maksad nahi hai
@HusanKaler
@HusanKaler 2 күн бұрын
​@@aryansharma2654 ਤੁਸੀ ਇਸ ਤਰਾ ਦੇ ਪਿੰਡ ਨੂੰ ਦੇਵਤਿਆ ਦਾ ਪਿੰਡ ਕਿਵੇਂ ਕਹਿ ਰਹੇ ਹੋ। ਕੀ ਦੇਵਤੇ ਵੀ ਜਾਤ ਪਾਤ ਨੂੰ ਮੰਨਦੇ ਹਨ। ਮੈਂ ਤੁਹਾਡੀ ਵੀਡਿਓ ਤੇ ਕਨੂੰਨੀ ਰਾਏ ਲੇ ਰਿਹਾ ਹਾ।
@pb7rider
@pb7rider Күн бұрын
Vir ji assi es lyi keha kyu ke pind wale ate othe de lok devi devtan da pind kehde hai,Thanks 🙏🙏
@premsandhu1031
@premsandhu1031 Күн бұрын
ਇਸ ਪਿੰਡ ਦੇ ਕਾਨੂੰਨ ਬਣਾਉਣ ਵਾਲਿਆਂ ਨੂੰ ਹਜਾਰ ਜੁੱਤੀਆਂ ਦਾ ਤੋਹਫਾ ਮੇਰੇ ਵਲੋ ਸਿਰ ਵਿਚ
@rakeshkumard7789
@rakeshkumard7789 2 күн бұрын
ਜਾਤੀ ਵਿਵਸਥਾ ਵਿਰੁੱਧ ਇੱਕ ਹੋਣਾ ਚਾਹੀਦਾ ਹੈ
@pb7rider
@pb7rider Күн бұрын
Thanks 🙏🙏
@AJAYRajput_09957
@AJAYRajput_09957 2 күн бұрын
ਵੀਰ ਜੀ ਵੀਡੀਓ ਪਾਉਣ ਦਾ ਬਹੁਤ ਬਹੁਤ ਧੰਨਬਾਦ ਤੁਸੀ ਸਾਨੂੰ ਇਨਏ ਪੁਰਾਣੇ ਪਿੰਡ ਦਾ ਅੰਧ ਵਿਸ਼ਵਾਸ਼ ਦਿਖਾ ਰਹੇ ਹੋ
@RanjitKainth-wt4um
@RanjitKainth-wt4um 2 күн бұрын
ਨੀਵੀਂ ਜਾਤੀ ਦੇ ਲੋਕ ਕੀਕਰਨਜਾਦੇਦੇਵਤੇਹੋਣਤਾਜਾਤੀਪਾਤੀਹੋਵੇਨਾ
@user-go4qb6ri3x
@user-go4qb6ri3x 16 сағат бұрын
ਸੱਭ ਤੋਂ ਚੰਗਾ ਮਨੁੱਛਾ ਜਨਮ ਜੀ ਹੈ ਜਿਨੂੰ ਪਾਉਣ ਵਾਸਤੇ ਦੇਵਤੇ ਵੀ ਤਰਸਦੇ ਨੇ ਇਹ ਬਾਈ ਜਦ ਵੀ ਵੀਡੀਓ ਸਟਾਰਟ ਕਰਦੇ ਨੇ ਪਹਿਲਾਂ ਕਹਿਣਗੇ (ਲੱਭ ਗਿਆ ਲੱਭ ਗਿਆ )ਬੰਦਾ ਪੁੱਛੇ ਗਵਾਚਾ ਕਦ ਸੀ
@user-tc4fy8ez6n
@user-tc4fy8ez6n 2 күн бұрын
Jaatiwad hje v ina loka de Mann vich h
@user-lj9ym9jt4w
@user-lj9ym9jt4w 2 күн бұрын
Very Nice ❤️🌹🌹❤️🙏🙏
@pb7rider
@pb7rider Күн бұрын
Thanks 🤗
@shubhamgauri1359
@shubhamgauri1359 2 күн бұрын
Ghar me khane ke dane nahi hai or bat karenge जात ki
@RamanKumar-yd6rv
@RamanKumar-yd6rv 2 күн бұрын
ਜਾਤ ਪਾਤ ਕੁਝ ਵੀ ਨਹੀਂ ਇਹ ਸਾਰੇ ਬੰਦੇ ਦੁਆਰਾ ਬਣਾਏ ਗਏ ਵਿਚਾਰ ਨੇ , ਰੱਬ ਤਾਂ ਸਭ ਵਿਚ ਵਸ ਦਾ ਹੈ ਉਹ ਦੇ ਲਈ ਸਾਰੇ ਇਕੋ ਜੇਹੇ ਨੇ , ਇਹਨਾਂ ਲੋਕਾਂ ਕਰਕੇ ਹੀ ਤੇ ਇਨਾਂ ਦੀ ਗੰਦੀ ਸੋਚ ਕਰਕੇ ਹੀ ਸਮਾਜ ਵਿਚ ਉੱਚ ਨੀਚ ਸੀ ਜੋਂ ਹਾਲੇ v ਕੀਤੇ ਨਾ ਕੀਤੇ ਮੌਜੂਦ ਹੈ
@pb7rider
@pb7rider Күн бұрын
Thanks 🙏🙏
@dilbaghsingh4097
@dilbaghsingh4097 Күн бұрын
ਇਹ ਜਿਹੜਾ ਵੀਡਿਓ ਵਿੱਚ ਚੂਹੜਾ ਚਮਾਰ ਬੋਲ ਰਿਹਾ ਹੈ ਇਸ ਦੀ ਆਪਣੀ ਸੂਰਤ ਬਾਂਦਰ ਵਰਗੀ ਹੈ🐒
@JASWINDERSINGH-lp9pd
@JASWINDERSINGH-lp9pd Күн бұрын
ਭਾਰਤ ਦੇਸ਼ ਉੱਤੇ ਇਹ ਬਹੁਤ ਵੱਡਾ ਕਲੰਕ ਹੈ ਕਿ ਸਤ੍ਰ ਵਰੇ ਹੋ ਗਏ ਨੇ ਭਾਰਤ ਆਜ਼ਾਦ ਹੋਏ ਨੂੰ, ਪਰ ਜਾਤੀਵਾਦ ਖ਼ਤਮ ਨਹੀਂ ਹੋ ਰਿਹਾ।
@user-pe1tc4sz7j
@user-pe1tc4sz7j 17 сағат бұрын
Very nice location ❤
@DeepTravel-PB08
@DeepTravel-PB08 Күн бұрын
Eese devi devta ko main nahi manta jo kisi insaan ko kahi ane se rokta hai or Nafrat krta hai insaan se jahil lok aa es pind de insaan nu insaan nahi samjde jatiwadi lok ese krke sada desh ena pishe aa jaat paat krke
@SatnamSingh-fe3tg
@SatnamSingh-fe3tg 2 күн бұрын
Very nice 👌 👍
@pb7rider
@pb7rider Күн бұрын
Thanks 🙏🙏
@baljindersekhon5759
@baljindersekhon5759 2 күн бұрын
ਅੰਮ੍ਰਿਤ ਪਾਲ ਯਾਰ ਤੂੰ ਵੀਡੀਓ ਈ ਬਹੁਤ ਵਧੀਆ ਬਣਾਉਂਦਾ ਆਂ
@pb7rider
@pb7rider Күн бұрын
Thanks 🙏🙏
@VikramSend
@VikramSend 2 күн бұрын
Phadan bi bi bahut sohni laggi
@ParamjitKaur-dy8lz
@ParamjitKaur-dy8lz 2 күн бұрын
What is the meaning of neeche jati
@SondhiAnchor
@SondhiAnchor 2 күн бұрын
Jai Bhim Jai Bharat
@jasvirkaur7981
@jasvirkaur7981 Күн бұрын
ਜਾਤ ਪਾਤ ਵਿਚ ਭੇਵ ਭਾਵ ਕਰਣਾ ਗ਼ਲਤ ਹੈ ਸਭ ਇਕ ਹੈ
@gurmukhsingh9717
@gurmukhsingh9717 2 күн бұрын
ਵੀਰ ਜੀ ਤੁਸੀਂ ਬਹੁਤ ਸੋਹਣੀਆਂ ਵਿਡੀਉ ਬਣਾਉਂਦੇ ਪਰ ਪਿੰਡਾਂ ਦਾਂ ਨਾਂਮ ਦੱਸ ਦਿਆਂ ਕਰੋਂ
@akhilab900
@akhilab900 2 күн бұрын
Pachond
@KuldeepSingh-ww7nl
@KuldeepSingh-ww7nl 2 күн бұрын
Dogs village
@Bhaktimarg_raas
@Bhaktimarg_raas 2 күн бұрын
Wah veer ji tuci Jamal kr diti sanu kinna achi history janu kramde ho.
@pb7rider
@pb7rider Күн бұрын
Thanks vir ji❤️🙏🙏
@jagirsandhu6356
@jagirsandhu6356 2 күн бұрын
❤❤❤❤❤
@husanlal7589
@husanlal7589 2 күн бұрын
Bahut wadhia laga
@pb7rider
@pb7rider Күн бұрын
Thanks 🙏🙏
@ameekprakashsinghwaraich3173
@ameekprakashsinghwaraich3173 2 күн бұрын
Bahut Vadhia Veer
@pb7rider
@pb7rider Күн бұрын
Thanks 🙏🙏
@santoshpaul2538
@santoshpaul2538 2 күн бұрын
Your videos are always unique and informative. Always stay blessed ji ❤️
@pb7rider
@pb7rider Күн бұрын
Thanks a lot
@gurpartapbajwa8361
@gurpartapbajwa8361 Күн бұрын
ਬੱੜੀ ਮਾੜੀ ਗੱਲ ਭਾਜੀ ਇੱਨਾਂ ਪਿੰਡ ਵਾਲਿਆਂ ਦੀ
@user-pf3hj7yk8r
@user-pf3hj7yk8r 2 күн бұрын
jar tu kio lokan nu khatre wich pa riha himachal bula k dunia te hor v baut jaga hai dekhan walia
@inderrandhawa1938
@inderrandhawa1938 2 күн бұрын
Iss pind witch snak bhi ho sakda ha n
@SandeepKumar-gv4tb
@SandeepKumar-gv4tb 2 күн бұрын
👍👍❤
@pb7rider
@pb7rider Күн бұрын
Thanks 🙏🙏
@up31wale42
@up31wale42 2 күн бұрын
So nice
@aryansharma2654
@aryansharma2654 2 күн бұрын
Nice location and nice people
@pb7rider
@pb7rider Күн бұрын
Thanks
@AJAYRajput_09957
@AJAYRajput_09957 2 күн бұрын
Nice veer ji bahut vadiya vlogs krde
@Mika786moga
@Mika786moga 2 күн бұрын
Bhudape ਵਿਚ ਏਥੇ ਚਲੇ ਜਾਣਾ ਮੈ,,,
@NareshKumar-ey8jh
@NareshKumar-ey8jh Күн бұрын
very good bro
@pb7rider
@pb7rider Күн бұрын
Thanks 🙏🙏
@Kanwarnau-nihal-singh70
@Kanwarnau-nihal-singh70 2 күн бұрын
ਵੈਸੇ ਤਾਂ ਵੀਰ ਜੀ ਅਜਿਹੇ ਲੋਕਾਂ ਤੇ ਸਭ ਤੋਂ ਗੰਦੇ ਪਿੰਡ ਦੀ ਵੀਡੀਓ ਨਾ ਬਣਾਓ ਪਰ ਜੇ ਬਣਾ ਦਿੱਤੀ ਹੈ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿ ਕਿੰਨਾ ਗੰਦਾ ਪਿੰਡ ਹੈ ਜਿੱਥੇ ਅਜੇ ਵੀ ਛੂਆ ਛੂਤ ਦੀ ਬਿਮਾਰੀ ਹੈ, ਇਹੀ ਉਹ ਲੋਕ ਹਨ ਜਿੰਨਾ ਕਰਕੇ ਭਾਰਤ ਅੰਗਰੇਜ਼ਾਂ ਦਾ ਗੁਲਾਮ ਬਣ ਗਿਆ, ਭਾਰਤ ਵਿੱਚ ਕਿਤੇ ਵੀ ਇਸਾਈ ਧਰਮ ਨਹੀਂ ਸੀ ਤਾਂ ਭਗਵਾਨ ਰਾਮ ਦੀ ਚਲਾਈ ਪਰੰਪਰਾ ਦੇ ਕਾਰਣ ਛੋਟੀ ਜਾਤੀ ਨੂੰ ਮੰਦਰ ਵਿੱਚ ਨਹੀਂ ਸੀ ਜਾਣ ਦੇਂਦੇ, ਫ਼ਿਰ ਇਹੀ ਛੋਟੀਆਂ ਜਾਤਾਂ ਨੇ ਇਸਾਈ ਧਰਮ ਨੂੰ ਧਾਰਨ ਕਰਕੇ ਤੇ ਗੋਰਿਆਂ ਨਾਲ ਰਲਕੇ ਆਪਣੇ ਧਰਮ ਨੂੰ ਉੱਚਾ ਚੁਕਿਆ, ਅਸਲ ਦੋਸ਼ੀ ਹਿੰਦੂ ਪੰਡਤ ਹਨ ਖੱਤਰੀ ਨਹੀਂ, ਕਿਉਂਕਿ ਪੰਡਤਾਂ ਨੇ ਖੱਤਰੀਆਂ ਦੀਆਂ 21 ਪੀੜੀਆਂ ਬਰਬਾਦ ਕਰ ਦਿੱਤੀਆਂ ਸਨ, ਹਿੰਦੂ ਪੰਡਤਾਂ ਦਾ ਮੰਨੂਵਾਦੀ ਇਤਹਾਸ ਬਹੁਤ ਹੀ ਗੰਦਾ ਜੋ ਦੱਸਣ ਯੋਗ ਨਹੀਂ ਹੈ, ਅਸਲੀ ਭਾਰਤ ਦੇ ਮੂਲ ਨਿਵਾਸੀ ਸ਼ੂਦਰ ਤੇ ਵੈਸ਼ ਹਨ, ਜਿਹੜੇ ਆਪਣੇ ਆਪ ਨੂੰ ਰਾਮ ਦੀ ਵੰਸ਼ ਦੱਸਦੇ ਹਨ ਓਹ ਆਰੀਆ ਲੋਕ ਜੋ ਸਿੰਧ ਦਰਿਆ ਤੋਂ ਹਿਜਰਤ ਕਰਕੇ ਭਾਰਤ ਆਏ ਸਨ, ਡਾ ਭੀਮ ਰਾਓ ਅੰਬੇਦਕਰ ਦੀ ਕਿਤਾਬ ਪੜੋ ਸਾਰੀ ਜਾਣਕਾਰੀ ਹਾਸਿਲ ਹੋ ਜਾਵੇਗੀ, ਸੋ ਵੀਰ ਅੰਮ੍ਰਿਤਪਾਲ ਜੀ ਅੱਗੇ ਤੋਂ ਅਜਿਹੀਆਂ ਭੇਦ ਭਾਵ ਵਾਲੀਆਂ ਵੀਡੀਓ ਨਾ ਬਣਾਓ ਜਿੱਥੇ ਕਿਸੇ ਇਨਸਾਨ ਦੀ ਜਾਣ ਨਾਲ ਬੇ ਇੱਜਤੀ ਹੋਵੇ ਜਾਂ ਕਿਸੇ ਵੀ ਧਰਮ ਦੇ ਲੋਕਾਂ ਵਿੱਚ ਦੁਵਿਧਾ ਪਵੇ, ਧੰਨਵਾਦ ਜੀ,
@aryansharma2654
@aryansharma2654 2 күн бұрын
Bhaji ehna naal meri gal hoyi hai es mudde te ehna ne v ese karke video dikhayi ki ajj v sade desh ch eda de andhvishwas te jatiwad de naam te bhed bhav karan vaale lok hai jadki asi kehne aa ki sada Desh advance ho gya es video nu banan piche ehna da koi galat maksad nahi hai
@JASWINDERSINGH-lp9pd
@JASWINDERSINGH-lp9pd Күн бұрын
You say right sir
@pb7rider
@pb7rider Күн бұрын
Thanks 🙏🙏
@rajanmalhan3326
@rajanmalhan3326 4 сағат бұрын
Bilkul sahi gall likhiyan ji tusi
@jaspalsingh4941
@jaspalsingh4941 Күн бұрын
🙏🙏 Very nice place Bai g from 🇺🇸
@pb7rider
@pb7rider Күн бұрын
Thanks and welcome
@emmanuelholyheavenly
@emmanuelholyheavenly Сағат бұрын
Soniya recipe daseo ji
@Mr.bittuvlogs
@Mr.bittuvlogs 2 күн бұрын
ਸਮਾਜ ਵਿੱਚ ਹਜੇ old ਰੀਤੀਰਿਬਾਜ਼ ਚਲਦੇ ਹੈ ਬਾਕੀ vlog ਵੜਿਆ ਹੈ l
@pb7rider
@pb7rider Күн бұрын
Thanks 🙏🙏
@user-vp8hr1dk7i
@user-vp8hr1dk7i Күн бұрын
No god vado ver ji
@playviews6974
@playviews6974 2 күн бұрын
Nice information ..Sewa singh Delhi
@pb7rider
@pb7rider Күн бұрын
Thanks vir ji❤️🙏🙏
@jeetachumber6997
@jeetachumber6997 Күн бұрын
Nice.video
@pb7rider
@pb7rider Күн бұрын
Thanks dear 🙏🙏
@ChanderBhan-vq5qy
@ChanderBhan-vq5qy 7 сағат бұрын
Kio aaj wi jatihi patihi par lok viswas karte kanoon kia kehta he esh pind walea te karwi honi chahea
@gaggiuppal7388
@gaggiuppal7388 2 күн бұрын
ਬਹੁਤ ਵਧੀਆ ਜੀ
@user-op4ix4sh3d
@user-op4ix4sh3d 2 күн бұрын
Bahut vdia veere 👌👌👌
@pb7rider
@pb7rider Күн бұрын
Thanks 🙏🙏
@rameshkumar-oz4gv
@rameshkumar-oz4gv Күн бұрын
dear amritpal again the village pachond has not been seen on google map. after repeated request you have not shown the lacation on google map.
@pb7rider
@pb7rider Күн бұрын
Sir hidden on google map, near barot valley and joginder nagar , mandi distt , himachal , last village ,Thanks 🙏🙏
@rameshkumar-oz4gv
@rameshkumar-oz4gv Күн бұрын
dear amritpal village pachond has been spelled wrong. it is actualy pajaund that is seen on g.map.hope you would take care of the spelling in name of village so that laction can be seen easily.
@paramjitkatheth441
@paramjitkatheth441 Күн бұрын
Eh devi devteyan da pind nahi ho skda… eh maathr choddan da pind hai
@manvir6090
@manvir6090 2 күн бұрын
Beautiful location and nice people
@fanoppo1816
@fanoppo1816 2 күн бұрын
Hlo ji
@navdeepkaur5951
@navdeepkaur5951 2 күн бұрын
punjab de dikhao eho jehe pharr
@savjitsingh8947
@savjitsingh8947 2 күн бұрын
Very nice ❤
@pb7rider
@pb7rider Күн бұрын
Many many thanks
@Parvinder5273
@Parvinder5273 2 күн бұрын
Nice
@pb7rider
@pb7rider Күн бұрын
Thanks
@SarwanDass-qp1pi
@SarwanDass-qp1pi 2 күн бұрын
Ohhhhhhhhhhhhhhhhhhhh Bhai Amritlal Singh ji ki Haal ehh ji thodaaaaaaaaaaaaaaaa Sat Sri Akal ji SareyaaaaaaaaaaaaaaaaaaaaaaaaN nu jiyunde Basde Raho punjabiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏
@pb7rider
@pb7rider Күн бұрын
Thanks sir ji 🙏🙏
@aryansharma2654
@aryansharma2654 2 күн бұрын
Nice place and nice people
@ajitsingh736
@ajitsingh736 2 күн бұрын
ਇਹ ਲੋਕ ਕਿਹੜੇ ਯੁੱਗ ਵਿੱਚ ਵੱਸ ਰਹੇ ਹਨ? ਕਦੋਂ ਅਕਲ ਆਊ ਇੱਨ੍ਹਾਂ ਨੂੰ ? ਰੱਬ ਅਕਲ ਬਖ਼ਸ਼ੇ ਇਹਨਾਂ ਨੂੰ ।
@pb7rider
@pb7rider Күн бұрын
Thanks
@PawanKumar-yh9ql
@PawanKumar-yh9ql 2 күн бұрын
Nice vlog
@pb7rider
@pb7rider Күн бұрын
Thank you 😊
@hkaurbagga7895
@hkaurbagga7895 2 күн бұрын
Brother tuhade sare vlogs bhut vdiya lgde aa।।
@pb7rider
@pb7rider Күн бұрын
Thanks 🙏🙏
@rampalrp1352
@rampalrp1352 43 минут бұрын
Lnat.ha.shai.pandai.par
@radiantframeshb
@radiantframeshb 2 күн бұрын
Nice vlog amrit ji
@pb7rider
@pb7rider Күн бұрын
Thanks 🙏🙏
@dalvirdhir7565
@dalvirdhir7565 2 күн бұрын
Eho jehe kise v Mandir vich Jana hi keo Bai
@jassralhan
@jassralhan Күн бұрын
Pind da name location ds dya kro veer...har var nai dasde tusi..eh hi mistake hundi har vat😂
@pb7rider
@pb7rider Күн бұрын
Vir ji dasi hoya hai , complete video dekho , mandi distt himachal ,Thanks 🙏🙏
@jassralhan
@jassralhan Күн бұрын
@@pb7rider ok sir
@satinderkumar3422
@satinderkumar3422 2 күн бұрын
Eh pind Walia nu kive Pata lagda cast da
@pb7rider
@pb7rider Күн бұрын
Date of birth certificate dekh ke
@GurpreetSingh-oz9kv
@GurpreetSingh-oz9kv 2 күн бұрын
Labi jaa
@GurdevSingh-vd5ie
@GurdevSingh-vd5ie 9 сағат бұрын
ਉੱਚੀ ਜਾਤੀ ਨੀਵੀ ਜਾਤ 😢😅ਬਾਈ ਇੱਕ ਉਚੀ ਜਾਤੀ ਇੱਕ ਨੀਵੀਂ ਜਾਤੀ ਦੇ ਦੋ ਬੰਦੇ ਲਉ।। ਔਰ ਦੋਨਾਂ ਨੂੰ। ਗਰਮਿਆਂ ਦੇ ਮੋਸਂਮ ਚ ਤਿੰਨ ਕੁ ਦਿਨ।।ਨਹੋਣ ਨੂੰ ਨਾ ਕਹੋ।।।😅😅😅😅 ਫੇਰ ਵੇਖੋ ਕੀ ਨੀਵੀਂ ਜਾਤੀ ਵਾਲੇ ਤੋਂ ਬੋ ਔਉਦੀ ਹੈ।। ਅਤੇ ਉਚੀ ਜਾਤੀ ਵਾਲੇ ਤੋਂ ਨਹੀਂ 😅😅😅😅 ਦੋਨਾਂ ਨੂੰ ਕਹਾਂ ਗੇ।।ਔ ਜਾਊ ਪਹਿਲਾਂ ਨਹਾ ਕੇ ਆਊ।।ਔ ਥੋਡੇ ਕੋਲ ਖੜਿਆ ਨਹੀਂ ਜਾਂਦਾ 😅😅😅😅😅ਏਨੀ ਗੰਦੀ ਬਦ ਬੂ ਔਉਦੀ ਹੈ 😅😅😅😅ਸਾਫ ਸਫਾਈ ਰੱਖੋ।।ਆਹੀ ਜਾਤੀ ਹੈ।।
@RakeshKumar-wy4br
@RakeshKumar-wy4br 2 күн бұрын
ਇਹ ਬਜ਼ੁਰਗ ਨੂੰ ਕਹਿੰਦੇ ਹੱਕ ਦਿੱਤਾ ਸਾਡੀ ਜਾਤੀ ਦੇ ਬਾਰੇ ਇੱਦਾਂ ਕਹਿਣ ਦਾ ਚੂੜੇ ਚ ਮਾਰ
@Mika786moga
@Mika786moga 2 күн бұрын
ਬਿਲਕੁੱਲ bro ਮੈ ਮੇਰੀ ਕਾਸਟ ਹੋਰ ਆ ਮੇਰੀ waife ਦੀ ਹੋਰ ਅਸੀਂ ਨਹੀਂ ਮੰਨਦੇ ਜਾਤ ਪਾਤ ਨੂੰ
@sandeepmall6282
@sandeepmall6282 2 күн бұрын
Very sad to see casteism still prevail in 2024 ,these villagers need proper counselling too much superstition.
@GurpreetSingh-oz9kv
@GurpreetSingh-oz9kv 2 күн бұрын
Eh bhaut vade aa muh dekho
@RanjitKainth-wt4um
@RanjitKainth-wt4um 2 күн бұрын
ਇਹਲੋਕਿਹੜੀਚੀਜਦੇਬਣਿਉਹਹਨ
@SurjitSingh-uq3og
@SurjitSingh-uq3og 2 күн бұрын
ਇਹਨੂੰ ਲਿਗਰੂ ਨਹੀਂ ਲਿੰਗੜੂ ਕਹਿੰਦੇ ਨੇ।
@SurenderSingh-sg9hr
@SurenderSingh-sg9hr Күн бұрын
देवताओं का नहीं यह सब से नीचे लोगों का गांव है तभी अपने से shote निच्चो को नहीं आने देते महानीचे लोग रहते हैं इस गांव में देवता nhi
@pb7rider
@pb7rider Күн бұрын
Thanks 🙏🙏
@balbirsinghgill2952
@balbirsinghgill2952 2 күн бұрын
ਕੀ ਸਿੱਖ ਵੀ ਨਹੀਂ ਜਾ ਸਕਦੇ ? ਫਿਰ ਕੀ ਕਰਨਾ ਏਥੇ ਜਾ ਕੇ ਜਰੂਰ dasna
@Kanwarnau-nihal-singh70
@Kanwarnau-nihal-singh70 2 күн бұрын
ਜੇ ਤੇ ਅਸਲੀ ਸਿੱਖ ਹੋਵੇ ਤਾਂ ਭੁੱਲ ਕੇ ਵੀ ਨਾ ਜਾਵੇ, ਕਿਉਂਕਿ ਸਿੱਖ ਵੀ ਤਾਂ ਸ਼ੂਦਰ, ਵੈਸ਼, ਜਾਤ ਵਿੱਚੋਂ ਹਨ ਪਰ ਪਹਾੜੀਏ ਸਿੱਖਾਂ ਤੋਂ ਮੁਫ਼ਤ ਲੰਗਰ ਦੀ ਸਹੂਲਤ ਕਰਕੇ ਪਿੰਡ ਵੜਨ ਦੇਂਦੇ ਹਨ, ਜਾਂ ਡਰਦੇ ਹਨ,
@BinduMavi-rq8zh
@BinduMavi-rq8zh Күн бұрын
ਅਜਿਹੇ ਵਧਿਆ ਪਿੰਡ ਨਾ ਦਿਖਾਓ ਸ਼ਹਿਰ ਦੇ ਲੋਗ ਪਾ ਦੇਣਗੇ ਗੰਦ, ਕੁਦਰਤੀ ਪਿੰਡ ਸ਼ਹਿਰੀ ਲੋਕਾਂ ਦੀ ਗੰਦੀ ਨਜ਼ਰ ਤੋਂ ਬਚਾਓ
@pb7rider
@pb7rider Күн бұрын
Thanks 🙏🙏
@jassvlogs2380
@jassvlogs2380 Күн бұрын
ਇਸ ਪਿੰਡ ਦਾ ਕਨੂੰਨ ਲਾਗੂ ਕਰਨ ਵਾਲੇ ਦੇ 1000 ਜੁਤੀਆਂ ਦਾ ਹਾਰ
@haridassenterprises5502
@haridassenterprises5502 2 күн бұрын
Very old village Life 🙏
@parmjitkhunkhun9612
@parmjitkhunkhun9612 2 күн бұрын
Stop saying again and again as aa.aa as.aa.
@SwaranDeep-ci1yp
@SwaranDeep-ci1yp Күн бұрын
बहुत घटिया सोच है एन लोगो की
@user-vy6um7iq3e
@user-vy6um7iq3e Күн бұрын
Paji jat paat ta Punjab vich be bhut hunda jaat sc st loka nal bhut nafrat karde je es te ek video banao
@pb7rider
@pb7rider Күн бұрын
Thanks 🙏🙏
@RanjeetSingh-rl3tk
@RanjeetSingh-rl3tk 2 күн бұрын
J.sab.pakhand.h.kaya.aap.juta.nahi.pahnte.h.
Alat Seru Penolong untuk Mimpi Indah Bayi!
00:31
Let's GLOW! Indonesian
Рет қаралды 14 МЛН
The day of the sea 🌊 🤣❤️ #demariki
00:22
Demariki
Рет қаралды 100 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 16 МЛН